Ikbal Kaur ji is naal bhi gal nahin banni doshi dae dosh shi sabat ho jaan taan usnu sharaeaam khasi karkae aam Janta nu jagroopkarwaaia jaawae naal hi jaykar kudi jhoothi hovae taan bhi sakht szaa ditijavae fir thodi thal pai sakdi hai Per akhouti smajic leader ih nahin karngae
M is vaar dusehre te ni jawanga . Us insan nu jalde nu ni vekhanga jisne seeta nu saal kol rakh k v insaniat dikhai te ohnu parkhn walea ne ravan nu rakhshash dsea te ram nu bhagvan ...
I m living in abroad ethe , child youth and faimly support name di organisation hundi a. Ohna nu jad koi notification mildi aa kiton v . Tan oh help krde aa faimly di jis nal v kus galt ho reha.
Sir जो लोग गलत काम करते हैं उन को मौत की सजा देनी चाहिए एक बार मौत की सजा दे दी तो गलत काम होने बंद हो जाएंगे आप जो बातें सुनाई है उसे सुनकर दिल रो रहा है इस दुनिया में कैसे लोग हैं अपनी बहन बेटियों को भी नहीं छोड़ते
Jdon kudi atay mundae dae ashleel sabandhaan daa pta lgdaa hai taan kudi nu kukarm krdi ate mundae lai koi tipnee nahin ,Kion? Loko insaaniat da diwaala n kadho
ਬਹੁਤ ਸੁਲਝੀ ਹੋਈ ਸ਼ਖ਼ਸੀਅਤ ਡਾ਼ ਹਰਸ਼ਿੰਦਰ ਕੌਰ 🙏🏼🙏🏼🙏🏼🙏🏼🙏🏼
ਬੇਹੱਦ ਅਫਸੋਸਜਨਕ, ਗੰਭੀਰ, ਦਰਦਨਾਕ, ਮਨ ਨੂੰ ਝੰਜੋੜ ਦੇਣ ਵਾਲਾ ਵਰਤਾਰਾ ਹੈ ਇਹ ਸਭ, ਮਨ ਬਹੁਤ ਦੁਖੀ ਹੋਇਆ। ਅੱਖਾਂ ਖੋਲ੍ਹਣ ਵਾਲਾ ਸੱਚ। ਆਪ ਜੀ ਦੀ ਪੇਸ਼ਕਾਰੀ ਵੀ ਬਾ ਕਮਾਲ ।🙏🙏🙏🙏
ਇਕ ਚਸ਼ਮਾ ਉਠਿਆ ਆ
ਜਿਸ ਨੇ ਆਪਣੇ ਭੁਕਲ ਵਿਚ ਲਈਆਂ ਹੈ ਲੂਕਾ ,
ਸਮਾਜ ਨੇ ਕਈ ਹੋਰ ਔਕੜਾਂ ਖੜ੍ਹੀਆਂ ਕਰ ਦਿਤੀਆਂ ਨੇ ,
ਕਹਿੰਦੇ ਤੂੰ ਇਕ ਕਦਮ ਹੋਰ ਤਾ ਪੁੱਟ ਕੇ ਵਿਖਾ ,
ਪਰ ਇਹ ਸਮਾਜ ਇਹ ਭੁੱਲ ਗਿਆ ਰੋਸ਼ਨੀ ਦੀ ਇਸ ਕਿਰਨ ਨੂੰ
ਕੌਣ ਲਏ ਗਾ ਦਬਾ ,
ਚਾਨਣ ਫੈਲਾਣਾ ਇਸ ਦੀ ਫਿਦਰਤ ਹੈ ਇਹ ਨਾ ਰੁਕੇ ਗੀ ਹੁਣ ,
ਇਸ ਨੇ ਲਿਆ ਇਹ ਬੀੜਾਂ ਉਠਾਹ ,
millions of salute to you mam ,god bless you .
