Baazi (Official Video) | Punjabi Songs 2024 | Allar Vres | Punjabi Songs | White Hill Music

Поделиться
HTML-код
  • Опубликовано: 15 янв 2025

Комментарии • 788

  • @KuldeepSingh-jn4sq
    @KuldeepSingh-jn4sq 3 месяца назад +93

    ਮੈਨੂੰ ਤਾ 1999 ਚ ਹੀ ਮਾਰਤਾ ਜਦੋ ਕਹਿ ਕੇ ਤੁਰਗੀ ਅੱਜ ਤੋ ਆਪਣੇ ਵੱਖਰੇ ਰਾਹ ਹੋ ਗਏ ਅੱਜ ਵੀ ਦਿਲ ਵਿੱਚ ਦਰਦ ਛੁਪਾ ਕੇ ਰੱਖਿਆ ਹੋਇਆ ਜਿੱਥੇ ਵੀ ਹੋਵੇ ਅੱਜ ਖੁਸ਼ ਹੋਵੇ ਇਹ ਗੀਤ ਸੁਣ ਕੇ ਉਸ ਚੰਦਰੀ ਦੀਆ ਯਾਦਾ ਯਾਦ ਆ ਜਾਦੀਆ ਹੁਣ ਤਾ ਕਿਸੇ ਸਾਹਮਣੇ ਰੋ ਵੀ ਨਹੀ ਸਕਦੇ ਤੇ ਨਾ ਕਿਸੇ ਨੂੰ ਦੁੱਖ ਸੁਣਾ ਸਕਦੇ ਆ ਬਹੁਤੀ ਲੰਘ ਗਈ ਥੋੜੀ ਰਹਿਗੀ 😢😢

    • @KamalJeetsingh-cg9tf
      @KamalJeetsingh-cg9tf 2 месяца назад +10

      ਤੁਹਾਨੂੰ ਮਿਲੀ ਨਹੀ ਤੇ ਮੈਂ ਪਾ ਕੇ ਪਛਤਾਉਂਦੀ ਆ ਬਿਨਾਂ ਗਲਤੀ ਦੇ ਕੁਟ ਮਾਰ ਕਰਦਾ ਏ ਪਿਆਰ ਤੋਂ ਵਿਸ਼ਵਾਸ ਹੀ ਉਠਦਾ ਜਾਂਦਾ ਏ😢😢😢😢😢

    • @kuldeepkaurkaur272
      @kuldeepkaurkaur272 2 месяца назад +3

      Bhut okha pyar da drd sehna jis nl hundi a osnu hi pta k ki drd ki hunda

    • @TeraPrabh-vl1vm
      @TeraPrabh-vl1vm 2 месяца назад +3

      Pyar da dard ohi janda jisne dil to kria hove
      Na banda jeonda na maria vich mai ta desh hi shd giya jd na seh hoya drd

    • @MalkeetSingh-b9g
      @MalkeetSingh-b9g 2 месяца назад

      😢😢😢

    • @anjalik7762
      @anjalik7762 2 месяца назад

      Same here

  • @sameirkhan6156
    @sameirkhan6156 4 месяца назад +115

    ਜਿਸ ਤਨ ਲਾਗੇ ਸੋ ਹੀ ਜਾਨੇ ਕੋਈ ਨਾ ਜਾਨੇ ਪੀੜ ਪਰਾਈ।
    ਜਦੋਂ ਬੰਦੇ ਨੇ ਕਈ ਯਤਨ ਕੀਤੇ ਹੋਣ ਪਰ ਫ਼ਿਰ ਭੀ ਬੇੜੀ ਕੰਢੇ ਤੇ ਆਕੇ ਡੁੱਬ ਜਾਵੇ ਫਿਰ ਇਹ ਹੀ ਭਾਵ ਪਰਗਟ ਹੁੰਦੇ ਆ।
    ਅੱਜ ਵੀ ਯਾਦ ਹੈ ਉਹ ।

