Neta ji sat sri akal ਪ੍ਰੋਗਰਾਮ 'ਚ Bhagwant Maan ਦਾ ਦੇਖੋ ਪੂਰਾ ਇੰਟਰਵਿਊ

Поделиться
HTML-код
  • Опубликовано: 19 окт 2024

Комментарии • 281

  • @pritpalsingh5160
    @pritpalsingh5160 5 лет назад +66

    ਸੋਡੀ ਸਾਹਿਬ ਬਹੁਤ ਵਧੀਆ ਗੱਲਬਾਤ ਕੀਤੀ ਹੈ ਸਾਡੇ ਲੋਕ ਸਭਾ ਹਲਕਾ ਸੰਗਰੂਰ ਤੋ ਸਾਡਾ ਲੀਡਰ ਭਗਵੰਤ ਮਾਨ ਹੀ ਜਿੱਤੇਗਾ ਜੀ

  • @satinder5696
    @satinder5696 5 лет назад +8

    ਰਿਪੋਰਟਰ ਬਾਈ ਨੂੰ ਆਪ ਰੋਟੀ ਖਵਾਉਣੀ ਸਿੱਧੀ ਗੱਲ ਕਰਨੀ ਮਾਨ ਸਾਬ ਸਲੂਟ ਆ ਤੁਹਾਨੂੰ

  • @gurbajmaan9605
    @gurbajmaan9605 5 лет назад +7

    ਭਗਵੰਤ ਮਾਨ ਜੀ ਤੁਸੀਂ ਬਠਿੰਡੇ ਆਜੋ ਤੁਹਾਡੀ ਬਹੁਤ ਲੋੜ ਸਾਨੂੰ

  • @kalasidhu1929
    @kalasidhu1929 5 лет назад +5

    ਭਗਵੰਤ ਮਾਨ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @devd005
    @devd005 5 лет назад +21

    ਕਾਸ਼ ਵੀਰ ਤੇਰੀ ਕੁਰਬਾਨੀਆ ਨੂੰ ਲੋਕ ਸਮਜ ਸਕਣ , ਤੇ ਤੈਨੂੰ CM ਬਣਾ ਦੇਣ, ਨਹੀਂ ਤਾਂ ਇਨਸਾਨੀਅਤ ਤੋਂ ਚੰਗੇ ਲੋਕਾਂ ਦਾ ਵਿਸ਼ਵਾਸ ਉਠ ਜਾਏਗਾ.

  • @gurdipram7691
    @gurdipram7691 Год назад

    ਵਾਹ-ਵਾਹ ਭਗਵੰਤ ਮਾਨ ਮੁੱਖ ਮੰਤਰੀ ਸਾਹਿਬ ਧੰਨਵਾਦ

  • @gurmukhsandhusunam9880
    @gurmukhsandhusunam9880 5 лет назад +7

    ਭਗਵੰਤ ਮਾਨ ਹੀ ਜਿਤੁਗਾ

  • @surindersingh-eh5cs
    @surindersingh-eh5cs 5 лет назад +3

    ਮਾਨ ਸਾਹਿਬ ਤੂੰ ਸਦਾ ਹੀ ਹੱਸਦਾ ਰਹੇ ਹਸਾਉਂਦਾ ਰਹੇ

  • @gurbajmaan9605
    @gurbajmaan9605 5 лет назад +12

    ਭਗਵੰਤ ਮਾਨ ਜੀ ਸਾਨੂੰ ਪਤਾ ਤੁਸੀਂ ਸਾਡੀ ਆਵਾਜ਼ ਨੂੰ ਲੋਕ ਸਭਾ ਚ ਪਹੁਚਾਉਗੇ ਇਸ ਲੲੀ ਸਾਡੀ ਬੇਨਤੀ ਆ ਤੁਸੀਂ ਸਾਡੇ ਹਲਕੇ ਬਠਿੰਡੇ ਮਾਨਸਾ ਆਜੋ ਤੁਹਾਨੂੰ ਲੋਕ ਸਭਾ ਪਹੁੰਚਾਉਣਾ ਸਾਡਾ ਕੰਮ ਆ।

