ਐਤਕੀ ਸਟਾਟ ਹੋਜੋ ,ਇੱਕ ਗੇੜਾ ਹੋਰ ਪਾਦੇ ਮੈਂ ਸਮੁੰਦਰੀ ਜਹਾਜ ਬੰਨਤੇ ਯਰ ਇਹ ਤਾ ਗੱਲ ਕੀਆ ….🤣🤣🤣🤣🤣

Поделиться
HTML-код
  • Опубликовано: 11 дек 2024

Комментарии • 182

  • @JagjeetSingh-t4w
    @JagjeetSingh-t4w Месяц назад +9

    ਭਾਈ ਚੰਦ ਛੇਤੀ ਪਾਇਆ ਕਰੋ ਵੀਡੀਓ ਵਾਲੀ ਉਡੀਕ ਰਹਿੰਦੀ ਏ !ਧੰਨਵਾਦ ਥੌਡੀ ਸਾਰੀ ਟੀਮ ਦਾ ਤੁਸੀਂ ਮਨੋਰੰਜਨ ਦਾ ਯੂਟਿਊਬ ਦਾ ਸਭ ਤੋਂ ਵਧੀਆ ਸਾਧਨ ਹੋ! ਤੁਸੀਂ ਸਭ ਤੋਂ ਵਧੀਆ ਜੱਗ ਬੀਤੀਆਂ ਤੇ ਹੱਡ ਬੀਤੀਆ ਸੁਣਨਿਉ !❤❤❤❤

  • @gursewaksingh-je9cv
    @gursewaksingh-je9cv Месяц назад +21

    ਬੰਤ ਆਵੇ ਅੱਗੇ ਤੋਂ 👏👏

  • @RajSidhu-j9l
    @RajSidhu-j9l Месяц назад +10

    ਹੇ ਪੀਟਰ ਦੇਵਤਾ
    ਹੇ ਨਿਉਜਲ ਮਾਤਾ 😂😂😂😂😂😂😂😂

  • @Pb26-x9v
    @Pb26-x9v Месяц назад +15

    ਹੁਣ ਬਣੀ ਗੱਲ ਸਵਾਦ ਆ ਗਿਆ ਖਿੱਚੀ ਚਲੋ 😂❤❤❤❤

  • @gurcharnsingh6469
    @gurcharnsingh6469 Месяц назад +5

    ਜੋੜੀ ਤਾ ਬੰਤ ਨਾਲ ਈ ਬਣਦੀ ਬੰਤ ਦੀ ਐਕਟਿੰਗ ਬਹੁਤ ਵਧੀਆ ਪਰੀਤਮ ਓਵਰ ਐਕਟਿੰਗ ਬਾਹਲੀ ਕਰਦਾ ਅਡਵਾਸ ਚਲਦਾ ਇਹ

  • @GulabSingh-yg3ib
    @GulabSingh-yg3ib Месяц назад +9

    ਬੰਤ ਬਣਾ ਕੋਈ ਸਵਾਦ ਨਹੀਂ

  • @JaspalSingh-wi4vq
    @JaspalSingh-wi4vq Месяц назад +16

    ਧੰਨ ਧੰਨ ਚੰਦਨਾਥ ਮਹਾਰਾਜ ਇੰਜਣਾਂ ਵਾਲੇ 🙏

  • @JagjeetSingh-t4w
    @JagjeetSingh-t4w Месяц назад +6

    ਅਸੀਂ ਚੰਦ ਦੇ ਬਹੁਤ ਵੱਡੇ ਫੈਨ ਹਾ ਭਾਈ ਜਲਦੀ ਤੇ ਵੱਡੀ ਵੀਡਿਉ ਬਣਾਇਆ ਕਰੋ ਥੋਡੇ ਧੰਨਵਾਦ ਕਰਦੇਂ ਹਾਂ । ਵੀਡੀਓ ਜਲਦੀ ਪਾਉਣ ਲਈ!❤❤❤❤

