ਐਂਤਕੀ ਧਿਆਨ ਨਾਲ ਸੁਣ ਲਵੋ || REPLY TO NEGATIVITY || BY RUPINDER SIDHU

Поделиться
HTML-код
  • Опубликовано: 23 янв 2025

Комментарии • 722

  • @dhillondhillon930
    @dhillondhillon930 17 дней назад +111

    ਤੁਹਾਡੇ ਅਤੇ ਬਲਜਿੰਦਰ ਸਰ ਤੇ ਅੱਖਾ ਬੰਦ ਕਰਕੇ ਯਕੀਨ ਕਰਦੇ ਆ..ਜਿਹੜੇ ਆਪਣੇ ਨਿੱਜੀ ਭਾਵਾਂ ਤੋ ਉੱਪਰ ਉੱਠ ਕੇ ਬੱਚਿਆਂ ਦੇ ਹਿਤਾ ਲਈ ਕੰਮ ਕੰਮ ਕਰਦੇ ਨੇ 🙏❤️

  • @JaswinderSran-c2d
    @JaswinderSran-c2d 16 дней назад +45

    ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਬੱਲਿਆ ਰਿਕਾਰਡ ਬੋਲਦੇ ਰੁਪਿੰਦਰ ਸਰ ਜਿਦਾਬਾਦ❤❤

  • @ferozepuriya05
    @ferozepuriya05 17 дней назад +51

    ਚੰਗੇ ਇਨਸਾਨ ਤੇ ਚੰਗੀਆਂ ਕਿਤਾਬਾਂ ਨੂੰ ਸਮਝਣਾ ਹਰੇਕ ਲੱਲੀ-ਛੱਲੀ ਦੇ ਵੱਸ ਨਹੀਂ।❤❤❤ Full Spott Sir Ji 👍.. ਸ਼ਹੀਦਾਂ ਦੀ ਧਰਤੀ ਫ਼ਿਰੋਜ਼ਪੁਰ ਤੋਂ.... ਸਿੱਧੂ ਤਾਂ ਸਿੱਧੂ ਹੀ ਆ ...❤❤❤

  • @jaswinderdirba725
    @jaswinderdirba725 17 дней назад +24

    ਸਰ ਤੁਸੀਂ ਬਹੁਤ ਹੀ ਮਿਹਨਤੀ, ਤਜਰਬੇਕਾਰ ਅਧਿਆਪਕ ਹੋ, ਆਪ ਲਈ ਦਿਲ ਤੋਂ ਦੁਆਵਾਂ, ਹਮੇਸ਼ਾ ਚੜ੍ਹਦੀ ਕਲਾ ਵਿਚ ਰਹੋ,❤😊😊

  • @harjindersidhu9254
    @harjindersidhu9254 5 дней назад +1

    ਮੈਂ ਪਿੱਠਾ ਉੱਤੇ ਬੋਲਣ ਲਈ ਬੰਦੇ ਰੱਖੇ ਨੇ,
    ਜੋ ਨੈਗਟਿਵ ਰਹਿੰਦੇ ਮਸ਼ਹੂਰੀ ਕਰਦੇ,
    ਭਾਵੇਂ ਮੈ ਉਹਨਾ ਨੂੰ ਤਨਖ਼ਾਹ ਦਿੰਦਾ ਨਾ,
    ਤਾਂ ਵੀ ਨੇ ਡਿਊਟੀ ਸਾਲ਼ੇ ਪੂਰੀ ਕਰਦੇ,
    ਸਿੱਧੂ ਤੇਰਾ ਦੱਬੇ ਨਾ ਹਾਲਤਾਂ ਕੋਲੋਂ ਨੀ,
    ਕਲਮ ਏ ਰਹਿੰਦੀ ਉਹਦੀ ਝੋਟੀ ਚੱਲਦੀ,
    ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ,
    ਸਾਡੀ ਬਦਨਾਮੀ ਸਿਰੋ ਰੋਟੀ ਚੱਲਦੀ ।
    ਬੱਲੀਏ ਜਹਾਨ ਉੱਤੇ ਬੜੇ ਲੋਕਾਂ ਦੀ,
    ਸਾਡੀ ਬਦਨਾਮੀ ਸਿਰੋ ਰੋਟੀ ਚੱਲਦੀ ।
    ਰੁਪਿੰਦਰ ਸਿੱਧੂ ਸਰ
    ❤ ਬੱਜੋਆਣੀਆ

  • @Ravi_0177
    @Ravi_0177 17 дней назад +63

    ਅਬੀ ਮਜ਼ਾ ਆਏਗਾ ਨਾ ਬੀੜੂ 😂😂😂

  • @SandeepKaur-xb7fg
    @SandeepKaur-xb7fg 16 дней назад +23

    ਹਾਥੀ ਲੰਘ ਜਾਂਦੇ ਆ ਕੁੱਤੇ ਭੌਕਦੇ ਰਹਿ ਜਾਂਦੇ ਆ
    ਐਵੇ ਪਰਵਾਹ ਨਹੀ ਕਰੀ ਦੀ ਸਰ best Gk teacher of da world rupinder sir 👍👍👍👍👍♥️

    • @Anit..
      @Anit.. 16 дней назад +4

      Thude comments to pta lgda thudi soch kive di aa
      Je kise nu sahi nhi khe skde ta burra v na kho
      Je ehna focus apni study te kro ta vadia

