ਅਕਲ ਟਿਕਾਣੇ • ਕਹਾਣੀ ਹਰ ਘਰ ਦੀ • Epi - 5 • Kahani Har Ghar Di • | New Punjabi Web Series 2024

Поделиться
HTML-код
  • Опубликовано: 1 окт 2024

Комментарии • 154

  • @jashansran8459
    @jashansran8459 5 месяцев назад +9

    Bohutਘਰਾ ਦੀਆਂ ਬਹੁਤ ਸਾਰੀਆਂ ਗੱਲਾਂ ਨੇ ਇਹ ਜਾਣਕਾਰੀ ਬਹੁਤ ਤਕੜੀ ਆ

  • @narpinderSingh-w2r
    @narpinderSingh-w2r 6 месяцев назад +7

    ਬਹੁਤ ਵਧੀਆ ਵੀਡੀਓ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤❤

  • @SatgurAujla-tb9pu
    @SatgurAujla-tb9pu 6 месяцев назад +5

    ਬਹੁਤ ਵਧੀਆ ਸਟੋਰੀ ਆ ਧਰਨਾਟ ਸਿਆਂ , ਮਾਂ ਧੀ, ਬਹੁਤ ਤੇਜ਼ ਨੇ 🙏🙏🙏🙏🙏🙏🙏 ਸਤਗੁਰ ਔਜਲਾ ਰਾਜਲਹੇੜੀ ਸੰਗਰੂਰ PB13ਵਾਲੇ ਰੈਸਲੀਏ 💪💪💪💪💪💪

  • @simranjeetsekhon1232
    @simranjeetsekhon1232 6 месяцев назад +3

    ਥੋੜੀ ਜਿਹੀ ਕਦੇ ਕਦੇ ਉਮਰ ਥੋੜੀ ਜਿਹੀ ਕੇ ਕਰ ਜਾਂਦੇ ਹੋ ਜਿਵੇਂ ਬੇਬੇ ਕਹਿੰਦੀ ਮੈਨੂੰ ਫੋਨ ਲਾ ਕੇ ਫੜਾ ਮੈਂ ਗੱਲ ਕਰਦੀ

  • @SukhwinderSingh-wq5ip
    @SukhwinderSingh-wq5ip 6 месяцев назад +5

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @BalveerSingh-ym5qr
    @BalveerSingh-ym5qr 6 месяцев назад +2

    ਧਰਨਾਟ ਵੀਰੇ ਤੈਨੂੰ ਕੀਨੀ ਵਾਰੀ ਕਹਾਂ ਹੈ ਤੂੰ ਆਪਣੀਂ ਤੀਮੀਂ ਤੇ ਡਾਂਗ ਫ਼ੇਰ ਪਾਲ਼ੀ ਤੂੰ ਆਪਣੀਂ ਸਾਸ ਤੇ

  • @sarabjeetkaur-rd8kd
    @sarabjeetkaur-rd8kd 6 месяцев назад +10

    ਮਾਂਵਾਂ ਧੀਆਂ ਬਹੁਤ ਯਾਦਾਂ ਕੂਚੀਆਂ ਨੇ ਸਾੜੀਆਂ ਹੋਈਆਂ ਹਨ ਧਰਨਾਟ ਪੁੱਤ ਤਲਾਕ ਦੇ ਇੱਨ੍ਹ ਫਿਰ ਪਤਾ ਲੱਗੂ ਇਹੋ ਜਿਹੀ ਨੂ ਤਾਰੀ ਪੁੱਤ ਰੋ ਨਾਂ ਰੋਣ ਦਾ ਕੋਈ ਹੱਲ ਨਹੀਂ ਤਿੰਨ ਮਾਰ ਗੁੱਤ ਚੌ। ਫਿਰ ਪਤਾ ਲੱਗੂ ਇੱਕ ਭਰਾਂ ਖਾਣੀ ਇੱਕ ਪੁੱਤ ਖਾਣੀ ਇਹੋ ਜਿਹੀ ਭੈਣ ਤੇ ਮਾਂ ਕਿਸੇ ਨੂੰ ਨਾਂ ਦੇਵੇ ❤❤❤❤❤

