ਕੈਨੇਡਾ ਜਾਣ ਲਈ 24 ਸਾਲ ਦਾ ਮੁੰਡਾ ਬਣਿਆ 67 ਸਾਲ ਦਾ ਬੁੱਢਾ ਕਾਲੀ ਦਾੜੀ ਨੂੰ ਕੀਤਾ ਚਿੱਟਾ ਮਾਰ ਚੱਲਿਆ ਸੀ ਉਡਾਰੀ !

Поделиться
HTML-код
  • Опубликовано: 27 сен 2024
  • ਕੈਨੇਡਾ ਜਾਣ ਲਈ 24 ਸਾਲ ਦਾ ਮੁੰਡਾ ਬਣਿਆ 67 ਸਾਲ ਦਾ ਬੁੱਢਾ
    ਕਾਲੀ ਦਾੜੀ ਨੂੰ ਕੀਤਾ ਚਿੱਟਾ ਮਾਰ ਚੱਲਿਆ ਸੀ ਕੈਨੇਡਾ ਉਡਾਰੀ!
    #canada #arrest #airpot #fraud #DailyPostPHH #dailypostpunjabi #dailyposttv
    Daily Post Punjab Haryana Himachal (Journalism of Hope ) is a venture with an intent to revolutionize news and innovative programming and ground-breaking news presentation strategy.
    Watch Daily Post PHH on
    Tata Sky Channel Number- 1933
    Fastway Channel Number- 111
    Dish Tv - 1192
    airtel- 567
    DEN- 533
    hathway- 768
    --------------------------------------------------------------------------------------------------------
    Watch Daily Post Punjab Haryana Himachal and stay tuned for all latest update and breaking news in Punjabi and Hindi
    Subscribe to our channel: / @dailypostphh
    Official website: dailypostindia...
    Like us on Facebook: / dailypostphh
    Follow us on Twitter: / dailypostphh
    Follow us on Instagram: / dailypost_phh

Комментарии • 102

  • @lakhwantsingh-lp1gl
    @lakhwantsingh-lp1gl 3 месяца назад +14

    ਇਸਨੇ ਤਾਂ ਉਮਰ ਬਦਲੀ ਹੈ ਇਥੇ ਸ਼ਰਮ ਵਾਲੀ ਗੱਲ ਨਹੀਂ ਹੈ ਪੰਜਾਬੀ ਤਾਂ ਧੀਆਂ ਨੂੰ ਭੈਣਾਂ ਨੂੰ ਪਤਨੀਆਂ ਬਣਾ ਕੇ ਕਨੇਡਾ ਲੈਜਾ ਰਹੇ ਹਨ ਲੱਖ ਲਾਹਨਤ ਇਹਨਾਂ ਲੋਕਾਂ ਨੂੰ

  • @rbrar3859
    @rbrar3859 3 месяца назад +71

    ਫੜਨ ਵਾਲਿਆਂ ਨੇ ਕਮਾਲ ਕਰਤੀ।

  • @HarbansChumber
    @HarbansChumber 3 месяца назад +27

    ਜੇਲ ਵਿੱਚ, 67ਸਾਲ ਦਾ ਕਰ ਦੇਣਾ

  • @manjitkaur-hj6ex
    @manjitkaur-hj6ex 3 месяца назад +85

    ਕਨੇਡਾ ਦਿਹਾੜੀ ਕਰਨੀਂ ਸੀ ਹੁਣ ਦਾਲ ਪੀ ਜੇਲ੍ਹ ਵਿਚ

  • @RupinderKhalsa
    @RupinderKhalsa 3 месяца назад +37

    ਦਿਮਾਗ਼ ਖਰਾਬ ਹੋ ਗਿਆ ਪੰਜਾਬੀਆ ਦਾ ਕਿਉ ਪੰਜਾਬੀਅਤ ਨੂੰ ਤੇ ਪੰਜਾਬ ਨੂੰ ਸ਼ਰਮਨਾਕ ਕਰੀ ਜਾਂਦੇ ਨੇ ਇਹਨੂੰ ਹਮੇਸ਼ਾ ਲਈ Dport ਕਰੋ

    • @Yo-yo-uu3wl
      @Yo-yo-uu3wl 3 месяца назад

      Iss ch punjabiat kitho aa gyaae?