  • @Jasmeen_jk
    @Jasmeen_jk 4 месяца назад +277

    ਲਗਦਾ ਇਹ ਤਾਂ ਮੇਰੇ ਤੇ ਈ ਬਣਿਆ ਗੀਤ ਏ😢😢😢😢😢😢😢😢😢😢

  • @sidhu-gj2rz
    @sidhu-gj2rz 2 месяца назад +27

    Sachi dsseo kon kon royea song sunn k

  • @RavinderSingh-f4g
    @RavinderSingh-f4g 17 дней назад +10

    ਬਹੁਤ ਦਰਦ ਆ ਗਾਣੇ ਚ ਬਸ ਏਕ ਗਲਤ ਲਾਈਨ ਲਿਖ ਦਿੱਤੀ ਜੋ ਰੱਬ ਨੂੰ ਦੋਸ਼ ਦੇ ਰਿਹਾ , ਰੱਬ ਜੋ ਕਰਦਾ ਠੀਕ ਕਰਦਾ ,ਅਸੀ ੧੦੦ ਵਾਰ ਗਲਤ ਹੋ ਸਕਦੇ ਆ ਪਰ ਰੱਬ ਨਹੀਂ

  • @singh123-p2w
    @singh123-p2w 2 месяца назад +24

    ਕਿਸਦਾ ਦਿਲ ਕਰਦਾ ਇਹ ਗਾਣਾ ਸੁਣਕੇ ਰੋਣੇ ਨੂੰ ਬਹੁਤ ਜਾਇਦਾ ਦਰਦ ਆ ਯਾਰ ਇਸ ਗਾਣੇ ਵਿਚ

    • @rajdeepdeep5014
      @rajdeepdeep5014 2 месяца назад +2

      Mae veer ajj bhut roeya yr saade ta iko sehr lagde a Dona de pinda nu mae ta bss ohde pind j ke bhut roeya iko sehr lgda Dona de pinda nu bss hun Rona hi palle pe gya pta ni kio sada vichods pe gya rabba kde kisse da pyar na kohi sala mrn hoeya pya ik maa peo kr k jeona baaki rbb ne koi kmi rkhi bhut vdia SBB kuj ditta pr pyar to vichoda pe gya pagal ho gya mae ta ohde gmm ch

    • @anil_sohpal
      @anil_sohpal 2 месяца назад

      Same e aa yrr

    • @MalkeetSingh-b9g
      @MalkeetSingh-b9g 2 месяца назад

      😢😢😢😢😢

  • @sukhikaurrr2272
    @sukhikaurrr2272 5 месяцев назад +102

    ਸਿਫਤ ਕਰਨ ਲਈ ਕੋਈ ਸਬਦ ਹੀ ਨਹੀਂ ਆ ਬਸ ਬਹੁਤ ਸੋਹਣਾ ਲਿਖਿਆ ਤੇ ਗਾਇਆ ਵੀਰ ❤❤❤❤❤❤❤❤❤❤❤❤❤❤😊😊😊😊😊😊😊😊😊😊😊😊😊😊😊😊😊😊