  • @AjeetSingh-md5eb
    @AjeetSingh-md5eb 6 месяцев назад +3

    ਬਾਈ ਜੀ ਸਤਿ ਸ਼੍ਰੀ ਅਕਾਲ ਡਿੰਪਲ ਤੋਂ ਪੈਰੀ ਕਿੰਨੀ ਰਿਕਵਰ ਪਾਉਣੀ ਸੀ ਨਾਲੇ ਪਾਲੀ ਦੇ ਪੈਰੀ ਹੱਥ ਲਵਾਉਣੇ ਤੇ ਫਿਰ ਇੱਕ ਨੰਬਰ ਦੀ ਸਟੋਰੀ ਬਣ ਜਾਂਦੀ ਇਹਦੀ ਮਾਂ ਤੋਂ ਵੀ ਮਾਫੀ ਮੰਗਵਾਉਣੀ ਸੀ

  • @amritamrit9938
    @amritamrit9938 6 месяцев назад +5

    Pali di acting nice

  • @mandeepgarcha6662
    @mandeepgarcha6662 6 месяцев назад +3

    ਡਿੰਪਲ ਦੀ ਮਾ ਦੇ ਵੀ ਡੰਡਾ ਦੇਣ ਵਾਲਾ ਤਾਰੀ ਨੂੰ ਕੰਨ ਕਸ ਇਹਨਾ ਦੇ

  • @GurmeetBaring-d8w
    @GurmeetBaring-d8w 6 месяцев назад +3

    ਮਾ ਹੀ ਘਰ ਪਂਟੀ ਜਾਦੀ ਆ ਧੀ ਦਾ ਘਰ

  • @ਸਾਥੀਕਿਤਾਬਾਂਦੇ
    @ਸਾਥੀਕਿਤਾਬਾਂਦੇ 6 месяцев назад +4

    ਬਹੁਤ ਵਧੀਆ ਸਟੋਰੀ ਧਰਨਾਟ ਸਿਆ ਮੁਬਾਰਕਾ ਜੀ ਧਰਮ ਸਿੰਘ ਗਿੱਲ ਪਿੰਡ ਭਦੌੜ ਜ਼ਿਲਾ ਬਰਨਾਲਾ 🙏🙏🙏🙏🙏🌹🌹🌹🌹🌹

  • @KamleshpathelaRani
    @KamleshpathelaRani 6 месяцев назад +3

    V v nice vedio tari ur role is so much good kamlesh pathela muktsar

  • @sukhdeepchahal5174
    @sukhdeepchahal5174 6 месяцев назад +1

    ਪਾਲੀ ਵਰਗੀ ਕੁੜੀ ਘਰ ਘਰ ਹੋਵੈ ਪਰ
    ਡਿੰਪਲ ਗੁਰੀ ਦੇ ਬਾਪੂ ਬਾਤੇ ਵਰਗੇਆ ਦੇ ਘਰ ਹੋਵੇ😂😂😂😂😂😂😂😂

  • @savitarani9191
    @savitarani9191 6 месяцев назад +4

    Sara kasoor Dimple or usdi maa da e.

  • @HArjinderSingh-dd8zi
    @HArjinderSingh-dd8zi Месяц назад

    ਧਰਨਾਟ ਵੀਰੇ ਬਹੁਤ ਵਧੀਆਂ ਵੀਡੀੳ ਜੀ ਬਾਕੀ
    ਰਹੀ ਗੱਲ ਤੇਰੇ ਘਰ ਵਾਲੀ ਦੀ ਇਦੇ ਤਾਂ ਡਾਂਗ
    ਘੁੰਮਣ ਵਾਲੀ ਚਾਰ ਹੋਰ ਨੂੰ ਸਮਜ ਆਉ
    ਪਾਲੀ ਤਾਰੀ ਦੀ ਐਕਟਿਗ ਬਹੁਤ ਵਧੀਆ ਜੀ

