- Видео 190
- Просмотров 3 424 225
Gurbani Kirtan by Hulchul Tv
Канада
Добавлен 14 дек 2015
ਗੁਰੂ ਰੂਪ ਪਿਆਰੀ ਸਾਧ ਸੰਗਤ ਜੀ - ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫ਼ਤਹਿ
ਸਿੱਖ ਸੰਗਤ ਗੁਰੂਬਾਣੀ ਦਾ ਇਹ ਯੂਟਿਊਬ ਚੈਨਲ ਤੇ ਫੇਸਬੁੱਕ ਪੇਜ ਤੇ ਤੁਸੀ ਗੁਰੂਬਾਣੀ ਪਾਠ, ਸਿੱਖੀ ਦੀਆਂ ਕਹਾਣੀਆਂ, ਗੁਰੂਆਂ ਦੀ ਸਾਖੀਆਂ, ਗੁਰੂਧਾਮਾਂ ਦੇ ਦਰਸ਼ਨ ਤੇ ਸਿੱਖੀ ਨਾਲ ਸੰਬੰਧਤ ਜਾਣਕਾਰੀ ਤੇ ਘਟਨਾਵਾਂ ਦੀਆਂ ਵੀਡੀਓ ਦੇਖ ਸਕਦੇ ਹੋ। ਜੇਕਰ ਤੁਸੀ ਗੁਰੂਬਾਣੀ ਤੇ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਦੇ ਇਸ ਮਿਸ਼ਨ ਵਿੱਚ ਸਹਿਯੋਗ ਪਾਉਣਾ ਚਾਹੁੰਦੇ ਹੋ ਤਾਂ ਸਾਡੇ ਬੈਂਕ ਅਕਾਊਂਟ ਨੰਬਰ Indian Bank 6518465456 IFSC Code IDIB000P026 ਤੇ Swift Code IDIBINBBXXX ਹੈ ਰਾਹੀ ਆਪਣੀ ਸਹਿਯੋਗ ਰਾਸ਼ੀ ਭੇਜ ਸਕਦੇ ਹੋ।
ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਲਾਈਵ ਜਾਂ ਵੀਡੀਓ ਦਾ ਪ੍ਰਸਾਰਣ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਵਟਸ ਅਪ ਤੇ +91-98145-19898 ਤੇ ਸੰਪਰਕ ਕਰ ਸਕਦੇ ਹੋ।
ਸਾਧ ਸੰਗਤ ਜੀ ਇਹ ਚੈਨਲ ਗੁਰੂ ਸਾਹਿਬ ਦੀ ਆਗਿਆ ਅਨੁਸਾਰ ਹਲਚਲ ਪ੍ਰੋਡਕਸ਼ਨ ਐਂਡ ਬਰੋਡਕਾਸਟਿੰਗ ਕੰਪਨੀ ਵਲੋਂ ਚਲਾਇਆ ਜਾ ਰਿਹਾ ਹੈ ਤੇ ਜੇਕਰ ਤੁਸੀਂ ਵੀ ਆਪਣੀ ਕੋਈ ਵੀਡੀਓ ਲਾਈਵ ਜਾਂ ਵੀਡੀਓ ਦਾ ਪ੍ਰਸਾਰਣ ਕਰਵਾਉਣਾ ਚਾਹੁੰਦੇ ਹੋ ਤਾਂ ਸਾਡੇ ਨਾਲ ਵਟਸ ਅਪ ਤੇ +91-98145-19898 ਤੇ ਸੰਪਰਕ ਕਰ ਸਕਦੇ ਹੋ।
ਧੰਨਵਾਦ ਸਹਿਤ ਸੰਗਤਾਂ ਦੇ ਦਾਸ
ਟੀਮ ਹਲਚਲ ਟੀਵੀ

Sukhbir Badal ਤੇ ਹੋਏ ਹਮਲੇ ਤੋਂ ਬਾਦ ਗੁੱਸੇ ਵਿੱਚ ਆਏ Bikram Majithia ਨੇ ਕੀਤਾ ਵੱਡਾ ਖੁਲਾਸਾ - ਦੇਖੋ ਵੀਡੀਓ
Sukhbir Badal ਤੇ ਹੋਏ ਹਮਲੇ ਤੋਂ ਬਾਦ ਗੁੱਸੇ ਵਿੱਚ ਆਏ Bikram Majithia ਨੇ ਕੀਤਾ ਵੱਡਾ ਖੁਲਾਸਾ - ਦੇਖੋ ਵੀਡੀਓ
#sukhbirbadal #bikrammajithia #akalidal #harsimratbadal #byaan #sikjh #goldentemple #harmandirsahib #sikhnews #punjab #amritsar #narainsinghchaura #akaltakhat #darbarsahib
#sukhbirbadal #bikrammajithia #akalidal #harsimratbadal #byaan #sikjh #goldentemple #harmandirsahib #sikhnews #punjab #amritsar #narainsinghchaura #akaltakhat #darbarsahib
Просмотров: 22 485
Видео
Sukhbir Badal ਤੇ ਦਰਬਾਰ ਸਾਹਿਬ ਵਿੱਚ ਹੋਇਆ ਹਮਲਾ - ਦੇਖੋ ਲਾਈਵ ਵੀਡੀਓ
Просмотров 12 тыс.20 часов назад
Sukhbir Badal ਤੇ ਦਰਬਾਰ ਸਾਹਿਬ ਵਿੱਚ ਹੋਇਆ ਹਮਲਾ - ਦੇਖੋ ਲਾਈਵ ਵੀਡੀਓ A Day of Tension at Darbar Sahib: Sukhbir Badal Survives Assassination Attempt It was a serene day at Darbar Sahib, where the sacred atmosphere of devotion was suddenly disrupted by a chilling incident. Sukhbir Singh Badal, former Deputy Chief Minister of Punjab, was present at the holy site, fulfilling a service as part of a punishm...
