ਵੱਸ ਰੂਹ ਹੀ ਨੀ ਪਾ ਹੁੰਦੀ ਬਾਕੀ ਤਾਂ ਐਵੈ ਹੀ ਲਗਦਾ ਜਿਵੇ ਸਿੱਧੂ ਮੂਸੇਵਾਲਾ ਖੜਾ ਹੋਵੇ ਸਾਡੇ ਵਿਚਕਾਰ

Поделиться
HTML-код
  • Опубликовано: 9 окт 2024
  • #sidhumoosewala #sidhumoosewalanews #sidhu #singer

Комментарии • 876

  • @globetractors8841
    @globetractors8841  2 года назад +132

    Artist Iqbal Singh 9464200077

    • @gbskaurzzzkaur4552
      @gbskaurzzzkaur4552 2 года назад +1

      Bott Bott Bott dhanwaad veer g🙏🏼🙏🏼🙏🏼🙏🏼🙏🏼🙏🏼🙏🏼🙏🏼

    • @295hardwork
      @295hardwork 2 года назад

      🙏🙏🙏🙏🙏🙏🙏🙏🙏

    • @harneethayer6908
      @harneethayer6908 2 года назад

      ਬਹੁਤ ਧੰਨਵਾਦ ਵੀਰ ਜੀ

    • @MustakKhan-dz3fr
      @MustakKhan-dz3fr 2 года назад

      Kya कारीगिरी h

    • @MustakKhan-dz3fr
      @MustakKhan-dz3fr 2 года назад

      🙏

  • @pavitarsingh7489
    @pavitarsingh7489 2 года назад +163

    ਜਿਹੜੇ ਕਹਿੰਦੇ ਹੁੰਦੇ ਸੀ ਕੀ ਖੱਟਿਆ ਸਿੱਧੂ ਨੇ ,ਹੁਣ ਪਤਾ ਚੱਲ ਦਾ ਬਾਈ ਦੀ ਕੀਤੀ ਕਮਾਈ ਦਾ ਪੈਸਾ ਤਾਂ ਹਰ ਕੋਈ ਕਮਾ ਲੈਂਦਾ ਪਰ ਦੁਨੀਆਂ ਕਮਾਉਣੀ ਬਹੁਤ ੳਖੀ ਐ ,ਪਰ ਸਾਡੇ ਸਿੱਧੂ ਵੀਰੇ ਨੇ ਰੁਤਬਾ ਹਾਸਲ ਕੀਤਾ ਐ ਦਿਲਾ ਚ ਰਾਜ ਕਰ ਗਿਆ

    • @arshkaul2944
      @arshkaul2944 2 года назад +3

      Sahi gl aa veere tuc sahi kia bilkul. Pesa ta hr koi kmonda pr duniaa virla e kmonda .. te
      Apna sidhu bhra duniaa kma geaa miss you veere

    • @HardeepSingh-zb2tw
      @HardeepSingh-zb2tw 2 года назад +2

      Bilkul sahi bolya tusi

    • @srbexplorer7521
      @srbexplorer7521 2 года назад +3

      ਬੱਸ ਆਹੀ ਗੱਲ ਐ ਕੋਈ ਝੂਠ ਬੋਲ ਕੇ ਬਹੁਤ ਲੰਬਾ ਜਿਉਂਦਾ ਤੇ ਕੋਈ ਬਹੁਤ ਘੱਟ ਸਮੇਂ ਵਿੱਚ ਹੀ ਜਿੰਦਗੀ ਜੀ ਕੇ ਸਦਾ ਲਈ ਅਮਰ ਹੋ ਜਾਂਦਾ । ਓਹ ਆਪਣਾ ਭਾਈ ਸਿੱਧੂ ਸੀ ਜੌ ਸੱਚ ਵਾਲੀ ਜਿੰਦਗੀ ਥੋੜੀ ਕੂ ਜੀ ਕੇ ਸਦਾ ਲਈ ਅਮਰ ਹੋ ਗਿਆ 🙏

  • @MSVIRK-rw2tf
    @MSVIRK-rw2tf 2 года назад +168

    ਏਦੇ ਵਰਗਾ 100 ਸਾਲਾਂ ਤੱਕ ਨਈੰ ਜੰਮਣਾੰ ਹੁੱਣ😭😭😭😭 ਦੁਨੀਆਂ ਦਾ ਪਹਿਲਾਂ ਸਿੰਗਰ ਜਿਸਨੁੂੰ ਗੋਲੀ ਲੱਗਣ ਤੋੰ ਬਾਅਦ ਫੈਨਾੰ ਨੇ ਦਿਲ ਦਾਨ ਕਰਨ ਲਈ ਵੀ ਫੋਨ ਕਰ ਕਰ ਕੇ ਵਾਸਤੇ ਪਾਏ ਕਿ ਸਿੱਧੂ ਨੂੰ ਜਿੰਦਾਂ ਕਰਦੋ ਸਾਡਾ ਦਿੱਲ ਕੱਡ ਕੇ ਪਾਦੋ। ਇਹੋ ਜਿਹਾ ਕਿਥੇ ਜੰਮਣਾਂ ਹੁਣ 😭😭😭😭😭😭😭

