Hi Jasmine When u doing shopping think about your suits , embroidery and buy your shoes 👠 according that when u start to wear them u will be use to slowly slowly . Don’t think negative .
M jasmeen nu den ali praat di gl kiti aa v kudi nu Jo daei di aa oh pital di hundi aa jaggo ta chy purani vich v rakh Leo ohda koi chkr ni mnu lgya v jasmedn nu den vasty lei aa
ਮੈਂ ਤਾਂ ਪਹਿਲੇ ਦਿਨ ਹੀ ਹਿਸਾਬ ਲਾ ਲਿਆ ਸੀ ਪੱਕਾ ਲਵ ਮੈਰਿਜ ਆ । ਵਧੀਆ ਗੱਲ ਆ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਲੋਕਾਂ ਨੂੰ ਕੀ ਤਕਲੀਫ ਆ ਠੀਕ ਆ ਬੰਦਾ ਸਹੀ ਇਮਾਨਦਾਰ ਮਿਲਣਸਾਰ ਤੇ ਵੱਡੀ ਗੱਲ ਇਹ ਵੀ ਨਸ਼ਾ ਮੁਕਤ ਹੋਵੇ ਯਰ ਜਦੋਂ ਵਿਚਾਰ ਮਿਲਦੇ ਸਭ ਕੁੱਝ ਠੀਕ ਆ । ਆਰੇਂਜ ਨੂੰ ਕੀ ਕਰੋਂਗੇ ਜੇ ਅੱਗੇ ਕੋਈ ਲਾਲਚੀ ਜਾ ਨਸ਼ੇੜੀ ਹੋਵੇ ਕੰਮਕਾਰ ਨਾ ਕਰਦਾ ਹੋਵੇ ।ਬਾਈ ਜੀ ਹੁਣ ਸਮਾਂ ਬਦਲ ਗਿਆ ਤੇ ਇਹ ਸਮਾਂ ਵੀ ਅੱਗੇ ਹੋਰ ਬਦਲਾਅ ਆਊ ।ਬੱਸ ਦੋਵੇਂ ਪਰਿਵਾਰ ਖੁਸ਼ ਤੇ ਤੰਦਰੁਸਤ ਰਹਿਣ ਬੱਸ ਸਾਰੇ ਇਹ ਅਰਦਾਸ ਕਰਿਆ ਕਰੋ। ਵਾਹਿਗੁਰੂ ਜੀ ਸਭ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ ਇਹ ਤਾਂ ਪਹਿਲਾਂ ਹੀ ਬਹੁਤ ਦੁੱਖਾਂ ਵਿੱਚੋਂ ਨਿੱਕਲ ਕੇ ਆੲਏ ਆ । ਮੈਂ ਇਹਨਾਂ ਨਾਲ 5/6ਸਾਲ ਤੋਂ ਪਹਿਲਾਂ ਦਾ ਜਾਣਦਾ ਆ ਸੋ ਸਾਰੇ ਖੁਸ਼ ਰਿਹਾ ਕਰੋ।ਤੇ ਦੂਜਿਆਂ ਨੂੰ ਵੀ ਖੁਸ਼ ਰਹਿਣ ਦਿਓ
Love marriage aa ..pehla ee pta c
Sät shri akal beta very beautiful shopping
Waheguru ji ka Khalsa waheguru ji ki Fateh ji
Waheguru ji 🙏
Jasmeen sister congratulations
Hi Jasmine
When u doing shopping think about your suits , embroidery and buy your shoes 👠 according that when u start to wear them u will be use to slowly slowly . Don’t think negative .
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਰੇ ਪਰਿਵਾਰ ਤੇ
Jwaai buht sohna
Congratulations 🎉
ਵਾਹਿਗੁਰੂ ਭਲੀ ਕਰੇ ਵਾਹਿਗੁਰੂ ਜੀਉ
Sandeep nu shopping da bahut shonk aa ❤❤ Sandeep sister tusi red colour da suit bnaeo bahut sohna lgna tuhade ,,jasmin nu pittal de bartan v devo
God bless u beta
❤ congratulations
Thxg
Always nice and sweet family
Bhut sunder god bless you all family's very nice
Jasmine congratulations your family nice husband nice
Vicky viere jado jasmeen koe we cheej lendi a tusi na bolea kro eda banda pajllal ho janda he baki mubarka hon ji sare familey nu iam germany
Vicky bai ji nice person 👍 but vloger life very negative life i think, no positive life.. 🙏 god bless you🙏
SSA kall veer ji
ਕਰਨ ਵੀਰ ਬਹੁਤ ਕਿਊਟ
Tuhade mumy ji ne emotional kar Dita 😢😢 dheea tornia sokhia ni hundia ❤❤ maa baap de Dil da tukra hundia gbu 😊😊😊😊😊
Dear Jasmin strap shoes look elegant with pajama suits and feminine. Good luck with choices
❤❤Nice
Nice,❤🎉
Sandeep vi osm hh
end te emotinal kar ta😢
🥰🥰👌👌❤️
Good ❤❤❤❤
Jasmine di mom nu ronde dekh k mai v emotional ho gi dheea torniya bouht aukhiya
Waheguru ji very nice putt
👌👌👌👌👌
🙏🙏🙏
🙏🙏
please galt comment nai karo ਧੀਆ ਸਭ ਦੀਆ ਸਾਝੀਆ ਹੁੰਦੀਆ ਨੇ
Nice vlog 😊
❤❤❤❤❤❤
🙏🙏🙏🙏🙏🙏🙏🙏
Vir sablok shoes hammi vir di shop ha vir ji
She belongs to a noble family .Arranged marriage ha.
