ਮੰਤਰੀ Anmol Gagan Maan ਦੇ ਵਿਆਹ ਦੀਆਂ ਵੇਖੋ ਘਰ 'ਚ ਕਿਵੇਂ ਚੱਲ ਰਹੀਆਂ ਤਿਆਰੀਆਂ । Punjab Tak

Поделиться
HTML-код
  • Опубликовано: 8 сен 2024
  • ਮੰਤਰੀ Anmol Gagan Maan ਦੇ ਵਿਆਹ ਦੀਆਂ ਵੇਖੋ ਘਰ 'ਚ ਕਿਵੇਂ ਚੱਲ ਰਹੀਆਂ ਤਿਆਰੀਆਂ । Punjab Tak
    #anmolgaganmann #aap #wedding #aapminister #punjabnews #punjab
    16 ਜੂਨ ਨੂੰ ਅਨਮੋਲ ਗਗਨ ਮਾਨ ਦਾ ਵਿਆਹ
    ਘਰ 'ਚ ਵੇਖੋ ਚੱਲ ਰਹੀਆਂ ਤਿਆਰੀਆਂ
    ਜ਼ੀਰਕਪੁਰ 'ਚ ਹੋਵੇਗਾ ਵਿਆਹ
    ਸ਼ਹਿਬਾਜ਼ ਸਿੰਘ ਸੋਹੀ ਨਾਲ ਹੋ ਰਿਹਾ ਵਿਆਹ
    ਚੰਡੀਗੜ੍ਹ ਤੋਂ ਅਮਨ ਭਾਰਦਵਾਜ ਦੀ ਰਿਪੋਰਟ
    #RPT0501
    About the channel
    Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
    ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
    Facebook - / punjabtakofficial
    Instagram - / punjabtak
    Twitter - / punjabtak

Комментарии • 11

  • @faridkotPb.1356
    @faridkotPb.1356 2 месяца назад +6

    ਐਨੀ ਗਰਮੀ ਆ, ਇਹਨੂੰ ਕੀ ਅੱਗ ਲੱਗੀ ਐ, ਵਿਆਹ ਦੀ।। ਲੀ 3 ਮਹੀਨੇ ਰੁਕ ਜਾਂਦੀ 😂

  • @phootphath4851
    @phootphath4851 2 месяца назад +4

    ਮੀਡਿਆ ਮੌਕੇ ਦੀ ਸਰਕਾਰ ਦੇ ਲੀਡਰਾਂ ਦੀਆਂ ਲਾਲਾਂ ਚਟਣ ਤੱਕ ਜਾਂਦੈ, ਪਿਸਲੀਆ ਸਰਕਾਰਾਂ ਵੇਲ਼ੇ ਵੀ ਏਹੀ ਹਾਲ ਸੀ, ਪੰਜਾਬ ਬਰਬਾਦ ਹੋਣ ਦੇ ਕੰਢੇ ਤੇ ਖੜਾ, ਹਰ ਇੱਕ ਪਾਸਿਓਂ, ਉਹਦੀ ਕੋਈ ਗੱਲ਼ ਨੀਂ ਕਰਨੀ, ਊਲ ਜਲੂਲ ਮਗ਼ਜ਼ ਮਰਵਾਲੋ ਜਿੰਨਾ ਮਰਜ਼ੀ,

  • @charanjitbasra4543
    @charanjitbasra4543 2 месяца назад

    Congratulations God bless you

  • @charanjitbasra4543
    @charanjitbasra4543 2 месяца назад +1

    ਗਰਮੀ ਸਰਦੀ ਆਪਣੀ ਮਰਜ਼ੀ ਜਦੋਂ ਕਿਸੇ ਨੇ ਞਿਞਾ ਕਰਨਾ ਕਿਸੇ ਨੂੰ ਕੋਈ ਤਕਲੀਫ

  • @Jatt673
    @Jatt673 2 месяца назад +1

    Ghaggar khulla

  • @jascheema5864
    @jascheema5864 2 месяца назад

    Viah sarkari quater ch apna ghar ni hega ena da

  • @charanjeetsingh6137
    @charanjeetsingh6137 2 месяца назад +3

    Pehla Msp da deh jandi😊

    • @Jatt673
      @Jatt673 2 месяца назад

      Agli hun hor kuj den ja rehi

  • @Karan_Chauhann
    @Karan_Chauhann 2 месяца назад

    Sahi hai agli vaar ida rishta he nahi hona vadiya mla rehndi viah hoju ista siraa di paagl

  • @kssandhustudio6919
    @kssandhustudio6919 2 месяца назад

    Congratulations God bless you