Producer DXX ਦੀ ਭਲਵਾਨਾਂ ਨੇ ਕੀਤੀ 'ਸੇਵਾ', ਵੇਖੋ ਮੌਕੇ ਦੀ ਵੀਡੀਓ। TV Punjab

Поделиться
HTML-код
  • Опубликовано: 26 дек 2024

Комментарии • 2,1 тыс.

  • @malwabeltpatiala.Europe
    @malwabeltpatiala.Europe Год назад +21

    Jassa bhatti veer v aya hoya very nice veer

  • @NirmalSingh-ep3jq
    @NirmalSingh-ep3jq 4 года назад +65

    ਘਰ ਬੁਲਾ ਕੇ ਬੇਜਤੀ ਕਰਨਾ ਗੱਲਤ ਗੱਲ ਆ ਵਾਈ ਜੀ

  • @AmandeepSingh-op4em
    @AmandeepSingh-op4em 4 месяца назад +21

    2024 ch kon kon ਦੇਖਦਾ

  • @satgurmarahar566
    @satgurmarahar566 13 дней назад

    ਭਲਵਾਨ ਵੀਰੋ ਤੁਹਾਡਾ ਧੰਨਵਾਦ ਤੁਸੀ ਪੰਜਾਬ ਦਾ ਮਾਣ ਹੋ ਤੁਸੀ ਸੱਚ ਲਈ ਕਦਮ ਚੁੱਕੇ ਬਹੁਤ ਬਹੁਤ ਧੰਨਵਾਦ ਇਸ ਬੰਦੇ ਨੂੰ ਆਖਰੀ ਵਾਰ ਬਾਰਨਿੰਗ ਦੇ ਦੇਵੋ ਫਿਰ ਦੁਵਾਰਾ ਨਹੀ ਕਹਿਣਾ ਇਸ ਨੂੰ ਤੁਹਾਡੇ ਆਏ ਹੋਇਆਂ ਦਾ ਵੀ ਸ਼ੁਕਰਾਨਾ ਨਹੀਂ ਕੀਤਾ ਫਿਰ ਇਹ ਉੱਠ ਕੇ ਭੱਜਦਾ ਭਨਵਾਨੋ ਵੀਰੋ ਤੁਹਾਡਾ ਕਿਹੜੇ ਲਫਜਾ ਨਾਲ ਸ਼ੁਕਰਾਨਾ ਕਰਾ ਧੰਨਵਾਦ ਵੀਰ ਜੀ । ਇਸ ਨੂੰ ਇੱਜ਼ਤ ਕਰਨੀ ਨਹੀ ਅਉਂਦੀ ।

  • @jassachak1899
    @jassachak1899 4 года назад +132

    ਤੁਸੀਂ ਬਹੁਤ ਗਲਤ ਕੀਤਾ ਆਪਣੇ ਜਵਾਈ ਨਾਲ

    • @Dharma123-sp2xg
      @Dharma123-sp2xg 7 месяцев назад +4

      😂

    • @Gunlover1313
      @Gunlover1313 6 месяцев назад +1

      Right

    • @gilldharminder8976
      @gilldharminder8976 4 месяца назад

      ਆਪਣੀ ਮੰਮੀ ਤੇ ਭੈਣ ਨੂੰ ਦਿਖਾਇਆ ਕਰ ਫੁਦੀ ਦਿਆ ਇਸਦੀਆਂ ਵੀਡੀਓਜ਼

    • @gurwinderchahal6720
      @gurwinderchahal6720 2 месяца назад +1

      Jija tera hona

    • @JasssidhuJass-or7mn
      @JasssidhuJass-or7mn 2 месяца назад

      ਸ਼ਰਮ ਕਰਾ ਦੱਲਾ ਆ ਬਾਅਦ ਵਿਚ ਤੁਸੀਂ ਰੋਣਾ ਹੈ ਜਦੋਂ ਤੇਰਾ ਧੀ ਪੁੱਤ ਤੇਰਾ ਅੱਗੇ ਬੋਲਿਆ ਕਰਨਾ ਗੇ ਨਾ ਤੁਸੀਂ ਗੰਦ ਦਾ ਸਾਥ ਦਿਉ

  • @jagroopsandhu6614
    @jagroopsandhu6614 4 года назад +822

    ਜਵਾਈ ਤੇ ਝੋਟਾ ਘਰ ਸੱਦ ਕੇ ਨਹੀਂ ਬੰਨ੍ਹੀ ਦਾ ਹੁੰਦਾ 💪💪

  • @bapudaofficerput1638
    @bapudaofficerput1638 3 года назад +62

    ਵੀਰ ਮਾੜੇ ਬੰਦੇ ਤੇ ਹਰ ਇਕ ਦਾ ਜੋਰ ਚਲਦਾ ਆ

    • @lakhvirsingh381
      @lakhvirsingh381 Год назад +5

      Oo do bande te oo 40

    • @gurpreetsoni3122
      @gurpreetsoni3122 10 дней назад

      Kussya oh sahi kam krda ta eh sab na hunda,, tenu wala pyar aa rha

  • @gurpreetdhaliwaldhaliwal8104
    @gurpreetdhaliwaldhaliwal8104 4 года назад +483

    ਬੰਦਾ ਭਾਵੇਂ ਗਲਤ ਐ ਪਰ ਤੁਹਾਡੇ ਕਹਿਣ ਤੇ ਤੁਹਾਡੇ ਕੋਲ ਤਾਂ ਆਇਆ ਤੁਸੀਂ ਉਸ ਬੰਦੇ ਨੂੰ ਤੁਸੀਂ ਘਰ ਸੱਦ ਕੇ ਬੇਜ਼ਤੀ ਕਰਨੀ ਕੋਈ ਚੰਗੀ ਗੱਲ ਨੀ
    ਚੰਗਾ ਤਾਂ ਕੋਈ ਵੀ ਨੀ

    • @jaswinderbrar9335
      @jaswinderbrar9335 4 года назад +16

      Hor ki kita jave jeho jeha mooh oho jeha thapad

    • @jattadijaan3309
      @jattadijaan3309 4 года назад +10

      Bc bht gand ponde aa chnga kita

    • @laddianttal656
      @laddianttal656 4 года назад +5

      Kle kle da time auna

    • @tarsemsingh1765
      @tarsemsingh1765 4 года назад +2

      sahi gall aa y

    • @gadri100
      @gadri100 4 года назад +13

      BEYJTI IZAATDAR LOKA D HUNDI AA. SMAAJ CH GAND PAIA PEA ISS CHAWL BANDE NE.

  • @sidhu_solutions6070
    @sidhu_solutions6070 3 года назад +264

    ਇਕ "ਫਿਲਮ ਡਾਕੂਆਂ ਦਾ ਮੁੰਡਾ" ਵੀ ਆਈ ਸੀ ਜਿਸ ਵਿੱਚ ਕੱਬਡੀ ਦੇ ਖਿਡਾਰੀ ਨਸ਼ੇ ਕਰਦੇ ਦਿਖਾਈ ਦਿੰਦੇ ਹਨ ਕੀ ਓਨਾ ਖਿਲਾਫ ਕੋਈ ਕਾਰਵਾਈ ਹੋਈ ?