  • @ਮੂਨਕ
    @ਮੂਨਕ 17 дней назад +63

    ਸਿੱਧੂ ਤਾਂ ਫੇਰ ਸਿੱਧੂ ਆ✌️✌️✌️
    ਦਬਣ ਦਬੌਣ ਵਾਲਾ ਕੰਮ ਨੀ 💪💪

    • @amitkumar-zo9po
      @amitkumar-zo9po 17 дней назад +1

      Kehdi acdmy waleya ne bolya h dsyo bro

    • @luckygarg1686
      @luckygarg1686 17 дней назад

      ​@@amitkumar-zo9poਪਰਤਾਪ

    • @addujot
      @addujot 17 дней назад +3

      Partap accademy ne. Sir aj tk kde kise nu glt ni bole fr v ona sir da hi nam lya

    • @rahulk3814
      @rahulk3814 16 дней назад

      Lapetya te partap valeya ne jyada adda te arora valeya nu si sidhu sir baare sidha kuch nahi kya

  • @rohitnarang7685
    @rohitnarang7685 16 дней назад +40

    ੨ ਮਾਸਟਰ ਹੀ ਬੱਚੇ ਪੰਜਾਬ ਵਿੱਚ ਚੰਗੇ ਇੱਕ ਰੁਪਿੰਦਰ ਸਿੱਧੂ ਤੇ ਦੂਜਾ poistive vibes ਵਾਲੇ ਬਲਜਿੰਦਰ ਸਰ ਅਸੀਂ ਤਾਂ ਇਹਨਾਂ ਕੋਲੋਂ ਪੜ੍ਹ ਕੇ ਹੀ ਲੱਗੇ ਆ 🎉🎉🎉

  • @Khan6055-h2u
    @Khan6055-h2u 17 дней назад +42

    ਕਤੀੜਾ ਨਾਲ ਯਰਾਨੇ ਲਾ ਕੇ ਸੇਰ ਨਹੀਂਓ ਡੱਕੀਦੇ ਜੇ ਚੁੱਪ ਮੂਹਰੋਂ ਬੰਦਾ ਤਾਂ ਭੁਲੇਖੇ ਨਹੀਓ ਰੱਖੀ ਦੇ 💪🦬

  • @RuhaniMehfil_07
    @RuhaniMehfil_07 8 дней назад +1

    Jdo Mood Ja off Hunda Mai Eh video Lga Laina 😅 😂 Sira Sidhu Sir 😂 Mind Fresh Video 😅 Manji Thok Video __ Koi Ni Boleya Mudke __ Jinna Ne Bi Video Payi Sab De Comment Vich Sidhu Sidhu Hoyi Pyi aa Best Teacher ❤

  • @Khan6055-h2u
    @Khan6055-h2u 17 дней назад +18

    Peo, peo hunda ae
    Te putt, putt hi hunda ae
    Oye ghoda, ghoda hunda ae🐎
    Te gadha, gadha hi hunda ae
    #sidhu💝

  • @RAJVEERSINGH-zs1ub
    @RAJVEERSINGH-zs1ub 11 дней назад +1

    ਤੁਸੀਂ ਬਹੁਤ ਵਧੀਆ ਇਨਸਾਨ ਹੋ ਤੇ ਵਧੀਆ ਸਟੱਡੀ ਕਰਾਉਂਦੇ ਹੋ ਐਵੇਂ ਵਾਧੂ ਗੱਲਾਂ ਚ ਪੈਣ ਦੀ ਲੋੜ ਨਹੀਂ ਜੀ

  • @ਪੰਜਾਬ9
    @ਪੰਜਾਬ9 17 дней назад +31

    ਚਲਣੋ ਹਟਾ ਤੇ ਮਿੱਠੀਏ 🎉😂😂

  • @ambydhillon8565
    @ambydhillon8565 16 дней назад +13

    ਫੱਟੀ ਪੋਚ ਦਿੱਤੀ ਇਕੋ ਵਾਰ ਚ ......... ਅੱਜ ਠੋਕਵਾਂ ਜਵਾਬ ਦੇ ਦਿੱਤਾ ਤੁਸੀ ਹੁਣ ਨੀ ਪੰਗਾ ਲੈਂਦੇ ਮੁੜ ਕੇ....ਮੈਂ 3 ਸਾਲ ਤੋਂ ਮਾਸਟਰ ਜੀ ਨੂੰ follow ਕਰਦਾ ਅੱਜ ਤੱਕ ਕਿਸੇ ਨੂੰ ਇਕ ਸਬਦ ਵੀ ਨਹੀਂ ਮਾੜਾ ਬੋਲਿਆ ਹਮੇਸ਼ਾ ਪੜਾਈ ਦੀ ਗੱਲ ਹੀ ਕਰੀ ਆ ਬਾਕੀ ਮੈਂ ਬੈਚ(flagship course)ਵੀ ਲਿਆਂ ਹੋਇਆ ਜਿਨਾ ਵਧੀਆ ਤਰੀਕੇ ਨਾਲ ਇਕ ਇਕ ਚੀਜ਼ ਕਰਵਾਈ ਆ ਪੜਾਈ ਕਰਨ ਦਾ ਸਵਾਦ ਹੀ ਵੱਖਰਾ ਆਉਂਦਾ......... ਦੁੱਕੀ ਤਿੱਕੀ ਦੀ ਪ੍ਰਵਾਹ ਨਹੀਂ ਕਰੀ ਦੀ ਸਰ ਅਸੀਂ ਤੁਹਾਡੇ ਨਾਲ ਆ ਵਾਹਿਗੁਰੂ ਜੀ ਥੋਨੂੰ ਹਮੇਸ਼ਾ ਤੰਦਰੁਸਤ ਰੱਖਣ ❤❤❤❤

  • @GurjantSingh-lg5nb
    @GurjantSingh-lg5nb 17 дней назад +80

    Sidhu sir nu pyar krn vale like kro pta lgg je kon kon pyar krda ae ❤

  • @AmandeepSingh-xc7gl
    @AmandeepSingh-xc7gl 17 дней назад +13

    sir ji ਤੁਸੀਂ best teacher ਦੇ ਨਾਲ ਨਾਲ ਇੱਕ ਬਹੁਤ ਈ ਚੰਗੇ ਇਨਸਾਨ ਓ ,ਅਸੀਂ ਤੁਹਾਡੇ ਨਾਲ ਆ ॥ ❤❤❤❤🎉🎉

  • @sanjayuttam702
    @sanjayuttam702 17 дней назад +10

    Always super quality content by sidhu sir !! ਭੇਡਾਂ ਦੀ ਪਰਵਾਹ ਨਾ ਕਰੋ !! Student knows you well sir !! Respect button ✅💪

  • @sandeepsidhu9485
    @sandeepsidhu9485 17 дней назад +10

    Salute to Mr Rupinder sidhu..

