Dhan Dhan Shri Guru Amar Das Ji Maharaj Ji De Charna Vich Apna Matha Tek Ke Sari Duniya De vaste Bhala Mangde Han Ji Sache Badshah Sahib Ji Sabda Bhala Karange Ji
Je koi thik hunda he oh bhut badi gal he jindgi tu banda akjanda he jado thik hoke janda ta khushia ta hundia he ne ji guru shab ji ki jay ho namaste 🙏
Mai depression anxiety da shikar ho gyi to baad mainu mehsoos hona band ho gya mainu aive lgda jive mere shreer cho aatma hi nikl gyi hove meri zindagi ujad gyi a hnera te khalipan dikhda a apni sudh bhudh nhi hai mainu mere ghr de bht pareshan ne te mainu ta apna hi nhi pta sab aive lgda jive jinda laash ne te mai v jinda laash bn ke reh gyi aa jiya nhi janda mainu aive lgda ki mai pta nhi kaun aa sheeshe ch apne aap nu nu nhi pchaandi ki mai thik hi skdi aa 😢
Gurdwara sachi manji sahib pind saidewala jila mansa nere budhlada ethe sare rog cancer gathia hajiran tije patsha ji da jora mathe nu lgan nal theek hunde hann jdo marji ao rehan langar da mufat parband hai ji-manjit singh nwanshaher punjab
ਵਾਹਿਗੁਰੂ ਜੀ 🙏🙏🙏 ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਿਨ ਆਵਿ 🙏🙏🙏🙏
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਦਾ ਜੋੜਾ ਸਾਹਿਬ ਜੀ।
ਗੁਰੂ ਅਮਰਦਾਸ ਜੀ ਹਰ ਦੁਖ ਦੂਰ ਕਰਦੇ ਹਨ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀ
ਸੀਤਨਾਮ ਵੀਰਗੂਰ ਜੀ ਚਰਬੀ ਦਾ ਮਟਮਾਟ ਘਾਟ ਜਾਵਾ ਰੱਬਾ ਮਟਮਾਟ ਘੱਟ ਹੋਵ ਮੈਰ ਆ
ਸਤਿਨਾਮ ਸ੍ਰੀ ਵਾਹਿਗੁਰੂ ਜੀ ਮੇਹਰ ਕਰੋ ਸਭ ਤੇ
ੴ ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏🌷
ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🌷🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ। ਮੇਹਰ ਭਰਿਆ ਹੱਥ ਰੱਖੀ ਦਾਤਿਆਂ। ਤੇਰਾ ਸ਼ੁਕਰ ਹੈ ਵਾਹਿਗੁਰੂ ਜੀ।❤️🙏❤️🙏❤️🙏❤️🙏❤️🙏🌹❤️
🙏🙏 ਸੱਤਨਾਮ ਵਾਹਿਗੁਰੂ ਜੀ ਵਾਹਿਗੁਰੂ ਜੀ ਭਲੀ ਕਰੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏👏👏
Dhan Dhan Shri Guru Amar Das Ji Maharaj Ji De Charna Vich Apna Matha Tek Ke Sari Duniya De vaste Bhala Mangde Han Ji Sache Badshah Sahib Ji Sabda Bhala Karange Ji
ਇਹ ਗੁਰਬਾਣੀ ਦੇ ਉਲਟ ਕੰਮ ਹੋ ਰਿਹਾ ਹੈ ।
ਅਕਾਲ ਤਖਤ ਸਾਹਿਬ ਨੂੰ ਅਜਿਹੇ ਕੰਮਾਂ ਨੂੰ ਰੋਕਣਾ ਚਾਹੀਦਾ ਹੈ ।