    • @Gurpyargurisidhu
      @Gurpyargurisidhu 3 года назад +31

      ਕਾਰਵਾਈ ਕੀ ਹੋਣੀਂ ਆ? ਨਸ਼ਾ ਕਰਦੇ ਆ ਜ਼ਿਆਦਾ ਤਰ ਕਬੱਡੀ ਖਿਡਾਰੀ। ਤੇ ਇੱਕ ਦੂਜੇ ਨਾਲ ਮਿਲ ਕੇ ਘੂਲਦੇ ਆ ਪਹਿਲਵਾਨ। ਤਾਹੀਉਂ ਪੰਜਾਬ ਚੋਂ ਇਹ ਖੇਡਾਂ ਖ਼ਤਮ ਹੋ ਰਹੀਆਂ ਨੇ।

    • @satnamdhindsa3759
      @satnamdhindsa3759 3 года назад +5

      Greeb nu maar a

    • @sunnyofficial_2939
      @sunnyofficial_2939 3 года назад +3

      Daso bolo

    • @samzzz1999
      @samzzz1999 3 года назад +3

      eh sabh nashe krde sale utoin ohde chdae jri ni jande jo v producer dkaanda oho schai a apne apnu sache bne ferde shit man

    • @manavjass9997
      @manavjass9997 3 года назад

      Bas gandu Log Bai

  • @arshsandhu6002
    @arshsandhu6002 3 года назад +37

    ਹੁਣ ਹੋ ਗਈ ਗਲ ,ਨਬੇੜਾ ਹੋ ਗਿਆ ਹੁਣ ਇਕ ਬੰਦੇ ਤੇ ਬਾਰ ਬਾਰ ਚੜੀ ਜਾਣਾ ਕਿਸੇ ਨੂੰ ਬੇਇੱਜਤ ਕਰਨਾ ਇਹ ਠੀਕ ਗੱਲ ਨਹੀਂ ਜਦੋਂ ਪ੍ਰਡਿਊਸਰ ਨੇ ਮਾਫ਼ੀ ਮੰਗ ਲਈ ਫਿਰ ਬਾਰ ਬਾਰ ਇਕੋ ਗੱਲ ਨੂੰ ਹੀ ਮੁੱਦਾ ਬਣਾਉਣਾ ਠੀਕ ਨਹੀਂ

  • @karmsingh8494
    @karmsingh8494 3 года назад +23

    ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ ਵਾਈ ਜੀ

  • @Instasai_.ji786
    @Instasai_.ji786 3 года назад +44

    Bhalwana nu ki hoia oh jo vi producer ne bnaia oh lokk apni mrji nal dekhde a
    Producer di full sport a 👍

    • @gurpreetsoni3122
      @gurpreetsoni3122 10 дней назад

      Teri bhan v dekhdi huo mobile ta,, hon gussa na kri😅

  • @tarloksinghpunia7888
    @tarloksinghpunia7888 3 года назад +42

    ਡੀ ਐਕਸ ਜਿਦਾ ਬਾਦ ਹੈ , ਜਿਦਾਬਾਦ ਰਹੈਗਾ

  • @Rajvir.S.Dhillon
    @Rajvir.S.Dhillon 18 дней назад

    ਨਜ਼ਾਰਾ ਲਿਆ ਤਾ ਭਲਵਾਨਾਂ ਨੇ 👏 ਜਿਉਂਦੇ ਵੱਸਦੇ ਰਹੋ।

  • @tinkumehniantinku6854
    @tinkumehniantinku6854 4 года назад +4

    ਭਲਵਾਨੋ ਸੱਚ ਦੱਸਿਉ tarmn, ਕੀ ਹੈ steerot ਕੀ ਹੈ ਇਹ ਫਿਲਮਾ ਚ ਸੱਚ ਵਰਿੰਦਰ ਘੁੰਮਣ ਦੀ ਕਬੱਡੀ ਫਿਲਮ ਵਿੱਚ ਦਿਖਾਇਆ ਹੈ ,ਬਾਜੀ ਜੰਡ ਨੇ ਖੁਲਾਸਾ ਕੀਤਾ ਟੀਕੇਆ ਦਾ

  • @vickyguessertricks485
    @vickyguessertricks485 3 года назад +4

    Dxx nu mera 5 saal da bacha v janda te eh bhalwan kaun aa kothon aa mainu v nhi pta....love dxx

  • @ManyotSidhu
    @ManyotSidhu 4 года назад +89

    ਦੇਸ਼ ਦਿਆਂ 30%girls daily ਪੋਰਨ ਦੇਖਦੀਆਂ ਪੋਰਨਹੱਬ ਕੱਲੀ site ਨੇ survey ਕੀਤਾ, ਜਾਓ ਹੁਣ ਕਰਾਓ ਬੰਦ!

  • @Jasi_sidhu
    @Jasi_sidhu 4 месяца назад +10

    ਬਾਈ ਜੀ ਇਹ ਗੱਲ ਨਿਬੜ ਗਈ ਇਹ ਵੀਡੀਓ youtube ਤੋਂ ਕੱਟ ਦੋ ਯਾਰਰ❤

  • @gurujeetayurvedicdpharmecy1939
    @gurujeetayurvedicdpharmecy1939 4 года назад +8