  • @punjabiberlin703
    @punjabiberlin703 5 лет назад +12

    Mann SAAB No 1..Very Good knowledge about all..Speical thanks for Memories from Radio and Doordarshan..
    ਪਰ ਰੋਟੀ ਕਦੇ ਵੀ ਚੱਪੇ ਮਾਰ ਕੇ ਨਹੀ ਖਾਇਦੀ
    ਦੇਖਣ ਵਾਲੇ ਨੂੰ ਉਲਟੀ ਆ ਜਾਵੇ,

  • @KaranSingh-pw6vf
    @KaranSingh-pw6vf 5 лет назад +3

    ਜਿੳਦਾਂ ਰਹਿ ਬਾਈ ਜਿਹਨੇ ਸਿੱਖਾਂ ਦੀ ਰਿਹਾਈ ਦਾ ਸਵਾਲ ਚੁੱਕਿਆਂ .....💐💐💐💐💐🌹🌹🌹🌹🌹

  • @hollywoodpb2263
    @hollywoodpb2263 5 лет назад +28

    ਅੱਜ ਭਗਵੰਤ ਮਾਨ ਦੀ ਬਿਲਕੁਲ ਅਸਲੀਅਤ ਸਾਹਮਣੇ ਆ ਗਈ

  • @varindersingh4548
    @varindersingh4548 5 лет назад +3

    ਭਗਵੰਤ ਮਾਨ ਨੂੰ ਵਿਧਾਨ ਸਭਾ ਵਿੱਚ ਫਿਰ ਤੋਂ ਪੰਜਾਬ ਦੇ ਲੋਕਾਂ ਦੇ ਹੱਕਾਂ ਵਿੱਚ ਬੋਲਦੇ ਵੇਖਣਾ ਚਾਹੁੰਦਾ ਵਾਹਿਗੁਰੂ ਜੀ ਕਰਨਗੇ ਕਿਰਪਾ

  • @ਪੰਜਾਬ-1
    @ਪੰਜਾਬ-1 5 лет назад +6

    ਸੋਢੀ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਤੇ ਮਹੱਤਵਪੂਰਨ ਸਵਾਲ ਪੁੱਛ ਦੇ ਹੋ, ਪਰਮਾਤਮਾ ਤੁਹਾਨੂੰ ਸਦਾ ਤੰਦਰੁਸਤੀ ਬਖਸ਼ਣ,

  • @gurpreetsinghsingh5863
    @gurpreetsinghsingh5863 3 года назад +1

    ਬਹੁਤ ਵਧੀਆ ਮਾਨ ਸਾਬ

  • @sukhmansanghavlogs6617
    @sukhmansanghavlogs6617 5 лет назад +40

    ਬੰਦਾ ਤਾਂ ਇਮਾਨਦਾਰ ਆ ਫੰਡਾਂ ਦੇ ਘਪਲੇ ਤਾਂ ਨੀ ਕਰ ਸਕਦਾ

    • @karandeepsingh3216
      @karandeepsingh3216 5 лет назад +1

      Bai Banda imandar hai. Lok fudu ne iljam launde ne... Maan is great MP in all India.....

    • @harjinderbrar5124
      @harjinderbrar5124 5 лет назад

      sera banda

    • @manvirsingh9596
      @manvirsingh9596 5 лет назад

      Mukhmantri d kursi d esdi lalsa ne party barbad karti

  • @amrindersidhu
    @amrindersidhu 5 лет назад +21

    Very good maan saab. Always with u.. its very easy to say but bda mushkal hunda karna. But u r going great. Nai tan agla MP banya c . Life set kar lainda 5 saalan ch... keep going maan saab