  • @HariSingh-bi5wv
    @HariSingh-bi5wv 2 месяца назад +12

    ਤੇਰੇ ਬਾਅਦ ਕਿਸੇ ਨੂੰ ਚਾਹੁਣ ਦਾ ਮਨ ਨਹੀਂ ਕਰਿਆ,
    ਕਿਸੇ ਹੋਰ ਨਾਲ ਦਿਲ ਲਗਾਉਣ ਦਾ ਮਨ ਨਹੀਂ ਕਰਿਆ,💔
    ਤੈਨੂੰ ਦੇਖਣ ਲਈ ਅੱਖਾਂ ਬਹੁਤ ਤਰਸਦੀਆਂ ਸੀ,
    ਪਰ ਤੇਰੀ ਗਲੀ ਚ ਆਉਣ ਦਾ ਮਨ ਨਹੀਂ ਕਰਿਆ,
    ਜਿੰਨੇ ਖ਼ੂਬਸੂਰਤ ਪਲ ਅਸੀਂ ਇਕ ਦੂਜੇ ਨਾਲ ਬਿਤਾਏ ਸੀ,💔
    ਕਿਸੇ ਹੋਰ ਨਾਲ ਬਿਤਾਉਣ ਦਾ ਮਨ ਨਹੀਂ ਕਰਿਆ,
    ਰੱਬ ਦਿੱਤੇ ਹੋਏ ਤੋਹਫ਼ੇ ਛੇਤੀ ਵਾਪਿਸ ਲੈ ਲੈਂਦਾ ਇਸ ਲਈ,💔
    ਹੱਥ ਦੁਆਵਾਂ ਲਈ ਉਠਾਉਣ ਦਾ ਮਨ ਨਹੀਂ ਕਰਿਆ,
    ਇਹ ਉਦਾਸੀ ਮੇਰੇ ਚਿਹਰੇ ਤੇ ਚੰਗੀ ਲੱਗਣ ਲੱਗ ਗਈ ਏ,💔
    ਫਿਰ ਹੁਣ ਦੋਬਾਰਾ ਮੁਸਕਰਾਉਣ ਦਾ ਮਨ ਨਹੀਂ ਕਰਿਆ।💔
    Tera Saini Hoshiarpur Toh 💔

  • @gurdeepsingh-nz1wk
    @gurdeepsingh-nz1wk 5 месяцев назад +77

    ਘਟੋ ਘਟ 100 ਵਾਰ ਸੁਣ ਲਿਆ ਪਰ ਮਨ ਨੀ ਭਰਦਾ

  • @DaljitSingh-e2n
    @DaljitSingh-e2n 3 месяца назад +49

    ਸੱਚੀ ਗੱਲ ਅਾ ਰੱਬ ਨੂੰ ਮੈਂ ਹੀ ਮਿਲਿਆ ਸੀ.....😢😢😢😢😢😢😢😢😢😢😢😢😢😢😢😢😢😢😢😢😢😢😢

  • @Natures_Wayfarers
    @Natures_Wayfarers 5 месяцев назад +54

    ਏਨਾ ਸੋਹਣਾ ਗੀਤ ਬਿਲੀਅਨ ਵਿਊ deserve ਕਰਦਾ

  • @sonyproduction2880
    @sonyproduction2880 7 месяцев назад +50

    ਵਾਹ ਕਮਾਲ ਅਵਾਜ ਵਾਹ ਕਮਾਲ ਲਿਖਤ ਜਿਉਂਦੇ ਵਸਦੇ ਰਹੋ ਅਕਸ਼ ਮਹਿਰਾਜ ❤🎉🎉🎉🎉

    • @aks8866
      @aks8866 7 месяцев назад

      Thank you ji ❤

  • @Swaranjitsingh-mh5ix
    @Swaranjitsingh-mh5ix 4 месяца назад +10

    ਜਿਸ ਨੂੰ ਪਿਆਰ ਕੀਤਾ ਉਹ ਅੱਜ ਵੀ ਜਦੋ ਕਿਤੇ ਮਿਲਦੀ ਆ ਤੇ ਉਹਨੂੰ ਵੇਖ ਕੇ ਦਿਲ ਨੂੰ ਸਕੂਨ ਆ ਜਾਦਾ ਮੈ ਉਸਨੂੰ ਬੜੇ ਹੌਸਲੇ ਨਾਲ ਕਿਹਾ ਕਿ ਤੂੰ ਹੁਣ ਆਪਣੇ ਮਾਹੀ ਦੀ ਬਣ ਕੇ ਰਹਿ

  • @PawanDeep-ox7bs
    @PawanDeep-ox7bs 4 месяца назад +35

    ਦਿਲੋਂ ਤੋਂ ਹੀ ਭਾਵੁਕ ਕਰਤਾ ਯਾਰ 💔💔

  • @NimratKaur-pv4le
    @NimratKaur-pv4le 2 месяца назад +9

    Hun ta eho jehe mod te pahunch gaye ha assi jitthe zindagi jeon nu dil nahi karda te mar sakde nahi bass Sara din aidda de song sun ke time pass kar layi da