Sukhbir Badal ਤੇ ਹੋਰ ਅਕਾਲੀ ਲੀਡਰਾਂ ਨੂੰ ਅਕਾਲ ਤਖ਼ਤ ਤੋਂ ਜੱਥੇਦਾਰ ਸਾਹਿਬ ਨੇ ਸੁਣਾਈ ਸਜ਼ਾ - Live Uncut Video
Просмотров 5424 часа назад
Sukhbir Badal ਤੇ ਹੋਰ ਅਕਾਲੀ ਲੀਡਰਾਂ ਨੂੰ ਅਕਾਲ ਤਖ਼ਤ ਤੋਂ ਜੱਥੇਦਾਰ ਸਾਹਿਬ ਨੇ ਸੁਣਾਈ ਸਜ਼ਾ - Live Uncut Video #sukhbirbadal #badal #akaildal #goldentemple #akaltakhatsahib #sikh #jathedargianiharpreetsingh #jathedargianiharpreetsingh #jathedar #sikhnews #live #harmandirsahib
ਜੱਥੇਦਾਰ ਸਾਹਿਬ ਦੀ ਰੋਕ ਦੇ ਬਾਵਜੂਦ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਪਹੁੰਚੇ ਐਕਟਰਾਂ ਦਾ ਸੁਣੋ ਜਵਾਬ
Просмотров 1,2 тыс.14 дней назад
ਜੱਥੇਦਾਰ ਸਾਹਿਬ ਦੀ ਰੋਕ ਦੇ ਬਾਵਜੂਦ ਫਿਲਮ ਦੀ ਪ੍ਰਮੋਸ਼ਨ ਲਈ ਦਰਬਾਰ ਸਾਹਿਬ ਪਹੁੰਚੇ ਐਕਟਰਾਂ ਦਾ ਸੁਣੋ ਜਵਾਬ The Punjabi film Radio Return star cast, including wrestler The Great Khali, visited the sacred Darbar Sahib today to seek blessings for their movie’s success. The cast, after bowing at the shrine and offering prayers, expressed their hopes for the film during a media interaction. The Great Khali, along wit...
Guru Nanak Dev Ji Birthday Celebrates at Golden Temple Amritsar
Просмотров 3114 дней назад
Guru Nanak Dev Ji Birthday Celebrates at Golden Temple Amritsar On the auspicious occasion of Guru Nanak Dev Ji's Gurpurab, a large number of devotees gathered at Sri Darbar Sahib to pay their respects. Despite the biting cold and thick fog, crowds of devotees filled the premises of the sacred Darbar Sahib, eager to pay homage to the first Sikh Guru. With the verse "Satguru Nanak Pargatya, Mitt...
ਧੁੰਦ ਦੀ ਸਫੇਦ ਚਾਦਰ ਵਿੱਚ ਦਰਬਾਰ ਸਾਹਿਬ ਦਾ ਦੇਖੋ ਮਨਮੋਹਕ ਨਜਾਰਾ
Просмотров 7921 день назад
Today marks the beginning of the winter season in Amritsar, with the city experiencing its first fog of the year. The thick blanket of fog covered the entire area, creating a serene and picturesque view around the sacred Shri Harmandir Sahib. The white mist enveloped the temple, enhancing its divine beauty, offering a mesmerizing scene for visitors. Despite the cold and dense fog, the devotion ...