  • @menkavirdi6565
    @menkavirdi6565 2 года назад +99

    ਸਲੁਟ ਹੈ ਵਿਰੇ ਤੇਨੂੰ ਤੇ ਤੇਰੀ ਕੱਲਾ ਨੂੰ ❤🙋‍♀️🙋‍♀️😭😭😭😭😭😭😭😭😭😭😭😭

  • @inderjeetsingh757
    @inderjeetsingh757 2 года назад +93

    ਬਹੁਤੇ ਰੋਣ ਗਏ ਦਿਲਾਂ ਦੇ ਜਾਨੀ ਮਾਪੇ ਤੈਨੂੰ ਘੱਟ ਰੋਣ ਗਏ, ਇਕੋ ਮਾਂ ਦੇ ਢਿੱਡੋ ਜਨਮਦਿਨ ਤਾਂ ਨਹੀਂ ਲਿਆ ਪਰ ਤੇਰੀ ਯਾਰੀ ਸਾਨੂੰ ਭਰਾਂ ਬਣਾ ਗਈ , ਬਹੁਤ ਦੁੱਖ ਹੁੰਦਾ ਅੱਜ ਵੀ ਵੀਰ ਤੇਰੇ ਜਾਣ ਦਾ ਜਿਵੇੰ ਪਹਿਲੇ ਦਿਨ ਸੀ, ਕਦੇ ਨਹੀਂ ਭੁੱਲ ਸਕਦੇ ਵੀਰ ਤੈਨੂੰ ਸਕਾ ਭਰਾਂ ਹੀ ਮੰਨਿਆ

  • @gurdialsingh5860
    @gurdialsingh5860 2 года назад +23

    ਕੁਛ ਤਾਂ ਗੱਲ ਹੋਣੀ ਵੀਰ ਚ ਜੌ ਇੰਨਾ ਮਾਣ ਮਿਲ ਰਿਹਾ। ਸਲੂਟ ਸਿੱਧੂ ਬਾਈ।

  • @karamvirchahal5002
    @karamvirchahal5002 2 года назад +116

    ਸ਼ਾਬਾਸ਼ ਬਣਾਉਣ ਵਾਲੇ ਦੀ ਲੱਖ ਲੱਖ ਵਾਰ ਧੰਨਵਾਦ

  • @baljindersinghdhillon1105
    @baljindersinghdhillon1105 2 года назад +56

    ਬੁੱਤ ਬਣ ਗਿਆ ਸਾਡਾ ਬਾਈ,,,,, ਕਿਥੋਂ ਲੱਭੀਏ ਯਾਰ ਤੈਨੂੰ,,,,, ਬਹੁਤ ਗਲਤ ਹੋ ਗਿਆ ਯਾਰ,,,, ਜਿਵੇਂ ਜਿਵੇਂ ਸਮਾਂ ਬੀਤਦਾ ਤੂੰ ਹੋਰ ਵੱਧ ਯਾਦ ਆਉਂਦਾ ਬਾਈ ਕੀ ਕਰੀਏ 😢

  • @PBX29.93
    @PBX29.93 2 года назад +45

    ਇਕਬਾਲ ਸਿੰਘ ਬਾਈ ਜੀ ਦੀ ਕਲਾ ਨੂੰ ਸਲਾਮ, ਵਾਹਿਗੁਰੂ ਜੀ ਹੋਰ ਤਰੱਕੀਆਂ ਬੱਖ਼ਸਣ
    ਸਿੱਧੂ ਮੂਸੇਵਾਲਾ ਬਾਈ ਮਿਸ ਯੂ 😭😭
    Legend never die 😭

  • @navdeepbajwa385
    @navdeepbajwa385 2 года назад +19

    Very good job. Thank you so much.😢😢 ਇਹ ਬੱਚਾ ਤਾਂ ਇਕ ਰੱਬ ਦਾ ਰੂਪ ਹੀ ਸੀ। ਜਿਸ ਨੂੰ ਅੱਜ ਸਾਰੀ ਦੁਨੀਆਂ ਯਾਦ ਕਰਕੇ ਰੋ ਰਹੀ ਹੈ।🙏🙏

