ਅਸਾਂ ਪੇਕੇ ਜਾਣਾ ਜੀ | ਪੰਜਾਬੀ ਲੋਕ ਗੀਤ | Punjabi lok geet | Folk song |

Поделиться
HTML-код
  • Опубликовано: 12 окт 2024
  • Suhag , viah de geet , ghodi, tappe , sithniyan, boliyan , Punjabi boliyan , Lok boliyan, munde de viah de geet , kudi de viah de geet , gurmeet bawa , glori bawa , Lachi bawa , Surinder kaur , Lehnda punjab , Lahore , Lok geet , folk song , Punjabi lok geet , Punjabi Folk Song, dholki vale geet , lohri de geet , jaago diya boliyan, gidha , Gidha dance , viah di ronak , trending , marriage celebration , Punjabi gidha , bhangra, Punjabi tappe , mahiya tappe , purana punjab , #suhag # ghodi #boliyan #bhangra #gidhadance #Lahore #punjab #tappe #sithniyan #gidha #lokgeet #punjabifolksong #folksong #punjabiboliyan #lehndapunjab #gurmeetbawa #lachibawa #Gloribawa #surinderkaur #gidhediyaboliyan #jaagoboliyan #lohriboliyan #mundedeviahdegeet #kudideviahdageet #dholkivalegeet #funnysong #punjabifunnysong #bhangra #ਸਿੱਠਣੀਆਂ #ਗਿੱਧਾ #ਭੰਗੜਾ #ਬੋਲੀਆਂ #ਟੱਪੇ #ਕੁੜੀਦੇਵਿਆਹਦੇਗੀਤ #ਮੁੰਡੇਦੇਵਿਆਹਦੇਗੀਤ #ਲਹੌਰ

Комментарии • 40

  • @parminderkaur2471
    @parminderkaur2471 Год назад +13

    ਬਿਲਕੁਲ ਸਹੀ ਜਿਹੜੇ ਜਨਮ ਦਿੰਦੇ ਪਾਲਦੇ ਆ ਉਨ੍ਹਾਂ ਜੋਰ ਇਕ ਦਿਨ ਵਿੱਚ ਖਤਮ ਹੋ ਜਾਂਦਾ ਆਪਣੇ ਨਾਲ ਦੋ ਦਿਨ ਲਿਜਾਣ ਵਾਸਤੇ ਵੀ ਸਾਰੇ ਪਰਿਵਾਰ ਨੂੰ ਪੁਛਣਾ ਪੈਦਾ ਮੇਰੇ ਨਾਲ ਇਹ ਹੋਇਆ ਮੇਰੇ ਡੈਡੀ ਨੇ ਲੈਣ ਆਉਣਾ ਮੇਰੀ ਸੱਸ ਨੇ ਜਵਾਬ ਦੇ ਦੇਣਾ ਮੈ ਵੀ ਰੋਈ ਜਾਣਾ ਡੈਡੀ ਅੱਖਾਂ ਭਰ ਕੇ ਵਾਪਸ ਚਲੇ ਜਾਣਾ ਉਦੋਂ ਫੋਨ ਵੀ ਨਹੀਂ ਹੁੰਦੇ ਸੀ ਮੈ ਰੋਣਾ ਤੇ ਸਾਰੇ ਪਰਿਵਾਰ ਨੇ ਰਲਕੇ ਹੱਸਣਾ ਲੈਣ ਆਇਆ ਸੀ ਲੈ ਗਿਆ ਭੈਣ ਦੇ ਗੀਤ ਬੀਤੇ ਦਿਨ ਯਾਦ ਕਰਾ ਦਿੱਤੇ ਬਹੁਤ ਸੋਹਣਾ ਗਾਇਆ

    • @punjabisuhagboliyanandgeet609
      @punjabisuhagboliyanandgeet609  Год назад +3