  • @hardevsingh366
    @hardevsingh366 6 месяцев назад +7

    ਜਿੱਥੇ ਧੀ ਨੂੰ ਮਾਂ ਦੀ ਚੱਕ ਹੋਵੇ ਉਹ ਘਰ ਕਦੇ ਵੀ ਨਹੀਂ ਵਸਦੇ ਹੁੰਦੇ ਬਹੁਤ ਵਧੀਆ ਵੀਡੀਓ ਹੈ ਧਰਨਾਟ ਜੀ 🌹

  • @amarjitsingh1946
    @amarjitsingh1946 6 месяцев назад +3

    ਬਹੁਤ ਵਧੀਆ ਵੀਡਿਓ ਆ ਵਾਈ ਧਰਨਾਟ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ❤❤

  • @boharsingh7725
    @boharsingh7725 6 месяцев назад +3

    ਬਹੁਤ ਹੀ ਵਧੀਆ ਬਾਈ
    👍👍👍👍👍

  • @gurpreetsinghsingh5509
    @gurpreetsinghsingh5509 6 месяцев назад +2

    ਬਾਈ ਸਾਰੀ ਗਲਤੀ ਡਿੰਪਲ ਦੀ ਨੀ ਡਿੰਪਲ ਦੀ ਜਵਾਨ ਹੀ ਬੜੀ ਚਲਦੀ ਏ😅😅😅😅😅

  • @GurpreetSingh-fq7di
    @GurpreetSingh-fq7di 6 месяцев назад +2

    ਹਰ ਵਾਰ ਦੀ ਤਰਾਂ ਬਹੁਤ ਹੀ ਵਧੀਆ ਵੀਡੀਓ ਬਾਈ ਧਰਨਾਟ ਤੁਹਾਡੀ ਸਾਰੀ ਟੀਮ ਦਾ ਕੰਮ ਬਹੁਤ ਹੀ ਵਧੀਆ 👍❤️🌹🙏🙏

  • @sonishm3565
    @sonishm3565 2 месяца назад +1

    Episode 6 nice video Good

  • @KaranPaind
    @KaranPaind 6 месяцев назад +4

    ❤❤❤

  • @AvtarSingh-eg7qo
    @AvtarSingh-eg7qo 6 месяцев назад +6

    ਮਾਂ ਦਾ ਹੀ ਕਸੁਰ ਹੈ ਮਾਂ ਕੁਤੀ ਹੈ ਜੀ

  • @sukwindersingh1241
    @sukwindersingh1241 6 месяцев назад

    When will the next Pak come Tarnat Veer Ji 👏👏👏👏👏👏👏👏👏👏👏

  • @tinnyghuman9917
    @tinnyghuman9917 6 месяцев назад +1

    Thuadayia vedio vadyia hundayia ny but tusi vichkar he shad dindyo o pehla bhu vichlon ne comlete hoi hun amma jaya ne a a rhi vedio😢

  • @HshsDhdhd-dw6kb
    @HshsDhdhd-dw6kb 5 месяцев назад

    ਪੰਚਾਇਤ।ਦੇ।ਵਿਚ ਝੂਠ।ਮਾਰਦੀਆ

  • @mandeepgosalmandeepgosal4839
    @mandeepgosalmandeepgosal4839 6 месяцев назад +2

