BILLEMAAR JOGI - 01 || ਬਿੱਲੇਮਾਰ ਜੋਗੀ - 01 || Producerdxxx || Bharchitti Nath

Поделиться
HTML-код
  • Опубликовано: 13 янв 2025

Комментарии • 1,8 тыс.

  • @unitedcolors2920
    @unitedcolors2920 Год назад +272

    ਦਪਿਰੀਆ ਕੈਮ ਆ, ਵੈਸੇ ਹਾਸਾ ਮਜਾਕ ਇੱਕ ਪਾਸੇ ਆ ਇਹ ਵੀ ਇੱਕ ਜਿੰਦਗੀ ਆ,,ਇਹ life ਕਿਸੇ ਨੇ ਨੀ ਅੱਜ ਤੱਕ ਦਿਖਾਈ ਪਹਿਲੇ ਕਲਾਕਾਰ ਨੇ, ਇਹ ਭਰਾ, ਬਹੁਤ ਵਧਿਆ 👍 👍 👏 👏 👏

  • @Abdullah_Jutt_Official
    @Abdullah_Jutt_Official Год назад +1303

    ਕੌਣ ਕੌਣ ਚਾਹੁੰਦਾ ਹੈ ਕਿ ਠਰਕੀ ਬਾਬਾ ਦੇ ਪਾਰਟਸ ਅੱਗੇ ਵੀ ਆਉਣ ❤

  • @rajudhiman3527
    @rajudhiman3527 Год назад +211

    ਆਪਾ ਤਾ ਦੁਪਹਿਰੀਏ ਦੇ ਫ਼ੈਨ ਹੋਗੇ ਯਰ ਹੋਰ ਕੌਣ ਕੌਣ ਆ ਕਰੋ ਲਾਈਕ 🔥👌

  • @Guri_mehto98
    @Guri_mehto98 Год назад +48

    ਦਾਦਾ ਆਖਦਾ ਹੁੰਦਾ ਸੀ ਮੰਗਣ ਗਿਆ ਤਾ ਮਰ ਗਿਆ ,,ਮੰਗਣ ਤੋ ਪਹਿਲਾਂ ਮਰਨਾ ਪੈਦਾ 💞
    ਬਹੁਤ ਕੁਝ ਹੰਢਾਉਣਾ ਪੈਦਾ ਜਿੰਦਗੀ ਚ,, ਬਹੁਤ ਸੋਹਣਾ ਮੋਟਿਵ ਦੁਆਵਾ ਜੀਓ

  • @BALRAJSINGH-qk6qr
    @BALRAJSINGH-qk6qr Год назад +41

    ਬਾਈ ਕਾਬਰ ਤੇ ਦੁਪਹਿਰੀਆ ਦੀ ਭਾਸ਼ਾ ਕਮਾਲ,,,, ਜੋਗੀਆਂ ਦੀ ਭਾਸ਼ਾ ਦੀ ਝਲਕ ਦਿਸਦੀ ਸੀ,,, ਭਰਚਿੱਟੀ ਬਾਈ ਤੁਹਾਡੀ ਮਿਹਨਤ , ਅਦਾਕਾਰੀ ਤੇ ਸਕ੍ਰਿਪਟ ਲਈ ਸਲਾਮ

  • @arshmohlia479
    @arshmohlia479 Год назад +77

    ਦੁਪਿਹਰੀਆ ਦੀ ਐਕਟਿੰਗ ਬਹੁਤ ਸੋਹਣੀ ਆ❤‍🔥😵

  • @GurmeetKaur-kl7zs
    @GurmeetKaur-kl7zs Год назад +37

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @lakhveersingh5258
    @lakhveersingh5258 Год назад +27

    ਆਪਾ ਤਾ ਦੁਪਹਿਰੀੲਏ ਦੇ ਫੈ਼ਨ ਹੋਗੇ ਬਾਈ ਜੀ ਹੋਰ ਕੋਨ ਕੋਨ ਫੈ਼ਨ ੲਏ ਦੁਪਹਿਰੀੲਏ ਦਾ like kro ji

  • @manindermaan3701
    @manindermaan3701 Год назад +161

    ਬਹੁੱਤ ਟਾਈਮ ਤੋਂ ਇੰਤਜ਼ਾਰ ਸੀ ❤️❤️❤️ਠਰਕੀ ਬਾਬੇ ਦਾ ਪਾਰਟ ਬਣਾਉ ਉਸਦਾ ਰਿਕਾਰਡ ਨੀ ਤੋੜੀਆਂ ਕਿਸੇ ਨੇ

