Fir Kota v tohanu chahida kote time bolea Karo ki main convert ya peo ek hi hunda kal nu musalman ne kutea fir Islam kabul kar lena thode warge apne peo de hunde padosi nu peo bna Lende ya
I think the solution of this problem is is that instead of of spending Lakhs and Crores Rupees on Sikh Jaloos on different occasions in different cities by Sikh samaaj, they should spend at least half of that money towards poor Punjabis to educate them , feed them, and create jobs. Otherwise, keep crying 😢
Bese punjabn ne jina ne nafrat krni aa ona ne odr ja ke v kri jani aa oh ni bdl sahkde cahe jani margin baebl v bda len ohna nu gore par punjabn ne jina ne nfrt krni aa oh ni sudr sahkde bus moh de mihte bn jande ne calkya krn nu
Afsoos tuhadey Pakahand da parchaar karran waley nakli Maseeeh ta Dharam da hi parchaaar karr rahey ne dujeya da dharram badal k. Badey hi afsoos wali gall haiiii.
@@BaljinderKaur-vl9irGuru Granth Sahib ji sikha de dassa gurua di jott a , sare gurua di bani dhan dhan Sri guru granth sahib vich daraz a , te rahi glll nakli christaniya di ta kaur surname sikha aala laya te support tusi christena nu karde o , nale main bee majbhi sikha da munda a parr sirr klla guru granth sahib muhre jhukda , mano jinu man na par sikha de surname kyo use karde o apde naam piche christena aale surname lao , na ki sikha aale
@@BaljinderKaur-vl9ir Sharam karo tusin Sikhan de ghar jam ke kadi Gurbanhi parhi hundi tan pata lagda Gurbanhi guruan nd aap likhi aa har tuk vich Guruan bhagtan da naam aonda ha Guru Nanak patshah says in Gurbanhi Maat pita bin baal na hoe means Male and female de milnh ton bina bacha nahin banh sakda fer eh jasu kawari de dhid vich kidan varh giya hunh tusin vi kawarian bache jamugian Kawari de bache nu ki kehende aa pata tenu pata vi aa Bible kinian han har saal new likhi jandi aa hunh tuhade anparh lokan laye panjabi vich likhi aa sab gappan han
@@SalomiSahota-j6j sadi jindagi vich v koi dukh nahi. Pr je me galat keha ta log rogi kyu leke ande uthe? Koi pastor langde nu thik kr dawe ta doctor eni degree wale fuddu ne? Hospital band kar dwo fir.
@@thetruth-r2isir punjab ka toh mujhe nhi pata but Up bihar rajasthan madhya pradesh jharkhand chatishghar aa k dekho savarna jati walo na dalito aadhivasiyo sc st ka kya haal kiya hai.
Yeshu toh pehla ki ethy dunia hai nai c Brother es sansar uppar 10000 dharam aye ty 10000 khtam ho gye Koi dharam tikia nai rehnda Gizza de pyramid de devi devtia da ajj tak khus nai pta lga oh v kise time sikhar ty c ajj oh v khtam ho gy