  • @JagdevSingh-lw5dj
    @JagdevSingh-lw5dj 2 года назад +181

    ਬਹੁਤ ਸੋਹਣੀ ਕਲਾ ਸੇਮ ਚੇਹਰਾ ਬਣਾਇਆ

    • @harpalsinghsingh8633
      @harpalsinghsingh8633 2 года назад +1

      ਜਿਓਦਾ ਰਹੇ ਵੀਰਾ ਬਣਾਉਣ ਵਾਲਿਆਂ

    • @syedabatool9130
      @syedabatool9130 2 года назад

      but bhot hi duhk he😢😢

  • @majorsidhu22
    @majorsidhu22 2 года назад +30

    ਰੋਣ ਆ ਗਿਆ ਭਾਈ ਵਿਡੀਉ ਦੇਖ ਕੇ ਬਾਈ ਦਾ ਬਤ ਦੇਖ ਕੇ ਬਾਈ ਦਿਲ ਰੋ ਪਿਆ

    • @jaswinder3716
      @jaswinder3716 2 года назад

      ਸਹੀ ਕਿਹਾ😭😭😭😭😭😭😭😭😭😭

  • @No_Name9046
    @No_Name9046 2 года назад +25

    ਉਂਗਲ ਖੜੀ ਆ ਤੇ ਖੜੀ ਰਹੁਗੀ👆🏻👏🏻
    ਬਹੁਤ ਸੋਹਣੀ ਕਲਾਕਾਰੀ ਕੀਤੀ ਬਾਈ ਜੀ ਬਹੁਤ ਬਹੁਤ ਧੰਨਵਾਦ 🙏🏻 ਬਾਕੀ ਮਿੰਟੂ ਬਾਈ ਜੀ ਅਸੀ ਸਾਰੇ ਥੌਡੇ ਨਾਲ ਆ ਹਮੇਸ਼ਾ❤

  • @sandeepkaurjawandha1418
    @sandeepkaurjawandha1418 2 года назад +25

    🙏🙏🙏🙏 jug jug jio jawaniaa maano veere ਬਣਾਉਣ ਵਾਲੇ ਵੀਰ ਨੂੰ ਸਲੂਟ ਏ🙏🙏🙏👏👏👏🙏🙏⚖️

    • @inderdhillon2912
      @inderdhillon2912 2 года назад

      👌👌🙏🏻🙏🏻🙏🏻🙏🏻❤❤🤲🤲🙏🏻🙏🏻

  • @longlivessidhumoosewala
    @longlivessidhumoosewala 2 года назад +19

    Miss u veere tainu millan da khwab ee reh gea 😭😭krma Wale aa oh lok Jo tainu mill ske

  • @Chota_Gamer2009
    @Chota_Gamer2009 2 года назад +4

    ਬਣਾਉਣ ਵਾਲੇ ਨੂੰ ਦਿਲੋਂ ਸਤਿਕਾਰ ਪਿਆਰ ਅਤੇ ਧੰਨਵਾਦ ਕਰਦੇ ਹਾਂ ਜੀ ਤੁਸੀਂ ਕਿਹਾ ਕਿ ਸਿਰਫ ਬੋਲਦਾ ਨਹੀਂ ਮੇਰਾ ਮੰਨਣਾ ਹੈ ਕਿ ਸਿੱਧੂ ਮੂਸੇਵਾਲਾ ਬਾਈ ਜੀ ਸਾਡੀ ਰੂਹਾਂ ਵਿੱਚ ਬੋਲਦਾ ਰਹੂਗਾ ਸਿੱਧੂ ਮੂਸੇਵਾਲਾ ਸਦਾ ਲਈ ਅਮਰ ਹੋ ਗਿਆ ਹੈ 💐💐💐💐💐❤️❤️❤️❤️❤️😭😭😭😭😭🙏🙏🙏🙏🙏

  • @neerajbakshi6522
    @neerajbakshi6522 2 года назад +33

    Excellent art, God bless you singh Saab, it's real life sculpture

  • @Minereaction786
    @Minereaction786 2 года назад +57

    legend never die 😞 paa ji zindabad justice for Sidhu moose Wala 😭 King 👑 miss you paa ji zindabad 😢 Allah pak sabar dy parents ko ur paa ji ko bakhsh Dy ameen 😭 love and respect from Pakistan ❣️❤️

  • @GurwinderSingh-rj3so
    @GurwinderSingh-rj3so 2 года назад +1

    ਬਹੁਤ ਵਧੀਆ ਜੀ ਤਸਵੀਰ ਵਿੱਚ ਇੱਕ ਜਾਨ ਹੀ ਥਾਕੀ ਹੈ ਹਰ ਕੋਈ ਕਮੀ ਨਹੀਂ ਵੀਰ ਜੀ ਤਸਵੀਰ ਵਿੱਚ😭😭😭😭😭🙏🙏🙏