  • @ManjitSingh-mn9qu
    @ManjitSingh-mn9qu Год назад

    ਪੰਜਾਬ ਦੇ ਸਭ ਤੋਂ ਘੈਂਟ, ਇਮਾਨਦਾਰ, ਗੁਰੂ ਦੇ ਸੱਚੇ ਸਿੱਖ ਮੁੱਖ ਮੰਤਰੀ। ਜੁਗ ਜੁਗ ਜੀਵੇ।

  • @satinder5696
    @satinder5696 5 лет назад +1

    ਮਾਨ ਸਾਬ ਜ਼ਿੰਦਾਬਾਦ

  • @sheraudhokekuwait
    @sheraudhokekuwait 5 лет назад +3

    ਬਹੁਤ ਵਧੀਆਂ ਬੰਦਾ ਆਂ।।

  • @ਭੁਝੰਗਫ਼ੌਜ
    @ਭੁਝੰਗਫ਼ੌਜ 5 лет назад +3

    ਮਦਨ ਲਾਲ ਢੀਂਗਰਾਂ ਦੀ ,ਸਰਦਾਰ ਭਗਤ ਸਿੰਘ ਦੀ ,ਸਰਦਾਰ ਊਧਮ ਸਿੰਘ ਦੀ, ਸਰਦਾਰ ਕਰਤਾਰ ਸਿੰਘ ਸਰਾਭਾ ਦੀ ਸੋਚ ਦਾ ਮਾਲਕ

  • @HardeepSingh-of9yd
    @HardeepSingh-of9yd 5 лет назад +6

    Very nice maan saab ji zindabad

  • @SatnamSingh-tu2tu
    @SatnamSingh-tu2tu 5 лет назад +12

    Bhagwant mann good

  • @kaurkulwinder6441
    @kaurkulwinder6441 2 года назад

    ਮਾਨ ਸਾਹਿਬ ਵੀਰ ਜੀ ਗਰੀਬਾਂ ਦੀ ਦਿਹਾੜੀ ਵਾਰੇ ਵੀ ਸੋਚੋ ਪਿੰਡਾਂ ਵਿੱਚ ਅਜੇ ਵੀ 250,300ਆ ਦਿਹਾੜੀ ਵੀ ਵਧਾਉਣੀ ਚਾਹੀਦੀ ਆਂ 🙏🙏

  • @ballumahi4935
    @ballumahi4935 5 лет назад +34

    Sada MP sirf Bhagwant maan

  • @harmadeepsandhu5247
    @harmadeepsandhu5247 5 лет назад +6

    ਹੁਣ ਮਾਰੀ ਹੋਈ ਜਮੀਰ ਵਾਲੇ ਜਿਹੜੇ ਬੰਦੇ ਪੰਜਾਬ ਨੂੰ ਪੰਜਾਬੀਅਤ ਨੂੰ ਪਿਆਰ ਨਹੀਂ ਕਰ ਦੇ ਉਹ ਅਪਣੀ ਕੋਮ ਦੇ ਗਦਾਰ ਵੋਟਾਂ ਨਹੀਂ ਦੇਣ ਗੇ ਮਾਨ ਸਾਹਿਬ ਜੀ ਨੂੰ

