Moga ਦੀ ਪੀੜਤ ਕੁੜੀ ਨੇ ਚਿੱਠੀ 'ਚ ਲਿਖੀ ਘਟਨਾ ਵਾਲੇ ਦਿਨ ਦੀ ਹੱਡਬੀਤੀ | News18 Punjab

Поделиться
HTML-код
  • Опубликовано: 7 сен 2024
  • Moga ਮੋਗਾ ਦੀ ਪੀੜਤ ਕੁੜੀ ਨੇ ਇਨਸਾਫ਼ ਮੰਗਿਆ ਹੈ। ਵਿਦਿਆਰਥਣ ਵੱਲੋਂ ਪੁਲਿਸ ਨੂੰ ਲਿਖੀ ਚਿੱਠੀ ਸਾਹਮਣੇ ਆਈ ਹੈ। ਚਿੱਠੀ 'ਚ ਲੜਕੀ ਨੇ ਪੂਰੀ ਹੱਡ ਬੀਤੀ ਲਿਖੀ ਹੈ। ਲਿਖਿਆ, ਮੁਲਜ਼ਮ ਨੇ ਫੋਨ ਕਰ ਸਟੇਡੀਅਮ 'ਚ ਮੈਨੂੰ ਬੁਲਾਇਆ ਸੀ, ਮੇਰੇ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕੀਤੀ ਤੇ ਧੱਕਾ ਦੇ ਦਿੱਤਾ। ਲੜਕੀ ਨੇ 15 ਅਗਸਤ ਨੂੰ ਹਸਪਤਾਲ 'ਚ ਹੀ ਚਿੱਠੀ ਲਿਖੀ ਸੀ। ਮੁਲਜ਼ਮ ਮੁੰਡੇ ਦੇ ਪਰਿਵਾਰ ਨੇ ਇਲਜ਼ਾਮਾਂ ਨੂੰ ਨਕਾਰਿਆ ਹੈ। ਮੁਲਜ਼ਮ ਮੁੰਡੇ ਦੇ ਮਾਮੇ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਕੁੜੀ-ਮੁੰਡਾ ਪਹਿਲਾਂ ਤੋਂ ਇੱਕ-ਦੂਜੇ ਨੂੰ ਜਾਣਦੇ ਸੀ। ਕੁੜੀ ਵਿਆਹ ਲਈ ਦਬਾਅ ਬਣਾ ਰਹੀ ਸੀ। ਪੁਲਿਸ 'ਤੇ ਤੰਗ ਕਰਨ ਦੇ ਲਾਏ ਇਲਜ਼ਾਮ।
    #MogaNews #PunjabiNews #News18Punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_moga
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 74

  • @ssingh4432
    @ssingh4432 2 года назад +14

    ਜੇ ਲੜਕੀ ਵਿਆਹ ਕਰਾਉਣ ਲਈ ਕਹਿੰਦੀ ਸੀ ਕੋਈ ਗਲਤ ਨਹੀ ਜੇ ਮੁੰਡੇ ਦੇ ਕੁੜੀ ਨਾਲ ਸਬੰਧ ਸੀ ਫਿਰ ਵਿਆਹ ਕਿਉ ਨਹੀ ਕਰਾਉਦਾ ਮਾਮੇ ਨੂੰ ਪੁੱਛੋ ਜੇ ਇੱਕ ਦੂਜੇ ਨੂੰ ਜਾਣਦੇ ਸੀ ਫਿਰ ਵਿਆਹ ਕਰਾਉਣਾ ਠੀਕ ਸੀ ਕਿ ਕੋਠੇ ਤੋ ਸਿੱਟਣਾ ਸਹੀ ਸੀ ,ਲੜਕੀਆ ਨੂੰ ਵੀ ਚਾਹੀਦਾ ਉਹ ਗਲਤ ਕੰਮ ਤੋ ਗਰੇਜ ਕਰਨ ਤੇ ਮਾ ਬਾਪ ਦੀ ਇੱਜਤ ਰੱਖਣੀ ਸਿੱਖੋ , ਮੁੰਡੇ ਵੀ ਸੱਚਾ ਪਿਆਰ ਨਹੀ ਕਰਦੇ ਮੁੰਡਿਆ ਦੇ ਕਈ ਕਈ ਕੁੜੀਆ ਨਾਲ ਸਬੰਧ ਹੁੰਦੇ ਨੇ ਮੁੰਡਿਆ ਦੀਆ ਗੱਲਾ ਚ ਨਾ ਫਸੋ ਜਿੰਦਗੀ ਬਰਬਾਦ ਨਾ ਕਰੋ, ਮੁੰਡੇ ਸਿਰਫ ਕੁੜੀਆ ਨੂੰ ਮਨੋਰੰਜਨ ਦਾ ਸਾਧਨ ਹੀ ਸਮਝਦੇ ਨੇ

