The battle started over the coconut cart | Saleem Albela and Goga Pasroori

Поделиться
HTML-код
  • Опубликовано: 18 окт 2024
  • #gogapasroori #saleemalbela #albelatv
    The battle started over the coconut cart | Saleem Albela and Goga Pasroori
    ⭐⭐ Website Details ⭐⭐
    👍
    Buy NOW Premium Quality Chiltan Pure Products 💁🏼👩🏼
    👍
    mamasjan.com/
    👍
    Buy Now Facial Kit 👍
    .
    mamasjan.com/c....
    👇
    / mamasjanstore ✔️
    👇
    / mamas_jan_store 📷
    wa.me/+9233388... (WhatsApp)
    Subscribe to Support Our Channel ❤
    Our Site : albelatv.com
    Albela Tv is an Platform which provides you Information Videos, Celebrities Interviews, Funny Show Like AfraTafrii, and Much more news about the World.
    Our Facebook Page :
    / albela-tv-102290901139357
    Our Twitter : albelatv
    OOOOO More Interesting Uploads OOOOO
    3. Water Pumps in Barcelona | streets Roads Important | Albela TV
    • Water Pumps in Barcelo...
    4. Albela TV Team will visit the European countries very soon
    • Albela TV Team will vi...
    5. Uneducated Philosophers on Facebook Mazahia Programm Albela TV
    • Uneducated Philosopher...
    Thanks For Watching!
    Stay Tuned For More Videos.

Комментарии • 597

  • @ManjitSingh-vq4ee
    @ManjitSingh-vq4ee 11 месяцев назад +12

    ਜੁਗੋ ਜੁਗ ਅਟੱਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨ ਮਾਝਾ ਬਲਾਕ ਪੰਜਾਬ ਕਿਰਤ ਕਰੋ ਨਾਮ ਜਪੋ ਵੰਡ ਕੇ ਛਕੋ

  • @HardeepSingh-k6e
    @HardeepSingh-k6e 11 месяцев назад +44

    ਵਧਾਈਆਂ ਹੋਣ ਜੀ ਸਾਰਿਆਂ ਨੂੰ ਵੀਡੀਓ ਦੀਆਂ 🎉🎉🎉🎉🎉🎉🎉🎉 ਪੰਜਾਬ ਤੋਂ ਬਹੁਤ ਸਾਰਾ ਪਿਆਰ ਭੇਜ ਰਹੇ ਹਾਂ ❤❤❤

  • @SonyBal-iy5zl
    @SonyBal-iy5zl 11 месяцев назад +30

    ਚੜ੍ਹਦੇ ਪੰਜਾਬ ਤੋਂ ਬਾਹਰ ਸਾਰਾਂ ਪਿਆਰ ਪਿੰਡ ਬੁਤਾਲਾ ਜ਼ਿਲਾ ਸ੍ਰੀ ਅੰਮ੍ਰਿਤਸਰ ਸਾਹਿਬ ❤❤❤❤❤❤❤❤🎉🎉🎉🎉🎉🎉

    • @qaisartufail4341
      @qaisartufail4341 11 месяцев назад +2

    • @jaswantsinghpradhan7470
      @jaswantsinghpradhan7470 11 месяцев назад +2

      ਤੁਹਾਡੇ ਪਿੰਡ ਦਾ ਇੱਕ ਮਜ਼ਦੂਰ ਸ਼ਹੀਦ ਹੋਇਆ ਸੀ। ਨਾਮ ਸੀ ਸ਼ਹੀਦ ਸ.ਜੋਗਿੰਦਰ ਸਿੰਘ ਜੀ ਬੁਤਾਲਾ🙏🙏🙏🙏🙏

