PAGG | Harinder Sandhu Ft Sapna Kanwal | New Punjabi Songs 2024

Поделиться
HTML-код
  • Опубликовано: 12 дек 2024

Комментарии • 117

  • @sukhjindersinghpanjgrain453
    @sukhjindersinghpanjgrain453 10 месяцев назад +2

    ਬਹੁਤ ਵਧੀਆ ਗੀਤ ਆ......ਸਾਡੇ ਪਿੰਡ ਦੇ ਮੁੰਡੇ ਮੇਰੇ ਦੋਸਤ ਮਿੰਟੇ ਨੇ ਲਿਖਿਆ ਗੀਤ...ਵਧਾਈਆਂ ਸਾਰੀ ਟੀਮ ਨੂੰ

  • @KulvinderKanwal686
    @KulvinderKanwal686 10 месяцев назад +4

    ਮੁਬਾਰਕਾਂ ਸੰਧੂ ਸਾਹਿਬ

  • @waheguruwaheguru1262
    @waheguruwaheguru1262 10 месяцев назад +7

    ਇਹ ਨੇ ਸਾਡੇ ਰਿਸ਼ਤਿਆਂ ਨੂੰ ਦਰਸਾਉਂਦੇ ਤੇ ਦਿਲ ਦੇ ਜਜਬਾਤਾਂ ਨੂੰ ਪ੍ਰਗਟ ਕਰਦੇ ਗੀਤ

  • @waheguruwaheguru1262
    @waheguruwaheguru1262 10 месяцев назад +9

    ਬਹੁਤ ਸੋਹਣਾ ਲਿਖਿਆ ਤੇ ਗਾਇਆ ਗੀਤ

  • @Iammanveer
    @Iammanveer 10 месяцев назад +1

    ਬਾਈ ਜੀ ਪੱਗ ਗੀਤ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀ ਵਾਹ ਕਮਾਲ ਐ ,ਦਿਉਰ ਭਰਜਾਈ ਦੀ ਨੋਕ ਝੋਕ ਦੀ ਵੀਡੀਓ ਬਹੁਤ ਖੂਬ , ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ ਜੀ ""ਪਰੀਤ ਗਿੱਲ ਦੁੱਗਾਂ ਵੱਲੋਂ

