Heatwave in Punjab: Sangrur ਵਿੱਚ ਫ਼ਲਾਂ ਦੀ ਖੇਤੀ ਤਬਾਹ ਹੋਈ | 𝐁𝐁𝐂 𝐏𝐔𝐍𝐉𝐀𝐁𝐈

Поделиться
HTML-код
  • Опубликовано: 12 сен 2024
  • ਉੱਤਰੀ ਭਾਰਤ ਵਿੱਚ ਹੀਟਵੇਵ ਦਾ ਅਸਰ ਬਾਗਬਾਨੀ ’ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਕਾਰਨ ਸੰਗਰੂਰ ਦੇ ਪਿੰਡ ਰੋਗਲਾ ਵਿਚ ਡ੍ਰੈਗਨਫਰੂਟ, ਸੇਬ, ਆੜੂ ਤੇ ਬਦਾਮਾਂ ਸਣੇ ਹੋਰ ਫ਼ਲਾਂ ਦੀ ਖੇਤੀ ਦਾ ਤਜਰਬਾ ਕਰ ਰਹੇ ਕਿਸਾਨ ਬਲਵਿੰਦਰ ਸਿੰਘ ਦੇ ਪੱਲੇ ਨਿਰਾਸ਼ਾ ਪਈ ਹੈ।
    ਬਲਵਿੰਦਰ ਸਿੰਘ ਕਹਿੰਦੇ ਨੇ ਕਿ ਜਿੱਥੇ ਉਨ੍ਹਾਂ ਦੇ ਖੇਤ ਵਿਚਲੇ ਡ੍ਰੈਗਨਫਰੂਟ ਦੇ ਬੂਟੇ ਵਧ ਨਹੀਂ ਸਕੇ ਉੱਥੇ ਹੀ ਸੇਬ ਵੀ ਖ਼ਰਾਬ ਹੋ ਗਏ ਹਨ।
    ਰਿਪੋਰਟ - ਚਰਨਜੀਵ ਕੌਸ਼ਲ, ਐਡਿਟ - ਸਦਫ਼ ਖਾਨ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/pu...
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

Комментарии • 39

  • @GurdialSingh-yn9tq
    @GurdialSingh-yn9tq 2 месяца назад +21

    ਰਾਜਸਥਾਨ ਬਣਨਾ ਸ਼ੁਰੂ ਹੋਗਿਆ ਬਾਪੂ ਜੀ ਪਰ ਹਜੇ ਸਾਡੇ ਪੰਜਾਬੀ ਸੁੱਤੇ ਹੋਏ ਨੇ ਰਾਜਸਥਾਨ ਬਣਨ ਦੀ ਪ੍ਰਕਿਰਿਆ ਜੋ ਹੈ ਓ ਜੰਗੀ ਪੱਧਰ ਤੇ ਸ਼ੁਰੂ ਹੋ ਚੁੱਕੀ ਐ

  • @singhsaab6992
    @singhsaab6992 2 месяца назад +5

    ਸਾਡੇ ਵੀ ਕਈ ਫਲ ਦਾਰ ਬੂਟੇ ਖਰਾਬ ਹੋ ਗਏ

  • @ParveenKumar-ro5cs
    @ParveenKumar-ro5cs 2 месяца назад +3

    ਸਾਡੇ ਅਬੋਹਰ ਵਲ ਵੀ ਧਿਆਨ ਦੇ ਲੋ ਥੋੜ੍ਹਾ ਜਿਹਾ ਸਾਡੇ ਏਰੀਏ ਦੇ ਵਿੱਚ ਵੀ ਕਿੰਨੂੰ ਦੇ ਬਹੁਤ ਸਾਰੇ ਖਰਾਬ ਹੋ ਗਏ ਹਨ ਇੱਥੇ ਸਾਡੀ ਕੋਈ ਨਹੀਂ ਸੁਣਦਾ ਇਸ ਵਾਰ ਗਰਮੀ ਬਹੁਤ ਅੱਤ ਦੀ ਪਈ ਹੈ ਇਥੇ ਤਾਂ ਹਰ ਪਾਸੇ ਬਾਗ ਹੀ ਬਾਗ ਹਨ

