Blaster Jodi Emotional Interview|Veet And Kajal Interview|Kajol|Kajal Dancer Interview|Kaint Punjabi

Поделиться
HTML-код
  • Опубликовано: 1 окт 2024

Комментарии • 673

  • @kaintpunjabi
    @kaintpunjabi  Год назад +225

    *ਜੇ ਸਾਡੇ ਕੰਮ ਕਰਨ ਦਾ ਤਰੀਕਾ ਚੰਗਾ ਲੱਗਿਆ ਤਾਂ ਚੈਨਲ ਜ਼ਰੂਰ Subscribe ਕਰਲੋ ਜੀ ,ਸਾਡਾ ਹੌਂਸਲਾ ਵਧੂਗਾ,*,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @ਮੱਖਣਸ਼ਰਮਾਂ
    @ਮੱਖਣਸ਼ਰਮਾਂ Год назад +125

    ਪੱਤਰਕਾਰ ਵੀਰ ਨੂੰ ਦਿਲੋਂ ਸਲੂਟ 🙏❣️

  • @jagdeepsingh7057
    @jagdeepsingh7057 Год назад +194

    ਵਾਹਿਗੁਰੂ ਐਨੀਂ ਤਰੱਕੀ ਦੇਵੇ ਕੇ ਸਾਰੀ ਦੁਨੀਆਂ ਦੇਖੇਂ 🙏

  • @HarpalSingh-uv9ko
    @HarpalSingh-uv9ko Год назад +96

    ਪੱਤਰਕਾਰ ਵੀਰਾਂ ਬਹੁਤ ਵਧੀਆ ਬੰਦਾ ਬਹੁਤ ਪਿਆਰ ਨਾਲ ਤੇ ਵਧੀਆ ਤਰੀਕੇ ਨਾਲ ਗੱਲਬਾਤ ਕਰਦਾ ਏ।

  • @honeybhangu3693
    @honeybhangu3693 Год назад +37

    ਭੈਣੇ ਤੁਸੀ ਪਾਠ ਕਰਿਆ ਕਰੋ ਜੀ ਤੁਹਾਡਾ ਭਰਾ ਪੱਕਾ ਠੀਕ ਹੋ ਜਾਵੇਗਾ ਤੇ ਅਰਦਾਸ ਕਰਿਆ ਕਰੋ

  • @sidhumooseWala-tj1cq
    @sidhumooseWala-tj1cq Год назад +100

    ਬਹੁਤ ਵਧੀਆ ਢੰਗ ਨਾਲ ਵਿਚਾਰ ਸਾਂਝੇ ਕੀਤੇ
    ਜੋੜੀ ਨੂੰ ਵਾਹਿਗੁਰੂ ਜੀ ਦਿੱਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ

  • @parkaashkaur1599
    @parkaashkaur1599 Год назад +76

    ਘਬਰਾਣਾ ਨਹੀਂ ਬੀਬਾ ਤੁਹਾਡੇ ਜਜ਼ਬੇ ਨੂੰ ਸਲੂਟ ਹੈ

  • @SurinderKaur-tg2bc
    @SurinderKaur-tg2bc 7 месяцев назад +8

    ਦਿਲੋਂ ਸਲਾਮ ਕੁੜੀ ਦੀ ਇੱਜ਼ਤ ਦਾ ਖਿਆਲ ਰੱਖਿਆ
    ਨਹੀਂ ਤਾਂ ਅੱਜ ਕੱਲ ਲੋਕ ਬਹੁਤ ਗੰਦੇ ਹੁੰਦੇ ਨੇ ਪਰ ਬੇਟੇ ਵਾਹਿਗੁਰੂ ਜੀ ਮਹਿਰ ਕਰੂ ❤❤❤❤

  • @parkaashkaur1599
    @parkaashkaur1599 Год назад +318

    ਬਹੁਤ ਉੱਚੀ ਸੋਚ ਹੈ ਇਸ ਬੇਟੀ ਦੀ ਖੂਬਸੁਰਤ ਭੋਲੇ ਜਿਹੇ ਚਿਹਰੇ ਉਪਰ ਸਚ ਇਕਦਮ ਨਿਖਰ ਕੇ ਸਾਹਮਣੇ ਆ ਰਿਹਾ ਹੈ ਜੋੜੀ ਨੂੰ ਹੌਸਲਾ ਦਿੰਦੇ ਹਾਂ ਸ਼ਾਬਾਸ਼

  • @ravisandhu5912
    @ravisandhu5912 Год назад +134

    ਪੁੱਤਰ ਤੇਰੇ ਜਜ਼ਬੇ ਨੂੰ ਸਲਾਮ ਅੱਲਾ ਤੁਹਾਨੂੰ ਤਰੱਕੀਆਂ ਬਗਛੇ ਅੱਲਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਅੱਲਾ ਤੁਹਾਨੂੰ ਸਲਾਮਤ ਰੱਖੈ ਜੋੜੀਂ ਨੂੰ ਸਲਾਮ