    • @jaswantsinghpradhan7470
      @jaswantsinghpradhan7470 2 года назад

      Ryt👍

    • @kkaur4376
      @kkaur4376 2 года назад +1

      Wrong veere ajkal kudiya mundeya nu toy smjhke use n through krdiya ne so pls don't trust 🙏🏻

    • @ssingh4432
      @ssingh4432 2 года назад

      @@kkaur4376 thanks🙏

  • @balvirsingh3076
    @balvirsingh3076 2 года назад +18

    ਜਿੰਨੀਆਂ ਵੀ ਲੜਕੀਆਂ ਆਪਣੇ ਮਾਤਾ ਪਿਤਾ ਤੋਂ ਬਿਨਾਂ ਆਪਣੀ ਮਰਜ਼ੀ ਕਰਦੀਆਂ ਹਨ। ਪਹਿਲਾਂ ਤਾਂ ਇਹ ਕੁਕਰਮ ਹੈ।ਮਾੜਾ ਕਰਮ ਹੈ। ਕਿਉਂ ਕਿਸੇ ਨਾਲ ਮਾੜੇ ਸਬੰਧ ਬਣੌਂਦੀਆ ਹੈ। ਆਪਣੇ ਮਾਤਾ ਪਿਤਾ ਨੂੰ ਬਦਨਾਮ ਫੇਰ ਪ੍ਰੇਸ਼ਾਨ ਕਰਦੀਆਂ। ਇਸੇ ਕਰਕੇ ਮਾਪੇ ਧੀਆਂ ਜੰਮਣ ਦਾ ਸੋਗ ਮਨੌਂਦੇ ਹੈ। ਜਿੰਨੀਆਂ ਵੀ ਲੜਕੀਆਂ ਗ਼ਲਤ ਰਾਹ ਪੈਂਦੀਆਂ ਹਨ ਸਾਰੀਆਂ ਨਾਲ ਇਸੇ ਤਰ੍ਹਾਂ ਧੱਕਾ ਅਤੇ ਧੋਖਾ ਹੁੰਦਾ ਹੈ। ਇਸ ਮੰਦਭਾਗੀ ਘਟਨਾ ਤੇਂ ਸਾਰੀਆਂ ਲੜਕੀਆਂ ਨੂੰ ਸੇਧ ਲੈਣੀ ਚਾਹੀਦੀ ਹੈ।

    • @jattkahlon7390
      @jattkahlon7390 2 года назад

      Glt je ma piyo de krae rishte v kharab niklde ne. Osda pher ih chahida sara dish ma piyo te pa k jail ch sutna chahida aa thik a na. Kudi nu apni marji nl viah Krna chahida aa bhave ma piyo nu chadna hi pve. Ma piyo nu smjna chahida aa

    • @jaswantsinghpradhan7470
      @jaswantsinghpradhan7470 2 года назад +2

      ਤੁਸੀਂ िਬਲਕੁਲ ਸਹੀ िਲिਖਆ,,ਮੈਂ ਵੀ ਇਹੀ ਕੁਮੈਂਟ िਲਖਣ ਲਗਾ ਸੀ

    • @karma........7544
      @karma........7544 2 года назад

      Kinni ghatya soch thuadi..
      Munde ni pyar karde
      Magar magar ladkya de firde kuttya vangar use karde fir hor tha vyaah kra lende kurya nu shad ke. Shame on your soch. Teri maa behen beti vi ek female hai..... Tussi kya kisidi izzat di raksha karege