  • @gurdeepsinghmehraj7944
    @gurdeepsinghmehraj7944 Год назад +9

    ਮੈਂ ਪਹਿਲੀ ਵਾਰੀ episode ਦੇਖਿਆ... Sirra acting ਕਰੀ ਆ ਯਰ ਜਮ੍ਹਾ 😅😅

  • @mojabackover3630
    @mojabackover3630 Год назад +158

    ਵੀਰ episode ਤਾਂ ਇਹ ਵੀ ਵਧੀਆ ਆ ਪਰ ਮੱਘਰ vakhipaad ਦਾ ਵੱਖਰਾ ਨਜ਼ਾਰਾ ਸੀ❤❤

  • @harindersingh5743
    @harindersingh5743 Год назад +2

    ਘੈਂਟ ਆ ਬਾਈ, ਹਰਿੰਦਰ ਸੇਖੋਂ

  • @yashkaran51
    @yashkaran51 Год назад +39

    Best actor - DUPHARIYA 👌🏻❤️✅

  • @gagandeep8834
    @gagandeep8834 Год назад +6

    ਦੁਪਿਹਰੀਆ sirra kroda ga 🤭😂👍❤

  • @GurcharsinghSekhon
    @GurcharsinghSekhon Год назад +1

    ਯੌਗੀ ਲੰਮੀ ਓਲਿੰਪਿਕ ਖੇਡਾ ਮੈਡਲ 🏆ਵਾਲੇ ਲੰਮੀ ਰੇਸ ਦੇ ਘੌੜੇ ਹਨ 🎒ਕਿਹਨਾ ਸਫਰ ਜਾ ਤੁਰ ਕੇ ਬੱਸ 🚍🚌ਵਿਚ ਤਾ ਓਪਰ ਬੈਠ ਸਫਰ ਕਰਦੇ ਹਨ ਕਿਸੇ ਸਰਕਾਰ ਨੇ ਬਿੱਲੇਮਾਰ ਬਿਲੀਅਨ ਸੌਝ ਦੇ ਮਾਲਕ ਹਨ ਕਿਸੇ ਸਰਕਾਰ ਨੇ ਇਹਨਾ ਦੀ ਮਾ ਬੌਲੀ ਇਹਨਾ ਦੇ ਸੱਭਿਆਚਾਰ ਲਈ ਕੀ ਕੀਤਾੴਆਖਦਾ ਦਲੀਲ ਨਾਲ ਗੱਲ ਕਰਨ ਸਰਕਾਰ ਕੌਈ ਹੌਵ੍ ਸਲਾਮ ਹੈ ਪਾਡਸਰ ਡਿਕਸ ਟੀਮ ਨੂੰ ਇਸ ਕੌਮ ਬੌਲੀ ਨੂੰ ਦੁਨੀਆਂ ਵਿਚ ਰੱਖੀਆਂ ਪਾਡਿਸਰ ਜੀ ਲਡੀਰਾ ਨੂੰ ਗਾਲਾ ਕੱਢੌ ਇਹ ਸਰਵਿਸ ਭਲਦੇ ਹਨ