  • @ਮੇਹਰਕਰੀਂਦਾਤਿਆ
    @ਮੇਹਰਕਰੀਂਦਾਤਿਆ Месяц назад +13

    ਬੰਤ ਕਿੱਥੇ ਐ ਯਾਰ

  • @SukhwinderSingh-wq5ip
    @SukhwinderSingh-wq5ip Месяц назад +3

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤😂😂😂😂

  • @gurdasssingh4684
    @gurdasssingh4684 Месяц назад +1

    ਬਹੁਤ ਵਧੀਆ ਬਈ ਇੰਜਨ ਸਟਾਰਟ ਕਰਿਆ❤ ਦਰਸ਼ਨ ਸਿੰਘ ਮੀਰਪੁਰ ਕਲਾ ਤੇਰਾ ਗਵਾਂਢੀ

  • @Cksandhu741
    @Cksandhu741 Месяц назад +9

    Chand 22 sirra preetam too nhi gal bandi

  • @chamkaursidhu4273
    @chamkaursidhu4273 Месяц назад +7

    ਚੰਦ ਬਾਈ ਬੰਤ ਨੂੰ ਕੀ ਹੋਗਿਆ ਯਰ ਬੰਤ ਨੂੰ ਲਿਆਉ ਉਹਦੇ ਬਿਨਾਂ ਗੱਲ ਨੀ ਬਣਦੀ ਬਾਈ ਚੰਦ ਬਾਈ ਤੇਰੀ ਐਕਟਿੰਗ ਸਿਰਾ ਜਮਾ

