ਗਾਂ,ਮੱਝ ਨੂੰ ਟੀਕਾ ਭਰੋਉਣ ਤੋ ਬਾਅਦ ਦੇਣ ਵਾਲੀ ਖੁਰਾਕ ਦਾ ਘਰੇਲੂ ਨੁਕਸਾ । ਚਾਸਣੀ , ਨਾਰਕੇਸਰ ,ਕੇਲੇ

Поделиться
HTML-код
  • Опубликовано: 7 июл 2024
  • ਸਤਿ ਸ੍ਰੀ ਅਕਾਲ ਜੀ
    ਮੇਰਾ ਨਾਮ ਗੁਰਲਾਭ ਸਿੰਘ
    ਮੇਰਾ ਇਸ ਚੈੱਨਲ ਤੇ ਤੁਹਾਡਾ ਸਭ ਦਾ ਸੁਵਾਗਤ ਜੀ
    ਜੇ ਕਿਸੇ ਨੇ ਵੀ ਆਪਣੇ ਡੇਅਰੀ ਫਾਰਮ ,ਮੱਝ ਤੇ ਗਾਂ ਵੀਡਿਉ ਬਣਾਉਣੀ ਤਾਂ ਸਾਨੂੰ ਕੁਮੈਂਟ ਵਿੱਚ ਆਪਣਾ ਨਾਮ , ਪਤਾ ਤੇ ਨੰਬਰ ਭੇਜ ਦਿਉ ਅਸੀ ਤੁਹਾਡੇ ਨਾਲ ਸਪੰਰਕ ਕਰਲਾਗੇ ਜੀ । #dairyfarm
  • ЖивотныеЖивотные

Комментарии • 110

  • @KuldeepkaurKaur-jy4lj
    @KuldeepkaurKaur-jy4lj 19 дней назад +7

    ਬਾਪੂ ਜੀ ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਕਰੇ

  • @SonyWaraichAgricultureFarmers
    @SonyWaraichAgricultureFarmers 20 дней назад +4

    Sat Sri Akal Uncle Ji.Good Post Ji

  • @lalisingh6612
    @lalisingh6612 19 дней назад +3

    Bhut vadiya jankari ji

  • @GurjitSingh-jz4tt
    @GurjitSingh-jz4tt 20 дней назад +5

    ਸਤਿ ਸ਼੍ਰੀ ਅਕਾਲ ਜੀ ਔਜਲਾ ਫਰੀਦਕੋਟ ਤੋਂ

  • @sewaksingh1783
    @sewaksingh1783 20 дней назад +3

    ਬਾਈ ਜੀ ਸਤਿ ਸ੍ਰੀ ਅਕਾਲ ਜੀ... ਪਰਮਾਤਮਾ ਚੜਾਦੀ ਕਲਾ ਵਿਚ ਰੱਖੇ ਸੋਨੂ.... ਬਹੁਤ ਬਹੁਤ ਧੰਨਵਾਦ ਜੀ ਜੋ ਤੁਸੀਂ. ਏਨੀ ਮਿਹਨਤ ਨਾਲ ਸਾਨੂ ਨੁਕਸ਼ੇ ਦਸਦੇ ਹੋ.... 🙏🏻🙏🏻 .. ਪਰਮਾਤਮਾ ਲੰਮੀ ਉਮਰ ਬਖ਼ਸੇ ਸੋਨੋ. ਤੰਦਰੁਸਤੀ ਦਵੇ. ਹਮੇਸ਼ਾ ਚੜਦੀ ਕਲਾ ਵਿਚ ਰਹੋ.. 👍🏻

