ਵੱਡਾ ਕਬੀਲਦਾਰ (2) VADA KABEELDAR (2) NEW PUNJABI WEBSERIES 2024 ! Dhillon Mansa Wala ! Aman Dhillon

Поделиться
HTML-код
  • Опубликовано: 13 сен 2024
  • ਵੱਡਾ ਕਬੀਲਦਾਰ (2) VADA KABEELDAR (2) NEW PUNJABI WEBSERIES 2024 ! Dhillon Mansa Wala ! Aman Dhillon
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ***************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    ***************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Video***
    Vada KABEELDAR (Ep-1)
    • ਵੱਡਾ ਕਬੀਲਦਾਰ (1) VADA ...
    Punjaab da waris (Ep-1)
    • ਪੰਜ+ਆਬ ਦਾ ਵਾਰਿਸ !PUNJ+...
    Punjaab da waris (Ep-2)
    • ਪੰਜ+ਆਬ ਦਾ ਵਾਰਿਸ (ਭਾਗ-2...
    Punjabb da waris (Ep-3)
    • ਪੰਜ+ਆਬ ਦਾ ਵਾਰਿਸ (ਭਾਗ-3...
    Punjaab da waris (Ep-4)
    • ਪੰਜ+ਆਬ ਦਾ ਵਾਰਿਸ (ਭਾਗ-4...
    Punjaab da waris)Ep-5)
    • ਪੰਜ+ਆਬ ਦਾ ਵਾਰਿਸ (ਭਾਗ-5...
    Punjaab da waris (Ep-6)
    • ਪੰਜ+ਆਬ ਦਾ ਵਾਰਿਸ (ਭਾਗ-6...
    Punjaab da waris (Ep-7)
    • ਪੰਜ+ਆਬ ਦਾ ਵਾਰਿਸ (ਭਾਗ-7...
    Punjaab da waris (Ep-8)
    • ਪੰਜ+ਆਬ ਦਾ ਵਾਰਿਸ (ਭਾਗ-8...
    Punjaab da waris (Ep-9)
    • ਪੰਜ+ਆਬ ਦਾ ਵਾਰਿਸ (ਭਾਗ-9...
    Punjaab da waris (Ep-10)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-11)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-12)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-13)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-14)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-15)
    • ਪੰਜ+ਆਬ ਦਾ ਵਾਰਿਸ (ਭਾਗ-1...
    Punjaab da waris (Ep-16)
    • ਪੰਜ+ਆਬ ਦਾ ਵਾਰਿਸ (16)PU...
    Punjaab da waris (Ep-17)
    • ਪੰਜ+ਆਬ ਦਾ ਵਾਰਿਸ (17)PU...
    Punjaab da waris (Ep-18)
    • ਪੰਜ+ਆਬ ਦਾ ਵਾਰਿਸ (18)PU...
    Punjaab da waris (Ep-19)
    • ਪੰਜ+ਆਬ ਦਾ ਵਾਰਿਸ (19)PU...
    Punjaab da waris (Ep-20)
    • ਪੰਜ+ਆਬ ਦਾ ਵਾਰਿਸ (20)PU...
    Punjaab da waris (Ep-21)
    • ਪੰਜ+ਆਬ ਦਾ ਵਾਰਿਸ (21)PU...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏

Комментарии • 312

  • @ManjitKaur-bf2jw
    @ManjitKaur-bf2jw 15 дней назад +27

    ਮਜਾ ਹੀ ਆ ਗਿਆ ਪਿਛਲਾ ਪੰਜਾਬ ਦਿਖਾ ਦਿੱਤਾ ਆਪਣੇ ਦਿਨ ਯਾਦ ਆ ਗਏ ਬਹੁਤ ਕਮਾਲ ਦੀ ਵੀਡੀਓ ਲਫਜ਼ ਨਹੀ ਤੁਹਾਡੀ ਸਿਫਤ ਕਰਨ ਲਈ

  • @SimranSingh-zx4wj
    @SimranSingh-zx4wj 15 дней назад +16

    ਬਹੁਤ ਵਧੀਆ ਵੀਡਿਉ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਸਭ ਦੇ ਘਰ ਪਰਿਵਾਰ ਵਿੱਚ ਸੁੱਖ ਰੱਖੇ ❤❤❤❤❤❤❤❤❤