    Very nice vdo a dharnat bai

  • @AmritpalSingh-in3lg
    @AmritpalSingh-in3lg 6 месяцев назад

    ਹਰੇਕ.ਮੂਵੀ.ਿਵਚ.ਤੀਵੀ.ਮੁਰੈ.ਕਰੀ.ਹੋੲੀ.ਅਾ

  • @Official.sukhjaani712
    @Official.sukhjaani712 6 месяцев назад +2

    Bahut vadia video ❤️❤️❤️❤️❤️❤️❤️❤️❤️🥰

  • @PrabhjotSingh-xo2hc
    @PrabhjotSingh-xo2hc 6 месяцев назад +2

    ਪਾਲੀ ਦੀ ਸਿਰਾ ਅਕਟਿੰਗ

  • @kuldeepmalhi2379
    @kuldeepmalhi2379 6 месяцев назад +2

    ਸਤਿਸਰੀ,ਆਕਾਲ,ਜੀ

  • @HarmanDeep-lu9im
    @HarmanDeep-lu9im 5 месяцев назад

    Very very very very nice video veer ji ❤❤❤❤❤❤❤🎉🎉🎉🎉🎉🎉

  • @SatnamSingh-zi8kj
    @SatnamSingh-zi8kj 6 месяцев назад +2

    ਬਹੁਤ ਵਧੀਆ ਸਟੋਰੀ ਧਰਨਾਟ ਬਾਈ ❤❤❤❤

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 6 месяцев назад

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 6 месяцев назад

    ਨਾਈਸ ਵੀਡੀਓ ਵੀਰ ਧਰਨਾਟ ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ਜੀ 🎉🎉🎉🎉

  • @championgamemap6485
    @championgamemap6485 6 месяцев назад

    ❤😂ਬਹੁਤ ਵਧੀਆ ਸੁਨੇਹਾ ਦਿੱਤਾ ਵਾਈ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਧਰਨਾਟ ਐਂਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ 😂❤

  • @MalkitSingh-mv8gv
    @MalkitSingh-mv8gv 6 месяцев назад +2

    Nice Bhai ji 🎉

  • @ranjodhsaini5078
    @ranjodhsaini5078 6 месяцев назад +2

    ਸਤਿ ਸ਼੍ਰੀ ਅਕਾਲ ਜੀ

  • @sonishm3565
    @sonishm3565 Месяц назад

    ਭਾਰਾ 6 nice video Good Ep 6

  • @PalaAULAKH
    @PalaAULAKH 6 месяцев назад

    ਬਾਈ ਬਹੁਤ ਘਰਾ ਚ ਮਾਂ ਹੀ ਧੀ ਦਾ ਘਰ ਪੱਟਦੀਆ ਬਹੁਤ ਸੋਹਣੀ ਵੀਡੀਓ ਆ ਪਰਮਾਤਮਾ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰੀ ਟੀਮ ਨੂੰ❤❤👍👍