  • @amriksingh6828
    @amriksingh6828 2 месяца назад +2

    ਵਧੀਆ ਜਾਣਕਾਰੀ

  • @jatinderdeol6942
    @jatinderdeol6942 2 месяца назад +10

    ਪੰਜਾਬ ਵਿਚ ਤਾਪਮਾਨ ਵਧਣ ਦਾ ਕਾਰਨ ਲਗਾਤਾਰ ਰੁੱਖਾਂ ਦੀ ਕਟਾਈ ਹੈ। 33 ਫੀਸਦੀ ਰੁੱਖ ਚਾਹੀਦੇ ਹਨ ਪਰ ਅਫਸੋਸ 3 ਫੀਸਦੀ ਹਨ। ਸਮੇਂ ਦੀਆਂ ਸਰਕਾਰਾਂ ਦਾ ਇਸ ਪਾਸੇ ਕੋਈ ਧਿਆਨ ਨਹੀਂ।

  • @RanjitSingh-hg5vb
    @RanjitSingh-hg5vb 2 месяца назад +2

    ਨੁਕਸਾਨ ਹੋਣ ਦਾ ਅਫਸੋਸ਼ ਹੈ ਜੀ ਪਰ ਇਹ ਪਰਿਵਾਰ ਪੂਰੀ ਸ਼ਿੱਦਤ ਨਾਲ ਜੁੱਟਇਆ ਹੋਇਆ ਹੈ ਇਸ ਵਾਰ ਗਰਮੀ ਹੱਦ ਤੋਂ ਜਿਆਦਾ ਸੀ
    ਹਨੇਰੇ ਵਿਚ ਜੋ ਚਾਨਣ ਦੀ ਲਕੀਰ ਬਣਕੇ ਤੁਰਦੇ ਨੇ
    ਕਾਫਲੇ ਤਾਂ ਅਕਸਰ ਹੀ ਉਹਨਾਂ ਪਿੱਛੇ ਜੁੜਦੇ ਨੇ

  • @Knitwell_Designs
    @Knitwell_Designs 2 месяца назад +1

    Waheguru Ji mehar karan

  • @sainiamarjeet
    @sainiamarjeet 2 месяца назад +2

    amrood, olive, anar, jojoba, alovera, awala, red malta, chikoo, aloo bukhara, aadoo, lokhaat, anjeer, mango, shatoot, ber, etc.

    • @rohitpromise3815
      @rohitpromise3815 2 месяца назад

      अंगूर
      अंजीर
      अनन्नास
      अनार
      अमरूद
      आड़ू
      आम
      आलू बुखारा
      इमली
      कमरख
      कसेरू
      करौंदा
      किन्नू
      केला
      खजूर
      खरबूजा
      खुबानी
      गन्ना
      चीकू
      जामुन
      जायफल
      तरबूज
      नारियल
      नाशपाती
      नीबू
      पपीता
      फ़ालसा
      बेर
      मुसम्मी
      रसभरी
      संतरा
      लीची
      लुकाट
      शरीफा(सीताफल)
      शहतूत
      सेब

  • @VGS441
    @VGS441 2 месяца назад +1

    ਇਹ ਲੋਗ ਕਿਹੜਾ ਅੱਗਾਂ ਲਾਣ ਤੋਂ ਹਟਦੇ ਆ। ਪੂਰੇ ਪੰਜਾਬ ਚ ਅੱਗ ਲਗਦੀ ਸਾਲ ਚ 2 ਵਾਰ।
    ਇਸ ਤੋਂ ਅਲਾਵਾ
    ਪਟਾਖੇ ਤੇ pollution।

