kothe te glassi ae (MANAK AND MANAK SAROOP)

Поделиться
HTML-код
  • Опубликовано: 21 окт 2024
  • Description

Комментарии • 354

  • @gurmailsinghgill4971
    @gurmailsinghgill4971 2 года назад +24

    ਇੱਕ ਰਾਜਸਥਾਨੀ ਗਲੀਆਂ ਵਿੱਚ ਸਾਜ ਵਜਾ ਕੇ ਪੇਟ ਪਾਲਣ ਵਾਲੇ ਸਰੂਪ ਰਾਮ ਨੂੰ ਨਾਲ ਗਾਉਣ ਤੇ ਸਾਜ ਵਜਾਉਣ ਦਾ ਮੌਕਾ ਜਲੰਧਰ ਦੂਰਦਰਸ਼ਨ ਤੇ ਦੇ ਕੇ ਮਾਣਕ ਸਾਹਿਬ ਨੇ ਉਸ ਨੂੰ ਇੱਕ ਵੱਡਾ ਕਲਾਕਾਰ ਬਣਨ ਦਾ ਮਾਣ ਤੇ ਮੌਕਾ ਦਿੱਤਾ ਤੇ ਉਹ ਅੱਜ ਸਰੂਪ ਮਾਣਕ ਦੇ ਨਾਂ ਨਾਲ ਮਸ਼ਹੂਰ ਹੈ, ਇਹ ਮਾਣਕ ਸਾਹਿਬ ਜੀ ਦਾ ਬਹੁਤ ਵੱਡਾ ਗੁਣ ਸੀ ਕਿ ਗਰੀਬ ਲੋਕਾਂ, ਗਰੀਬ ਕਲਾਕਾਰ ਦੀ ਕਲਾ ਦੀ ਵੀ ਬਹੁਤ ਕਦਰ ਕਰਦੇ ਸਨ ਤੇ ਹੌਸਲਾ ਅਫਜ਼ਾਈ ਵੀ ਕਰਦੇ ਸਨ।

    • @ashokkumar-se5sl
      @ashokkumar-se5sl 7 месяцев назад +1

      MANAK AAP B GREEB H C MUHAMMAD SADIQ WANGU.ESKRKE GREEB H GREEB D MAZBOORI SAMJDA H DUZE TA MZAQ UDAUNDE N

    • @avtarsinghsekhon4138
      @avtarsinghsekhon4138 3 месяца назад

      ਨਹੀ ਰੀਸਾ ਮਾਣਕ ਦੀਆ

  • @nanakchandkamboj5844
    @nanakchandkamboj5844 5 лет назад +125

    ਸਾਥੀ ਕਲਾਕਾਰ ਵੀ ਪੂਰੇ ਮਜੇ ਨਾਲ ਗਾ ਰਿਹਾ ਹੈ। ਤੇ ਮਾਣ ਮਹਿਸੂਸ ਕਰ ਰਿਹਾ ਹੈ ਕਿ ਮੈਂ ਵਰਲਡ ਫੇਮਸ ਸੁੱਪਰ ਸਟਾਰ ਕਲਾਕਾਰ ਨਾਲ ਗਾ ਰਿਹਾ ਹਾਂ। ਮਾਣਕ ਸਾਹਬ ਨਾਲ ਇਸ ਤਰ੍ਹਾਂ ਬਰਾਬਰ ਗੌਣਾ ਕੋਈ ਛੋਟੀ ਮੋਟੀ ਗੱਲ ਨਹੀਂ ਬਹੁਤ ਮਾਣ ਵਾਲੀ ਗੱਲ ਹੈ। ਕਿੰਨਾ ਵੈਰਾਗ ਨਾਲ ਭਰ ਜਾੰਦਾ ਹੋਊ ਇਹ ਵੀਰ ਮਾਣਕ ਸਾਹਬ ਨਾਲ ਬਣਾਈ ਆਪਣੀ ਇਹ ਵੀਡੀਓ ਵੇਖ ਵੇਖ ਕੇ। ਅੱਖਾਂ ਚੋੰ ਆਪ ਮੁਹਾਰੇ ਅੱਥਰੂ ਵਹਿ ਤੁਰਦੇ ਹੋਣੇ , ਯਾਦਾਂ ਦੇ ਸਮੁੰਦਰਾਂ ਚ ਡੁੱਬ ਜਾਂਦਾ ਹੋਣਾ ਉਨ੍ਹਾਂ ਪਲਾਂ ਨੂੰ ਯਾਦ ਕਰ ਕਰ ਕੇ।

