My younger brother was ENT specialist at DMC LUDHIANA when Sh. Kuldeep Manak ji was brought there in his last moments. He said to my brother, " Beta, Rabb tainu lakh saal di umar devey."
Rabbi gayaki. Kehra kar lo rees. Sun ke bai rabbi nazara. Nai reesa sher manak diyan. Bas rab ne chhheti khooh ke jiadti jee kar diti. Namaskar manak ji noo.
Meri age 22 di aaa ...mein mirza bar bar sunda manak sahib da...navy singer da fan ni mein...dmm c mard di awaz vich ..mnn na pao ga ey tan..2020 November...ch sun rahy aa again
Alam lohar ne asal ch mirza kuldip manak ton v upper de surran ch gaayea . Oh banda saa ton saa tak gaa dinda c . Bahut ucha gal c ohda manak saab kol force c awaj vich alam kol pich
مرزا اسی راگ میں گایا جاتا تھا شروع میں ۔ آج کل تو یہ راگ بھی ختم ہو گیا۔ بُہت اچھا گایا مانک صاحب نے ۔ عاشق جٹ صاحب بھی پچاس سال پہلےاسی راگ میں مرزا گاتے تھے یہ راگ بھروا ہے شائد
My younger brother was ENT specialist at DMC LUDHIANA when Sh. Kuldeep Manak ji was brought there in his last moments. He said to my brother, " Beta, Rabb tainu lakh saal di umar devey."
🙏🏽🙏🏽
@@Goldy242
L
Aapke Brother fortunate hai vo in great ruhan to mil paaye...
kona 22 name dasso doc da i need to consult
Waheguru
ਐਨਾ ਜ਼ੋਰ ਤਾਂ ਮਿਰਜ਼ੇ ਦਾ ਲੜਦੇ ਦਾ ਨੀ ਲੱਗਿਆ ਹੋਣਾ, ਜਿੰਨਾ ਮਾਣਕ ਨੇ ਗਾਉਣ ਵਿੱਚ ਲਾ ਦਿੱਤਾ। ਜਾਨਲੇਵਾ ਸੁਰ ਲਾਏ ਨੇ ਸੱਚੀਂ 👌🏼👏🏼
Hnji 22 ji❤️
Jaggasingh to you dear friend how
T
Jaggasingh to you dear friend
Kya baat kehti veer
ਲੀਜੈਂਡ ਮਾਣਕ ਸਾਹਿਬ, ਕੀ ਤਾਰੀਫ਼ ਕਰ ਸਕਦਾ ਹੈ ਕੋਈ ਤੁਹਾਡੀ, ਸੱਭਿਆਚਾਰ, ਇਤਿਹਾਸ ਅਤੇ ਸਾਹਿਤ ਦੇ ਸਮੁੰਦਰ ਹੋ ਤੁਸੀਂ