    • @Editar-sl1tq
      @Editar-sl1tq 6 месяцев назад

      Hass hass ke dhid dukh geya 😂

  • @Dskgaming-gs7fn
    @Dskgaming-gs7fn 11 месяцев назад +15

    ਬੜੇ ਢੀਠ ਵੇਖੇ ਪਰ ਸਲੀਮ ਤੇ ਗੋਗੇ ਵਰਗੇ ਨਹੀਂ ਹੋਰ, ਹੋਰ ਵੀਡੀਓ📹 ਬਨੋਦੇ ਨੇ ਪਰ ਬੱਸ 🚍ਕੰਡਕਟਰ ਵਾਲੀ ਵੀਡੀਓ ਵਰੀ ਮੋਤ ਪੈਂਦੀ ਵਾ ਅਪਣੇ ਸਰੋਤੇਆ ਦੀ ਖੂਸ਼ੀ ਦੀ ਕੋਈ ਪਰਵਾਹ ਨਹੀਂ 😂😂😂😂😂😂love from gurpreet Singh charda Punjab amritsar to

  • @tarlochankumar2958
    @tarlochankumar2958 11 месяцев назад +12

    ਢੇਰ ਸਾਰਾ ਪਿਆਰ ਚੜ੍ਹਦੇ ਪੰਜਾਬ ਤੋਂ 🌹🌷🌹🌷🌹🌷🌹🌷🌹🌷🙏❤️ Love From PUNJAB (Phagwara) INDIA.

  • @KLoLSTAR420
    @KLoLSTAR420 11 месяцев назад +71

    Goga paaji classic dialogue "O hello" 😂❤😂

  • @BhiraaSingh
    @BhiraaSingh 11 месяцев назад +67

    ਮਾਂ ਬੋਲੀ ਨੂੰ ਭੁੱਲ ਨਾ ਜਾਇਓ ਆਪਣੀ ਲੜਕੀ ਨੂੰ ਪਜਾਬੀ ਸਕਾਆ ਕਰੋ ਬ ਹਤ ਬਦਈਆ vedo ਹੂਦੀਆ ਨੇ ਜੀ ਵਾਹਿਗੁਰੂ ਵਾਹਿਗੁਰੂ ❤❤❤❤❤❤❤❤❤❤ਵ

    • @surinder474
      @surinder474 11 месяцев назад +8

      Tu bolni sikh le pehlan patandra.

    • @dayalaman4767
      @dayalaman4767 11 месяцев назад +1

      likni ni aaondi onu jatta

    • @amazingVlogs240
      @amazingVlogs240 11 месяцев назад +5

      @@dayalaman4767Pakistani loka di ikk khasiat aa oh URDU nu full izat daindae nae…