  • @kindalitt5594
    @kindalitt5594 3 года назад +2

    ਭਗਵੰਤ ਮਾਨ ਬਹੁਤ ਚੰਗਾ ਲੀਡਰ ਨੇ ਬਹੁਤ ਚੰਗੇ ਇਨਸਾਨ ਨੇ ਤੁਹਾਡੀ ਉਮਰ ਲੰਮੀ ਹੋਵੇ

  • @barjesh1977
    @barjesh1977 5 лет назад +8

    Great full support to Mann & his party from Milwaukee USA ✌️

  • @pinkikauritaly3312
    @pinkikauritaly3312 5 лет назад +14

    maan saab balle balle

  • @bindermaan9967
    @bindermaan9967 5 лет назад +19

    love u maan sahib

  • @sandhusandhu9972
    @sandhusandhu9972 5 лет назад +14

    Nice maan sahib

  • @GurpreetSingh-ol9ze
    @GurpreetSingh-ol9ze 5 лет назад +13

    maan win again

  • @nanakshahi8343
    @nanakshahi8343 5 лет назад +13

    Sira Maan Bai

  • @simranjeetghuman653
    @simranjeetghuman653 2 года назад

    Maan shaab cm jindabaad

  • @bittujassal3207
    @bittujassal3207 5 лет назад +1

    ਞਧੀਆ ਇਨਸਾਨ ਹੈ ਮਾਨ ਸਾਹਬ

  • @amritpaldhaliwal4463
    @amritpaldhaliwal4463 5 лет назад +41

    ਨਹੀ ਸਾਲੇ ਕੈਪਟਨ ਤੇ ਬਾਦਲ ਦੇ ਘਰ 100 ਚਮਚੇ ਹੁੰਦੇ ਅਾ ਬਰੇਕਫਾਸਟ ਕਰਵਾੳੁਣ ਲੲੀ ੲਿਹ ਦੇਖੋ ਅਾਪਣੇ ਵਰਗਾ ਬੰਦਾ

  • @JagroopSingh-xt6ts
    @JagroopSingh-xt6ts 5 лет назад +8

    Nice Maan saab g

  • @sonubanger7979
    @sonubanger7979 5 лет назад +5

    Lov you maan saab .asi tuhade nal a

  • @puneetsidhu3333
    @puneetsidhu3333 5 лет назад +7

    Good maan

  • @rg1749
    @rg1749 3 года назад +1

    E hundi a respect maan sab nu salute

  • @jagmailsingh5547
    @jagmailsingh5547 3 года назад +2

    ਹੀਰਾ ਬੰਦਾ ❤️❤️

  • @maninderkamboj8915
    @maninderkamboj8915 3 года назад

    Baghwant mann CM pka banu 22ch

  • @TakdirTV-wx1fn
    @TakdirTV-wx1fn 5 лет назад

    ਬਹੁਤ ਹੀ ਵਧੀਆ ਦਿਲੋਂ ਧੰਨਵਾਦ ਟੀਮ ਦਾ

  • @leenasmith9934
    @leenasmith9934 5 лет назад +14

    sirra maan sahib ik imandaar leader

  • @BalwinderKaur-hh1mj
    @BalwinderKaur-hh1mj 5 лет назад +3

    ਭਗਵਂਤ ਮਾਂਨ ਸਾਹਿਬ ਪਚਾਕੇ ਨਾਂ ਮਾਰੋ ਇੰਟਰਵਿਊ ਇੰਨੀ ਵਧੀਆ ਸੀ

  • @NavjotSingh-pk4lt
    @NavjotSingh-pk4lt 5 лет назад +22

    j bhagwant 22 haar gya narka nu jaoge sangroor waleo

  • @mandeep_deol2016
    @mandeep_deol2016 5 лет назад +13

    Good person mann saab

  • @armansidhuvlogs
    @armansidhuvlogs 5 лет назад +12

    Nice good

  • @gurjantchoudhary1308
    @gurjantchoudhary1308 5 лет назад +8

    Sodhi sab sachi tohnu dilon salute a man kuch k hi anchor ne jina nu ma like karda Ramandeep singh g thoda program janta di sath v bhut knt c te es ch neta g de parde de piche di story dekha de hu je kdi hu pya ta plz apna koi contests wagra dedo