    • @jattkahlon7390
      @jattkahlon7390 2 года назад +1

      @@karma........7544 Am I right

    • @amarjitkaur2074
      @amarjitkaur2074 2 года назад +3

      Veer ji tusi kehnde ho lok dhiyan jamman te sog mnaude han ki munde ni kde galti karde ,ladke di jinni marji vaddi galti hove oh sab maf kyo ,eh vitkra kyon apa mande ha ki dhiya nu v mata pita di agya ch rehna chahida par je galti ho jave te eni sja k beti de birth te sog mnau ladka bhave galti te galti kre ohde jamman te dhol vjao khushi mnao wah ji chahe oh jo v apradh kre veer ji tusi ajj de time vich eh gall kar rahe kine so saal pehla Dhan Guru Nanak Sahib v likh gaye g( so kyu manda aakhiye jit jamhe rajaan ) fir appa kon hune aa g sog mnaun wale..waheguru kirpa karni os beti de uppar te osde privaar te uppar ..

  • @satnamuppal2959
    @satnamuppal2959 2 года назад +8

    WAHEGURU ji

  • @sahilmattu2348
    @sahilmattu2348 2 года назад +19

    ਮੁੰਡਿਆਂ ਨੂੰ ਸਖਤ ਸਜ਼ਾ ਦਿਓ

  • @HoneySingh-zo9wu
    @HoneySingh-zo9wu 2 года назад +11

    12 Treek di ghatna wa te munda hajay tak police toh farh ni hoya. pind waale mare aa kyon Help karde police di .Munda doshi aa pakka .sacha banda bhaj ni sakda

    • @isking9287
      @isking9287 2 года назад

      Police radar nal Labh laye

  • @rajast_raja
    @rajast_raja 2 года назад +9

    Shadi kre ya na kre ..jo bhi ho pr jo hua uski sja to. Milni chahiye

  • @nehabhagat7920
    @nehabhagat7920 2 года назад +1

    Mata pita bechare gharo padn lai bhede nai othe ja k aa. Kam karde nai pehla ap agge vaddiya nai pehla ni pata hunda apni iijet da aa umer koi viah di aa hun sb kudeya nu sabak sikh lena chahida aa hun v sambal jao bhano 🙏🙏🙏 pr kudi nal mada hoya rab os nu jaldi thek kar deve

  • @balwindersaggu982
    @balwindersaggu982 2 года назад +2

    ਉਸ ਦੇ ਘਰ ਦਿਆਂ ਨੂੰ ਫੜੋ ਜਤੰਨ।ਆਪੇ ਲੱਭ ਜਾਵੇ ਗਾ ਪੁਲਿਸ ਅਸਲ ਵਿੱਚ ਅਪਰਾਧੀਆਂ ਦਾ ਹੀ ਸਾਥ ਦਿੰਦੀ ਹੂੰਦੀ ਹੈ ਇਹ ਸਭ ਨੂੰ ਪਤਾ ਹੈ ਜੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਤਾਂ ਸਭ ਕੁਝ ਹੋ ਸਕਦਾ ਹੈ

  • @anshuanshu8474
    @anshuanshu8474 2 года назад +10

    Aha koi age nhi hundi aha sab krn di glti Dona di hai

    • @mr_mrs_sandhu73
      @mr_mrs_sandhu73 2 года назад

      Right

    • @jaswantsinghpradhan7470
      @jaswantsinghpradhan7470 2 года назад +1

      िਬਲਕੁਲ ਠੀਕ िਕਹਾ ਤੁਸੀਂ ਓਹ ਕੁੜੀ ਆਪਣੀ ਮਰਜੀ ਨਾਲ ਉਥੇ ਲੈਣ ਕੀ ਗਈ ਸੀ ਜਿਥੇ ਜਾਨਵਰ ਵੀ ਜਾਣ ਤੋਂ ਡਰਦਾ ਹੋਵੇ |ਓਹ ਜਗਾ ਜਨਤਕ ਨਹੀ ਹੈ ਗਲਤੀ ਦੋਹਾਂ ਦੀ ਹੈ