  • @sukhpreetsingh1161
    @sukhpreetsingh1161 8 дней назад +1

    ਬੂਟਾ ਖੁਸ਼ੀਆਂ ਦਾ ਮੈਂ ਆਪਣੇ ਹੀ ਹੱਥੀ ਪੁੱਟਿਆ ਏ,ਰੱਬਾ ਮੈਨੂੰ ਮਾਫ ਕਰੀ ਮੈਥੋਂ ਯਾਰ ਦਾ ਦਿਲ ਟੁੱਟਿਆ ਏ💔😢

    • @kiranguddu6120
      @kiranguddu6120 8 дней назад +1

      Bahut Himmat chidi a eh gl manan lai n ta lok bhane bahut bnaoude a ki eda ho gea c ta m eda kita

  • @Sandeepkaur-mb1xy
    @Sandeepkaur-mb1xy 4 месяца назад +27

    Bhut Shona song veer ji ❤
    Bhut sad ho gyi mai suan k 😢😢

    • @SonuKathwar
      @SonuKathwar 2 месяца назад

      😢😢😢

    • @DilShad-mo9bi
      @DilShad-mo9bi Месяц назад

      Han g bhut shona h song but me khud bhi sad ho gya ho

    • @DilShad-mo9bi
      @DilShad-mo9bi Месяц назад

      Ya kasi bewafa ko sunaye to us k ankho say bhi anso ajye

  • @sanjeevkumarkumar3784
    @sanjeevkumarkumar3784 4 месяца назад +16

    Jo sacha pyar krda usnaal aida hi hunda. 😢😢😢😢😢😢

  • @uneekpanjabi
    @uneekpanjabi 7 месяцев назад +51

    ਮੁਬਾਰਕਾਂ ਅਕਸ ਵੀਰ ਜੀ

    • @aks8866
      @aks8866 7 месяцев назад +4

  • @Menkasaini8607
    @Menkasaini8607 21 день назад +1

    I really miss you Bunty 😢😢😭😭😭😭 please come back to my life 😭😭nhi rah sakti me aapke bina😭😭😭

  • @DeepDeep-r7b
    @DeepDeep-r7b 5 месяцев назад +7

    ਬਾਈ ਨੇ ਸਿਰੋ ਹੀ ਕਰਾ 😢 ਸਾਡੇ ਨਾਲ ਧੋਖਾ ਹੋਇਆ ਸੀ ਅਸੀਂ ਵੀ ਹਾਰ ਚੁੱਕੇ ਆਂ ਪਿਆਰ ਦੇ ਵਿੱਚ 😭

  • @gurtejsidhupoohla1330
    @gurtejsidhupoohla1330 2 месяца назад +4

    Track ਨਾਲੋ ਕਮੈਂਟਾਂ ਦੇ ਵਿੱਚ ਦੁੱਖ ਹੀ ਦੁੱਖ ਭਰੇ ਪਏ ਆ ..ਨੋ words

  • @Annu-j4x
    @Annu-j4x 2 месяца назад +7

    Shai gall aa ma ta aa song sun ka marn vali ho gyi aa😢😢😢💔💔💔😔😔😔🥀🥀🥀

    • @anmolpreet417
      @anmolpreet417 Месяц назад

      Kuriya nu ve thokha milda aah 😢😢

  • @poonamsharma5609
    @poonamsharma5609 7 месяцев назад +26

    Rooh tak phonch gya veri nice

  • @SomeoneSony-b6o
    @SomeoneSony-b6o Месяц назад +4

    😢😢😢😢😢😢 yaar bahut yaad aa rahi hai aaj

  • @Robincricket-s8f
    @Robincricket-s8f 13 дней назад +2

    Bahut pyara song hai aasi judai na aayi yoo kisi zindgi me

  • @aanjaan999
    @aanjaan999 3 месяца назад +4

    Koi jawab nahi ustaad g

  • @officialsubhan9576
    @officialsubhan9576 3 месяца назад +8

    ਇਹ ਗਾਣਾ ਬਣਿਆ ਹੀ ਮੇਰੇ ਲਈ ਆ 🥺😭

  • @sukhjindersinghbhullar8772
    @sukhjindersinghbhullar8772 7 месяцев назад +11