ਉਸੇ ਸਮੇਂ ਦੇ ਕਲਾਕਾਰਾਂ ਨੇ ਬਹੁਤ ਜੋਰ ਲਾਇਆ ਸੀ ਮਾਣਕ ਸਾਬ ਨੂੰ ਲੁਧਿਆਣੇ ਚੋਂ ਕੱਢਣ ਦਾ। ਪਰ ਮਾਣਕ ਸਾਬ ਕਲਾ ਦੇ ਧਨੀ ਸੀ, ਉਹ ਕਿਸੇ ਦੇ ਹੱਥ ਨੀ ਆਏ। ਇਥੋਂ ਤੱਕ ਕਿ ਇੱਕ ਚੈਂਲੰਜ ਕੀਤਾ ਗਿਆ ਸੀ ਮਾਣਕ ਸਾਬ ਨੂੰ ਕਿ ਉਹਨਾਂ ਨੂੰ ਉਸ ਸਮੇਂ ਦੀ ਸਿਰਮੌਰ ਗਾਇਕਾ ਗੁਰਮੀਤ ਬਾਵਾ ਨਾਲ ਗਾਉਣਾ ਪਵੇਗਾ।ਗੁਰਮੀਤ ਬਾਵਾ ਦੀ ਆਵਾਜ ਮਾਣਕ ਸਾਬ ਦੇ ਪੂਰੀ ਟੱਕਰ ਦੀ ਸੀ। ਜੇ ਮਾਣਕ ਸਾਬ ਉਨਾਂ ਨਾਲ ਦੋਗਾਣਾ ਗਾ ਸਕੇ ਤਾ ਉਹਨਾਂ ਨੂੰ ਕਲਾਕਾਰ ਮੰਨਿਆ ਜਾਵੇਗਾ। ਮਾਣਕ ਸਾਬ ਨੇ ਚੈਲੰਜ ਸਵੀਕਾਰ ਕੀਤਾ। ਤੇ ਫਿਲਮ ਬਲਵੀਰੋ ਭਾਬੀ ਵਿੱਚ ਗੁਰਮੀਤ ਬਾਵਾ ਨਾਲ ਬੋਲੀਆਂ ਰਿਕਾਰਡ ਕਰਵਾਈਆਂ। ਜੋ ਸੁਣ ਕੇ ਸਭ ਤੇ ਮੂੰਹ ਬੰਦ ਹੋ ਗਏ।
ਇਸ ਸਦੀ ਵਿਚ ਮਾਣਕ ਵਰਗਾ ਗਾਇਕ ਨਹੀ ਜੰਮ
ਸਕਦਾ ਸਮੇ ਤੋ ਪਹਿਲਾਂ ਤੁਰ ਗਿਆ ਪੰਜਾਬ ਦਾ ਹੀਰਾ
ਮਾਣਕ ਕੋਈ ਨੀ ਬਣ ਸਕਦਾ
ਕੁਦਰਤ ਨੂੰ ਦੁਆਰਾ ਜੰਮਣਾ ਹੀ ਪਉ
ਇਹ ਅਵਾਜ ਖੁਦਾ ਦਾ ਕਹਿਰ ਸੀ
🌹
ਪੰਜਾਬੀ ਸੰਗੀਤ ਦੀ ਤਸਵੀਰ ਮਾਣਕ ਸਾਬ ❤️
Na koyi ajj tak manak warga jamia na hi koi jamega pure punjab di jangdi awaj hai Manak Saab
Mai bahut der ton eh song labb reha c aaj akhir mil gya thanks ji jisne upload kita song es ton uper singing Ni ho skdi salute to Manak Saab
Wow
What a voice
What a style
What a delivery
You were one of the best folk singers
ਕਿਆ ਲਾਜਵਾਬ ਗਾਇਕੀ ਏ ਬਹੁਤ ਚੰਗੀ ਅਵਾਜ ਪਰ ਵੀਰੋ ਟਾਇਮ ਤੋ ਪਹਿਲਾ ਤੁਰ ਗਿਆ ਮਾਣਕ ਹੁਣ ਪੰਜਾਬੀ ਸਭਿਆਚਾਰ ਅਧੂਰਾ ਹੋ ਗਿਆ
Sahii aa
ਏਸੇ ਗੀਤ ਨੇ ਆਲਮ ਲੁਹਾਰ ਦੇ ਹੱਥ ਖੜੇ ਕਰਾਏ ਸੀ
Hnji ji 🙌
Lyric ;. Hardev singh ( dev thareeke)
ਬਿਲਕੁੱਲ ਸਹੀ
ਆ ਗੀਤ ਸੁਣਕੇ ਮਣ ਛਾਣਤ ਹੋ ਗਿਆ ਸਿਰਾ ਕੁਲਦੀਪ ਮਾਣਕ ਜੀ ਦੀ ਆਵਾਜ਼ ਬਹੁਤ ਸੋਹਣੀ ਆ
Ki awaz. Ai ki sur. Ai.
Bas. Nazara hi nazara.
Wah manka wah .
good
ustad ustad honda siraaa yr mera kol shbad nhi haga 😙😙😙😙
Mhan klakaar manak saab🙌🙌🙌🙌🙏🙏🙏🙏
Kalam dev sahib di te awaj manak di eh prmatma ne hi chuni hai
ਵਾਹ ਕਿਆ ਬਾਤ ਹੈ . ਇਸ ਤੋਂ ਉਪਰ ਕੁਛ ਨਹੀਂ ਹੈ .
After this great legends left, technology raised in music industry , because it can't compete with this great artists
Umid kardan mere swRg wasi ustad ji nu Dunia slam kare mere Bae pake wale satvir nu Salam
Rabbi gayaki.
Kehra kar lo rees.
Sun ke bai rabbi nazara.
Nai reesa sher manak diyan.
Bas rab ne chhheti khooh ke jiadti jee kar diti.
Namaskar manak ji noo.
Bai ji, lyrics v pao ji.