    • @MudassarMughal-x8x
      @MudassarMughal-x8x 11 месяцев назад

    • @FatehsinghSingh-x9k
      @FatehsinghSingh-x9k 11 месяцев назад +1

      ਮਾਂ ਬੋਲੀ ਲਿਖਣੀ ਵੀ ਸਿੱਖੋ ਜੀ

  • @HardeepSingh-k6e
    @HardeepSingh-k6e 11 месяцев назад +13

    ਬਹੁਤ ਸਾਰਾ ਪਿਆਰ ਫਿਰੋਜ਼ਪੁਰ ਤੋਂ 🎉🎉🎉🎉🎉🎉🎉🎉

  • @uniqueservices.8959
    @uniqueservices.8959 11 месяцев назад +47

    ਸਾਡੇ ਲੁਧਿਆਣਾ ਵਿੱਚ ਨਾਰੀਅਲ 30-40-50 ਬਸ ਇਸ ਤੋਂ ਵੱਧ ਨਹੀਂ ਮਿਲਦਾ।

  • @HarmanSingh-br4qk
    @HarmanSingh-br4qk 11 месяцев назад +8

    ਸਾਡੇ ਘਰੇ ਤਾਂ ਹੁਣ ਅਲਬੇਲਾ ਟੀਵੀ ਹੀ ਹੁਣ ਚਲਦਾ ਹੈ।

  • @LovejitSingh-w1v
    @LovejitSingh-w1v 11 месяцев назад +7

    ਸਤਿ ਸ੍ਰੀ ਆਕਾਲ ਜੀ ❤❤❤❤ਬਹੁਤ ਸਾਰਾ ਪਿਆਰ ਚੜਦੇ ਪੰਜਾਬ,, ਜ਼ਿਲ੍ਹਾ:-( ਹੁਸ਼ਿਆਰਪੁਰ ) ਵਲੋਂ ਲਹਿੰਦੇ ਪੰਜਾਬ ਨੂੰ ।। ਆਪ ਜੀ ਦੀਆ ਸਾਰੀਆ ਵੀਡਿਓ 📷 ਦੇਖਦੇ ਬਹੁਤ ਹਾਸੇ ਭਰਿਆ ਤੇ ਪਰਿਵਾਰਿਕ ਹੁੰਦੀਆ।। ❤❤❤❤❤❤❤❤❤❤❤❤❤❤❤❤❤❤❤❤❤❤

  • @LakhwinderSingh-mp4bg
    @LakhwinderSingh-mp4bg 11 месяцев назад +8

    ਚੜ੍ਹਦੇ ਪੰਜਾਬ ਤੋਂ ਬਹੁਤ ਸਾਰਾ ਪਿਆਰ ਪਿੰਡ ਜਾਮਾ ਰਾਏ। ਤਰਨਤਾਰਨ ਤੋਂ। ❤❤

  • @clicklearn5177
    @clicklearn5177 11 месяцев назад +7

    ❤ Saleem Albela and Goga Ji Asalamualaikum 💓💓 Love From Bathinda Punjab India

  • @Saqibhussain-df6qo
    @Saqibhussain-df6qo 11 месяцев назад +5

    Ay hundy comedy king👑
    Ay hundy legends♠️❤👑
    dilon salam ah Sleem paji tawaddy kamm nu ty tawaddi Struggle nu❤❤ Albela tv brand of world sllem Paji❤love from jaranwala fsd

  • @mirzaibii03
    @mirzaibii03 11 месяцев назад +38

    Saleem Albela Nailed this whole episode 😅😅

    • @sonuatwal-qu9zz
      @sonuatwal-qu9zz 11 месяцев назад +3

      Nice video 👍 I am from panjab India

  • @gaggigill8510
    @gaggigill8510 11 месяцев назад +2

    ਸੱਤ ਸ਼੍ਰੀ ਆਕਾਲ ਗੋਗਾ ਜੀ ਤੇ ਸਲੀਮ ਅਲਬੇਲਾ ਜੀ ਨੂੰ ਬੁਹਤ ਜਿਆਦਾ ਸੋਹਣੀ ਵੀਡਿਓ ਹੁੰਦੀ ਏ ਤੁਹਾਡੀ

  • @imranaziz2592
    @imranaziz2592 11 месяцев назад +15

    Standup comedy 👍👍😍

  • @gaganxs
    @gaganxs 11 месяцев назад +8

    Saleem sahib, you are honestly a great person. You come across very humble and intelligent. I also like how you integrated Lehnda and Charda Punjab together with love and care. Best wishes.

  • @qaisartufail4341
    @qaisartufail4341 11 месяцев назад +6

    ❤❤Googa is always amazing

  • @PUNJAB373
    @PUNJAB373 11 месяцев назад +10

    ਤੁਹਾਡੀ video ਦੀ ਅਸੀਂ ਸਾਰੇ ਪੰਜਾਬੀ wait ਕਰਦੇ ਹਾਂ ਤੁਸੀਂ ਸਦਾ ਹੀ video ਬਣਾਉਂਦੇ ਰਹੋ ਰੱਬ (ਅੱਲਾ) ਤੁਹਾਨੂੰ ਚੜਦੀ ਕਲਾਂ ਵਿੱਚ ਰੱਖੇ ਼ ਬਹੁਤ ਸਾਰਾ ❤ਪਿਆਰ ਚੜਦੇ ਪੰਜਾਬ ਵੱਲੋਂ ਼ ਜਲੰਧਰ ਤੋ ਼