bhai g itahas nu pad lvo jis gal da pta na hove krni ni chahidi
ਬਿਲਕੁਲ ਝੂਠਾ ਪ੍ਰਚਾਰ ਹੈ ਜੋ ਠੀਕ ਹੋਗੇ ਉਹ ਦੱਸਦੇ ਹਨ ਜੋ ਨਹੀ ਹੋਏ ਬੋਲਦੇ ਨਹੀ ।
Gl sari trust di hundi a 🙏🙏@@japsegursumfam
ਵਾਹਿਗੁਰੂ ਜੀ ਜਿਹੜੇ ਲੋਕ ਪਾਖੰਡ ਸਮਝਦੇ ਹਨ ਜਾਂ ਕਿੰਤੂ ਪ੍ਰੰਤੂ ਕਰਦੇ ਹਨ, ਉਹ ਜਾਓ ਗੁਰੂ ਘਰ ਬੰਦ ਕਰਵਾਓ, ਇੱਥੇ ਲਿਖ ਕੇ ਕਿਉਂ ਖੱਪ ਪਾ ਰਹੇ ਹਨ,,ਇਹ ਗੱਲ ਝੂਠ ਨਹੀ, ਇਹ ਇਤਿਹਾਸ ਹੈ, ਪਹਿਲਾਂ ਸਿੱਖ ਧਰਮ ਨੂੰ ਪੜ੍ਹ ਲਵੋ
Ek Omkar Sat Nam Shri Waheguru Sahib Ji
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ 🙏🙏🙏🙏🙏🙏🙏
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ
Waheguru ji 🙏 ਸਾਡੇ te v kirpa Karo ji mere aur mere bete de upee jine v dukh ne sab dur karo ji sachepatshah ji mehar karo ji 🙏
Sehri amardas ji baba sachan sach g meher kre o baba g
Maree pyree ❤️❤️❤️❤️❤️❤️Waheguru ji 🌹🌹🌹🌹🌹🌹🙏🙏sarbat da bhala karee ji 👏👏👏
ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏
Waheguru Ji sarbat da bhalla mangde aa ji 🙏🙇🌹🌹🌹🌹🌹
ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਕਿਰਪਾ ਕਰ ਦਿਉ ਜੀ
ਸਤਿ ਨਾਮੁ ਵਾਹਿਗੁਰੂ ਜੀ ਮੇਹਰ ਕਰਨਗੇ
Je koi thik hunda he oh bhut badi gal he jindgi tu banda akjanda he jado thik hoke janda ta khushia ta hundia he ne ji guru shab ji ki jay ho namaste 🙏
ਧੰਨ ਧੰਨ ਬਾਬਾ ਅਮਰਦਾਸ ਜੀ
ਇਹ ਸਾਡਾ ਪਿੰਡ ਸੈਦੇਵਾਲਾ ਗੁਰਦੁਆਰਾ ਸਾਹਿਬ ਹੈ ਹਰਿਆਣੇ ਤੋ 8 ਕਿਲੋਮੀਟਰ ਦੂਰ ਬੁਡਲਾਢਾ ਤੋ 12 ਕਿਲੋਮੀਟਰ ਦੂਰ
Guru sahib di bhut kirpa hai par ek gal suni hai ki aithe jeda joda sahib lvonda a ohnu aithe swa mhina kise de mathe nhi lgna
bai eh manse vich penda ja firozpur kol
ashi auna va
Mansa ch bai
@@himalayaparbat3519 ikk charan da jora Ferozepur dulchi ke pind te doosra jora sahib mansa distt vich hai ji
. ਮੇਰੇ ਵੀਰੇ ਠੀਕ ਹੋ ਗਿਆ ਉਹ ਦਿਨ ਵਿੱਚ 8,10 ਬੇਹੋਸ਼ ਹੋ ਜਾਂਦਾ ਸੀ ਪੀ ਜੀ ਆਈ ਵੀ ਗਏ ਬ ਠੀਡੇ ਵੀ ਏਮਜ ਵਿੱਚ ਗਏ ਕੋਈ ਫ਼ਰਕ ਨਹੀਂ ਪਇਆ ਬਾਬਾ ਜੀ ਦੀ ਕਿਰਪਾ ਨਾਲ 10 ਦਿਨ ਵਿੱਚ ਠੀਕ ਹੋ ਗਿਆ ਪਹਿਲੇ ਦਿਨ ਹੀ 1ਵਾਰ ਵੀ ਬੇਹੋਸ਼ ਨਹੀਂ ਹੋਇਆ ਧੰਨ ਧੰਨ ਬਾਬਾ ਅਮਰਦਾਸ ਜੀ
Ki utha Guru dwara sahib ch rhana b panda ji dasna zror
ਵਾਹਿਗੁਰੂ ਜੀ ਮੇਹਰ ਕਰਨ
Waheguru ji ka khalsa waheguru ji ki fateh ji waheguru ji dhan dhan guru amardas shaib ji jaspreet kaur te kro kirpa ji 🙏🙏👏👏