  • @lachhmansingh3145
    @lachhmansingh3145 10 месяцев назад +7

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ

  • @satnamsadiq
    @satnamsadiq 10 месяцев назад +6

    ਬਹੁਤ ਹੀ ਪਿਆਰਾ ਗੀਤ ਐ ਬਾਈ ਜੀ 🎉🎉

  • @jagjeetsandhu1739
    @jagjeetsandhu1739 10 месяцев назад +3

    ਬਾਹਲਾ ਹੀ ਸੋਹਣਾ ਗੀਤ ਵੀ ਤੇ ਪੱਗ ਵੀ 👌🏻👌🏻

  • @KuldeepSingh-my4zj
    @KuldeepSingh-my4zj 10 месяцев назад +7

    ਬਹੁਤ ਵਧੀਅਾ ਗੀਤ ਸੰਧੂ ਸਾਬ

  • @rajubhandal286
    @rajubhandal286 10 месяцев назад +3

    ਘੈਂਟ ਗੱਲਬਾਤ ਵੀਰ ਜੀ ਵਹਿਗੁਰੂ ਜੀ ਚੜਦੀਕਲਾ ਤਰੱਕੀ ਬਖਸ਼ਿਸ਼ ਕਰਨ

  • @ਗੁਰਪਾਲਸਿੰਘ-ਫ5ਠ
    @ਗੁਰਪਾਲਸਿੰਘ-ਫ5ਠ 10 месяцев назад +4

    ਭਾਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਸੋਹਣਾ ਗੀਤ ਬਹੁਤ ਵਧੀਆ ਜੀ

  • @jasspreet5578
    @jasspreet5578 10 месяцев назад +3

    Very nyc ser ji❤

  • @DaljitSingh-fm4tj
    @DaljitSingh-fm4tj 10 месяцев назад +1

    Veer ji bhot vadya

  • @NirmalSamra-ee2bs
    @NirmalSamra-ee2bs 10 месяцев назад +4

    ਵਾਹ ਬਈ ਫਰੀਦਕੋਟ ਵਾਲਿਉ

  • @sukhwindersukhwinder5008
    @sukhwindersukhwinder5008 10 месяцев назад +2

    Bhout vadaya song ji

  • @gurnamsingh3111
    @gurnamsingh3111 10 месяцев назад

    ਬਾਈ ਜੀ ਸਤਿ ਸ੍ਰੀ ਆਕਾਲ ਜੀ

  • @kaurkaur468
    @kaurkaur468 10 месяцев назад +4

    ਬਹੁਤ ਪਿਆਰਾ ਗੀਤ❤

  • @rupinderrimpi6011
    @rupinderrimpi6011 10 месяцев назад +4

    ਬਹੁਤ ਵਧੀਆ ਗੀਤ ਐ ਜਮਾ ਸਿਰਾ ਜੀ

  • @gurvindersinghsekhon9581
    @gurvindersinghsekhon9581 10 месяцев назад +2

    Very nice vr

  • @SukhbirJosan
    @SukhbirJosan 10 месяцев назад +5

    ਸੰਧੂ ਸਾਬ ਪੱਗ ਤੇ ਹੋਰ ਗੀਤ ਬਨਾਓ

  • @PARGATSINGH-vu5ho
    @PARGATSINGH-vu5ho 10 месяцев назад +2

    Wmk 🎉 Big brother 😍🎉

  • @butaarmaan3763
    @butaarmaan3763 10 месяцев назад +2

    ਮੇਰੇ ਵੀਰੇ ਮਿੰਟਾ ਪੰਜਗਰਾਈ ਦੇ ਲਿਖੇ ਤੇ ਸੰਧੂ ਸਾਹਿਬ ਦਾ ਗਾਇਆ ਇਹ ਗੀਤ ਬਹੁਤ ਸੋਹਣਾ ਆ ਮੁਵਰਕਾਂ ਜੀਓ ਮਲਿਕ ਮੇਰੇ ਭਰਾ ਦੀ ਕਲਮ ਨੂੰ ਹੋਰ ਤਰੱਕੀ ਦੇਵੇ ਜੀ

  • @Punjabifolkyqrpresents
    @Punjabifolkyqrpresents 10 месяцев назад +1

    ਬਹੁਤ ਖੂਬ ਸੰਧੂ ਸਾਬ 👍 ਸੱਭਿਆਚਾਰ ਦਾ ਧੰਮ ਤੇ ਖ਼ਾਲਸੇ ਦੀ ਨਿਸ਼ਾਨੀ ਪੱਗ ਦੀ ਗੱਲ ਬੜੇ ਸੋਹਣੇ ਢੰਗ ਨਾਲ ਕੀਤੀ 🙏 ਗੁਰਜੀਤ ਗਿੱਲ

  • @nimmapakhi1835
    @nimmapakhi1835 10 месяцев назад +2

    Very. Nice. Good. 💚💚💚💚

  • @karnaillodhipuria24274
    @karnaillodhipuria24274 10 месяцев назад +6

    ਬਾਈ ਹਰਿੰਦਰ ਸੰਧੂ ਜੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਪਹਿਲਾਂ ਤੋਂ ਹੀ ਸਭਿਆਚਾਰ ਨਾਲ ਜੁੜੇ ਹੋਏ ਹਨ ਅਤੇ ਆਉਣ ਵਾਲੇ ਸਮੇਂ ਵਿਚ ਵੀ ਚਟਾਨ ਵਾਂਘੂ ਖੜ੍ਹੇ ਰਹੋਗੇ। ਸਮੁੰਦਰ ਚਟਾਨਾਂ ਦਾ ਮੁਕਾਬਲਾ ਕਦੇ ਨਹੀਂ ਕਰ ਸਕਦੇ ਸਕਦੇ। ਬਾਜੀ ਜਿੱਤਣ ਵਾਲੇ ਲੋਕ ਦਿਖਾਇਆਂ ਤੋਂ ਕਦੇ ਨਹੀਂ ਹਰ ਸਕਦੇ।