  • @GurpreetSingh-jb5oy
    @GurpreetSingh-jb5oy Месяц назад +5

    ਇੰਜਣ ਭੋਛੜੀ ਚੋ ਸਟਾਟ ਹੋਊ
    ਪ੍ਰੀਤਮ ਤੋਂ ਚੱਕਰ ਬਣਦੇ ਨਹੀ
    ਕਸੂਰ ਚੰਦ ਚ ਕਢਦੇ ਓ😂😂😂

  • @jagseersingh4506
    @jagseersingh4506 Месяц назад +1

    SIRRRRRRA ACTING BAI BANT CHAND PALA GURDYAL PRITAM AND ALL TEAM LOVE YOU TRUCK 🚛🚛🚛🚛 BHAR K ❤❤🎉🎉

  • @sampannu3676
    @sampannu3676 Месяц назад +38

    22g ਬੰਤ ਨੂੰ ਲਿਆਓ ❤❤❤

  • @Gurleen-ho5pj
    @Gurleen-ho5pj Месяц назад +3

    ਵਾਈ ਸ਼ਤਿ ਸ੍ੀ ਅਕਾਲ ❤❤❤❤❤❤❤

  • @HarinderSinghSekhon-p9t
    @HarinderSinghSekhon-p9t Месяц назад +1

    ਹਰਿੰਦਰ ਸਿੰਘ ਸੇਖੋਂ ਪਿੰਡ ਗਾਦੜੀ ਵਾਲਾ ❤❤❤❤❤❤😂😂😂😂😂

  • @HarwinderSingh-me1tr
    @HarwinderSingh-me1tr Месяц назад

    ਚੰਦ ਕੀ ਹਾਲ ਚਾਲ ਤੁਹਾਡੇ ਰਾ ਰਾ ਰਾ❤। ਜਗਰਾਉਂ ਸਾਈਡ

  • @KhushveerMaan-j1j
    @KhushveerMaan-j1j Месяц назад +5

    ਕੀ ਹਾਲ ਨੇ ਮਿਸਤਰੀ ਜੀ😂😂

  • @Jasdeepchahal-jw3wl
    @Jasdeepchahal-jw3wl Месяц назад +2

    ਬੰਤ ਤੋਂ ਬਿਨਾਂ ਤਾਂ ਦੇਖਣਾ ਬੰਦ ਕਰਦਾ ਗੇ ਬਾਈ

  • @Karampb29
    @Karampb29 Месяц назад

    ਚੰਦ ਦੀ ਰਾਰਾ ਰਾਰਾ 😂😂😂😂😂

  • @balwantbadhni9968
    @balwantbadhni9968 Месяц назад +9

    ਚੰਦ ਨੂੰ ਇੰਜਣਾਂ ਵਾਰੀ ਜਾਣਕਾਰੀ ਹੈਗੀ ਹੈ ਬਾਈ ਜੀ

    • @balwantbadhni9968
      @balwantbadhni9968 Месяц назад +5

      ਬਾਈ ਜੇ ਬੰਤ ਵੀਡੀਓ ਵਿਚ ਹੁੰਦਾ ਗੱਲ ਹੋਰ ਹੋਣੀ ਸੀ

  • @jagseersingh4506
    @jagseersingh4506 Месяц назад +1

    GOOD VIDEO GOOD ACTING ALL TEAM THANKS SO MUCH ❤❤❤❤🎉🎉🎉🎉

  • @Dhillonamerica
    @Dhillonamerica 26 дней назад

    Bant te chand hi full superman ne 😂😂

  • @MandeepSingh-zt6ck
    @MandeepSingh-zt6ck Месяц назад +4

    So nice video ji
    👌👌💓💓💞❤️🌹♥️🌹♥️👩‍❤️‍💋‍👨👩‍❤️‍👨🤰

  • @GurpreetSingh-jq3hn
    @GurpreetSingh-jq3hn Месяц назад

    ਆ ਗੇ ਜੱਟ ਬਾਂਦਰਾਂ ਵਾਲੇ ਗੁਰਪ੍ਰੀਤ ਸਿੰਘ ਢੀਂਡਸਾ ❤❤❤❤❤❤❤

  • @jagdeepgill8096
    @jagdeepgill8096 Месяц назад +3

    Hun gal ban gyi hai good 👍 hai ❤❤

  • @balvirsingh1999
    @balvirsingh1999 Месяц назад +2

    ਬੰਤ ਬਾਈ ਕਿੱਥੇ ਗਿਆ ਉਹਨੂੰ ਲਿਆਉ 22

  • @dogarbhullar2992
    @dogarbhullar2992 Месяц назад +6

    Chandmaljadakahlanda😂🎉❤

  • @pindawalejatt2400
    @pindawalejatt2400 Месяц назад +12

    ਚੰਦ ਯਰ ਪ੍ਰੀਤਮ ਨੂੰ ਨਾ ਲਿਆ ਕਰ

    • @jagseersinghsidhu906
      @jagseersinghsidhu906 Месяц назад +1

      Preetm sala lul mu wala

    • @sonykhattra8923
      @sonykhattra8923 Месяц назад +2

      Bilkul Sahi gal Kahi Veer Paritam sala mera over Acting krda A Bant Sahi aai

  • @jagsirsingh8173
    @jagsirsingh8173 Месяц назад

    Aha ra ra ra ra ra ra ra ra end gall batt

  • @haleemjami8787
    @haleemjami8787 Месяц назад +2

    You are a smart,young excellent artist dear Chand.with love and regard from Pakistan.