ਜੇਕਰ ਕਿਸੇ ਦੀ ਖੁਸ਼ੀ ਨੂੰ ਜਰ ਨਹੀਂ ਸਕਦੇ ਤਾ । ਕਮੈਂਟਾਂ ਚ ਗਲਤ ਸ਼ਬਦਾਵਲੀ ਬੋਲਣ ਤੇ ਸਰਮ ਆਉਣੀ ਚਾਹੀਦੀ ਹੈ । ਉਨ੍ਹਾਂ ਦੀਆਂ ਖੁਸ਼ੀਆਂ ਦੁਗਣੀਆਂ ਕਰਨੀਆ ਚਾਹੀਦੀਆਂ
ਸੁਖਬੀਰ ਨੇ ਤਾ ਮੈਨੂੰ ਵੀ ਰਵਾ ਤਾ😢
Good 🙏
ਭਾਵੇਂ ਲਵ ਮੈਰਿਜ ਹੈ ਭਾਵੇਂ ਅਰੇਂਜ ਪਰ ਖੁਸ਼ੀ ਵੇਖੋ ਕਿੰਨੀ ਹੈ ਇਹਨਾਂ ਸਾਰਿਆਂ ਨੂੰ ਗਲਤ ਕਮੈਂਟ ਨਾ ਕਰਿਆ ਕਰੋ ਵੀਰਿਓ ਉਹ ਫੈਮਲੀ ਬਲੋਗ ਬਣਾਉਣ ਦੇ ਯਾਰ ਉਹ ਕਿਹੜਾ ਕੋਈ ਗਲਤ ਗੱਲ ਕਰਨ ਰਹੇ ਆ
Sade ta viah te lawa vale suit nal punjabi jutti paonde a ghaint lagdi a
🎉🎉🎉🎉🎉
Kamaljeet Australia ❤❤❤❤❤
Nice g
🌷🌷
Nice🌟🌟🌟🌟👌
❤❤❤❤🎉🎉🎉🎉🎉
Vicky veer jasmeen nu v puch lo
ਕੋਈ ਵੀ ਜੁੱਤੀ ਕਿਸੇ ਵੀ ਸੂਟ ਦੇ ਮੁਤਾਬਿਕ ਨੀ ਲਈ
❤
ਦੋਵਾਂ ਦੇ ਪਿੰਡਾਂ ਨੂੰ ਸ਼ਹਿਰ ਇੱਕੋ ਲੱਗ ਦਾ
Nice
Good
Comments soch k kreya kro oh apni dhee di marriage reejha nl kr rehe ne tusi kyu galat Comments krde ho
ਪਿੱਤਲ ਦੀ ਪਰਾਤ ਦਵੋ
Sandeep didi praat pital di hundi Aa
Acha g
M jasmeen nu den ali praat di gl kiti aa v kudi nu Jo daei di aa oh pital di hundi aa jaggo ta chy purani vich v rakh Leo ohda koi chkr ni mnu lgya v jasmedn nu den vasty lei aa
Good 👍👍👍
Sandeep tusi silce ra
Goo
Y g halvai change karlo
Jasmine da papa ji bikh da hi nhi
Pital di prat dyi di ah
Pitl di prat hundi a ji jleb pa k dinde hunde kudi nu
❤❤🎉
Jasmin ਬੈਠ ਕੇ ਚੀਜ ਦੇਖੀਆਂ ਕਰ ਕਰ ਕੇ ਬਹੁਤ ਭੈੜੀ ਲਗਦੀ ਹੈ
Tusi interfair na kro
Jasmine tusi ĺove marriage or rage
Love e lgdi subscriber Hona pkka kiuki aaunda rea ehna de pind
Bhai sahab is bar jitne bhi Urja ka 2 3 4 mahine ki salary pura ho jana
Thodi peti ch prat pyi ohnu saf kra k de dyo
Eda ni hunda agli apni kudi nu dungi
Veer ji karnveer nu laka jaea karo
ਇਹ ਵੀ ਦੱਸ ਦਿਉ ਵੀ ਲਵ ਮੈਰਿਜ ਆ
ਆਰੇਂਜ merigg aji
Fr ki ho gyea love marriage ki koi jurm a jdo dono family khush a
We r sure arranged
Love mrge hi lgri ae tahi jasmine ina khulke gl krdi a te hsdi a
Bilkul ni shrma rhi kise to v
Sachi mainu eh samaj nahi aoundi kise ne kee laina love aa ja arranged tusi bache nu blessings deo te vlogs enjoy karo
Tuc Lehnga v pauna viah te
Sandeep nu chup krayo pehla hi pa hundia ne pher kehda paunda le len do
Very good
❤
🙏🙏
🙏🙏
🙏🙏
🙏🙏