  • @sukhamohie2750
    @sukhamohie2750 2 года назад +27

    ਅਾਜਾ ਬਾਂੲੀ ਸਿੱਧੂ ਵੀਰ ਤੇਰੇ ਬਿੰਨਾ ਸਾਰਾ ਕੁਝ ਸੁੰਨਾ ਹੋ ਗੲੀਅਾ

  • @makhankalas660
    @makhankalas660 2 года назад +3

    ਸਲੂਟ ਹੈ ਵੀਰ ਜੀ ਬਹੁਤ ਵਧੀਆ ਸਟੈਚੂ ਬਣਾਇਆ ਹੈ ਵੀਰ ਦਾ ਬਾਬਾ ਨਾਨਕ ਮਹਾਰਾਜ ਜੀ ਤੁਹਾਨੂੰ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਜੀ

  • @crazycricket449
    @crazycricket449 2 года назад +112

    I never listen his any song before his death 😢 but after his death 😭 I fell love ❤with him 😍 why I don't know 💔 Allah Bless his Family Amin 🤲 lots of love and respect from Pakistan 😘🇵🇰
    legends never die 💔 never ended 😭😭

    • @crazycricket449
      @crazycricket449 2 года назад +1

      @Jaswinder Singh
      Thnxcccccxxxxx 🥰
      Love 😘 🔙

    • @brijpalsinghbhadwal1508
      @brijpalsinghbhadwal1508 2 года назад

      Love you Pakistan 🇵🇰 from India 🇮🇳

    • @crazycricket449
      @crazycricket449 2 года назад

      @@brijpalsinghbhadwal1508
      Love 💟😘 back 🔙

    • @a22dx42
      @a22dx42 2 года назад

      ruclips.net/video/93cKrilzo94/видео.html
      maa bhangra sidhu moose wala

  • @ramandeepkaurdhillon8333
    @ramandeepkaurdhillon8333 2 года назад +8

    ਇਹ ਆ ਬਾਈ ਦੀ ਕਮਾਈ ਬਹੁਤ ਵਧੀਆ ਬਹੁਤ ਵਧੀਆ ਕਲਾ

  • @poojabanth260
    @poojabanth260 2 года назад +28

    Miss U legend Dil bich hmesha rhega din vich pta ni kini Baar ronde a Baai yd krke...moose ala jatt nhio mitna 5 tatoooos......

  • @hamdanahamdhamdanahamd5241
    @hamdanahamdhamdanahamd5241 2 года назад +25

    Legend never die..Bhai ka stychu dekh k bht Rona Aya h

  • @manobili5296
    @manobili5296 2 года назад +23

    Allah bless his family. Sidhu bhai was a legend and legends never die.❤ He will b always in our hearts❤Great job veer g. From Pakistan🇵🇰

  • @makhankalas660
    @makhankalas660 2 года назад +1

    .ਬਹੁਤ ਜਿਆਦਾ ਮੇਹਨਤ ਨਾਲ ਬਾਈ ਦਾ ਬਹੁਤ ਵਧੀਆ ਬੁੱਤ ਬਣਾਇਆ ਹੈ ਜੀ

  • @sukhiduggankaur384
    @sukhiduggankaur384 2 года назад

    ਮਨ ਭਰ ਆਇਆ ਦੇਖ ਕੇ ਬਹੁਤ ਮਿਹਨਤ ਕੀਤੀ ਬਾਈ ਜੀ ਨੇ ਧੰਨਵਾਦ ਬਾਈ

  • @jass4375
    @jass4375 2 года назад +3

    ਜਦੋਂ ਕਿਸੇ ਲਈ ਸਾਡਾ ਦਿਲ ਰੋਂਦਾ ਸਮਝੋ ਰੱਬ ਆਪ ਪ੍ਰਵੇਸ਼ ਕਰਦਾ ਤੁਹਾਡੇ ਅੰਦਰ।

  • @taranjeetkaur1495
    @taranjeetkaur1495 2 года назад +2

    ਸਿੱਧੂ ਹਮੇਸ਼ਾ ਦਿਲਾਂ ਵਿਚ ਰਹੇਗਾ ♥️♥️😭😭 ਇਹ ਬਿਲਕੁਲ same ਆ ਪਰ ਜੋਂ ਸਮਾਧੀ ਤੇ ਲੱਗੀ ਆ ਉਹ ਇਹਦੇ ਵਾਂਗ ਨਹੀਂ ਆ।ਓਹਦੇ ਵਿਚ ਵੀ ਕੋਈ modifie ਹੋ ਜਾਏ ਤਾਂ ਬਹੁਤ ਵਧੀਆ ਹੋਊ 🙏🙏

  • @HeeraSingh-ry2op
    @HeeraSingh-ry2op 2 года назад +4

    Rab nu ehi benti hai ki sidhu dwara janam leve

  • @ravleenkaur4163
    @ravleenkaur4163 2 года назад

    🌷🌷ਜਮਾ ਹੀ ਚੇਹਰਾ ਚਹੇਰੇ ਵਰਗਾ ਏ
    ਬਹੁਤ ਬਹੁਤ ਧੰਨਵਾਦ ਜੀ

  • @safinazsafinaz6336
    @safinazsafinaz6336 2 года назад +8

    Siddu bhai ek ache singer bhi hi ache insan bhi.hum sab k dilon ❤️ me hamesha rehenge... inshallah... 🙏👍👍we love you always siddu paji 😘❤️...