      ਤੁਹਾਡਾ ਕਮੈਂਟ ਦੇਖ ਕੇ ਅੱਖਾਂ ਵਿੱਚੋਂ ਹੰਝੂ ਆ ਗਏ 🙏

    • @anureetkaur551
      @anureetkaur551 Год назад

      ਐਵੇਂ de ਵੀ ਲੋਕ ਹੁੰਦੇ ਸੀ

  • @motaram2346
    @motaram2346 9 месяцев назад +2

    Motaram gunachouria
    ਬਹੁਤ ਵਧੀਆ ਗੀਤ ਗਾਇਆ ❤
    4-1-2024NewYear

  • @malkitkaur3571
    @malkitkaur3571 Год назад +3

    ਬਹੁਤ ਵਧੀਆ ਗੀਤ ਪਹਿਲਾਂ ਇਹੋ ਕੁਝ ਹੁੰਦਾ ਰਿਹਾ

  • @Gurmeet_kaur_khalsa
    @Gurmeet_kaur_khalsa Год назад +4

    ਹਾਂ ਜੀ ਬੇਟਾ ਸੰਨ 87 ਦੇ ਵੇਲਿਆਂ ਦੀ ਗੱਲ ਆ ਅਸੀਂ ਵੀ ਪੇਕੇ ਜਾਣ ਲਈ ਪਹਿਲਾ ਮਾਤਾ ਜੀ ਦਾ ਮੂਡ ਦੇਖ ਕੇ ਪੁੱਛਣਾ ਕੇ ਹਾਂ ਹੁੰਦੀ ਆ ਕਿ ਨਾਂਹ ਘਰ ਦੇ ਕੱਪੜੇ ਸਫਾਈਆ ਘਰ ਝਾੜ ਕੇ ਜਾਣਾ ਕਿ ਕੋਈ ਗੱਲ ਨਾਂ ਸੁਨਣੀ ਪੈ ਜੇ ਜਾਣ ਤੋਂ ਪਹਿਲਾ 10 ਦਿਨ ਦੀ ਬਜਾਇ 5 ਦਿਨ ਬਾਅਦ ਵਾਪਿਸ ਆਓਣਾ ਪੈਦਾ ਸੀ ਠੰਢਾ ਜਿਹਾ ਹੌਕਾ ਭਰ ਕੇ। 😌

  • @parrotlover9272
    @parrotlover9272 Год назад +2

    ਵਧੀਆ

  • @Lolpo319
    @Lolpo319 Год назад +4

    ਬਹੁਤ ਵਧੀਆ ਗੀਤ ਗਾਇਆ ਢੰਗ ਨਾਲ 👌👌👌👌❤❤👏👏👏👏

  • @gurjinderkaur2347
    @gurjinderkaur2347 Год назад +2

    ਬਹੁਤ ਵਧੀਆ ਪਿਛਲਾ ਟਾਈਮ ਯਾਦ ਆ ਗਿਆ ਮੇਰੇ ਵੀ ਡੈਡੀ ਤੇ ਵੀਰ ਲੈਣ ਆਉਂਦੇ ਸੀ ਮੇਰੀਆਂ ਪੰਨਾ ਤੇ ਸੱਸ ਸਹੁਰਾ ਇਵੇਂ ਕਰਦੇ ਸੀ ਵਿਚਾਰੇ ਖਾਲੀ ਹੱਥ ਮੁੜ ਜਾਂਦੇ ਸੀ

  • @rupinderhundal7887
    @rupinderhundal7887 Год назад +1

    Nice 👍🏻

  • @balvindercalotia9516
    @balvindercalotia9516 Год назад

    Very emotional song ❤️

  • @paramjitkaur-o8i2y
    @paramjitkaur-o8i2y Год назад +1

    ਮੇਰੇ ਨਾਲ ਵੀ ਇਸ ਤਰਾ ਹੋਇਆ ਮੇਰਾ ਵੀਰਾ ਸੁਭਾ ਦਾ ਬੈਠਾ ਰਹਿਆ ਸਾਮ ਨੁੰਮੈਨੁੰ ਮੇਰੀ ਸੁਸ ਨੇ ਤੋਰਿਆ ਨੀ ਮੈ ਵੀ ਰੋਵਾ ਤੇ ਵੀਰਾ ਵੀ ਰੋਦਾ ਮੁੜ ਗਿਆ

  • @ranjitkaur6259
    @ranjitkaur6259 Год назад +3

    Nice 👍 ❤

  • @kirpalchand2964
    @kirpalchand2964 Год назад +3

    ਬਹੁਤ ਵਧੀਆ ਗੀਤ ਗਾਇਆ ਜੀ 👌👌👌👌👌👌

  • @benipalbenipal2688
    @benipalbenipal2688 Год назад +1

    Very nice🎉🎉

  • @omparkashgill3095
    @omparkashgill3095 Год назад +1

    Nice❤

  • @swarnisandhu5619
    @swarnisandhu5619 Год назад +2

    Very nice

  • @49capricorn
    @49capricorn 8 месяцев назад +1

    Wonderful rendition

  • @mohinderkaur453
    @mohinderkaur453 Год назад +2

    Very nice 👌👌

  • @randhirlopon1288
    @randhirlopon1288 Год назад +1

    Very good song ❤❤❤❤❤🎉🎉🎉🎉🎉

  • @KulwinderKaur-bp3sf
    @KulwinderKaur-bp3sf Год назад +3

    Nice 👍