  • @shakti2083
    @shakti2083 17 дней назад +29

    Sir Let's the dogs Bark... Mehnat te result bolan deeyo... Jadon tak Partap academy dujeyean dee ninda karda..ohnee der Tusi, arora wale te adda wale padaan ye jor deyo g... Let's results speak.. arora te adda wale bhee ese layee answer nahee kar rahe honge... Tusi bhee masat raho.. kyonki sab noo pata .. khali bhanda he kharkda hunda.. थोथा चना बाजे घना... Students noo bhhe pata jo teachers wale hee students da welfare chahnde ne. .. oh students da eseeyean videos bana k time waste nahee karange.. baki ikk baar jawaab dena banda c.. tusi de ditta.. changa kitta... Hun sab students noo chaheeda hai ohna noo tagda ignore maro... Ohna deeyean videos noo report karo.... Ohna de channel noo report karo for bullying and misguiding the students... Thanku .. have a blessed day..

  • @ManpreetSingh-tv1mm
    @ManpreetSingh-tv1mm 17 дней назад +11

    Best teacher
    Respected Rupinder Sidhu sir

  • @karan16199
    @karan16199 16 дней назад +17

    06:39 ਪੁੱਠਾ ਪੰਗਾ ਲੈ ਲਿਆ ਪੱਪੂ ਅਕੈਡਮੀ, ਬੋਕ ਦੇ ਸਿੰਗਾਂ ਨੂੰ ਹੱਥ ਲਾ k😂❤

  • @manumaan7303
    @manumaan7303 17 дней назад +12

    Rupinder sir best teacher sir lokhh ta rabb nu v nhi bksdee sanu pta tucc vdiyaa teacher de naal vdiya insaan v ho

  • @Punjabi_Status-kd1uk
    @Punjabi_Status-kd1uk 17 дней назад +11

    ਹੋ ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ
    ਪਰ ਸਿੱਧੂ sir ਦੱਬਦਾ ਕਿਥੇ ਆ
    ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ
    ਪਰ ਦੱਬਦਾ ਕਿਥੇ ਆ❤❤❤

  • @JobAlertAdda
    @JobAlertAdda 16 дней назад +7

    ਏਦਾ ਦੀ ਵੀਡਿਉ ਨਾਲ ਦੀ ਨਾਲ ਚੱਲਦੀ ਰਹੇ ਤਾਂ ਬੱਚਿਆ ਦਾ mind fresh ਹੁੰਦਾ ਰਹੇਗਾ ਨਾਲੇ ਦੂਜੇ ਖਗਣ ਦੀ ਹਿੰਮਤ ਨਹੀਂ ਕਰਨਗੇ। ਓਨਾ ਨੂੰ ਖੁੱਲਾ ਛੱਡਤਾ ਤਾ ਬੋਲਦੇ ਨੇ sir ji। ਹੁਣ ਨਾਲ ਦੀ ਨਾਲ ਮੰਜੀ ਠੋਕਦੇ ਰਹੋ।

  • @jassisingh4361
    @jassisingh4361 16 дней назад +8

    ਚੱਕ ਦਿਓ ਫੱਟੇ ਸਰ ਸਾਡੇ ਨਾਲ ਖੜ੍ਹੇ ਆ ਸਾਡੇ ਵਰਗਾ ਟੀਚਰ ਨੀ ਮਿਲਣਾ all ਇੰਡੀਆ ਚੋ
    Tuc ta Great ho sir 🙏💪💪

  • @AmandeepSingh-xc7gl
    @AmandeepSingh-xc7gl 17 дней назад +34

    ਮਾਝੇ ਵਾਲੇ ਤੁਹਾਡੇ ਨਾਲ ਆ ਜੀ ॥ student ਤਰਨ ਤਾਰਨ ਤੋਂ ॥

  • @pardeepbhullerheri8221
    @pardeepbhullerheri8221 17 дней назад +64

    ਸਰ ਇੱਕ ਦੋ ਵਿਡੋਓ ਹੋਰ ਬਣਾਓ, ਸਵਾਦ ਆ ਰਿਹਾ ਪੜਾਈ ਕਰਨ ਤੋਂ ਬਾਅਦ mind ਰਿਲੈਕਸ ਹੋ ਜਾਦਾ 😁😁😁😂

  • @reetupallan26
    @reetupallan26 17 дней назад +24

    Is series da nam hou ga .. ਮੰਜੀ ਠੋਕੂ ਸੀਰੀਜ਼ 😂😂😂

  • @NAVSIDHU-vi2tm
    @NAVSIDHU-vi2tm 17 дней назад +16

    ਸਿੱਧੂ ਤਾਂ ਜੀ ਸਿੱਧਾ 💥💥💣 ਤੇ ਸਿੱਧਾ ਹਿੱਕ ਵਿਚ ਵੱਜੂ 😂😂

  • @randeepkaur7620
    @randeepkaur7620 17 дней назад +16

    Rupinder sir di koi ਰੀਸ ਨਹੀਂ ਕਰ ਸਕਦਾ

  • @lovepreetsingh-fs2yc
    @lovepreetsingh-fs2yc 17 дней назад +14

    Chote de sir wargi jameen aundi a bs gall khtam 🔥🔥

    • @Beantkaur-e2x
      @Beantkaur-e2x 17 дней назад +3

      Shi aa sir ik plat le ke sah ban jande aa a asi ta babe di mehar nl crora di property de malk aa job ta shonk nu aa😂😂😂😂