    ਅਕਸ਼ ਬਹੁਤ ਵਧੀਆ ਕਲਮ ਮੁਬਾਰਕਬਾਦ ਆਵਾਜ ਬਹੁਤ ਵੀ ਪਿਆਰੀ ਆ

    • @aks8866
      @aks8866 7 месяцев назад

      Thanks veere 💗

  • @Parm936
    @Parm936 3 месяца назад +4

    ਮੈਂਨੂੰ ਪਹਿਲਾਂ ਵਰਗਾਂ ਬਣਾ ਦੇ ਰੱਬਾ ਹੁਣ ਨੀ ਮੈਂ ਤੁਹਾਡੇ ਤੋਂ ਮੰਗਦਾ ਕਿਸੇ ਨੂੰ Parm_Tera_08💔😔

  • @amritpalkaur7494
    @amritpalkaur7494 7 месяцев назад +15

    Very nice song... 👌👌

  • @PB37News
    @PB37News 4 месяца назад +10

    Jama mere lai baneya ae geet

  • @RohitKochar-m7t
    @RohitKochar-m7t 12 дней назад +1

    ਮੈਨੂੰ 2022 ਵਿਚ ਜਾਂਦੀ ਜਾਂਦੀ ਕਹਿ ਗਈ ਆਪਾ ਹੁਣ ਜਿਉਂਦੇ ਜੀ ਤਾਂ ਨਹੀ ਮਿਲ ਸਕਦੇ ਸਿਵਿਆ ਵਿਚ ਹੀ ਮਿਲਾਗੇ.. ਮੈਂ ਕਿਹਾ ਅਸੀਂ ਤਾਂ ਸੱਜਣਾ ਅੱਜ ਹੀ ਮਰ ਗਏ.. ਸ਼ਰੀਰ ਬਿਨਾਂ (ਤੇਰੇ)ਸਾਹਾ ਦੇ ਕਿੰਝ ਜੀ ਸਕਦਾ ..

  • @GURTEJSINGHGurtejsingh-jc7qd
    @GURTEJSINGHGurtejsingh-jc7qd 10 дней назад

    ਜਾਨ ਤਲੀ ਤੇ ਧਰ ਲਈ ਜਾਵੇ 😥
    ਫੇਰ ਮੁਹੱਬਤ ਕਰ ਲਈ ਜਾਵੇ 🥺
    ਮਨ ਕਹਿੰਦਾ ਏ ਭੁੱਲਜਾ ਉਹਨੂੰ 😔
    ਦੱਸ ਦਿਲਾਂ ਹਾਂਮੀ ਭਰ ਲਈ ਜਾਵੇ 😥❣️

  • @Ekamdeep09
    @Ekamdeep09 3 месяца назад +2

    Manu v lagda ka mare t song😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢😢

  • @GurPreet-f5l
    @GurPreet-f5l 2 месяца назад +1

    Song sun kk bot ron ayeaa Kamal paji sahi. Bot vadia song jnn. ❤❤😢

  • @NeelamPanwar-jk4eb
    @NeelamPanwar-jk4eb 4 месяца назад +4

    Ajj ki taim ki Really wali dil ki filing he is song me 😢😢

  • @JassneetkaurJassneetkaur
    @JassneetkaurJassneetkaur 3 месяца назад +3

    😢😢😢😢😢 menu bhot chaga lageya song

  • @virenmahala3054
    @virenmahala3054 4 месяца назад +6

    Bhai logo life me kuch bi krna but bhul kr bi kisi ladki se sacha pyar mt krna 🙏🙏🙏🙏🙏🙏🙏🙏🙏😭😭😭😭😭😭

  • @Guridakku
    @Guridakku 2 месяца назад +2

    ਜਿੰਨੇ ਕਮੈਂਟ ਪੜੇ ਸਾਰੇ ਸੈਡ ਘਰ ਘਰ ਆਹੀ ਹਾਲ ਆ 🙏🙏

  • @KaifRana-s4z
    @KaifRana-s4z Месяц назад +2

    I m not lost my life not lost 😢
    के निकल रहे थे आंसू मेरे अंधेरी रात थी घर
    के हजार मसाले थे और सुबह उसकी बारात थी 😢🤕💔
    💭. i miss you 😢