    • @NarinderSingh-gl7lo
      @NarinderSingh-gl7lo Год назад

      ਵਾਹਿਗੁਰੂ ਜੀ ਭਲੀ ਕਰੂਗਾ ਤੁਸੀਂ ਕਿਸੇ ਦੀ ਪ੍ਰਵਾਹ ਨਹੀਂ ਕਰਨੀ ਲੋਕ ਬਹੁਤ ਭੌਂਕਦੇ ਹੁੰਦੇ

    • @kriashankumar
      @kriashankumar Год назад

      Krishna

    • @rubalsinghs9305
      @rubalsinghs9305 Год назад

      Ik tah samjh nhi aundha Punjab chh waheguru di jagah alla kado ahh gaya sahid alla bolna nal banda libranduo lagda

    • @KuldeepSingh-gp5sr
      @KuldeepSingh-gp5sr Год назад

      ਇਹ ਧੀ ਆ ਪੁੱਤਰ ਨਹੀਂ।
      ਧੀ ਨੁੰ ਧੀ ਕਹਾਨਾਂ ਸਿੱਖੋ।

    • @jugsingh2006
      @jugsingh2006 Год назад +1

      @Rubal singh,Allah,waheguru,God sabh ikk de hi na ne.

  • @gurindersingh3073
    @gurindersingh3073 Год назад +158

    ਜੋੜੀਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ

    • @abkdigital2199
      @abkdigital2199 Год назад

      ruclips.net/video/jy8DtdqR3V4/видео.html

  • @amarjitsingh1946
    @amarjitsingh1946 Год назад +75

    ਬਹੁਤ ਵਧੀਆ ਜੋੜੀ ਆ ਵਾਹਿਗੁਰੂ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏

  • @RajanSingh-fs8qj
    @RajanSingh-fs8qj Год назад +38

    ਕਿਸੇ ਦੀ ਮਜਬੂਰੀ ਕੋਈ ਨਹੀਂ ਸਮਝਦਾ ਆਪਣੇ ਆਪ ਵਸਤੇ ਬਹੁਤ ਕੁਝ ਕਰਨਾ ਪੈਦਾ ਕਿਸੇ ਨੂੰ ਕੋਈ ਖਾਣ ਨੂੰ ਨਹੀਂ ਦਿੰਦਾ

  • @Beauty_queenGrewal00786
    @Beauty_queenGrewal00786 Год назад +14

    ਚੋਰੀ ਯਾਰੀ ਮੈਣਾ ਕੰਮ ਦਾ ਕੋਈ ਮੈਣਾ ਨਹੀ ਕੰਮ ਕੋਈ ਵੀ ਹੋਵੇ ਲੋਕ ਕਿਹੜਾ ਖਾਣ ਨੂੰ ਦਿੰਦੇ ਨੇ ਲੋਕ ਤਾ ਕੂਂਤੇ ਵਾਗ ਬੋਕਣ ਵਾਲੇ ਨੇ ਸਲੂਟ ਆ ਤੇਰੀ ਸੋਚ ਨੂੰ

  • @FailureDeepchahal
    @FailureDeepchahal Год назад +9

    ਪਿੰਡ ਨੇਨਾ ਕੋਤ (ਪਟਿਆਲਾ ਤੋ ਦੇਵੀਗੜ ਰੋਡ ਤੇ) ਗੂਗਾ ਮਾੜੀ ਏ .. ਉੱਥੇ ਲੇ ਜਾਉ .. ਚਮੜੀ ਦਾ ਰੋਗ ਦੂਰ ਹੋਜੋ .. ਸਾਡੇ ਘਰ ਖੁਦ ਠੀਕ ਹੋਏ ਨੇ .. ਸਾਰੀ ਜਗਾ ਤੋਂ ਦੀਵਾਈ ਲੇ ਲੀ ਸੀ ਪਰ ਫਰਕ ਨੀ ਪੇਇਆ ਸੀ .. ਉੱਥੇ ਜਾ ਕੇ ਠੀਕ ..

    • @yashpreet3890
      @yashpreet3890 Год назад

      ਹਾ ਵੀਰ ਜੀ ਸਹੀ ਕਿਹਾ ਜੀ 🙏 ਉਥੇ ਰੋਗ ਠੀਕ ਹੋ ਜਾਂਦੇ ਨੇ 🙏

  • @pannusarwan610
    @pannusarwan610 Год назад +9

    ਵੀਰ ਜੀ ਅਸੀਂ ਗੁਰਦਾਸਪੁਰ ਤੋਂ ਆ ਬਹੁਤ ਪਿਆਰ ਕਰਦੇ ਆ ਤਹੁਡੀ ਜੋੜੀ ਨੂੰ ❤❤❤

  • @paramjeet230
    @paramjeet230 Год назад +30

    ਇਸ ਨੂੰ ਹੀ ਜ਼ਿੰਦਗੀ ਕਹਦੇ ਨੇ ਵਾਹਿਗੁਰੂ ਜੀ ਤੁਹਾਨੂੰ ਖੁਸ਼ ਰੱਖੇ ❤️

  • @jagdishkaur9755
    @jagdishkaur9755 Год назад +34

    ਮਨ ਵਿਚ ਦਲੇਰੀ ਤੇ ਦ੍ਰਿੜਤਾ ਹੋਵੇ ਤਾਂ ਹਰ ਮੈਦਾਨ ਫਤਿਹ ਹਾਸਲ ਕੀਤੀ ਜਾ ਸਕਦੀ ਹੈ।

  • @sapainderpurewal902
    @sapainderpurewal902 Год назад +17

    ਬੇਟਾ ਜੀ ਤੁਸਾਡੀ ਸੋਚ ਬਹੁਤ ਵਧੀਆ ਹੈ ਵਹਿਗੁਰੂ ਜੀ ਤੇਰੈ ਨਾਲਿ ਹਨ ਏਸੇ ਤਰ੍ਹਾਂ ਚਲਦੇ ਰਹੋ❤
    ‌।❤❤❤❤