  • @jagsirsidhu1543
    @jagsirsidhu1543 17 дней назад +17

    Glt gl a koi mada bolda sidhu sir nu m khud 4-5 saal study gap to baad sir to preparation start kiti c 823rs. Da batch c osdi kimt m lakha c v nhi jhuka skda waheguru d kirpa naal sidhu sir d mehnt sdka ajj m punjab police vich special cell CIA staff ch duty kr reha sirf ik bnde krke rupinder sidhu sir ❤🙏 thnk u sir eh rsta dikhon lii ❤❤ baut jyada dhnwad

  • @sandeepkaur-px3qv
    @sandeepkaur-px3qv 17 дней назад +4

    Rupinder sir tuc all world ch hi best teacher oo,,, jo sade honsle humesha ਬੁਲੰਦ ਰੱਖਦੇ o,,, sanu bahut easy way nl study karwonde o,,, eh tuhdi ki rees kr lainge sir,,,,, ehna to chadai tuhdi ਵੇਖੀ ਨਹੀਂ jndi bs,,,,,,, asi nal sir tuhde tuc hi sade fevourite techer c,,, ho,,, te rahoge,,,, ehna nl apa nu ki apa pad likh k vadiaa job lai k pahala ta punjab da ehi system chnge krna,,, jo kise nu niche dikhon wali soch aa ehna di,,, jina nu ek good teacher di pehchan nhi,,, bs lage rho rb sabh dekhda ,,,,,,,, apa hor v upr tak jawage ,,,,,,🥳🥳🥳🥳

  • @sirat74
    @sirat74 17 дней назад +8

    Sir bhut vdia jwab ditta bhut jroori c jwab dena sada v rat da BP vdhya pya c asi ta super duper ch v wait kr rhe c k tu c reply kro asi sode nal aa sir hun vdia lgya k sade teacher awie hi nhi k koi awie kj v bol je

  • @NIRBHONIRVAIRKHALSA
    @NIRBHONIRVAIRKHALSA 16 дней назад +3

    I respect for your teaching style and approch ❤❤❤❤❤

  • @shivram4704
    @shivram4704 16 дней назад +15

    ਸਿੰਗ ਫਸ ਗਏ ਕੁੰਡੀਆਂ,,,, ਅੱਜ 💪

  • @VarinderSingh-rn5wj
    @VarinderSingh-rn5wj 16 дней назад +4

    Munda sidhua da agg kadd daa ...salla arrora te adda valleya da saddna ta bnda... love from Chandigarh sir❤

  • @anjumantiwana9930
    @anjumantiwana9930 17 дней назад +13

    😂😂 adda wale ta ghnte ch glln hi krde pdhne ni ohh😂 danger jahe.... Rupinder sir tusi best ohh bss sanu ena pta❤❤❤

  • @sukhjeetkaur6047
    @sukhjeetkaur6047 16 дней назад +4

    Swad ja aa gya vdo dekh k 😂😂😂😂 njara e aun lgg gya
    Ehhna ne lhhu pi rkhyq jihda dil krda aa k boln lgg jnda thnq sir🎉🎉🎉🎉🎉

  • @Udayskating555
    @Udayskating555 14 дней назад +1

    I like ur way of teaching, in my school life I hate s.st but after ur coaching I like this subject ..Hats off to ur coaching and ur method of teaching

  • @balrajkaur7615
    @balrajkaur7615 16 дней назад +1

    Bilkul sir. Shi tuc. Students nu pta usnea kis teacher to phdna. Bchea thoda asi. Hun ohna dy khn ty thoda asi teacher bdldangy. Rupinder sir jindabad❤love u sir. Vddy bro v ho mentor v ho

  • @zorawarval3533
    @zorawarval3533 17 дней назад +5

    Sir g ,, ਓ ਅ ਪਤਾ ਨੀ ਇਹਨਾਂ ਨੂੰ ,, ਕਰਆਣ ਗਏ ਵੱਡੇ pcs ਦੀ ਤਿਆਰੀ,, rupinder sir is the best teacher .

  • @waheguruji1018
    @waheguruji1018 17 дней назад +20

    ਜਾਲੀ motivation ਜਾਲੀ motivation😂😂😂😂😂 ਕੀ ਜਾਲੀ motivation

  • @NavneetKaur-uh6ke
    @NavneetKaur-uh6ke 14 дней назад +1

    Sir you are Best of all🙏🥰ਦਿਲੋਂ ਸਤਿਕਾਰ ਕਰਦੇ ਹਾਂ ਤੁਹਾਡਾ 😊🙏

  • @waheguruji1018
    @waheguruji1018 17 дней назад +8

    ਸਰ ਮੈ ਤਾ ਤੁਹਾਡੀ ਵੀਡਿੳ 3 ਵਾਰੀ ਦੇਖਲੀ😂😂😂😂 sira laa rakhya jwa ik ik gll jwa Tikkane te layi tusi

  • @manigill437
    @manigill437 17 дней назад +4

    kya bat hai sir ji, oh aj de ni bolde bht tym de bol rhe ne . main sochda c ke ena nu koi jwab keo ni dinda.
    very good sir g sirra reply.. thode lai oh gana sach ahi " adha pind dinda pura saath jatt da .. sala adha pind sidhua to macheya piya