Sirf khuda da prem hi hai jo darm.badal rahe logg proude to we converted (hindu to Christian ✝️ hallelujah jesus jo hai jontha jo aane wala hai uska name mubrk ho yesu di balle balls c hai te rahegi ❤yehova mera rakha ❤
@@thetruth-r2ibhai sahab jharkhand chatishghar madhya pradesh kerala karnataka andrapradesh mea sabse jyada hindu hi Christine bane hai..or ab toh pichle 15 salo mea UP bihar rajasthan punjab haryana k hindu bhi Christine bane hai.. please update your knowledge sir
Ju v keha oh thik ho sakda lekin jis tarake nal india Punjab vich tusi Christian dharm vich kardey ho ki jinna da eh dharam aa goriya da oh es tra kardey aa oh v dso
ਕੋਈ ਨੀਂ ਪੁੱਛਦਾ ਪਿੰਡਾ ਚ,,nale Church cho pese nahi milde jo khuda de vachn nu follow karde ne khuda ohna te apni kirpa karda hai ,bhut barkat dinda hai khuda ,,thanku Jesus
Bai ji bahut vadiya gall kahi aa TU c Mai bhi yeshu Masih nu Manda per kio aur bahut lokka ne bhi Jo manda aa kuchh ta gall hai Jo inni duyia church jaandi aa islayi saare Bhai nu milke is gall da nichod kadna chahida virod nahi karna chaihda kiyo koi bhi dharam nahi sikhounda ladai jhagde Karke islayi saareya nu chahida church jaake parchaar sun na chahida k pastor aisa kehda parchaar karda k ek vaari log church jaan to baad fir dubara Jana Pasand karde aa TU v bhaaji ik parchaar suneo koi ta gall haigy aa Mai duya karda k tuhanu ik sache Rabb di pehchhan hove god bless you sir
Bai mai 6 Saal to church Jana start kita meri jindgi bald gai Sare paap chad dite nashe band karte mere court case khatam ho gaye Mai sach nu jaan lya sach ne mainu ajad karta Hallelujah Thanx Jesus
Bhut vdiya Gall kahi veer g last gall bhut vdiya lgi k Asi party baziya cho bhr aa k pehla pind wasi aa mere sare Veera agge benti hai k assi sare tyiaan kriye ess gall wal k Assi jaaat paat nu shd k pehla sare hi insaan haa insaanti jgonn lyi pehla saanu apniyaa zubana ty socha ty control krna paina jdo ena dona ty control aa gya sub kuj oss wele sahi hona ( Koi v dhram kyu nhi sare sub toh pehla eh hi dssde aa maaf krna,pyaar krna mil k rehna loka ch bdlaaw leon toh pehla saanu Apne app nu badln di lod aa Ty assi sare Punjab ch hi rehnde aa assi kisaani krde saanu eh pta jo assi mitti ch bijeya oh ugg da wa ki beej rhe aa apne muho kmaa toh gallan toh so ek requst aa sare bhrawa agge k pehla insaan bnaaya c rabb NY k jaata paata socheo ? J raab NY insaan bnaaya eh fr rab toh door kyu aa ? God bless rabb sareya nu kush rkhe 🙏