  • @DavinderSingh-ky6fg
    @DavinderSingh-ky6fg Год назад +71

    ਬਾਈ ਦੂਪਰਈਆ ਦੀ ਐਕਟਿੰਗ ਬਹੁਤ ਵਧੀਆ ਹੈ ਇਸ ਦੀ ਆਵਾਜ਼ ਬਹੁਤ ਵਧੀਆ ਹੈ 😂😂😂😂

  • @harmannirajsekhon8138
    @harmannirajsekhon8138 Год назад +1

    ਠਰਕੀ ਬਾਬਾ ਹੀ Continue ਕਰੋ💥💥

  • @theracethe4076
    @theracethe4076 Год назад +4

    ਇਹ ਐਕਟਿੰਗ ਸਿਰਫ਼ producer dxx ਹੀ ਕਰ ਸਕਦਾ 😂😂👌👌👌👌

  • @AmrikBhainiJassa
    @AmrikBhainiJassa Год назад +3

  • @Madanfattakera
    @Madanfattakera Год назад +5

    Dupehariyaa di language sabb toh siraaa pakka naath hi lagg daa 😂😂😂😂😂

  • @LuFFYxiTaCH1
    @LuFFYxiTaCH1 Год назад +47

    ਦੁਪਹਿਰੀਏ ਦੀ ਐਕਟਿੰਗ ਫੁੱਲ ਘੈਂਟ ਸੀ❤

  • @AmanDeep-lo3zx
    @AmanDeep-lo3zx Год назад +4

    ਆਜਾ ਓ ਬਾਈ, ਬਹੁਤ ਲੰਮਾ ਸਮਾਂ ਹੋ ਗਿਆ ਸੀ, ਤੇਰੀਆਂ ਵੀਡੀਓ ਵੇਖੀਆਂ ਨੂੰ,😊😊🙏🙏🙏👌👌💥🔥🤗♥️

  • @Candianjatti
    @Candianjatti Год назад +1

    Siraaa dhupehriaaa endddd enddd dhupehriaa siraaaaa

  • @lakhaisipaverindustry3872
    @lakhaisipaverindustry3872 Год назад +5

    ਦੁਪਹਿਰੀਆ😂😂😂😂😂 ਅੱਤ ਕਰਾਓੁਦਾ

  • @sukhwarianch4014
    @sukhwarianch4014 Год назад +8

    ਵੀਡੀਓ ਬਹੁਤ ਸੋਣੀ ਕੋਈ ਤਰਾਜ਼ ਨਾ ਕਰੇ ਭਰਾ ਇਹ ਤਾਂ ਮਨੋਰਂਜਨ ਹੈ ❤❤❤❤

  • @sandeepsinghwraich5770
    @sandeepsinghwraich5770 Год назад +13

    ਦਿਲ ਖੁਸ਼ ਕਰਤਾ ਅੱਜ ਤਾ 😂😂

  • @JassSingh-o9i
    @JassSingh-o9i Год назад +1

    ਜੱਟਾਂ ਠਰਕੀ ਬਾਬਾ ਕਾਹਦਾ ਬੰਦ ਕਰਤਾ ਬਸ ਜਿੰਦਗੀ ਹੀ ਖਤਮ ਕਰਤੀ

  • @manjinderaulakh2883
    @manjinderaulakh2883 Год назад +4

    Boot khusi hoyi paraa nu wekh le sada paraa wapas aa gya

  • @ItsSukh
    @ItsSukh Год назад +8

    ਦੁਪਹਰੀਆ ਨੂੰ ਪਸੰਦ ਕਰਨ ਵਾਲੇ Like ❤ ਕਰਨ

  • @studiodhaliwalpatiala.2957
    @studiodhaliwalpatiala.2957 Год назад +6

    ਠਰਕੀ ਬਾਬਾ ਵੀਡਿਓ ਯਾਦਾ ਘੈਂਟ c miss u ਮਘਰ ਬਖੀ ਪਾਟ

  • @Rajsanghera8065
    @Rajsanghera8065 Год назад +2

    ਦੁਪਹਿਰੀਏ ਐਕਟਿੰਗ ਸੀਰਾ 😊😊😊

  • @gurdeepsingh2322
    @gurdeepsingh2322 Год назад +16

    ਖਿੱਚ ਕੇ ਰੱਖੀਂ ਕੰਮ ਹੁਣ ਬਾਬੇ.. ਸ਼ਬਲ ਗੈਂਗ

  • @manibhatiavlogs3297
    @manibhatiavlogs3297 Год назад +1

    Welcome 😀😁 to coming 🔙 again'❤️❤️🤟🤟👍👍▶️

  • @SarvanSingh-s4n
    @SarvanSingh-s4n Год назад +27

    ਪ੍ਰੋਡਿਊਸਰ vr boht boht ਮੁਬਾਰਕਾ ਨਵੇਂ episode le❤🎉
    bai ਖਿਚ ਕੇ ਰੱਖ ਕੰਮ 😎love u bro❤️

  • @talvirsingh3725
    @talvirsingh3725 Год назад

    ਬੁਹਤ ਵਧੀਆ ਵੀਡਿਓ ਹੈ ਬਾਈ ਸਿਰਾਂ ਕਾਮੇਡੀ ਹੈ bich

  • @JassSingh-o9i
    @JassSingh-o9i Год назад +56

    ਜੱਟਾਂ ਠਰਕੀ ਬਾਬਾ Miss you 😢

  • @Gurmukh786bangar
    @Gurmukh786bangar Год назад +1

    End gal c es story di bhut vdia lggi nice acting jeo bro jeo

  • @rajwindersingh5364
    @rajwindersingh5364 Год назад +4

    Vary nice video bai g all team good working ❤😂😅❤👌👌👍👍

  • @kingkd9124
    @kingkd9124 Год назад

    best ਐਕਟਿਗ ਦੂਪੈਰੀਐ

  • @Jaskaran_295
    @Jaskaran_295 Год назад +24

    Producer is back😂🔥

  • @Hasan_offical13
    @Hasan_offical13 Год назад +2

    Producer es war full form ch aya time jrur lga ta but kam poora dav k rkhea 🤣😝🤣 dxx e rho