    • @gurpreetsingh3253
      @gurpreetsingh3253 11 месяцев назад +1

      ਯਾਰ ਉ ਪੰਜਾਬੀ ਬੋਲਦੇ ਆ ਪੜਨੀ ਨੀ ਆਉਂਦੀ ਉਨ੍ਹਾਂ ਨੂੰ

    • @manibutt7879
      @manibutt7879 11 месяцев назад +1

      Thanks dear Punjabi

    • @PUNJAB373
      @PUNJAB373 10 месяцев назад

      @@gurpreetsingh3253 ਭਰਾ ਮੁਸ਼ਕਲ ਨੀ translate ਕਰ ਲੈਣ ਗੇ

  • @wolverinescratch
    @wolverinescratch 11 месяцев назад +7

    Such a great episode keep Pakistan in our hearts Ameen 🇵🇰

  • @LakhwinderSingh-mp4bg
    @LakhwinderSingh-mp4bg 11 месяцев назад +9

    ਸੱਤ ਸ਼੍ਰੀ ਆਕਾਲ ਵੀਰ ਜੀ। ਵਾਹਿਗੁਰੂ ਜੀ ਜੀ ਕਿਰਪਾ ਕਰੇ ਜੀ ਆਪ ਜੀ ਤੇ ❤

  • @Mda1984
    @Mda1984 11 месяцев назад +3

    DIWALI toh baad pehli video LOVE U ALBELA TV from FARIDKOT parivar charhda punjab 🎉🎉🎉

  • @johalhundalmusicofficial
    @johalhundalmusicofficial 11 месяцев назад +2

    Nice ❤

  • @tejindersingh235
    @tejindersingh235 11 месяцев назад +3

    I ALWAYS ENJOY YOUR CLIPS!!

  • @asimkhan-es7eu
    @asimkhan-es7eu 11 месяцев назад +3

    Best comedian of Pakistan saleem albela and goga gee ❤❤❤❤

  • @rv576
    @rv576 11 месяцев назад +2

    Bahut wadiya sir goga nd albela ji😂😂 from chandigarh

  • @paramjeetsingh3548
    @paramjeetsingh3548 11 месяцев назад

    Verry nice video Kotgurbakhas Ramdas

  • @dixcondixcon5971
    @dixcondixcon5971 11 месяцев назад +1

    Nice comdy bhut Maja ata Hai apki dono ki jugalbandi dekh Kar Nice work all team members ❤❤🎉🎉🎉😊😂😂