    ਵੀਰ ਜੱਸਾ ਪੱਟੀ ਵਾਲਾ ਬੈਠਾ 🙏🙏🙏🇮🇳🇮🇳🔱🔱

  • @maandeepdhaliwal8764
    @maandeepdhaliwal8764 2 года назад +13

    Agla sira banda producer sira video ponda

  • @chahal7810
    @chahal7810 4 года назад +95

    Hawaa krde pind sadd k bhalwanaa walii ni tempua alii kiti

  • @name-pq8gs
    @name-pq8gs 3 года назад +53

    2 janiyaa te 25 janee wah punjab de sheroo 🙏

    • @Love_saho
      @Love_saho 2 года назад +1

      Sahi gall a bai

  • @muziclover125
    @muziclover125 4 года назад +93

    Producer DXX ghaint aa 👌👌👌👌

  • @bobbygarewal7813
    @bobbygarewal7813 3 года назад +61

    Producer ⭐️⭐️⭐️👍👍👍👍

  • @jashandeep6094
    @jashandeep6094 3 года назад +205

    ਬਾਈ ਪਡਿਊਸਰ ਤੇਰੇ ਨਾਲ ਆ। 💪💪💪💪💪💪💪

    • @motaDon609
      @motaDon609 3 года назад +12

      ਫੇਰ ਹੋ ਗੇਆ ਕੁਟਾਪਾ ਹੁਣ ਕਿੱਥੇ ਆ ਤੂੰ

    • @jashandeep6094
      @jashandeep6094 3 года назад +1

      @@motaDon609 Bai hun vi nall a he Bai de koi gall ni yar

    • @bhindamalhi5302
      @bhindamalhi5302 3 года назад +4

      Hahhaha ohnu shad ehnu faro sale wade katar fan nu😂😂

    • @motaDon609
      @motaDon609 3 года назад +1

      @@jashandeep6094 kroge ਕੁਸ਼ ਫੇਰ ਤੁਸੀਂ ਜੱਸੇ ਪੱਟੀ ਦਾ ਜਾਂ ਨਿਹੰਗਾਂ ਦਾ

    • @jashandeep6094
      @jashandeep6094 3 года назад

      @@motaDon609 ha Bai karge ge koi hal

  • @Ramesh-ut2ij
    @Ramesh-ut2ij 4 года назад +36

    ਆਪਸ ਦੇ ਵਿਚ ਲੜਨ ਤੋਂ ਚੰਗਾ ਚਲੋ ਹੱਕਾ ਲਈ ਲੜੀਏ 🙏

    • @jatinsharma8765
      @jatinsharma8765 4 года назад +2

      ਚਲੋ ਅਕਲ ਨਾਲ ਲਿਖੀਏ ਗਾਈਏ ਚਾਰ ਕਿਤਾਬਾਂ ਪੜੀਏ

    • @sidhusaab1650
      @sidhusaab1650 4 года назад

      Jdo plvan maria c odo ta spp ld gea sode

    • @Kharagketvibes9713
      @Kharagketvibes9713 4 года назад

      Chalo

  • @uniteindia7554
    @uniteindia7554 4 года назад +17

    no matter what producer done before but this time nothing bad in clip , right guy understood it,,,,, we should appreciate it so he should make more good videos in future 👍

  • @sewaksingh9805
    @sewaksingh9805 4 года назад +85

    prouderxxx ਤਾ ਸਿਰਾ

    • @Sabii_pb32
      @Sabii_pb32 10 месяцев назад +1

      ਅਪਣੀ ਮਾਂ ਨਾਲ ਦੇਖ਼ਿਆ ਕਰ ਬਹਿ ਕੇ video ਇਸਦੇ

  • @AmanDeep-fi3qt
    @AmanDeep-fi3qt 3 года назад +2

    ਵਿਰੋਧ ਚ ਹੀ ਵਿਕਾਸ ਹੁੰਦਾ, ਰੋਸੇ ਵਜੋਂ ਅੱਜ ਪਰੌਡਿਊਸ ਨੇ ਜਚ ਕੇ ਗੰਦ ਪਾ ਰੱਖਿਆ , ਉਲਟਾ ਦਿਮਾਗ਼ ਸਭ ਦਾ ਦੌੜਦਾ ਬਾਈ, 😀

  • @sarabjeetsingh1762
    @sarabjeetsingh1762 4 года назад +12

    ਵੱਡੇ ਪਹਿਲਵਾਨੋ ਜੇ ਟਾਇਮ ਬੰਨਣਾ ਸੀ ਤਾ ਦੰਸ ਕੇ ਮਿਲਦੇ ਪਡੂਸਰ ਨੂੰ ਫੇ ਹੁੰਦੀ ਗੱਲ ਮਰਦਾ ਵਾਲੀ

    • @AmrikSingh-sw3tw
      @AmrikSingh-sw3tw 4 года назад +1

      Tu v nal a g

    • @jakhmidil8114
      @jakhmidil8114 4 года назад +1

      ਤੂੰ ਦੱਸਦੇ ਕਿੱਥੇ ਟਾਈਮ ਬੰਨਣਾ ਉੱਥੇ ਆ ਜਾਂ ਗੇ।ਸਾਲੀ ਫੁੱਦੂ ਵਿਹਲੀ ਮੰਡੀਹਰ ਤੇਰੇ ਵਰਗੇ ਨੰਗ ਦੀ ਜੇਬ ਵਿੱਚ ਦਸ ਰੁਪਏ ਨੀ ਹੁੰਦੇ ਨੈਟ ਪੈਕ ਵੀ ਘਰਦਿਆਂ ਤੋਂ ਮੰਗ ਕੇ ਪੁਵਾਉਨੇ ਆ ਤੁਸੀਂ ਗੱਲਾਂ ਭਲਵਾਨਾਂ ਦੀਆਂ ਕਰਦੇ ਆ।

  • @guri-
    @guri- 4 года назад +47

    ਆਵਦੇ ਪਿੰਡ ਤਾਂ ਕੁੱਤਾ ਵੀ ਸ਼ੇਰ ਹੁੰਦਾ ਜਿਹੜੇ ਧੱਕੇ ਮਾਰਦੇ ਹੋ

    • @harjitmehlanchowk4820
      @harjitmehlanchowk4820 4 года назад +13

      ਗੁੱਸਾ ਨਾਂ ਕਰੀ ਬਾਈ, producer ਦੀਆ ਸਾਰੀਆਂ ਵੀਡੀਓ ਅਪਣੀ ਧੀ ਨੂੰ, ਜੇ ਧੀ ਨ੍ਹੀ hegi ਅਪਣੀ ਭੈਣ ਨੂੰ, ਜੇ ਭੈਣ ਨ੍ਹੀ hegi ਅਪਣੀ ਮਾਂ ਨੂੰ ਜਰੂਰ ਦਿਖਾਈਂ, ਜੇ ਉਹਨੇ ਕਹਿ ਦਿੱਤਾ ਵੀ ਵੀਡੀਓ boht vadia ਨੇ, ਤਾਂ ਬਾਈ ਤੇਰੇ producer ਦੀ ਅਸੀਂ ਵੀ ਤਾਰੀਫ਼ ਕਰਾਂਗੇ, THANKS

    • @lakhwindersinghsandha1200
      @lakhwindersinghsandha1200 4 года назад

      Guri Tu os nal Chala Jada Pata lag jada

    • @randhawasngh7272
      @randhawasngh7272 4 года назад +1

      Tu das kithe milna
      Eh dxx ne buhat gand piya
      Oh pata kon ne khusi Dugg jassa Patti vi betha kol

    • @Hsp44
      @Hsp44 4 года назад

      randhawa sngh ha ds kithe c arwinder wele

    • @jaspalmuhhar2330
      @jaspalmuhhar2330 4 года назад

      Shi gal a

  • @lakhwinderlakha2187
    @lakhwinderlakha2187 4 года назад +110

    ਹੋਈ ਦੇ ਮਰਗਤ ਹੋਵੇ ੍ ਮੰਜੀ ਨੀ ਡਾਹੀ ਦੀ ਼ ਨੀਵਾਂ ਕੋਈ ਹੋਕੇ ਆਜੇ ਼ਇੱਜਤ ਨੀ ਲਾਹੀ ਦੀ

    • @jassshergill8051
      @jassshergill8051 3 года назад +1

      Sahi gal a vir

    • @pritpalsingh9908
      @pritpalsingh9908 3 года назад

      ਮਰਗਤ ਕੀ ਹੁੰਦਾ ਵੀਰ

    • @GhostRider-iz2iq
      @GhostRider-iz2iq 3 года назад +1

      @@pritpalsingh9908 ਮਰਗਤ ਮੌਤ ਨੂੰ ਕਹਿੰਦੇ ਨੇ

    • @punjabgamingpropb2271
      @punjabgamingpropb2271 2 года назад

      Sahi gall a veer ਲਾਭ ਹੀਰੇ ਨੇ ਸੱਚ ਲਿਖਿਆ

    • @punjabgamingpropb2271
      @punjabgamingpropb2271 2 года назад

      @@pritpalsingh9908 ਮਰਗਤ ਨਹੀ ਬਾਈ ਮਰਗ ਲਿਖਿਆ

  • @BuntySingh-ed9cx
    @BuntySingh-ed9cx 3 года назад +7

    Prdusar 22 ਸੀਰਾ

  • @ManyotSidhu
    @ManyotSidhu 4 года назад +40

    Pearl ਕਬੱਡੀ ਕੱਪ entrance ਲਈ R. T. I ਪਾ ਲਿਓ ਕਿੰਨੇ player dope positive ਆਏ ਸੀ!