  • @blackbullofficial
    @blackbullofficial 2 года назад +3

    LEGEND - sidhumoosewala bai Tah AMAR hoga ya shubhdeep bai Tah AMAR hoga ya.....miss you bro Love you bro 😢😢😢😢😢

  • @varinderkaur2770
    @varinderkaur2770 2 года назад +1

    ਬਹੁਤ ਹੀ ਵਧੀਆ ਬਣਾਇਆ ਹੈ ਬਹੁਤ ਹੀ ਧੰਨਵਾਦ

  • @sukhisekhon244
    @sukhisekhon244 2 года назад +1

    Bahot vadhiya veer ji bahot bahot thanks fans wallon

  • @AbhishekSharma-nj9be
    @AbhishekSharma-nj9be 2 года назад +9

    🙏🏼❤️ Such a true kalakar , such a true friends 🙏🏼♥️ Rab sab te Meher Kare .. #justicforsidhumoosewala

  • @nitishbhardwaj3247
    @nitishbhardwaj3247 2 года назад +10

    Punjab de har sheher ch lga do
    Bai de statue
    Ehna naam roshan kitta ess bande ne
    Punjab da…
    Nahi hona koi hor
    Moosewala
    💔💔

  • @2357harry
    @2357harry 2 года назад +6

    Real artist made real HERO SIDHU MOOSEWALA salute to you brother 🙏 🙏🙏🙏🙏 for this wonderful work .

  • @rupaliarora1768
    @rupaliarora1768 2 года назад +4

    Veer g bs kime rab es ch jaan v pa dve tuc bhot sohna bnaya sade veere nu ... miss u moosa jatt ..

  • @amarjitkaur2545
    @amarjitkaur2545 2 года назад +3

    Waheguru ji Maher karna jina ne banaya bhout barda Art hai#justiceforsidhu🙏🙏

  • @ParminderKaur-lw2bd
    @ParminderKaur-lw2bd 2 года назад

    ਬਹੁਤ ਬਹੁਤ ਧੰਨਵਾਦ ਇਕਬਾਲ ਸਿੰਘ ਵੀਰ ਦਾ।🙏🙏🙏🙏🙏🙏🙏🙏🙏🙏🙏🙏🙏🙏

  • @amanpreetkaurbatth5590
    @amanpreetkaurbatth5590 2 года назад +14

    Bahaut sohna 🙏🙏🙏🙏🙏miss u sidhu veer 😭😭😭

  • @sandeepbadhan3992
    @sandeepbadhan3992 2 года назад

    ਕਲਾ ਦਾ ਕੋਈ ਮੁੱਲ ਨੀ ਬਾਈ ਜੀ।
    Miss you sidhu bai😥😥😥😥😥

  • @filminavneet4332
    @filminavneet4332 2 года назад +13

    Kaash it statue me koi jaan daal de or Sidhu Waapas aa jaye- kaash ye sab ek bura supna ho or kal fir Sidhu live ho jaye , aaj bhi yakeen nahi hota or na hi hoga kyoki vo dil me dhadkan banke rehta hai , pehli baar ye ehsaas hua ki jis se main kabhi mila nahi bus uska fan tha or rahunga lekin uske jaane se laga jaise saga bhai chala gaya - salute to artist - always love you Sidhu ruclips.net/video/Vxq73w05t8s/видео.html

  • @maqsoodjohn
    @maqsoodjohn 2 года назад +36

    🇵🇰🇵🇰 legend never die I love you veer je miss you 😞😞

  • @SandeepKaur-qz5gz
    @SandeepKaur-qz5gz 2 года назад

    ਹੇ ਵਾਹਿਗੁਰੂ ਜੀ ਸਿੱਧੂ ਮੂਸੇਵਾਲਾ ਦਾ ਪੁਨਰ ਜਨਮ ਹੋ ਜਾਵੇ ਓਸੇ ਦੇ ਮਾਤਾ ਪਿਤਾ ਉਸਦੇ ਮਾਤਾ ਪਿਤਾ ਹੋਣ
    ਏ ਅਰਦਾਸ ਮਨਜੂਰ ਕਰਨਾ ਵਾਹਿਗੁਰੂ ਜੀ !!!