  • @LakhwinderSingh-vj3rz
    @LakhwinderSingh-vj3rz 3 месяца назад +10

    ਰੋਜਗਾਰ ਤਾ ਸਾਰੇ ਸਰਕਾਰਾ ਖਾ ਗੲੀਅਾ ,ਕਿਸੇ ਗਰੀਬ ਨੇ ਕੋੲੀ ਜੁਗਾੜ ਤਾ ਲਾਓੁਣਾ ਸੀ

  • @Eastwestpunjabicooking
    @Eastwestpunjabicooking 3 месяца назад +25

    ਐਦਾਂ ਬੀ ਆ ਕਿ ਬੁੱਢੇ ਬੁੱਢੀਆਂ ਵੀ ਆਪਣਾ ਪਤੀ ਵੀ ਬਦਲ ਲੈਦੀਆ ਨੇ।

  • @dukhbhanjancenter9751
    @dukhbhanjancenter9751 3 месяца назад +12

    . ਪੰਜਾਬੀਉ ਕੋਈ ਰਸਤਾ ਰਹਿਣ ਨਾ ਦਿਉ

  • @HarpreetKaur-vy9ki
    @HarpreetKaur-vy9ki 3 месяца назад +12

    ਫ਼ਿਲਮਾਂ ਨਾਟਕ ਦੇਖਣ ਵਾਲਿਆਂ ਦਾ ਦਿਮਾਗ ਵੀ ਉਹੋ ਜਿਹਾ ਹੋ ਜਾਦਾ

  • @SukhwinderSingh-wq5ip
    @SukhwinderSingh-wq5ip 3 месяца назад +20

    ਕੀ ਬਣੂ ਦੁਨੀਆਂ ਦਾ 😂

  • @manrajsingh5346
    @manrajsingh5346 3 месяца назад +4

    CIF Wale nu nokri to nikal dena chahida hun kyuki airport te kulwinder kaur ne vi aapni duty hi nibahi c..

  • @SinghTirath-t2e
    @SinghTirath-t2e 3 месяца назад +15

    ਕਿੰਨਾ ਕ ਬੇਜਤ ਕਰਨਾ ਤੁਸੀਂ ਪੰਜਾਬ ਨੂੰ

  • @pirtpalbhullar9737
    @pirtpalbhullar9737 3 месяца назад +2

    Very nice g

  • @HarjitSingh-e4v
    @HarjitSingh-e4v 3 месяца назад +15

    यह कांड पहले भी हो चुका है हरयाणवी बूढ़ा बना था

  • @deepdeep6039
    @deepdeep6039 3 месяца назад +1

    ਮਾਮਾ ਜਿੱਦਾਂ ਦਾ ਤੂੰ ਨਾਮ੍ ਰਖ ਲਿਆ 67 ਸਾਲ ਪਹਿਲਾ ਉਦੋਂ ਤੇ ਏਦਾਂ ਦੇ ਨਾ ਚਲਦੇ ਨਹੀਂ ਸੀ 😂😂

  • @NarinderKaur-lo5vv
    @NarinderKaur-lo5vv 3 месяца назад +9

    Pounch gya canada.....galt te galt hi hunda...pta nhi lok glt krn wele darde kyo nhi...