ਬਹੁਤ ਵਧੀਆ ਓਪਰਾਲਾ ।ਤੁਸੀ ਹਂਮਤ ਕੀਤੀ ਧਂਨਬਾਦ ।ਜਾਗਰਤੀ ਨਾਲ ਹੀ ਸਮਾਜ ਸੁਧਰ ਸਕਦਾ।ਜਮੀਰ ਨੂ ਜਗਾਉਣ ਲਈ ਇਨਸਾਨੀ ਅਤ ਜਗਾ
ਬਹੁਤ ਵਧੀਅਾ ਸੋਚ ਅਤੇ ਅਸੀ ਸਾਰੇ ਹੀ ਜੁਮੇਵਾਰ ਹਾ
ਜਦ ਤਕ ਰੇਪ ਕਰਨ ਵਾਲੇ ਨੂ ਫਾਸੀ ਦੀ ਸਜਾ ਨਹੀ ਮਿਲਦੀ ਉਦੋ ਤਕ ਇਹ ਰੁਕਣਾ ਨਹੀ ਇਹ ਕੰਮ ਸਾਡੀ ਸਰਕਾਰ ਨਹੀ ਕਰ ਸਕਦੀ ਤਾ ਕੀ ਸਾਡੇ ਕੁਝ ਸਰਕਾਰ ਦੇ ਮੰਤਰੀ ਇਹਨਾ ਬਲਾਤਕਾਰੀਆ ਦੀ ਮਦਦ ਕਰਦੇ ਹਨ ਜਦ ਤਕ ਬਾਬੇ ਰਹੀਮ ਵਰਗੇ ਪੈਦਾ ਹੁਦੇ ਰਹਿਣਗੇ
Ikbal Kaur ji is naal bhi gal nahin banni doshi dae dosh shi sabat ho jaan taan usnu sharaeaam khasi karkae aam Janta nu jagroopkarwaaia jaawae naal hi jaykar kudi jhoothi hovae taan bhi sakht szaa ditijavae fir thodi thal pai sakdi hai Per akhouti smajic leader ih nahin karngae
Ikbaljeetkaur kaur Hanji bilkul sahi
Satnaam Sri Waheguru Ji Mehar Paria Hath Rakhna Ji Primeasia Di Team Te SALUTE🙋
Prime TV da bahut dhanwad jo samaj dia buraiya nu ujagar kar rahe ne salut a
ਦੇਖ ਪਰਾਈਆਂ ਚੰਗੀਆਂ ਮਾਂਵਾਂ ਧੀਆਂ ਭੈਣਾਂ ਜਾਣੈ। ਗੁਰੂ ਗਰੰਥ ਸਾਹਿਬ ਜੀ।
ਪਰ ਨਾਰੀ ਕੀ ਸੇਜ ਸੁਪਨੇ ਹੀ ਨਾਂ ਜਾਈਓ।। ਦਸਮ ਗਰੰਥ
ਅਸਲ ਵਿੱਚ ਅਸੀਂ ਗੁਰਬਾਣੀ ਦਾ ਪ੍ਰਚਾਰ ਕਰ ਹੀ ਨਹੀਂ ਸਕੇ ।
Ladies need awareness in Every village need in whole Punjab.
eye opening and truly sad .
ਧੰਨ ਨੇ ਗੁਰੂ ਨਾਨਕ ਸਾਹਿਬ ਜਿਨਾ ਨੇ ਅੌਰਤ ਨੂੰ ਬਰਾਬਰ ਦਾ ਦਰਜਾ ਦਿਤਾ...