Bai tuci hille Nava convert hoa oo, check history of Christian missionary then talk , how much blood shed they did in past. Jihhna discrimination Christian krda oona koi nhii krda, how these in Europe hate Indian on basis of skin colour
Rab da koi individual putter nhi hai eh sab fake kahaniya hai..But puri duniya us Akaal purakh waheguru di banai hoi hai..bas apna vishvas pakka hona chahida hai..sab kuch waheguru da hukam wich hi hai us toh bhar kuch v nhi hai Waheguru ji ❤❤
@ Scientific proof dekh, Noah di kishti jihri which He made according to God,s instructions had been found. DNA report of his holy blood is available. Kafan- in which cloth his body was raped. That report is also available. So my friend Holy Bible never ever speaks wrong, It’s true words of God. It’s trumped sound of His Almighty Lord Jesus Christ.
ਹਰ ਇਕ ਗੋਡਾ ਨਿਵਾਇਆ ਜਾਵੇਗਾ ਹਰ ਇਕ ਜੁਬਾਨ ਅੰਗੀਕਾਰ ਕਰੇਗੀ 🙏🏻✝️🛐
Ameen
@@preetteji24 ਜਦੋਂ ਤੱਕ ਬੰਦਾ ਗਿਆਨ ਪ੍ਰਾਪਤ ਕਰਕੇ ਜਾਗਦਾ ਨਹੀਂ, ਠੇਕੇਦਾਰਾਂ ਦੀ ਠੇਕੇਦਾਰੀ ਚਲਦੀ ਰਹੇਗੀ। ਉਹ ਠੇਕੇਦਾਰ ਹਿੰਦੂ ਹੋ ਸਕਦਾ ਹੈ ਮੁਸਲਮਾਨ,ਸਿੱਖ ਅਤੇ ਈਸਾਈ ਵੀ।
Ameen
😂😂😂😂
ਜਿੰਵਏ ਪ੍ਰਭੂ ਜਿਸੁ ਮਸੀਹ ਨੇ ਨੇਬਹਯਾ c😅।
ਮਾਰਗ ਸਚਾਈ ਤੇ ਜੀਵਨ ਪ੍ਰਭੂ ਯਿਸ਼ੂ ਮਸੀਹ ਜੀ ਹੈ ✝️🙏
ਉਸ ਵਿੱਚ ਜੀਵਨ ਸੀ ਤੇ ਉਹ ਜੀਵਨ ਸੰਸਾਰ ਦੇ ਲੋਕਾਂ ਵਾਸਤੇ ਚਾਨਣ ਸੀ 💯 ਪਵਿੱਤਰ ਬਾਈਬਲ
Amen hallelujah
Dhan shree guru granth sahib
ਏਦਾਂ ਦੇ ਬੇਵਕੂਫ ਲੋਕਾਂ ਨੂੰ ਸਿੱਖ ਬਣਾ ਕੇ ਸਿੱਖੀ ਦਾ ਬੇੜਾ ਗਰਕ ਹੀ ਹੋਣਾ
Amen
Yes amen
ਕੋਈ ਢੇਰੀਆਂ ਤੇ ਮੱਥੇ ਟੇਕੇ, ਕੋਈ ਪੀਰਾਂ ਦੀਆ ਸਮਾਧਾਂ ਤੇ ਮੱਥੇ ਰਗੜੇ, ਕੋਈ ਮੂਰਤਾਂ ਪੂਜੇ, ਕੋਈ ਦਿੱਕਤ ਨਹੀਂ ਹੁੰਦੀ ਪਰ ਜਦੋਂ ਕੋਈ ਪ੍ਰਭੂ ਯਿਸ਼ੂ ਮਸੀਹ ਨੂੰ ਮੰਨਣ ਲੱਗ ਜਾਂਦਾ ਤਾਂ ਫਿਰ ਧਰਮ ਪਰਿਵਰਤਨ ਆ ਜਾਂਦਾ
saleya india ch jamhe devi devte guru tohade parbhu ni arbi prbhu ban geya muslmaan vangu
ਸਹੀ ਗੱਲ ਜੀ
ਵੀਰ ਜੀ ਇਹ ਗੱਲ Jesus ਨੂੰ ਮੰਨਣਾ ਨਾ ਮੰਨਣਾ ਵਾਲੀ ਹੈ ਈ ਨਹੀਂ ਅਸਲ ਵਿਚ ਪੰਜਾਬ ਵਿਚ ਸਾਡੇ ਗੁਰੂ ਪੀਰਾਂ ਦਾ ਵਜੂਦ ਖਤਰੇ ਵਿਚ ਹੈ ਔਰ ਤੁਸੀ ਇਹ ਗੱਲ ਮੰਨੋ ਕੇ ਜਦੋਂ 100% ਲੋਕ Christian ਹੋ ਜਾਣਗੇ ਦੀ ਸਾਡੇ ਗੁਰੂ ਸਾਹਿਬਾਨ ਦੀ ਗੱਲ ਕੌਣ ਕਰੂਗਾ ਜਿੰਨਾ ਨੇ ਸਾਡੀ ਜ਼ਮੀਨ ਲਈ ਇਹਨਾਂ ਕੁਝ ਕੀਤਾ ਸਾਡੀ ਧਰਤੀ ਦਾ ਇਤਿਹਾਸ ਖਤਮ ਕੀਤਾ ਜਾ ਰਿਹਾ ਹੈ , ਪ੍ਰਭੂ ਯਿਸ਼ੂ ਦੀ ਕੁਰਬਾਨੀ ਵੀ ਲਾਸਾਨੀ ਹੈ ਪਰ ਓਹ ਆਪਣੀ ਜਮੀਨ ਲਈ ਤੇ ਅਸੀ ਓਹਨਾ ਦੀ ਇੱਜਤ ਕਰਦੇ ਆ ਪਰ ਕੁਝ ਪਾਖੰਡੀ ਜਿਹੜੇ Christian ਹੋਣ ਦਾ ਦਾਅਵਾ ਕਰਦੇ ਐ ਓਹ ਸਿਰਫ ਯਿਸ਼ੂ ਨੂੰ ਵੱਡਾ ਮੰਨਦੇ ਐ ਤੇ ਬਾਕੀਆਂ ਨੂੰ ਸ਼ੈਤਾਨ ਕਹਿੰਦੇ ਐ ਜੌ ਨਾ ਸਹਿਣ ਯੋਗ ਹੈ
Fir Kota v tohanu chahida kote time bolea Karo ki main convert ya peo ek hi hunda kal nu musalman ne kutea fir Islam kabul kar lena thode warge apne peo de hunde padosi nu peo bna Lende ya
1000℅√
ਪ੍ਰਭੂ JESHU ਮਸੀਹ ਜੀ ਦੀ ਜੈ ਹੋਵੇ!
ਹਿਲਾ ਲੂ ਕਿਆ
ਅਸੀ ਸਿੱਖ ਧਰਮ ਵਾਲੇ ਆਪਣੇ ਖਜਾਨੇ ਭਰਨ ਲੱਗੇ ਹਾਂ।
I think the solution of this problem is is that instead of of spending Lakhs and Crores Rupees on Sikh Jaloos on different occasions in different cities by Sikh samaaj, they should spend at least half of that money towards poor Punjabis to educate them , feed them, and create jobs.