  • @mukeshkhullar7042
    @mukeshkhullar7042 5 лет назад +55

    ਆਏ ਦੀਆਂ ਲਖੱ ਖੂਸ਼ੀਆ ,ਗਏ ਦੀ ਉਦਾਸੀ ਹੈ।ਵਾਹ ਉ ਸ਼ੇਰਾ।

  • @secterysaab8276
    @secterysaab8276 5 лет назад +73

    ਕਿੰਨੇ ਸਵਾਦ ਨਾਲ ਗਾਉਂਦੇ ਆ
    ਰੂਹ ਖੁਸ਼ ਹੁੰਦੀ ਆ ਦੇਖ ਕੇ, ਸੁਣ ਕੇ

  • @Ashishkumar-hi5ug
    @Ashishkumar-hi5ug 4 года назад +20

    ਆਏ ਦੀਆ ਲੱਖ ਖੁਸ਼ੀਆਂ,ਤੁਰ ਗਏ ਦੀ ਉਦਾਸੀ ਏ...🙏

  • @bababoharmanak864
    @bababoharmanak864 2 года назад +3

    ਮਾਣਕ ਸਾਹਿਬ ਨੂੰ ਮਹੇਸ਼ਰੀ ਅਖਾੜੇ ਚ ਸੁਣ ਕੇ ਫੁੱਲੇ ਨੀਂ ਸਮਾਏ ਭਾਗਾਂ ਵਾਲੇ ਜਿਹੜੇ ਸਾਥੀ ਰਹੇ

  • @parmjit4824
    @parmjit4824 3 года назад +19

    ਮੁੱੜ ਕੇ ਨਹੀਂ ਜੰਮਣਾ ਮਾਣਕ ਵਰਗਾ ਹੀਰਾ
    Miss you manak saab

  • @harbhajansingh2620
    @harbhajansingh2620 4 года назад +16

    ਗਾਉਣ ਦਾ ਢੰਗ ਮਾਣਕ ਸਾਹਿਬ ਦਾ ਨਿਰਾਲਾ ਹੀ ਸੀ ,,,, ਜਦੋਂ ਗਾਉਂਦਾ ਸੀ ਤਾਂ ਬਹਿਜਾ ਬਹਿਜਾ ਕਰਾ ਦਿੰਦਾ ਸੀ ,,,ਅਮਰ ਗਾਇਕ ਹੋ ਨਿੱਬੜਿਆ ਜੀ ,,, ਧੰਨਵਾਦ ਜੀ,,,,

  • @balrajdhillon584
    @balrajdhillon584 5 лет назад +4

    ਮੁੱਖ ਮੰਤਰੀ ਪ੍ਤਾਪ ਸਿੰਘ ਕੈਰੋਂ ਨੇ ਐਵੇਂ ਨੀਂ ਕੁਲਦੀਪ ਦੇ ਨਾਮ ਨਾਲ "ਮਾਣਕ" ਲਾਇਆ ਸੀ, ਉਹਨਾਂ ਨੂੰ ਪਤਾ ਸੀ ਇਸ ਬੱਚੇ ਨੇ ਵੱਡਾ ਹੋ ਕੇ ਹੀਰਾ ਬਣਨਾ, ਬਹੁਤ ਵਧੀਆ ਉਸਤਾਦ ਜੀ