    • @bhaupb05
      @bhaupb05 4 года назад +1

      Rgt

    • @srangurwinder82
      @srangurwinder82 3 года назад

      Tu khed la phir dekh la ge kida k takda player bana gaa

    • @harrysidhu6585
      @harrysidhu6585 3 года назад

      22 chhad eda diya galla naa kreya kr samjhdari aaliya... Loka de taa chloone larhde hi aa... Sale sb nu maada bolde aa byi...j sach bolo ta saleya to jrr ni hunda...

    • @jassisaini1551
      @jassisaini1551 3 года назад

      O bs prdan lgda dope da kehdea galla cuki firde

    • @AmitKumar-yi6qk
      @AmitKumar-yi6qk 3 месяца назад

      Good answer 😅😅😅

  • @bablikatariya7352
    @bablikatariya7352 3 года назад +152

    prducer di full support a

    • @hardipsingh7691
      @hardipsingh7691 3 года назад +3

      Producer 👍👍👍

    • @Unknownnnnnn440
      @Unknownnnnnn440 3 года назад +5

      Ehnu taan kaljug kehende ne.. kateed de fan

    • @motaDon609
      @motaDon609 3 года назад +9

      20 ਵਾਰ ਬੁੰਡ ਕੁਟੀ ਗਈ ਪ੍ਰੋਡਿਊਸਰ ਦੀ

    • @mindtest26k70
      @mindtest26k70 2 года назад

      Achha ? Ghr v dikhaya kr

  • @Silentjass
    @Silentjass Год назад +1

    Yar video kihdi c jihde lyi rolla pya

  • @GurpreetSingh-oh9mv
    @GurpreetSingh-oh9mv 3 года назад +3

    Sira keeta 💪💪💪

  • @manubaidwan8438
    @manubaidwan8438 4 года назад +200

    Arvinder pehlwan de case vich v kathe ho jande,pani neeve than te he charda hai mitro

    • @maninderjeetsingh9672
      @maninderjeetsingh9672 4 года назад +7

      Sahi keha

    • @nspurewal5914
      @nspurewal5914 4 года назад +2

      Sahi gall

    • @sukhrajdhillondhillon3440
      @sukhrajdhillondhillon3440 4 года назад +4

      ਸਾਰੇ ਆਪਣੀ ਆਪਣੀ ਵਾਹ ਲਾ ਰਹੇ ਨੇਂ ਉਸ ਵਿਚ ਵੀ ਹੋਰ ਕੀ ਕਰ ਦੇਣ ਕਤਲ ਦਾ ਪਰਚਾ ਦਰਜ ਕਰਕੇ ਨੌਕਰੀ ਤੋਂ ਡਿਸਮਿਸ ਕਰਵਾ ਤਾ

    • @harjsingh6993
      @harjsingh6993 4 года назад +1

      Bro rupinder jalal ne ehna kuch kita te kar v reha aa full sath dita bhalwan de mamle ch baki playera ne v eda na keh bhraa tu 🙏

    • @khushpindersekhon5411
      @khushpindersekhon5411 4 года назад +3

      Sahi keha veer maade bande te hi dhakka chalda

  • @harwindersingh1757
    @harwindersingh1757 4 года назад +13

    ਕੱਲੇ ਨੂੰ 25 ਜਣੇ ਇਹ ਕਿਹੜਾ ਵੈਲਪੂਣਾ ਭਲਵਾਨੋ

  • @GulzarCheekewala
    @GulzarCheekewala 3 года назад +11

    ਜੋ ਮਰਜੀ ਏ ਪੰਜਾਬ ਦੇ ਪਿੰਡਾ ਚ ਐਹੋ ਜਹੀਆਂ ਫਿਲਮਾਂ ਨਹੀਂ ਬਣ ਸਕਦੀਆਂ , ਪਰਣੇ ਬੰਨ ਕੇ ਬੀੜੀਆਂ ਪਿੰਦੇ ਅਮਲੀ ਸਾਡੇ ਲਾਗੇ ਪੰਜਾਹ ਪਿੰਡਾ ਚ ਐਹਝ ਜਹੇ ਕੰਮ ਨੀ ਹੁੰਦੇ ਏਹ ਕੇਹੜੇ ਪੰਜਾਬ ਨੂ ਰਿਪਰਜੈੰਟ ਕਰ ਰਹੇ ਨੇ ??
    ਜੇ ਏਹੋ ਕੰਮ ਬੌਲੀਵੂਡ ਕਰਦਾ ਤਾ ਪਰਡੂਸਰ ਦੀ ਹਮੈਤ ਕਰਨ ਵਾਲੇਆਂ ਨੇ ਭਰਣ ਮਿੱਟੀ ਚੁਕੀ ਹੋਣੀ ਸੀ ਥੌਨੂ ਪੈ ਗੀ ਆਦਤ ਗੰਦ ਵੇਖਣ ਦੀ ਚਲੋ ਭਾਈ ਠੀਕ ਆ , ਪਰ ਅਗੇ ਆਓਣ ਵਾਲੀ ਪੀੜੀ ਜਦੋਂ ਦੇਖਿਆ ਕਰੂ ਤਾੰ ਕੀ ਸੋਚੂ ਬੀ 2020 ਵਾਲੇ ਪੰਜਾਬੀ ਏਹੋ ਜਹੇ ਸੀ ਸੋਚੋ ? ਕੋਈ ਇਜਤ ਅਨਖ ਨਾਭ ਦੀ ਚੀਜ ਰਹਿ ਗੀ ਜਾ ਓਹ ਵੀ ਅੰਬਾਨੀ ਖਰੀਦ ਗਿਆ ?ਜਮੀਨਾਂ ਹੀ ਨਹੀ ਜਮੀਰਾਂ ਵੀ ਬਚੋਣੀਆਂ , ਤੁਸੀ ਨਹੀਂ ਬਚ ਸਕਦੇ ਘਟੋ ਘਟ ਏਹ ਕੰਮ ਰੂਕਵਾ ਲੋ ਤਾਂਕੀ ਆਓਣ ਵਾਲੇ ਤਾ ਨਾ ਦੇਖਣ ਨਾਲ ਬਾਕੀ ਸਟੇਟਾਂ ਆਲੇਆਂ ਚ ਕੋ ਮੈਸਜ ਜਾਂਦਾ ਆਪਨਾ ਭਾਈ ਦਸੋ ??
    ਬੇਇਜਤੀ ਤਾ ਆਪਨੀ ਸਾਰੇਆਂ ਪੰਜਾਬੀਆਂ ਦੀ ਆ ਨਾ ?
    ਪੰਜਾਬੀ ਬੋਲੀ ਦੀ ਆ ਨਾ ?
    ਸਾਡਾ ਪਰਡੂਸਰ ਨਾਲ ਨਿਜੀ ਵਜਰ ਨਹੀਂ ,
    ਆਪਾਂ ਸ਼ਰਾਬਾਂ ਗਾਣੇਆਂ ਚ ਪਾ ਪਾ ਕੇ ਤਾਂ ਟੈਗ ਲਵਾ ਲਿਆ ਜਣਾ ਖਣਾ ਪੰਜਾਬੀਆਂ ਨੂ ਸ਼ਰਾਬੀ ਸਮਜਦਾ , ਹੁਣ ਬੀੜੀਆਂ ਆਲਾ ਕੰਮ ਨਵਾਂ ਸ਼ੁਰੂ ਕਰੋਣੇ ਜੇ ਦਸੋ ???
    ਕੰਮ ਵਧੀਆ ਕਰਿਆ ਸਿੰਘੌ ,, ਇੰਝਨ ਪੁਰਾਣੇ ਗਰਮੈਸ਼ ਮੰਨਦੇ , ਜੇ ਏਹ ਬੰਦਾ ਥੋਂਨੂ ਸਹੀ ਲਗਦਾ ਤਾ ਏਹ ਦਸੋ ਬੀ ਭਾਨਾ ਕਿਓਂ ਅਡ ਹੋਇਆ ਸੀ ਏਸ ਨਲੋ ?? ਭਾਨਾ ਸਮਝਦਾਰ ਸੀ ਤਾਂ ਹੋਇਆ ਸੀ ਏਹ ਨਹੀਂ ਸੁਧਾਰਿਆ , ਹਜੇ ਤਾ ਟਰੇਲਰ ਆ , ਫਿਲਮ ਵੀ ਬਣੂਗੀ ਦੇਖ ਲਿਓ ਅਮ੍ਰਿਤਪਾਲ ਵੀਰ ਜਿੰਦਾਬਾਦ ,ਕੌਮ ਦੇ ਰਾਖੇ ਗਰੂਪ
    ਜਿਹਦੇ ਬੌਹਤੀ ਮਖ ਲੜਦੀ ਅਮ੍ਰਿਤ ਨਾਲ ਸਿੱਧੀ ਗਲ ਕਰਲੋ ਜਾ ਕੇ ਫੇਰ ਦਸੇਓ ਕਿ ਸਹੀ ਕੀ ਗਲਤ ,ਐਂਵੇ ਨਾ ਕਮੈਂਟਾ ਚ ਭਲਵਾਨ ਬਣੋ ,ਆਜੋ
    ਗਰੂਪ ਕੌਮ ਦੇ ਰੇਖੇ
    🪓💚🙏