    • @RaNa-mh3gk
      @RaNa-mh3gk 15 дней назад +3

      Beautiful 😍 kh❤

    • @RaNa-mh3gk
      @RaNa-mh3gk 15 дней назад +1

      Bawebatexvo😂

  • @Maninder_brar
    @Maninder_brar 15 дней назад +30

    ਵਿਚਾਰੀ ਅਮਨ ਤੇ ਅੰਜਲੀ ਨੇ ਕਿੰਨੇ ਮਿੰਨਤ ਤਰਲੇ ਕੀਤੇ ਜਾਣ ਲਈ ,,,ਅੰਜਲੀ ਕਿੰਨੀ ਖੁਸ਼ ਸੀ,,,ਬਾਈ ਕਰਮਾ ਵੀ ਆ ਹੀ ਗਿਆ ਆਵਦਾ ਰੋਲ ਅਦਾ ਕਰਨ ਲਈ 😅😅😅ਬਹੁਤ ਵਧੀਆ ਘਰੇਲੂ ਵੀਡਿਓ❤❤❤❤❤

    • @kuldeepkaurbrar5416
      @kuldeepkaurbrar5416 15 дней назад

      ❤😂❤आ😂😢😂😂

    • @ranvirkaur5398
      @ranvirkaur5398 15 дней назад +3

      ਕਰਮਾਂ ਆਗਿਆ ਹੁਣ ਪਾਉ ਕੋਈ ਜਬ

    • @KamaljitkaurMander
      @KamaljitkaurMander 15 дней назад

      😅😂😂​@@ranvirkaur5398

    • @Maninder_brar
      @Maninder_brar 15 дней назад +2

      @@ranvirkaur5398 ਜੱਬ ਪੌਣਾ ਹੀ ਕਰਮੇਂ ਦਾ ਮੇਨ ਕੰਮ ਆ

    • @Sitare_Punjabde
      @Sitare_Punjabde 14 дней назад

      ਧੰਨਵਾਦ ਜੀ 😊❤

  • @harpreetsharma4125
    @harpreetsharma4125 13 дней назад +2

    ਬਹੁਤ ਵਧੀਆ ਵੀਡੀਓ ਹੈ ਪੁਰਾਣਾ ਕਲਚਰ ਵਿਖਾਇਆ ਗਿਆ ਹੈ ਵਧੀਆ ਲੱਗਿਆ ਵੇਖ ਕੇ ❤ ❤ ਪਰਮਜੀਤ ਜਗਰਾਓਂ

  • @user-xj6ke3jl4w
    @user-xj6ke3jl4w 15 дней назад +18

    ਚਰਨੋ ਚਾਚੀ ਨੇ ਸੱਸ ਦਾ ਕਿਰਦਾਰ ਬਹੁਤ ਵਧੀਆ ਨਿਭਾਇਆ ਬਾਪੂ ਦਾ ਸੁਭਾਅ ਬਹੁਤ ਗ਼ਰਮ

  • @user-nl9ex4fp5n
    @user-nl9ex4fp5n 15 дней назад +6

    ਬਹੁਤ। ਹੀ ਵਧੀਆ ਸਟੋਰੀ ਕਬੀਲਦਾਰ ਦੀ ਧੰਨਵਾਦ ਸਾਰੀ ਟੀਮ ਦਾ ਜੀ🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀🪻🎋🥀