  • @lovepunjab2738
    @lovepunjab2738 2 месяца назад +10

    ਪਹਾੜਾ ਤੇ ਜੋ ਫ਼ਸਲਾਂ ਉਗਦੀਆਂ ਨੇ, ਠੰਡ ਵਾਲੀਆਂ ਨੇ. ਉਹ ਪੰਜਾਬ ਚ ਕਿਵੇਂ ਲ਼ਾ ਰੱਖੀਆਂ ਨੇ, ਇਹਨੀ ਗ਼ਰਮੀ ਚ.ਅਖਰੋਟ ਲਈ 20-25 ਡਿਗਰੀ ਤਾਪਮਾਨ ਹੋਣਾ ਚਾਹੀਦਾ ਗਾ, ਆਪਣੇ ਤਾ 45 ਤੋਂ ਉਪਰ ਚਲਾ ਜਾਂਦਾ ਗਾ . ਸੇਬ ਤੇ ਅਖਰੋਟ ਦੀ ਖੇਤੀ ਹਿਮਾਚਲ ਤੇ ਜੰਮੂ ਕਸ਼ਮੀਰ ਚ ਜਿਆਦਾ ਤਰ ਕੀਤੀ ਜਾਂਦੀ ਆ. ਉਹ ਫ਼ਸਲਾਂ ਬੀਜਣੀਆ ਚਾਹੀਦੀਆਂ ਨੇ, ਜੋ ਪੰਜਾਬ ਦੇ ਤਾਪਮਾਨ ਚ ਹੋ ਸਕਣ.

    • @Gurindersingh-hp8xf
      @Gurindersingh-hp8xf 2 месяца назад +3

      Veer hun time change ho chuka, akhrot badam, te apple rajsthan ch vadya lag reha

    • @SonuJoshan-xf7tx
      @SonuJoshan-xf7tx 2 месяца назад +1

      Kon kenda y hunda ni mere apricot Lage a khet sangrur hia area lok kehde c lagde ni par Kamal man gaye sare sab kuj hunda par Karan da tareka hove

    • @Gurindersingh-hp8xf
      @Gurindersingh-hp8xf 2 месяца назад +1

      @@SonuJoshan-xf7tx aho veer hun beeja te kaafi shod ho chuke ne

  • @narinderkaushal397
    @narinderkaushal397 2 месяца назад +1

    Very very good veer ji

  • @mukhtiarsinghsandhu7348
    @mukhtiarsinghsandhu7348 2 месяца назад +1

    All common lands in panjab must be used for plantation of new trees. Manrega labour be used for plantation and watering. Government and panchayats must come forward.

  • @dalbirsinghsingh8144
    @dalbirsinghsingh8144 2 месяца назад +2

    ਹੌਸਲਾ ਰੱਖੋ ਕੋਈ ਨਹੀ ਫਲ ਮਿਲੇ ਗਾ

  • @HarpreetSingh-sq7xz
    @HarpreetSingh-sq7xz 2 месяца назад

    Waheguru ji 🙏

  • @user-fp6mz8tt9o
    @user-fp6mz8tt9o 2 месяца назад

    Very very good job

  • @JaswinderSingh-dq1ki
    @JaswinderSingh-dq1ki 2 месяца назад +2

    Jamun ta मिलनी nahi es waar je tusi kise tree te frut da bur lgeya dekhya ta dasna

  • @RanjeetSingh-dv4dq
    @RanjeetSingh-dv4dq 2 месяца назад +2

    Kinnow,di,fusl,gurmi,n,khitm,kur,diti,h

  • @atulmalhotra2303
    @atulmalhotra2303 2 месяца назад

    Why not try covered farming ?😊

  • @BRAR56200
    @BRAR56200 2 месяца назад +1

    Jee ਹੜ ਆ ਜਾਣ ਤਾਂ ਵੀ ਮਨੁੱਖ ਜਿੰਮੇਵਾਰ ਹੈ ਗਰਮੀ ਪੈ ਜਾਵੇ ਤਾਵੀ ਮਨੁੱਖ ਜਿੰਮੇਵਾਰ ਇਹ ਕੁਦਰਤ ਦੇ ਰੰਗ ਆ ਇਸ ਨੂੰ ਕੋਈ ਨੂੰ ਜਾਣਦਾ ਭਾਵੇਂ ਕੋਈ ਲੱਖ ਵਿਦਵਾਨ ਬਣੀ ਜਾਵੇ