  • @sukhwindersingh-fu4rq
    @sukhwindersingh-fu4rq Год назад +58

    ਜੋੜੀ ਨੂੰ ਵਾਹਿਗੁਰੂ ਜੀ ਹਰ ਮਨੋਕਾਮਨਾ ਪੂਰੀ ਕਰੈ ਵਾਹਿਗੁਰੂ ਜੀ

  • @khushdeep7172
    @khushdeep7172 Год назад +40

    ਬਾਈ ਜੀ ਕਰਜਾ ਤਾਂ ਕਿਸੇ ਤੇ ਵੀ ਚੜ ਸਕਦਾ ਪਰ ਕਿਸੇ ਦੀ ਧੀ ਬਾਰੇ ਗਲਤ ਨਹੀਂ ਬੋਲਣਾ ਚਾਹੀਦਾ

  • @parmjitkaur8149
    @parmjitkaur8149 Год назад +17

    ਵਾਹਿਗੁਰੂ ਜੀ ਦੋਵੇਂ ਬੱਚਿਆਂ ਨੂੰ ਚੜਦੀ ਕਲਾ ਚ ਰੱਖਣ🌹❣️🙏

  • @mohinderkaur6283
    @mohinderkaur6283 Год назад +19

    ਮੇਰੇ ਦਾਤਿਆ ਇਸ ਜੋੜੀ ਦੇ ਅੰਗ ਸੰਗ ਸਹਾਈ ਰਹੀਂ ।

  • @hanymann9613
    @hanymann9613 Год назад +61

    ਸਲੂਟ ਆ ਭੈਣੇ ਜਦੋਂ ਪੰਜਾਬ ਆਇਆ ਜ਼ਰੂਰ ਮਿਲ ਕੇ ਜਾਉ ਜੋੜੀ ਨੁੰ 🙏🙏 ਅਸੀਂ USA ਰਹਿੰਦੇ ਹਾਂ ਤਾਂ ਕਰਕੇ ਜੇ ਪੰਜਾਬ ਹੁੰਦਾ ਪੱਕਾ ਮਿਲ ਕੇ ਜਾਂਦਾ

    • @jass6365
      @jass6365 Год назад

      Manu v le jao u.s.a😔Manu boht shonk aw u.s.a jan da💃💃

    • @hanymann9613
      @hanymann9613 Год назад

      @@jass6365 tusi kon ji

    • @BaljitSingh-jc2gc
      @BaljitSingh-jc2gc Год назад

      ​@@jass6365ਤੁਸੀ ਕੋਣ ਆ ਵੀਰ ਜੀ

    • @jasbirkaur8624
      @jasbirkaur8624 8 месяцев назад

      Nice ji bahut wadiya ji

    • @jasbirkaur8624
      @jasbirkaur8624 6 месяцев назад

      Mera te koi nhi hai😔😔😔

  • @gaganaahi
    @gaganaahi Год назад +13

    ਬਹੁਤ ਵਧੀਆ ਵੀਰ ਤੇ ਮੇਰੀ ਭੈਣੇ ਪਰਮਾਤਮਾ ਤੁਹਾਨੂੰ ਤਰੱਕੀ ਵਕਸੇ ਤੁਸੀਂ ਇੱਕ ਦਿਨ ਬਹੁਤ ਉੱਚੀ ਮੰਜ਼ਿਲ ਹਾਸਿਲ ਕਰ ਲੈਣੀਆਂ ਬਸ ਰੱਬ ਦਾ ਨਾਮ ਲੈ ਕੇ ਅੱਗੇ ਅੱਗੇ ਚੱਲੀ ਜਾਓ ਮੈ ਵੀਰੇ ਨਾਭੇ ਤੋਂ ਆ ਜੇ ਕਦੀ ਰੱਬ ਨੇ ਮੋਕਾ ਦਿੱਤਾ ਤਾਂ ਜ਼ਰੂਰ ਮਿਲਣਾ ਤੁਹਾਨੂੰ 😊😊🙏🙏🙏🙏🙏🙏🙏🙏🙏🙏

  • @sumandeepsingh6620
    @sumandeepsingh6620 Год назад +62

    ਹੋਂਸਲਾ ਰੱਖੋ ਭੈਣ ਤੇ ਵੀਰ ਜੀ ਰੱਬ ਚੜ੍ਹਦੀ ਕਲਾ ਵਿਚ ਰੱਖੇ🙏🏼🙏🏼🙏🏼🙏🏼🙏🏼

    • @abkdigital2199
      @abkdigital2199 Год назад

      ruclips.net/video/jy8DtdqR3V4/видео.html

    • @harkirtsingh8906
      @harkirtsingh8906 Год назад

      ਵੀਰੇ ਕਿਹੜੇ ਪਿੰਡ ਤੋਂ ਆ

  • @AmritpalSingh-xo5kh
    @AmritpalSingh-xo5kh Год назад +12

    ਜੱਟ ਸੀ ਤੇ ਕਿ ਹੋਏਅਾ ਕਾਈ ਵਾਰ ਮਜਬੂਰੀਅਾ ਅੇਹੋ ਜੇ ਮੋਰ ਤੇ ਛੱਡ ਜਾਦਿਅ ਨੇ ਕਿ ਏਹੋ ਜੇ ਕਦਮ ਚੁੱਕਣ ਲਈ ਬੰਦਾ ਮਜਬੂਰ ਹੋ ਜਾਦਾ