  • @BSGill-qp2hu
    @BSGill-qp2hu 2 года назад +11

    ਮੁੰਡੇ ਦੇ ਮਾਮੇ ਨੂੰ ਪੁਛਣਾ ਸੀ ਕਿ ਜੇ ਕੁੜੀ ਮੁੰਡੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਤਾਂ ਸਟੇਡੀਅਮ ਤੋਂ ਹੇਠਾਂ ਸੁਟਿਆ ਗਿਆ ਇਸ ਦਾ ਮਤਲਬ ਤਾਂ ਮਾਮਾਂ ਵੀ ਨਾਲ ਮਿਲਿਆ ਹੋਇਆ ਹੈ

  • @paramjitsingh5268
    @paramjitsingh5268 2 года назад +5

    Yaar jo vi hove munde ne ikant vich stadium vich bulaya te ih keo gai ikali had ho gi yaar badnami. Kini karti .ma baap di is kudi othe ki interview si jo ih munde de bulan te chali gi had ho gi beshak munde badi vadi galti aa par yast kudi di galti nhi ki

  • @lakhbirsingh9235
    @lakhbirsingh9235 2 года назад +4

    Jtin sacha hai....
    Ta sahmney awe....

  • @waliaravinder7003
    @waliaravinder7003 2 года назад +6

    Munde nu sakhat sja deo.

  • @PrinceKumar-cf7ek
    @PrinceKumar-cf7ek 2 года назад

    🙏💐💐

  • @jaswantsinghpradhan7470
    @jaswantsinghpradhan7470 2 года назад +9

    ਇਸ ਤਰਾਂ ਜਾਪਦਾ ਕਿ ਕੁੜੀ ਮੁੰਡੇ ਨਾਲ ਸਬੰਧ ਬਣਾਉਣ ਹੀ ਗਈ ਹੋਵੇਗੀ ਪ੍ਰੰਤੂ ਉਸ ਨਾਲ ਹੋਰ ਦੋਸਤ ਵੀ ਸਬੰਧ ਬਣਾਉਣੇ ਚਹੁੰਦੇ ਹੋਣ ਇਸ ਕਰਕੇ ਇਨਾਂ ਵਿੱਚ ਤਲਖੀ ਹੋਈ ਤੇ ਮੁਡਿਆਂ ਨਾਲ ਹੱਥੋ ਪਾਈ ਹੁੰਦਿਆਂ ਜਾਂ ਉਨ੍ਹਾਂ ਤੋਂ ਬਚਦਿਆਂ ਇਹ ਡਿੱਗ ਗਈ ਹੋਵੇਗੀ | ਇਸ ਸਭ ਵਿੱਚ ਕੁੜੀ ਦੀ ਗਲਤੀ ਹੈ ਇਸੇ ਕਰਕੇ ਕੁੜੀਆਂ ਜੰਮਣ ਤੋਂ ਲੋਕ ਝਕਦੇ ਹਨ।

    • @BalwinderSingh-yu4tq
      @BalwinderSingh-yu4tq 2 года назад +1

      ਇਹ ਹੁਣ ਫੈਸਲੇ ਚ ਪਤਾ ਲੱਗੇਗਾ

    • @karma........7544
      @karma........7544 2 года назад

      Apna ladla putt fir kis naal vyaavega
      Dangar naal
      Teri maa behen vi ek aurat hai

    • @jeet7540
      @jeet7540 2 года назад +5

      Thanu eh nhi kehna chydha k kudyia jaman tu lok darde aa galtyia te munde vi krde aa and eh gender ta rab da bnayia hoya ( ਸਾਡੇ ਗੁਰੂ ਸਾਹਿਬ ਵੀ ਕਹਿੰਦੇ ਨੇ ਸੋ ਕਿਓ ਮੰਦਾ ਆਖੀਏ ਜਿਤ ਜਮੈ ਰਾਜਾਨ)

