Jathedar Raghbir Singh ਨਾਲ ਡਾ ਚੀਮਾ ਦੀ ਹੋਈ ਮੁਲਾਕਾਤ, ਪਾਰਟੀ ਨੇ Sukhbir Badal ਨੂੰ ਦਿੱਤੀ ਛੁੱਟੀ? D5

Поделиться
HTML-код
  • Опубликовано: 20 дек 2024

Комментарии •

  • @ranjitbaidwan2122
    @ranjitbaidwan2122 4 часа назад +5

    ਲੋਕਾਂ ਨੂੰ ਤਾਂ ਗੁੰਮਰਾਹ ਕੀਤਾ ਜਾ ਸਕਦਾ ਹੈ, ਅਕਾਲ ਪੁਰਖ ਨੂੰ ਨਹੀਂ। ਚੋਣਾਂ ਜ਼ਰੂਰੀ ਹਨ ਜਾਂ ਅਕਾਲ ਤਖ਼ਤ ਦੇ ਹੁਕਮ। ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ।

  • @MakhanSingh-st1ff
    @MakhanSingh-st1ff 5 часов назад +3

    ਸ੍ਰੀ ਮਾਨ ਜੀ, ਤੁਸੀਂ ਲੋਕਾਂ ਨੂੰ ਤਾਂ ਗੁੰਮਰਾਹ ਕਰ ਸਕਦੇ ਹੋ ਪਰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਦੇ ਹੁਕਮ ਦੀ ਅਵੱਗਿਆ ਕਰ ਰਹੇ ਹੋ। ਇਸ ਤਰ੍ਹਾਂ ਵਾਹਿਗੁਰੂ ਜੀ ਨੇ ਗੁਰੂ ਸੰਗਤ ਨੂੰ ਸਹੀ ਸੇਧ ਦੇ ਦਿੱਤੀ ਹੈ, ਹੁਣ ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੋ ਰਾਜ ਨਹੀਂ ਮਿਲਦਾ। ਇਕ ਪਾਸੇ ਤਾਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਨੂੰ ਸਰਬ ਉੱਚ ਕਹਿ ਰਹੇ ਹੋ ਦੂਜੇ ਪਾਸੇ ਕਾਨੂੰਨੀ ਸਲਾਹ ਲਈ ਕਹਿ ਰਹੇ ਹੋ ।

  • @SukhwinderSingh-nk4wn
    @SukhwinderSingh-nk4wn 5 часов назад +2

    ਅਸਤੀਫੇ ਦਿੱਤੇ ਤੁਸੀਂ ਬਕਵਾਸ ਕਰੀ ਜਾਂਦੇ ਹੋ ਤੁਸੀਂ ਤਾਂ ਜਥੇਦਾਰਾਂ ਸਾਹਿਬ ਨੂੰ ਧੱਕੇ ਨਾਲ ਫੈਸਲੇ ਕਰਾਉਂਦੇ ਹੋ

  • @kulwindersinghgill593
    @kulwindersinghgill593 5 часов назад +2

    Jina margi time le lo sari old alkali leaders never come again to lead SAD Public never expected these gunda leaders

  • @SukhwinderSingh-nk4wn
    @SukhwinderSingh-nk4wn 5 часов назад +1

    ਬਾਦਲ ਅਸਤੀਫ਼ਾ ਦੇਵੇ

  • @harbansbadesha
    @harbansbadesha 2 часа назад

    ਜੇਕਰ ਸੁਖਬੀਰ ਦੀ ਥਾਂ ਛੇ ਮੈਂਬਰੀ ਵਿੱਚੋ ਪ੍ਰਧਾਨ ਬਣਾ ਦੇਵੋ, ਜੈ ਸੁਖਬੀਰ ਨਾ ਰਿਹਾ ਤਾਂ ਕਿ ਅਕਾਲੀ ਦਲ ਖਤਮ ਹੋ ਜਾਵੇਂਗਾ

  • @hardeepsidhu1877
    @hardeepsidhu1877 3 часа назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ

  • @JogaSingh-hq3ql
    @JogaSingh-hq3ql 5 часов назад +1

    You are still speaking lie.

  • @BalwinderDhindsa-d2e
    @BalwinderDhindsa-d2e Час назад

    ਝੂਠ ਬੋਲਣ ਦਾ ਠੇਕਾ ਲਿਆ ਹੋਇਆ ਹੈ ਇਨ੍ਹਾਂ ਲੀਡਰਾਂ ਨੇ

  • @harbansbadesha
    @harbansbadesha 2 часа назад

    ਬੋਲ ਤੈਥੋ ਹੁੰਦਾ ਨਹੀਂ, ਛੱਡ ਖਹਿੜਾ ਹੋਰ।ਨੌਜੁਆਨ ਬ੍ਥੀਰੇ ਨੇ

  • @sukhminderjhajj4694
    @sukhminderjhajj4694 5 часов назад +1

    Sukhbir nu tusi hun bhi pradhan Kah rahe o usne asteefa de rakhia

  • @sukhjitsingh2579
    @sukhjitsingh2579 3 часа назад

    Fer 3 din vich kar lainde meeting ?

  • @BALWINDERSINGH-sb7cv
    @BALWINDERSINGH-sb7cv 12 минут назад

    ਲੱਗਦਾ ਹੈ ਪੂਰਾ ਭੱਠਾ ਬਠਾ ਕਿ ਹੀ ਆਪਾਂ ਸਾਹ ਲੈਣਾ ਹੈ । ਹੁਣ ਗੁਰੂ ਹਰਿ ਗੋਬਿੰਦ ਸਾਹਿਬ ਜੀ ਦਾ ਹੁਕਮ ਚਲੇਗਾ ।

  • @balbindrasinghbalbindra5692
    @balbindrasinghbalbindra5692 3 часа назад

    Sukhbir Insa Di sikhpanth By Cott kare

  • @sukhjitsingh2579
    @sukhjitsingh2579 3 часа назад

    Sab Sukhbir Insaa nu bachaun lai jhooth bolia ja riha.

  • @hardialsingh5972
    @hardialsingh5972 Час назад

    ਬਾਦਲਾਂ ਦੀ ਮਸ਼ਹੂਰ ਕੰਪਨੀ ਝੂਠ ਦਾ ਚੀਮੇ ਨਾ ਦਾ ਬਾਦਲਾਂ ਦਾ ਲਾਟੂ

  • @balbindrasinghbalbindra5692
    @balbindrasinghbalbindra5692 3 часа назад

    Beadabi karvaon valya Nu Khalsa panth Kadi v MAAF Nahi Karega Jeda Guru Granth Sahib Da Nahi Banya O Sikhkaum Da ki Savare ga sikhkaum Hamesha lae By Cott karegi Sukhbir Da

  • @gill--gaming6558
    @gill--gaming6558 2 часа назад

    Bakwas

  • @ਚੜਦਾਪਾਸਾ
    @ਚੜਦਾਪਾਸਾ 4 часа назад

    🤪🤪🤪🤪🤪