  • @BirKaur-fk8zz
    @BirKaur-fk8zz 14 дней назад +2

    Good 😂and thanks for the reminder 😅

  • @salwantsingh1341
    @salwantsingh1341 20 дней назад +5

    ਬਾਬਾ ਜੀ ਸਤਿ ਸ੍ਰੀ ਅਕਾਲ ਆਪਣੇ ਕੋਲ ਸਾਡੇ ਤਿੰਨ ਸਾਲ ਦੀ ਚੋਟੀ ਹੈ ਉਹ ਬਾਰ-ਬਾਰ ਪੀੜ ਹੋ ਰਹੀ ਹੈ ਡਾਕਟਰ ਨੂੰ ਵਿਖਾਇਆ ਹੈ ਉਹ ਕਹਿੰਦਾ ਹੈ ਇਸਦੀ ਬੱਚੇ ਦਾਨੀ ਛੋਟੀ ਹੈ ਇਲਾਜ ਦੱਸੋ

  • @dilpreetsandhu1923
    @dilpreetsandhu1923 20 дней назад +3

    Love you.Bapu.g

  • @gagandeep4400
    @gagandeep4400 20 дней назад +2

    🙏🙏

  • @gurjeetkaler-vk5un
    @gurjeetkaler-vk5un 20 дней назад +2

    Te naal g ai da shi time v dso te naal kyi passu long heat ch rhnde ne onha da hal dso g

  • @SinghSingh-tp1hc
    @SinghSingh-tp1hc 20 дней назад +2

    Waheguru ji

  • @karanpreetsinghvlogs4292
    @karanpreetsinghvlogs4292 20 дней назад +2

    ❤❤❤

  • @panesarsabhra7041
    @panesarsabhra7041 12 дней назад +2

    Good 😊👍

  • @user-jg9zg8mk7u
    @user-jg9zg8mk7u 20 дней назад +2

    ❤❤❤❤❤

  • @TaraDhillon
    @TaraDhillon 20 дней назад +5

    Bhut wdiya jankari ji

  • @user-wt8dk3uj5o
    @user-wt8dk3uj5o 20 дней назад +2

    ਅੰਕਲ ਜੀ ਗਾ ਨੂੰ ਖੰਗ ਆ।ਰੇਛਾਸਿਟਦੀ ਆਇਲਾਜ ਦੱਸੋ

  • @user-wn8hz1cv7x
    @user-wn8hz1cv7x 20 дней назад +1

    🙏🙏🙏🙏🙏🙏

  • @user-dn6cx3rn4n
    @user-dn6cx3rn4n 18 дней назад +1

    Good

  • @gurjeetkaler-vk5un
    @gurjeetkaler-vk5un 20 дней назад +2

    Uncle g ai ton phla ki dena safaai lyi from raikot

  • @karamsingh5564
    @karamsingh5564 20 дней назад +2

    ❤❤❤❤❤🎉🎉🎉🎉🎉

  • @manjot.cheema.22
    @manjot.cheema.22 20 дней назад +3

    Baba ji ga diya akha cho pani wagg da rehnda e koe illaj dss do

  • @AmarveerSingh-yg3fi
    @AmarveerSingh-yg3fi 8 дней назад +1

    Ba
    pu me moge to aa bhot wadya video🙏🙏

  • @PunjabiVlogs-xb8zg
    @PunjabiVlogs-xb8zg 20 дней назад +2

    🎉🎉🎉🎉🎉🎉🎉🎉🎉🎉🎉🎉

  • @hakamsinghhakamsinghhakams4664
    @hakamsinghhakamsinghhakams4664 12 дней назад +1