Dr Harshinder kaur great lady hai
Dhanwad bahin g tuhade ton bahut jankari hasil hoi hai
i love u doctors sahib
ਸਾਡੇ ਲੋਕਾਂ ਦਾ ਪਹਿਰਾਵਾ ਰਹਿਣ ਸਹਿਣ ਸਮੇਂ ਮੁਤਾਬਿਕ ਜ਼ਰੂਰ ਬਦਲ ਗਿਆ ਪਰ ਸੋਚ ਅੱਤ ਨਿੱਘਰੀ ਅੱਤ ਘਟੀਆ ਉੱਥੇ ਹੀ ਖੜੀ ਐ। ਦਿਖਾਵੇ ਦੇ ਭਲੇ ਦੇ ਕੰਮ, ਦਿਖਾਵੇ ਦੇ ਧਰਮੀ, ਦਿਖਾਵੇ ਦੇ ਪੜ੍ਹੇ ਲਿਖੇ ਵਗੈਰਾ ਹਾਂ। ਮੈਂ ਏਹ ਸੋਚਦਾ ਹਾਂ ਕਿ ਸਾਡੇ ਪਾਪਾਂ ਦੇ ਪਹਾੜਾਂ ਮੁਤਾਬਿਕ ਵਾਹਿਗੁਰੂ ਹਲੇ ਵੀ ਐਨਾ ਮਿਹਰਵਾਨ ਐ ਕਿ ਸਾਨੂੰ ਜ਼ਿੰਦਗੀ ਦੇ ਬਹੁਤ ਐਸੋ ਆਰਾਮ ਬਖਸ਼ਿਸ਼ ਕੀਤੇ ਨੇ ਜੇ ਓਹ ਸਾਡੇ ਇਨਸਾਨ ਹੋਣ ਦੇ ਗੁਣਾਂ ਦਾ ਲੇਖਾ ਜੋਖਾ ਵੇਖੇ ਓਹਦੇ ਹਿਸਾਬ ਨਾਲ ਅਸੀਂ ਸਿਰਫ ਗੰਦਗੀ ਦੇ ਕੀੜੇ ਬਣਨ ਦੇ ਹੱਕਦਾਰ ਹਾਂ।
Asi v Sara tuhada Vang strong bneya
Thanku u gave me mission
thank u Dr Sahib
Thanks sister
ਔਰਤ ....ਸਦੀਆਂ ਤੋਂ ਜਿਸ ਸ਼ਿਤਮ ਨੂੰ ਹੰਢਾਉਂਦੀ ਆਈ ਏ ....ਓਹਦਾ ਮੁਜ਼ਰਿਮ ਸਿਰਫ਼ ਮਰਦ ਹੈ...ਸਿਰਫ਼ ਮਰਦ....
ਮੈਂ....ਚਹੁੰਦਾ ਹਾਂ....ਕਿ ਮੈਨੂੰ ਫਾਂਸੀ ਟੰਗ ਦਿਓ...ਸ਼ਰਮ ਆਉਂਦੀ ਏ ਇਹ ਸੋਚ ਕੇ, ਕਿ ਮੈਂ ਉਸੇ ਮਰਦ ਮਹਿਕਮੇਂ ਦੇ ਜ਼ੀਨ ਆਪਣੇਂ ਅੰਦਰ ਲਈ ਫਿਰਦਾਂ....ਜਿਸ ਨੇਂ ਔਰਤ ਨੂੰ ਇਸ ਕਦਰ ਜ਼ਲੀਲ ਕੀਤਾ...ਕਿ ਰੂਹ ਤੱਕ ਕੰਬ ਜਾਂਦੀ ਏ ......
Bohat sehi gal
Mam ji thanks ਸਾਰੇ ਸ਼ਹਿਰਾ ਵਿਚ ਕਮੇਟੀਆ ਬਣਾਉਣ ਦੀ ਲੋੜ ਆ ਬਚੀਆ ਵਾਸਤੇ ਤਾ ਹੀ ਕੁਝ ਸੁਧਾਰ ਹੋ ਸਕਦਾ ਹੈ
Very important social issue.
bahut vadia mai har roj 2 ghante dekhda ga ,,, a100 % sachia galla or gernal knowldge mildi hai
So great mam.....
vdo share krn bare v Clear kita... bht shukriya g
you are doing great job
VERY GOOD MADEM G.....BAHUT MANNN BHAR GIYA G TUHADIA GALLA SUN KE.....