  • @baljinderkaur3083
    @baljinderkaur3083 3 месяца назад +5

    ਇਹੋ ਜਿਹੇ ਨੂੰ ਸਾਰੀ ਉਮਰ ਜੇਲ ਤੋਂ ਬਾਹਰ ਨਾ ਨਿਕਲਣ ਨਾਂ ਦਿੱਤਾ ਜਾਏ।ਜੇ ਇਹੋ ਦਿਮਾਗ ਮਿਹਨਤ ਤੇ ਲਾਇਆ ਹੁੰਦਾ ਤਾਂ ਅੱਜ ਜੇਲ ਦੀ ਬਜਾਏ ਚੰਗਾ ਕਾਰੋਬਾਰ ਜਾਂ ‌ਕਿਸੇ ਵਧੀਆ ਤਨਖਾਹ ਤੇ ਕੰਮ ਕਰਕੇ ਅਰਾਮ ਨਾਲ ਜ਼ਿੰਦਗੀ ਗੁਜ਼ਾਰਦਾ।

  • @ddsingh8754
    @ddsingh8754 3 месяца назад +4

    यह गलत बात है किसी ने शरारत की हुई लगता है।.... bro... air port back date news

  • @TSingh-cy3xj
    @TSingh-cy3xj 3 месяца назад +4

    Bhai eh jat soorma a punjab da jat kom

  • @Gms-rn2fg
    @Gms-rn2fg 3 месяца назад +4

    Akal da ghata hor kuz ni

  • @Jattwaad2020
    @Jattwaad2020 3 месяца назад +6

    ਟੈਟੇ ਫਡਨੇ ਕਨੇਡਾ

  • @lakhmirsinghkhalsa8282
    @lakhmirsinghkhalsa8282 3 месяца назад +2

    ਮੇਰਾ ਜਾਣ ਕਾਰ ਵੀ 50ਸਾਲ ਵਿਚ 90ਸਾਲਾ ਹੈਂਡੀਕੈਪਡ ਵੀਲਚੇਅਰ ਤੇ ਅਮਰੀਕਾ ਵਿਚ ਕਨੂੰਨ ਨੂੰ ਧੋਖਾ ਦੇ ਕੇ ਰਹਿ ਰਿਹਾ ਹੈ ਉਸ ਦਾ ਨਾਮ ਅਵਤਾਰ ਸਿੰਘ ਪੁਤਰ ਆਤਮਾ ਸਿੰਘ ਹੈ

  • @BhinderSran-ky8ok
    @BhinderSran-ky8ok 3 месяца назад +19

    ਛਿੱਤਰ ਫੇਰੋ ਬਾਈ ਚੰਗੀ ਤਰ੍ਹਾਂ ਸਵਕ ਸਿਖਾਓ ਇਸ ਨੂੰ ਜੇਲ੍ਹ ਦੇ ਵਿੱਚ ਸਿੱਟੋ

  • @deepchahal188
    @deepchahal188 3 месяца назад

    J aa v janda ta canada aa k fas jana c ehne etho di immigration cho kiwe nikal janda