  • @AnuBala-m5o
    @AnuBala-m5o 3 месяца назад +1

    ❤❤❤❤ bohut ਬਦੀਆ 😮🎉🎉🎉🎉🎉🎉🎉🎉🎉

  • @Shanis-Official
    @Shanis-Official 11 месяцев назад +4

    Love from Norway ❤ Good job 👌

  • @Bathindaboysਮਾਲਵੇਵਾਲੇ
    @Bathindaboysਮਾਲਵੇਵਾਲੇ 11 месяцев назад +2

    ਬਠਿੰਡਾ ਜ਼ਿਲ੍ਹਾ ਤੋਂ ਬਹੁਤ ਸਾਰਾ ਪਿਆਰ❤❤

  • @jasbirsingh4931
    @jasbirsingh4931 11 месяцев назад

    ਗੋਗਾ ਜੀ ਤੂਸੀਂ ਮਹਾਨ ਹੋ ਆਈ ਲਵ ਯੂ ਜਸਬੀਰ ਸਿੰਘ ਡੈਰਾ ਬਾਬਾ ਨਾਨਕ ਗੁਰਦਾਸਪੁਰ ਪੰਜਾਬ ਇੰਡੀਆ

  • @JaswinderSingh-fs8zn
    @JaswinderSingh-fs8zn 11 месяцев назад +1

    Sleem bhaji goga pasroori bhaji ❤️❤️❤️
    Goga bhasoorhi ਗੋਗਿਆ ਗੋਗਿਆ 😂😂😂🤣🤣🤣

  • @AjitSingh-if3lw
    @AjitSingh-if3lw 11 месяцев назад +3

    Very nice Very good show sir Love you all Team india PHAGWARA 🇮🇳❤

  • @SANDEEPSINGH-fo9ey
    @SANDEEPSINGH-fo9ey 11 месяцев назад +1

    Love from ganganagar rajasthan🎉

  • @JaswinderDhanoa-vu7eh
    @JaswinderDhanoa-vu7eh 11 месяцев назад

    ਸਲੀਮ ਐਂਡ ਗੋਗਾ ਜੀ ਰੱਬ ਚੜ੍ਹਦੀ ਕਲਾ ਬਖਸ਼ਣ ਧਨੋਆ ਜਲੰਧਰ

  • @malikkhuram8847
    @malikkhuram8847 11 месяцев назад +3

    ❤❤❤❤❤

  • @mashhudshahid9122
    @mashhudshahid9122 2 месяца назад

    Zabardast Goga & Saleem Bae jiii

  • @Beautiful_indian_sikh
    @Beautiful_indian_sikh 11 месяцев назад +1

    ਰਜਵਾਨ ਬੜਾ ਭਲਾਮਾਨਸ ਹੇਗਾ❤ ਸਾਧੂ ਬੰਦਾ

  • @amarjitkaur1285
    @amarjitkaur1285 9 месяцев назад +1

    ਬਹੁਤ ਵਧੀਆ ਹੁੰਦੀਆਂ ਹਨ ਤੁਹਾਡੀਆਂ ਵੀਡੀਓ ਵੀਰ ਜੀ

  • @shahggsweet1505
    @shahggsweet1505 7 месяцев назад

    Nice 👍 albella Sab

  • @Ikhlakijatt
    @Ikhlakijatt 11 месяцев назад

    Great video bai ji

  • @loveissweetpoison6826
    @loveissweetpoison6826 11 месяцев назад +2

    My favourite comedy artist Saleem albela g gogga pasroori g ❤️❤️❤️ love from Chad da Panjab ❤️❤️❤️❤️

    • @meharasad7444
      @meharasad7444 10 месяцев назад

      Respect from Lehnda Punjab

  • @jobanpreetsingh5241
    @jobanpreetsingh5241 11 месяцев назад +1

    Very nice work 👌

  • @amandeepkaur9739
    @amandeepkaur9739 11 месяцев назад +2

    ਬਹੁਤ ਵਧੀਆ ਵੀਡੀਓ ❤ਚੜਦਾ ਪੰਜਾਬ (ਤਰਨਤਾਰਨ )

  • @modernromeo7404
    @modernromeo7404 11 месяцев назад

    Good work , all time best video 🎉

  • @aj-vo7kh
    @aj-vo7kh 10 месяцев назад

    Love from Ludhiana punjab

  • @Jaswantsingh-qz5pv
    @Jaswantsingh-qz5pv 11 месяцев назад

    ਪੰਜਾਬੀ ਮਾਂ ਬੋਲੀ ਜ਼ਿੰਦਾਬਾਦ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ

  • @KamalSingh-dl6yc
    @KamalSingh-dl6yc 11 месяцев назад

    ਗੋਗਾ ਜੀ ,ਅਲਵੇਲਾ ਜੀ ਬਹੁਤ ਬਹੁਤ ਮੁਬਾਰਕਾਂ bahout vadhia video ji kamal chandigarh to

  • @HarmanSingh-br4qk
    @HarmanSingh-br4qk 11 месяцев назад +3

    Awesome

  • @UmerHayat-x9e
    @UmerHayat-x9e 10 месяцев назад

    Zabardast ❤

  • @GurdeepSingh-bn3eq
    @GurdeepSingh-bn3eq 11 месяцев назад

    Beautiful job 🎉❤USA

  • @AmandeepSingh-qi2xj
    @AmandeepSingh-qi2xj 11 месяцев назад +2

    Very good .very funny

  • @malsingh5350
    @malsingh5350 11 месяцев назад +1

    ਬਹੁਤ ਵਧੀਆ ਵੀਡੀਓ ਕਰਦੇਉ ਸਲੀਮ ਸਾਬ 🙏🙏🙏🙏

  • @jaswinder_kaur_virdi
    @jaswinder_kaur_virdi 11 месяцев назад

    Very nice video from ludhiana

  • @sardarali5078
    @sardarali5078 11 месяцев назад

    From Malerkotla Punjab India

  • @Satnamsingh-xx7mo
    @Satnamsingh-xx7mo 10 месяцев назад

    Salem bhaji njara lyata ❤well done all teame

  • @umairrafiq9195
    @umairrafiq9195 11 месяцев назад

    Nice yr zabrdast gogy da mu ida jida saleem albaly di jarab cho angotha bar aya...😂😂😂 only fan