  • @goodvibes-s-b8c
    @goodvibes-s-b8c 17 дней назад +9

    Rupinder sir best teacher hai all 🌎 ch

  • @SunilSingh-j6t
    @SunilSingh-j6t 16 дней назад +2

    ਸਰ ਜੀ ਮੈਂ ਵੀ ਤੁਹਾਡੇ ਤੋਂ ਪੜ ਪੜ ਕੇ ਮੈਂ ssc gd da exam clear ਕੀਤਾ ਹੈ। ਤੇ ਮੈਂ ਹੁਣ ਟ੍ਰੇਨਿੰਗ ਤੇ ਵੀ ਜਾ ਰਿਹਾ । ਤੁਹਾਡੇ ਪੜਾੳਣ ਦਾ ਤਰੀਕਾ ਬਹੁਤ ਵਧੀਆ ਹੈ ਤੁਸੀਂ ਜੋ ਗੱਲਾਂ ਗੱਲਾਂ ਵਿਚ ਪੜਾਅ ਜਾਂਦੇ ਹੋ o ਓਸ ਟਾਈਮ ਹੀ ਸਮਜ ਲਗ ਜਾਂਦਾ ਤੇ ਯਾਦ ਵੀ ਹੋ ਜਾਂਦਾ ਬਾਕੀ ਤਾ ਐਵੇਂ pdf khol k upero ohi ਪੜਾਅ ਜਾਂਦੇ ਨੇ । ਕੁਲ ਮਿਲਾ ਕੇ No east or No west sidhu sir is de best ❤

  • @sukhpalsingh5995
    @sukhpalsingh5995 16 дней назад +2

    All teachers are respectful...... Koi ghat ni kise to🙏

  • @JobAlertAdda
    @JobAlertAdda 16 дней назад +3

    Sirra banda h rupinder sir
    Controversy krde ne sir

  • @tinkukamboj8934
    @tinkukamboj8934 17 дней назад +17

    ਦੁਕੀ ਤਿੱਕੀ ਦੀ ਪਰਵਾਹ ਨਾ ਕਰੋ ਸਰ ਜੀ.... ਖਿੱਚ ਕੇ ਰੱਖੋ ਕੰਮ ❤❤

  • @hasansidhu6174
    @hasansidhu6174 17 дней назад +4

    Rupinder sidhu best teacher aa main flagship course laya c it was just awesome bhut vdia quality content provide kita sir ne

  • @gobindnarshot129
    @gobindnarshot129 16 дней назад +1

    siraaaa sir ji..... GOD BLES U sir ji... Bht Vadiaa sir ji kich k rakhoo kmm nu .. kise di koi paewh na manii jhoteyaa

  • @SumanjitDandiwal
    @SumanjitDandiwal 16 дней назад +6

    Mansa vallon full support ❤❤❤❤❤ Rupinder Sir❤❤❤❤

  • @RuhaniMehfil_07
    @RuhaniMehfil_07 13 дней назад +1

    Love u Sir ❤❤❤ Tention ni Laini ___ Sanu viswas aa tuhade content te ....

  • @sunnykataria9156
    @sunnykataria9156 17 дней назад +8

    Rupinder sir best teacher aa punjab vich ik vaar class lga k vekho 🙏🙏

  • @HarpreetSingh-ou7en
    @HarpreetSingh-ou7en 16 дней назад +2

    ਸਾਨੂੰ ਲੱਗਦਾ ਗੱਲ ਕੁਝ ਹੁੰਦੀ ਨਹੀ ਜਵਾਕ ਵਧਾ ਦਿੰਦੇ ਨੇ, ਜਿੱਥੇ ਸੁਣ ਵਾਲਾ ਕੰਨਾ ਦਾ ਕੱਚਾ ਹੁੰਦਾ ਉੱਥੇ ਗੱਲ ਵੱਧ ਜਾਂਦੀ ਹੈ।
    ਵਿਦਿਆਰਥੀ ਸਾਥੀਆਂ ਨੂੰ ਬੇਨਤੀ ਹੈ, ਇੱਧਰ ਦੀ ਉੱਧਰ, ਉੱਧਰ ਦੀ ਇੱਧਰ ਨਾ ਕਰੋ।
    ਅਧਿਆਪਕ ਸਾਰੇ ਸਤਿਕਾਰਯੋਗ ਨੇ❤

  • @jassjass398
    @jassjass398 16 дней назад +14

    Best teacher in punjab ਸਭ‌ ਤੋਂ ਸਸਤਾ ਕੋਰਸ rupinder ਸਰ ਹੀ ਦਿੰਦੇ best wishes ❤❤❤❤ sir

  • @harwindersingh-pe8ml
    @harwindersingh-pe8ml 11 дней назад +1

    Shi gl a sir g. Ma arora ton online batch buy kita. Os ch english te punjabi teacher class e lono hatge 😅🎉