  • @RedmiA-ij1gt
    @RedmiA-ij1gt 15 дней назад +12

    ਅ ਮ ਨ ਗੋਲ ਮਟੋਲ।। ਸੋਹਣੀ।। ਲੱਗਦੀ ਆ

  • @bikerjitsingh2952
    @bikerjitsingh2952 15 дней назад +8

    ਬਹੁਤ ਵਧੀਆ ਵੀਡੀਓ ਸਾਰੀ ਟੀਮ ਵਾਹਿਗੁਰੂ ਚੜਦੀ ਕਲਾ ਰੱਖੇ ਵਾਹਿਗੁਰੂ ❤❤❤❤

  • @SimranKaur-xp8xy
    @SimranKaur-xp8xy 15 дней назад +2

    very nice god bless you team members 👍👍🙏🙏🙏👌🏻👌🏻🌹🌹⚘

  • @parmjitsidhu-mg2vi
    @parmjitsidhu-mg2vi 15 дней назад +8

    ਸ਼ੁਰੂਆਤ ਬਹੁਤ ਵਧੀਆ ਵੀਡੀਓ ਦੀ ਪਰਿਵਾਰ ਦੇ ਮੈਂਬਰਾਂ ਵਿੱਚ ਕਬੀਲਦਾਰ ਚੰਗਾ ਤਰੀਕਾ ਹੈ ਪਰ ਇਕ ਹੋਰ ਦੇਖਣ ਵਾਲੀ ਹੈ ਹਰਜੀਤ ਦੀਆਂ ਲੱਤਾਂ ਘੋਟਣੇ ਵਰਗੀਆਂ ਚਿੱਟੀਆਂ ਚਿੱਟੀਆਂ ਹਨ

  • @KulwinderShergillShergil-tb7jj
    @KulwinderShergillShergil-tb7jj 15 дней назад +43

    ਸ਼ੁਕਰ ਹੈ ਚਰਨੋ ਅੰਟੀ ਇਸ ਵਾਰ ਸੱਸ ਵਾਲਾ ਕਿਰਦਾਰ ਵਧੀਆ ਨਿਭਾਂ ਰਹੇ ਨੇ ਬਾਪੂ ਨੂੰ ਝੂਠ ਬੋਲਕੇ ਮੇਲੇ ਭੇਜ ਰਹੇ ਨੂੰਹਾਂ ਨੂੰ ਕਿੰਨਾਂ ਸੋਹਣਾਂ ਝੂਠ ਬੋਲ ਰਹੀ ਅੰਟੀ 😅 ਅੰਜਨੀ ਨੇ ਪਤਾ ਨੀ ਕਿੰਨਾਂ ਕੋ ਤਿਆਰ ਹੋਕੇ ਜਾਂਣਾ ਮੇਲੇ ਤੇ ਸਾਰਿਆਂ ਨੇ ਮੇਲੇ ਚ ਅੰਜਨੀ ਵੱਲ ਵੇਖਣਾਂ ਸੈੱਟ ਜੋ ਸੋਹਣਾਂ ਪਾਉਣਾਂ ਸੀ । ਪਰ ਬਾਪੂ ਮੰਨਿਆ ਨੀ ਹੁਣ ਅਭੀ ਚਾਚੇ ਦੇ ਤਰਲੇ ਪਾ ਰਹੇ ਗੱਲ ਬਣ ਹੀ ਗਈ ਇਹਨਾਂ ਦੀ😅 ਬਹੁਤ ਹੀ ਸੋਹਣੀ ਸੀ ਵੀਡਿਉ ਸੋਹਣੀ ਐਕਟਿੰਗ ਸਾਰੀ ਟੀਮ ਦੀ 😊 ਧੰਨਵਾਦ ਕੁਲਵਿੰਦਰ ਸ਼ੇਰਗਿੱਲ ।

  • @desijattpb3186
    @desijattpb3186 15 дней назад +4

    ਬਹੁਤ ਵਧੀਆ ਰਾਜਵੀਰ ਬਾਈ ਕਹਾਣੀਆਂ ਬਹੁਤ ਸੋਹਣੀਆਂ। ਦੁਆਵਾਂ ਵੱਲੋਂ ਡਾ ਦਰਸ਼ਨ ਹਾਕਮਵਾਲਾ

  • @riyasanjeevbajaj
    @riyasanjeevbajaj 15 дней назад +2

    Beautiful story purana culture dekh ke maza ah geya Aman di nd wait for next part 👍🏻