  • @RajwinderSingh-vh2sc
    @RajwinderSingh-vh2sc 4 года назад +7

    Rooh nu skoon milda manak Saab ji nu sun ke

  • @user-babbu.patran
    @user-babbu.patran 5 лет назад +99

    ਜੇ ਡੈਕ ਚ ਮਾਣਕ ਦੀ ਰੀਲ ਵਾਰ ਵਾਰ ਚੱਲੀ ਜਾਦੀ ਤਾ ਡੈਕ ਦਾ ਹੈਡ ਬਹੁਤ ਛੇਤੀ ਘਸ ਜਾਦਾ ਸੀ ਐਨਾ ਦਮ‌ ਸੀ ਮਾਣਕ ਦੀ ਆਵਾਜ ਚ

  • @bhushansingla2005
    @bhushansingla2005 5 лет назад +13

    Lakh vaari suno, crore vaari suno, 40 saallan to , nit nit suno, full nazara, rabbi nazzara, dhanbad babe manak da te rab da

  • @gdhanoa7393
    @gdhanoa7393 5 лет назад +12

    Eh nall gaun wala munda sade Budhlada bus stand te eho geet gaunda hunda c , ikk var eh Manak saab de lagge akhade vich aa gia , Manak saab ne iss nu stage te bula liya ,appne geet nall iss ton eh saaj ( Ravan Hathha ) bajvayea ,oh (Manak ) enne khush hoe k , iss nu appne nal hi lai gaye....balle Manak ji ....I love you

    • @harpreetmavi9379
      @harpreetmavi9379 4 года назад

      bai..ji..Manak deh nal gana gaun wala bai Saroop manak kithe neh ji?

  • @randhirsandhey9212
    @randhirsandhey9212 7 лет назад +96

    ਨਹੀੳਂ ਲਭਣੇ ਲਾਲ ਗਵਾਚੈ ਮਾਣਕ ਜਿਹੈ। 😢😢😢😢😢😢😢

    • @gilljagsirsingh8928
      @gilljagsirsingh8928 5 лет назад +3

      ੲਿਹ ਅਵਾਜ ਮੁੜਕੇ ਨੀ ਅਾੳੁਣੀ !

    • @baljindersingh6955
      @baljindersingh6955 5 лет назад +2

      Si.nu.khdey.gaiki.jethey.jagha.milgi.KHADA.lata

    • @HarpreetSingh-yj2wl
      @HarpreetSingh-yj2wl 5 лет назад +1

      @@baljindersingh6955 veer jee e jithe manak sab ga rahe han ala dwala kise swarg ton ghat nee lagda

  • @yoyo-wi2rf
    @yoyo-wi2rf 5 лет назад +5

    ਕਿਸੇ ਤੋਂ ਰੀਸ ਨਹੀਂ ਹੋਣੀਂ ਮਾਣਕ ਜੀ ਦੀ 🙏 🙏 🙏

  • @JasvirSingh-ce3df
    @JasvirSingh-ce3df 4 года назад +15

    Sarengi wale ustad nu bachpan ch bht suneya a maileyan te .bht solid aawaj c.🙏🙏🙏

  • @jasmeet78647
    @jasmeet78647 Год назад +3

    ਮਾਣਕ ਸਾਬ ਕਾਲੀਆਂ ਦੇ ਬਾਦਸ਼ਾਹ ਨਾ ਕੋਈ ਜਮਿਆ ਤੇ ਨਾ ਹੀ ਜਮੁਗਾ ਮਾਣਕ ਸਾਬ ਜਿਹਾ ਹੀਰਾ ❤️❤️❤️❤️❤️❤️❤️

  • @gagandeep1412
    @gagandeep1412 3 года назад

    Wah ji wah manak sahab te bahut mahan kalakar San ohna di te Rees vi ajj kalh wale nahi kar sakde