  • @TajinderSingh-wm4ow
    @TajinderSingh-wm4ow Год назад +7

    ਬਹੁਤ ਮਜਬੂਰੀਆਂ ਹੁੰਦੀਆਂ ਇਨਸਾਨ ਦੀਆਂ ਪਰ ਉਸ ਦੇ ਕੰਮ ਤੋਂ ਉਸ ਨੂੰ ਮਾੜਾ ਨਹੀ ਕਹਿਣਾ ਚਾਹੀਦਾ ਉਸ ਇਨਸਾਨ ਦਾ ਪਿੱਛੇ ਪਛੋਕੜ ਦੇਖ ਲੈਣਾ ਚਾਹੀਦਾ ਕਿ ਉਹ ਇਸ ਤਰ੍ਹਾਂ ਦੇ ਟਾਈਮ ਤੋਂ ਨਿਕਲਿਆ ਏ
    ਸਭ ਦੀ ਇੱਜ਼ਤ ਕਰੋ
    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @BalvinderSingh-hj9ei
    @BalvinderSingh-hj9ei 6 месяцев назад +5

    ਰੱਬ ਮੇਹਰ ਕਰੇ ਤੁਹਾਡੀ ਜੋੜੀ ਤੇ , 🎉

  • @apnapunjab8789
    @apnapunjab8789 Год назад +30

    Keep it up...ਤੁਸੀ singing ਵਿੱਚ ਟਰਾਈ ਕਰੋ ਪਲੀਜ।।।ਜੋੜੀ ਬਹੁਤ ਵਧੀਆ ਤੁਹਾਡੀ ਹਮੇਸਾਂ ਬਣਾਈ ਰੱਖਣਾ।।।

  • @rajdeep8216
    @rajdeep8216 Год назад +15

    ਵੀਰ ਤੇ ਭੈਣ ਤੁਹਾਨੂੰ ਰੱਬ ਹੋਰ ਜਿਆਦਾ ਤਰੱਕੀ ਦੇਵੇ ਅਸੀ ਤੁਹਾਡੇ ਨਾਲ ਵਾ

  • @BaljinderSingh-zn5qw
    @BaljinderSingh-zn5qw Год назад +6

    1 koda Sach j greeb di kudi stage Te mhenat v kare onu dancer dasde j amir DE stage Te nache onu kalakaar dasde waaa

  • @bhurasingh1871
    @bhurasingh1871 Год назад +15

    ਪਰਮਾਤਮਾ ਜੋੜੀ ਨੂੰ ਤਰੱਕੀਆਂ ਬਖਸ਼ੇ

  • @lahoriyalahoriya80
    @lahoriyalahoriya80 Год назад

    Hlo sister ji tusi apne bro nu ਅੰਮ੍ਰਿਤਸਰ ਖਾਸੇ ਲੈ ਕੇ ਆਓ ਜੀ 1 ਮਹੀਨੇ ਦੀ 100rpe di ਮੈਡੀਸਿਨ ਆ

  • @SatnamSingh-cu2xv
    @SatnamSingh-cu2xv Год назад +12

    ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਭੈਣੇ

  • @thammurai1202
    @thammurai1202 Год назад +8

    ਇਹ ਭੈਣ ਨੂੰ ਰੱਬ ਤਰੱਕੀ ਦੇਵੇ, ਬਹੁਤ ਵਧੀਆ ਕੰਮ ਕੀਤਾ

  • @jarnailsigh8643
    @jarnailsigh8643 Год назад +6

    ਬਹੁਤ ਘੱਟ ਲੋਕ ਹੁੰਦੇ ਨੇ ਜਿਨ੍ਹਾਂ ਦੇ ਪ੍ਰਸਿੱਧੀ ਹਿਸੇ ਆਊਂਦੀ ਆ।ਲੋਕ ਬਹੁਤ ਤਾਹਨੇ ਮਿਹਣੇ ਜਰਨੇ ਪੈਂਦੇ ਨੇ।ਤਰੱਕੀ ਨੂੰ ਕੋਈ ਨਹੀਂ ਜਰਦੇ।

  • @gippybhullar9707
    @gippybhullar9707 Год назад +9

    Eh kudi bahut shyaani a... Main ena nu by face v milya... Ehdia saria gallan sachhia ne... Bahut struggle kita kudi ne... 🙏🙏