  • @mohinderkaur5763
    @mohinderkaur5763 15 дней назад +4

    ਸ਼ਾਬਾਸ਼ ਚਰਨੋ ਭੈਣੇ। ਨੂੰਹਾਂ ਦਾ ਸਾਥ ਬਹੁਤ ਵਧੀਆ ਨਿਭਾਅ ਰਹੇ ਹੋ।

  • @sukhdeepsidhu2342
    @sukhdeepsidhu2342 15 дней назад +10

    Very nice story, Rajveer Dhillon veer, Aman dhillon sister ji

  • @Veerpalbrar0
    @Veerpalbrar0 15 дней назад +3

    ਬਹੁਤ ਸੋਣੀ ਵੀਡੀਓ ਅਮਨ ਰਾਜ ਸਾਰਿਆ ਦੀ ਐਕਟਿੰਗ ਬਹੁਤ ਸਿਰਾ ❤❤❤❤

  • @user-dg4hr6tx6w
    @user-dg4hr6tx6w 15 дней назад +6

    Very nice video Aman sister Rajveer Dhillon Veer ji ❤❤❤❤❤❤❤🎉🎉🎉🎉🎉🎉🎉❤❤

  • @gagandeepkaur-ll4hg
    @gagandeepkaur-ll4hg 15 дней назад +7

    Buth vadia video a aman ਦੀਦੀ ji wmk ❤❤❤❤

  • @JaswinderKaur-rh6yx
    @JaswinderKaur-rh6yx 15 дней назад +6

    ਬਾਪੂ ਤਾਂ ਬਹੁਤਾ ਗਰਮ ਹੈ

  • @kuldipkaur5688
    @kuldipkaur5688 15 дней назад +3

    ਅਭੀ ਦੀ ਐਕਟਿੰਗ ਬਹੁਤ ਵਧੀਆ ਕਰਮੇ ਦੀ ਇਸ ਵਾਰ ਲੱਗਦਾ ਸੀ ਗੱਲਬਾਤ ਵਧੀਆ ਹੋਵੇਗੀ ਪਰ ਆਪਣੀ ਔਕਾਤ ਤੋਂ ਬਾਹਰ ਨਹੀਂ ਆ ਸਕਦਾ ਹੁਣ ਹਰਜੀਤ ਨੂੰ ਚੁਗਲੀਆਂ ਲਾਉਣ ਲੱਗਾ ਹੋਇਆ ਗੱਲਾਂ-ਗੱਲਾਂ ਵਿੱਚ ਹੋਰ ਹੀ ਰਮਜ਼ਾਂ ਦੱਸਣ ਡਿਹਾਂ ਲੋਕਾਂ ਦੀ ਹੱਦ ਹੀ ਹੁੰਦੀ ਅਗਲੇ ਦੇ ਮੂੰਹ ਵਿੱਚ ਗੱਲ ਪਾਉਂਦਾ ਜਬਰਦਸਤੀ ।

  • @user-fo7lc7tn7c
    @user-fo7lc7tn7c 15 дней назад +2

    ਪੁਰਾਣੇ ਸਮਿਆਂ ਦੀ ਗੱਲ ਕਰਦੇ ਤੁਸੀਂ ਬਹੁਤ ਵਧੀਆ ਲੱਗਦੇ ਹੋ ਪਹਿਲਾਂ ਚਾਚੇ ਤਾਏ ਤੋ ਇਵੇਂ ਡਰਦੇ ਸੀ ਲੋਕ

  • @user-sz6hc4bs8d
    @user-sz6hc4bs8d 15 дней назад +6

    Nice story ❤❤❤

  • @BoharDhillon-hw3uc
    @BoharDhillon-hw3uc 15 дней назад +4

    Very very nice video ji 👍👍👍👍👍
    👌👌👌👌👌

  • @LaviMaan-lf3px
    @LaviMaan-lf3px 15 дней назад +2

    ਬਹੁਤ ਵਧੀਆ ਵੀਡੀਓ ਹੈ ਅਮਨ ਦੀਦੀ ਜੀ ਪਹਿਲਾਂ ਵਾਲਾ ਪੰਜਾਬ ਯਾਦ ਆ ਗਿਆ 🌹🌹💕💕💕💕💕👌👌👍👍👍👍👍

  • @HarjeetKaur-m4d
    @HarjeetKaur-m4d 15 дней назад +1

    ਅਮਨ ਭੈਣ ਜੀ ਤੁਹਡੀ ਵਡੀਓ ਦੇਖ ਕੇ ਪੁਰਾਣਾ ਸਮਾ ਯਾਦ ਆ ਜਾਦਾ ਹੈ

  • @PB_31malwa
    @PB_31malwa 15 дней назад +1

    Nyc story 👍🏽🎉❤

  • @user-sz9fc5oo6i
    @user-sz9fc5oo6i 15 дней назад +4

    Paribaar tan sanjhe vdiya hunde aa pr bich bich karme barge agg lau hunde aa Jo pribaar nu mil k ni rehn dinde