ਸੁਆਸ਼ਾ ਦੀ ਮਾਲਾ ਨਾਲ ਸਿਮਰਾਂ ਮੈ ਤੇਰਾ ਨਾਮ - ਬਹੁਤ ਮਿੱਠੀ ਆਵਾਜ ਵਿੱਚ - Bibi Gurpreet Kaur Ji USA Wale
Просмотров 117Месяц назад
Swasaan Di Mala Naal Simra Me Tera Naam - Bibi Gurpreet Kaur Ji USA Wale ਸੁਆਸ਼ਾ ਦੀ ਮਾਲਾ ਨਾਲ ਸਿਮਰਾਂ ਮੈ ਤੇਰਾ ਨਾਮ - ਬਹੁਤ ਮਿੱਠੀ ਆਵਾਜ ਵਿੱਚ - Bibi Gurpreet Kaur Ji USA Wale "Swasaan Di Mala Naal Simra Me Tera Naam," sung by Bibi Gurpreet Kaur Ji USA Wale, is a profound Shabad by Bhai Harbhans Ji Jagadhari Wale. This spiritual hymn reflects deep devotion and the practice of constantly chanting Waheguru...
ਜੱਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵਿਰਸਾ ਸਿੰਘ ਵਲਟੋਹਾ ਨੇ ਕੀਤਾ ਚੈਲੇਜ - ਦੇਖੋ ਵੀਡੀਓ
Просмотров 1,5 тыс.Месяц назад
ਜੱਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਵਿਰਸਾ ਸਿੰਘ ਵਲਟੋਹਾ ਨੇ ਕੀਤਾ ਚੈਲੇਜ - ਦੇਖੋ ਵੀਡੀਓ Shiromani Akali Dal leader Virsa Singh Valtoha paid his respects at Sri Akal Takht Sahib, bowing in reverence at the revered Guru's presence and praying for the well-being of all. During this visit, he offered prayers to Waheguru, expressing heartfelt repentance and asking for forgiveness for his mistakes. Valtoha’s prayer...
ਸੁਖਬੀਰ ਬਾਦਲ ਦੇ ਚੋਣ ਲੜਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਬਿਆਨ ਸੁਣੋ
Просмотров 105Месяц назад
ਸੁਖਬੀਰ ਬਾਦਲ ਦੇ ਚੋਣ ਲੜਨ 'ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਜੀ ਬਿਆਨ ਸੁਣੋ In Punjab, the head of the Shiromani Akali Dal, Sukhbir Badal, has been handed a religious punishment. Today, Sri Akal Takht Sahib announced that a final decision regarding this matter will be made after Diwali. It is important to note that the Jathedar of Sri Akal Takht Sahib, Giani Ragbir Singh, has decla...
ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਦਿਵਸ ਤੇ ਦਰਸ਼ਨ ਕਰੋ ਜੀ
Просмотров 49Месяц назад
ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਧੰਨ ਧੰਨ ਬਾਬਾ ਬੁੱਢਾ ਜੀ ਦੇ ਪ੍ਰਕਾਸ਼ ਦਿਵਸ ਤੇ ਦਰਸ਼ਨ ਕਰੋ ਜੀ Sri Harmandir Sahib's first head granthi, Baba Budha Ji, is being commemorated today with great reverence and devotion. On this sacred occasion, a large number of devotees have gathered at Sri Harmandir Sahib (Golden Temple), offering their prayers, bowing before the Guru, listening to kirtan, and perform...
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਵਿੱਚ ਰੋਸ਼ਨੀ ਤੇ ਆਤਸ਼ਬਾਜੀ ਦਾ ਅਲੌਕਿਕ ਨਜ਼ਾਰਾ ਦੇਖੋ
Просмотров 234Месяц назад
ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਵਿੱਚ ਰੋਸ਼ਨੀ ਤੇ ਆਤਸ਼ਬਾਜੀ ਦਾ ਅਲੌਕਿਕ ਨਜ਼ਾਰਾ ਦੇਖੋ Guru Ramdas Ji De Prakash Purab Moke Darbar Sahib Vich Roshni Te Aatishbaazi Da Alaukik Nazara Dekho Today, we witness a mesmerizing celebration at Darbar Sahib, marking the Prakash Purab of Guru Ramdas Ji, the fourth Guru of Sikhism. The entire atmosphere is filled with devotion, light, and joy as the spi...