  • @Shizuka_1111
    @Shizuka_1111 13 дней назад +1

    ❤❤great sir 👏 👍 bilkul shi keha ji tussi

  • @Eastern-PANJAB
    @Eastern-PANJAB 16 дней назад +4

    ਮੈਂ ਪੰਜਾਬ ਦਾ ਵਿਦਿਆਰਥੀ ਹਾਂ, ਇਕ ਖੁੱਲੀ ਸੋਚ ਰੱਖਦਾ ਹਾਂ, ਅਰਥਪੂਰਨ ਤੇ ਮਹੱਤਵਪੂਰਨ content ਸਾਰਿਆਂ ਚੰਗੀ academies ਦੇ ਅਧਿਆਪਕਾਂ ਤੋਂ ਇਕੱਤਰ ਕਰਦਾ ਹਾਂ ਫਿਰ ਉਹਨਾਂ ਨੂੰ ਆਯੋਜਿਤ ਕਰਕੇ ਤਰਤੀਬ ਨਾਲ ਪੜਦਾ ਹਾਂ, ਪਰ ਇਕ ਕੌੜਾ ਸੱਚ ਇਹ ਵੀ ਹੈ ਕਿ ਕੁਛ ਧਿਰਾਂ ਵਲੋਂ ਕਈ ਬਚਿਆਂ ਨੂੰ misguide ਕੀਤਾ ਜਾ ਰਿਹਾ ਹੈ, ਇਕ ਅਧਿਆਪਕ ਦੀ ਸਹੀ direction ਵਿਚ guidance ਤੇ counselling ਇਕ ਵਿਦਿਆਰਥੀ ਦੀ ਪੂਰੀ ਜ਼ਿੰਦਗੀ ਬਦਲ ਸਕਦੀ ਹੈ ਤੇ ਕਿਸੀ academy ਦਾ ਸਾਹਮਣੇ ਆ ਇਸ ਮੁੱਦੇ ਤੇ ਗਲ ਕਰਨਾ ਪੰਜਾਬ ਦੇ academy education system ਲਈ ਬਹੁਤ ਜਰੂਰੀ ਸੀ, Content ਸਹੀ ਦਿਓ ਵਿਦਿਆਰਥੀ ਸਾਰੀ ਉਮਰ ਨਹੀਂ ਭੁੱਲਣਗੇ।
    ਇਸ ਵਿਚ ਕੋਈ ਸ਼ੱਕ ਦੀ ਗਲ ਨਹੀਂ ਹੈ ਪੰਜਾਬ ਚ ਪੰਜਾਬ GK ਲਈ ਰੁਪਿੰਦਰ ਸਿੱਧੂ ਸਰ ਦੀ ਜਿੰਨੀ ਤਾਰੀਫ ਕੀਤੀ ਜਾਏ ਘੱਟ ਹੈ।

  • @happy6066
    @happy6066 16 дней назад +5

    Sidhu sir te fr ..knde sidhu e aa ❤🖤...... Brand ❤

  • @sukhi8181
    @sukhi8181 17 дней назад +25

    ਚਿੰਤਾ ਨਾ ਕਰ ਸਿੱਧੂਆ …ਏਥੇ ਲੋਕਾਂ ਦਾ ਕੰਮ ਏਹੀ ਆ ਬਰਾਬਰੀ ਨਾ ਹੋ ਸਕੇ ਤਾਂ ਬਦਨਾਮੀ ਸ਼ੁਰੂ ਕਰ ਦਿੰਦੇ ਆ…
    ਬਾਕੀ ਥੋਡੇ ਨਾਲ ਆ ਖਿੱਚ ਕੇ ਰੱਖੋ ਕੰਮ…👍🏽👍🏽
    ਚੱਕ ਦਿਆਂਗੇ ਬਾਰ ਚੋ ਰੂੜੀ…💪

  • @blackoil-91
    @blackoil-91 14 дней назад +1

    Thda koi mukabla nhi ji ❤❤Thx Sir Tuci ju v pdaeia❤❤

  • @pargatsingh-t5r
    @pargatsingh-t5r 16 дней назад +5

    Tuci best ho ji sir Ji thonu me pind saidewala teh. Budhlada Mansa da dilo salute ha ji tuci sade guru ho ji rabb ho ji

  • @RajanbeerSingh-pu2em
    @RajanbeerSingh-pu2em 16 дней назад +4

    Munda sidhua da agg kadd da 🔥 🔥…..ho duniya da sadna ta banda 💪🏻💪🏻🙌🏻✌🏻……

  • @SukhwinderSingh-wq5ip
    @SukhwinderSingh-wq5ip 16 дней назад +5

    ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Shizuka_1111
    @Shizuka_1111 13 дней назад +2

    Sirra laa ta sir ji😂😂😂😂

  • @bathindatv1
    @bathindatv1 16 дней назад +5

    THIS FOR EVERYONE
    jo v bche PCS di notification dekh k eh sochre ne ki apa hun study shuru kriye te exam clear hojuga te mai ek gal kehna chauni ki boht time bd aya PCS and boht logg prepare krde pe kine kine sala toh
    agr tusi aje tyari shuru v ni kiti te eh exam soch k fill krna
    rahi gal paid courses len di
    boht channel is point te tuhnu kehnge apa eh krvadage o krvadage
    pr tusi khud smjhdar o .... PCS da syllbus te purane paper nu ek var dekho te khud tusi socho ena syllabus with revision ki 3 months ch cover krna possible h???
    so jede bche group B C di prep kr rhe ne o apne ehna examz te focus kro te j koi already working aa job te haiga te prep v kr reha o jrur fill kr skde exam
    at the end tuhadi apni choice aa ki krna
    all the best everyone

  • @gorakavita
    @gorakavita 17 дней назад +4

    Sir you are the best teacher❤❤

  • @Shizuka_1111
    @Shizuka_1111 13 дней назад +2

    Aksaar jyada rola ਕਾਂ hi paunde .....paan do sir eho jeha nu rola
    You are great sir.........❤🎉
    Sir ohna de muhh chlde
    Thoda name chlda ji ❤🎉