Otherwise, keep crying 😢
Right
Hindu te sikhan nalo v reh gae bhra
Veer asi hindua di gal ni karde asi sikha din gal kar rahe ha
100% ਸੱਚਾਈ ਪੇਸ਼ ਕੀਤੀ ਹੈ ਟਹਿਣਾ ਸਾਹਿਬ ਜੀ ਨੇ, ਨਫ਼ਰਤ ਕਰਨ ਵਾਲਿਆਂ ਦਾ ਸਭ ਨੂੰ ਪਤਾ ਹੈ, ਪਰ ਉਹ ਲੋਕ ਬਹੁਤ ਹੀ ਸਿਆਣੇ ਹਨ ਜਿਹੜੇ ਮੁਕਾਬਲਾ ਕਰਨ ਦੀ ਬਜਾਏ ਆਪਣੇ ਰਸਤੇ ਬਦਲ ਲੈਂਦੇ ਹਨ,,
gud message 👍
Bese punjabn ne jina ne nafrat krni aa ona ne odr ja ke v kri jani aa oh ni bdl sahkde cahe jani margin baebl v bda len ohna nu gore par punjabn ne jina ne nfrt krni aa oh ni sudr sahkde bus moh de mihte bn jande ne calkya krn nu
jesus is king ❤❤ aa bro❤❤ masih ekta zindabaad hai te rahega ji❤❤
@SandeepSingh-vx2sp The King of the Kings Dhan dhan Guru Gobind Singh ji ❤
@jaswinderbahra1572 ਇਹ ਗੱਲ ਸਾਰੇ ਜਾਣਦੇ ਹਨ ਕਿ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਰਾਜਿਆਂ ਦੇ ਮਹਾਂਰਾਜਾ ਹਨ, ਮੁਸਲਿਮ ਅਤੇ ਹਿੰਦੂ ਸਮਾਜ ਦੇ ਭੈਣ ਭਰਾ ਵੀ ਗੁਰੂ ਜੀ ਦੀ ਮਹਿਮਾਂ ਕਰਦੇ ਹਨ,, ਬਾਕੀ ਸਭਨਾਂ ਦਾ ਆਪੋ ਆਪਣਾ ਵਿਚਾਰ ਹੈ,
ਟਹਿਣਾ ਸਾਬ ਜੀ ਇਸਾਈ ਪ੍ਰਚਾਰਕ ਜਿਊਂਦੇ ਪਰਮੇਸ਼ੁਰ ਦਾ ਪ੍ਰਚਾਰ ਕਰਦੇ ਹਨ ਅਤੇ ਲੋਕਾ ਨੂੰ ਪਿਆਰ ਕਰਦੇ ਹਨ
Very good job💯💯💯💯💯💯💯💯💯💯💯💯💯👍👍👍👍
ਯਿਸੂ ਮਸੀਹ ਨੇ ਕਿਸੇ ਧਰਮ ਦੀ ਸਥਾਪਨਾ ਨਹੀਂ ਕੀਤੀ ਯਿਸੂ ਮਸੀਹ ਨੇ ਸਾਰੇ ਜਗਤ ਦੇ ਪਾਪਾ ਲਈ ਆਪਣੀ ਜਵਾਨੀ ਦਾ ਅਨਮੋਲ ਲਹੂ ਵਹਾ ਦਿੱਤਾ ਇਸ ਲਈ ਜੋਂ ਵਿਸ਼ਵਾਸ ਕਰੇਂ ਨਾਸ ਨਾ ਹੋਵੇ ਬਲਕਿ ਸਦਾ ਦਾ ਜੀਵਨ ਸੁਰਗ ਵਿੱਚ ਪਾਵੇ ਯਿਸੂ ਮਸੀਹ ਆਪਣੇ ਚੇਲਿਆਂ ਨੂੰ ਕਿਹਾ ਜਾਓ ਸਿ੍ਰਟੀ ਦੇ ਸੋਰ ਤੱਕ ਪ੍ਰਚਾਰ ਕਰੋ ਕਿ ਸੁਰਗ ਦਾ ਰਾਜ ਬਹੁਤ ਨਿਕਟ ਹੈ ਇਸ ਲਈ ਮਨ ਫਿਰਾਉ ਪਾਪਾ ਤੋਂ ਤੋਬਾ ਕਰੋ ਜੇ ਕੋਈ ਰੋਗੀ ਮਿਲੇ ਉਸ ਦੇ ਤੇਲ ਮਲੋ ਰੋਗੀ ਚੰਗੇ ਹੋਣਗੇ ਦੁਸ਼ਟ ਆਤਮਾਵਾਂ ਦੇ ਜਕੜਿਆ ਹੋਇਆ ਨੂੰ ਆਜ਼ਾਦ ਕਰਾਵੋ ਜੈ ਮਸੀਹ ਕੀ ਜੋਂ ਜਿਦਾਂ ਖੁਦਾ ਹੈ
Afsoos tuhadey Pakahand da parchaar karran waley nakli Maseeeh ta Dharam da hi parchaaar karr rahey ne dujeya da dharram badal k.