ਗੁਰੂ ਰਾਮ ਦਾਸ ਜੀ ਦੇ ਪ੍ਰਕਾਸ ਗੁਰਪੁਰਬ ਤੇ ਦਰਬਾਰ ਸਾਹਿਬ ਵਿੱਚ ਸਜਾਏ ਗਏ ਪਵਿੱਤਰ ਜਲਾਉ ਸਾਹਿਬ ਦੇ ਦਰਸ਼ਨ ਕਰੋ ਜੀ 🙏🙏
Просмотров 324Месяц назад
ਗੁਰੂ ਰਾਮ ਦਾਸ ਜੀ ਦੇ ਪ੍ਰਕਾਸ ਗੁਰਪੁਰਬ ਤੇ ਦਰਬਾਰ ਸਾਹਿਬ ਵਿੱਚ ਸਜਾਏ ਗਏ ਪਵਿੱਤਰ ਜਲਾਉ ਸਾਹਿਬ ਦੇ ਦਰਸ਼ਨ ਕਰੋ ਜੀ 🙏🙏
ਅਕਾਲ ਤਖ਼ਤ ਪਹੁੰਚੇ ਜੱਥੇਦਾਰ ਹਰਪ੍ਰੀਤ ਸਿੰਘ - ਵਿਰਸਾ ਵਲਟੋਹਾਂ ਤੇ ਅਪਣੇ ਅਸਤੀਫੇ ਬਾਰੇ ਸੁਣੋ ਦਿੱਤਾ ਬਿਆਨ
Просмотров 15 тыс.Месяц назад
ਅਕਾਲ ਤਖ਼ਤ ਪਹੁੰਚੇ ਜੱਥੇਦਾਰ ਹਰਪ੍ਰੀਤ ਸਿੰਘ - ਵਿਰਸਾ ਵਲਟੋਹਾਂ ਤੇ ਅਪਣੇ ਅਸਤੀਫੇ ਬਾਰੇ ਸੁਣੋ ਦਿੱਤਾ ਬਿਆਨ
ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਦਰਬਾਰ ਸਾਹਿਬ ਤੋਂ ਨਿਕਲਿਆ ਰੂਹਾਨੀ ਨਗਰ ਕੀਰਤਨ - ਧਨ ਗੁਰੂ ਰਾਮਦਾਸ
Просмотров 918Месяц назад
ਸ੍ਰੀ ਗੁਰੂ ਰਾਮ ਦਾਸ ਜੀ ਦੇ ਪ੍ਰਕਾਸ਼ ਗੁਰਪੁਰਬ ਮੌਕੇ ਦਰਬਾਰ ਸਾਹਿਬ ਤੋਂ ਨਿਕਲਿਆ ਰੂਹਾਨੀ ਨਗਰ ਕੀਰਤਨ - ਧਨ ਗੁਰੂ ਰਾਮਦਾਸ
Chaupai Sahib Old Version Full Path - ਚੋਪਈ ਸਾਹਿਬ ਦਾ ਪੂਰਾ ਪਾਠ ਪੁਰਾਤਨ ਸਰੂਪ ਵਿੱਚ
Просмотров 106Месяц назад
Chaupai Sahib Old Version Full Path - ਚੋਪਈ ਸਾਹਿਬ ਦਾ ਪੂਰਾ ਪਾਠ ਪੁਰਾਤਨ ਸਰੂਪ ਵਿੱਚ
Sukhmani Sahib Path Sangat || ਸੁੱਖਮਨੀ ਸਾਹਿਬ ਪਾਠ ਸੰਗਤ ਰੂਪੀ || सुखमनी साहिब पाठ संगत रूप
Просмотров 502 месяца назад
Sukhmani Sahib Path Sangat || ਸੁੱਖਮਨੀ ਸਾਹਿਬ ਪਾਠ ਸੰਗਤ ਰੂਪੀ || सुखमनी साहिब पाठ संगत रूप
ਗੁਰੂ ਨਾਨਕ ਦੀ ਬਰਾਤ ਵਿੱਚ ਬਣੋ ਬਰਾਤੀ - ਕੰਧ ਸਾਹਿਬ ਦੇ ਕਰੋ ਦਰਸ਼ਨ - ਡੇਰਾ ਸਾਹਿਬ ਤੋਂ ਲਾਈਵ ਵੀਡੀਓ ਦੇਖੋ
Просмотров 252 месяца назад
ਗੁਰੂ ਨਾਨਕ ਦੀ ਬਰਾਤ ਵਿੱਚ ਬਣੋ ਬਰਾਤੀ - ਕੰਧ ਸਾਹਿਬ ਦੇ ਕਰੋ ਦਰਸ਼ਨ - ਡੇਰਾ ਸਾਹਿਬ ਤੋਂ ਲਾਈਵ ਵੀਡੀਓ ਦੇਖੋ
ਗੁਰੂਦਵਾਰਾ ਕੰਧ ਸਾਹਿਬ - ਇੱਥੇ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਵਿਆਹ || ਅੱਜ ਵੀ ਮੌਜੂਦ ਹੈ 700 ਸਾਲ ਪੁਰਾਣੀ ਦੀਵਾਰ
Просмотров 252 месяца назад