  • @deepakkumaar9730
    @deepakkumaar9730 5 месяцев назад +6

    A song milda julda a sadi jaan ta nhi leni je tenu man liya rab sajna

  • @ravigarg1499
    @ravigarg1499 3 месяца назад +2

    Bahut sohna song lagda mere liye bana eh song sachi yaad a gyi ajj

  • @Brijesh-i8z
    @Brijesh-i8z Месяц назад +3

    Nice song

  • @Manjeet_Singh_Hamirpur
    @Manjeet_Singh_Hamirpur 3 месяца назад +1

    Defence mai jane vale bo bhai behn ke liye ye line relate krti hai jo 99% select hone ke baad final mai reh jaye -
    Kida dil krda hai baji jeet ke haran nu 😢
    #SSC

  • @heerasingh-x6k
    @heerasingh-x6k 4 месяца назад +3

    Singer kamal khan da end song 👍👍👍

  • @mishuroy-px2vi
    @mishuroy-px2vi 4 месяца назад +6

    😢ਪਤਾ ਤੇ ਬਸ ਉਹਨਾਂ ਹੀ ਹੁੰਦਾ ਜਿਦੇ ਤੇ ਬੀਤਦੀ ਆਪ😢😢

  • @geetusharma8345
    @geetusharma8345 Месяц назад +1

    14 may 2020 nu mainu oh shad ke sda layi duniya to chala gya par aj v usdi kami usdi jgha koi nhi poori kr sakda oh jithe v janam laye khush rhe bus hun ik umid aa agle janam ch milage

  • @jaspreetmaan5508
    @jaspreetmaan5508 4 месяца назад +4

    ਬਾਈ ਚਾਰ ਦਿਨਾਂ ਦਾ ਪਿਆਰ ਆਪਣੇ ਮਾਂ ਬਾਪ ਨੂੰ ਨਾ ਛੱਡੋ ਜੋ ਤੁਹਾਡੇ ਲਈ ਸੋਚਦੇ ਨੇ ਜੀ 🙏🏻😢😢😢💔💔

  • @sushilsuthar7804
    @sushilsuthar7804 4 месяца назад +6

    sachi rab nu main hi miliya se😢😢😢

  • @prabhjotsingh9265
    @prabhjotsingh9265 5 месяцев назад +6

    Wah ustad ji kamal khan ❤ ji

  • @inderjitsandhuSandhusaab
    @inderjitsandhuSandhusaab 3 месяца назад +2

    2024 da sbh toh nyc song aa ❤❤❤❤ 3:09

  • @sandeepsidhu222
    @sandeepsidhu222 7 месяцев назад +13

    Bahut sohna song likhiya te gayia vi bahut sohna...well done Aks Mehraj veer..

    • @aks8866
      @aks8866 7 месяцев назад

      Thanks veere 💗

  • @LoveRose-y3f
    @LoveRose-y3f 2 месяца назад +3

    Kine kine aa gana 10vaar suniya daso Laik karke ajj

  • @khanna3482
    @khanna3482 3 месяца назад +1

    ਕਾਸ਼ ਤੂੰ ਮੇਰੀ ਹੋ ਜਾਂਦੀ ਨਾ ਡੁੱਲਦਾ ਅੱਖੀਆਂ ਚੋ ਪਾਣੀ 💔💔💔😭😭😭 ਰ

  • @HarpreetDhillonHarpreetDhi-z5e
    @HarpreetDhillonHarpreetDhi-z5e 5 месяцев назад +6

    ਬਹੁਤ ਹੀ ਵਧੀਆ ਗੀਤ ਵਾਹ ਕਮਾਲ ਦੀ ਆਵਾਜ਼ ਅਕਸ ਮਹਿਰਾਜ ਜੀ ਕਮਾਲ ਦੀ ਲਿਖਿਤ ਹੱਸਦੇ ਵਸਦੇ ਰਹੋ ਹਮੇਸ਼ਾਂ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਵਿੱਚ ਰੱਖਣ 🙏🙏🙏💐🌹