  • @BorderkaRakshak
    @BorderkaRakshak 2 года назад +2

    Aanshu aa gye fir ik bar yrr,😭😭😭😭😭😭😭😭😭😭😭😭😭

  • @princebansal8681
    @princebansal8681 2 года назад

    ਰੱਬ ਨੇ ਇੰਨੀ ਛੋਟੀ ਉਮਰ ਦਿੱਤੀ ਪਰ‌ ਆਪਣਾ ਨਾਂ ਸਾਰੀ ਦੁਨੀਆਂ ਤੇ ਅਮਰ ਕਰ ਗਿਆ ਭਾਈ ਇੱਕ ਜਾਨ ਹੀ ਰਿਹ ਗਈ , vv nice g ਸਿੱਧੂ y miss u

  • @desasingh7038
    @desasingh7038 2 года назад +1

    ਜਿਉਂਦੇ ਰਹੋ ਵੀਰੋ ਜੋ ਬਾਈ ਨੂੰ ਏਨਾ ਪਿਆਰ ਕਰਦੇ ਹੋ

  • @lifeofangelnita
    @lifeofangelnita 2 года назад +2

    Jadh articles neh boliya ki main statue banade hoye us nal galan kitiyan yaar ronah nikal geya.. sachi ga hai asi joh kam ruh lahke karde ohh vadia hi banda.. Salute veere bahot vadia kam karde tusi.. Sidhu paji Zindabad 💖

  • @anilrajput3389
    @anilrajput3389 2 года назад +26

    Legend Never die
    Sidhu Moose wala

  • @JAspalSingh-lu1hf
    @JAspalSingh-lu1hf 2 года назад

    ਵੀਰ ਜੀ ਬਹੁਤ ਸੋਹਣੀ ਮੂਰਤੀ ਬਣਾਈ ਆ ਵੀਰ ਨੇ ਸਿਰ ਝੁਕਦਾ ਵੀਰ ਦੀ ਕਲਾਕਾਰੀ ਅੱਗੇ 🙏

  • @vermacybercafe
    @vermacybercafe 2 года назад +12

    Artist is very nice work
    To make legend statue 🗿🗽❤️❤️

  • @poojabanth260
    @poojabanth260 2 года назад +23

    Eda na maaro kise nu hatth jodd de a.tusi maar ta dita legend nu pr sde Dil bich tho ni kdd skde kde bi...asi ta apni aaun bli generation nu bi dsange Sidhu Moose Wala baare....

  • @emperorofuniverse4362
    @emperorofuniverse4362 2 года назад +6

    Great bhai nu hmesha jeonda rakhna

  • @jaswinderkaur6950
    @jaswinderkaur6950 2 года назад +16

    Proud of u veere. Legend never die💪💪💪💪💪

  • @mannwarrior8308
    @mannwarrior8308 2 года назад

    ਬਹੁਤ ਸੋਹਣਾ ਸੇਮ ਚੇਹਰਾ ਹੈ ਵੀਰ ਜੀ 👌👌😔🙏🙏

  • @kashmirkaur6827
    @kashmirkaur6827 2 года назад +3

    Bahut sohna sidhu puter da but thank you bnaun wale veer da waheguru ena di kala te mehar rakhe 🙏🏻🙏🏻🙏🏻🙏🏻🙏🏻

  • @gurvindersinghbawasran3336
    @gurvindersinghbawasran3336 2 года назад

    ਵਾਲਾ ਦਿਲ ਦਾ ਮੋਮ ਆ ਬਾਈ ਭਾਨਾ ਵੀ,,, ਸੱਚ ਪੁੱਛੋ ਤਾਂ ਬਾਈ ਅਗਰ ਮੈ ਵੀ ਓਥੇ ਹੁੰਦਾ ਤਾਂ ਸ਼ਾਇਦ ਅੱਖ ਮੇਰੀ ਭਰ ਅਉਂਦੀ 😭😭

  • @Rmaan158
    @Rmaan158 2 года назад +6

    Rabaa I've lagda sada pra sachi aa ke khad giya hove mis you Jaan😭

  • @Randhawa007
    @Randhawa007 2 года назад +3

    Astaad rehndi duniya tak tahda naam vajda rahuga 💪💪❤️ we love you bai g.. u wl alwys remain in our heart..

  • @rupinderkaur2183
    @rupinderkaur2183 2 года назад

    Kaash kite Rabb chamtkaar krde butt vich jaan pade. Miss u alot Sidhu veere. Te salute es nu rooh nal bnan Vale veer ji nu

  • @manjitsingh638
    @manjitsingh638 2 года назад

    ਬੁੱਤ ਬਣਾਉਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ।

  • @satwinderkaur1096
    @satwinderkaur1096 2 года назад

    ਸਿੱਧੂ ਮੂਸੇ ਵਾਲਾ ਹਰ ਵਿਅਕਤੀ ਦੇ ਦਿਲਾਂ ਵਿੱਚ ਵਸਦੇ ਸਾਰਿਆਂ ਦਾ ਸਾਝਾ ਮੂਸੇ ਵਾਲਾ ਪੁੱਤਰ। ਇਕੀਆ ਸਾਲਾਂ ਦੇ ਜਟ ਨੂੰ ਬਾਈ ਬਾਈ ਕਿਹਦੀ ਦੁਨੀਆ। 👳‍♂️👳‍♂️