  • @gaganbilling5152
    @gaganbilling5152 15 дней назад +2

    Very nice video ji 👍

  • @prabhjotsingh6138
    @prabhjotsingh6138 15 дней назад +1

    Nice video

  • @sukhjitsinghkhattra8261
    @sukhjitsinghkhattra8261 15 дней назад +2

    ਬਹੁਤ ਬਹੁਤ ਵਧੀਆ ਜੀ❤❤

  • @VijayKumar-hd7yw
    @VijayKumar-hd7yw 15 дней назад +3

    Very nice video and super acting Abhi veer

  • @binderdhumi1232
    @binderdhumi1232 15 дней назад +1

    Very nice g❤❤❤❤❤❤❤

  • @Virk-2022
    @Virk-2022 15 дней назад +3

    ਕਰਮਾ ਤਾਂ ਹਰ ਵਾਰ ਤੀਲੀ ਹੀ ਲਾਈ ਰੱਖਦਾ ਆ ਅੱਗ ਲਾਉਣ ਨੂੰ 😮😮

  • @JarnailKhokhar
    @JarnailKhokhar 15 дней назад +3

    Very nice video Aman Didi Rajveer Dhillon veer ji❤❤🙏🙏

  • @dulaybainsdulay3413
    @dulaybainsdulay3413 15 дней назад +2

    Very nice video 👍👍👍 and always stay blessed to the whole family and team 🙏🙏😇😇😇

  • @Kavita-is4lr
    @Kavita-is4lr 15 дней назад +3

    Love from Australia ❤ shift to vapis onde train ch Time pass thodi videos dekh k hi hunda ❤

  • @parmveersingh9124
    @parmveersingh9124 15 дней назад +2

    Ghant video ❤❤❤

  • @tanukaur10
    @tanukaur10 15 дней назад +2

    ❤❤😊😊Very Very Very nice video ji😊😊❤❤

  • @desijattpb3186
    @desijattpb3186 15 дней назад +4

    ਸਾਰੀ ਟੀਮ ਦੀ ਸਖਤ ਮਿਹਨਤ। ਡਾਕਟਰ ਦਰਸ਼ਨ ਹਾਕਮਵਾਲਾ

  • @mahekbhatti4229
    @mahekbhatti4229 15 дней назад +1

    ❤😊

  • @jashansandhu2966
    @jashansandhu2966 15 дней назад +3

    ਬਹੁਤ ਵਧੀਆ ਸਟੋਰੀ ਅਮਨ ਭੈਣ

  • @babybansal7679
    @babybansal7679 15 дней назад +2

    Bhut vadia video aa nest video jaldi to jaldi aawaye

  • @user-qm5kq9yz9r
    @user-qm5kq9yz9r 15 дней назад +3

    Very Very nice video Raj veer te Aman didi waheguru sda khush rakhn tahanu karme tu chugli krno htja bhut ganda tu karme