  • @khansaab1373
    @khansaab1373 Год назад +29

    👑💖💖 Producer is back ❤❤ Billemar jogi❤

  • @Vickysingh-dc4yy
    @Vickysingh-dc4yy Год назад +1

    Siraa hi krata jmha hi desi vedio a sariyan de acting gaittt aaa......dabhi rakh kam❤

  • @lalitgill6614
    @lalitgill6614 Год назад +15

    Dupehriya is doing very well every line from dupehriya is cool

  • @dullamandiala6094
    @dullamandiala6094 Год назад +2

    ਦੁਪੇਰੀਆ ghint ਬੋਲਦਾ sirra 😂

  • @barnalahijamacentre741
    @barnalahijamacentre741 Год назад +3

    Bhot mehnt krda producer ceraa video lyaunda 👌👌

  • @amankhosa1121
    @amankhosa1121 Год назад +2

    ਘੈਟ✌🏻💯🎉 ਵੱਲੋ ਬਮਿੰਗਮਗੜ😂

  • @ItsSukh
    @ItsSukh Год назад +4

    ❤ ਦੁਪਹਿਰੀਆ ❤❤ ਦੁਪਹਿਰੀਆ ❤❤ ਦੁਪਹਿਰੀਆ ❤

  • @mixing591
    @mixing591 Год назад +2

    Siraaaa kalo acting 😂😂😂😂

  • @Skvloger79
    @Skvloger79 Год назад +4

    New contact in RUclips industry first time koi ahho jeha topic laka awa and language , dialogue hatke ha best ha 😂😂😂😂 swad ahh gya siraa karwati bai g all the best for all actors

  • @pardeepsinghkhaira3087
    @pardeepsinghkhaira3087 Год назад

    Knt a jan bht vdiya bht man khus Hoya Aj dekh ka yr time pass ho janda bhr

  • @sharmagurney
    @sharmagurney Год назад +8

    ddy de muhre bolda 😂😂😂

  • @Parbhjotsialkotiya
    @Parbhjotsialkotiya Год назад +1

    End gall baat magar veer😂😂😂

  • @Truth_true
    @Truth_true Год назад +14

    ਐਕਟਿੰਗ ਰਿਪੋਰਟ
    ਕਾਬਰ- ਸਿਰਾ👌
    ਸੋਨੂੰ ਝੂੰਬਾ - ਠੀਕ ਠੀਕ
    ਦੁਪਹਿਰੀਆ- ਓਵਰ ਐਕਟਿੰਗ,ਬਕਵਾਸ
    ਪ੍ਰੋਡਿਊਸਰ- ਠੀਕ ਠੀਕ
    ਮੁਖੀਏ ਵਾਲੀ ਝੁੰਬੀ ਚ ਬੈਠੇ ਸਾਰੇ ਪਾਤਰ - ਸਿਰਾ ਐਕਟਿੰਗ👌

  • @sangrurpb13jattz12
    @sangrurpb13jattz12 Год назад +1

    Gal nhi bani😂😂😂😂😂😂😂😂😂😂😂😊😊😊😊😊

  • @DavinderSingh-if4hy
    @DavinderSingh-if4hy Год назад +77

    ਸੰਬਲ ਗੈਗ ਜਿਦਾ ਬਾਦ ❤❤❤❤

    • @gurikang1227
      @gurikang1227 Год назад +1

      Kithe mar ge c sori deyo
      Bda tame laya video upload krn ch
      Thodi video dekhe bina ni sabar ja onda