  • @gurlalsinghloolbai1150
    @gurlalsinghloolbai1150 10 месяцев назад +2

    ਬਹੁਤ ਹੀ ਸਹੋਣਾ ਗੀਤ, ਪੇਸ਼ਕਾਰੀ ਵੀ ਕਮਾਲ, ਪੂਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾ❤❤

  • @blackrosefilms2762
    @blackrosefilms2762 10 месяцев назад +3

    very nice a song Waheguru ji chrdekala ch rekhe

  • @mangaablu9863
    @mangaablu9863 10 месяцев назад +4

    ਬਹੁਤ ਸੋਹਣਾ ਗੀਤ

  • @TiwanaPowerSolutions
    @TiwanaPowerSolutions 10 месяцев назад +2

    ਕਿਆ ਕਹਿਣੇ ❤❤❤❤❤

  • @gsbadesha6680
    @gsbadesha6680 10 месяцев назад +2

    ਬਾ ਕਮਾਲ 👍👍👍👍👍👍👍👍👍

  • @jasvirsingh4301
    @jasvirsingh4301 10 месяцев назад +1

    ਬਾਕਮਾਲ ਗੀਤ ਲਿਖਿਆ ਅਤੇ ਗਾਇਆ ਗਿਆ ਹੈ ਜੀ। ਪਰਿਵਾਰਿਕ ਸਟੋਰੀ ਵੀ ਬਹੁਤ ਹੀ ਵਧੀਆ ਢੰਗ ਨਾਲ ਫਿਲਮਾਈ ਗਈ ਹੈ ਜੀ।
    ਜੋੜੀ ਕੁਲਵਿੰਦਰ ਕੰਵਲ ਜੀ ਅਤੇ ਹਰਿੰਦਰ ਸੰਧੂ ਦੀ ਹੋਵੇ ਫੇਰ ਸਪਨਾ ਕਮਲ ਜੀ ਨਾਲ ਹੋਣ ਤਾਂ ਗੀਤ ਨਾ ਜੱਚੇ ਇਹ ਕਿਵੇਂ ਹੋ ਸਕਦਾ ਹੈ ਭਲਾਂ।

  • @balwindersingh6339
    @balwindersingh6339 10 месяцев назад +2

    Bahut sohna song kulwinder kwal veer v bhaut sohna gaunda my favourite kulwinder kawal