  • @harmeetkour3844
    @harmeetkour3844 2 месяца назад +2

    ਸੇਬ ਸਰਦੀ ਵਿਚ ਹੁੰਦਾ ਹੈ

  • @hardeephardeepsingh2678
    @hardeephardeepsingh2678 2 месяца назад

    Kisda kasoor ar parmatma da ya bnde da khud 🤔

  • @allinone659
    @allinone659 2 месяца назад

    ruk k dekho tmasha kanak v ni hoya krni agg la la k loka ne att chuki hoi

  • @Singh_Singh23
    @Singh_Singh23 2 месяца назад +1

    ਰੁੱਖ ਤੇ ਕੋਈ ਪੰਜਾਬ ਵਿੱਚ ਰਹਿਣ ਨਹੀਂ ਦਿੱਤਾ

    • @harjindersingh7755
      @harjindersingh7755 2 месяца назад

      ਸੇਬ ਪੰਜਾਬ ਵਿੱਚ ਕਿਥੋਂ ਹੋ ਜਾਣਗੇ ਮੇਹਨਤ ਕਰਨੀ ਚੰਗੀ ਗੱਲ ਹੈ

    • @sohnapunjabmotivation1065
      @sohnapunjabmotivation1065 2 месяца назад

      @@harjindersingh7755ਤਿੰਨ ਵਾਰ ਫਲ ਲੈ ਚੁੱਕੇ ਹਾਂ ਜੀ ਐਤਕੀਂ ਲੱਗਾ ਬਥੇਰਾ ਸੀ ਪੱਕ ਵੀ ਗਿਆ ਸਾਇਜ ਛੋਟਾ ਰਿਹਾ

    • @harjindersingh7755
      @harjindersingh7755 2 месяца назад

      @@sohnapunjabmotivation1065 ਵੀਰ ਮੇਰਾ ਤਾਂ ਇਹ ਹੀ ਕਹਿਣਾ ਹੈ ਕਿ ਹਰ ਗੱਲ ਵਾਸਤੇ ਸਿਰਫ਼ ਕਿਸਾਨ ਨੂੰ ਹੀ ਜ਼ੁਮੇਵਾਰ ਠਹਿਰਾਇਆ ਜਾ ਰਿਹਾ ਹੈ ਇਸ ਵਾਰ ਜਾਮਣਾਂ ਨੂੰ ਵੀ ਜ਼ਿਆਦਾ ਸਰਦੀ ਪੈਣ ਕਰਕੇ ਫ਼ਲ ਨਹੀਂ ਲੱਗਾ ਕੀ ਸਰਦੀ ਲੲਈ।ਵੀ ਕਿਸਾਨ ਜ਼ੁਮੇਵਾਰ ਹੈ

    • @sohnapunjabmotivation1065
      @sohnapunjabmotivation1065 2 месяца назад

      @@harjindersingh7755 ਸਾਡੇ ਵਾਧੂ ਲੱਗੇ ਨੇ ਜਾਮਨ

  • @BinduMavi-rq8zh
    @BinduMavi-rq8zh 2 месяца назад

    😅😅😅😂😂😂why not making video on harp technology and chemtrial technology???????? Which are real reason of heat

  • @hargunsingh123
    @hargunsingh123 2 месяца назад

    Jise karni vasi barni

  • @harvindersingh4776
    @harvindersingh4776 2 месяца назад

    Abhi toh aage aage dekhiye hota hai kya ?
    Hor 4-5 sal wait karo thodi kise vi fasal nu daney painey hi band ho janey ne .