  • @vikramsomalsomal5480
    @vikramsomalsomal5480 Год назад

    ਬਹੁਤ ਇੰਤਜ਼ਾਰ ਕਰਵਾਈਆਂ ਹੈ ਮੱਲਾ ਵੀਡੀਓ ਲਾਈ

  • @nooriekhan989
    @nooriekhan989 Год назад +4

    Yar bahut din baad hasi a aj😄😄😄😄😄

  • @Basantkumar-ce6ms
    @Basantkumar-ce6ms Год назад

    Yas ana chahiye 🎉🎉🎉🎉❤❤❤

  • @LovePreet-gb7sx
    @LovePreet-gb7sx Год назад +4

    Kadd hi ditta nvaa sapp ❤️‍🔥💥

  • @ShivJot-s4t
    @ShivJot-s4t 3 месяца назад

    Love you prodcer 22 sira att endless all❤❤❤🎉😂😅

  • @jagdeep_592
    @jagdeep_592 Год назад +3

    ਦੁਪਹਿਰੀਏ ਨੇ ਬਾਹਲਾ ਸਿਰਰਾ ਕਰਵਾਇਆ😂😂😂😂😂😂

  • @gagandeepsinghgagan8573
    @gagandeepsinghgagan8573 Год назад +1

    ਐਕਟਿੰਗ ਦੁਪਹਿਰੀਏ ਦੀ ਸਿਰਾ ਐ ਕੋਈ ਸ਼ੱਕ ਨਹੀ।

  • @deepsardarpb13
    @deepsardarpb13 Год назад +3

    ਲਵ ਯੂ ਭਰਚਿੱਟੀ ਨਾਥ ❤️😂
    12:20 ਵੈਰੀ ਫਨੀ😂

  • @vmc8769
    @vmc8769 Год назад +1

    Sahi kita Jatt Jatt lgai sare kite hun den GE tail eh 😅😅😅 swad auu

  • @JagjeetSingh-bq4og
    @JagjeetSingh-bq4og Год назад +4

    ਭਰਾਵਾਂ ਬਹੁਤ ਉਡੀਕ ਕਰਾਈ ਮਸਾਂ ਵੀਡਿਉ ਆਈ ਹੈ

  • @godfatherff9911
    @godfatherff9911 Год назад +1

    Duperiya sirra
    Karda pura😂😂

  • @PrdeepSingh-jn9uc
    @PrdeepSingh-jn9uc Год назад +9

    ਜੱਟਾ ਠਰਕੀ ਬਾਬਾ miss you❤❤❤

  • @harwindersingh766
    @harwindersingh766 Год назад +1

    Sareya di acting sirra y end la rakeya

  • @ajmanderaulakh6376
    @ajmanderaulakh6376 Год назад +9

    ਆ ਜਾਓ ਵੀਰੋ ਤੁਹਾਡੀ ਹੀ ਉਡੀਕ ਸੀ,,

  • @GurcharsinghSekhon
    @GurcharsinghSekhon Год назад

    ੴਆਖਦਾ ਇਹ ਹਨ ਆਸਲੀ ਯੌਗੀ ਜਿਹਨਾ ਨੂੰ ਬਾਬਾ ਸੀ ਗੁਰੂ ਨਾਨਕ ਦੇਵ ਸਾਹਿਬ ਪਾਹੜਾ ਤੌ ਲਾ ਕਰਤਾਰ ਪੁਰ ਸਾਹਿਬ ਲੈ ਆਈਆ ਯੌਗੀਆ ਦੀ ਬੌਲੀ ਵਿੱਚ ਮਿਠਾਸ ਕਿਹਨੀ ਪਾਡਿਸਰ ਡਿਕਸ ਆਸਲੀ ਵੀਡਿਓ
    ਆਸਲੀ ਫਿਲਮ 🎥🎬👀🎥🎬👀🎥🎬👀ਲਡੀਰਾ ਦੀ ਹਰ ਪਾਰਟੀ ਨੂੰ ਗਿੱਦੜ ਸਿੰਗੀ ਕੀ ਆਸੀ ਬਿੱਲੀਮਾਰ ਦੁੱਧ ਪਿਆ ਇਹ ਬੁਹਤ ਇਮਾਨਦਾਰ ਮਿਹਨਤੀ ਲੌਕ ਅਨਮੌਲ ਗਗਨ ਮਾਨ ਸਿਮਰਤੀ ਇਰਾਨੀ
    ਭੰਡ ਸਰਵਿਸ ਇਹਨਾ ਦਾ ਘਰ 🏨🏠🏡ਗਾਰਟ ਕਿਸੇ ਕਿਓ ਨਹੀ ਦਿੱਤੀ