  • @PreetiSharma-nm9ep
    @PreetiSharma-nm9ep 4 месяца назад +3

    Bai ji audio download nhi hota google may sirf wnk , Spotify pay hi chlta hay song bhut acha hay very ❤ touching

  • @ImtiazAhmad-r4v
    @ImtiazAhmad-r4v 13 дней назад

    I have listened to the song 50 times and I feel so much pain and crying that no one can imagine. I wish someone would listen to the voice of the heart sad nephew 🙏🏻🙏🏻🙏🏻😭😭😭😭😭😭

  • @castingpollywood1939
    @castingpollywood1939 7 месяцев назад +4

    👌 Aks 👌 bro 👌 your 👌 lyrics 👌👌👌👌👌 and 👌 kamal ❤️ khan 👌 vocal 👌 both 👌 combination 👌 kya 👌 baat ❤️

  • @DeepKaur-j6z
    @DeepKaur-j6z 4 месяца назад +4

    Kini war suniye song schi Apne nl bitiya glla yd krk Rona agya 😢😢

  • @RAJESHJANDIAL
    @RAJESHJANDIAL 4 месяца назад +3

    Awsm songs....... Best of luck 🤞

  • @ManjitBains-vu3gw
    @ManjitBains-vu3gw 4 месяца назад +2

    Ek pun khat lada ve meri jaan hi kddd jada❤❤❤

  • @ottplatform5029
    @ottplatform5029 7 месяцев назад +8

    Kya baat aks Mehraj veere 🎉🎉

    • @aks8866
      @aks8866 7 месяцев назад

      Thanks ji

  • @reenaantal3248
    @reenaantal3248 2 месяца назад +2

    Rula deta hai ya song kisi ki yaad mai dil pe pather rakh liya hai

  • @RohitKumar-wt4ew
    @RohitKumar-wt4ew 5 месяцев назад +2

    Eda music Sanu pagal karn waliye tu vi pagal ho jaayegi naal milda a ... nice song god bless you ❤❤❤❤

  • @shkeelkhan8450
    @shkeelkhan8450 2 месяца назад +4

    Yar mre time ch eh gana roshn prins da aya c
    Tenu pyar t kardi aa pr dil tutano darda ae ❤❤❤❤