  • @HARFOOLSONI
    @HARFOOLSONI Месяц назад

    Chand,bai, bant,, pala, good ❤❤❤❤

  • @Karampb29
    @Karampb29 Месяц назад

    ਹੋਣ ਵਾਲਾ ਹੀ ਆ ਕੰਮ 😂😂😂

  • @Nandmalluana
    @Nandmalluana Месяц назад

    ਕੇਰਾ ਇੱਥੇ ਮਾਨਸਾ 😂❤ 12:18 to 13:55 😂😅😂😅

  • @BoharDhillon-hw3uc
    @BoharDhillon-hw3uc Месяц назад +4

    👍👍👍👍👍
    👌👌👌👌👌

  • @davibdersran2109
    @davibdersran2109 Месяц назад +1

    Badal Saab ❤

  • @jagsirTungwali041
    @jagsirTungwali041 Месяц назад +1

    ਪ੍ਰੀਤਮ ਨੂੰ ਬਜ਼ੁਰਗਾਂ ਵਾਲੀ ਐਕਟਿੰਗ ਜਮਾਂ ਨਹੀਂ ਕਰਨੀ ਆਉਂਦੀ ਚੰਦ ਸਿੰਘ

  • @GulabKhan-xz5um
    @GulabKhan-xz5um Месяц назад +1

    ਬਹੁਤ ਵਧੀਆ ਵੀਡੀਓ ਫਤਿਹਗੜੀਆ

  • @FansSulkhanBrar
    @FansSulkhanBrar Месяц назад +2

    Love you 🤟🤟

  • @babbusekhon6804
    @babbusekhon6804 Месяц назад +1

    Very nice 🎉🎉🎉

  • @sukhbirjaat4223
    @sukhbirjaat4223 Месяц назад +1

    Love and full support chand, bant, pala bhai

  • @avtargill5627
    @avtargill5627 Месяц назад +1

    Vey nice

  • @charanjeetsandhu1669
    @charanjeetsandhu1669 Месяц назад +3

    ਬੱਲੇ ਚੰਦ

  • @GurpreetSingh-v5g
    @GurpreetSingh-v5g Месяц назад +1

    Very nice ❤😂😂😂😂😂

  • @Dhillonamerica
    @Dhillonamerica 26 дней назад

    Spiderman 😂😂

  • @DarshanSingh-q3s
    @DarshanSingh-q3s Месяц назад +3

    Yaar Pritam tempu to gall ni bandi Bai bant vali

  • @DarshanSingh-q3s
    @DarshanSingh-q3s Месяц назад +1

    Choti da mistri ta roi janda

  • @HarjinderNehal
    @HarjinderNehal Месяц назад

    ਬਾਦਲ ਦੀ ਕੱਛ😅😅😂

  • @amrindersingh115
    @amrindersingh115 Месяц назад +1

    ਬੰਤ ਨੂੰ ਲੈਕੇ ਆਓ ਬਾਈ ❤

  • @gursharanbhathal3642
    @gursharanbhathal3642 Месяц назад +1

    Very good bro ❤🎉

  • @balkaransingh4917
    @balkaransingh4917 Месяц назад

    ਬੰਤ ਕਿਧਰ ਗਿਆ ਬੰਤ ਬਿਨਾ ਗੱਲ ਨੀ ਬਣਦੀ

  • @JagsirSingh-zq4ic
    @JagsirSingh-zq4ic Месяц назад +1

    ਮੱਝ ਸਿਰੇ ਦੀ ਸੀ ਪੂਸ਼ ਵੱਡੀ ਗਈ ਖਰਾਬ ਹੋਗਈ

  • @p.s.dandiwal
    @p.s.dandiwal Месяц назад +1

    Bant nu laike aao😂🎉

  • @sumitlotteryagency
    @sumitlotteryagency Месяц назад

    Yaar sardulgarh to❤❤❤❤❤❤❤😂😂😂😂😂😂🎉🎉🎉🎉🎉🎉🎉❤❤❤❤

  • @LaddyJalldar
    @LaddyJalldar Месяц назад

    ਭਾ😂😂😂

  • @jaspaljassar2582
    @jaspaljassar2582 Месяц назад +1

    ਚੰਦ ਦੀ ਐਕਟਿੰਗ ਸਿਰਾ

  • @Jasdeepchahal-jw3wl
    @Jasdeepchahal-jw3wl Месяц назад

    ਬੰਤ ਤਾਂ ਬੰਤ ਹੀ ਆ

  • @amarikrai7437
    @amarikrai7437 Месяц назад +1

    Nice video 👍👍👍

  • @nardeepmann452
    @nardeepmann452 Месяц назад +1

    ਬੰਤ ਨੂੰ ਲਿਆਓ

  • @Nandmalluana
    @Nandmalluana Месяц назад

    12:02 😂😅

  • @jantamoga5219
    @jantamoga5219 Месяц назад +1

    Sirra babe

  • @sukhmanderchahal5200
    @sukhmanderchahal5200 Месяц назад

    Preetam bhi thikk h yrr😂

  • @gurdeepshokar9665
    @gurdeepshokar9665 Месяц назад +1

    ਬਹੁਤ ਵਧੀਆ ਵੀਡੀਓ

  • @ਸਿੱਧੂ-ਛ2ਯ
    @ਸਿੱਧੂ-ਛ2ਯ Месяц назад

    Oh aa gya oi chad mistri

  • @HARFOOLSONI
    @HARFOOLSONI Месяц назад

    ਚੰਦ, ਬੰਤ, ਤੋਂ ਬਨ, ਗੱਲ, ਨਹੀਂ,ਬਣਦ‌‌

  • @JagseerSidhu-fz6bu
    @JagseerSidhu-fz6bu Месяц назад

    Chand bant sira

  • @basiccomputerknowledge8089
    @basiccomputerknowledge8089 Месяц назад

    bai ji new video pao ji wait kar rahe aa

  • @jaskarankamboj3989
    @jaskarankamboj3989 Месяц назад

    Bant kithe hai

  • @samhundal7466
    @samhundal7466 Месяц назад +2

    Sirra bai ji 👌😂😂😂😂😂😂😂😂😂😂😂😂😂😂😂

  • @harkrishansingh2130
    @harkrishansingh2130 Месяц назад

    ਚੰਦ ਤੇ ਬੰਤ ਦੀ ਨੋਕ ਝੋਕ ਵਧੀਆ ਲਗਦੀ ਹੈ ਬੰਤ ਨੂੰ ਲਿਆਉ

  • @HarmanGill-vb8if
    @HarmanGill-vb8if Месяц назад

    Very nice

  • @armaanpb003
    @armaanpb003 Месяц назад +1

    Preetem ok a 22 g

  • @sidhudefan-cb5ye
    @sidhudefan-cb5ye Месяц назад

    ਪ੍ਰੀਤਮ ਨੂੰ ਐਕਟਿੰਗ ਨੀ ਆਉਂਦੀ

  • @rawindersharma3409
    @rawindersharma3409 Месяц назад

    hnjiii😅😅😅😅😅😅😅😅

  • @kala.bhullar9658
    @kala.bhullar9658 Месяц назад

    Bai ji bant kithe a

  • @SidhuSukhdev-y9i
    @SidhuSukhdev-y9i Месяц назад

    GOOD luck Bai ji ❤❤

  • @Spall.family
    @Spall.family Месяц назад

    ਬੰਤ ਬਿਨਾਂ ਗੱਲ ਨਹੀਂ ਬਣਦੀ

  • @GdhdGdgd-y4t
    @GdhdGdgd-y4t Месяц назад +3

    Paritam te gurdeil fudu acting krde ne Chad te bant very good acting.

