Aman Rozi ਨੇ ਆ ਕੀ ਕਹਿ ਦਿੱਤਾ ਮੈਨੂੰ ਤਾਂ ਲੱਗਦਾ ਸੀ ਪੰਜਾਬ ਚੋ ਅਕਾਲੀ ਮੈਂ ਹੀ ਅਮਨ ਰੋਜ਼ੀ ਆ

Поделиться
HTML-код
  • Опубликовано: 2 окт 2024

Комментарии • 25

  • @SutantarSingh-d9s
    @SutantarSingh-d9s 4 месяца назад +5

    ਸਾਨੂੰ ਵੀ ਏਦਾਂ ਹੀ ਲੱਗਿਆ ਖ਼ਬਰ ਸੁਣ ਕੇ ਤੁਸੀਂ ਵੀ ਏ ਕੰਮ ਕਰਨ ਲੱਗ ਪਏ ਅਫਸੋਸ ਹੋਇਆ

  • @HarpreetSingh-g9e
    @HarpreetSingh-g9e 5 месяцев назад +3

    Sahi wa vadia bejti krni chahidi midea walea di

  • @tarsemkumar4530
    @tarsemkumar4530 5 месяцев назад +2

    ਜੱਟ ਦੀਆਂ ਤਿੰਨ ਸਹੇਲੀਆਂ ਘੋੜੀ ਨੁਕਰੀ ਦੁਨਾਲੀ ਤੀਜੀ ਮੈਂ

  • @baljindersinghbarnala2555
    @baljindersinghbarnala2555 4 месяца назад +1

    ਸੱਚੀ ਗੱਲ ਹੈ ਜੀ..
    ਸਾਡੀ ਵੀ ਉਂਡ ਹੀ ਪਾਟ ਸੀ ਖ਼ਬਰ ਸੁਣਕੇ, ਹੈਰਾਨੀ ਇਸ ਕਰਕੇ ਸੀ ਕੇ ਅਗਰ ਐਨੀ ਜ਼ਿਆਦਾ ਕੀਮਤੀ ਨਸ਼ੇ ਨਾਲ ਫੜਿਆ ਜਾਣਾ ਤੇ ਫਿਰ ਰੋਜ਼ੀ ਕਿਉ ਸਟੇਜਾਂ ਤੇ ਪਸੀਨੇ ਪਸੀਨੀ ਹੁੰਦੀ ਫਿਰਦੀ ?
    ਇਸ ਗੱਲ ਦੀ ਜ਼ਿਆਦਾ ਹੈਰਾਨੀ ਹੋਈ
    😮

  • @charanjeetsinghuppal8012
    @charanjeetsinghuppal8012 5 месяцев назад +2

    ਮੀਡੀਆ ਵਾਲੇ ਲੰਡੂ ਹੁੰਦੇ ਇਹ ਪੈਸੇ ਦੇ ਪੁੱਤ ਹੁੰਦੇ ਨੇ ਕਿਸੇ ਦੀ ਬਦਨਾਮੀ ਨਹੀਂ ਕਰਨੀ ਚਾਹੀਦੀ ਨਾਲੇ ਰੋਜ਼ੀ ਵਧੀਆ ਸਿੰਗਰ ਹੈ

    • @gurunanakdairyfarm517
      @gurunanakdairyfarm517 5 месяцев назад +2

      ਅਮਨ ਦੀਦੀ ਮੈ ਕਮੈਟ ਚ ਕਿਹਾ ਸੀ ਅਮਨ ਰੋਜੀ ਗਾਇਕ ਹੈ ਚਿੱਟੇ ਦੀ ਵਪਾਰਣ ਨਹੀਂ ਸਾਨੂੰ ਪਤਾ ਤੁਸੀਂ ਇਹੋ ਜਿਹੇ ਲੋਕ ਨਹੀ

  • @SandeepAujla-v3l
    @SandeepAujla-v3l 5 месяцев назад +1

    My sister Aman madam God bless you❤❤❤❤❤❤

    • @sukhwinderpalsingh7696
      @sukhwinderpalsingh7696 5 месяцев назад

      ਅਮਨ ਜੀ ਅਸੀਂ ਤਾਂ ਡਰ ਗਏ ਸੀ ਇਹ ਕੀ ਬਣ ਗਿਆ ਤੁਸੀਂ ਦੱਸਿਆ ਓਹ ਹੋਰ ਆ ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ S P Gill

  • @gurindersingh3584
    @gurindersingh3584 5 месяцев назад +1

    You are right ji

  • @SukhwinderSingh-wq5ip
    @SukhwinderSingh-wq5ip 5 месяцев назад +1

    ❤❤

  • @satwinderkaur2100
    @satwinderkaur2100 5 месяцев назад

    Mery Jan sister God bless you 🎉❤❤❤❤❤❤

  • @paramjeetsachdeva8449
    @paramjeetsachdeva8449 4 месяца назад

    Very good 👍

  • @JagtarSingh-mx2uh
    @JagtarSingh-mx2uh 2 месяца назад

    Waheguru ji

  • @gurmeetsingh2324
    @gurmeetsingh2324 5 месяцев назад

    Very nice song

  • @MalkitsinghMalkitsingh-jq5ub
    @MalkitsinghMalkitsingh-jq5ub 4 месяца назад

    ❤❤❤❤❤

  • @jatindermalhi8782
    @jatindermalhi8782 5 месяцев назад

    Nice sister

  • @tarsemlal9356
    @tarsemlal9356 4 месяца назад

    Bohut Badiya singer

  • @DsNo-no8eu
    @DsNo-no8eu 4 месяца назад

    Sister.no.tenshan

  • @gurcharanbrar3029
    @gurcharanbrar3029 5 месяцев назад

    Ryt

  • @LALsingh-d8q
    @LALsingh-d8q 13 дней назад

    ਲਾਹਣਤ ਐ ਘਟੀਆ ਮੀਡੀਆ ਤੇ