  • @official_dhaliwal747
    @official_dhaliwal747 Год назад +21

    ਦੀਦੀ ਤੇ ਵੀਰ ਜੀ ਤੁਸੀਂ ਮੇਰੀ ਮਨ ਪਸੰਦ ਜੋੜੀ ਹੋ love you ji

  • @bikkarmatti6359
    @bikkarmatti6359 Год назад +5

    ਬਹੁਤ ਵਧੀਆ ਜੋੜੀ ਐ।ਜੋੜੀ ਦਾ ਕੰਮ ਵੀ ਵਧੀਆ ਹੈ।ਪੱਤਰਕਾਰ ਵੀਰ ਦੀ ਇੰਟਰਵਿਊ ਵੀ ਵਧੀਆ ਹੈ।ਜੇਕਰ ਸੰਭਵ ਹੋਵੇ ਤਾਂ ਇੰਟਰਵਿਊ ਕਰਨ ਵਾਲਿਆਂ ਦਾ ਸੰਪਰਕ ਨੰਬਰ ਦੇ ਦਿਆਂ ਕਰੋ ਤਾਂ ਵਧੀਆ ਹੈ।ਧੰਨਵਾਦ ਜੀ।

  • @PreetKaur-o4v
    @PreetKaur-o4v 5 месяцев назад +2

    ਵੀਰੇ ਮੈਨੂੰ ਤਾਂ ਤੁਹਾਡਾ ਕੱਪੜੇ ਪਾਉਣ ਦਾ ਅੰਦਾਜ਼ ਬਹੁਤ ਵਧੀਆ ਲਗਦਾ ਹੈ, ਤੁਸੀਂ ਦੋਨੋਂ ਪੂਰੀ ਪੰਜਾਬੀ ਡਰੈੱਸ ਵਿੱਚ ਹੀ ਹੁੰਦੇ ਹੋ ਤਾਂ ਹੀ ਪਰਿਵਾਰ ਚ ਬੈਠ ਕੇ ਸਭ ਦੇਖਦੇ ਹਨ। ਬਾਕੀ ਲੋਕਾਂ ਦੀ ਪਰਵਾਹ ਨਾ ਕਰੋ, ਜੇ ਕੁਝ ਮਾੜੇ ਲੋਕ ਨੇ ਤਾਂ ਕੁਝ ਲੋਕ ਚੰਗੇ ਵੀ ਨੇ। ਇਹ ਤੁਹਾਡਾ ਰੋਜ਼ੀ ਰੋਟੀ ਕਮਾਉਣ ਦਾ ਜ਼ਰੀਆ ਹੈ। ਇਹ ਗੱਲ ਸਿਆਣੇ ਬੰਦੇ ਹੀ ਸਮਝ ਸਕਦੇ ਹਨ

  • @kk-ql5xt
    @kk-ql5xt Год назад +20

    Kajol beta tenshan na Lia kro insan di life Cho bhut kush hunda sanu na chahnde hoe vi Sahan karna penda mere vi father nhi han Mai 4 sal di ci jdo ohna di death hogi ci waheguru nu Jo manjoor hai ohi hunda parmatma tuhanu Khush rekhe tuhadi jodi bhut sohni lagdi aa GBU 🙏🙏

  • @bobgill9695
    @bobgill9695 9 месяцев назад +3

    ਬਹੁਤ ਵਧੀਆ ਜੋੜੀ ਬਾਈ and reporeter ਬਾਈ ਨੂੰ v ਬਹੁਤ ਪਿਆਰ

  • @mahindersinghsarari3162
    @mahindersinghsarari3162 Год назад +32

    ਜਿਉਂਦੀ ਰਹੇ ਬੇਟੇ ਜੀ ਵਾਹਿਗੁਰੂ ਜੀ ਮਿਹਰ ਕਰੇ ਜੀ

  • @sumanmasihmasih9804
    @sumanmasihmasih9804 7 месяцев назад +3

    God bless you both of you❤

  • @RakeshKumar-qt6dc
    @RakeshKumar-qt6dc Год назад

    ਲੋਕਾਂ ਦਾ ਕਿ ਆ ਲੋਕਾਂ ਨੇ ਤਾਂ ਭੌਂਕਣਾ ਹੁੰਦਾ ਤੇ ਭੋਕਂ ਕੇ ਚੁੱਪ ਕਰ ਜਾਣਾ ਏ ਤਾਂ ਸਦੀਆਂ ਤੋਂ ਚੱਲਦਾ ਆ ਰਿਹਾ ਹੈ ਪਰ ਜੇ ਅਸੀ ਮਨ ਸਚਾ ਤੇ ਨਿੱਤ ਸਾਫ਼ ਰਖਿਏ ਤੇ ਕੋਈ ਵੀ ਕੰਮ ਛੋਟਾਂ ਵਡਾ ਨਹੀਂ ਹੁੰਦਾ

  • @varindersingh3473
    @varindersingh3473 Год назад +10

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ❤❤❤

  • @varindersharma1686
    @varindersharma1686 Год назад +8

    ਵਾਹਿਗੁਰੂ ਇਸ ਜੋੜੀ ਨੂੰ ਸਦਾ ਸਲਾਮਤ ਰੱਖੀਂ

  • @jassdhillon8422
    @jassdhillon8422 Год назад +30

    ਵਾਹਿਗੁਰੂ ਜੀ ਇਸ ਜੋੜੀ ਦੀ ਹਰ ਇੱਕ ਤਮੰਨਾ ਪੂਰੀ ਕਰਨ , ਪਰਮਾਤਮਾ ਸਦਾ ਤੰਦਰੁਸਤੀ ਬਖ਼ਸ਼ੇ ਤਰੱਕੀਆਂ ਮਾਣੋ