ਗੁਰੂਦਵਾਰਾ ਕੰਧ ਸਾਹਿਬ - ਇੱਥੇ ਹੋਇਆ ਸੀ ਗੁਰੂ ਨਾਨਕ ਦੇਵ ਜੀ ਦਾ ਵਿਆਹ || ਅੱਜ ਵੀ ਮੌਜੂਦ ਹੈ 700 ਸਾਲ ਪੁਰਾਣੀ ਦੀਵਾਰ
ਸੁੱਖਬੀਰ ਬਾਦਲ ਦੇ ਤਨਖਾਹੀਆ ਐਲਾਨ ਤੇ ਭੜੱਕੇ ਅਮਰੀਕ ਸਿੰਘ ਅਜਨਾਲਾ - ਬਾਦਲ ਲਈ ਪੱਥਰ ਵਾਲੀ ਸਜ਼ਾ ਦਾ ਦਿੱਤਾ ਬਿਆਨ
Просмотров 933 месяца назад
ਸੁੱਖਬੀਰ ਬਾਦਲ ਦੇ ਤਨਖਾਹੀਆ ਐਲਾਨ ਤੇ ਭੜੱਕੇ ਅਮਰੀਕ ਸਿੰਘ ਅਜਨਾਲਾ - ਬਾਦਲ ਲਈ ਪੱਥਰ ਵਾਲੀ ਸਜ਼ਾ ਦਾ ਦਿੱਤਾ ਬਿਆਨ
9 ਸਾਲ ਬਾਅਦ ਵੀ ਬੇਅਦਬੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੇ ਭੜਕੇ ਸਿੱਖ - ਭਗਵੰਤ ਮਾਨ ਸਰਕਾਰ ਤੇ ਵੀ ਲਗਾਏ ਦੋਸ਼
Просмотров 803 месяца назад
9 ਸਾਲ ਬਾਅਦ ਵੀ ਬੇਅਦਬੀ ਮਾਮਲੇ ਵਿੱਚ ਇਨਸਾਫ ਨਾ ਮਿਲਣ ਤੇ ਭੜਕੇ ਸਿੱ - ਭਗਵੰਤ ਮਾਨ ਸਰਕਾਰ ਤੇ ਵੀ ਲਗਾਏ ਦੋਸ਼
ਸੁੱਖਬੀਰ ਬਾਦਲ ਦੇ ਅਕਾਲ ਤਖ਼ਤ ਤੇ ਪੇਸ਼ ਹੋਣ ਤੇ ਬੀਬੀ ਜਾਗੀਰ ਕੌਰ ਨੇ ਚੁੱਕੇ ਸਵਾਲ - ਦੇਖੋ ਵੀਡੀਓ
Просмотров 2323 месяца назад
ਸੁੱਖਬੀਰ ਬਾਦਲ ਦੇ ਅਕਾਲ ਤਖ਼ਤ ਤੇ ਪੇਸ਼ ਹੋਣ ਤੇ ਬੀਬੀ ਜਾਗੀਰ ਕੌਰ ਨੇ ਚੁੱਕੇ ਸਵਾਲ - ਦੇਖੋ ਵੀਡੀਓ
ਸੁੱਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਪਿੱਛੇ ਹੋ ਸਕਦੀ ਹੈ ਵੱਡੀ ਸਾਜਸ਼ - ਸੁਣੋ ਇਸ ਸਿੱਖ ਵੀਰ ਦੇ ਵਿਚਾਰ
Просмотров 463 месяца назад
ਸੁੱਖਬੀਰ ਬਾਦਲ ਨੂੰ ਤਨਖਾਹੀਆ ਕਰਾਰ ਦੇਣ ਪਿੱਛੇ ਹੋ ਸਕਦੀ ਹੈ ਵੱਡੀ ਸਾਜਸ਼ - ਸੁਣੋ ਇਸ ਸਿੱ ਵੀਰ ਦੇ ਵਿਚਾਰ
Sri Akal Takhat Sahib Strict Action Against Sukhbir Badal - Watch Live Video
Просмотров 7453 месяца назад
Sri Akal Takhat Sahib Strict Action Against Sukhbir Badal - Watch Live Video
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਐਲਾਨ ਸੁੱਖਬੀਰ ਬਾਦਲ ਨੂੰ ਤਨਖ਼ਾਹੀਆ ਘੋਸ਼ਿਤ ਕੀਤਾ - ਦੇਖੋ ਲਾਈਵ ਵੀਡੀਓ
Просмотров 3973 месяца назад
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡਾ ਐਲਾਨ ਸੁੱਖਬੀਰ ਬਾਦਲ ਨੂੰ ਤਨਖ਼ਾਹੀਆ ਘੋਸ਼ਿਤ ਕੀਤਾ - ਦੇਖੋ ਲਾਈਵ ਵੀਡੀਓ
Nitnem Path Fast || Japuji Sahib | Jaap Sahib | Tav Prasad Savaiye | Chaupai Sahib | Anand Sahib