  • @guriqbaldhaliwal6702
    @guriqbaldhaliwal6702 2 года назад +2

    ਮਹਾਨ ਕਲੀਆਂ ਦਾ ਬਾਦਸ਼ਾਹ
    ਕੋਈ ਦੂਜਾ ਮਾਣਕ ਕਦੇ ਨੀ ਆਊਗਾ

  • @AmarinderSinghDhaliwal
    @AmarinderSinghDhaliwal Год назад +2

    'ਆਏ ਦੀਆਂ ਲੱਖ ਖੁਸ਼ੀਆਂ ਵੇ ਤੁਰ ਗਏ ਦੀ ਉਦਾਸੀ ਏ' ਵਾਹ ਮਾਣਕ ਸਾਹਿਬ ਵਾਹ। ਮਾਣਕ ਸਾਹਿਬ ਵਰਗਾ ਨਾ ਕੋਈ ਜੰਮਿਆ ਹੈ ਤੇ ਨਾ ਹੀ ਕੋਈ ਜੰਮੇਗਾ ਰਹਿੰਦੀ ਦੁਨੀਆ ਤੱਕ। ਮਾਣਕ ਸਾਹਿਬ ਦਾ ਪਿੰਡ ਜਲਾਲ ਵੀ ਮੇਰੇ ਪਿੰਡ ਦੇ ਬਿਲਕੁਲ ਨਾਲ ਹੀ ਆ। ਮਾਣਕ ਸਾਹਿਬ ਦੇ ਵੱਡੇ ਭਾਈ ਸਦੀਕ ਸਾਹਿਬ ਦਾ ਸਾਡੇ ਘਰ ਬਹੁਤ ਆਉਣ ਜਾਣ ਸੀ ਤੇ ਨਾਲ ਹੀ ਮਾਣਕ ਸਾਹਿਬ ਵੀ ਆਇਆ ਕਰਦੇ ਸਨ। ਅੱਜ ਕੱਲ੍ਹ ਦੇ ਗਾਇਕ ਉਹਨਾਂ ਦੇ ਪੈਰਾਂ ਦੀ ਮਿੱਟੀ ਵਰਗੇ ਵੀ ਨਹੀਂ ਹਨ 4:27

  • @GagandeepSingh-dg2lm
    @GagandeepSingh-dg2lm 5 лет назад +139

    Legend khatam ho rahe ne , Landu aa rahe ne hun

  • @HarjinderSingh-n4n
    @HarjinderSingh-n4n Месяц назад

    ਪੰਜਾਬੀ ਲੋਕ ਗਾਇਕੀ ਦੇ ਥੰਮ ਉਸਤਾਦ ਜਨਾਬ ਕੁਲਦੀਪ ਮਾਣਕ ਸਾਬ ਜੀ ਹੋਰਾਂ ਨੇਂ ਇੱਕ ਸਰੂਪ ਰਾਮ ਦੇ ਗਰੁਬ ਜਹੇ ਵਿਆਕਤੀ ਨੂੰ ਅੱਪਣੇ ਨਾਲ‌ ਗੀਤ ਗਾਉਣ ਦਾ ਮੌਕਾ ਦਿੱਤਾ
    ਸੋ ਮੇਰੇ ਵਲੋਂ ਦਿਲੋਂ ਸਲਿਊਟ ਹੈ ਉਸਤਾਦ ਜਨਾਬ ਕੁਲਦੀਪ ਮਾਣਕ ਸਾਬ ਜੀ ਹੋਰਾਂ ਨੂੰ