  • @armaanmansingh
    @armaanmansingh 15 дней назад +4

    Very nice video amandhillion ❤❤❤❤❤🎉🎉🎉🎉🎉😂😂😂😂😂😂😂😂😊😊😊😊🎉😢🎉🎉🎉🎉🎉❤❤❤😂❤❤❤❤❤❤❤❤❤❤❤

  • @ARMAN_FF_GAMINGVIDEO
    @ARMAN_FF_GAMINGVIDEO 15 дней назад +1

    ਸਵਾਦ ਆ ਗਿਆ ਨਾਟਕ ਦੇਖਕੇ ਬਹੁਤ ਸੋਹਣੀ ਵੀਡੀਓ ਹੈ ❤

  • @kukkaddhaliwal7599
    @kukkaddhaliwal7599 14 дней назад +1

    bhuth vadia video aa ji vad to vad comments like nd share kro ji❤

  • @ParneetKaur-hz4vi
    @ParneetKaur-hz4vi 15 дней назад +2

    Very nice video ❤❤❤❤❤❤❤❤❤

  • @its_84
    @its_84 15 дней назад +2

    We saw your video I wait your every video I love your every story good luck

  • @laddiaulakh4394
    @laddiaulakh4394 15 дней назад +1

    ❤❤❤❤

  • @babybansal7679
    @babybansal7679 15 дней назад +2

    God bless u all team members

  • @user-re2hf7fm4t
    @user-re2hf7fm4t 15 дней назад +2

    Waheguru khush rakhe ❤🙏🏻🙏🏻

  • @ManjitSingh-ql1vb
    @ManjitSingh-ql1vb 15 дней назад +3

    🎉🎉🎉

  • @shind8262
    @shind8262 15 дней назад +1

    ਬਹੁਤ ਵਧੀਆ ਵੀਡੀਓ ਅਮਨ ਦੀਦੀ 😊

  • @SukhveerSidhu-kh2hy
    @SukhveerSidhu-kh2hy 15 дней назад +2

    Nice ❤

  • @avtarbrar-dm8wg
    @avtarbrar-dm8wg 13 дней назад

    Very nice video thanks

  • @sukhjitkaur2393
    @sukhjitkaur2393 15 дней назад +1

    Very very nice video Aman di ❤ God bless you all team members ❤❤

  • @AmritpalSingh-vt9sy
    @AmritpalSingh-vt9sy 15 дней назад +2

    Very nice video Aman didi g ❤❤❤❤❤❤

  • @Harjinder_x01
    @Harjinder_x01 14 дней назад

    Bahut sohni video aa ji God bless you all

  • @user-gc6vn7yj9c
    @user-gc6vn7yj9c 15 дней назад +2

    Bahut hi vadia episode aman bhen ji 🙏🏼

  • @JasvirKaur-fv2iy
    @JasvirKaur-fv2iy 15 дней назад +2

    Very nice video

  • @user-en4no9vu4l
    @user-en4no9vu4l 15 дней назад +1

    Very nice bedio god bless you all teem siraaaaaaa

  • @ManjeetKaur-wb4py
    @ManjeetKaur-wb4py 14 дней назад

    🎉❤

  • @jasvirkaur487
    @jasvirkaur487 15 дней назад +2

    Very nice 🎉🎉🎉🎉 karma veer 👌👌👌👌👌

    • @Sitare_Punjabde
      @Sitare_Punjabde 14 дней назад

      ਬਹੁਤ ਬਹੁਤ ਧੰਨਵਾਦ ਜੀ 😂😂😊😊❤

  • @AmarjeetKaur-h9i
    @AmarjeetKaur-h9i 15 дней назад +1

  • @laddiaulakh4394
    @laddiaulakh4394 15 дней назад +1

    👌👌👌👌😊

  • @kalyanisyal5839
    @kalyanisyal5839 14 дней назад

    Shuker hai charno ne positive role kita

  • @SandeepKaur-qf1xf
    @SandeepKaur-qf1xf 14 дней назад

    Bht vdya video GBU all team always be happy 😊❤

  • @navjotkaur3487
    @navjotkaur3487 14 дней назад

    ਬਹੁਤ ਵਧੀਆ ਵੀਡੀਓ ਆ ਜੀ ਸਾਰੀ ਟੀਮ ਦੇ ਮੈਬਰ ਸਲਾਘਾਯੋਗ ਹਨ🎉

  • @gurjotbhaini2631
    @gurjotbhaini2631 14 дней назад

    Very nice👍👍👍👍

  • @amninderkundal6549
    @amninderkundal6549 15 дней назад +1

    Buhat vadiya video aa geya karma ghar patan bahaan ghat kam kar diya ne jwan baad kam kar di ha

  • @babybansal7679
    @babybansal7679 15 дней назад +2

    Wating for nest video

  • @ninderpal8873
    @ninderpal8873 10 дней назад

    Very nice👍😍👏 viedo Aman didi Raj veer ji❤❤❤

  • @AvtarSingh-zr9hh
    @AvtarSingh-zr9hh 15 дней назад +3

    Nice video 🎉

  • @SushilSharma-ee6sj
    @SushilSharma-ee6sj 15 дней назад +1

    Seems to be a good Video 👍

  • @sarbjitkaur9202
    @sarbjitkaur9202 15 дней назад +1

    Very nice God bless you ❤❤

  • @ManjeetKaur-lf4ws
    @ManjeetKaur-lf4ws 14 дней назад

    Very nice video.