  • @dilpreetkaur8369
    @dilpreetkaur8369 16 дней назад +3

    Sir ji ਸਤ ਸ੍ਰੀ ਅਕਾਲ ਜੀ ਮੇਰੇ husband ਤੁਹਾਡੇ ਵੱਡੇ fan ਹਨ ਇਸ ਟਾਇਮ ਉਹ ਸਰਕਾਰੀ ਨੌਕਰੀ ਕਰਦੇ ਹਨ ਨੌਕਰੀ ਲਗਨ ਤੋਂ ਬਾਦ ਓਹਨਾ ਨੇ ਘਟ ਤੋਂ ਘਟ 200 ਬੱਚੇ ਨੂੰ ਤੁਹਾਡੇ ware ਜਾਣੂ ਕਰਵਾਇਆ ਹੈ ਇਹ ਵੀਡਿਉ ਦੇਖ ਕੇ ਓਹਨਾ ਦਾ ਮਨ b ਬਹੁਤ ਉਦਾਸ ਹੋਇਆ ਤੇ ਓਹਨਾ ਨੇ ਇਹ ਕਿਹਾ ਕਿ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਿਹਦੇ ਸ਼ੇਰ ਘੇਰਨਾ ਹੁਣ ਮੈ ਥੋਡੇ ਤੋਂ ਤਿਆਰੀ ਕਰ ਰਹੀ ਹਾਂ ਮੈਨੂੰ ਉਮੀਦ ਹੈ ਕਿ ਮੈ 2025 ਵਿੱਚ ਨੌਕਰੀ ਲੱਗ ਜਾਵਾਂਗੀ ਮੇਰੇ husband kehde ਹਨ ਜੋ ਗੁਰੂ ਜੀ ਥੋਡੇ ਤੋਂ ਪੜ੍ਹ ਗਿਆ ਓਹ ਕਦੇ ਜਿੰਦਗੀ ਵਿੱਚ fail nhi ho skda we are always with you respected sir🙏🙏

    • @KiranKaur-g9h
      @KiranKaur-g9h 14 дней назад

      Tusi kehde exam di tyaari kar rahe o

  • @sirat74
    @sirat74 17 дней назад +5

    Yes sir asi ta already sode sport ch ohna nu coment kita k tu c Bina gl toh sir di gl nu msala lga k defame kr rhe ho u r best teacher in Punjab sir eh khnde aa k upsc ch kro participate j koi puche ehna nu k upsc te pcs ch student da competition ta dekho k ki frk aa

  • @tinkukamboj8934
    @tinkukamboj8934 17 дней назад +10

    ਚੇਲੇ ਉਸਤਾਦ ਭਾਵੇਂ ਇਕੱਠੇ ਹੋ ਜੋ ਸਾਰੇ ਜੱਟ ਦੀ ਜੁਬਾਨ ਤੁਹਾਨੂੰ ਕੱਲਾ ਮਿਲੂਗਾ...❤
    ❤ Sirra sir ji..😅

  • @jagmeetsinghkhalsa1645
    @jagmeetsinghkhalsa1645 17 дней назад +4

    Bahut Mehnati ne..Rupinder sir 🎉🎉

  • @ankushbajaj3781
    @ankushbajaj3781 17 дней назад +3

    Sira lga dita g eh hunda asli jwab bki jina bare bolya oh kyu chup ne eh ni smjh aa reha bki sira krva dita sir aghe lga kk rakhna sab nu parwah nhi krni kise de ❤❤❤❤❤❤

  • @lakhvirsra2482
    @lakhvirsra2482 17 дней назад +7

    Rupinder sir juo content provided krde aa oh top level da hunda ... Sir sirra krata ... Full support sir tuhnu .... Kingra pind to lakhvir sra

  • @kuljeetkaur3123
    @kuljeetkaur3123 16 дней назад +1

    Sir thuade warga koi nhi thanu khan di jrurt he nhi tusi world best teacher o ana wargiya nu kon puchda. Tusi ta siraa o..rab bs tandrust rakhn jii

  • @aman-ll5kc
    @aman-ll5kc 17 дней назад +15

    Once more once more 😂😂😂

  • @rajeshnibhish53
    @rajeshnibhish53 17 дней назад +6

    Sir main tuhadi class kade puri nahi laggai pr suniaa bhut si Tuhade bare .pr aa insaniyat nahi hai adda ja arora balyaa di apni mehnat apne content de sir te age bado kise badnam krke nahi .mai tadi galla to kafi impress hoia tuhadi class pkka dekha karaga jai hind.my support for u❤❤❤

  • @GurjotSivianOffical
    @GurjotSivianOffical 16 дней назад +2

    ਸਿਰਾ ਲਾਤਾ ਸਰ ਜੀ, ਅਸੀਂ ਥੋਡੇ ਨਾਲ ਆ ਹਮੇਸ਼ਾ...❤

  • @sukhdhaliwal4691
    @sukhdhaliwal4691 17 дней назад +5

    Always best teacher

  • @veerpal556
    @veerpal556 16 дней назад +1

    Ur great sir ji ❤
    Great efforts priceless

  • @Bhakhipaar
    @Bhakhipaar 16 дней назад +5

    ਵੈਰੀ ਕੱਠੇ ਹੋਏ ਕੱਲਾ ਸ਼ੇਰ ਘੇਰਨ ਨੂੰ 🐅🦁💪

  • @PB_13_cruze
    @PB_13_cruze 17 дней назад +3

    Sir u r best no tension sir tuc t master ho all the world teacher best 🎉

  • @luckygarg1686
    @luckygarg1686 17 дней назад +6

    ਬਈ ਮੈਨੂੰ ਨਾ ਇੱਕ ਨੇ ਸੇਅਰ ਕੀਤੀ ਪਰਤਾਪ ਆਲਿਆ ਦੀ ਵੀਡਿਓ ਮੈਨੂੰ ਰਾਤ ਈ ਲੱਗ ਗਿਆ ਸੀ ਵੀ ਇਹ ਛਿੱਤਰ ਖਾਣ ਗੇ ਸਵੇਰੇ 😂 ਸਿੱਧੂ ਨੇ ਖਾਸੀ ਖੰਡ ਤੋਲਤੀ ਇਨਾਂ ਨੂੰ 😂😂

    • @simmurai939
      @simmurai939 17 дней назад +1

      😂😂😂

    • @gurvinderkaur.8933
      @gurvinderkaur.8933 17 дней назад +1

      kehdi video a??