  • @gurdeepsra25
    @gurdeepsra25 25 дней назад +1

    Ik banda kah reha v duina de 50 top bande baithe h tu uth k chal geya 😂😂😂😂

  • @darshanSingh-qc1ho
    @darshanSingh-qc1ho 3 года назад +5

    ਵਾ ਇਹੋ ਜਿਹੀ ਭਲਵਾਨੀ ਕੋਈ ਕੋਈ ਕਰਦਾ ਬਹੁਤ ਵਧੀਆ ਕੀਤਾ ਭਲਵਾਨਾਂ ਨੇ

  • @Kabaddi_5911_
    @Kabaddi_5911_ 4 года назад +7

    Engine ta ho hi jana si bs ohta y Golu cheema de krke ruk gye 👍🏻👍🏻
    Baki shi kita y ਭਲਵਾਨਾਂ ਨੇ ,
    ਹੁਣ ਤਾਂ ਨਹੀ ਮੂੰਹ ਕਰਦਾ ਇਹੀ ਡੇਡ ਭਲਵਾਨਾਂ ਕਣੀ✊🏻✊🏻💪🏻💪🏻

  • @sikanderbhullar7996
    @sikanderbhullar7996 4 года назад +60

    ਭੈ ਚੋ ਦੇਖੋ ਮਰਦਾਨਗੀ ਘਰੇ ਸੱਦ ਕੇ ਬੇਜਤੀ ਕਰਦੇ 🤷‍♂️
    ਖੁੱਸੀ ਵੀ ਨਾਲ ਆ ਮੈਨੂੰ ਲਗਦਾ

    • @nishandeepsingh1522
      @nishandeepsingh1522 4 года назад +3

      ਪਹਿਲੋਂ ਕੰਮ ਤਾਂ ਵੇਖ ਬਾਈ ਐਨਾ ਦੇ ਕੰਮ ਹੀ ਬੇਜਤੀ ਵਾਲੇ ਅਾ

    • @ManyotSidhu
      @ManyotSidhu 4 года назад +1

      @@nishandeepsingh1522 ਸਿੰਘਾਂ ਨੂੰ ਏਹ ਗੱਲਾਂ ਨੀ ਭਾਉੰਦੀਆਂ

    • @ManyotSidhu
      @ManyotSidhu 4 года назад +1

      @@nishandeepsingh1522 netflix, + youtube te hindi web series ਦੇਖੀ chootiaaa aalo,,,,,, fet ptaa lagu ki galt a,,,,,, and je ehma galt sahi da ptaa na,,,,,,,, rapist ਮਗਰ pao,,,,, gurugranth saab di beadbi ਦਾ mudda chakko

    • @gurwindersinghgurwinder5862
      @gurwindersinghgurwinder5862 4 года назад +2

      @@nishandeepsingh1522 22 hor bhuta kuzz galta ha tusi ona no v roko fr ta man le aa

    • @nishandeepsingh1522
      @nishandeepsingh1522 4 года назад +3

      @@ManyotSidhu
      ਆਪੇ ਨੀ ਭਾਉਂਦੀਆਂ ਗੱਲਾਂ ਐਨੇ ਗੰਦ ਬੋਹਤ ਪਾਇਆ
      ਐਂਨੂੰ ਗਲਤ ਆਖ਼ਤਾ ਏਸ ਕਰ ਕੇ ਬੁਰਾ ਲਗਿਆ ਤੈਨੂੰ ਬਾਈ ?

  • @manvinderbrar7119
    @manvinderbrar7119 3 года назад +8

    Producer di sport ch jatt

  • @movieslover2427
    @movieslover2427 3 года назад +44

    Producer bai.. full support aa saadi ..LOVE YOU

    • @sukhdeep3774
      @sukhdeep3774 Год назад

      Apni bhena nu isdi vdo v dikhaa dya kro

  • @davinderkumar384
    @davinderkumar384 4 месяца назад +2

    ਜੱਸੇ ਪੱਟੀ ਦੀ ਗੱਲ ਮੈਨੂੰ ਬਹੁਤ ਮਾੜੀ ਲੱਗੀ ਕਹਿਨਾਂ ਤੇਰੇ ਪੱਲੇ ਕੱਖ ਨੀ ਕੀ ਨੀ ਹੈ ਉਸ ਕੋਲ 😏😏

  • @harjinderkaur4612
    @harjinderkaur4612 4 года назад +74

    ਬਹੁਤ ਵਧੀਆ ਸੋਚ ਆ ਬਾਈਆਂ ਦੀ ਪੰਜਾਬ ਨੂੰ ਅਗੇ ਲੈ ਕੇ ਜਾਉ ਕੁੱਛ ਵਧੀਆ ਦਿਉ ਪੰਜਾਬ ਨੂੰ ਨਾ ਕਿ ਗੰਦ ਮੰਦ