  • @bholasingh6634
    @bholasingh6634 6 месяцев назад

    ❤❤❤❤❤❤❤

  • @gursantsingh1430
    @gursantsingh1430 6 месяцев назад +1

    Ehi trakia cc ohna nu samjaun da well done bro

  • @veerparkaur2211
    @veerparkaur2211 6 месяцев назад

    Amma jaye part kado pauna hai

  • @AmandeepSingh-bu4wn
    @AmandeepSingh-bu4wn 6 месяцев назад +5

    ਮਾਂ ਧੀਆਂ ਬਹੁਤ ਤੇਜ ਏ

  • @sharma_302
    @sharma_302 6 месяцев назад +1

    Love you dharnat bai nal sari team❤

  • @SurinderSingh-jb9kq
    @SurinderSingh-jb9kq 5 месяцев назад

    Very nice Dharnaat beta and all the team

  • @legends.pendu_
    @legends.pendu_ 6 месяцев назад +1

    Very very good video ❤❤

  • @SukhmanderSingh-uy3xc
    @SukhmanderSingh-uy3xc 6 месяцев назад

    ਧਰਨਾਟ ਛਿੰਦਰ ਬਹੁਤ ਵਧੀਆ ਵੀਡੀਉ
    ਸ ਸ ਪੰਜਾਬੀ
    🎉🎉🎉🎉🎉😢

  • @Worldfun22m
    @Worldfun22m 6 месяцев назад +1

    Bro video jaldi upload kre aa kro yar❤

  • @ginnisidhu4718
    @ginnisidhu4718 6 месяцев назад

    But sohni video a good msg a

  • @SewakSingh-jo5hj
    @SewakSingh-jo5hj 6 месяцев назад

    😢😢😢😢😢

  • @ticnav6758
    @ticnav6758 6 месяцев назад

    Dimple Di galti aa

  • @jattlife7451
    @jattlife7451 5 месяцев назад

    ਬਹੁਤ ਵਧੀਆ ਧ੍ਹਰਨਾਟ ਬਾਈ❤🎉 ਮਨੀਲਾ ਤੋਂ।

  • @mandeepgarcha6662
    @mandeepgarcha6662 6 месяцев назад

    ਤਾਰੀ ਡਿੰਪਲ ਦੇ ਤੂੰ ਫਿਰ ਕੰਨਾ ਤੇ ਤਾ ਘਰ ਬੱਸੂ ਇਹ ਦਿਮਾਗ ਖਰਾਬ ਹੋਇਆ ਆ

  • @avtarsinghthind9230
    @avtarsinghthind9230 6 месяцев назад

    80000 di chori wala mudda

  • @jeevangujjar6055
    @jeevangujjar6055 6 месяцев назад

    ❤❤❤❤😊

  • @agamjotsingh9166
    @agamjotsingh9166 6 месяцев назад

    Amma Jaye kyu ni leke aaye tuc

  • @HarpalSingh-il9om
    @HarpalSingh-il9om 6 месяцев назад

    ❤❤❤

  • @SeeraSingh-h5q
    @SeeraSingh-h5q 6 месяцев назад

    😂😊

  • @gulbaharsinghshahpuria3682
    @gulbaharsinghshahpuria3682 5 месяцев назад

    Very good Movie 😂😂😂

  • @JASSISINGH-hg4in
    @JASSISINGH-hg4in 6 месяцев назад

    ਬਹੁਤ ਵਧੀਆ ਟੀਮ ਤੇ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਬਾਈ ਤੇਰੀਆਂ

  • @sukhbitkaursukhbitkaur4113
    @sukhbitkaursukhbitkaur4113 6 месяцев назад +1

    Bhut bhut vadhia video ji. Gbu

  • @ranjitgosal5868
    @ranjitgosal5868 6 месяцев назад

    Very nice video ji ❤❤❤

  • @agamvirsingh8011
    @agamvirsingh8011 6 месяцев назад +1

    Nic video bro ❤❤

  • @ਸਤਵੀਰਸਿੰਘ-ਫ3ਸ
    @ਸਤਵੀਰਸਿੰਘ-ਫ3ਸ 6 месяцев назад

    ਧਰਨਾਟ ਵੀਰ ਜੀ ਇਸ ਵੀਡੀਓ ਦਾ ਅਗਲਾ ਭਾਗ ਜਲਦੀ ਲੈ ਕੇ ਆਉਣਾ ਜੀ

  • @gursantsingh1430
    @gursantsingh1430 6 месяцев назад

    Aa jimpl ji ta bilkul hi fudu aa saria nu galt messge de rahi aa bhot hi bhot hi jyeda over actiong kr rahi aa baki sab vadia ji serios v bhot vadia dharnt y ji 💖 💕

  • @Kulwindermatta
    @Kulwindermatta 6 месяцев назад +1

    Very nice video g ❤❤

  • @hussanqueen7ismyluckynumbe66
    @hussanqueen7ismyluckynumbe66 5 месяцев назад

    Balwinder patiala

  • @amandeepkaur9868
    @amandeepkaur9868 6 месяцев назад

    Very nice video ❤❤

  • @mirze_wala4419
    @mirze_wala4419 6 месяцев назад +1

    aj ta happy anding c age lle bbe lgne

  • @HarwinderSingh-m5k
    @HarwinderSingh-m5k 6 месяцев назад +1

    Vry nice video bro ❤❤❤❤

  • @vijaykumari3183
    @vijaykumari3183 6 месяцев назад

    All.team.radhe.🙏🙏tari.bro.dharant.palli.job.v.nice❣️❣️Aaj.to.nikal.gye.ambala

  • @hussanqueen7ismyluckynumbe66
    @hussanqueen7ismyluckynumbe66 5 месяцев назад

    Thaint good putt

  • @KuldipSingh-jr4bb
    @KuldipSingh-jr4bb 5 месяцев назад

    Ma chalak bahut a

  • @kamaldeepsingh3988
    @kamaldeepsingh3988 6 месяцев назад

    ਸ਼ਿੰਦਰ ਦਾ ਕੋਈ ਸਟੈਂਡ ਨੀ....