  • @harpreetsharma4125
    @harpreetsharma4125 13 дней назад +1

    ਚਰਨੋ ਨਹੂੰਆਂ ਦਾ ਸਾਥ ਵਧੀਆ ਦੇ ਰਹੀ ਹੈ ਵਧੀਆ ਲੱਗਿਆ ❤❤

  • @KamalKumar-ow7mq
    @KamalKumar-ow7mq 15 дней назад +1

    Very nyc series

  • @JaggiSingh-l2i
    @JaggiSingh-l2i 15 дней назад +3

    Avi di acting very nice

  • @ramanpreetsingh9435
    @ramanpreetsingh9435 15 дней назад +6

    ਅਭੀ ਦਾ ਰੋਲ ਬਹੁਤ ਵਧੀਆ ਜੀ❤❤❤

  • @jaswinderkaur4152
    @jaswinderkaur4152 15 дней назад +1

    Excellent karma ah gya ladayi laun🎉

    • @Sitare_Punjabde
      @Sitare_Punjabde 14 дней назад +1

      Thank you so much ji 🙏🥰♥️ you

  • @jagdishkaur4660
    @jagdishkaur4660 15 дней назад +2

    Good

  • @SAMSUNGJ-md4ek
    @SAMSUNGJ-md4ek 15 дней назад +2

    Very nice video karma is very best acting 🙏❤❤❤🇵🇰

  • @kaurjotmehndidesign23
    @kaurjotmehndidesign23 15 дней назад +2

    Abhi acting osm❤😊

  • @kaurjotmehndidesign23
    @kaurjotmehndidesign23 15 дней назад +1

    Always waiting your video ❤❤❤❤❤❤

  • @RohitSingh-xb2ew
    @RohitSingh-xb2ew 15 дней назад

    😊😊😊😊nice to vidoeo

  • @GurtejSingh-yz6cp
    @GurtejSingh-yz6cp 15 дней назад +2

    nyc video

  • @mandeepmann8730
    @mandeepmann8730 15 дней назад +1

    Very nice aman didi God bless you ❤❤❤❤❤❤

  • @babybansal7679
    @babybansal7679 15 дней назад +1

    Good job

  • @deepdult923
    @deepdult923 15 дней назад +2

    Nice video❤

  • @crazygamerz136
    @crazygamerz136 15 дней назад +1

    ਬਹੁਤ ਬਹੁਤ ਵਧੀਆ ਵੀਡੀਓ ਅਮਨ ਭੈਣ ਵੀਰ ਜੀ ❤❤❤❤❤❤

  • @VeerpalKaur-z7c
    @VeerpalKaur-z7c 15 дней назад +1

    Abhi veer di acting bahut sohni aa

  • @parmindermangat657
    @parmindermangat657 15 дней назад +1

    Very nice video ❤❤🎉🎉

  • @Rajveer_brar1
    @Rajveer_brar1 15 дней назад +1

    Very nice story ❤

  • @FaheemAli-b4w
    @FaheemAli-b4w 15 дней назад +2

    Good video very gggggggggggggggg

  • @Harvinder1105
    @Harvinder1105 14 дней назад

    Aa hundi story

  • @kamaljitsingh1016
    @kamaljitsingh1016 15 дней назад +1

    Bahut badhiya video

  • @SukhasinghAulakh
    @SukhasinghAulakh 14 дней назад

    Very nice video ji ❤❤❤❤❤❤❤❤❤❤

  • @AmitSharma-vp5ps
    @AmitSharma-vp5ps 15 дней назад +1

    Ghaint story aa

  • @rajveerkaur8689
    @rajveerkaur8689 15 дней назад +3

    Bhut soni video Bina dekha hi