  • @BalwinderSingh-ce8iw
    @BalwinderSingh-ce8iw Год назад +10

    ਬਹੁਤ ਵਧੀਆ ਸੋਚਦੇ ਬੀਬਾ ਤੁਸੀਂ ਵਾਹਿਗੁੁਰੂ ਮਿਹਰ ਕਰੇ ਥੋਡੇ ਤੇ ਤੇ ਪਰਿਵਾਰ ਤੇ

  • @gurmelsingh5064
    @gurmelsingh5064 8 месяцев назад +2

    ਬਹੁਤ ਬਹਾਦਰ ਕੁੜੀ ਹੈ ਵਾਹਿਗੁਰੂ ਚੜ੍ਹਦੀ ਕਲਾ ਚ, ਰੱਖਣ

  • @HarpalSingh-uv9ko
    @HarpalSingh-uv9ko Год назад +33

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ। ਮੇਹਨਤ ਕਰਦੇ ਪਏ ਆ

  • @Ghuman87
    @Ghuman87 Год назад +6

    🙏ਵਾਹਿਗੁਰੂਜੀ🙏ਤਰੱਕੀਆਂ ਬਕ੍ਸ਼ਨ ਭੈਣੇ ਲੋਕਾ ਦੀ ਟੇਂਸ਼ਨ ਨੀ ਲੈਣੀ ਭੈਣੇ keep it up god bless you bht ਅੱਗੇ ਜਾਂਵੇ ਵਾਹਿਗੁਰੂ ਕਰੇ y

  • @harpal34
    @harpal34 Год назад +24

    Proud of our daughters...Waheguru bless you....Waheguru ji

  • @o.pgorakapoorpind6908
    @o.pgorakapoorpind6908 Год назад +3

    ਇਸ ਤਰ੍ਹਾਂ ਦੇ ਗੰਦੇ ਲੋਕਾਂ ਨੂੰ ਫਾਂਸੀ ਦੀਤੀ ਜਾਵੇ ਜ਼ਰੂਰੀ ਸੂਚਨਾ ਹੈ ਕਿਉਂਕਿ ਜੇਕਰ ਪੈਸੇ ਦਿਤੇ ਹਨ ਤਾਂ ਵਿਆਜ਼ ਵੀ ਲੈਂਦੇ ਹਨ ਤੇ ਲੋਕਾਂ ਨੂੰ ਪ੍ਰੇਸਾਨ ਕਰਦੇ ਹਨ ਤੇ ਮਾਰਦੇ ਹਨ ਇਹਨਾਂ ਲੋਕਾਂ ਨੂੰ ਪੈਸੇ ਵਿਆਜ਼ ਤੇ ਨਹੀਂ ਦੇਣੇ ਚਾਹੀਦੇ ਹਨ ਕਿਉਂਕਿ ਕਿਸੇ ਦੀ ਵੀ ਮਜਬੂਰੀ ਦਾ ਫਾਇਦਾ ਨਹੀਂ ਕੀਤਾ ਜਾਵੇ ਜ਼ਰੂਰੀ ਹੈ

  • @Lovenature-nt8zm
    @Lovenature-nt8zm Год назад +7

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @ekamtv3893
    @ekamtv3893 Год назад +9

    ਕਾਜਲ ਨੇ ਬਿਲਕੁੱਲ ਸਹੀ ਗੱਲ ਕੀਤੀ ਆ

  • @jagbirchatha
    @jagbirchatha Год назад +5

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜਿਸ ਦੇ ਨਾਲ ਬੀਤ ਦੀ ਹੈ ਉਹ ਹੀ ਜਾਣਦੇ ਹਨ ਹਾਸਿਆਂ ਦੇ ਪਿੱਛੇ ਗਮ ਕੌਈ ਨਹੀਂ ਦੇਖਦਾ

  • @karamjeetsingh8387
    @karamjeetsingh8387 Год назад

    ਮਜਬੂਰਾਂ ਦੇ ਮਹਿਫਿਲ ਅੰਦਰ ਵਿਕਦੇ ਨੇ ਹ‍ਾਸੇ
    ਛੋਟੀ ਉਮਰੇ ਵੱਡੀਆਂ ਗੱਲਾਂ ਸਿੱਖਦੇ ਨੇ ਹਾਸੇ
    ਰੰਗ ਬਰੰਗੇ ਫੈਸਨ ਕੱਜੇ ਅੰਦਰੋਂ ਹੋਏ ਲੀਰਾਂ ਨੇ
    ਬੇਸਰਮਾਂ ਦੀ ਭੀੜ ਵਿਚਾਲੇ ਟਿਕਦੇ ਨੇ ਹਾਸੇ

  • @ravinderravi1849
    @ravinderravi1849 Год назад +2

    ਕਾਜਲ,ਬੀਤ,ਸਾ਼ਬਾਸ਼,ਬਹੁਤ ਵਧਿਆ ਮੈ ਬਹੁਤ ਯੂਥਫੇਸਟੀਵਲ ਚ ਭੰਗੜਾ ਪਾਇਆ ਮਗਰ ਉਸ ਭੰਗੜੇ ਵਾਂਗ ਤੁਸੀ ਅੱਜ ਨਜ਼ਰੀ ਆਉਦੇ ਹੋ.ਤਰੱਕੀਆਂ ਬਖਸ਼ੱਸ਼ ਹੋਣ,ਡੱਟੇ ਰਹੋਜੀ.