Badey hi afsoos wali gall haiiii.
ਸਿੱਖ ਧਰਮ ਵਿਚ ਜਾਤ-ਪਾਤ ਬਹੁਤ ਜਿਆਦਾ ਕਰਕੇ ਲੋਕ ਧਰਮ ਬਦਲ ਰਹੇ ਹਨ
Sikhi ch jat pat nahe bro kus loka da dimag ch jaat pat ha
ਇਹ ਬਹਾਨਾ ਜਾਤ ਪਾਤ ਦਾ । ਲੋਕਾਂ ਦੀ ਮੰਨਣੀ ਯਾ ਗੁਰੂ ਗੋਬਿੰਦ ਸਿੰਘ ਜੀ ਦੀ ਮੰਨਣੀ । ਧਰਮ ਛੱਡ ਜਾਣ ਵਾਲਾ ਬਹਾਨਾ ਭਾਲਦਾ । ਲੋਕ ਤਾਂ ਬਹੁਤ ਕੁਝ ਕਹਿੰਦੇ । ਜਦ ਗੁਰੂ ਸਾਹਿਬ ਨੇ ਹੀ ਸਭ ਨੂੰ ਬਰਾਬਰ ਕਿਹਾ
@@maanpunjabiblogger6138 ਇਸ ਤਰ੍ਹਾਂ ਤਾਂ ਵੀਰ ਜੀ ਗੁਰੂ ਸਾਹਿਬਾਨ ਨੇਂ ਵੀ ਹਿੰਦੂ ਧਰਮ ਛੱਡਣ ਦਾ ਬਹਾਨਾ ਈ ਬਣਾਇਆ ਸੀ। ਨਹੀਂ ਤਾਂ ਜਿੰਨਾ ਦੇਵੀ ਦੇਵਤਿਆਂ ਤੇ ਅਵਤਾਰਾਂ ਨੂੰ ਛੱਡਿਆ ਫਿਰ ਓਨਾ ਦੀਆਂ ਸਿਫਤਾਂ ਨਾਲ ਈ ਗ੍ਰੰਥ ਭਰ ਛੱਡੇ।
ਫਿਰ ਤਾਂ ਹਿੰਦੂ ਵੀ ਕਹਿ ਸਕਦੇ ਆ ਕਿ ਗੁਰੂ ਸਾਹਿਬਾਨ ਨੇਂ ਜੋ ਅਵਤਾਰ ਹੋਏ ਓਨਾ ਵੱਲ ਵੇਖਣਾਂ ਸੀ,ਪੰਡੇ ਪੁਜਾਰੀਆਂ ਨੂੰ ਓਨਾ ਕੀ ਕਹਿਣਾ ਸੀ
ਤੁਹਾਡੇ ਕਹਿਣ ਤੋਂ ਭਾਵ ਜਾਤ ਪਾਤ ਨਹੀਂ ਹੈ ਸਿੱਖ ਧਰਮ ਚ @@maanpunjabiblogger6138
@@maanpunjabiblogger6138 ਫਿਰ ਗੂਰੂ ਸਾਹਿਬ ਦੀ ਮੰਨਦੇ ਕਿਉਂ ਨਹੀਂ ਕਿਉਂ ਸਭ ਕੁੱਝ ਵੱਖ ਕਰ ਲਿਆ, ਕਿਉਂ ਦੂਜਿਆਂ ਨੂੰ ਨੀਚ ਤੇ ਆਪਣੇ ਆਪ ਨੂੰ ਉੱਚਾ ਸਮਝਦੇ ਸ਼ਮਸ਼ਾਨ ਘਾਟ ਵੱਖ ਗੂਰੂਦੁਆਰਾ ਸਾਹਿਬ ਵੱਖ ਕਰ ਲਏ, ਅੰਮ੍ਰਿਤ ਵਾਲੇ ਬਾਟੇ ਵੱਖ ਕਰ ਲਏ ਅੱਖਾਂ ਮੀਟ ਕੇ ਸਚਾਈ ਤੋਂ ਭੱਜ ਨਹੀਂ ਸਕਦੇ ਲੋਕ ਹਿੰਦੂ ਧਰਮ ਵਿੱਚ ਮਨੂਵਾਦੀ ਸੋਚ ਕਾਰਨ ਸਿੱਖ ਧਰਮ ਵਿੱਚ ਆਏ ਸੀ ਗੂਰੂ ਸਾਹਿਬ ਜੀ ਨੇ ਸਭ ਇੱਕ ਬਰਾਬਰ ਕਰ ਖਾਲਸਾ ਸਾਜਿਆ ਪਰ ਹੁਣ ਲੋਕ ਕਿਉਂ ਟੁੱਟ ਰਹੇ ਕਿਉਂ ਦੂਰ ਜਾ ਰਹੈ ਕਿਉਂਕਿ ਇਸ ਧਰਮ ਵਿੱਚ ਵੀ ਮਨੂਵਾਦੀ ਸੋਚ ਖਤਮ ਨਹੀਂ ਹੋਈ ਇਹ ਵੀ ਸਿਰਫ ਜੱਟਵਾਦ ਦੀ ਭੇਟ ਚੜ੍ਹ ਰਿਹਾ ਸੋਚ ਬਦਲਣੀ ਪੈਣੀ ਨਹੀਂ ਤਾਂ ਇਵੇਂ ਨਾ ਕਿਸੇ ਨੂੰ ਦੋਸ਼ ਦੇਵੋ
ਪਰ ਆਪਣੇ ਸਿੱਖ ਧਰਮ ਵਾਲੇ ਕਿਸੇ ਗਰੀਬ ਪਾਠੀ ਸ਼ਿੰਘ ਨੂੰ ਪਾਠ ਵੀ ਨਈ ਕਰਨ ਦਿੰਦੇ ਬਾਹ ਫੜ ਕਿ ਬਾਹਰ ਕੱਢ ਦਿਤਾ ਜਾਂਦਾ ਹੈ ਇਹ ਵੀ ਬਹੁਤ ਵੱਡਾ ਕਾਰਨ ਹੈ