    ਮੇਰੇ ਕੋਲ ਗਾਂ ਉਸਦਾ ਮਗਰਲਾ ਥਣ ਅਧਾ ਹੈ ।ਉਸਦਾ ਹੱਲ ਦਸਣਾ ਜੀ।ਹਾਕਮ ਸਿੰਘ ਸੰਘੇੜਾ

    • @GurlabhSinghBathinda
      @GurlabhSinghBathinda  11 дней назад

      ਪਾਣੀ ਚੋ ਹਿੰਗ ਮਿਲਾਕੇ ਥਣਾਂ ਉਪਰ ਦਿਨ ਚਾਰ ਵਾਰ ਛਿੱਟੇ ਮਾਰੋ ਜੀ

  • @sulakhansingh841
    @sulakhansingh841 16 дней назад +1

    ਸੁਲੱਖਣ ਸਿੰਘ ਗਹਿਰੀ ਬੁੱਟਰ ਸਾਡੀ ਮੱਝ ਦਾ ਇੱਕ ਪਾਸਾ ਰੱਖਦੀ ਹੈ ਉਸ ਦੇ ਸੱਤ ਸੱਤ ਮਹੀਨਿਆਂ ਦੀ ਕ ਗੱਬਣ ਹੈ ਅੰਕਲ ਜੀ ਲਾਜ ਦੱਸੋ

    • @GurlabhSinghBathinda
      @GurlabhSinghBathinda  16 дней назад

      ਇਹ ਤਾ ਰੱਖੋ ਜੀ ਤਾ ਇਲਾਜ ਨਹੀ ਆ

  • @JassiDhillon77
    @JassiDhillon77 20 дней назад +2

    Baba ji majh suyi nu 20 din ho gye ne. Hun khand te gurh da kahda de rhe a.. hor ki dena hun majh nu.kahda band kr deyie hun

  • @amritdhaliwal9244
    @amritdhaliwal9244 20 дней назад +2

    ਵਾਰ ਵਾਰ ਰਪੀਟ ਦਾ ਹੱਲ

  • @jagdeepsidhu9106
    @jagdeepsidhu9106 20 дней назад +2

    Baba ji taji sui gao nu ki pai a jo dudh vadh jave

    • @GurlabhSinghBathinda
      @GurlabhSinghBathinda  16 дней назад

      ਗੁਲਗੰਦ ਤੇ ਮਸ਼ਰੀ ਵਾਲੀ ਵਿਡਿਉ ਦੇਖਲੋ ਜੀ

  • @sunderpanchariya4933
    @sunderpanchariya4933 14 дней назад +2

    Sir ji aap hidi me likh kre

  • @narangsingh8329
    @narangsingh8329 20 дней назад +2

    Baba ji gau de perr dukhde ne g koi ilaj daso g🙏

  • @JaswinderSingh-yb4ke
    @JaswinderSingh-yb4ke 5 дней назад

    Sat shree akal bapu ji bapu ji sadi ghar di maj aa pahla vadia ae saal sundi c pr es var ekk saal hogia 22 dina to bol pendi aa ,plz koi ilaz daso,hun 12july nu tikka bharvaya plz daso jarur plz

    • @GurlabhSinghBathinda
      @GurlabhSinghBathinda  2 дня назад

      ਇੱਕ ਕਿੱਲੋ ਧਨੀਆ ਭਿਉ ਕੇ ਰੋਜ ਪਲਾਉ ਜੀ 10 ਲੀਟਰ ਪਾਣੀ ਪਾਲੋ ਜੀ

  • @ManpreetSingh-kw5id
    @ManpreetSingh-kw5id 4 дня назад

    Fat lai v kuj daseo bappu ji

  • @ranjitsonu7702
    @ranjitsonu7702 20 дней назад +2

    Paji 1set time sun valy chuti a 10 din baki a ik magrla than chotta rakdi a

    • @SANDEEPSINGHBADESHA
      @SANDEEPSINGHBADESHA 20 дней назад

      Vitum h 1 litter pla deo ਤੇ Vitum h ja vitamor h ਦੇ injecstion la deo

  • @garryworld3400
    @garryworld3400 20 дней назад +3

    Baba ji phone chak le

    • @GurlabhSinghBathinda
      @GurlabhSinghBathinda  20 дней назад

      ਸਾਮ ਜਾਂ ਸਵੇਰ ਦੇ ਟਾਈਮ ਕਰੋ ਜੀ

  • @user-ey9qx7bn7u
    @user-ey9qx7bn7u 10 дней назад

    Ankl ji ga de pate ch gas bandi te bhot madi hoi pai a ji please koi hall daso ji