Bada g mere dukh katt do mea darshan kran Ava g
asi v aaude hune aa ehte hr rog thik ho jada ethe ਵਾਹਿਗੁਰੂ ਜੀ 🙏
Kine din rehna painda ji ethe
Etha rhana b panda ji dasna zrror
@@jagmeetkour5056 nhi apni mrji hundi a sis o ta j rhna rh v skde Aa bt koi jruri nhi hga
Jyadatar sngt ਸੋਮਵਾਰ nd msya nu Aaudi Aa ethe
Mai depression anxiety da shikar ho gyi to baad mainu mehsoos hona band ho gya mainu aive lgda jive mere shreer cho aatma hi nikl gyi hove meri zindagi ujad gyi a hnera te khalipan dikhda a apni sudh bhudh nhi hai mainu mere ghr de bht pareshan ne te mainu ta apna hi nhi pta sab aive lgda jive jinda laash ne te mai v jinda laash bn ke reh gyi aa jiya nhi janda mainu aive lgda ki mai pta nhi kaun aa sheeshe ch apne aap nu nu nhi pchaandi ki mai thik hi skdi aa 😢
Dhan Dhan siri Guru Amar dass ji 🙏
ਵਾਹਿਗੁਰੂ ਜੀ ਮੇਹਰ ਕਰੋ 🙏🌹🙏🌹🙏
ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ ਵਹਿਗੁਰੂ ਜੀ
Waheguru ji mera dukh katt deo mea darshan karn avagi 🙏🙏🙏🙏🙏mery please ardaas puri kario baba ji
Dhan Guru Amardaas G Maharaj Ji Meher kro g
Kithe hai addr ess dso
Baba ji meri mummy nu v theek krr do🙏🙏dhan dhan guru Amardass ji🙏🙏
Waheguru sab da bala kari ❤❤❤😂
Waheguruji sab da bhala kro
ਬਹੁਤ ਵਡਮੁੱਲੀ ਜਾਣਕਾਰੀ ਦਿੱਤੀ ਗ੍ਰੰਥੀ ਸਿੰਘ ਜੀ ਨੇ ਤੀਜੀ ਪਾਤਸ਼ਾਹੀ ਧੰਨ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਵੱਲੋਂ ਨਿਯੁਕਤ ;ਮੰਜੀਦਾਰ ਬਾਬਾ ਸੱਚਨਿ ਸੱਚ ਜੀ ਬਾਰੇ ।
ਇਕ ਗੱਲ ਉਹਨਾਂ ਵੱਲੋਂ ਦੱਸਣੀ ਰਹਿ ਗਈ ਕਿ ਲਹਿੰਦੇ ਪੰਜਾਬ ਵਿੱਚ ਬਾਬਾ ਸੱਚਨਿ ਸੱਚ ਜੀ ਕਿਸ ਅਸਥਾਨ ਤੇ ਸੇਵਾ-ਰਤ ਸਨ ? ਕਿ ਕੋਈ ਸੈਦੇ ਵਾਲੇ ਦਾ ਵਸਨੀਕ ਜਾਂ ਕੋਈ ਜਾਣਕਾਰ ਇਸ ਵਿਸ਼ੇ ਤੇ ਚਾਨਣਾ ਪਾਉਣਗੇ ? ਧੰਨਵਾਦੀ ਹੋਵਾਂਗਾ ਜੀ ।
Dhan Dhan Shree Guru Amar Dass ji waheguru ji waheguru ji waheguru ji waheguru ji waheguru ji
Pls address
Waheguru ji waheguru ji waheguru ji waheguru ji waheguru ji
Dhan guru ਅਮਰਦਾਸ ਜੀ
Waheguru Ji waheguru ji waheguru Ji waheguru Ji waheguru Ji waheguru Ji
satnam waheguru ji ❤️
Waheguru ji meher kari Sab te