jat pat khao veer ji jat da hankar aa hor kuch nai ha green be Karn aa ana chaja da
@@ManjitBhatti-cb8vx ਵੀਰੇ ਇੱਕ ਦਿਨ ਇੱਕ podcast ਸੁਣ ਰਿਹਾ ਸੀ ਉਸ ਵਿੱਚ ਵੀਰ ਦੱਸ ਰਿਹਾ ਸੀ ਕਿ ਹਰਿਮੰਦਰ ਸਾਹਿਬ ਵਿਖੇ ਕੋਈ ਰਾਗੀ ਕਿਰਤਨ ਕਰ ਰਿਹਾ ਸੀ ਉਸ ਕੀਰਤਨੀਏ ਸਿੰਘ ਨੇ ਧੰਨਾ ਭਗਤ ਜੀ ਦਾ ਉਚਾਰਿਆ ਸ਼ਬਦ ਪੜਿਆ ਤਾਂ ਮਹਾਰਾਜ ਦੀ ਤਾਬਿਆ ਤੇ ਬੈਠਾ ਸਿੰਘ ਕਹਿੰਦਾ ਸਵਾਦ ਆ ਗਿਆ ਕਿਸੇ ਜੱਟ ਦਾ ਸ਼ਬਦ ਪੜਿਆ, ਕੀ ਕਰ ਲਾ ਗੇ ,ਜਦੋਂ ਜੱਟਵਾਦ ਬਾਹਮਣਵਾਦ ਤੋਂ ਜ਼ਿਆਦਾ ਭੈੜਾ ਹੁੰਦਾ ਜਾਂਦਾ
🤩
@@ChahalSinghDeep ਕਰਨਾ ਕੀ ਆ ਵੀਰਾ,ਆਪੇ ਈ ਹੋਈ ਜਾ ਰਿਹਾ।ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਵਿੱਚ ਵੀ ਸਿੱਖ ਘੱਟ ਗਿਣਤੀ ਵਿਚ ਰਹਿ ਜਾਣਗੇ। ਜ਼ਿਆਦਾ ਤਰ ਸਿੱਖ ਰਾਧਾ ਸੁਆਮੀ ਜਾਂ ਈਸਾਈ ਧਰਮ ਗ੍ਰਹਿਣ ਕਰ ਲੈਣਗੇ।ਇਹ ਫਿਰ ਆਪੋ ਵਿਚ ਦੀ ਪ੍ਰਧਾਨਗੀਆਂ ਤੇ ਗੋਲਕਾਂ ਲਈ ਲੜ ਲੜ ਮਰਿ ਜਾਇਆ ਕਰਨਗੇ
Vir ji jina chir sikh dharm vicho jaat paat da kohar door nahi hunda bhul javo sikhi parfulat ho sakdi aa
ਧੰਨਵਾਦ ਹੋਵੇ ਜੀ ਤੁਹਾਡਾ ਅਸੀਂ ਇਸ ਗੱਲ ਲਈ ਪ੍ਰਾਰਥਨਾ ਕਰਦੇ ਹੁੰਦੇ ਆ ਬਈ ਹਰ ਪਿੰਡ ਹਰ ਨਗਰ ਵਿਚ ਇਕ ਸਥਾਨਕ ਚਰਚ ਹੋਵੇ ਤੇ ਤੁਹਾਡੇ ਚੈਨਲ ਦੇ ਜ਼ਰੀਏ ਸਾਨੂੰ ਪਤਾ ਲੱਗਾ ਕਿ ਪਰਮੇਸ੍ਵਰ ਨੇ ਸਾਡੀਆਂ ਦੁਆਵਾ ਦਾ ਉੱਤਰ ਦਿੱਤਾ ਹੈ ਜੀ ਕਿ ਹਰ ਪਿੰਡ ਵਿੱਚ ਹਰ ਨਗਰ ਵਿਚ churchus di ਸਥਾਪਨਾ ਹੋ ਰਹੀ ਹੈ
ਹਰ ਇੱਕ ਰੂਹ ਜਾਣੇਗੀ ਕਿ ਯੀਸ਼ੂ ਮਸੀਹ ਕੌਣ aa
Saber kar Sab Chukwa diyange Pind dey Ghuhariya wang Jade Latta na Passar
@@Shonkpunjabi 😂😂😂😂😂😂
@@jeet027ਫੁਕਰੀਆਂ ਜੀ ਫੁਕਰੀਆਂ,
Tehna sab,,ਪ੍ਰਭੂ ਯਿਸੂ ਮਸੀਹ ਦੇ ਬਚਨ ਨੇ,,,ਹਰ ਗੋਡਾ ਝੁਕੇ ਗਾ,,,ਬਚਨ ਪੂਰਾ ਹੋ ਰਿਹਾ,,,Amen Amen Amen ❤❤❤❤❤❤🎉🎉🎉🎉🎉🎉🎉🎉🎉🎉❤❤❤❤❤❤❤