  • @n_hr18
    @n_hr18 3 месяца назад +1

    Hun passport black list karwa k beth geya 😂

  • @Malwa_modify
    @Malwa_modify 3 месяца назад

    ਬਾਈ ਜੀ ਇਹ ਕਿਵੇ ਕਿ ਬਜੁਰਗਾਂ ਨੂੰ ਕੋਈ ਵੀ ਪੁਛਦਾ ਕਿਤੇ ਵੀ ਜਾਣ ਜਰੂਰ ਦਸਿਓ ਜੀ

  • @NarinderSingh-mg4sw
    @NarinderSingh-mg4sw 3 месяца назад +18

    ਹੁਣ ਦੱਸ ਬਾਪੂ ਤ

  • @sunnybainsa2679
    @sunnybainsa2679 3 месяца назад +8

    ਵੱਡਾ ਰੀਤੀ ਕਰੋਸ਼ਨ ਬਣਿਆ ਫਿਰਦਾ ਇਨੇ ਪੱਕਾ ਫਿਲਮ ਦੇਖੀ ਹੋਣੀ ਰੀਤੀ ਕਰੋਸ਼ਣ ਦੀ ਜਿਹਦੇ ਵਿੱਚ ਉਹ ਭੇਤ ਬਦਲ ਬਦਲ ਕੇ ਬੈਂਕਾਂ ਚ ਡਾਕੇ ਚੋਰੀਆਂ ਕਰਦਾ ਸੀ ਤੇ ਫਸਦਾ ਨਹੀਂ ਸੀਗਾ ਇਹਨੂੰ ਸੋਚਿਆ ਹੋਣਾ ਮੈਂ ਬਾਹਰਲੇ ਦੇਸ਼ ਕਿਉਂ ਨਹੀਂ ਜਾ ਸਕਦਾ ਉਹ ਵਿਚਾਰਾ ਗੰਦਾ ਹੋਣਾ ਫਿਲਟਰ ਫਿਲਟਰ ਲਾ ਲੈਣਾ ਸੀ ਇੱਥੇ ਵੀ ਅਗਲੇ ਤਾਂ ਮਾੜਾ ਜਿਹਾ ਉਹਨਾਂ ਨੂੰ ਫਰਕ ਲੱਗੇ ਤੇ ਉੱਥੇ ਹੀ ਗਿੱਚੀ ਦੱਬਣ ਨੂੰ ਫਿਰਦੇ ਆ ਅਗਲੇ ਉਹ ਕਿਹੜਾ ਬੇਵਕੂਫ ਬੈਠੇ ਇੰਨਾਂ ਉਹਨਾਂ ਨੂੰ ਐਕਸਪੀਰੀਅਂਸ ਤਜੁਰਬਾ ਹੁੰਦਾ ਉਹਨਾਂ ਦੀ ਤੇ ਡਿਊਟੀ ਆ ਰੋਜ਼ ਦੀ ਇਦਾਂ ਤਾਂ ਕਹੀ ਚਲ ਜਾਣ ਬਾਹਰ

    • @binderjitdeol9874
      @binderjitdeol9874 3 месяца назад

      Sunny ji reeti kroshan name nai aa ji Hritik Roshan actor da name aa ji bura na mnaeo please I correction the name

  • @kiranjitchahal1979
    @kiranjitchahal1979 3 месяца назад

    🙏🙏

  • @chucky2.
    @chucky2. 3 месяца назад

    Canada' vi bujurga nu tourist visa dendi hai tahi eh sab Krna penda hai young loka nu

  • @kulwantsingh2986
    @kulwantsingh2986 3 месяца назад +2

    Bach gya othe v kus nee hun

  • @SukhwinderSinghhans-km6ng
    @SukhwinderSinghhans-km6ng 3 месяца назад

    Brar sab ader a ge tusi g

  • @gopichahal3640
    @gopichahal3640 3 месяца назад

    Eh te purani video aa

  • @dilbaghdhillon2524
    @dilbaghdhillon2524 3 месяца назад

    Jay punjab roti dean joga hoyea ta young person dhakyea Kyo khan

  • @KuldeepSingh-oe1cm
    @KuldeepSingh-oe1cm 3 месяца назад

    20 year jail ch 😂😂hai oa 🍁 canada bihar aa

  • @gina01234
    @gina01234 3 месяца назад

    Omg he's so discusting. what he thinks AIRPORT people's blinds. what he wants to do in Canada 🇨🇦 please do something in India 🇮🇳 stay there. 😮😮

  • @Sidhumoosewala-wp2ux
    @Sidhumoosewala-wp2ux 3 месяца назад +3

    ਮੁੱਦੇ ਚੁੱਕੋ ਮੁੱਦੇ ਜੋ ਅਸਲ ਪੰਜਾਬ ਦੇ ਆ ਤੀਜਾ ਥੰਮ ਆਖ ਦੇ ਖੁਦ ਨੂੰ

  • @gurcharansingh4559
    @gurcharansingh4559 3 месяца назад

    Kehnda hona k India to lang java . Canada ja k dekhi jaoo.. India vale v hun sab countries to upper aa .

