ਸਾਸਿ ਸਾਸਿ ਸਿਮਰਹੁ ਗੋਬਿੰਦ ਮਨਿ ਅੰਤਰ ਕੀ ਉਤਰੇ ਚਿੰਦ।।🙏🙏

Поделиться
HTML-код
  • Опубликовано: 3 фев 2025

Комментарии • 21

  • @Harpreetsingh-n8r
    @Harpreetsingh-n8r Год назад +2

    Waheguru ji 🙏🙏 ਬਹੁਤ ਹੀ ਵਧੀਆ ਤਰੀਕੇ ਨਾਲ ਸਿਖਾਇਆ ਜੀ

  • @LovedeppSingh-w4q
    @LovedeppSingh-w4q 6 месяцев назад

    Waheguru ji bhut Soni teon hi ji 🙏🏻🙏🏻

  • @rabbigill4548
    @rabbigill4548 Год назад +1

    Bhut vdiya

  • @mennugill
    @mennugill Год назад

    Waheguru ji

  • @matasahibkaurchannelbysatw6599

    Very nice tune hai 👌 ❤ Thanks

  • @pramjitkaur676
    @pramjitkaur676 8 месяцев назад

    👍👍

  • @harvinderkaur759
    @harvinderkaur759 Год назад +1

    ਸਿਮਰੳ

  • @ManpreetKaur-sj3ot
    @ManpreetKaur-sj3ot 9 месяцев назад

    Waheguru ji waheguru ji

  • @harjeetsinghkhalsa4458
    @harjeetsinghkhalsa4458 9 месяцев назад

  • @harvinderkaur759
    @harvinderkaur759 Год назад

    ਬੀਬਾ ਜੀ ਸਿਮਰੋ ਗਲੱਤ ਹੋ ਜੀ ਸਿਰਲੇਖ ਠੀਕ ਕਰੋ ਜੀ

    • @shabadkirtan7979
      @shabadkirtan7979  Год назад

      ਅੱਗੇ ਤੋਂ ਧਿਆਨ ਰੱਖਾਂਗੀ ਜੀ ਮਾਫ਼ੀ ਚਹੁੰਦੇ ਹਾਂ ਜੀ।🙏🙏

  • @JaswinderSingh-yo4ki
    @JaswinderSingh-yo4ki 9 месяцев назад +1

    ਬੀਬੀ ਜੀ ਹੋਰ ਕਿਹੜੇ ਕਿਹੜੇ ਸ਼ਬਦ ਨਿਕਲ ਰਹੇ ਹੈ ਦਸਣ ਦੀ ਕ੍ਰਿਪਾਲਤਾ ਕਰਨੀ ਜੀ please

    • @shabadkirtan7979
      @shabadkirtan7979  9 месяцев назад +1

      ਵੀਰ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਵੀਡੀਓ ਦੇਖਣ ਲਈ ਜੀ ਵੀਰ ਜੀ ਬਹੁਤ ਸਾਰੇ ਸ਼ਬਦ ਆਪਾਂ ਇਸ ਟਿਊਨ ਤੇ ਪੜ ਸਕਦੇ ਹਾਂ ਜੀ ਚੁਭੀ ਰਹੀ ਸੁਰਤ ਪ੍ਰਭ ਚਰਨਨ ਮਹਿ ਪੂਤਾ ਮਾਤਾ ਕੀ ਆਸੀਸ, ਲੱਖ ਖੁਸ਼ੀਆ,ਹੋਰ ਵੀ🙏🙏

  • @vimalkaur4174
    @vimalkaur4174 Год назад

    ਦੀਦੀ ਜੀ ਸਬਦ ਦੀ ਨਾਲ ਨੋਟੇਸਨ ਵੀ ਦਸੋ

    • @shabadkirtan7979
      @shabadkirtan7979  Год назад

      ਸ,ਕੋਮਲ ਗ,ਮ,ਪ ਮ,ਗ,ਮ ਪ,ਸਂ , ਨੀਂ,ਧ ਕੋਮਲ ਪ,ਮ,ਗ,ਰ,ਧਨ,ਮ,। ਅੰਤਰਾ ਰੇਂ,ਸਂ, ਨੀਂ,ਧ, ਨੀਂ ਰੇਂ,ਸਂ ਫਿਰ ਵਾਪਸ ਮਨ ਅੰਤਰ ਕੀ ਉਤਰੇ ਚਿੰਦ ਵਾਲੀਆਂ ਸੁਰਾਂ ਤੇ ਆ ਜਾਣਾ ਹੈ ਜੀ ਵੀਡੀਓ ਦੇਖਣ ਨਾਲ ਸਮਝ ਆ ਜਾਣੀ ਹੈ ਜੀ ੨ਸਰੀ ਟਿਊਨ ਦੀ ਸਰਗਮ ਹੈ ਜੀ

    • @shabadkirtan7979
      @shabadkirtan7979  Год назад

      ਪਿਆਰ ਸਤਿਕਾਰ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ 🙏🙏

  • @harindersingh-pk8jd
    @harindersingh-pk8jd Год назад +1

    Waheguru ji

  • @SikanderSingh-oj7rb
    @SikanderSingh-oj7rb 9 месяцев назад

    Waheguru ji

    • @shabadkirtan7979
      @shabadkirtan7979  9 месяцев назад

      ਬਹੁਤ ਬਹੁਤ ਧੰਨਵਾਦ ਜੀ 🙏🙏

  • @pramjitkaur676
    @pramjitkaur676 8 месяцев назад

    Waheguru ji