ਬੇਵਕੂਫਾਂ ਇਸਾਈ ਧਰਮ ਵਿੱਚ ਜਾ ਕੇ ਬੜਾ ਗੁਣ ਗਾ ਰਿਹਾ ਬੇਸ਼ਰਮਾ ਪੱਗ ਉਤਰ ਦੇ ਜੋ ਸਿੱਖਾਂ ਨੂੰ ਸਾਡੇ ਮਹਾਨ ਗੁਰੂਆਂ ਨੇ ਦਿੱਤੀ ਹੈ
Yes👏🙌🙌✝️
ਤੁਹਾਨੂੰ ਪੱਗਾਂ ਚ ਸਿਰ ਫਸਾ ਕੇ ਕੋਡੇ ਹੋਣ ਦੀ ਆਦਤ ਆ
ਇਹਨੂੰ ਗੋਡਾ ਝੁਕੇਗਾ ਨਹੀਂ ਕਹਿੰਦੇ ਇਹਨੂੰ ਕੋਡਾ ਹੋਣਾ ਕਹਿੰਦੇ ਆ
@JeejaJi-y5x sahi gaal hai bai 😂😂😂😂
Yes amen
ਪਰਮੇਸ਼ਵਰ ਨੇ ਜਗਤ ਨਾਲ ਅਜਿਹਾ ਪਿਆਰ ਕੀਤਾ ਕਿ ਉਸ ਨੇ ਆਪਣਾ ਇਕਲੌਤਾ ਪੁੱਤਰ ਬਖਸ਼ ਦਿੱਤਾ ਤਾਂ ਜ਼ੋ ਹਰੇਕ ਜੋ ਕੋਈ ਉਸ ਉੱਤੇ ਨਿਹਚਾ ਕਰੇ ਨਾਸ਼ ਨਾ ਹੋਵੇ ਸਗੋਂ ਸਦੀਪਕ ਜੀਉਣ ਪਾਵੇ: ਪਵਿੱਤਰ ਬਾਈਬਲ
Bible kis ne likhi aa koey apne Jesus di ik gal vi likhi dikhavo sab gappan after likhian gaeyan han and tuhade varge anparh ohnu sach mani bethe aa
@@jaswinderbahra1572Guru granth saab kinne likheya 400 saal pehla tu c dharti avi bhakayi na Mari ja
@@BaljinderKaur-vl9irGuru Granth Sahib ji sikha de dassa gurua di jott a , sare gurua di bani dhan dhan Sri guru granth sahib vich daraz a , te rahi glll nakli christaniya di ta kaur surname sikha aala laya te support tusi christena nu karde o , nale main bee majbhi sikha da munda a parr sirr klla guru granth sahib muhre jhukda , mano jinu man na par sikha de surname kyo use karde o apde naam piche christena aale surname lao , na ki sikha aale
@@BaljinderKaur-vl9ir Sharam karo tusin Sikhan de ghar jam ke kadi Gurbanhi parhi hundi tan pata lagda Gurbanhi guruan nd aap likhi aa har tuk vich Guruan bhagtan da naam aonda ha Guru Nanak patshah says in Gurbanhi Maat pita bin