  • @mario126
    @mario126 11 месяцев назад

    Welldone veerio

  • @Ajayajaysahota-z4o
    @Ajayajaysahota-z4o 11 месяцев назад +1

    Bhut pyar punjab zira shehr ton....🎉❤❤

  • @mahersami120
    @mahersami120 11 месяцев назад +1

    Comedy King 👑 Saleem Albela and Goga Pasroori ❤🔥

  • @vjyashguri2189
    @vjyashguri2189 11 месяцев назад +1

    Gogga Saleem ❤️ best comedy king

  • @jagdeepboparai5034
    @jagdeepboparai5034 6 месяцев назад

    Good👍...

  • @vipanlakha1451
    @vipanlakha1451 11 месяцев назад +1

    ਜਿਲ੍ਹਾ ਹੁਸ਼ਿਆਰਪੁਰ ਤੋਂ ਬਹੁਤ ਸਾਰਾ ਪਿਆਰ ❤️

  • @agamdhindsa6640
    @agamdhindsa6640 11 месяцев назад +1

    ਸੰਗਰੂਰਵਾਲੇ

  • @Souravkaiser
    @Souravkaiser 11 месяцев назад +1

    ❤👍🏻Nice hai aj di video 😂😅

  • @KulwinderKaur-dt3mg
    @KulwinderKaur-dt3mg 11 месяцев назад +2

    Nice🎉🎉🎉🎉🎉

  • @pahariboy117
    @pahariboy117 11 месяцев назад

    ਹਿਮਾਚਲ ਪ੍ਰਦੇਸ਼ ਭਾਰਤ ਤੋਂ ਸਲੀਮ ਅਲਬੇਲਾ ਅਤੇ ਗੋਗਾ ਪਸੂਰੀ ਜੀ ਪਿਆਰ ਦੁਆਰਾ ਸੁਪਰ ਐਕਟ

  • @AmanDeep-cy4cv
    @AmanDeep-cy4cv 11 месяцев назад +1

    Me india to ha aap ji dia bnaya video menu bahut sohniya lagdian 😊🙏

  • @JatinderSingh-s6z
    @JatinderSingh-s6z 11 месяцев назад

    Boot ਹੀ ਵਧੀਆ ਵੀਡੀਓ boot ਸਾਰਾ ਪਿਆਰ ਅੰਮ੍ਰਿਤਸਰ ਤੋਂ

  • @5911_diwanshu
    @5911_diwanshu 11 месяцев назад +7

    Love from charda punjab India hoshirpur 🇮🇳🇮🇳❤🇮🇳

  • @paramjeetkaur5566
    @paramjeetkaur5566 11 месяцев назад

    Very nice video from dubai ❤❤

  • @jagwindersinghdhaliwal7559
    @jagwindersinghdhaliwal7559 11 месяцев назад

    ਗੋਗਾ ਜੀ ,ਅਲਵੇਲਾ ਜੀ ਬਹੁਤ ਬਹੁਤ ਮੁਬਾਰਕਾਂ

  • @SukhpalSingh-ze4tp
    @SukhpalSingh-ze4tp 11 месяцев назад

    ਬਾਕਮਾਲ ਕਾਮੇਡੀ ਵੀਡੀਓ ਦਿਲ ਖੁਸ਼ ਕੀਤਾ ਈ ਬਹੁਤ ਬਹੁਤ ਪਿਆਰ ਸਹਿਰ ਸੰਗਰੂਰ ਚੜਦਾ ਪੰਜਾਬ ਤੋਂ

  • @surendrasharma12345
    @surendrasharma12345 11 месяцев назад +1

    ❤❤❤❤❤Nice Video bhaijan ❤❤❤❤❤❤

  • @RanjitSingh-zg9qd
    @RanjitSingh-zg9qd 11 месяцев назад

    Bhut Sara piyar satkar lehnde panjab vaale Veera nu charde panjab vallo Gurdaspur panjab ❤❤