  • @mauserdeep
    @mauserdeep 10 месяцев назад +4

    ਜਿਉਂਦੇ ਰਹੋ ਬਾਈ❤

  • @raviwarring764
    @raviwarring764 10 месяцев назад +3

    Wooow very nice song and video best wishes veer ji God bless you all team 🙏 ❤🎉❤🎉

  • @ParveenKumar-qi6wj
    @ParveenKumar-qi6wj 10 месяцев назад +3

    ਬਹੁਤ ਵਧੀਆ ਜੀ 👌🏼

  • @jaspreetsandhu3186
    @jaspreetsandhu3186 10 месяцев назад +2

    Harinder veer - The best👍🏻

  • @harrysidhu6085
    @harrysidhu6085 10 месяцев назад +3

    👌🏽

  • @ksmahlaproduction5003
    @ksmahlaproduction5003 10 месяцев назад +3

    Bahut vadia vir ji

  • @INDERBRARMUSIC
    @INDERBRARMUSIC 10 месяцев назад +2

    ਬਾਈ ਜੀ ਅਮਨ ਧਾਲੀਵਾਲ ਜੀ ਕਿੱਥੇ ਗਏ

    • @lfventertainment7185
      @lfventertainment7185 10 месяцев назад +1

      ਇਹ ਬਹੁਤ ਪੁਰਾਣਾ ਗੀਤ ਆ ਬਾਈ ਜੀ .. ਰੀਲੀਜ਼ ਹੁਣ ਕੀਤਾ

    • @INDERBRARMUSIC
      @INDERBRARMUSIC 10 месяцев назад

      @@lfventertainment7185 ok bai ji

  • @boharsingh7359
    @boharsingh7359 10 месяцев назад +2

    Very nice ji

  • @GopyGill-o6u
    @GopyGill-o6u 10 месяцев назад +2

    Ghant song

  • @bathinda7862
    @bathinda7862 10 месяцев назад +2

    ❤❤❤❤❤❤❤❤

  • @deepjandoria3545
    @deepjandoria3545 10 месяцев назад +2

    ਬਹੁਤ ਸੋਹਣਾ ਗੀਤ ਹੈ ਜੀ ਘੈਂਟ ਗੱਲ ਬਾਤ ਹੈ

  • @SukhpalSingh-f1y
    @SukhpalSingh-f1y 10 месяцев назад +1

    Waheguru.ji.kirpa.karan.sandhu.sahb.ate.sapna.bhain.ji.te

  • @gurmeetsinghbudhasingh7744
    @gurmeetsinghbudhasingh7744 10 месяцев назад +1

  • @kesarsinghghumaan1793
    @kesarsinghghumaan1793 10 месяцев назад +3

    ਜੀਓ ਬਾਈ ਜੀ ❤👌🙏

  • @jogasinghsandhu5325
    @jogasinghsandhu5325 10 месяцев назад +3

    ਬਹੁਤ ਵਧੀਆ

  • @YuvRajKhai-jw7hx
    @YuvRajKhai-jw7hx 14 дней назад

    ਬਹੁਤ ਸੋਹਣਾ ਲਿਖਿਆ ਅਤੇ ਵਧੀਆ ਗਾਇਆ ਹੋਇਆ ਗੀਤ । ਬਾਕੀ ਸਾਰੀ ਸਟਾਰਕਾਸਟ ਨੇ ਸੋਹਣੀ ਐਕਟਿੰਗ ਕੀਤੀ ਹੈ ।
    ਹਲਕੀ ਫੁਲਕੀ ਕਾਮੇਡੀ ਨਾਲ ਗੀਤ ਇੱਕ ਫ਼ਿਲਮ ਵਾਂਗ ਲੱਗ ਰਿਹਾ ਹੈ ।
    ਸਾਰੀ ਟੀਮ ਵਧਾਈ ਦੀ ਹੱਕਦਾਰ ਹੈ ।