    • @GurlabhSinghBathinda
      @GurlabhSinghBathinda  6 дней назад

      Sunday live ch thoda jawab karta c ji pls video dekho ji live wali

  • @jaswantbassi9621
    @jaswantbassi9621 20 дней назад +17

    ਸਤਿ ਸ਼੍ਰੀ ਆਕਾਲ ਭਾਈ ਸਾਹਿਬ ਵੱਛੀ ਵਾਰ ਵਾਰ ਰਪੀਟ ਹੁੰਦੀਆ ਮੁਸ਼ਕਪੂਰ ਤੇ ਫਨਾਇਲ ਦੀਆਂ ਗੋਲੀਆਂ ਕਿਸੇ ਨੇ ਦੱਸਿਆ ਟੀਕਾ ਭਰਾਉਣ ਤੋਂ ਇੱਕ ਦਿਨ ਪਹਿਲਾਂ ਕੀ ਸਹੀ ਹੈ

  • @chanveerrandhawa5735
    @chanveerrandhawa5735 20 дней назад +2

    Sorry mahdi

  • @itsfunnn205
    @itsfunnn205 5 дней назад

    ਹੁਣ ਗਰਮੀ ਵਿੱਚ ਇਹ ਦੇ ਸਕਦੇ

  • @JashandeepKaur-wm9ks
    @JashandeepKaur-wm9ks 20 дней назад +1

    Baba ji number dsyo soda pashu bare pushna c

  • @HardeepSingh-ef3yk
    @HardeepSingh-ef3yk 8 дней назад

    ਹੀਟ ਨਾਹੀ ਆੳਦਾ ਤਾ ਨਹੀ ਤਾ ਕਾ ਦਿਆ

  • @jagdeepsandhu9659
    @jagdeepsandhu9659 12 дней назад

    सरदार जी , पीछे कौन सी देवी की फोटो लगाई है ?

    • @GurlabhSinghBathinda
      @GurlabhSinghBathinda  11 дней назад

      Konsi devi ji

    • @jagdeepsandhu9659
      @jagdeepsandhu9659 11 дней назад +1

      @@GurlabhSinghBathinda पीछे देवी जैसी कोई मूर्ती दिख रही थी , enlarge करने पर पता लगा , teddy bear है , माफ करना जी ।

  • @unofficialbande9957
    @unofficialbande9957 19 дней назад

    Bhai ji Shastri ka Shaadi gana pahla Band Ho Gaya Si on duja Band Ho Chale Aaye

    • @GurlabhSinghBathinda
      @GurlabhSinghBathinda  16 дней назад

      ਨਿੰਬੂ ਵਾਲੀ ਵੀਡਿਉ ਦੇਖਲੋ ਜੀ

  • @SardaraSingh-sg4tn
    @SardaraSingh-sg4tn 8 дней назад

    Hlo number kina g thoda

  • @Sharnjit-s1i
    @Sharnjit-s1i 20 дней назад

    Baba ji sade majh heet ch ni aundi

    • @Sharnjit-s1i
      @Sharnjit-s1i 20 дней назад

      Wander pind

    • @SANDEEPSINGHBADESHA
      @SANDEEPSINGHBADESHA 20 дней назад

      ਮਿਨਰਲ ਮਿਕਸਚਰ powder ਦਿਉ ਤੇ pregma injection laa deo 30 din badh

    • @GurlabhSinghBathinda
      @GurlabhSinghBathinda  18 дней назад

      ਹੀਟ ਵਿਚ ਲਿਆਉਣ ਵਾਲੀ ਵੀਡਿਉ ਦੇਖ ਲੋ ਜੀ

  • @sukhpreetsodhi7798
    @sukhpreetsodhi7798 20 дней назад

    ਗਾਂ ਗੰਧਲਾ ਜਾਲਾ ਕਰਦੀ ਹੈ ਪਾਰਦਰਸ਼ੀ ਤਾਰਾਂ ਵਾਸਤੇ ਕੋਈ ਹੱਲ ਦਸੋ ਜੀ?