Просмотров 223 месяца назад
Nitnem Path Fast || Japuji Sahib | Jaap Sahib | Tav Prasad Savaiye | Chaupai Sahib | Anand Sahib
Nitnem Bani Full Path Live | Clear and High-Quality Audio || ਨਿਤਨੇਮ ਸਾਹਿਬ ਪਾਠ ਸਪਸ਼ਟ ਤੇ ਮੀਠੀ ਆਵਾਜ ਵਿੱਚ
Просмотров 554 месяца назад
Nitnem Bani Full Path Live | Clear and High-Quality Audio || ਨਿਤਨੇਮ ਸਾਹਿਬ ਪਾਠ ਸਪਸ਼ਟ ਤੇ ਮੀਠੀ ਆਵਾਜ ਵਿੱਚ
Satnam Waheguru Simran Sangat Roop 30 Mintes | ਸਤਿਨਾਮ ਵਾਹਿਗੁਰੂ... ਨਾਮ ਜਾਪੁ ਸਿਮਰਨ ਸੰਗਤ ਰੂਪੀ 30 ਮਿੰਟ
Просмотров 1684 месяца назад
Satnam Waheguru Simran Sangat Roop 30 Mintes | ਸਤਿਨਾਮ ਵਾਹਿਗੁਰੂ... ਨਾਮ ਜਾਪੁ ਸਿਮਰਨ ਸੰਗਤ ਰੂਪੀ 30 ਮਿੰਟ
Japuji Sahib Full Path Read Along - ਜਪੁਜੀ ਸਾਹਿਬ ਦਾ ਪਾਠ ਬਹੁਤ ਹੀ ਮੀਠੀ ਆਵਾਜ ਵਿੱਚ
Просмотров 1414 месяца назад
Japuji Sahib Full Path Read Along - ਜਪੁਜੀ ਸਾਹਿਬ ਦਾ ਪਾਠ ਬਹੁਤ ਹੀ ਮੀਠੀ ਆਵਾਜ ਵਿੱਚ
ਸਿੱਖ ਨੌਜਵਾਨ ਨੇ ਆਸਟ੍ਰੇਲੀਆ ਵਿਚ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ - ਦੇਖੋ ਵੀਡੀਓ
Просмотров 2844 месяца назад
ਸਿੱ ਨੌਜਵਾਨ ਨੇ ਆਸਟ੍ਰੇਲੀਆ ਵਿਚ ਬਣਾਇਆ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਮਾਡਲ - ਦੇਖੋ ਵੀਡੀਓ
ਚੋਪਈ ਸਾਹਿਬ ਦੇ ਪੰਜ ਪਾਠ - ਪੰਜ ਅਲੱਗ ਅਲੱਗ ਪਾਠੀ ਸਿੰਘਾਂ ਦੀ ਮੀਠੀ ਅਵਾਜ ਵਿੱਚ || Chaupai Sahib Path 5 Time
Просмотров 4324 месяца назад
ਚੋਪਈ ਸਾਹਿਬ ਦੇ ਪੰਜ ਪਾਠ - ਪੰਜ ਅਲੱਗ ਅਲੱਗ ਪਾਠੀ ਸਿੰਘਾਂ ਦੀ ਮੀਠੀ ਅਵਾਜ ਵਿੱਚ || Chaupai Sahib Path 5 Time
ਭੁਲੜ ਲੋਕੋ ਨਾਲ ਇਹ ਵੀ ਖ਼ਬਰ ਲਾ ਦਿਊ ਕਰੋ ਬਾਦਲਾਂ ਨੇ ਆਪਣੇ ਰਾਜ ਵਿੱਚ ਨਰੈਣ ਸਿੰਘ ਚੋੜਾ ਤੇ ਕਿੰਨਾ ਤਦੱਸਤ ਹੋਇਆ ਉਹ ਕਿਊ ਭੁੱਲ ਜਾਂਦੇ ਹੋ
I support my Punjabi mother party Akali dal, God bless you 🙏