  • @SimranKaur-xy6yz
    @SimranKaur-xy6yz 10 месяцев назад +1

    ਬਹੁਤ ਖੂਬਸੂਰਤ ਗੀਤ ਵੀਰ❤

  • @gurpiarharinau4209
    @gurpiarharinau4209 10 месяцев назад +2

    ਬਹੁਤ ਪਿਆਰਾ ਗੀਤ

  • @gurtejpakhikalan
    @gurtejpakhikalan 10 месяцев назад +1

    🎉🎉🎉🎉🎉🎉🎉🎉🎉

  • @gursharan83
    @gursharan83 10 месяцев назад

    ਬਹੁਤ ਵਧੀਆ ਖੂਬਸੂਰਤ ਗੀਤ ਹੈ ਮਾਸਟਰ ਜੀ
    ਬਾਬਾ ਤਰੱਕੀਆਂ ਬਖਸ਼ੇ

  • @gurtejpakhikalan
    @gurtejpakhikalan 10 месяцев назад +1

    ਬਹੁਤ ਸੋਹਣਾ ਸਭਿਆਚਾਰਿਕ ਗੀਤ ਐ ਸੰਧੂ ਸਾਹਿਬ

  • @paramvirsingh1043
    @paramvirsingh1043 10 месяцев назад +2

    🙏🏻 Bahot vadia 🌻🌻

  • @jagdevkhokhar7530
    @jagdevkhokhar7530 10 месяцев назад +1

    So sweet beautiful 🎉❤sandhu saab

  • @Rajmember07
    @Rajmember07 10 месяцев назад +3

    Good👍 massage bai ji university patiala

  • @lalilahoriaofficial
    @lalilahoriaofficial 10 месяцев назад +2

    Bhut hi khub

  • @DalaJasmail
    @DalaJasmail 10 месяцев назад +2

    End gall batt. Sandhu saab ji

  • @parkash582003
    @parkash582003 10 месяцев назад +1

    ਬੁਹਤ ਸੋਹਣਾ ਗੀਤ

  • @PargatSingh-fv3ed
    @PargatSingh-fv3ed 10 месяцев назад +2

    ਕਿੰਨਾ ਸੋਹਣਾ ਗੀਤ

  • @kultarsingh1762
    @kultarsingh1762 10 месяцев назад +2

    ਅਮਨ ਧਾਲੀਵਾਲ

    • @lfventertainment7185
      @lfventertainment7185 10 месяцев назад

      ਇਹ ਬਹੁਤ ਪੁਰਾਣਾ ਗੀਤ ਆ ਬਾਈ ਜੀ .. ਰੀਲੀਜ਼ ਹੁਣ ਕੀਤਾ

  • @surindersingh7094
    @surindersingh7094 10 месяцев назад

    ਸਲਾਮ ਪ੍ਰਵਾਨ ਕਰਨੀ ਬਹੁਤ ਸੋਹਣੀ ਪੱਗ

  • @rvfproductions335
    @rvfproductions335 10 месяцев назад +1

    Great song nd video ❤❤🎉🎉🎉

  • @jasbirsandhu1998
    @jasbirsandhu1998 9 месяцев назад

    Very good Sandhu Mundia, jeoda reh putra

  • @SurjitSinghVirdiAkliaJalal
    @SurjitSinghVirdiAkliaJalal 2 месяца назад

    🌺🌺🌺🌺🌺🌺🌺ਗੁਡ ਗੀਤ ਹੈ 🌺🌺🌺🌺💐🌹🌹🌷🌷🌻🌻🌻🌻🌻🌷🌻🌷🌷🌷

  • @harjeetsinghbrar6062
    @harjeetsinghbrar6062 10 месяцев назад +2

    Nice song

  • @SHINDASHARMA-p8g
    @SHINDASHARMA-p8g Месяц назад

    Mere putt minte nu bahut bahut pyar

  • @sadhsingh2036
    @sadhsingh2036 10 месяцев назад

    ਬਾਈ ਧਾਲੀਵਾਲ ਤੋ ਬਿਨਾ ਗੱਲ ਨਹੀ ਬਣੀ

  • @lakhwindersahota1076
    @lakhwindersahota1076 10 месяцев назад

    ❤❤❤ nice 👍👍👍👍

  • @preetthind2552
    @preetthind2552 10 месяцев назад

    Good Song ❤❤

  • @satwantsingh9096
    @satwantsingh9096 10 месяцев назад

    ਪਿੱਛੇ ਘੋਨਾ ਵੀ ਆ ਗਿਆ

  • @gurmailsinghbagri2963
    @gurmailsinghbagri2963 6 месяцев назад

    Bye Aman dhaliwal nallbadia legna se eh song