    • @user-lk4wu3yk8s
      @user-lk4wu3yk8s 16 дней назад

      Cow de bachedani vich dwai rakhwa de doctor kolo injection a

    • @GurlabhSinghBathinda
      @GurlabhSinghBathinda  16 дней назад +1

      ਭਾਠਾ ਦੇਦੋ 100 ਗ੍ਰਾਮ ਰੋਜ ਦਾ ਕਿਲੋ ਦੇਦੋ ਜੀ

    • @user-ey9qx7bn7u
      @user-ey9qx7bn7u 10 дней назад

      ​@@GurlabhSinghBathindasamj ni i ji ankl

  • @user-ex2sj7fh6c
    @user-ex2sj7fh6c 20 дней назад

    ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ

    • @SANDEEPSINGHBADESHA
      @SANDEEPSINGHBADESHA 20 дней назад

      2 ਦਿਨ ਪਿਆਜ ਦੇ ਦਿਨ 2 ਟਾਇਮ 4-4

    • @user-ex2sj7fh6c
      @user-ex2sj7fh6c 20 дней назад

      ਅੰਕਲ ਜੀ ਮੈਨੂੰ ਸਮਝ ਨੀ ਲੱਗੀ

    • @gurjeetkaler-vk5un
      @gurjeetkaler-vk5un 20 дней назад

      ​@@SANDEEPSINGHBADESHAv piyaz km ki aa dso g

    • @user-ex2sj7fh6c
      @user-ex2sj7fh6c 19 дней назад +1

      ਅੰਕਲ ਜੀ ਗਾਂ ਫੀਡ ਚੋਕਰ ਘੱਟ ਖਾਂਦੀ ਹੈ ਉਸ ਬਾਰੇ ਦੱਸਿਉ ਤੁਸੀ ਪਿਆਜ ਬਾਰੇ ਦੱਸਿਆ ਮੈਨੂੰ ਸਮਝ ਨੀ ਲੱਗੀ

    • @user-lk4wu3yk8s
      @user-lk4wu3yk8s 16 дней назад

      feed vich sugar pa deo

  • @sarbjitsingh9649
    @sarbjitsingh9649 20 дней назад

    Uncle Ji phone number ki aa

  • @gurshansingh3637
    @gurshansingh3637 20 дней назад

    ਮੱਝ ਦੇ ਦੁੱਧ ਤੇ ਉੱਲੀ ਆ ਰਹੀ ਹੈ ਛਿੱਦੀਆਂ ਆਉਂਦੀਆਂ ਹਨ ਕੋਈ ਇਲਾਜ ਦੱਸੋ

    • @SANDEEPSINGHBADESHA
      @SANDEEPSINGHBADESHA 20 дней назад

      Achar ਤਾਂ ni paunde

    • @GurlabhSinghBathinda
      @GurlabhSinghBathinda  16 дней назад

      ਕਪੂਰ ਦੀ ਰੋਜ ਇਕ ਟਿੱਕੀ ਕੇਲੇ ਚੋ ਪਾ ਕੇ ਦੇਦੋ ਜੀ

  • @user-bt7pp2th9w
    @user-bt7pp2th9w 19 дней назад

    Gerlach singh apna phone No dasso

  • @chanveerrandhawa5735
    @chanveerrandhawa5735 20 дней назад +1

    Baba ji hari hahdi da pta ta milda ni gg

    • @GurlabhSinghBathinda
      @GurlabhSinghBathinda  20 дней назад

      Video puri dekho ji ik war... uss vich hi daseyaa geyaa je patta haini ta

    • @manjot.cheema.22
      @manjot.cheema.22 20 дней назад

      Baba ji gau diya akha cho Pani wagno ni hatda koe
      illaj dss do