  • @mandeepgarcha6662
    @mandeepgarcha6662 6 месяцев назад

    ਧਰਨਾਟ ਡਿੰਪਲ ਦੇ ਬੰਡ ਚ ਡੰਡਾ ਦੇ ਫਿਰ ਠੀਕ ਹੋਊ

  • @vickysingh3317
    @vickysingh3317 6 месяцев назад +1

    Nice

  • @JaswantSingh-st7lw
    @JaswantSingh-st7lw Месяц назад

    Very nice😊❤🎉😂😮😅😢

  • @wiskyk2863
    @wiskyk2863 6 месяцев назад

    Very nice story Amber canada karmjit parinaaz canada

  • @prabhdeepsingh7456
    @prabhdeepsingh7456 6 месяцев назад

    Very nice

  • @QwerEr32
    @QwerEr32 5 месяцев назад

    Very nice

  • @tonyaulakh5114
    @tonyaulakh5114 6 месяцев назад

    Good 👍🏻

  • @KarmjitSingh-b2n
    @KarmjitSingh-b2n 6 месяцев назад

    Mata beti de sitr pan fir tek hou

  • @sukhchainbrar9802
    @sukhchainbrar9802 5 месяцев назад

    Nyc🎉❤

  • @BabitaSharma-w8i
    @BabitaSharma-w8i 6 месяцев назад

    Eho jahia mawa hi ghr pattdia ne dheeyan de

  • @muhammedbasith2380
    @muhammedbasith2380 6 месяцев назад

    Love ❤️ you veer g from Pakistan very nice

  • @_sunny__ff_6972
    @_sunny__ff_6972 6 месяцев назад

    ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @Baadi-m6s
    @Baadi-m6s 6 месяцев назад

    Amma Jaye da episode ta pado

  • @beantghumaan6550
    @beantghumaan6550 6 месяцев назад +1

    ਬਹੁਤ ਵਧੀਆ ਵੀਰ ਜੀ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ❤

  • @jagraonsingh4436
    @jagraonsingh4436 6 месяцев назад

    Maggi Sarpanch kol janda chohndi. A

  • @DaljeetSingh-lt4ys
    @DaljeetSingh-lt4ys 6 месяцев назад +1

    ਬਹੁਤ ਵਧੀਆ ਵੀਡੀਓ ਕਰਨਾਟ ਬਾਈ

  • @SatnamSingh-og6dc
    @SatnamSingh-og6dc 6 месяцев назад

    ❤❤❤👌👌🌹🌹🌹ok22

  • @harjitgil66
    @harjitgil66 6 месяцев назад

    ਵਾਈ ਜੀ ਸਤਿ ਸ੍ਰੀ ਆਕਾਲ ਜੀ

  • @jashandeep-tv5zf679
    @jashandeep-tv5zf679 6 месяцев назад

    ❤❤❤

  • @gursantsingh1430
    @gursantsingh1430 6 месяцев назад

    Tarri y ne akha cho hanjo kad dete

  • @kulmeetkaur2136
    @kulmeetkaur2136 6 месяцев назад

    Taari Teri acting vi bahut vadhya

  • @ranjeetsekhon765
    @ranjeetsekhon765 6 месяцев назад

    Very nice ji god bless u❤❤❤

  • @kewalgill2943
    @kewalgill2943 6 месяцев назад

    Very nice video bai dharnat

  • @jagvirsinghbenipal5182
    @jagvirsinghbenipal5182 6 месяцев назад

    ਬਹੁਤ ਵਧੀਆ ਵੀਡੀਓ ਆ ਵੀਰ ਜੀ