  • @jasdevsinghsangha1360
    @jasdevsinghsangha1360 10 месяцев назад

    Very nice this is true 🙏

  • @balvirmangat3644
    @balvirmangat3644 10 месяцев назад

    Nice

  • @mangalkotguru6611
    @mangalkotguru6611 10 месяцев назад

    🎉🎉🎉🎉🎉🎉❤❤❤❤

  • @rajwinderkaur9203
    @rajwinderkaur9203 10 месяцев назад

    V nice

  • @subhashchand-xz9kn
    @subhashchand-xz9kn 10 месяцев назад

    Very nice

  • @GURTEJSINGH-mp8vy
    @GURTEJSINGH-mp8vy 10 месяцев назад

    Good

  • @gillakhare1095
    @gillakhare1095 10 месяцев назад

    ਦਿਓਰ ਤਾਂ ਤੋਤਾ ਹੀ ਲੱਗਦਾ

  • @amanbrar273
    @amanbrar273 10 месяцев назад

    🙏🏻

  • @PalSinghPal-lc3wv
    @PalSinghPal-lc3wv 10 месяцев назад

    😅:41

  • @PalSinghPal-lc3wv
    @PalSinghPal-lc3wv 10 месяцев назад

    ❤😂🎉😢😮😅😊

  • @janakraj9064
    @janakraj9064 5 месяцев назад

    Bittu,,Jammu,,dvr

  • @Bawarecordsofficial
    @Bawarecordsofficial 10 месяцев назад +6

    ਬਹੁਤ ਸੋਹਣਾ ਗੀਤ | ਬਹੁਤ ਵਧਾਈਆਂ ਜੀ

    • @sadhsingh2036
      @sadhsingh2036 10 месяцев назад

      ਧਾਲੀਵਾਲ ਤੋ ਬਿਨਾ ਗੱਲ ਨਹੀ ਬਣੀ ਬਾਈ

  • @dharamsingh8988
    @dharamsingh8988 10 месяцев назад +7

    ਬਹੁਤ ਹੀ ਖੂਬਸੂਰਤ ਗੀਤ ਹੈ ਜੀ

  • @avtarchahal5904
    @avtarchahal5904 10 месяцев назад +6

    ਖੂਬਸੂਰਤ ਗੀਤ ਸੰਧੂ ਸਾਹਿਬ ਤੇ ਸਪਨਾ ਜੀ

  • @savasingh6211
    @savasingh6211 10 месяцев назад +2

    ❤❤❤

  • @harryromana383
    @harryromana383 10 месяцев назад +1

    ❤❤

  • @rajkumar947
    @rajkumar947 10 месяцев назад +2

    Very nice Veer 🎉🎉

  • @parmjitsingh6848
    @parmjitsingh6848 10 месяцев назад +1

  • @rupinderramgarh3596
    @rupinderramgarh3596 10 месяцев назад +1

    ਬਹੁਤ ਵਧੀਆ ਗੀਤ ਬਾਈ ਜੀ

  • @mangaablu9863
    @mangaablu9863 10 месяцев назад +3

    ਬਹੁਤ ਸੋਹਣਾ ਗੀਤ

  • @rajabrarpb0344
    @rajabrarpb0344 10 месяцев назад

    ❤❤❤❤good song

  • @jagjitsinghkalanaur7248
    @jagjitsinghkalanaur7248 7 месяцев назад

    Nice

  • @virksaab0001
    @virksaab0001 10 месяцев назад

    Very nice culture song

  • @richimusicindia
    @richimusicindia 10 месяцев назад +1

    ਬਹੁਤ ਸੋਹਣਾ ਲਿਖਿਆ ਤੇ ਗਾਇਆ ਹੈ 🎉🎉🎉🎉

  • @KuldeepSingh-np3bi
    @KuldeepSingh-np3bi 10 месяцев назад

    ਬਹੁਤ ਬਹੁਤ ਖੂਬਸੂਰਤ ਆ ਜੀ

  • @BRARBRAR-if8sy
    @BRARBRAR-if8sy 10 месяцев назад

  • @nirmaljeetkhosa1529
    @nirmaljeetkhosa1529 10 месяцев назад +1

    ਬਹੁਤ ਵਧੀਆ ਗੀਤ ਗਾਇਆ ਤੇ ਲਿਖਿਆ

  • @Gurwindervlogs
    @Gurwindervlogs 10 месяцев назад +1

    ❤❤❤❤❤