    • @simmurai939
      @simmurai939 17 дней назад +1

      @@gurvinderkaur.8933 PCS scan thmenial ਲਗਿਆ

    • @luckygarg1686
      @luckygarg1686 17 дней назад

      ​@@gurvinderkaur.8933pcs scam name bhro te video dekho😂

    • @gurvinderkaur.8933
      @gurvinderkaur.8933 17 дней назад +2

      @@simmurai939 hanji milgi…thanku

  • @Komal-c3l
    @Komal-c3l 17 дней назад +3

    Sir boht ਘੈਂਟ ਹੋ ਤੁਸੀ।😊🎉

  • @amandeepsingh-ic5cj
    @amandeepsingh-ic5cj 17 дней назад +3

    Best Teacher Rupinder Sidhu

  • @rinkinahar2118
    @rinkinahar2118 17 дней назад +4

    Rupinder sir is the best teacher ❤

  • @ravidhaban2367
    @ravidhaban2367 16 дней назад +5

    ਸਰ ਪ੍ਰਤਾਪ ਅਕਦਮੀ ਵਾਲਿਆਂ ਨੇ ਤੁਹਾਨੂੰ ਨਹੀਂ ਕਿਹਾ, ਇਹ ਜਵਾਕ ਐਵੇ ਹੀ ਲੜਾ ਰਹੇ ਆ ਤੁਹਾਨੂੰ ਆਪਸ ਵਿਚ, ਉਹਨਾਂ ਨੇ ਗਿੱਲਜ਼ mntor ਨੂੰ ਕਿਹਾ ਸੀ, ਤੁਸੀ ਤਾਂ ਪ੍ਰੈਕਟਿਸ ਲਈ ਟੈਸਟ ਸੀਰੀਜ਼ ਲਾਂਚ ਕਰੀ ਆ । ਉਹ ਤਾਂ ਉਹਨਾ ਲਈ ਵਧੀਆ ਹੈ ਜੋ ਅਲਰੈਡੀ ਤਿਆਰੀ ਕੀਤੀ ਬੈਠੇ ਆ, ਤੁਹਾਡੀ ਟੈਸਟ ਸੀਰੀਜ਼ ਨਾਲ ਓਹਨਾਂ ਨੂੰ ਫਾਇਦਾ ਹੋਵੇਗਾ, ਤੁਸੀ ਆਪਸ ਵਿੱਚ ਨਾ ਲੜੋ ।

  • @vishalsloliya3330
    @vishalsloliya3330 13 дней назад +3

    Arora class nu mein he tuhade bare duseya c.. Ki bhut vadiya gk karwande ne.. 👍

    • @harjindersidhu9254
      @harjindersidhu9254 5 дней назад

      Tenu pta ni bhra 2 saal ho gye sad k aye nu arora class sir nu te asi odo student c othe ma v hat gya c sir lyi e lge c Asi gk best a sir di

  • @param.sidhu7
    @param.sidhu7 16 дней назад +4

    ਖਿੱਚ ਕੇ ਰੱਖਿਆ ਕਰੋ ਸਰ ਮਾੜਾ ਜਾ ❤

  • @simmurai939
    @simmurai939 17 дней назад +10

    Sir ji ਜੋਂ ਪੁਰਾਣੇ ਸਟੂਡੈਂਟ ਨੇ ਉਹਨਾ ਨੂੰ ਸਮਜ ਆ ਚੁੱਕੀ ਹੈ ਕੌਣ ਸਹੀ ਹੈ ਕੌਣ ਬਿਜਨੈਸ ਮੈਨ 😅 ਨੇ ਬਸ ਜੋਂ ਨਵੇਂ ਸਟੂਡੈਂਟ ਨੇ ਓਹ ਗੱਲਾ ਵਿਚ ਆ ਰਹੇ ਨੇ

  • @Amneetkaur93
    @Amneetkaur93 15 дней назад +1

    Menu ta bhut hassa aa rha sir,,, tusi ithe b hsa ta😂😂😂😂😂sanu

  • @harryrai6043
    @harryrai6043 16 дней назад +5

    Sidhu sir di j landu bandya ne rees v krni ta 2 janam. Lag jane a jina sidhu sir da experience hai oni ona di age honi sade sidhu sir zindabaad❤❤❤❤❤❤ dilo respect janab

  • @komalkhara5453
    @komalkhara5453 17 дней назад +2

    Sir Sanu v pta te tuhanu v k tuhade nalo best koi v teacher ni te na hi koi tuhadi trah pdha skda... We are always with you sir... Full respect from the bottom of heart sir. 🎉🎉🎉🎉🎉🎉 Bolli Jan do jo bolde ne ... Jehde Rees ni kr ponde o fr ulta boln lgg jnde hunde a g.... Eh mchh e skde a Rees ta ena to honi ni 😂😂😂😂😂😂😂😂😂😂😂

  • @POLA8899
    @POLA8899 16 дней назад +4

    🤟🤟 sir ji thuade naal aa ji 💓

    • @addujot
      @addujot 16 дней назад

      Tuc boht late dekhya m pola da hi w8 kr rha c

  • @brarsukhu78s
    @brarsukhu78s 16 дней назад +5

    Sade sidhu sir sb toh best aa❤❤

  • @sukhdeepkaur5846
    @sukhdeepkaur5846 15 дней назад +1

    Ashi always sidhu sir nal aa 🎉🎉 KDE v kise nu Galt ni bolde ... .. tuci tenson na lyo rees ni hundi kise to bas