BADAL JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD JINDABAD
Akali dal jindabad
ਬਾਦਲਾ ਨੁ 1984 ਤੇ ਭੁਲ ਗਏ ਬਾਦਲ ਆਪ ਚਿਠੀਆ ਲਿਖ਼ੀਆ ਸ਼ੀ
ਇਨਾ ਚਵਲਾ ਨੇ ਕਿਹੜੀ ਘਟ ਕੀਤੀ ਆ ਇਨਾ ਦੇ ਕੰਡੇ ਬੀਜੇ ਹਨ
majitiye ਦੇ ਮੂੰਹ ਵਿੱਚ ਜੁੱਤੀ ਦੇ ਦੇਣੀ ਚਾਹੀਦੀ ਅ ਤੁਸੀਂ ਸਾਰੇ ਜੀਣ ਦੇ ਲਾਇਕ ਹੀ ਨ੍ਹੀ.. ਡਗਰ ਦੱਲੇ
ਮਜੀਠੀਆ ਅੰਗਰੇਜ਼ਾਂ ਦੀਆਂ ਚੱਡੀਆ ਧੋਣ ਵਾਲਾ ਖਾਨਦਾਨੀ ਪਰਿਵਾਰ ਝੂਠ ਬੋਲ ਰਿਹਾ ਹੈ ਗੋਲੀ ਸਿਰਫ ਗਦਾਰ ਸੁਖਵੀਰ ਤੇ ਚੱਲੀ ਹੈ ਨਾ ਕੇ ਦਰਬਾਰ ਸਾਹਿਬ ਤੇ ਮਜੀਠੀਆ ਅੰਗਰੇਜ਼ਾਂ ਦੀਆਂ ਚੱਡੀਆ ਧੋਣ ਵਾਲਾ ਖਾਨਦਾਨੀ ਪਰਿਵਾਰ ਝੂਠ ਬੋਲ ਰਿਹਾ ਹੈ
Sukhbir very smart
That was one gole magethia gave drugs goes to public 😊
Je tohdiaa kartutaa teek hundee fer hamle na hunde gadroo kalio
ਲਾਲ ਪੱਗਾਂ ਵਾਲ਼ੇ ਪੁਲਸੀਆਂ ਤੋਂ ਬਿਨਾ ਕੋਈ ਨਹੀ ਫਿਰਦਾ।
Waheguru ji
Total fraudulent event.
Chitte da vapari drama kar raha hai
Waheguru ji
ਮਜੀਠੀਆ ਕੁੱਤਾ ਝੂਠ ਬੋਲ ਰਿਹਾ ਹਮਲਾ ਕੇਵਲ ਸੁਖਬੀਰ ਬਾਦਲ ਕੰਜ਼ਰ ਤੇ ਕੀਤਾ ਬਿਲਕੁਲ ਸਹੀ ਕੀਤਾ ਸੁਖਬੀਰ ਬੱਚਣਾ ਨਹੀਂ ਸੀ ਚਾਹੀਦਾ ਹੈ ਬਾਦਲ ਕੰਜ਼ਰਾ ਅਕਾਲ ਤਖ਼ਤ ਸਾਹਿਬ ਤੇ ਹਮਲਾ ਕਰਵਾਇਆ ਸੀ ਮਜੀਠੀਆ ਕੰਜ਼ਰ ਨੂੰ ਦਰਬਾਰ ਸਾਹਿਬ ਤੇ ਬਾਦਲ ਕੰਜ਼ਰ ਨੇ ਹਮਲਾ ਯਾਦ ਨਹੀਂ ਹੈ ਮਜੀਠੀਆ ਆਰ ਐਸ ਐਸ ਦੀ ਖਾਖੀ ਨੀਕਰ ਹੈ
ਬਹਿਬਲ ਕਲਾਂ ਗੋਲੀ ਕਾਂਡ ਚ ਦੋਸ਼ੀ ਹੈ, ਉੱਥੇ ਵੀ ਸਿੱਖ ਨੌਜਵਾਨ ਮੁੰਡੇ ਮਾਰੇ ਸਨ ਥੋਡੇ ਕਹਿਣ ਤੇ ।
Shri Guru Granth ji the baidbi karay.aho saja mildi he. Chinta qiuo karde ho
Sab da bund wala zor laga sukhveer badal nu mada banon da par kuj nhi koi kar sakda
Wahegurji wahegurji wahegurji wahegurji wahegurji wahegurji wahegurji wahegurji wahegurji wahegurji
🙏🏻💐💐💐💐💐💐💐🙏🏻
Attack karna galt aa
Valtoha na sachi gala akhe wa
ਦੁਸ਼ਮਣ ਮੁਰਖ ਬੰਦਾ