  • @GurdevSingh-tl4dh
    @GurdevSingh-tl4dh Год назад +11

    ਬੇਟੀ ਆਪਣੇ ਭਰਾ ਨੂੰ 7 ਵਾਰ ਸ੍ਰੀ ਹਰਿਮੰਦਰ ਸਾਹਿਬ ਜਾਕੇ ਸਰੋਵਰ ਵਿੱਚ ਇਸ਼ਨਾਨ ਕਰਾਕੇ ਲਿਆਓ ਜੀ
    ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰਨਗੇ ਸਭ ਕੁੱਝ ਠੀਕ ਹੋ ਜਾਵੇਗਾ
    ਬੱਸ ਸੱਚੇ ਮਨ ਨਾਲ ਜਾਣਾ ਜੀ

  • @parveenveenu9796
    @parveenveenu9796 Год назад +8

    ਵਾਹਿਗੁਰੂ ਜੀ ਮੇਹਰ ਕਰਨ ਤੁਹਾਡੇ ਤੇ ਤੁਹਾਡੀ ਫੈਮਿਲੀ ਤੇ

  • @harpreetsingh-gy9dz
    @harpreetsingh-gy9dz Год назад +7

    behan meriye teri jindgi to sanu v bhoot honsla milda aa rab tanu sada kush rakhey

  • @jasvirsingh3169
    @jasvirsingh3169 Год назад +3

    ਜਿਉਂਦੇੇ ਰਹੋ ਬੱਚਿਉ ਤੁਹਾਨੂੰ ਸਲੂਟ ਹੈ॥

  • @sonurani7712
    @sonurani7712 Год назад +10

    Thanks 22 blaster jodi da interview len lyi👍👍

  • @LalSingh-ie9sf
    @LalSingh-ie9sf Год назад +12

    ਸਾਡਾ ਅਸ਼ੀਰਵਾਦ ਤੁਹਾਡੀ ਸੋਚ ਨੂੰ ਸਲਾਮ ਸ਼ਾਬਾਸ਼ ਬੇਟਾ 😊😊

  • @rajanaujla46
    @rajanaujla46 8 месяцев назад +1

    Respect 🙏🙏🙏

  • @GursewakSingh-bv7uj
    @GursewakSingh-bv7uj Год назад +2

    ਵਹਿਗੁਰੂ,ਏ,ਜੋੜੀ,ਅਤੇਏ,ਜੋੜੀ,ਦੇ,ਮਿਪਿਆ,ਨੂ,ਖੂਸ,ਰੱਖੀਈ,ਰਬ,ਸੁਖ,ਰਖੇਏ,ਮੇ,ਥੋਨੋਊ,ਆਪਣੇਏ,ਬੇਟੇਏ,ਦੇ,ਵਿਆਹ,ਚ,ਬਲਿਆਊਗਾ,ਬੱਚਿਊ,

  • @BabuKumar-ul2xf
    @BabuKumar-ul2xf 6 месяцев назад +2

    Bahut bahut acchi Jodi Hai

  • @HarGur91
    @HarGur91 Год назад +3

    Lok mehna den nu ik minute lande aa par viaha ch kudiya de nal stagea te nachan nal proud feel karde aa.eh asliyat aa

  • @arshbrar6162
    @arshbrar6162 Год назад +23

    ਸਦਾ ਖੁਸ਼ ਰਹੋ ਪੁੱਤਰ ਜੀ ਖੂਬ ਤਰੱਕੀਆ ਕਰੋ

  • @gurlabhsra1998
    @gurlabhsra1998 Год назад +1

    ਚੈਨਲ ਵਧੀਆ ਆ ਪਰ ਪੱਤਰਕਾਰ ਸੂਰੁ ਵਿਚ ਬਹੁਤ ਲਹੂ ਪੀਦਾ ਮੂਵੀ ਸਿਦੀ ਵੀ ਚਲਾਆ ਸਕਦੇ ਆ

  • @abhijotsingh3247
    @abhijotsingh3247 Год назад +17

    God bless you both veer and sister ❤

  • @SumanSingh-tb1ji
    @SumanSingh-tb1ji Год назад +7

    My favourite blaster jodi

  • @bkaur3058
    @bkaur3058 Год назад +6

    Helo mam ek gal jrur aa greeb nu koi v jeen nahi dinda

  • @GurmeetSingh-dh7of
    @GurmeetSingh-dh7of Год назад +8

    Waheguru hmesha trakiya bakshe thanu. God bless you 🙏🙏🙏🙏

  • @MohinderSingh-kc4lq
    @MohinderSingh-kc4lq Год назад +15

    Bahut vadhia Jodi aa ji,Waheguru ji hamesha Chardikla ch Rakhan.