  • @harbanssinghnatt4890
    @harbanssinghnatt4890 2 года назад +1

    ਜਿਵੇਂ ਪੰਜਾਬੀ 'ਚ ਕਹਿੰਦੇ ਹੁੰਦੇ ਆ, ਸਵਾਦ ਆ ਗਿਆ।

  • @singhharpreet7445
    @singhharpreet7445 3 года назад

    Bohot vadiya ji bohot vadiya... wah wah wah

  • @jaggaghaint698
    @jaggaghaint698 4 года назад +1

    ਸਦਾਬਹਾਰ ਮਾਣਕ ਸਾਹਿਬ ਸਭਤੋਂ ਸਿਖਰਲਾ ਗਾਇਕ ਮਾਣਕ ਵਰਗਾ ਗਵਈਆ ਪੈਦਾ ਹੋ ਈ ਨਹੀਂ ਸਕਦਾ

  • @poonamkamboj-hy4pi
    @poonamkamboj-hy4pi Год назад +1

    ਬਹੁਤ ਸੋਹਣੀ ਆਵਾਜ ਦੇ ਮਾਲੀਕ ਸੀ ਉਸਤਾ ਜੀ

  • @ShamsherSingh-k6b
    @ShamsherSingh-k6b 6 месяцев назад +1

    ਇਹ ਗੀਤ 1988-89 ਦੇ ਲਗਭਗ ਦੂਰਦਰਸ਼ਨ ਤੇ ਬਚਪਨ ਵਿਚ ਵੇਖਿਆ ਸੀ , ਦੂਜੀ ਵਾਰੀ ਅੱਜ

  • @rajveeraman8952
    @rajveeraman8952 5 лет назад +108

    ਮਾਣਕ ਸਾਬ ਸਾਫ ਗਾਇਕੀ ਦੇ ਮਾਲਕ ਸਨ ਮਾਣਕ ਸਾਬ ਲੲੀ ਲਾਈਕ ਕਰੋ

    • @gilliqbal13
      @gilliqbal13 5 лет назад +3

      Not always bro

    • @sukhbhatti5412
      @sukhbhatti5412 5 лет назад +2

      Vadiya keh sakde aa saaf ni 22

    • @garry00420
      @garry00420 3 года назад

      Singer changa c pr saaf nhi
      Chhana churi da song sun k dikha de apde ghar deya naal Beth k pta lg jauga 🤣🤣

    • @VarinderSingh-if6rc
      @VarinderSingh-if6rc 3 года назад +1

      Fer tu manak nu suniya hi nahi puttra
      Saaf suthta ta MANAK saab ne vi ni gaya. 🎤

    • @KulwantHundal-q3v
      @KulwantHundal-q3v 4 месяца назад

      @@garry00420ਵੈਸੇ ਤੂੰ ਕਿੱਦਾਂ 😂

  • @babusingh3968
    @babusingh3968 Год назад

    Bhut hi vadia gaik te Yara da yar c

  • @AnilKumar-gk8up
    @AnilKumar-gk8up 4 года назад +9

    Legend of punjabi industry 👑💥💫✌️

  • @nareshdhiman1186
    @nareshdhiman1186 4 года назад +3

    शानदार, कोई जवाब नहीं.. बड़ी शिद्दत नाल गाया। 🙏

  • @trollface9991
    @trollface9991 7 лет назад +61

    ਮਹਾਨ ਪੰਜਾਬੀ ਸਿੰਗਰ

  • @kspp615
    @kspp615 Год назад

    ਸੱਚੀਆਂ ਗੱਲਾਂ ਮਾਣਕ ਦੁਆਰਾ

  • @AnilKumar-gk8up
    @AnilKumar-gk8up 2 года назад +2

    King of all tym ❤️inha tu upar koi nehi hai punjabi music industry ch 🙏

  • @vijaykahlon2876
    @vijaykahlon2876 2 года назад +1

    Nahi reesa manak saab diya wah o shera

  • @trollface9991
    @trollface9991 7 лет назад +61

    ਲਫ਼ਜ਼ ਨੀ ਹੈਗੇ,,ਬੱਸ ☝☝☝☝☝☝☝☝

    • @gilljagsirsingh8928
      @gilljagsirsingh8928 7 лет назад +1

      No words to praise

    • @trollface9991
      @trollface9991 7 лет назад +2

      Jay Gill ਬਾਈ ਐਨੀ ਕੁ ਅੰਗਰੇਜ਼ੀ ਆਉਂਦੀ ਆ,ਬੱਸ ਪੰਜਾਬੀ ਵਿੱਚ ਲਿਖਣ ਦਾ ਸ਼ੌਂਕ ਆ

    • @gilljagsirsingh8928
      @gilljagsirsingh8928 7 лет назад +3

      Trollface Brother it was not for you because I didn't have Punjabi typewriter. Your comment was not repeated. Sorry if it hurt you. Kuldeep Manak was chief guest at my marriage. I like him , sing him, won 1st prize singing his song at PAU Ludhiana. I am desi Punjabi. Like Punjabi .My Canadian born sons speak and write Punjabi. Sorry again but your comment was not copied. That was my comment. I don't make negative comments. I think it should be clear now and strongly feel that it was misunderstanding and you will forgive me.