  • @SatpalSingh-u6f8e
    @SatpalSingh-u6f8e Месяц назад +1

    Chand Maharaj ji s tempo partam nu dafa kar s tu o gal nahi bande😢😢😢😢😢😢😢😢bake sab ok hi

  • @gagandeepsinghgagan8573
    @gagandeepsinghgagan8573 Месяц назад

    ਬੰਤ ਬਿਨਾਂ ਫੇਲ ਹੋਜੂ ਵਿਡਿਓ ਓਹਦਾ ਤਾਂ ਭਾਗ ਈ ਐ ਵਿਡੀਓ ਦੇਖਣ ਨੂੰ ਮੱਲੋ ਮੱਲੀ ਜੀ ਕਰਦੈ।

  • @Dhillonamerica
    @Dhillonamerica 26 дней назад

    Bant hun kyu miss mar janda ha 😂😂

  • @gurdassingh8318
    @gurdassingh8318 Месяц назад

    Bant kithe aa

  • @RanjitCarnot
    @RanjitCarnot Месяц назад

    Bant zindabad ❤❤❤❤❤

  • @sarbjit353
    @sarbjit353 Месяц назад

    ਬੰਤ ਕਿੱਥੇ ਭੇਜ ਦਿੱਤਾ

  • @KhushpreetSingh-hz6ru
    @KhushpreetSingh-hz6ru Месяц назад

    ਬਾਈ ਬਿੰਦਰ ਬੰਤ ਨੂੰ ਲੈ ਕੇ ਆਓ ਯਾਰ

  • @pargatsingh9668
    @pargatsingh9668 Месяц назад

    🎉🎉

  • @desijatt1293
    @desijatt1293 Месяц назад

    ਬੰਤ ਬਿਨਾ ਕੋਈ ਸਵਾਦ ਨੀ
    ਪ੍ਰੀਤਮ ਵਰਗਿਆ ਨਾਲ ਕਿੱਥੇ ਗੱਲਬਾਤ ਬਣਦੀ ਆ

  • @armaanpb003
    @armaanpb003 Месяц назад

    🎉

  • @GurmeetSingh-px6my
    @GurmeetSingh-px6my Месяц назад

    ❤❤🔥🔥👌🏻👌🏻

  • @GurmeetSingh-px6my
    @GurmeetSingh-px6my Месяц назад

    ❤❤🔥🔥😍😍

  • @SonyBajwa-h8l
    @SonyBajwa-h8l Месяц назад

    ❤❤❤❤❤❤❤❤❤❤❤❤

  • @hapy001
    @hapy001 Месяц назад

    ਚੰਦ ਬਾਈ ਆਹ ਰੋਣੇ ਆਲਾ ਸੀਨ ਹਰੇਕ ਵੀਡਿਓ ਚ ਪਾਇਆ ਕਰੋ ਇਹ ਤੋਂ ਬਿਨਾ ਗੱਲ ਨੀ ਬਣਦੀ

  • @johndeere8528
    @johndeere8528 Месяц назад

    ਭਾਈ ਸਾਹਿਬ ਜੀ ਇਕ ਤਾਂ ਤੁਸੀਂ ਗਾਲ਼ ਨਾ ਕਢਿਆ ਕਰੇ ਦੂਜਾ ਨੰਬਰ ਬੰਤ ਬਿਨਾਂ ਉਹ ਗੱਲ ਨਹੀਂ ਬਣ ਦੀ ਧੰਨਵਾਦ ਜੀ

  • @kala.bhullar9658
    @kala.bhullar9658 Месяц назад +1

    Bant bina gal ne bandi

  • @pargatsingh9668
    @pargatsingh9668 Месяц назад

    😂😂🎉🎉

  • @gaminghome5911
    @gaminghome5911 Месяц назад

    ❤❤❤❤

  • @Baljinder.698
    @Baljinder.698 Месяц назад

    22 g ਬੰਤ ਨੁੰ ਲੈ ਆਊ

  • @jasveerjass6853
    @jasveerjass6853 Месяц назад

    😂😂