  • @HarpreetSingh-zo4fr
    @HarpreetSingh-zo4fr 2 года назад +2

    Hai Koi Horr Legend 🙏 Real Hero 🙏 Sadda Sardar Bhara Moose wala Dilo Pyar ❣️ Bhara De Layi Sada 5911 Amar Rahhe 🙏

  • @DESIPUNJABIKITCHEN
    @DESIPUNJABIKITCHEN 2 года назад +1

    ਸਿੱਧੂ ਵੀਰ ਜ਼ਿੰਦਾਬਾਦ 🙏🏻🙏🏻

  • @soniasandhu2331
    @soniasandhu2331 2 года назад +2

    God bless you uncle ji ,rabb tuhanu always happy rakhn🙏🙏🙏thx dilo

  • @mandertaouri9588
    @mandertaouri9588 2 года назад

    ਜਿਉਂਦੇ ਵੱਸਦੇ ਰਹੋਂ ਬਾਈ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ

  • @shwetatrehan6531
    @shwetatrehan6531 2 года назад +4

    Guru Sahib has blessed you with good art and you did full justice with the statue of Sidhu bai 👌🏻👌🏻🙏🏻🙏🏻..Guru Sahib hamesha aap ji te mehar Karan 🙏🏻

  • @poojabanth260
    @poojabanth260 2 года назад +10

    Justice for sidhu Moose Wala... encounter hona chahida ona loka da jina ne maaria rbb brga Banda ...haal tuhada bi maada hou kaljug h ethe ei paa ke jauge...

  • @AmanDeep-vs2ce
    @AmanDeep-vs2ce 2 года назад +1

    Veere dil roh penda Sidhu veer di pic dekh ke koi lavaz nhi hai 🙏🙏

  • @bhattijaidwala6225
    @bhattijaidwala6225 2 года назад +1

    Eqbal veer satsriakal ji God ne thano bhot kla bkhsi a 🙏🙏🙏🙏🙏🙏🇮🇳🇮🇳🇮🇳🇮🇳🇮🇳🇮🇳💕

  • @shivdaramsingh6997
    @shivdaramsingh6997 2 года назад +6

    Oh rabbbbbba...butta jogga kar dita...oh Lawarance gang dawda kakh naaaa rahey...kirrey peyn dawnu mout v naaa ayeeee tey jeeee v naaaa sakooooo😭😭😭😭😭😭😭

  • @jyotimalik5690
    @jyotimalik5690 2 года назад

    Bhot hi acha stachu bnaya h asa lagta h jese sidhu sach me hi khada h or ab bolega kash esme jaan aa jaye or mera apna sidhu moosevala vapas aaja kde bhi nhi bhulya jaa ske dil rota h soch soch k hi ki ku hua asa bhot yaad aati h bas mra nhi jata etna hurt 💔 hu mai miss you😘😘 soo much always sidhu ji justice sidhu moosevala ji

  • @sandhuschannel2114
    @sandhuschannel2114 2 года назад +2

    Bahut jyada sohni klaa vaa God bless you veere ❤️🙏

  • @sukhdevchouhan5722
    @sukhdevchouhan5722 2 года назад

    Bahut vadiya ji
    Tuhanu Dil to Tanvaad rab tuhanu chardikala bakhse
    Tuci sidhu moose wale nu sade wich fer hazir karta Salute aa tuhanu veer ji ❤️❤️

  • @husansaggu4591
    @husansaggu4591 2 года назад

    ਸਲੂਟ ਆ ਵੀਰੇ ਤੇਰੀ ਕਲਾ ਨੂੰ

  • @sarabjitkaur6203
    @sarabjitkaur6203 2 года назад

    ਰਹਿੰਦੀ ਦੁਨੀਆਂ ਤੇ ਨਾਮ ਰਹੂਗਾ,ਸਿਧੂ ਮੂਸੇ ਵਾਲੇ ਦੇ ਨਾਮ ਨਾਲ ਇਕਬਾਲ ਸਿੰਘ ਤੇ ਭਾਨੇ ਪੁੱਤ ਦੇ ਨਾਲ