  • @angelkaur2110
    @angelkaur2110 2 месяца назад +1

    😭😭😭Sachi socheya ni c mere nal v edaa houu ga😢😢😢😢😢

  • @Sandeepkaur-vu8sx
    @Sandeepkaur-vu8sx 7 дней назад

    Lagda eh song mere ly hi bna .. emotional kr deta hai jab b sunti hu ...😢

  • @jassijasbir
    @jassijasbir 7 месяцев назад +7

    Bauhat sohna gaana hai 👌👌👍👍💐💐

  • @simarsidhu1205
    @simarsidhu1205 7 месяцев назад +7

    Congratulations aks 🎉🎉🎉 bahut pyara song

    • @aks8866
      @aks8866 7 месяцев назад

      Thank you

  • @shamandeepkaur6939
    @shamandeepkaur6939 4 месяца назад +3

    ਬਹੁਤ ਸੋਹਣਾ ਗੀਤ❤❤❤❤

  • @ruhanikarsp4jd
    @ruhanikarsp4jd Месяц назад

    Kismat ko koi nhi bedl skta ...😢🥺😔

  • @sheeladevisheela7232
    @sheeladevisheela7232 9 дней назад +1

    Very nice song

  • @anjalijhamat2781
    @anjalijhamat2781 4 месяца назад +2

    I have no words to explain the feelings 😢

  • @sardarji6083
    @sardarji6083 4 месяца назад +2

    Buhat vadhiya ji ☺️😊🙏

  • @parwaaz2
    @parwaaz2 7 месяцев назад +5

    Veey nice heart touching voice and lyrics ❤❤❤

  • @GurDeep-z3s
    @GurDeep-z3s Месяц назад +1

    Bot roi a song sun k jdo koi harda bnda mar hi jnda 😢😢😢

  • @SukhchainRai-u6d
    @SukhchainRai-u6d 4 месяца назад +3

    Song sun ka akha ch pani aa gya ❤❤

  • @DilwazKhan-d8z
    @DilwazKhan-d8z 7 месяцев назад +7

    Super

  • @SukhdeepDeon
    @SukhdeepDeon 7 месяцев назад +3

    Kya baatan ❤

  • @AmrinderSingh-d7n
    @AmrinderSingh-d7n 7 месяцев назад +3

    Armaan bedi and jaanvir kaur great jodi❤

  • @manishachahal6458
    @manishachahal6458 Месяц назад +1

    Tarandeep i miss you 😔😔

  • @MannuGill-c1r
    @MannuGill-c1r 21 день назад

    Eh oo har ik munde lai song aa Jo pyar vich kive na kive dokha kha k baitha hove ona vicho ik. Main v aa😢😢😢bhut kaint song aa❤❤

  • @abhaysudanfilmss
    @abhaysudanfilmss 7 месяцев назад +7

    What a song ! Goosebumps ! Hatts off to Director Shivamm sir !
    Eagerly Waiting for 31 may !

  • @Harwindersidhu
    @Harwindersidhu 12 дней назад

    ਰੱਬ ਅੱਗੇ ਇਹ ਅਰਦਾਸ ਕਰਦੇ ਆ ਰੱਬਾ ਮੇਰੀ ਜਾਨ ਨੂੰ ਹਮੇਸ਼ਾ ਖੁਸ਼ ਰੱਖੀਂ ❤

  • @Manish_agent_1_0_1
    @Manish_agent_1_0_1 Месяц назад

    Bhai kya song banaya ha gi karta ha ki 24 ghanta ya sunta rahu❤❤ 🥺🥺

  • @Pawansama-pc8wy
    @Pawansama-pc8wy 2 месяца назад +1

    Sirraa kamal khaan ji 😢😢

  • @vinayhambran
    @vinayhambran Месяц назад +1

    Ro na aa gya sacchi 😢😢

  • @SukhdeepKaur-gz5rz
    @SukhdeepKaur-gz5rz 2 месяца назад +1

    Sacha pyar kismat nal hi milda 😢😢kise nu milda hi nhi 😢😢

  • @manojsinghchaunda5040
    @manojsinghchaunda5040 7 месяцев назад +6

    Nice ❤❤❤❤

  • @sheeladevisheela7232
    @sheeladevisheela7232 9 дней назад +1

    I love this song

  • @sandeepchoudhry4954
    @sandeepchoudhry4954 Месяц назад +2

    Same story h meri2016 😢😢😢😢😢

  • @manpreetkumar-j2i
    @manpreetkumar-j2i 5 месяцев назад +2

    Kamal khan ji 👌🏻👌🏻👌🏻👌🏻👌🏻🫶🫶🫶🫶🥰🥰🥰

  • @varsharajput9308
    @varsharajput9308 5 месяцев назад +3

    Nice song lyrics 100 baar se jada sun liya phir bhi mn nahi bhara 😭😔💔🥺🥺🫂

  • @harpreetbhati9550
    @harpreetbhati9550 Месяц назад

    ਟੁੱਟੇ ਦਿਲ 😭🔥

  • @satishhindustani13
    @satishhindustani13 7 месяцев назад +6

    Superb❤ song

  • @ManojKumar-uc7bw
    @ManojKumar-uc7bw Месяц назад

    Nice song 🎵 👌

  • @sunilkumar-pc1yc
    @sunilkumar-pc1yc 4 месяца назад +2

    Wahh yaar very Nice song ❤❤❤❤

  • @bhattisaab4168
    @bhattisaab4168 5 месяцев назад +2

    ਬਹੁਤ ਵਧੀਆ ਲੱਗਿਆ ਸੋਂਗ ❤❤❤❤❤

  • @JagroopWadali
    @JagroopWadali 3 месяца назад +2

    Kamal Khan Ji, both both Wadia song