Gurdwara sachi manji sahib pind saidewala jila mansa nere budhlada ethe sare rog cancer gathia hajiran tije patsha ji da jora mathe nu lgan nal theek hunde hann jdo marji ao rehan langar da mufat parband hai ji-manjit singh nwanshaher punjab
E gurwaraware kithee Hai Manjit ji
Meri 5sal di beti nu sugar hogi h o thek hojaugi
@@amritkaur6789 DiDi Bachi nu sugar kini k Der to hai
Waheguru ji mehar kro 🙏
Waheguru g Waheguru g merha gardan de vich kush atkata gal vich menu thik karo g
Hnji bilkul sach ji waheguru mehar kri,,🙏🙏🙏
Mera vera nu kito aram ni aa Reya plss dso etho theek hunda aa lokk waheguru sun lo ardas 🙏🙇🏼♀️
@@harleensidhu1742 ji ki hota veer nu
@@gurpreetmadpur2362 alsar di problem aa ji
@@harleensidhu1742 tuc gye c g ..kive a toda brother
Sis mere brain tumor a thik ho jayega kya
Parmatma,ji,Mehar,kar,wehe,guru,ji,Avinash,insa,bihar
Waheguru ji🙏🌷💖🌹🙏
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਜੇ ਕਿਸੇ ਮੇਰੇ ਵੀਰ ਨੂੰ ਇਸ ਗੁਰੂ ਘਰ ਦੇ ਸਿੰਘ ਸਾਹਿਬ ਦਾ ਫੋਨ ਨੰਬਰ ਪਤਾ ਹੈ ਉਰ ਵੀਰ ਇਸ ਨੰਬਰ ਤੇ ਫੋਨ ਕੱਰਕੇ ਨੰਬਰ ਦੱਸ ਦਿਉ ਉਸ ਵੀਰ ਦਾ ਬਹੁਤ ਬਹੁਤ ਧੰਨਵਾਦ ਹੋਵੇਗਾ
Satnam Waheguru Ji🙏🙏🙏🙏🙏🙏🙏🙏
🙏🙏 wahaguruji ❤️
ਬਾਬਾ ਗੁਰੁ ਨਾਨਕ ਦੇਵ ਜੀ ਦੇ ਸਿੱਖਿਆ ਤਾਂ ਇਹਨਾਂ ਦੇ ਨੇੜੇ ਤੇੜੇ ਨਹੀਂ ਸੰਗਤਾਂ ਨੂੰ ਭੇਖੀ ਬਣਾਇਆ ਜਾ ਰਿਹਾ ਹੈ ਪੱਤਰਕਾਰਾਂ ਸ਼ਰਮ ਕਰ ਚਵਲਾ ਨਾਂ ਮਾਰੋ ਜੀ
ਵਾਹਿਗੁਰੂ ਜੀ
ਵਾਹਿਗੁਰੂ ਜੀ ਇਹ ਪਿੰਡ ਸੈਦੇ ਵਾਲਾ ਮਾਨਸਾ ਜੀ ਵਾਹਿਗੁਰੂ ਜੀ
Waheguru ji 🙏🏻♥️
ਸਤਿਨਾਮ ਸ੍ਰੀ ਵਾਹਿਗੁਰੂ ਜੀ
Waheguru ji sada ti be mare kare,ji
Address be dsaaa kro
Waheguruji 👏
Address likha kro jror
Address. Jror. Likhaaa. Kro. Gurdwara sahib da
ਵਾਹਿਗੁਰੂ
Waheguru Ji Maharaj mehar karo ji
Jai hu ,❤❤whaguru ji 🙏
Kihri city
Sir please give address of gurudwara pahan sahib
ਗੁਰੂਘਰ ਰਹਿਣਾ ਜਰੂਰੀ ਏ ਜੀ
Dhan dhan guru ram das ji 🙏🙏🙏🙏🙏
Mera Munda theek n na baithda na turda na akhaa to vekhda e kithte a address davo Meher karo plz
Ji mere brain tumor a thik ho jayega kya
Waheguru Ji 🙏🌹🙏🌹🙏🌹🙏🌹🙏🌹💐💐💐💐💐💐
Dhan guru amar das ji mehar kro
Addresss
Waheguru ji 🙏🙏🌹🌹🌸🌸
Waheghuru ji
Waheguru ji 🙏
Sir polio da koi elaaj h ethe
Waheguru. Ji. Maher. Karna. Ji
Veer Ji Minu Cancer Hai
Ki Mai Theek Ho Jawa Ga.
Yes
Thanks My Dear Veeray 🙏
hanji veere sache dilo ardas kreo ethe aa k ta jrur thk hovoge
@@ਪੰਜਾਂਲੀਵਾਲੇtuc gaye c ess gurdware vich theek hoye tuc
ਸੱਚੇ ਦਿਲੋਂ ਅਰਦਾਸ ਕਰੋ ਜੇ ਠੀਕ ਨ ਹੋਏ ਤਾਂ ਬਹਾਨਾ ਬਜਾਉਣਗੇ ਕਿ ਸੱਚੇ ਦਿਲੋਂ ਅਰਦਾਸ ਨਹੀ ਕੀਤੀ ।ਇਹ ਬਹੁਤ ਚਲਾਕ ਲੋਕ ਹਨ ਤੁਹਾਨੂੰ ਗੱਲਾਂ ਵਿੱਚ ਕਦੀ ਵੀ ਜਿੱਤਣ ਨਹੀਂ ਦੇਣਗੇ ।
Whae guru ji sab da bhla kro
Wahe guru ji
WEHEGURU JI 🌹 WEHEGURU JI 🌹 WEHEGURU JI 🌹 WEHEGURU JI 🌹 WEHEGURU JI 🌹 WEHEGURU JI 🌹 WEHEGURU JI 🌹 WEHEGURU JI 🌹 WEHEGURU JI 🌹 WEHEGURU JI 🌹
ਸਿੱਖੀ ਚ ਮਨਮਰਜ਼ੀ ਇੰਨਾ ਚੋ ਤਾ ਗੁਰੂ ਜੀ ਨੇ ਕੱਢੇ ਸੀ
Bhai ji mere mother mentally upset ne medicine chldi a mnu vi ilaj ds do koi please 🙏🙏
ਹਰਮਨ ਬਾਈ ਤੁਸੀਂ ਵੀ ਮਾਤਾ ਜੀ ਨੂੰ ਇਸ ਇਥੇ ਲੈ ਕੇ ਆਓ ਰਹਿਣ ਦਾ ਵੀ ਪ੍ਰਬੰਧ ਵੀ ਹੈ ਫ੍ਰੀ ਏ
@@Gurwindersingh-uv4yo bhai ji permanent ਇਲਾਜ ਹੋਣਾ ਚਾਹੀਦਾ ਬਹੁਤ doctors dekh chuke a ji
🙏🙏🙏🙏🙏🙏🙏
Nice 👍
Location kedi a?
Hun zila ferozpur village dulciky vich muzuud a joda sahib🙏
ਵਾਹਿਗੁਰੂ ਜੀ ਇਹ ਜਗਾ ਕਿਸ ਅਸਥਾਨ ਤੇ ਹੈ
Thanks ji
ਗੁਰੂ ਸਾਹਿਬਾਨ ਵੇਲੇ ਜੋੜੇ ਚਮੜੇ ਦੇ ਬਣਦੇ ਸੀ। ਵੀਡੀਓ ਵਿੱਚ ਜੋ ਜੋੜਾ ਦਿਖਾਈ ਦਿੰਦਾ ਹੈ ਉਹੋ ਚਮੜੇ ਦਾ ਨਹੀਂ ਲੱਗਦਾ, ਧਿਆਨ ਨਾਲ ਵੇਖੋ ਜੋੜਾ ਪਿੱਤਲ ਧਾਤੂ ਦਾ ਬਣਿਆ ਲੱਗ ਰਿਹਾ ਹੈ।
ਸਾਡੇ ਦੇਸ਼ ਵਿਚ ਬਿਮਾਰੀ ਬਹੁਤ ਹੈ ਇਹ ਤਾਂ ਬਹੁਤ ਅਸਾਨ ਤਰੀਕਾ ਹੈ ਪਰ ਪਖੰਡੀ ਬਾਬੇ ਇਸ ਤਰ੍ਹਾਂ ਰੋਗ ਠੀਕ ਨਹੀਂ ਹੁੰਦੇ
Place kitho de eh ds do
HANDING DE UPER SHER PIND DISTT STATE DA NAM LIKH DIA KARO
Haji bro dist Mansa pind सहदेवाला