    • @trollface9991
      @trollface9991 7 лет назад

      Jay Gill it's OK brother

  • @AnilKumar-gk8up
    @AnilKumar-gk8up 4 года назад +3

    Folk king 👑 always 😊💥💥Eh khon ne jina ne unlike kite da hai..manak tu uthe koi singer nehi hai..Jini punjabi maa boli di seva kiti hai kaat hai

    • @amitmehta7957
      @amitmehta7957 Год назад

      Bilkul sahi ji.. bandar ki jane adrak da swad

  • @navsidhu988
    @navsidhu988 2 года назад +7

    ਕੁਝ ਗਾਣੇ / ਗਾਣੇ ਨੀ ਹੁੰਦੇ ਬਲਕਿ ਰੂਹ ਦੀ ਖੁਰਾਕ ਹੁੰਨੇ ਐਂ
    ਮਹਾਨ ਫਨਕਾਰ ♥️ਉਸਤਾਦ ਕੁਲਦੀਪ ਮਾਣਕ ਸਾਬ

  • @irah1228
    @irah1228 5 лет назад +10

    💃💃WAH what a performance!! RIP Manakji - Love & salutations from Pakistan! 💃💃

  • @tanvirgrewal1092
    @tanvirgrewal1092 4 года назад

    Kya video hai. Bara sohna Punjab capture kita Video kita. The Punjab that was.
    Manak saab shall live forever.

  • @foujiinEU.punjab
    @foujiinEU.punjab 2 года назад

    Es nuu kande aw hik da jor 🙏👍❤️❤️

  • @gurjeetsingh-vl8hc
    @gurjeetsingh-vl8hc 7 лет назад +15

    koi jwab nei manak saab miss u

  • @rajinderastudio1122
    @rajinderastudio1122 5 лет назад +18

    ਨਹੀਂ ਲੱਭਣੇ ਇਹੋ ਜਿਹੇ ਸਦਾ ਬਹਾਰ ਗਾਇਕ

  • @baljotsingh7646
    @baljotsingh7646 3 года назад +1

    Mud mud yaad satave manak di 🙏🏻🙏🏻
    🙏🏻Koi muqabla he ne c thoda ustad ji 🙏🏻

  • @KulwinderSingh-sh2jk
    @KulwinderSingh-sh2jk Год назад +1

    ਨਹੀ ਲੱਭਣੇ ਲਾਲ ਗਵਾਚੇ ......🙏🏽🙏🏽

  • @tarasingh3904
    @tarasingh3904 Год назад

    Thank you Manak Ji🙏🙏🙏 Dil ❤️taa ronda ea tenu yad karke❤️🌹🌹🌹🌹🌹

  • @saranjitsinghlidhar6928
    @saranjitsinghlidhar6928 2 года назад +1

    ਕੋਈ ਸਾਨੂੰ ਵੀ ਕਹਣ ਤੇਰੀਆਂ ਲਾਖ ਮਨੀਆ।।

  • @beautifulnorthernareasofpa8355
    @beautifulnorthernareasofpa8355 5 лет назад +25

    Wah
    From 🇵🇰 ❤️

    • @harshanand132
      @harshanand132 5 лет назад

      Salaam Walekum from 🇨🇮💪🌹🇨🇮 HINDUSTAN ZINDABAD

  • @sukhwindersingh7434
    @sukhwindersingh7434 4 года назад +3

    Manak saab is forever. Too hard to find a singer like you ever.

  • @bhushansingla2005
    @bhushansingla2005 5 лет назад +6

    Rabbi gyaki. Gudh to mithi awaz. Sikhra to uchhha te suchha sur.bas hun kitho labhiye manak noo. 45 saal to manak da karzai han

  • @Teghs297
    @Teghs297 5 лет назад +8

    I love kuldeep manak singing. Rip manak ji

  • @GURDEEPSINGH-mx9ry
    @GURDEEPSINGH-mx9ry 3 года назад

    Wah Ladha bai ji manak sahib

  • @badalnadha2079
    @badalnadha2079 4 года назад +8

    Kon kon sun reha aaj de din ustad g nu❤️❤️❤️

  • @sukhwindersingh7434
    @sukhwindersingh7434 4 года назад +7

    So brutally miss such super beautiful talented singers with such deep folk meaningful lyrics that stays last long.