👍sad but very true. Parents and grandparents need good fighter soul. Dere etc.
Really really do we live in 21st century and very educated society
I love this video it is interesting 🐆🐩🐕
Bohot vadia jankari
ਫਾਂਸੀ ਤਾਂ ਘੱਟ ਹੈ ਅਜਿਹੇ ਦੇ ਅੰਗ ਭੰਗ ਕਰ ਦਿਉ ਜਿਸ ਨੂੰ ਦੇਖ ਕੇ ਬਾਕੀ ਡਰਨ
Wahe guru mehar kare
Omg waheguru ji
Very well spoken
Good jobs madem ji
Bht vdhia kam kr rhe o Jnab..
ਮੈਥੋ ਤਾਂ ਸੁਣ ਨੀ ਹੁੰਦਾ! ਪਰ ਸੁਣਾਗਾ ।
Best channel
great mam
Hashinder G mai tuhadi bahut ehsanmand han tusin hr pehlu ton numbers one ho
ਿੲਸ ਸਭ ਲ਼ੲੀ ਸਾਡਾ ਪੋਲਿਟੀਕਲ ਸਿਸਟਮ ਜਿਮੇਵਾਰ ਹੈ ਿੲਸ ਨੰੂ ਬਨਾੳੁਣ ਵਾਲੇ ਅਸੀ ਖੁਦ ਹਾ ਜੋ ਅਾਪਣੀਅਾ ਛੋਟੀਅਾ ੨ ਲੋੜਾ ਵਾਸਤੇ ਵਿਕ ਜਾਦੇ ਹਾ!
Wahiguru ji
Dr HK ji v v good job app ki soch nu salam
Ki yaar so sad 😞😞
Ron aunda yr eh sun Ke
Very nice mam
ਐਸੈ ਲੋਕਾ ਨੂੰ ਫਾਂਸੀ ਦੀ ਸਜਾ ਦਿੱਤੀ ਜਾਵੇ ।
ਜੋ ਮਾੜੇ ਕਰਮ ਕਦੇ ।😢
Respect for Dr. Harshinder kour ji...🙏🙏
prime focus tushi bahut vdea kar rhe ho
Jo log sochde ne Rab nai h oh hi ese kam karde ne
Bhan ji Harshinder kaur ji app ji diya gala Sun ke ma pavak ho gaya merya akha vich pani chal paya
Right
GURPREET BHAJI EH PROGRAM SUHN KE AKHA CHO PAHNI BAND NHI HO REHA.
RAJINDER SINGH AUSTRIA
(VIENNA)
God bless you dr ji
Kaash Rabb ny Insan bnaya e na hunda 😐😐😐😢😢😢
Bhut vdia kam kr rahe oo mam
mam ji tuhàdi lambi umar hove
bahut ਦੁਖਦਾਈ ਗੱਲ ਇਹ
thanks mamdm
Ohhh God plz finish this dirty world
very good job and farj
M is vaar dusehre te ni jawanga . Us insan nu jalde nu ni vekhanga jisne seeta nu saal kol rakh k v insaniat dikhai te ohnu parkhn walea ne ravan nu rakhshash dsea te ram nu bhagvan ...
I m living in abroad ethe , child youth and faimly support name di organisation hundi a. Ohna nu jad koi notification mildi aa kiton v . Tan oh help krde aa faimly di jis nal v kus galt ho reha.
Sat sri akal madem ji
Nice
So, said
Insanyat sharmsar hai...very shameful..