  • @SukhdeepsinghBhullar-qb9sm
    @SukhdeepsinghBhullar-qb9sm Год назад +11

    Producerkingh is back 👍👍

  • @wradhikakoshal7504
    @wradhikakoshal7504 Год назад +1

    ਮਿਲ ਕੇ ਕੀ ਟੱਟੇ ਫਰਨੇ ਜੇ 😂😂😂😂😂

  • @anilkumarpb32
    @anilkumarpb32 Год назад +3

    ਬਾਵਾ.. 😂😂😂 ਸਿਰਾ ਬਿਲਕੁਲ ੧੦੦ % ਕਾਪੀ

  • @preetgill5722
    @preetgill5722 Год назад +1

    25:17 😂😂😂 sirra

  • @bindumaan9831
    @bindumaan9831 Год назад +4

    Welcome back bai🔥🔥

  • @harmanpreet5606
    @harmanpreet5606 10 месяцев назад

    Full kaint video a producer👌 😀😄😁🤣😂

  • @gurvindersingh998
    @gurvindersingh998 Год назад +3

    Dupehriya acting level 🔚🔚🔚

  • @shergillwala5911
    @shergillwala5911 Год назад +2

    ਆਹ ਦੁਪਹੀਰਈਆ ਬੰਦਾ kaint ਆ 🤣

  • @anilkumarpb32
    @anilkumarpb32 Год назад +6

    ਫਿਰ ਸਵਾਗਤ ਹੈ ਤੁਹਾਡਾ ਮੱਘਰ ਦੇ ਲਾਣੇ ਚ' ਹੁਣ ਪਾਟੂ ਵੱਖੀ.. 🤣🤣🤣🤣

  • @gursewaksinghsewaksingh3119
    @gursewaksinghsewaksingh3119 Год назад

    ਦੁਹਰਾਇਆ ਸਿਰਾ ਬਾਈ😂😂😂😂🤘

  • @Rangaa420
    @Rangaa420 Год назад +4

    no. 1 punjabi series🤣🤣🤣

  • @harjohal482
    @harjohal482 Год назад

    ਹੁਣ tn end ਲਾ ਗਏ

  • @theattinder6380
    @theattinder6380 Год назад +3

    Dupahria di acting jma ghaint bro eda hi bolde hunde same to same

  • @preetkabaddipreet7516
    @preetkabaddipreet7516 Год назад +1

    Dupehrian siraaa😂😂❤

  • @jassa21
    @jassa21 Год назад +4

    ਕਹਿੰਦਾ ਜੱਟ ਭੈਣ ਦੇ ਖ਼ਸਮ ਮਿੱਠਾ ਨਹੀਂ ਪੁਓਦੇ।।😂😂😂

  • @kakakakak6992
    @kakakakak6992 Год назад +1

    Bhut soni bnia aa ver

  • @dhandasaab302
    @dhandasaab302 Год назад +3

    ਆ ਗਈ ਸਬਲ ਗੈਂਗ 😎😎

  • @dhaliwalanmol3087
    @dhaliwalanmol3087 Год назад

    ਲਾਜਵਾਬ ਪਰਡਿਊਸਰਾ।

  • @dangerjihhejatt5532
    @dangerjihhejatt5532 Год назад +4

    Rori aala sira from Mirpur kalan ❤

  • @Moosa_town
    @Moosa_town Год назад +1

    ਦੁਪਿਹਰੀਆ ਸਿਰਾ ਐ ਯਾਰ

  • @gagangill0170
    @gagangill0170 Год назад +6

    ਦੁਪਹਿਰੀਆ ਸਿਰਾ ਲਾਉਂਦਾ😂😂

  • @harmandeepsingh7480
    @harmandeepsingh7480 Год назад

    Dupehria sirra bolda😅😅😂

  • @simarjeet2046
    @simarjeet2046 Год назад +4

    Love you bro from Malaysia 🥰🥰

  • @KULVEERSingh-cq3zy
    @KULVEERSingh-cq3zy Год назад

    ❤😂😂😂 aa gayi guru sirra

  • @jashangagankular
    @jashangagankular Год назад +5

    Love you love you bai and all Team producer DXX

  • @hapreetgill7228
    @hapreetgill7228 Год назад

    Sirra la ta jva eh video end jva 😂😂😂😂😂😂

  • @Abdullah_Jutt_Official
    @Abdullah_Jutt_Official Год назад +30

    Kon Kon Chahunda Hai Ki Tharki Baba Series Continue Challe Te Hor Parts Aaun....❤

  • @jaspalbhatti2723
    @jaspalbhatti2723 Год назад

    ਦੁਪਹਿਰਰੀਆ ਦਾ ਐਕਟਿੰਗ ਘੈਟ ਆ

  • @ajkhanna00017
    @ajkhanna00017 Год назад +7

    ਕਹਿੰਦੇ ਪ੍ਰੋਡਿਊਸਰ ਆ ਗਿਆ 😍😍😍