  • @singinglover2958
    @singinglover2958 5 лет назад +10

    manak saab amar rhnn ge hmesha .....kon kon august 2019 ch sun riha ....

  • @deepbrar.official6512
    @deepbrar.official6512 4 года назад

    No studio no fake pitch or tune...
    Khet ch khad k .. sidha rooh tk ponchda badshah

  • @lachhmanyousingh8620
    @lachhmanyousingh8620 Год назад

    ਵਾਹ ਕਿਆ ਬਾਤ ਜੀ

  • @kirpalkaur-8519
    @kirpalkaur-8519 Год назад

    Manik sade Dil vich I love my favourite 🌹🌹🌷🥀🌺💖💖💖💖💖💖💖🌷🌷

  • @jaskahlon6408
    @jaskahlon6408 Год назад

    Thanks for uploading

  • @singhharpreet7445
    @singhharpreet7445 3 года назад

    Kothe te kil mahiya.... lokaan diya ronn akhiyan ve sada rondaa e dil mahiya.

  • @gurjantsingh2292
    @gurjantsingh2292 3 года назад

    ਜੀ ਸਵਤੋ ਸੋਹਣੀ ਕਲੀਆ ਹੈ।ਜੀ ਸਲੂਟਹੈ ਕਲਦੀਪਮਾਨਕ ਜੀ ਨੂੰ ਖ਼ੁਦਾ ਸਲਾਮ ਜੀ

  • @KuldeepSingh-wo8wp
    @KuldeepSingh-wo8wp 4 года назад

    ਨਹੀਂ ਰੀਸਾਂ ਮਾਣਕ ਸਾਹਿਬ ਦੀਆ ਜੀ

  • @saranjitsinghlidhar6928
    @saranjitsinghlidhar6928 2 года назад

    ਰਹ ਗੲ ਆ ਯਾਦਾ ੳਨ

  • @nareshdhiman1186
    @nareshdhiman1186 5 лет назад

    बेमिसाल.. बहुत बहुत धन्यवाद अपलोड करने के लिए 👏🏻👏🏻👏🏻👏🏻🙏 एक तो कुदरत और मानक साहब और साज़ी🙏🙏

  • @ghsgaribasanderfazilka4240
    @ghsgaribasanderfazilka4240 5 лет назад +4

    ਬਹੁਤ ਸੋਹਣੀ ਆਵਾਜ਼ ਦਾ ਮਾਲਕ ਸੀ

  • @official_prince_kahlon
    @official_prince_kahlon 2 года назад +3

    Waah manak saab legend ❤️❤️❤️❤️❤️

  • @meetmanjeet8202
    @meetmanjeet8202 3 года назад

    Manak saab awaz punjab di

  • @preetmehmi2891
    @preetmehmi2891 7 лет назад +42

    Manak saab great singer of all time in punjab

  • @gill3806
    @gill3806 Год назад

    Very Nice song a veer ji

  • @ManinderSingh-bd2yq
    @ManinderSingh-bd2yq 5 лет назад +6

    legend is always legend real voice never sung on autotuned salute sir

  • @mandipsidhu622
    @mandipsidhu622 2 года назад +2

    Thank you for uploading. Amazing KM 🙏🏽

  • @makhansingh3136
    @makhansingh3136 4 года назад

    Punjabiat nu jionda rkhn vala mera manpasand great manak g

  • @narinderkumar4667
    @narinderkumar4667 2 года назад

    Very good manak and Ram saroop Rajsthani

  • @jaggaghaint698
    @jaggaghaint698 5 лет назад +31

    ਮਾਣਕ ਹੱਡਾਂ ਵਿਚ ਰਚਿਆ ਐ

    • @devindersinghgurna3873
      @devindersinghgurna3873 5 лет назад

      Very very appropriate comment. ਬਿਲਕੁੱਲ ਸਹੀ ਗੱਲ।

  • @khansgaming263
    @khansgaming263 4 месяца назад

    Dil khusn hogyaa❤

  • @shortfacts9414
    @shortfacts9414 3 года назад +4

    Beautiful.......