baal na hoe means Male and female de milnh ton bina bacha nahin banh sakda fer eh jasu kawari de dhid vich kidan varh giya hunh tusin vi kawarian bache jamugian Kawari de bache nu ki kehende aa pata tenu pata vi aa Bible kinian han har saal new likhi jandi aa hunh tuhade anparh lokan laye panjabi vich likhi aa sab gappan han
@BaljinderKaur-vl9ir lagda tu 2500 saal pehlan jasu di masi honhi aa tanu Sara kush pata honha apni bhenh vare ke jasu kehda bacha si
God bless you brother ji 🎉🎉🎉🎉
Praise the Lord's
ਕਿਸੇ ਨੂੰ ਨਹੀਂ ਪਤਾ ਲਾਰਡ ਬਾਰੇ। ਸੱਬ ਆਪਣੇ ਦੁੱਖ ਲੈਕੇ ਆਂਦੇ ਨੇ।
@@charnpreetsingh8952ਤੁਸੀ ਲੱਭਿਆ ਨਈ ਰੱਬ ਨੂੰ ਤਾਂ ਕਰਕੇ ਥਨੁ ਮਿਲਿਆ ਨਹੀਂ ਤਾ ਹੀ ਥਨੂ ਪਤਾ ਨਹੀਂ ਰੱਬ ਦਾ ....ਤੇ ਦੁੱਖ ਭੋਗਣ ਲਈ ਨਈ ਰੱਬ ਨੇ ਸਾਨੂੰ ਜਿੰਦਗੀ ਦਾ ਅਨੰਦ ਲੈਣ ਵਾਸਤੇ ਭੇਜਿਆ
@@charnpreetsingh8952ਅਸੀ ਤੇ ਲੱਭ ਲਿਆ ਰੱਬ ਨੂੰ ਇਸਲਈ ਸਾਡੀ ਜਿੰਦਗ਼ੀ ਵਿਚ ਤਾਂ ਕੋਈ ਦੁੱਖ ਨਈ ਆ ਸਿਰਫ ਖੁਸ਼ੀ ਹੀ ਖੁਸ਼ੀ ... ਪਰ ਹਰ ਹਾਲਾਤ ਵਿਚ।😊😊
@@SalomiSahota-j6j sadi jindagi vich v koi dukh nahi. Pr je me galat keha ta log rogi kyu leke ande uthe? Koi pastor langde nu thik kr dawe ta doctor eni degree wale fuddu ne? Hospital band kar dwo fir.
Asi apni life vich bahut khush aa kyuki khuda ne sada jiwan badal ditta ee 😊😊😊😊I love you jesus 🙏❤❤❤❤
प्रभु यीशु मसीह पर विश्वास करने पर धर्म नहीं बदलता जीवन बदलता है क्योंकि मार्ग, जीवन और सत्य प्रभु यीशु मसीह है
ਬ੍ਰਾਹਮਣ ਵਾਦ ਦੇ ਸਤਾਏ ਲੋਕ ਸਿੱਖ ਧਰਮ ਵਿੱਚ ਆਏ ਸੀ ਹੁਣ ਸਿੱਖਾਂ ