'ਬਾਈ ਰਹਿੰਦੇ ਯਾਰ ਕਹਿੰਦਾ ਰਿਹਾ ਦੁਕਾਨਦਾਰ...' ਸਰਦਾਰ ਜੀ ਨੇ ਲੁਟੇਰਿਆਂ ਨੂੰ ਪਾਈਆਂ ਭਾਜੜਾਂ

Поделиться
HTML-код
  • Опубликовано: 25 янв 2025

Комментарии • 177

  • @middel_life
    @middel_life Месяц назад +22

    ਏਨਾ ਲੁੱਟਣ ਵਾਲਿਆ ਦੀ ਜਮਾਨਤ ਨਹੀਂ ਹੋਣੀ ਚਾਹੀਦੇ,
    ਸੁਣੋ ਕੋਈ ਸਰਦਾਰ ਜੀ ।

  • @balwinderpadda2311
    @balwinderpadda2311 Месяц назад +76

    ਸ਼ਾਬਾਸ਼ ਭਾਈ ਸਾਹਿਬ ਜੀ

  • @sindersingh1583
    @sindersingh1583 Месяц назад +53

    ਸਿੰਘ ਇਜ਼ ਕਿੰਗ ❤

  • @HarbajhanSingh-r7r
    @HarbajhanSingh-r7r Месяц назад +45

    ਜਿੰਦਾਵਾਦ ਸ਼ੇਰ ਪੰਜਾਬੀ

  • @Arenawarriors86
    @Arenawarriors86 Месяц назад +69

    ਜੋ ਹਾਲਾਤ ਹੋ ਰਹੇ ਨੇ...ਹਰ ਬੰਦੇ ਨੂੰ ਅਸਲਾ ਰੱਖਣਾ ਪੈਣਾ ਬਚਾਅ ਲਈ

    • @HardeepSinghSekhon-u7f
      @HardeepSinghSekhon-u7f Месяц назад +2

      Sehi gl a bro sidhu mosewala ta pela hi kehda c asla jeruri a pr lok kehn leg jande a eh fukri krda hathar le ke

    • @vikramjitsingh563
      @vikramjitsingh563 Месяц назад +4

      Guru Sahib g da v updesh A Saanu Shastar Rakhan daa Veer g 😊Apa Guru Sahib G Dee Gal Mann nee aa naa ke Govt dee

    • @Mahakal-c5x
      @Mahakal-c5x Месяц назад

      ​@@HardeepSinghSekhon-u7fਭੈਣ ਦੇ ਲੋੜੇ ਹਰ ਜਗ੍ਹਾ ਸਿੱਧੂ ਜਰੂਰੀ ਲਿਆਉਣਾ ਹੁੰਦਾਂ,,, ਸਾਲਿਓ ਤੁਹਾਡਾ ਮਾਨਸਿਕ ਸੰਤੁਲਨ ਵਿਗੜ ਗਿਆ

    • @Nav-fw7qe
      @Nav-fw7qe Месяц назад

      Chak ke gandasa sale di bond pardoo!!

    • @Soul-yx9if
      @Soul-yx9if Месяц назад

      Pehlan Amrit chhako. Nitnem Karo. Amrit vele utho. Fir hi tuhanu shastar rakhan da hakk hai. Guru di gal Bina samjhe na bolo. ​@@vikramjitsingh563

  • @GurcharanSingh-ic1ff
    @GurcharanSingh-ic1ff Месяц назад +101

    ਸ਼ਾਬਾਸ਼ ਸਰਦਾਰ ਜੀ 👏👍👌

    • @GogeRana
      @GogeRana 26 дней назад

      😂

    • @sonusinghmadhuban
      @sonusinghmadhuban 25 дней назад

      ਪੇਂਚੋਦਾ ਤੂੰ ਵੀ ਚੋਰ ਈ ਹੋਣਾ, ਸਰਦਾਰਾਂ ਨਾਲ ਇੰਨਾ ਸਾੜਾ ਵੀ ਚੰਗਾ ਨਹੀਂ ​@@GogeRana

  • @gagasmalsar9404
    @gagasmalsar9404 Месяц назад +77

    ਭੰਡ ਨੇ ਪੰਜਾਬ ਨੂੰ ਯੂਪੀ ਬਿਹਾਰ ਤੋ ਮਾੜਾ ਹਾਲ ਕਰਤਾ ਪੰਜਾਬ ਦਾ

    • @Entertainment-df1mp
      @Entertainment-df1mp Месяц назад +3

      😂😂 a kam akhali dal hajina nah punjab vich chita lake aiye

    • @gagasmalsar9404
      @gagasmalsar9404 Месяц назад

      @Entertainment-df1mp ਹੁਣ ਚਿੱਟਾ ਬੰਦ ਹੋ ਗਿਆ ਭੰਡ ਤਾ ਕਹਿਦਾ ਸੀ ਚਿੱਟਾ ਰੁਮਾਲ ਨੀ ਦਿਖਣਾ ਹੁਣ ਤਾ ਚਿਟੀਅਆ ਰਜਾਈਆ ਆਮ ਹੋ ਗਈ

    • @AmanDhiman-p3e
      @AmanDhiman-p3e Месяц назад +2

      Cm a oh shaktiman ni 😡

    • @AvtarSingh-xd3xh
      @AvtarSingh-xd3xh Месяц назад

      @@Entertainment-df1mplikhna te sikh lai

    • @Mahakal-c5x
      @Mahakal-c5x Месяц назад +1

      ਚੈਨਲ ਤੋ ਪਤਾ ਲਗਦਾ ਸਾਰਾ ਕੰਮ ਅਕਾਲੀਆਂ ਦਾ ਹੈ,,,ਬਾਕੀ ਤੂੰ ਪੱਕੀ ਭੇਡ ਹੈ ਓਹਨਾਂ ਦੀ,,,

  • @gurbaljeetsingh-s3r
    @gurbaljeetsingh-s3r Месяц назад +26

    ਸ਼ਕਲਾ ਤਾੰ ਦਿਖੳ😊

  • @kamaljitsingh7393
    @kamaljitsingh7393 Месяц назад +13

    ਸਿੰਘ ਇਜ ਕਿੰਗ🎉🎉

  • @kuljeetsingh5556
    @kuljeetsingh5556 Месяц назад +6

    ਬਹੁਤ ਵਧੀਆ ਕੀਤਾ ਵੀਰ ਜੀ ਪਰ ਪ੍ਰਸ਼ਾਸਨ ਨੂੰ ਵੀ ਕੁਝ ਕਰਨਾ ਚਾਹੀਦਾ ਲੁੱਟਾਂ ਖੋਹਾਂ ਨੂੰ ਬੰਦ ਕਰਨ ਲਈ

  • @KartarSingh-es8mo
    @KartarSingh-es8mo Месяц назад +10

    ਬੁਰਾ ਹਾਲ ਹੋ ਗਿਆ ਪੰਜਾਬ ਦਾ ਸਰਕਾਰ ਫੇਲ ਹੋ ਚੁੱਕੀ ਏ ਹਰ ਫਰੰਟ ਤੇ ਆਏ ਦਿਨ ਕਤਲੋ ਗਾਰਤ ਹੋ ਰਹੀ ਏ ਪੰਜਾਬ ਵਿੱਚ

    • @Mahakal-c5x
      @Mahakal-c5x Месяц назад +2

      ਪਹਿਲੇ ਤਾਂ ਜਿਵੇਂ ਅਮਰੀਕਾ ਬਣਾ ਦਿੱਤਾ ਸੀ,, ਅਕਾਲੀਆਂ ਨੇ

    • @KartarSingh-es8mo
      @KartarSingh-es8mo Месяц назад +2

      @SanjeevKumar-tg7ns ਬਹੁਤ ਵਧੀਆ ਮਹੌਲ ਸੀ ਪਹਿਲਾਂ ਚਾਹੇ ਰਾਜ ਅਕਾਲੀਆਂ ਦਾ ਸੀ ਚਾਹੇ ਕਾਂਗਰਸ ਦਾ ਗਰੀਬ ਬੰਦੇ ਦਾ ਹਰ ਕੰਮ ਪਟੱਕ ਦੇਣੇ ਹੁੰਦਾ ਸੀ ਫੇਲ ਸਰਕਾਰ

    • @Mahakal-c5x
      @Mahakal-c5x Месяц назад

      @KartarSingh-es8mo ਸਰਕਾਰ ਤਾਂ ਫੇਲ ਹੈ ,,,

    • @JagdeepSandhu-ky8oq
      @JagdeepSandhu-ky8oq Месяц назад

      ​@@Mahakal-c5xਆਪਣੀ ਗੱਲ ਕਰੋ ਜੇ ਇਸ ਤਰ੍ਹਾਂ ਹਾਲ ਰਿਹਾ ਪੰਜਾਬ ਦਾ 92 ਵਿਚੋਂ 90 ਉੱਡ ਜਾਣੇ ਆ ਭੰਡ ਦੇ ਚਮਚਿਉ

  • @AjayAjay-ho3mh
    @AjayAjay-ho3mh Месяц назад +31

    Sardar ne loterra fadeya te police ne chadd dita huna

  • @ranjeetkaur6746
    @ranjeetkaur6746 Месяц назад +5

    ਪੰਜਾਬ ਦਾ ਹਾਲ ਬਿਹਾਰ ਵਾਲਾ ਹੋ ਗਿਆ ਹੈ, ਸਰਕਾਰ ਘੂਕ ਸੁੱਤੀ ਪਈ ਹੈ😔

  • @jatinderbhinder4360
    @jatinderbhinder4360 Месяц назад +7

    ਵਾਹ ਸਰਦਾਰ ਜੀ

  • @VinodVij-d2o
    @VinodVij-d2o Месяц назад +12

    Very good sher punjabi

  • @MandeepSingh-dy5vp
    @MandeepSingh-dy5vp Месяц назад +6

    Salute Big brother

  • @SURINDERPALSINGH-go3rn
    @SURINDERPALSINGH-go3rn Месяц назад +16

    Singh is king

  • @koushalsingh8641
    @koushalsingh8641 Месяц назад +3

    Very nice man ❤❤❤punjab da munda❤❤fm roper punjab❤❤❤

  • @ManpreetSidhu-m7c
    @ManpreetSidhu-m7c Месяц назад +11

    Bhut vadia bhaji

  • @JAGGIDALVLOGS
    @JAGGIDALVLOGS 27 дней назад +2

    ਲੁਧਿਆਣਾ ਬਹੁਤ ਜ਼ਿਆਦਾ ਬਈਏ

  • @ravsharma7214
    @ravsharma7214 Месяц назад +1

    Singh is king❤,we are proud of Sikh community ❤

  • @MohdAadil-t7n
    @MohdAadil-t7n 6 дней назад

    Boht vdia kita veer well done👏👏

  • @jattbabapb1313
    @jattbabapb1313 Месяц назад +14

    ਬਾਈ ਬਿਆਨਾਂ ਨੂੰ ਸਹੀ ਰੱਖਿਆ ਕਰੋ। ਕਿਤੇ ਤੁਸੀਂ ਡੇਢ ਲੱਖ ਕਹਿ ਰਹੇ ਹੋ। ਕਿਤੇ 2, 2.5 ਲੱਖ, ਬਾਅਦ ਵਿੱਚ ਤੁਸੀਂ 2.60 ਕਹਿ ਦਿੱਤਾ।
    ਤੁਹਾਨੂੰ ਵਕੀਲਾਂ ਨੇ ਇਹਨਾਂ ਬਿਆਨਾਂ ਵਿਚ ਹੀ ਉਲਝਾਂ ਰੱਖਣਾ ਹੈ। ਤੇ ਕੇਸ ਖਤਮ

  • @GurwindersinghDhillon-fp7qw
    @GurwindersinghDhillon-fp7qw Месяц назад +4

    Good job 👍

  • @nadeeshbhardwaj8697
    @nadeeshbhardwaj8697 Месяц назад +5

    Singh is King ❤❤❤

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ Месяц назад +5

    ਐ ਸਰਦਾਰ ਹੈ ਅਸਰਦਾਰ

  • @vatishsunny5244
    @vatishsunny5244 25 дней назад

    ਵੀਰ ਇਹ ਤਾਂ ੩-੪ ਲੰਢੂ ਜਿਹੇ ਸੀ ਸਵਾ ਸਵਾ ਲੱਖ ਨਾਲ ੧ ਲੜ ਜਾਂਦਾ ਜਦੋਂ ਭੀੜ ਪੈ ਜਾਵੇ ਪੰਜਾਬੀਓ ਆਪਣਾ ਮੂਲ ਪਛਾਣ ਨੂੰ ਜਾਣੋ ਤੁਸੀਂ ਜਾਤ ਬਰਾਦਰੀ ਧਰਮਾਂ ਤੋਂ ਉਪਰ ਉੱਠ ਕੇ ਪੰਜਾਬੀ ਬਣੋ। 🙏

  • @tejindersingh4588
    @tejindersingh4588 Месяц назад +1

    V GOOD 🎉SARDAR G

  • @yadwindercheema2985
    @yadwindercheema2985 Месяц назад +6

    Bhai Jo v customer face te rumaal ban ke anda hai os nu shop ander na ann devo

  • @karam2388
    @karam2388 Месяц назад +1

    Saanu saareya nu ehna nu support karna chahida hai. Taaki ehna da ghaata poora hoje

  • @tajinderdeepsingh4477
    @tajinderdeepsingh4477 Месяц назад +1

    Weldon singh sahib 🎉🎉🎉🎉

  • @Gurubani_55
    @Gurubani_55 Месяц назад

    Salute to Sardar ji 🙏

  • @gurlabhsingh8072
    @gurlabhsingh8072 Месяц назад

    ਬਾੲਈ ਜੀਤਲਵਾਰ ਰੱਖੋ ਹੱਥ ਥੱਲੇ

  • @sandeepmachal1188
    @sandeepmachal1188 Месяц назад +1

    Balle shera❤

  • @shahibaaz
    @shahibaaz Месяц назад +4

    ਸਵਾਲ ਇੱਥੇ ਇਹ ਉੱਠਦਾ ਹੈ ਕੀ ਉੱਥੇ ਹੋਰ ਦੂਜੇ ਧਰਮਾਂ ਵਾਲਿਆਂ ਦੀਆਂ ਦੁਕਾਨਾਂ ਹਨ ਪਰ ਇਕ ਸਿੱਖ ਦੀ ਦੁਕਾਨ ਨੂੰ ਹੀ ਕਿਉਂ ਨਿਸ਼ਾਨਾ ਬਣਾਇਆ ਗਿਆ?!

    • @rajeshKumar-dz2gf
      @rajeshKumar-dz2gf Месяц назад

      MULLE DI MILI NAHI

    • @shahibaaz
      @shahibaaz Месяц назад +1

      @rajeshKumar-dz2gf , ਹਿੰਦੂਆਂ ਦੀਆਂ ਦੁਕਾਨਾਂ ਜਿਆਦੀਆਂ ਹਨ ਉਹਨਾਂ ਬਾਰੇ ਕੀ ਖਿਆਲ ਆ ?

    • @JagdeepSandhu-ky8oq
      @JagdeepSandhu-ky8oq Месяц назад

      RSS te chal 😂😂😂

    • @shahibaaz
      @shahibaaz Месяц назад +1

      @JagdeepSandhu-ky8oq ਆਰਐਸਐਸ ਦੁਨੀਆ ਦੀ ਸਭ ਤੋਂ ਵੱਡੀ ਅੱਤਵਾਦੀ ਸੰਸਥਾ ਹੈ।

    • @meharsingh7697
      @meharsingh7697 Месяц назад

      RSS ਦੀ ਚਾਲ ਲੱਗਦੀ ਹੈ। ਲੇਟ ਨਾ ਕਰੋ।

  • @rsgoldyvlogs2895
    @rsgoldyvlogs2895 Месяц назад

    बोहोत अच्छी सजा है।
    की नशेड़ियों को जमानत ही ना मिले। 50% से जादा गुनाह नशेड़ी ही करते हैं।

  • @BinduMavi-rq8zh
    @BinduMavi-rq8zh Месяц назад +1

    ਕਿਸ ਚੀਜ ਦੀ ਬਹਾਦਰੀ ਕਬੀਲਦਾਰੀਆਂ ਹਨ, ਮਰਦੇ ਕਿ ਨਾ ਕਰਦੇ, ਜੇ ਇਹਨਾ ਨੂੰ ਕੁਝ ਹੋ ਜਾਦਾ ਕੋਣ ਜਿੰਮੇਵਾਰ ਸੀ,

  • @harmindersingh2641
    @harmindersingh2641 26 дней назад

    Good ji

  • @veerchahal6263
    @veerchahal6263 Месяц назад +4

    🦁👏🦁👏🦁👏

  • @MohanSingh-o4b
    @MohanSingh-o4b 27 дней назад

    Wah ji wah. Sardar ji

  • @Fatehsandhusand0786
    @Fatehsandhusand0786 День назад

    Sardar ji di himaat nu salam aa jan di bharwh nhi kiti

  • @KirandeepKaur-p7v
    @KirandeepKaur-p7v Месяц назад +1

    Shabash singh sahebji

  • @vikram450d
    @vikram450d Месяц назад

    Duje munde fa vi IQ tej aa 10sec ch samaj gya❤

  • @VijayKumar-z9u3n
    @VijayKumar-z9u3n Месяц назад +4

    Govt.kamjor.bhai.ji.

  • @rashpalsingh8556
    @rashpalsingh8556 Месяц назад

    👍👍👍👍👍

  • @SatvinderSatvinder-tu3sq
    @SatvinderSatvinder-tu3sq Месяц назад

    👏👍

  • @Ramjatin
    @Ramjatin Месяц назад +2

    Self defense lyi shopkeeper nu gun licence sarkar nu issue krna chaida a

  • @MandeepDeepman-u9d
    @MandeepDeepman-u9d Месяц назад +3

    cc tv camera video bahut thori record karda

  • @Damanjitsingh-iq7rn
    @Damanjitsingh-iq7rn Месяц назад +2

    Very good bhai ji,,,,,,ehna da fasla moke te karia kro

  • @ManpreetSingh-pt9pn
    @ManpreetSingh-pt9pn Месяц назад +2

    Eh sab police te adaalata sab milkye kardye choriya

  • @gurdevsingh-fh3eo
    @gurdevsingh-fh3eo 2 дня назад

    Good....Bhai saab ji....
    Amrit Shako..singh Sajo...tiar bar tiar ho. K....riha. Kro..

  • @kamalsingh4444
    @kamalsingh4444 Месяц назад +1

    most eh lok up ta bihar to aya hoya na , eh punjabi culture vala nahi na , etha zameena lena band karna chida ha ehna da ta limit launi chaidi ha

  • @harjindersingh2464
    @harjindersingh2464 Месяц назад

    Sardar g very gud

  • @silversinghsilver2961
    @silversinghsilver2961 Месяц назад

    ਇਸ ਵਿਚ ਸਰਕਾਰ ਦਾ ਕੀ ਦੋਸ਼ ਏ ਪੰਜਾਬ ਦੇ ਨੌਜਵਾਨਾਂ ਨੇ ਕੰਮ ਕਰਨੇ ਛੱਡਤੇ ਐਨਕਾਉਂਟਰ ਕਰਨ ਤੇ ਲੋਕ ਕਹਿੰਦੇ ਧੱਕਾ ਕੀਤਾ ਏ ਪੁਲਿਸ ਨੇ

    • @JagdeepSandhu-ky8oq
      @JagdeepSandhu-ky8oq Месяц назад

      ਕਨੂੰਨ ਸਖ਼ਤ ਬਣਾਏ ਸਰਕਾਰ ਲੁਟੇਰਿਆਂ ਲਈ ਹੋਰ ਸਰਕਾਰ ਚੁਟਕਲੇ ਸਣੋਣ ਨੂੰ ਬਣਾਈ ਆ ਕਮਲਿਆ

  • @deepsidhu3954
    @deepsidhu3954 Месяц назад

    ਬਹਾਦਰੀ ਬਹੁਤ ਵਧੀਆ ਜੀ ❤

  • @pabloescobar-cj3mk
    @pabloescobar-cj3mk Месяц назад

    Khatri sikh ❤

  • @neetugold6136
    @neetugold6136 Месяц назад

    ਸਿੱਖ ਵੀਰ ਦਲੇਰ ਬੜਾ।

  • @Soul-yx9if
    @Soul-yx9if Месяц назад

    Interview di jagah te pura video dekhao

    • @amarjitbhullar1469
      @amarjitbhullar1469 Месяц назад

      ਭਰਾ ਜੀ ਧਿਆਨ ਨਾਲ ਵੇਖੋ ਘੱਟ ਤੋ ਘੱਟ 10 ਮਿੰਟ ਦੀ ਵੀਡੀਓ ਹੈ ਜਿਸ ਤਰਾਂ ਆਂਉਦੇ ਨੇਂ ਸਾਰੀ ਵੀਡੀਓ ਹੈ।ਇਹ ਤਾਂ ਹਰਾਮਜਾਦੇ ਇੰਨੇ ਟੌਹਰ ਨਾਲ ਦੁਕਾਨ ਵਿਚ ਰਹੇ ਨੇ ਜਿਵੇ ਕਿਸੇ ਦਾ ਡਰ ਨਹੀ।ਦੋ ਜਾਣੇਂ ਅੰਦਰ ਆਏ ਇਕ ਜਾਣੇ ਬਾਹਰੋਂ ਦੁਕਾਨ ਦਾ ਸ਼ਟਰ ਬੰਦ ਕਰ ਦਿੱਤਾ। ਉਹ ਵੀਡੀਓ ਪੲਈ ਹੈ ਵੇਖੋ।

  • @MandeepSingh-z2u
    @MandeepSingh-z2u Месяц назад +1

    Balle sher da puttt

  • @Oshowisdom786
    @Oshowisdom786 4 дня назад

    Sare punjab da Aahi haal h ..bahut jada ho reha ye sb

  • @Virkkabaddi08
    @Virkkabaddi08 Месяц назад

    ਕਿੱਥੇ ਦੀ ਵੀਡੀਓ ਹੈ ਇਹ ਵੀਰ ਜੀ

  • @Surjeet-z5q
    @Surjeet-z5q Месяц назад

    ਪੁਲਸ ਵਾਲਿਆ ਨੇ ਛੱਡ ਦੇਣਾ , ਕਿਉਕਿ ਹਿੱਸਾ ਜਾਂਦਾ

  • @Garvsekahohumhinduhai-c4f
    @Garvsekahohumhinduhai-c4f Месяц назад

    You need a cm like Yogi ji to treat them 💪

  • @bobbiecheema4833
    @bobbiecheema4833 Месяц назад

    Strict action should be taken. Proper investigation needed. Hopefully, they will caught the culprits.

  • @mTrader1
    @mTrader1 Месяц назад

    ਰਹਿਣਦੇ not ਰਹਿੰਦੇ
    Title is wrong

  • @sadhusingh9620
    @sadhusingh9620 Месяц назад +2

    Singh soorme ni darde barshi rakho tusi saare

  • @BalkaransinghSandhu
    @BalkaransinghSandhu Месяц назад +1

    ਪੰਜਾਬ ਦਾ ਬੇੜਾਗਰਕ ਕਰ ਦਿੱਤਾ ਹੈ ਝਾੜੂ ਸਰਕਾਰ ਨੇ...ਯੂ ਪੀ ਬਿਹਾਰ ਤੋਂ ਵੀ ਮਾੜਾ ਹਾਲ ਕਰ ਦਿੱਤਾ ਹੈ ਪੰਜਾਬ ਦਾ.

  • @letswatch6296
    @letswatch6296 Месяц назад +2

    Thudi help asi kar Deva gye Mera village v jhande hai near badowal.patta kar dende ha

  • @jaswinderkaur4152
    @jaswinderkaur4152 Месяц назад +1

    😢😢😢

  • @babbarsher2065
    @babbarsher2065 Месяц назад

    Dukana alle milkay. Security bnao. Fe. Daboch lavo. 👳🏾‍♂️👍🏿

  • @Amanjsl
    @Amanjsl 2 дня назад

    Bhaiya bhajao panjab bachao

  • @letswatch6296
    @letswatch6296 Месяц назад +2

    Ehna mai dekhya hai kiste ehte hi kaam karda mai agar nagar wich and night cctv footage samj nahi ayi kis Angel di hai

  • @paramjotsinghpumma7523
    @paramjotsinghpumma7523 Месяц назад +2

    Police ta rali hoi aa chora naal

  • @SecurityGuard-h4r
    @SecurityGuard-h4r Месяц назад

    Amm party Bhagwant maan murdhbad

  • @charanjeetsingh7302
    @charanjeetsingh7302 5 дней назад

    Change lean wali govt, shameless

  • @MandeepSingh-rv1wn
    @MandeepSingh-rv1wn Месяц назад

    ਮਾਨ ਸਾਹਿਬ ਇਹ ਵੀ law and order ਦਾ ਮਾਮਲਾ ਬਣਦਾ ਕੇ ਨਹੀਂ ?

  • @jaskarandas8351
    @jaskarandas8351 Месяц назад +1

    Punjab ch hun parwasie lutere vi bhute agae a

  • @Gurmailsingh-nt4jx
    @Gurmailsingh-nt4jx Месяц назад

    Montering cctv live footage between shopkeepers eachother

  • @RajK-z6j
    @RajK-z6j Месяц назад +1

    Jadd takk gangsta di sarkar punjab ch ehi kamm honey

  • @vikramjitsingh563
    @vikramjitsingh563 Месяц назад

    Jehra tuhadi dukaan ghar te luttan aounda usnu jeonda naa jaan deo Jai Shree Mahakaal

  • @AjayAjay-ho3mh
    @AjayAjay-ho3mh Месяц назад +2

    Sabh police de banaye hoe gangster Aina nu police vi nahi fardi apni safety app

  • @JaspreetSingh-v1q
    @JaspreetSingh-v1q Месяц назад +1

    Sigga naal panga laina koi khala jee da wada ni putt

  • @Jaskaran-v5g
    @Jaskaran-v5g Месяц назад

    Bhaiye bhajo Punjab bachao.iho hi karde crime Punjab wich.

  • @manusikka8870
    @manusikka8870 27 дней назад

    PAJI J SARKAR ena nu chade te dekho PHER ena ch darr kida penda

  • @KauraRauli-jk4ss
    @KauraRauli-jk4ss Месяц назад

    Har ek dukandr bai ek pistel wala secorty gard rahko j dukandr kala v aa chlo secorty gard ta houga aa kol

  • @pabloescobar-cj3mk
    @pabloescobar-cj3mk Месяц назад

    Khatri sikh ⚔️⚔️⚔️⚔️⚔️⚔️ 10 guru di jaat de

    • @RobertGreeene-r2b
      @RobertGreeene-r2b Месяц назад

      Bhai kya insecure he? Inferiority complex he?, naal khatri Sikh nai hai yeh lubana Sikh hai

  • @jasminekaur4433
    @jasminekaur4433 Месяц назад

    Shame jehra jeb ch hath pa k khara c naal wala dukandar

  • @harbhajansingh5774
    @harbhajansingh5774 Месяц назад

    Poori gal ta sun len do dukan Wale di

  • @GursewakSingh-dz4kb
    @GursewakSingh-dz4kb Месяц назад +1

    Panjab ch bhaiye rehnge te eve hi hovega

  • @parminderdeol8699
    @parminderdeol8699 Месяц назад +1

    Ina nu sad dinde aa thie ina nu koie dar ni hega

  • @jagseeramandeep3808
    @jagseeramandeep3808 4 часа назад

    Behari pajo pujab bacho

  • @tripatpalkaur854
    @tripatpalkaur854 Месяц назад

    Police jo wade loka di surakhia te lai hoe han oh ghat karke loka di surakhia te lai. Jawe

  • @RamanKumar-dh5hm
    @RamanKumar-dh5hm Месяц назад +2

    Sardar ji thanu v drat ulta marna chida si chora te

  • @ashwani2070
    @ashwani2070 Месяц назад

    PUNJAB ME CRIME BHUT BAD GYA 8 BJE ITNI HIMMAT BADMASHO KI WO BHI MARKET ME

  • @kambojmediaandentertainmen5653
    @kambojmediaandentertainmen5653 Месяц назад

    Police aap.chora nu help kardi.aa

  • @ranjodhsingh4507
    @ranjodhsingh4507 Месяц назад

    Police ki khau je jamanat na ditti

  • @ManjitSingh-wi7ys
    @ManjitSingh-wi7ys Месяц назад

    Bahut madda hoyea, ki ptaa agle ne kihde kihde paise dene hone, 2,5 lakh koi choti rakam nahi hundi aam bande lyi😢

  • @Entertainment-df1mp
    @Entertainment-df1mp Месяц назад

    A jera naldi dukan wala lala kida dekh riya help nai kar riya

  • @JagdeepSingh-hp6sb
    @JagdeepSingh-hp6sb Месяц назад

    Police di nakami a ide vich bhot lutta vad gayia

  • @gursharndhillon6081
    @gursharndhillon6081 Месяц назад

    People around do not help shameful people