  • @umarshahzad0786
    @umarshahzad0786 11 месяцев назад

    Yaar amazing

  • @RandhawaRandhawa-oc1qn
    @RandhawaRandhawa-oc1qn 9 месяцев назад

    👌👌👌

  • @sukhdeep3278
    @sukhdeep3278 11 месяцев назад +1

    Very good 👍 video ji bagha Singh bathinda Punjab Indian

  • @aayushkhattri404
    @aayushkhattri404 11 месяцев назад +1

    Kya baat hai slim saab gogga ji from India punjab roopar

  • @Chaknomber286jbTobaTakesing
    @Chaknomber286jbTobaTakesing 6 месяцев назад

    Soo nice

  • @GorasinghGora-k9x
    @GorasinghGora-k9x 11 месяцев назад

    Bahut yadiya Saleem veer Goga Veer

  • @qiantv4721
    @qiantv4721 11 месяцев назад

    Very good video my friend ❤🎉

  • @KharkuMajhail
    @KharkuMajhail 11 месяцев назад

    Love from GURDASPUR Punjab❤❤

  • @Simrangill106
    @Simrangill106 11 месяцев назад +1

    Goga ji Dialogue: mohale de Do char bande kathe kari te panchayat btai 😂😂😂😂😂😂😂😂😂😂😂😂😂😂

  • @shakinakhatoon2123
    @shakinakhatoon2123 11 месяцев назад +1

    ਜੈ ਸੁਰੀਆ ਕਿ ਲਗਦਾ..... ਜੈਰ ਲਗਦਾ😂😂

  • @kripajogiparivar5505
    @kripajogiparivar5505 11 месяцев назад +1

    Sat shri akaal salam paji

  • @751sandeepsingh
    @751sandeepsingh 10 месяцев назад

    😂love u both

  • @RajuKhan-od5bd
    @RajuKhan-od5bd 11 месяцев назад

    Love ❤❤ from Himachal pradesh India

  • @mimrankiyani
    @mimrankiyani 11 месяцев назад +1

    VERY 🎉🎉🎉

  • @mahendarbeniwal1328
    @mahendarbeniwal1328 10 месяцев назад

    Salem Aalbela👌👌👌👌👌👌👌

  • @BitterTruth-pd9ft
    @BitterTruth-pd9ft 11 месяцев назад +1

    Chand beta . good luck

  • @ajitsingh-rq5ur
    @ajitsingh-rq5ur 11 месяцев назад +1

    Love from Punjab India nangal dam❤❤❤❤❤

  • @amanpreetji1769
    @amanpreetji1769 11 месяцев назад +2

    India m coconut ka price 30 Rs per piece hai..
    M big Fan of both of u..love u 🎉🎉🎉🎉

    • @tigerlover9464
      @tigerlover9464 11 месяцев назад

      in pakistan coconut price is 250 Rs gourmet rate

  • @jasbirsandhu7473
    @jasbirsandhu7473 11 месяцев назад

    Love and respect 💓

  • @SAMKID33
    @SAMKID33 11 месяцев назад

    goga actor ho gaya albela saab😊

  • @muhammadyounus7942
    @muhammadyounus7942 11 месяцев назад

    O hello bohat vadiya dailoge
    Malerkotla punjab

  • @uddyraj2963
    @uddyraj2963 11 месяцев назад

    ਸਾਡਾ ਪੰਜਾਬ ਵਸਦਾ ਗੁਰਾਂ ਪੀਰਾਂ ਆਸਰੇ

  • @RahulKumar-cj6sc
    @RahulKumar-cj6sc 11 месяцев назад

    So so nice all videos saleem and goga bai please comment like krdo am form Punjab Amritsar