Размер видео: 1280 X 720853 X 480640 X 360
Показать панель управления
Автовоспроизведение
Автоповтор
ਵਾਹ ਜੀ ਵਾਹ ਬਹੂਤ ਵਧੀਆ ,
Boht Gahrayi wali gall aa ❤
WELL DONE 👌 YES KEEP IT UP 👍👍 GOD BLESS U ALL 🙏🙏
Very nice 🎉
Very nice good information 🙏🙏
good soch
ਜੇ ਇਹ ਗੱਲ ਤੁਹੀ ਪੰਜਾਬ ਦੇ ਕਿਸਾਨਾਂ ਨੂੰ ਸਮਝਾ ਦਿਉ ਤੇ ਉਹ ਬਿਨਾਂ ਖਾਂਦਾ-ਸਪਰੇਹਾਂ ਖੇਤੀ ਕਰ ਜਾਣ ਫਿਰ ਤੁਹੀ ਤਾਂ ਸਾਡੇ ਲਈ ਅਵਤਾਰ ਤੋ ਘੱਟ ਨਹੀਂ ਪਰ ਮੰਨਣਾ ਨਹੀਂ ਪੰਜਾਬ ਦੇ ਹੰਕਾਰੇ ਤੇ ਆਕੜਖੌਰ ਲੋਕਾਂ ਨੇ
nice video
ਕੁਦਰਤੀ ਖੇਤੀ ਪਿੰਡ।ਮੈ ਦਿੱਲੀ ਸ਼ਹਿਰ ਤੋਂ ਪਿੰਡ ਜਾ ਕੇ।ਕੰਣਕ ਬੀਜੀਂ ਇਸ ਸਾਲ ਅਪ੍ਰੈਲ ਚ ਵੱਡੀ।। ਇਸਤੋਂ ਪਹਿਲਾਂ ਠੇਕੇ ਤੇ ਪੈਲੀ ਦਿੱਤੀ ਸੀ।।ਔ ਲੋਕ ਕੈਮੀਕਲ ਖੇਤੀ ਕਰਦੇ ਸਨ।। ਕੁਦਰਤੀ ਖੇਤੀ ਪੰਜਾਬ ਪਿੰਡ ਦਾ ਹਲ ਹੈ 🌱ਮੇਰਾ ਲੜਕਾ ਕਨੇਡਾ ਹੀ ਹੈ ਚਾਰ ਸਾਲ ਹੋ ਗਏ।। ਅਜ਼ੇ ਪੀ ਆਰ ਨਹੀਂ ਹੋਇਆ।। ਸਟੱਡੀ ਤੇ ਗਯਾ ਹੈ।ਇਸ ਵਖਤ ਵਰਕ ਪਰਮਿਟ ਤੇ ਕੰਮ ਕਰ ਰਹੇ ਹਨ 🎉 ਕੀ ਮੈਂ ਐਥੇ ਟੂਰਿਸਟ ਵੀਜੇ ਤੇ ਆ ਸਕਦਾਂ ਹਾਂ।।ਦੋ ਵਾਰ ਰਿਫਉਜਲ ਆ ਗਈ ਹੈ।।।ਨਾ ਹੀ ਬੱਚੇ ਨੂੰ ਪੀ ਆਰ ਦਾ ਕੋਈ ਰਾਹ ਦਿਖਾਈ ਦੇ ਰਿਹਾ ਹੈ 😢
Bilkul tusi tourist visa te Canada ja sakkde ho Gurdev Singh G,tusi kis immigration toh 2 vaar apply kitta jehra refuse ho gya?
ਚੰਡੀਗੜ੍ਹ।। ਲੈਂਡ ਮਾਰਕ ਇੰਮੀਗ੍ਰੇਸ਼ਨ ਤੋਂ ਵੀਜ਼ਾ ਅਪਲਾਈ ਕੀਤਾ ਸੀ।ਦੁਜੀ ਵਾਰ ਦਿੱਲੀ ਤੋਂ ਹੀ ।ਇਸ ਸਾਲ ਅਪ੍ਰੈਲ ਚ।।
ਔਬਰੋਯੇ ਇੰਮੀਗ੍ਰੇਸ਼ਨ ਦਿੱਲੀ ਦੁਸਰੀ ਵਾਰ ਅਪ੍ਰੈਲ ਇਸ ਸਾਲ
ਸਪਰੇ ਕਰਨ ਦੇ ਮਾਮਲੇ ਵਿਚ ਕਨੇਡਾ ਪੰਜਾਬ ਨਾਲੋ ਅਗੇ ਹੈ ਪੰਜਾਬ ਵਿਚ ਦੋ ਸਪਰੇ ਨਾਲ ਕਣਕ ਪਕ ਜਾਦੀ ਹੈ
ਭਰਾਵਾ ਪੰਜਾਬ ਚੇ ਸਪਰੇਅ ਤੋ ਬਿਨਾ ਹੋ ਜਾਂਦੀ
Canada ਚ ਹੀ ਖੜਾ ਇਹ ਬਾਬਾ ਦੋਨੇ ਪਾਸੇ ਦਿਖਾ ਰਹਿਆ ਪਰ ਕੀ organic ਭਾਰਤ ਦੇ Billion ਭੁਖੇ ਢਿਡ ਸਸਤੇ ਅਨਾਜ ਨਾਲ ਭਰ ਸਕਦਾ ਜਿਵੇ ਬਾਬਾ ਜੀ ਨੇ ਕਹਿਆ ਝਾੜ ਤਾ 10% ਹੀ ਨਿਕਲਦਾ
Kam ha g
Wow so nice
😮
bhnchoo panjab di kanaak tan fr 100 gunna chngii ehna nallo jiniya ehh spray krde abut bdnaam panjab nu hi krde fr b

bhnchoo panjab di kanaak tan fr 100 gunna chngii ehna nallo jiniya ehh spray krde a
but bdnaam panjab nu hi krde fr b