Eh planed ha shream pta lg reha ha bhagwant maan de sarkar nu nicha dkaun de koshish kiti gyi ha saff pta lg reha a ena babkuf nhi hun lok sab samj de na loki hun
🇮🇳🤔.Majeiteia.ji.jora.kona.Loka.nu.Sab.Pata. Hor.Khalastania.Vargaeia.Hor.kaho.Bandei. Singha.nu.Reiha.karo. 🙏🙏
ਅਨਪਸ਼ਾਤੀ ਪੁਲਿਸ ਵੀ ਹੋ ਸਕਦੀ
ਬਰਗਾੜੀ ਕੋਟਕਪੂਰਾ ਸੌਦਾ ਸਾਧ ਸੁਮੇਧ ਸੈਣੀ ਸਵਰਨ ਘੋਟਣਾ ਤੇ ਹੋਰ ਕਿੰਨੇ ਭੁੱਲ ਗਏ ਮੀਠਾ ਸਾਹਿਬ
ਇੰਨਾਂ ਨੂੰ ਸਾਹਿਬ ਨਾ ਕਹੋ ਦੁਸ਼ਮਣਾਂ ਨੂੰ
ਤੂੰ ਗਰੀਬ ਆ😅😅😅😅😅😅😅😊😊😊😊😊😊
ਗੁਰੂ ਦਾ ਸਿੱਖ
Gareba.da.meseha.badel.sab
ਕਿਰਪਾ ਤੇ ਪਹਿਲਾਂ ਅਕਾਲੀ ਦਲ ਬਾਦਲ ਤੇ ਆ
ਇਹ ਸਿੱਖੀ ਦੇ ਬੜੇ ਦੋਸਤ ਹਨ ਇਨਾ ਬਰਗਾੜੀ ਵਿੱਚ ਸਿੱਖਾਂ ਤੇ ਲੱਗਰ ਛਕਦਿਆ ਤੇ ਗੋਲੀਆਂ ਮਾਰ ਕੇ ਸ਼ਹੀਦ ਕੀਤਾ ਹੁਣ ਰੋਦੇ ਨੇ ਉਦੋ ਸਿੱਖੀ ਤੇ ਹਮਲਾ ਕੀਤਾ ਸੀ
This is all drama created by sukha and company to get sympathy
ਗੱਪ ਮਾਰਦਾ ਮਜੀਠਾ
ਤੂੰ ਵੀ ਛੱਡ ਦੇ ਪੱਲਾ😅😅😅😅😅😅😅😅😅😅😅😅😅😅
ਤੂੰ ਵੀ ਛੱਡ ਦੇ ਪੱਲਾ😅😅😅😅😅😅😅😅😅😅😅😅😅😅
ਇੰਦਰਾ ਗਾਂਧੀ ਕੌਣ ਸੀ ਦੱਸ te ਕੀ ਕਰਿਆ ਸੀ ਓਸ ਨੇ
ਨਿੰਦਣਯੋਗ ਘਟਨਾ ਹੈ
BADAL DA DRAMA
ਵਾਹਿਗੁਰੂ ਮੇਹਰ ਕਰਨ ਜੀ
Waheguruji
ਜਿਨਾ ਮਰਨਾ ਹੁੰਦਾ ਔ ਇਸਤਰ੍ਹਾਂ ਨਹੀ ਕਰਦੇ ਐ ਦਖਾਵਾ ਹੈ ਜੈ ਗੋਲੀ ਮਾਰਨੀ ਹੂੰਦੀ ਓ ਪੁਲੀਸ ਵਾਲੇ ਦੇ ਸਾਮਣੇ ਆਉਂਣ ਦੀ ਕਿ ਲੋੜ ਸੀ ਦੂਸਰੀ ਸਾਈਡ ਖਾਲੀ ਪਈ ਸੀ
Sab plan a badal da
EAH SIAASUT NAL GOLI CHALAEE HAI , SUKHBIR PAPI GODAR NOO PAHEREA DENDE NOO SHURM AAOUNDI HAI, GODAR AADMI NOO KOEE DDUR NHI ,DARBAR SAHI. VICH EAH NA CHUGLA. DA DAEN HUTH DA KUME HO GIAA HAI JI THANKS RS DHALIWALL FDK PUNJAB ❤
ਨਿਤਨੇਮ ਕਰਦੇ ਸਿੱਖਾਂ ਤੇ ਗੋਲੀ ਚਲਵਾਉਣ ਦਾ ਹੁਕਮ ਦੇਣ ਵਾਲੇ ਨੂੰ ਸਜਾ ਬਰਛਾ ਫਡ਼ ਕੇ ਖਲੋਣ ਦੀ ਧਿਰਕਾਰ ਹੈ ਜਥੇਦਾਰਾਂ ਤੇ ਸਰਕਾਰ ਤੇ ਅਦਾਲਤਾਂ ਤੇ ਅੱਤਵਾਦੀ ਨਰੈਣ ਸਿੰਘ ਨਹੀਂ ਸੁਖਬੀਰ ਬਾਦਲ ਹੈ
Waheguru Ji ka Khalsa waheguru Ji ki fetah 🙏🙏🙏🙏🙏🌹
Satnam waheguru ji
Satnam waheguru ji 🙏🙏🙏🙏🙏🙏