ਡੀ ਡੀ ਪੰਜਾਬੀ ਦੇ ਅਖਾੜਾ ਪਰੋਗਰਾਮ ਵਿੱਚ ਮਾਣਕ ਸਾਹਿਬ ਨੇ ਇਹ ਗੀਤ ਹੋਰ ਵੀ ਰੀਝ ਨਾਲ ਗਾਇਆ।
Bhaji, koi lyrics v pata do.
ਇਹ।ਦੇਵ।ਥਰੀਕੇ ।ਵਾ ਲੇ।ਲਿਖਿਆ ।ਹੈ
koi recording hovey jaan fer koi link paida karey esda bayee.. so jo baaki vi duniya anand lai sakey 🙏
os di video nhi mil rhi kito boht try kiti mein
Great legend jisne lok gathavan nu kithey da kithey pauncha dita with his god gifted great voice
Solute him real punjab
Sirra c Kuldeep manak ji koi risha ne tuhadi
ਪੰਜਾਬ ਦੀ ਲੋਕ ਗਾਇਕੀ ਦਾ ਹੀਰਾ ਕੁਲਦੀਪ ਮਾਣਕ
Meri age 22 di aaa ...mein mirza bar bar sunda manak sahib da...navy singer da fan ni mein...dmm c mard di awaz vich ..mnn na pao ga ey tan..2020 November...ch sun rahy aa again
Once in centuries born singer he was, no one even dare to match his class.
We are lucky to see him n enjoy his singing.
ਇਕ।ਵਾਰੀ।ਮਾਣਕ ।ਨੇ।ਇਹ।ਮਿਰਜ਼ਾ ਗਾ।ਕੇ।ਕਨੇਡਾ ।ਵਿਚ।ਆਲਮ।ਲੁਹਾਰ ।ਨੂੰ।ਖੂੰਜੇ।ਲਾ।ਦਿਤਾ।ਸੀ।।ਉਹ।ਸਾਡੇ।ਪੰਜਾਬ ।ਦੇ।ਗਾਇਕਾ।ਨੂੰ।ਟਿਚਰਾ।ਕਰਦਾ।ਸੀ।ਮਾਣਕ ।ਕਹਿਦਾ।ਮੇਰੇ।ਨਾਲ।ਗਾ।ਕੇ।ਵੇਖ।ਲਾ।।ਮਾਣਕ ।ਮਾਣਕ ।ਸੀ।ਮਾਣਕ ਦੇ।ਬਰਾਬਰ ।ਸੁਰ।ੳਸ।ਤੋ।ਰਖ।ਨਹੀ।ਹੋਇਆ।ਸੀ
Sahi aa bai, manak ta ਇੱਕੋ ਹੀ ਜੰਮਿਆ। ਆ
Hnji ji, m daddy ton puchheya 🙋
22 is song da name ki aaa
Alam lohar ne asal ch mirza kuldip manak ton v upper de surran ch gaayea . Oh banda saa ton saa tak gaa dinda c . Bahut ucha gal c ohda manak saab kol force c awaj vich alam kol pich
vah ji,maa hai kohinoor jalal vale manak te
Mai ta 2021 vich sun reh par eh lok geet 20.......... Pta nai kdo sune jane aa rab jane
Love you Manak Sahib.
You left the world little Early.
Most the People are Missing Him Too much. 😥😥
Bot din baad sunya geet Bhai ji
Bot vadhia cassette aayi c thanks sir
ਬੱਬਰ ਸ਼ੇਰ ਦੀ ਦਹਾੜ ਵਰਗੀ ਪੰਚਮ ਦੀਆਂ ਹੱਦਾਂ ਤੋਂ ਉੱਚੀ📢 ਆਵਾਜ਼
Sacha legend he sunega esa masterpiece .
Manak Punjab da Kohinoor❤🙏
مرزا اسی راگ میں گایا جاتا تھا شروع میں ۔ آج کل تو یہ راگ بھی ختم ہو گیا۔ بُہت اچھا گایا مانک صاحب نے ۔ عاشق جٹ صاحب بھی پچاس سال پہلےاسی راگ میں مرزا گاتے تھے یہ راگ بھروا ہے شائد
Bahut khoob gayea uatad ji ne
ਪੰਜਾਬ ਦੇ ਸ਼ਾਨ ਮਿਰਜ਼ਾ ਸਾਹਿਬਾਂ ਦੀਆਂ ਕਹਾਣੀਆਂ ❤❤❤❤ ਬਹੁਤ ਵਧੀਆ ਗੀਤ ਹੈ
ਮਿਰਜਾ ਸਹਿਬਾੰ ਤੇ ਹੀਰ ਰਾਂਝਾ ਮਾਣਕ ਸਾਹਬ ਜੈਸਾ ਕੋਈ ਵੀ ਫੰਨੇਖਾੰ ਗਾਇਕ🎤 ਨਹੀਂ ਗਾ ਸਕਦਾ । ਨਾੜਾਂ ਤਣ ਜਾਂਦੀਆਂ ਨੇ ਮਿਰਜ਼ਾ ਗਉਣ ਲੱਗਿਆਂ।
listening in 2020
No in march 2021
Manak ta manak c Punjab e Kohinoor.