  • @urpal2114
    @urpal2114 3 месяца назад +3

    Enu Pakistan bhej do

  • @JassiJassi-c4j
    @JassiJassi-c4j 3 месяца назад

    Kai ta sakiya bhena nu gharwali bna lende hai Punjab vich ish tarah de jhode

  • @kashmirdhanju756
    @kashmirdhanju756 3 месяца назад

    Es j Babe da mooh Kala keeta jave

  • @VinodKumar-tv8yb
    @VinodKumar-tv8yb 3 месяца назад

    Ehna kartuta karke punjab da naam badnam hunda pia

  • @paramjeetkaur6672
    @paramjeetkaur6672 3 месяца назад

    Reporter fake news de riha, oh reel bnai aa munde ne, koi vedio dekhao Airport di

    • @azaad2989
      @azaad2989 3 месяца назад

      Ajit vich v news laggi hoyi c eh

  • @hbthandi
    @hbthandi 3 месяца назад +3

    Sade loka dia ehna harkta karke, har sikh nu airport te khajal khuar hona painda, fir asi kehne k immigration bale sade sikha nu jaleel karde, sadi bohut checking karde, galti es murkh di, saja sabh nu milegi. 🤔🤔

  • @harbanslal7283
    @harbanslal7283 3 месяца назад

    Soorme da naam pata tan Das dena si.

  • @JesusChrist-wj8jl
    @JesusChrist-wj8jl 3 месяца назад

    Acededandkadkeicenu67saaldabudhahibnadenachahida

  • @kashmirshoker2788
    @kashmirshoker2788 3 месяца назад

    😅😅

  • @InderjeetSingh-u7i
    @InderjeetSingh-u7i 3 месяца назад +1

    Pagal banda

  • @SanjeevKumar-eu9gd
    @SanjeevKumar-eu9gd 3 месяца назад

    Shame Shame Shame

  • @tonysingh3343
    @tonysingh3343 3 месяца назад +1

    😂😂😂

  • @SunilKumar-ts6bk
    @SunilKumar-ts6bk 3 месяца назад

    Rss😀😁😂😃

  • @SurjitSingh-qw7ok
    @SurjitSingh-qw7ok 3 месяца назад +1

    Bharvatte KaLe Si

  • @baljinderkumar4479
    @baljinderkumar4479 3 месяца назад

    😂

  • @GurmukhSinghPadda-gd6zi
    @GurmukhSinghPadda-gd6zi 3 месяца назад

    Gujarat vich.ve.same.Aed.hi.hoya.va.2022.vich.

  • @sonasidhu7246
    @sonasidhu7246 3 месяца назад

    3 ਸਾਲ ਪੁਰਾਣੀ ਖਬਰ ਹੈ ਇਹ। ਪਰ ਪੱਤੜਕਾਰ ਜੀ ਹੁਣ ਦੱਸ ਰਹੇ ਨੇ

    • @bsingh1233
      @bsingh1233 3 месяца назад

      News ch dekh lo 3 din purani aa

  • @humanityfirst5820
    @humanityfirst5820 3 месяца назад +1

    Christian countries money love

  • @NarinderSingh-qu9gy
    @NarinderSingh-qu9gy 3 месяца назад +31

    ਜਵਾਨ ਘੋੜਾ ਚਿੱਟੀ ਲਗਾਮ

  • @SatpalSingh-ms3hq
    @SatpalSingh-ms3hq 3 месяца назад +20

    ਇੱਕ ਨਵਾਂ ਢੰਗ ਈਜਾਦ ਕੀਤਾ,ਪਰ ਸਕਇਉਰਟੀ ਕੋਲੋਂ ਨਿਕਲ ਨਹੀਂ ਸਕਿਆ 😂😂😢😅

  • @jagdeepsingh-cv1ni
    @jagdeepsingh-cv1ni 3 месяца назад +8

    ਕੈਨੇਡਾ ਦਾ 🐜 ਸੀ.. ਕੱਢ ਤਾਂ 🐜

  • @inderdeepsingh8646
    @inderdeepsingh8646 3 месяца назад +9

    Isne aglea nu kamla samjh liya lgda.

  • @HarpreetSingh-ij1ij
    @HarpreetSingh-ij1ij 3 месяца назад +5

    ਜੁਤੀ ਫੜ ਲਵੇ ਪਰ ਮਾਰੇ ਨਾ

  • @mangatfitness1953
    @mangatfitness1953 3 месяца назад +4

    Gud job by Our Intelligent Immigration Officers.