  • @thetrendmakerhtigroupofcom7799
    @thetrendmakerhtigroupofcom7799 4 года назад

    ਮਾਣਕ ਸ਼ਾਬ ਰਹਿਦੀ ਦੁਨੀਆ ਤੱਕ ਰਹੂ

  • @ashoknarshot7075
    @ashoknarshot7075 2 года назад +1

    Kaliyan da baadshah ustad kuldeep manak ji🙏🙏🙏🙏legend💪

  • @response2ashwani
    @response2ashwani 3 года назад +6

    Soul music.... Evergreen forever Manak....

  • @haneetmehra8984
    @haneetmehra8984 4 года назад +4

    legends never die❤ siraa manaak saab❤

  • @RM-wl4by
    @RM-wl4by 5 лет назад +2

    Wahhhh wahhhh wahhhh punjab da heera 💎

  • @Jattfrompunjab
    @Jattfrompunjab 7 лет назад +20

    No word to say. Manak ni mudh ke aaouna. Great soul. Ah jihde graariaaan jihiaa mmade ne ik v geet manak daab de brabar da gaa ke dikhon

  • @engineeringactivity6840
    @engineeringactivity6840 2 года назад +1

    ਮਾਣਕ ਸਾਹਬ ਦੇ ਜਾਣ ਤੋਂ ਸੱਚੀ ਮੁੱਚੀ ਉਦਾਸੀ ਆ

  • @birbalnauhra3525
    @birbalnauhra3525 Год назад

    ਕਿਆ ਬਾਤ ਹੈ

  • @Kahlon_06
    @Kahlon_06 3 года назад

    Lovly da dady

  • @jiwanlife6516
    @jiwanlife6516 5 лет назад +1

    Kmal singing...kmaal krti bai saarngi wale ni

  • @TejpalSingh-ji4us
    @TejpalSingh-ji4us 6 лет назад +1

    manak sab great singer punjab di dharti naal judya insan aa.all time no 1 g

  • @chahal305
    @chahal305 Год назад

    Koi Rees nhi ❤❤❤❤

  • @bijendersinghgahlawat2534
    @bijendersinghgahlawat2534 5 лет назад +3

    Great love from haryana.

  • @t2singh252
    @t2singh252 3 года назад +1

    Wah wah ustad ji ☝️✌✌💓

  • @deepmandeepdhillon8874
    @deepmandeepdhillon8874 5 лет назад +6

    Great singer kuldeep manak so nice song 👌👌👌👌👌👌

  • @Desidiscussions
    @Desidiscussions 5 лет назад +5

    ਮਹਾਨ ਸ਼ਖਸੀਅਤਾਂ ਮਾਣਕ ਸਾਹਿਬ

  • @kirankaur9546
    @kirankaur9546 5 лет назад

    Kine khush nasib aa asi eh sma dekheya hai

  • @azadwinderdhindsa3672
    @azadwinderdhindsa3672 2 года назад

    ਵਾਹ ਜੀ ਵਾਹ

  • @SatnamSingh-dh9jg
    @SatnamSingh-dh9jg 3 года назад +4

    manak sahib great singer old is gold song lyrics

  • @tarsemlal6722
    @tarsemlal6722 5 лет назад

    Good veer ji booth vadia ji 👍👍👍👍👍🤔

  • @inderveerbilling
    @inderveerbilling Год назад

    Soul pleasing…

  • @gurlalzliteraturebrar7429
    @gurlalzliteraturebrar7429 2 года назад

    14 ਮਾਰਚ 2022 ਸਦਾਬਹਾਰ 🌸

  • @punjabteam909
    @punjabteam909 5 лет назад +3

    Eh awaz mudd ke nhi ayani ❤️

  • @rajindersinghsunghrajinder101
    @rajindersinghsunghrajinder101 3 года назад

    Purana punjab mera