  • @Sukhjinder_singh-z7x
    @Sukhjinder_singh-z7x 4 года назад +143

    Sare mlng aa koi syana bnda ta hai ni 😂

  • @Running308
    @Running308 4 года назад +8

    ਜੱਸਾ ਪੱਟੀ, ਖੁਸ਼ੀ ਦੁੱਗਾ 👌👌👌👌👍💪💪💪💪💪💪💪💪💪

  • @mrgurudhuri7537
    @mrgurudhuri7537 4 года назад +12

    Veer aj kl jo chal reha ohi c video ch. Baki tusi aap smjdar oo

  • @kanwaljitsidhu8842
    @kanwaljitsidhu8842 6 месяцев назад

    ਪਲਵਾਨਾ ਦਾ ਜ਼ੋਰ 👍👍👍💪💪💪

  • @RanjitSingh-fn1hp
    @RanjitSingh-fn1hp 2 месяца назад

    Very good powerful 👏

  • @navjotguraya4318
    @navjotguraya4318 4 года назад +35

    ਲੋਕੀ ਹੱਸਣਾ ਈ ਭੁੱਲ ਗਏ ਨੇ...।ਅੱਜ ਦੇ ਪੰਜਾਬ ਨਾਲੋ ਤੇ ਪਾਕਿਸਤਾਨ ਸੇਫ ਲੱਗਦਾ ਜਿਥੇ ਡਰਾਮੇ ਵਾਲੇ ਸ਼ਰੇਆਮ ਗੰਦ ਪਾਉਂਦੇ

    • @jassmaan4998
      @jassmaan4998 4 года назад +6

      Navjot Guraya avde ghar dekhavi

    • @balharsingh8582
      @balharsingh8582 4 года назад +1

      Va saradara ki soch k gll kiti o ghre dkha skda ouna de draame dso

    • @teamsufi8011
      @teamsufi8011 4 года назад +1

      Bht syani gal kiti hna.

    • @navjotguraya4318
      @navjotguraya4318 4 года назад +3

      ਪੈਣਚੋਦੋ ਹਰ ਚੀਜ ਮਾਂ ਭੈਣ ਨਾਲ ਵੇਖਣ ਸੁਨਣ ਵਾਲੀ ਨੀ ਹੁੰਦੀ....

    • @navjotguraya4318
      @navjotguraya4318 4 года назад +6

      jass maan ਜੋ ਤੂੰ ਆਪਣੀ ਘਰਦੀ ਨਾਲ ਕਰਦਾ ਉਹ ਭੈਣ ਨਾਲ ਨਹੀਂ ਨਾ ਕਰ ਸਕਦਾ ਫੁੱਦੀ ਦਿਆ....

  • @manjaapkaur2635
    @manjaapkaur2635 4 года назад +21

    ਜਦੋਂ ਇੰਜਣ ਧੂੰਆਂ ਜਿਆਦਾ ਕਾਲਾ ਮਾਰਨ ਲੱਗ ਜਾਵੇ ਤਾਂ ਉਸਦਾ ਇੰਜਣ ਕਰਨਾ ਲਾਜ਼ਮੀ ਹੋ ਜਾਂਦਾ ਹੈ ।

  • @jagtarsingh-ok7mn
    @jagtarsingh-ok7mn 4 года назад +3

    ਆ ਹਾ ਹਾ ਹਾ ਠੰਡ ਈ ਪੈ ਗੀ ਕਾਲਜੇ ਚ.. ਬੂਥੜ ਕੁਟਣਾ ਸੀ ਇਹਦਾ...ਭਲਵਾਨੋ

  • @nirvailsingh1378
    @nirvailsingh1378 4 месяца назад +2

    ਇਹੋ ਜਿਹੇ ਦੱਲਿਆਂ ਨੂੰ ਜੁੱਤੀ ਫੇਰੋ ਇਹ ਚਵਲ ਚਿੱਟੇ ਦੇ ਖਿਲਾਫ ਕਿਉਂ ਨਹੀਂ ਵੀਡੀਓ ਪਾਉਂਦੇ ਜਿਸ ਨਾਲ ਜਵਾਨੀ ਬਰਬਾਦ ਹੋ ਰਹੀ ਹੈ

  • @laddimann5854
    @laddimann5854 4 года назад +5

    ਦੇਖ ਲਓ ਘਰੇ ਸੱਦ ਕੇ ਬੇਜ਼ਤੀ ਕਰਦੇ ਆਪਣੇ ਘਰ ਤਾਂ ਕੁੱਤਾ ਵੀ ਸ਼ੇਰ ਹੁੰਦਾ ਚਲਬਾ ਦੀ ਪੰਚਾਇਤ

  • @ਸਿੱਧੂਸਰਦਾਰਮਾਲਵੇਵਾਲੇ

    ਜਲਾਲ ਵਾਲੇ ਤੇ ਖੁਸ਼ੀ ਤੋਂ ਰੋਕ ਨੀ ਹੋਏ ਧੱਕਾ ਕਰਦੇ ਪਿਹਲਵਾਨ ਕਿਵੇਂ ਕਿਸੇ ਤੇ ਗੁੰਡਾਗਰਦੀ ਕੀਤੀ ਜਾਂਦੀ ਹੈ।

    • @sukhchainsingh3185
      @sukhchainsingh3185 4 года назад +1

      ਓ ਬਾਈ ਸੱਚਾਈ ਜਾਨਣ ਤੋਂ ਬਗੈਰ ਫੈਸਲਾ ਨਹੀਂ ਲਈ ਦਾ ਹੁੰਦਾ। ਉਹਦੇ ਨਾਲ ਜਿਹੜਾ ਧੱਕਾ ਹੋਇਆ ਇਹ ਪ੍ਰੋਡਿਊਸਰ ਦੀ ਆਵਦੀ ਹੀ ਕਰਤੂਤ ਦਾ ਖ਼ਮਿਆਜ਼ਾ ਹੈ। ਢਾਈ ਘੰਟਿਆਂ ਤੋਂ ਉਹਨੂੰ ਇਹੀ ਕਹਿੰਦੇ ਰਹੇ ਸੀ ਵਈ ਤੂੰ ਜੋ ਕੀਤਾ ਸੇਮ ਉਵੇਂ ਜਿਵੇਂ ਮੁਆਫੀ ਦੀ ਵੀਡੀਓ ਬਣਾਕੇ ਪਾ ਦੇ ਤੇ ਉਸ ਵੀਡੀਓ ਨੂੰ ਉੱਥੋਂ ਹਟਾ ਦੇ, ਪਰ ਇਹ ਗੱਲ ਉਹਦੇ ਖ਼ਾਨੇ ਨਾ ਪੈ ਰਹੀ ਸੀ ਤੇ ਉੱਠਕੇ ਪਰਾਂ ਤੁਰ ਗਿਆ ਜਿਸ ਤੋਂ ਬਾਅਦ ਜੋ ਹੋਇਆ ਅਸੀਂ ਵੇਖਿਆ ਹੈ।