  • @PrabhHundal-b2r
    @PrabhHundal-b2r 3 месяца назад +2

    ਸ਼ਰਮ ਵਾਲੀ ਗੱਲ

  • @darmindersinghsingh9026
    @darmindersinghsingh9026 3 месяца назад +6

    Bobby deol di film solzer wala d .k😂😂😂😂😂😂😂😂😂😂😅😅

    • @ramssinghgujjar
      @ramssinghgujjar 3 месяца назад +2

      😂😂😂😂😂

    • @PiratesofPB26
      @PiratesofPB26 3 месяца назад

      😂😂😂😂😂😂😂🤣👌👍🫡🙏😊

  • @lakhwinderkaur2753
    @lakhwinderkaur2753 3 месяца назад

    ਸਿਆਣੇ ਕਹਿਦੇ ਧੋਬੀ ਦਾ ਕੁਤਾ ਨਾ ਘਰਦਾ ਨਾ ਘਾਟਦਾ ਉਹੋ ਹਾਲ ਇਸ ਦਾ ਹੋਇਆ ਹੁਣ ਨਾ ਕਨੇਡਾ ਜਾਉ ਨਾ ਇਡੀਆ ਮੂੰਹ ਦਿਖਾਲ ਸਕੇਗਾ ਲੋਕਾ ਨੂੰ ਨਾ ਕੋਈ ਹੁਣ ਰਿਸਤਾ ਹੋਊ

  • @harshlear8567
    @harshlear8567 3 месяца назад +1

    ਬਾਹਰ ਵੱਲ ਨੂੰ ਜਾ ਦਾ ਮੋਹ,ਵੀ,ਲੈ,ਬੇਦਾ

  • @Baljitbaljit-c1s
    @Baljitbaljit-c1s 3 месяца назад +15

    ਫਿਰ ਕੀ ਹੋਇਆ ਉਸ ਦੀ ਮਜਬੂਰੀ

  • @RavinderBatth-nt1zk
    @RavinderBatth-nt1zk 3 месяца назад +2

    Budapa make up krwa leda😅

  • @lifelessons069
    @lifelessons069 3 месяца назад +1

    Bas eho Kam rehh gae c Sade Loka da 😂😂😂

  • @dadhwaldadhwal5141
    @dadhwaldadhwal5141 3 месяца назад +1

    Kise ne nhi likhya Hun ithe ki Sikh jwan... Ta j kite koi changa Kam hunda ta Sikh Kom Sikh Kom honi c comments Ch... Hun v deo ashirwad Sikh Kom de sher nu😂😂😂😂

    • @baljinderkaur3083
      @baljinderkaur3083 3 месяца назад

      Her Kom herik pind citty vich koi ajiha hunda hai jis di vja karke duje v badnam hunde ne

    • @punjabihindurocx...sahilba7777
      @punjabihindurocx...sahilba7777 3 месяца назад

      Sikh nahi jatt kaho jatt bure ne sikh nahi jo asali sikh ne ohho kaddi galat kamm nahi karde na hi galat da sagh dinde ne ehhe taa jatt ne ajj se time de jo sikhi nu bhi badnam kar rahe ne

  • @sram4572
    @sram4572 3 месяца назад

    Bahut purani khabar vaar vaar dikhake public nu jhooth khabar masala laake das riha very bad.

  • @juotikralia5097
    @juotikralia5097 3 месяца назад +2

    Good

  • @maan696
    @maan696 3 месяца назад

    canada jan lai ma ha bilkul tyarr

  • @gurcharansingh4559
    @gurcharansingh4559 3 месяца назад

    Is nu India Airport vale pagal lagde hone .

  • @BALVIRANRani
    @BALVIRANRani 3 месяца назад

    LAKH. LANHTA

  • @Dhanoaes
    @Dhanoaes 3 месяца назад

    Fake Passport UP😂😂😂😂😂😂

  • @gurpreetsinghgill5464
    @gurpreetsinghgill5464 3 месяца назад