Plzz mam da no mil skda plzzz plzz🙏🙏🙏🙏🙏🙏🙏🙏🙏🙏
GURPREET BHAJI GAHR VICH NVI NOH AUN TO BAHD SASH SOHRE NU IJAT NHI MILDI ES BARE PROGRAM KIHTA JAVE.PLEASE
RAJINDER SINGH AUSTRIA
(VIENNA)
Omg
Rabb thodi umar lambi kre mam
ਸੰਧਾਵਲੀਆ ਸਾਹਿਬ ਤੁਹਾਡਾ ਧੰਨਵਾਦ ਜਿਹੜਾ ਕਿ ਤੁਸੀਂ ਭਾਰਤ ਦੇਸ਼ ਦੀ ਮਹਾਨ ਹਸਤੀ ਕੋਲੋਂ ਸਾਡੀ old civilizaton ਬਾਰੇ ਸਾਨੂੰ ਜਾਣੂੰ ਕਰਾ ਰਹੇ ਹੋ ।ਮਹਾਨpower Dr. Harshinder kaurji ਤੁਹਾਡਾ ਧੰਨਵਾਵ ।
Sir जो लोग गलत काम करते हैं उन को मौत की सजा देनी चाहिए एक बार मौत की सजा दे दी तो गलत काम होने बंद हो जाएंगे आप जो बातें सुनाई है उसे सुनकर दिल रो रहा है इस दुनिया में कैसे लोग हैं अपनी बहन बेटियों को भी नहीं छोड़ते
😱
ਮੈਡਮ ਜੀ ਇਹ ਤੁਸੀਂ ਸ਼ਾਇਦ ਬਾਹਰੋਂ ਪ੍ਵਵਾਸੀ ਕਬੀਲੇ ਜਿਹਨਾਂ ਦੇ ਆਪਣੇ ਰਿਵਾਜ ਆਪਣੇ ਕਾਨੂੰਨ ਹੁੰਦੇ ਹਨ ਕਿਤੇ ਓਹਨਾ ਦੀਆਂ ਗੱਲਾਂ ਤਾਂ ਨਹੀਂ ਦੱਸ ਰਹੇ
Oh mere Rebba ena julam
Shame on me. Shame on us.
We lose humanity.....
what action can be taken to stop this
Is that is india
mam tuhadia gala sunia nhi jadia
Eho jehe loka nu sirf maut di Saja mile.....
Sorry mere kolo nhi son hunda sorry
Why is don't take to cm of punjab this so show
बहन जी, आप की बाते सुनकर पता चळा एक ऐसा भी समाज है
Ki isda koi medical solution ho sakda. I mean koi injection la diyo aise bande de. Ta ke agge to oh kuchh na kar sake.
Hashinder G Aj tan India da nam sun k hi Dr lagda hai
sarkara Da ve Anna khtnawa nal buot vadda sabad ha sajja pakhu
j mein country da pm hunda ta uae vale rule ajj hunde sadi country ch really
Jdon kudi atay mundae dae ashleel sabandhaan daa pta lgdaa hai taan kudi nu kukarm krdi ate mundae lai koi tipnee nahin ,Kion? Loko insaaniat da diwaala n kadho
g apni country ch koi rule ni hai ..mein dubai ch va te ethe 0%crime te rape hai..kyo hai etho de rule te punieshmnt bhaut stric hai..........
O
Oh my god ene jalm lok sharm aaondi k asi es dunia de vasi ha jithe eho jihe lok vasde ne oh god samat bakhsho loka nu Waheguru
Yr end ho gya lokan da end dujjean nu ki dosh dena apne he maar gye saanu .............
dus guru mahar karan
ਆਦੀ ਵਾਸੀ ਲੋਗ
Lakh lanta eho jehe ghatia te gande samaj te....
Aise insan nu lanta de nal nal mout de sja deni deni chahi di hai but afsos hai sarkar kooz nhi kar rhi
pechida matter hai thoda jyada sochan di lodh hai..
man ihna duki hoe pura suno aou kuj sare chga kam nu shath dae
🤭🤭🤭
Aj da kanoon sirf or sirf aurt jat + griban laee hai sadi sarkar hi galt hai Nsha vndade hi sarkar hai