  • @gadri100
    @gadri100 4 года назад +35

    ਬੇਲਗਾਮਾ ਹੋਇਆ ਸੀ। ਭਲਵਾਨਾ ਨੇ ਸਵਾਦ ਕੀਤਾ। ਇਹ ਲੋਕ ਸਮਾਜ ਚ ਨਿਗਾਰ ਦਾ ਕਾਰਨ ਹਨ। ਪਹਿਲਵਾਨੋ ਇਹਨਾ ਕੰਜਰਾ ਦਾ ਮਾਰ ਮਾਰ ਸੀਂਡ ਕੱਡੋ। ਹੋਰ ਵੀ ਸਮਾਜ ਦੀਆ ਕੁਰੀਤੀਆ ਸੁਧਾਰੋ।
    ਬਾਕੀ ਖੁਸ਼ੀ ਦੁਗਾ ਵੀਰ ਵੀ ਨਜਰ ਆ ਰਿਹਾ।ਉਮੀਦ ਹੈ ਭਲਵਾਨਾ ਵੱਲੋਂ ਹੋਵੇਗਾ

    • @sukhpatti315
      @sukhpatti315 4 года назад +1

      Jassa patti

    • @iddhillon3468
      @iddhillon3468 4 года назад +1

      Dost aw khushi goluu chemme da pehlwana nal he rehnda oh ve vr

    • @hushanpreet7715
      @hushanpreet7715 4 года назад +1

      Khushi duggan jassa patti ik doje nu chngi tra jnde aa

    • @Roomialac
      @Roomialac 4 года назад +1

      Veer lakhan k padda bhalwan da insaaf kro

  • @sandeepsandhu9752
    @sandeepsandhu9752 4 месяца назад +1

    ਤੁਹਾਡੀ ਸਾਰਿਆ ਦੀ ਉਹਨੀ ਪਹੁੰਚ ਨਹੀ ਜਿੰਨੀ ਇਕੱਲੇ DXX ਦੀ 4 ਸਾਲ ਪੁਰਾਣੀ ਵੀਡੀਉ ਅੱਜ 16-8-24 ਤੁਹਾਡਾ ਫੁੱਫੜ ਅੱਜ ਵੀ ਧੱਕ ਹੀ ਪਾਈ ਫਿਰਦਾ

  • @rajmohindersingh2869
    @rajmohindersingh2869 3 года назад +10

    ਬਹੁਤ ਵਧੀਆ ਗੱਲ ਹੈ ਇਹਨੂੰ ਸਮਾਜ ਵਿਚ ਰਹਿਣ ਦੀ ਅਕਲ ਦਿਉ ਇਸ ਨੂੰ ਕੋਈ ਸ਼ਰਮ ਨਹੀਂ ਆਉਂਦੀ ਪੱਕਾ ਬੇਸ਼ਰਮ ਹੇ ਕਮਾਈ ਕਰਨ ਲਈ ਹੋਰ ਵੀ ਕੰਮ ਬਹੁਤ ਹਨ ਪਿੰਡ ਵਾਲਿਆਂ ਨੂੰ ਵੀ ਪੁਛਿਆ ਜਾਵੇਂ ਸਾਰਾ ਪਿੰਡ ਇਸ ਦਾ ਸਾਥ ਕਿਉਂ ਦੇ ਰਿਹਾ ਹੈ

  • @Lovebhullar555
    @Lovebhullar555 4 года назад +48

    Hahaha chacha wao😂😂😂

  • @bablurandhawa7714
    @bablurandhawa7714 4 года назад +130

    ਖੱਟੇ ਪਰਨੇ ਵਾਲਾ ਭਲਵਾਨ ਸਾਡੇ ਲਾਗੇ ਪੱਟੀ ਦਾ ਲੱਗਦਾ ਮੈਨੂੰ ਵੀਰਾ

    • @ilovekabaddi9509
      @ilovekabaddi9509 4 года назад +6

      Ha veer oh jassa ਪੱਟੀ aw

    • @gonychhajal2701
      @gonychhajal2701 4 года назад +5

      Tenu hale lagda ee aw...jassa patti aw aha

    • @jassajatt829
      @jassajatt829 4 года назад +3

      Gony Chhajal sahi a 🤣🤣

    • @mundakhadku5341
      @mundakhadku5341 4 года назад +4

      Veer eh ta jassa patti aa.aapne Majhe di Shaan.Shinda pehalwan patti ( Chooslewaad Pind ) da putt.india de Dangal aa vich naam bolda Jasse Patti da.

    • @vinodbala4372
      @vinodbala4372 4 года назад +1

      @@ilovekabaddi9509 l BBC

  • @deepakumar582
    @deepakumar582 8 месяцев назад +3

    producer dxxx jindabaad ❤

  • @harpgillpreet9416
    @harpgillpreet9416 Год назад +1

    Vadiya. Karia

  • @khattras2046
    @khattras2046 Год назад

    ਕੈਮਰੇ ਦੀ ਕਲੇਇਰਟੀ ਬਹੁਤ ਆ … ਲੱਗਦਾ ਪਰਡਿਊਸਰ ਦਾ ਈ ਯੂਸ ਕਰਲਿਆ 😂😂😂😂😂

  • @DhAliwAlsAAb000
    @DhAliwAlsAAb000 2 месяца назад +2

    ਭਲਵਾਨ ਤਾ ਲੱਗਦੇ ਨੀ ਦੱਲੇ ਬੰਦੇ ਆ। ਮਾੜੇ ਬੰਦੇ ਤੇ ਹਰ ਇੱਕ ਦਾ ਜੋਰ ਚੱਲ ਜਾਦਾ

  • @Sidhupb31ala
    @Sidhupb31ala 4 года назад +61

    Producer da v dil dekho y.koi hor hunda ik mint ni khd skda

  • @vickyguessertricks485
    @vickyguessertricks485 4 года назад +21

    Aapan dxx de fan aa ...fan rhange...sira banda...love you...bhai...dxx tenu .tention na lya kr kise di...

  • @ParamjitSingh-kn4jw
    @ParamjitSingh-kn4jw 4 года назад +105

    ਮਾਫੀ ਵਾਲੀ ਸੋਣੀ ਮੰਗਦਾ ਹਰ ਵਾਰ 🤣🤣

    • @parmkhuber8032
      @parmkhuber8032 3 года назад +7

      hateran di v vadia paad di aa har waar

    • @bhaikashaminder5319
      @bhaikashaminder5319 3 года назад +5

      ਵਾਲੀ ਨੀ ਹੁੰਦਾ ਘੂਸਿਆ,,, ਬਾਹਲੀ ਹੁੰਦਾ

  • @RaviNehra-hy1zf
    @RaviNehra-hy1zf 5 месяцев назад +1

    ਬਾਈ ਇਹਦਾ ਖੜ੍ਹੇ ਹੋ ਕੇ ਜਾਣਾ ਗ਼ਲਤ ਸੀ

  • @sehjapalsingh-zg8jz
    @sehjapalsingh-zg8jz Год назад

    Bahut vdya sare bhalwan inu shiter fero

  • @ManyotSidhu
    @ManyotSidhu 4 года назад +18

    ਲੋਕੋ reply ਚ ਸੌਂ ਖਾ ਜੋ ਜੇ ਕਦੇ ਪੋਰਨ ਵੀਡਿਓ ਨੀ ਦੇਖੀ ਸੌਂਹ ਖਾ ਜੋ!