  • @GurpreetSingh-ni5xh
    @GurpreetSingh-ni5xh 5 лет назад +2

    Bhagwant Singh Mann jiii jindabad

  • @Qwertyuiop-jo9ts
    @Qwertyuiop-jo9ts 5 лет назад +9

    👌👌👌👌👌

  • @harjeetsidhu6784
    @harjeetsidhu6784 5 лет назад

    ਸਿਰਾ ਬੰਦਾ ਯਰ ਫੁੱਲ ਸਪੋਰਟ ਮਾਨਾਂ ਲਵ ਯੂ

  • @jeevansidhubrar1542
    @jeevansidhubrar1542 5 лет назад +10

    Nice ji

  • @manaksingh9919
    @manaksingh9919 5 лет назад +8

    Nice mann sir

  • @gurpreetthind1185
    @gurpreetthind1185 5 лет назад +2

    Mann zindabad

  • @Rinkudhani
    @Rinkudhani 5 лет назад +3

    Maan jitoo ga

  • @harmadeepsandhu5247
    @harmadeepsandhu5247 5 лет назад +13

    ਪੰਜਾਬੀਆ ਦਾ ਮਾਣ ਸਨਮਾਨ ਭਗਵੰਤ ਮਾਨ

  • @choudharyparveen9279
    @choudharyparveen9279 5 лет назад +7

    Love you a mann sab

  • @harry5727
    @harry5727 5 лет назад +5

    Maan is good

  • @kpsingh1848
    @kpsingh1848 5 лет назад +1

    ਸੱਚਾ ਸੁੱਚਾ ਬੰਦਾ।

  • @yadwindersingh5937
    @yadwindersingh5937 5 лет назад +2

    Bai ji bahut vadhiya, Bhagwant Mann ni kise ne ban jaana..

  • @harpalbuttar658
    @harpalbuttar658 5 лет назад +9

    Waa mann saab

  • @gurwindersingh8308
    @gurwindersingh8308 5 лет назад +2

    Bhagwant singh maan. APP da maan sada maan
    Jo maan ne kam kite bahut vdy bahut kam kite education helth sports
    God bless you

  • @ashishgoyal3093
    @ashishgoyal3093 5 лет назад +7

    Sirra mann y

  • @deepsingh672
    @deepsingh672 3 года назад +2

    Maan should be CM of Punjab, really honest and humble person

  • @Northseascary
    @Northseascary 5 лет назад +6

    🙏🏻🙏🏻💪🏻💪🏻💪🏻💪🏻

  • @MakhanMaan-sy2oj
    @MakhanMaan-sy2oj 5 лет назад +6

    👌✌️💪

  • @KishorSingh-km2lk
    @KishorSingh-km2lk 5 лет назад +2

    Very nice Mann saabbbbb ji I love you

  • @simrandhaliwal5898
    @simrandhaliwal5898 5 лет назад +4

    Nyc maan saab g

  • @billukaramjitsingh8274
    @billukaramjitsingh8274 5 лет назад +8

    👌👌😍😍❤❤❤

  • @kamaljitsingh9902
    @kamaljitsingh9902 5 лет назад +2

    Maan jindawad

  • @gunveersingh2028
    @gunveersingh2028 5 лет назад +1

    Best leader... Luv u maan sahab

  • @amritpaldhaliwal4463
    @amritpaldhaliwal4463 5 лет назад +21

    Gk ਦੇਖੋ ਬੰਦੇ ਦੀ ਕਿੰਨੀ ਅਾ ਨਹੀ ਤਾ,ਸਾਲੇ ਬਾਦਲ ਕੈਪਟਨ ਕੱਲ ਿਬਅਾਨ ਦੇ ਕੇ ਭੁੱਲ ਜਾਦੇ ਅਾ

  • @jashanpreet5225
    @jashanpreet5225 3 года назад

    Mann jandabad good 👍👍

  • @bindersingh4228
    @bindersingh4228 5 лет назад +3

    Nice Mann sahib

  • @1yearclean173
    @1yearclean173 5 лет назад +17

    Last year i started disliking him over the khaira issue but realised Bhagwant Is a better leader than the other options and khaira is no different to Bhagwant when it comes to political aspirations.

  • @Northseascary
    @Northseascary 5 лет назад +4

    Inqlab jindabad

  • @GurpreetSingh-zu7rx
    @GurpreetSingh-zu7rx 5 лет назад +4

    Nice Mann rat rat Tak kam karda

  • @gurditsingh2943
    @gurditsingh2943 5 лет назад +3

    Good

  • @bmehta6
    @bmehta6 5 лет назад +6

    Deserve to win with highest vote margin

  • @Northseascary
    @Northseascary 5 лет назад +3

    Great work veer ji

  • @harjeetsingh208
    @harjeetsingh208 5 лет назад

    Vote for bhagwant Singh maan

  • @sandeephanjra9667
    @sandeephanjra9667 5 лет назад +4

    Ah reporter 22 interview boht att krda aa te swaal v boht vdia pushda aa.