    • @karma........7544
      @karma........7544 2 года назад +4

      @@jeet7540 bilkul sahi kaha ji
      Samaj ni aundi kai lokan di kinni ghatya soch hai. Unke ghar koi maa behen ja beti ni.... They blame the girl for evrything par ladke da vi kasoor hai

    • @jeet7540
      @jeet7540 2 года назад +3

      @@karma........7544 ਇਹ ਲੋਕ ਭੁੱਲ ਜਾਦੇ ਹਨ ਕਿ ਇਹਨਾਂ ਨੂੰ ਜਨਮ ਦੇਣ ਵਾਲੀ ਵੀ ਇਕ ਔਰਤ ਹੀ ਹੁੰਦੀ ਹੈ ਤੇ ਇਹ ਲੋਕ ਇਸ ਤਰ੍ਹਾਂ ਦੀ ਸ਼ਬਦਾਵਲੀ ਬੋਲ ਕਿ ਔਰਤ ਜਾਤੀ ਦਾ ਅਸਨਮਾਨ ਕਰਦੇ ਹਨ

  • @anmoldhillon9128
    @anmoldhillon9128 2 года назад

    Police nu shaan been chngi tra krni chyidi aa done pkkh sunne chide

  • @kakukaku1946
    @kakukaku1946 2 года назад +4

    Kudi bhi dosi h usno v sja ditti jaye just

    • @jaswantsinghpradhan7470
      @jaswantsinghpradhan7470 2 года назад

      ਇਸ ਤਰਾਂ ਜਾਪਦਾ ਕਿ ਕੁੜੀ ਮੁੰਡੇ ਨੂੰ िਮਲਣ ਹੀ ਗਈ ਹੋਵੇਗੀ ਪ੍ਰੰਤੂ ਉਸ ਨਾਲ ਹੋਰ ਦੋਸਤ ਵੀ ਸਬੰਧ ਬਣਾਉਣੇ ਚਹੁੰਦੇ ਹੋਣ ਇਸ ਕਰਕੇ ਇਨਾਂ ਵਿੱਚ ਤਲਖੀ ਹੋਈ ਤੇ ਮੁਡਿਆਂ ਨਾਲ ਹੱਥੋ ਪਾਈ ਹੁੰਦਿਆਂ ਜਾਂ ਉਨ੍ਹਾਂ ਤੋਂ ਬਚਦਿਆਂ ਇਹ ਡਿੱਗ ਗਈ ਹੋਵੇਗੀ | ਇਸ ਸਭ ਵਿੱਚ ਕੁੜੀ ਦੀ ਵੀ ਗਲਤੀ ਹੈ ਇਸੇ ਕਰਕੇ ਕੁੜੀਆਂ ਜੰਮਣ ਤੋਂ ਲੋਕ ਝਕਦੇ ਹਨ।

    • @kkaur4376
      @kkaur4376 2 года назад

      @@jaswantsinghpradhan7470 zabardast kisi nal tusi marriage nae krva skde so pls veere ajkal Diya kudiya te trust krna bilkul stop krdo main vi ik kudi hee han but still main kudiya de totally against han kyuki kudiya hundiya jhoothiya te cheater ne

  • @kkaur4376
    @kkaur4376 2 года назад +1

    Yar kudi totally jhooth bol rhi hain kyu tusi kise da bigana putt marvaundiyo ho sach bol le ajka kudiya ne kam fadde hoye ve ne mundeya nu marvaun de choti bachi si na jo munde ne tenu bulaya te tu biba putt bnke chli gyi n then uthe inha rush hunda ki agar eehi jehi koi gal si ta raula kyu nae payeya kyuki clear-cut hain ki kudi jhooth bol rhi hain

  • @Panjori
    @Panjori 2 года назад

    kudi di galti apahla yaro lai ladake ne sabak sikha deta

  • @amritdeep4951
    @amritdeep4951 2 года назад

    Koi kam di ni police mosewala hoya ta ni kuj kita bhut time team e bani jayeo hona ta kuj ni