    • @lovepreetgill4825
      @lovepreetgill4825 4 года назад +4

      Manyot Sidhu 22 teri jva gll shi a dhudh da dhota koi ni ethe sare ghre baithe vdo dekh k swad laike comment shd dinde a bnda bhave sire da lucha e kyu na hove

    • @sahuputtmaada4233
      @sahuputtmaada4233 4 года назад +1

      ਹਰ ਰੋਜ਼ ਦੇਖੀ ਦੀ ਆ 22

  • @guruneksingh18
    @guruneksingh18 4 года назад +22

    chaca wow 😂😂

  • @sukhpreetsinghsidhu5754
    @sukhpreetsinghsidhu5754 4 года назад +50

    Full support 🙌 dxx group nu

  • @HarmanMrar-v1m
    @HarmanMrar-v1m 2 месяца назад

    Producer ❤️📌

  • @jasvirbuttar5676
    @jasvirbuttar5676 4 года назад

    ਭਲਵਾਨਾ ਨੇ ਅਰिਵੰਦਰ ਭਲਵਾਨ ਦੇ ਹॅਕ िਵॅਚ ਕੀ ਕੀਤਾ...ਬਹੁਤ ਗਲਤ ਗॅਲ ਏ ਭਲਵਾਨਾ ਨੇ....ਘਰ ਬੁਲਾਕੇ ਤਾ ਦੁਸਮਨ ਨੂੰ ਕੋਈ ਕੁਝ ਕिਹੰਦਾ...ਗਾਲਾ ਕॅਢੀ ਜਾਦੇ ਨੇ

  • @_sharn__vloger_
    @_sharn__vloger_ 2 года назад +12

    ਬਹੁਤ ਵਧੀਆ ਜੱਸਾ ਪੱਟੀ ਫੁੱਲ ਸਪੋਟ 👍💯💪💪✔️

  • @kawalsingh3812
    @kawalsingh3812 2 года назад +27

    Producer bro tu dil da saaf banda

  • @peoplesvoice9069
    @peoplesvoice9069 4 года назад +86

    Khushi v viche aa

  • @deepbhullar5352
    @deepbhullar5352 4 года назад +38

    Palwana ch je eni jaan c ta apde prone nal time pa lende jeda ena ne kmm kita o ta tempu karde honde aa londe

  • @malkitdhillon870
    @malkitdhillon870 4 года назад

    ਇਹਨੂੰ ਅਕਲ ਦੇਣੀ ਬਣਦੀ ਸੀ ਪਰ ਭਲਵਾਨਾਂ ਲਿਹਾਜ਼ ਕਰਤਾ ।

  • @manpreetmaan5356
    @manpreetmaan5356 2 года назад +1

    ਆ ਜਿਹੜੇ ਪਰਡੂਸਰ ਨੂੰ ਕਮੈਟਾ ਚ ਮਾੜਾ ਕੈਹਦੇ ਆ ਉ ਇਹਨਾ ਦਿਆ ਸਾਰਿਆ ਵਿਡਿਉ ਦੇਖਦੇ ਆ ਪਰਾਉਣੇ ਦਿਆ ਦੋਗਲੇ ਹੁੰਦੇ ਆ ਉ

  • @hr01ambala5
    @hr01ambala5 4 года назад +19

    waheguru mehar kre sareyan tey

  • @gurpreetsinghteja4042
    @gurpreetsinghteja4042 4 года назад +12

    ਬਹੁਤ ਲੋੜ ਆ ਸਮਾਜ ਨੂੰ ਬਦਲਣ ਦੀ 👌

    • @nirmalnirmalnagra1721
      @nirmalnirmalnagra1721 3 года назад

      ਬਦਲੋ ਫੇਰ ਸਮਾਜ ਨੂੰ ਅਸੀ ਖੜਾ ਗੇ ਤੁਹਾਡੇ ਨਾਲ

  • @fanjalalpuridasattuchabba8882
    @fanjalalpuridasattuchabba8882 4 года назад +60

    ਸਵਾਦ ਆਗਿਆ ਖੁਸ਼ੀ ਵੀਰ

  • @ਮਨਜਿੰਦਰ
    @ਮਨਜਿੰਦਰ 3 года назад +1

    ਇਹ ਨਕਲੀ ਪਹਿਲਵਾਨ ਹਨ ਸੁਨਾਮ ਵਾਲੇ ਆਪ ਵਿਚ ਜੀ ਪੈਸੇ ਕਰਕੇ ਘੁਲ ਲੈਂਦੇ ਬਾਹਰ ਕਦੇ ਸੁਣਿਆ ਇਹਨਾ ਦਾ ਨਾਮ ਕਿਸੇ ਨੇ ਫੋਕੀ ਟੋਹਰ ਲਈ

  • @gagansingh4082
    @gagansingh4082 Год назад +2

    😂😂😂👌👌👌💪

  • @harjitmehlanchowk4820
    @harjitmehlanchowk4820 4 года назад +14

    ਗੱਲਾਂ ਨਾਲ ਸੁਧਰਨ ਆਲੇ ਨ੍ਹੀ ਬਾਈ ਇਹ, ਇਨੀਂ ਕੁ ਤਾਂ ਇਹਨਾਂ ਦੀ ਕਈ ਵਾਰ ਹੋਈ ਐ,

  • @tonysharma1281
    @tonysharma1281 4 года назад +4

    Very good bro 🤣😂🤣

  • @sukh_chouhan7338
    @sukh_chouhan7338 4 года назад +11

    ਬਾਕੀ ਗੱਲ ਦਾ ਤਾਂ ਪਤਾ ਨਹੀਂ ਏਥੇ ਤਾਂ ਪਲਵਾਨਾ ਦੀ ਗਲਤੀ ਆ

  • @chandankumarpb0887
    @chandankumarpb0887 4 года назад

    Paji gal ki hoyi dseo yrr plzz koi mmu v pta lge dseo yrr 🙏🙏🙏🙏🙏

  • @GurjitSingh-y5v
    @GurjitSingh-y5v 4 месяца назад

    Producer jindabad❤

  • @sippyvillager6347
    @sippyvillager6347 4 года назад +10

    ਏਦਾ ਕੇੜਾ ਏਕ ਵਾਰੀ ਇੰਜਨ ਹੋਇਆ😂😂🤪🤪

  • @avtarkatodia
    @avtarkatodia 4 года назад +15

    Arvindrer pehlwan vaari kithr luk gye eh sab .....pehla us veer nu ta insaf divado..

  • @davinder4551
    @davinder4551 4 года назад +5

    Full sport ਭਲਵਾਨਾ Nu👌👌👌👌👌👌👌

  • @ShamsherSingh-y4t
    @ShamsherSingh-y4t Год назад

    ਬਹੁਤ ਵਧੀਆ ਕੀਤਾ ਗੰਦ ਨਾਲ

  • @sarabjeetGill-sc2ko
    @sarabjeetGill-sc2ko 2 месяца назад

    ❤❤ nice

  • @rajpalsran3840
    @rajpalsran3840 3 года назад +9

    ਸਹੀ ਅਾ ਪिਹਲਵਾਨ ਜੀ