  • @Gurwindersingh-vh8mv
    @Gurwindersingh-vh8mv 5 лет назад +2

    Very nice Ji

  • @onelove5837
    @onelove5837 5 лет назад +5

    Multi talented mr Mann

  • @Uddnasappppp
    @Uddnasappppp 5 лет назад +6

    Dilo saaf 🙏🙏 dilo lambi umar di duwawa bai tere layi🙏

  • @RomySingh-gz3lj
    @RomySingh-gz3lj 5 лет назад +7

    Attt bnda

  • @palaksharma6540
    @palaksharma6540 2 года назад +1

    Who is here after Bhagwant maan becoming....CM of punjab!! ❤️

  • @harwindersingh8061
    @harwindersingh8061 5 лет назад

    Interview bhaut Vedea si ji

  • @gurpreetsond4221
    @gurpreetsond4221 5 лет назад

    ਮੇਰੀ ਵੋਟ ਵੀ je ਸੰਗਰੂਰ ਹਲਕੇ ਵਿੱਚ ਹੁੰਦੀ ਤਾਂ ਉਹ ਯਕੀਨਨ ਭਗਵੰਤ ਮਾਨ ਨੂੰ ਹੀ ਹੋਣੀ ਸੀ।

  • @majorchahal470
    @majorchahal470 5 лет назад +1

    Bagwant Mann ZINDABAAD AAP ZINDABAAD

  • @arvindergrewal8410
    @arvindergrewal8410 5 лет назад +48

    Sangrur waleo laaz rakh leo kise v leader ne polition enna deeply ni dsna

  • @rupindersingh149
    @rupindersingh149 5 лет назад +2

    ਜਸੀ ਨੂੰ ਪਲਾਟਂ ਕੀਤਾ ਗਿਆ। ਬਠਿੰਡੇ ਵੀ ਬਾਦਲਾਂ ਤੋੰ ਪੈਸੇ ਲਏ ਸੀ। ਤੁਸੀਂ ਚੈੱਕ ਕਰ ਕੇ ਵੇਖ ਲਵੋ ਜਿੱਥੇ ਬਾਦਲ ਕਮਜ਼ੋਰ ਸੀ ਇਹ ਓਥੇ ਹੀ ਗੇੜੇ ਦੇਈ ਗਿਆ ਤਾਂ ਕਿ ਬਾਦਲ ਵਿਰੋਧੀ ਵੋਟ ਮਨਪ੍ਰੀਤ ਨਾ ਪਵੇ। ਓਥੋਂ ਹੀ ਜਸੀ ਨੂੰ ਜਿਆਦੇ ਵੋਟਾਂ ਪਈਆਂ

  • @arshwindersingh760
    @arshwindersingh760 5 лет назад +1

    Very good leader

  • @sidhumossewala2290
    @sidhumossewala2290 5 лет назад +4

    Mann Sab nice person 🤝

  • @bmehta6
    @bmehta6 5 лет назад +7

    The day when people like Bhagwant Mann, Dr Gandhi come to Parliament with as independents and their total strength is more than 300 in the Parliament then the true democracy will prevail in this country

  • @jassidhaliwal7390
    @jassidhaliwal7390 2 года назад

    Sada cm

  • @WildlifeWildAnimals
    @WildlifeWildAnimals 5 лет назад +1

    ਕਦੇ ਵੀੇ ਕੌਈ ਵੀ ਨੇਤਾ ਜਨਤਾ ਨੂੰ िਹਸਾਬ ਨੀ िਦੰਦਾ िਜਸ ਤਰਾਂ ਨਾਲ ਭਗਵੰਤ ਮਾਨ िਦੰਦਾ. ਸਾਨੂੰ ਤਾ ਕਦੇ ਪਤਾ ਹੀ ਨਹੀ ਸੀ िਕ ਐਮ ਐਲ ਏ ਜਾਂ ਐਮਪੀ ਦੀ ਤਨਖਾਹ िਕੰਨੀ ਅਾ...

  • @sukhwinderdhaliwal9135
    @sukhwinderdhaliwal9135 5 лет назад

    assi nall ji good luck

  • @jagseerchahal1866
    @jagseerchahal1866 5 лет назад

    Next cm of Punjab bhagwant Singh maan