Emergency News 7 Jan 2025 | Punjabi News Today । 07 ਜਨਵਰੀ ਦੀਆਂ ਵੱਡੀਆਂ ਖ਼ਬਰਾਂ | THE KHALAS TV

Поделиться
HTML-код
  • Опубликовано: 7 янв 2025

Комментарии • 15

  • @JasvirSingh-kk6ds
    @JasvirSingh-kk6ds 23 часа назад +4

    ਵਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਿਹ ਹਰਸ਼ਰਨ ਕੌਰ ਜੀ ਸੱਤ ਸ਼੍ਰੀ ਆਕਾਲ ਜੀ ਵਹਿਗੁਰੂ ਜੀ ਕਿਰਪਾ ਕਰ

  • @NaunihalSinghBhullar
    @NaunihalSinghBhullar 23 часа назад +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਚੜ੍ਹਦੀ ਕਲਾ ਕਰੇਂ ਡੱਲੇਵਾਲ ਸਾਹਿਬ ਤੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵਾਹਿਗੁਰੂ ਚੜ੍ਹਦੀ ਕਲਾ ਕਰੇਂ

  • @harbansbadesha
    @harbansbadesha 23 часа назад +3

    ਮੇਰੇ ਬਾਪ ਸੂਬੇਦਾਰ ਨਰੰਜਣ ਸਿੰਘ ਚੌਕੀਮਾਨ, ਨੇ, 1948ਕਸ਼ਮੀਰ,1950 , ਹੈਦਰਾਬਾਦ ਦੇ ਘੇਰੇ, 1961 ਗੋਆ,1962 ਅਸਾਮ ਚੇਨਾ, 1965, ਪਾਕਿਸਤਾਨ,,1971ਪਾਕਿਸਤਾਨ ਸ਼ਕਰਗੜ੍ਹ ਸੈਕਟਰ, ਵਿਚ ਬਹਾਦਰੀ ਨਾਲ ਲੜਾਈ ਲੜੀ, ਅੱਜ 96ਸਾਲ ਦੀ ਉਮਰ ਵਿੱਚ ਜਿਉਂਦੇ ਹਨ,ਕਦੇ ਕਿਸੇ ਸਰਕਾਰ ਨੇ ਕੋਈ ਮਾਣ ਸਨਮਾਨ ਨਹੀਂ ਦਿੱਤਾ ,ਇਥੋਂ ਤਕ ਪੈਨਸ਼ਨ ਵੀ ਪੂਰੀ ਨਹੀਂ ਮਿਲੀ,

  • @chamkaursidhu6371
    @chamkaursidhu6371 День назад +4

    ਇਸ ਧੀ ਨੂੰ ਮੇਰੇ ਤੇ ਮੇਰੇ ਪਰਿਵਾਰ ਵੱਲੋਂ ਲੱਖ ਲੱਖ ਵਧਾਈਆਂ। ਮਾਨ ਸਰਕਾਰ ਵਿੱਚ ਸਬ ਦੇ ਹੁਨਰ ਦਾ ਮੁੱਲ ਪੈਂਦਾ ਹੈ।

  • @PartapSingh-ge4hf
    @PartapSingh-ge4hf 23 часа назад +1

    ਵਾਹਿਗੁਰੂ ਜੀ

  • @narinderbhaperjhabelwali5253
    @narinderbhaperjhabelwali5253 День назад +1

    ਭੈਣ ਜੀ ਸਤਿ ਸ਼੍ਰੀ ਆਕਾਲ ਡਾਕਟਰ ਨਰਿੰਦਰ ਭੱਪਰ ਸ਼ਰਮਾ ਝਬੇਲਵਾਲੀ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ

  • @kuldeeprattan5689
    @kuldeeprattan5689 22 часа назад

    ਸਤਿ ਸ੍ਰੀ ਆਕਾਲ ਬੇਟਾ ਜੀ

  • @satwantkaur4746
    @satwantkaur4746 23 часа назад +1

    Sat Sri akal ji

  • @RamneshGhai
    @RamneshGhai 23 часа назад +1

    मैडम जी ट्रम्प के राष्ट्रपति बनने की ख़ुशी में आप ने उसे भारत का बता दिया 😂😂😂😂

  • @tajindersohal890
    @tajindersohal890 23 часа назад +1

    Good news Hersarn kour ji

  • @harbansbhullar7318
    @harbansbhullar7318 День назад +1

    ਭੰਡ ਨੇ ਕੁਝ ਨਹੀਂ ਕਰਨਾ

  • @chdsingh5727
    @chdsingh5727 День назад +1

    Bharat de nave rastarpati trump 😂😂😂😂

  • @Arsh__harpal
    @Arsh__harpal День назад +2

    School news

  • @KuldeepSingh-d4n7j
    @KuldeepSingh-d4n7j 22 часа назад +1

    Hlo

  • @GoginderSingh-em4ct
    @GoginderSingh-em4ct 16 часов назад +2

    ❤❤🙏🙏🙏🙏🌹🌹🌹🇲🇾🇲🇾🇮🇳🇮🇳🇮🇳🙏🙏🙏🙏🙏🙏