  • @parmjeetkaur7815
    @parmjeetkaur7815 8 месяцев назад +2

    ❤ ਬਹੁਤ ਵਧੀਆ ਜੀ ਰੱਬ ਨੇ ਸੁਣ ਲਈ

  • @harmailsingh8626
    @harmailsingh8626 Год назад +2

    ਉੱਚੀਆਂ ਮੰਜਿਲਾਂ ਤੇ ਉਹ ਹੀ ਪਹੁੰਚ ਦੇ ਨੇ, ਜੋ ਕੰਢਿਆਂ ਦੇ ਰਾਹ ਪਾਰ ਕਰਦੇ ਨੇ।

  • @GurdeepSohi-kh7xt
    @GurdeepSohi-kh7xt 9 месяцев назад +3

    Waheguru chardikala rakhe

  • @purepunjabi4104
    @purepunjabi4104 Год назад +2

    ਵਾਹਿਗਰੂ ਜੀ

  • @JTS333
    @JTS333 Год назад +9

    You both are sweet kids. God bless you both. There is always a story behind every person. Stay strong

  • @sukhjitsinghdhaliwal6733
    @sukhjitsinghdhaliwal6733 Год назад +6

    Bhen kajal de bro da elaz dessi ayurvedic ch hal hai bhan da jindgi bahut kathan hai himt na haro waheguru Maher karn gy

  • @hardeepdhaliwal4388
    @hardeepdhaliwal4388 Год назад +16

    Waheguru tuhade te mehar kre

  • @SukhwinderSingh-wq5ip
    @SukhwinderSingh-wq5ip Год назад +5

    ਲੱਗੇ ਰਹੋਂ ਬਾਈ ਜੀ ਰੱਬ ਤਰੱਕੀਆਂ ਬਖਸ਼ੇ

  • @sarbjitkaur4559
    @sarbjitkaur4559 Год назад +5

    Waheguru Ji Chardikla Rakhe 🙏🙏❤️❤️🌹🌹🌹

  • @baldrvsingh1573
    @baldrvsingh1573 Год назад +7

    Waheguru beti nu Salamat Rakhe

  • @SatishKumar-fj1im
    @SatishKumar-fj1im Год назад +8

    J kittey mera viah hoya ta tuhadi jodi nu jaroor invite karaga veet veere good bless you for all team koi ni dil ni tutna chayida sab kugh ban javega veere hosla ni chadna ok

  • @satnaamwaheguru2456
    @satnaamwaheguru2456 Год назад +11

    Kajal Didi g bhot bhot acha dance krde a

  • @stubbornkudi8165
    @stubbornkudi8165 Год назад +9

    Sis diyan glln sun k ron hi aa gya, bht kuj hunda life ch, bki waheguru mehr kre thade dona te 💓💓💓😊😊😊😊

  • @parmjeetkaur249
    @parmjeetkaur249 Год назад +7

    ਅਸੀ ਵੀ ਨੌ ਅਕਤੂਬਰ ਦੋ ਹਜਾਰ ਬਾਈ ਨੂੰ ਇਸ ਜੋੜੀ ਦਾ ਸੋ ਬਠਿੰਡੇ ਵਿਆਹ ਵਿੱਚ ਦੇਖਿਆ ਸੀ good luck 👍👍👍👍👌👌👌

    • @HappySingh-hs2op
      @HappySingh-hs2op Год назад

      Ki khaaa k aaaay c saady lai v lai aandy khaan nu kuch

  • @gurcharansingh2677
    @gurcharansingh2677 Год назад +6

    Brother nu harmandir sahib ke ke jayo dhan guru Ramdas ji kirpa karange

  • @user-gt1gg8lf2h
    @user-gt1gg8lf2h Год назад +2

    Hᴀʀ ᴋᴜᴅɪ sᴛᴀɢᴇ ᴛᴇ ɴᴀᴄʜᴀɴ ᴡᴀʟɪ ɢᴀʟᴀᴛ ɴᴀʜɪ ʜᴜɴᴅɪ.. Bᴀs ᴍᴀᴊʙᴏᴏʀɪᴀ sᴀʙ ᴋᴀʀᴠᴀ ᴊᴀɴᴅɪʏᴀ ɴᴇ 🥺 ʀᴀᴀʙ ᴛᴜʜᴀɴᴜ ʜᴀᴍᴇsʜᴀ ᴋʜᴜsʜ ʀᴀᴋʜᴀɴ ❤️

  • @GurpreetSingh-to1ig
    @GurpreetSingh-to1ig Год назад +5

    You salute Didi 🙏a very cute and charming girl 😊she is queen 👑 of our Punjab.. She is keeping ours culture and traditions. ❤👌

  • @ravinderravi1849
    @ravinderravi1849 Год назад +1

    ਭੈਣੇ ਤੂੰ ਘਬਰਾਉਣਾ ਨਹੀਂ ਹੈ.

  • @brarsukh6758
    @brarsukh6758 9 месяцев назад +2

    ਵਾਹਿਗੁਰੂ ਵਾਹਿਗੁਰੂ 🙏🏼🙏🏼🙏🏼❤️❤️❤️❤️🥰🥰🥰🥰

  • @JatinderSingh-ee6fk
    @JatinderSingh-ee6fk Год назад +3

    🙏🙏🙏🙏🙏🌺👌👌🌹🌹❤️❤️👍👍

  • @amankang8531
    @amankang8531 Год назад +11

    Waheguru ji hmesha tuhnu khush rkhn sis tarkiya deen kina dukh dakhya tuc life ch

  • @ranjitsinghbuttar5643
    @ranjitsinghbuttar5643 Год назад +9

    Tanu dowa nu rabb hamesh rahan ji god bless u didi and veera🙏👍

  • @akds3530
    @akds3530 Год назад +5

    Didi tahodi Jodi mainu bhot sohni lagdi a Dona di god bless you