  • @rawanjeetkour7198
    @rawanjeetkour7198 2 года назад +3

    Very beautiful sidhu moosewala 😭😭

  • @AaaaAaaa-bf1he
    @AaaaAaaa-bf1he 2 года назад +3

    ♥️♥️Please demand justice 🙏🙏🙏

  • @vikashrana2296
    @vikashrana2296 2 года назад

    Man bhr aaya Bhai 😭😭😭😭😭 tussi dil main hamesha rahoge sidhu ustaad ji sidhu

  • @poonampawar6410
    @poonampawar6410 2 года назад +3

    Love you meri moose wala

  • @Hundalbundala1222
    @Hundalbundala1222 2 года назад

    Artists very good a😭 ਸਦਾ ਦਿਲਾਂ ਵਿੱਚ ਵਸਦਾ ਰਹੇਗਾ🙏🙏🙏🙏🙏

  • @sarblambad628
    @sarblambad628 2 года назад

    Love you jatta Dil khush krta Bai eda lagya jme Sada Bai baps aagya waheguru Ji 🙏♥️

  • @BaljinderSingh-fj7kh
    @BaljinderSingh-fj7kh 2 года назад +1

    ਸੁਪਰ ਵੀਰ ਸੀ ਸਿੱਧੂ ਮੂਸੇ ਵਾਲਾ

  • @shankar_bpt3885
    @shankar_bpt3885 2 года назад

    Great work singh ji waheguru ji aapko lumbi umar or sehat or tarkki de shrii waheguru ji ka khalsa shrii waheguru ji ki fateh 🙏🙏🙏🙏🙏

  • @AmandeepSingh-um4bk
    @AmandeepSingh-um4bk 2 года назад +9

    Really Great Work 🎨🖌👌💯🙏 #LLSMW5911🤍🕊

  • @RahulSoni-ki3cc
    @RahulSoni-ki3cc 2 года назад +2

    Bahut bhut badiya bnai veer di moort veere je tusi hun hor kkoi duwara moort bnai ta plz tusi na tractr te bethe hoye di stachu bnayo 🙏

  • @sukhvirsinghsunnyscienceex6022
    @sukhvirsinghsunnyscienceex6022 2 года назад +7

    Miss you Sidhu Veer 😭😭😭😭😭😭😭😭😭😭😭💔💔💔💔💔😭😭😭😭😭😭😭😭😭😭😭😭😭😭😭

  • @JaswinderSingh-tc1vv
    @JaswinderSingh-tc1vv 2 года назад

    Bahut bdiya ji....Sidhu muse wala Zindabad...
    From..Jaswinder Singh Pooja Sidhu

  • @amarjitkaurcheema8334
    @amarjitkaurcheema8334 2 года назад

    ਸਿਰਫ ਸ਼ਾਹ ਨਹੀਂ। ਲਗਦਾ ਹੈ ਕਿ ਜਿਵੇਂ ਹੁਣੇ ਸਿੱਧੂ ਨੇ ਬੋਲ ਪੈਣਾ ਹੈ। ਵਾਹਿਗੁਰੂ ਜੀ ਸਿੱਧੂ ਦੀ ਆਤਮਾ ਨੂੰ ਸ਼ਾਂਤੀ ਦਵੇ

  • @iqbaldiaryfarmpaliakhurd2118
    @iqbaldiaryfarmpaliakhurd2118 2 года назад +1

    ਬਾਈ।ਦੀ।ਯਾਦ।ਆ।ਗੲੀ।

  • @SandeepKaur-dy6sc
    @SandeepKaur-dy6sc 2 года назад

    Iqbal Brother nice Kalai same Chehra miss you Sidhu brother

  • @khusikang8382
    @khusikang8382 2 года назад +6

    I miss you Veera ji sibhu moose 😭😭😭😭😭😭😭😭😭😭😭

  • @kaur.9650
    @kaur.9650 2 года назад +3

    Veere tuhanu v waheguru chadikala rhe,,👍🏻👍🏻👍🏻👍🏻

  • @SonuSingh-iz8ts
    @SonuSingh-iz8ts 2 года назад +8

    Legend never die miss you veere😭😭

  • @JugrajSingh-cj6np
    @JugrajSingh-cj6np 2 года назад +9

    Miss u legend sidhu moose Wala ❤️

  • @jasveenkuar297
    @jasveenkuar297 2 года назад +1

    Boht vadia bnayi ea veere kash teri rooh aap v aaje ehde vich miss you veere sidhu love you ea tenu boht sara

  • @sandeepchawla3926
    @sandeepchawla3926 2 года назад

    ਸੱਚੀਂ ਰੋਣਾ ਆ ਗਿਆ ਵੀਰ ਦੇਖ ਕੇ ਜਿਵੇਂ ਸੱਚਮੁੱਚ ਹੀ ਸਿੱਧੂ ਖੜਾ ਹੁੰਦਾ ਏਂ ਲਗਦਾ ਬੱਸ ਹੁਣ ਵੀ ਬੋਲਿਆ ਹੁਣ ਵੀ ਬੋਲਿਆ ਵੀਰ ਇਹੋ ਜੀ ਕਲਾ ਵਰਤੋ ਕਿ ਆਵਾਜ਼ ਵੀ ਆ ਜਾਵੇ ਇਹਦੇ ਚ