My z,
Bhot kosis kete manak nu bachon di mai broder aa
ਮਾਣਕ ਦੀ ਕੋਈ ਰੀਸ ਨਹੀ ਉਸਨੂੰ ਅਵਾਜ ਦੇ ਰੂਪ ਵਿਚ ਰਬ ਨੇ ਅਨਮੋਲ ਖਜਾਨਾ ਦਿਤਾ ਸੀ
Badshah gayki da kuldeep manak saab
Ni reesan terian Manaka,tere tan pasak bhi ni ajj de kalakar.Tuhadi tareef vaste saade kol shabad bi ghat/chhote pai jande han
2020 vich sunn wale like kro
Manak sahab you are great
Rabbi Ruoo c Manak ji
Great ho manak saab tusi
Manaka teri awaj jhaj vang goonj di hai tenu mrke vi bhul nhi skde
sai mundi sai hai
Old is gold.............
Great singer c manak sab.
ਬੱਲੇ ਉਹ ਮਾਣਕਾਂ ਨਹੀ ਰੀਸਾਂ ਤੇਰੀਆਂ ਜੀਓ ਮਾਣਕਾ🍅🍅🍅🍅🍅🍅🍅🍒🍅🍊🍇🍇
Km hamesha sadde Dilla vich jionde rahnge
ਸ਼ਾਨਦਾਰ ਗੀਤ ਅਤੇ ਖੂਬਸੂਰਤ ਆਵਾਜ਼
Wah ji wah kithe reesh hundie kuldip mank di
Old is Gold
ਬਹੁਤ ਵਧੀਆ ਜੀ
😭😭😭😭😭
Kon 2020 sun reha hai
🙏🙏
Manak Saab 👍✌️
Manak ni auna dharti te dubara
Sira sar g end kar de 🙏🙏👍👏👏
Bhavneet Kaur hanji
What a artist mank sir never other then
V NICE LOK GATHA JI
ਵਾਹ ਜੀ ਵਾਹ ਮਾਣਕ ਤਾ ਮਾਣਕ ਹੀ ਸੀ
Mirza Jatt ✌🔥
Manak yara da yaaar c rabba mel krade mitt b kabool aa
Who is listening in 2021...??
Sidhu moose wala 😍😍
Manak chamkila and sidhu legends
2021 ਵਿੱਚ ਕੌਣ ਕੌਣ ਸੁਣਦਾ ਹੈ ਲਾਇਕ ਕਰੋ
Vah ji kya baat ay..
bakki to daran farishte
te jatt to dare khuda 💪
Dil kush kar dinaa bai ehe
Listening in 2021
Kuldeep Manak legad 🙏🏻
Koi
ve kalakar.manak de Rees nye
legend ❤❤❤
Anyone got lyrics to this beautiful song.
2021 ch sunan vaale like kro
ਬਹੁਤ ਵਧੀਆ ਜੀ
Legend
Punjabi culture de rakhwale.
Miss u Kuldeep manka
Ji❤
sirra ustad ji
ਕਿਆ ਬਾਤ ਹੈ ਜੀ
Very nice guru g
very nice singing
Shinda and manak no body can match their voice lavel
Great legend
Thanks
ਹੈ ਕੋਈ ਹੋਰ ਜੋ ਇਸ ਤਰ੍ਹਾਂ ਗਾਵੇ
Legend❤
hiiiii kaise ho
Very nice song ji
manak is best
Incredible
Eh hunda legend
Nice voice Alam Lohar Mirza Jatt
Mere father saab ne manak nu blood donate kita c DMC ludhiana wich jdo oh bimaar hunde c Khalistan wele
nice song by kuldeep manak
Super Duper Song
2024 10-may listening 🎧 from punjab
Kuldeep Manak vs Alam lohar. Both legends.But Kuldeep Manak is little bit better in contex of singing Mirza.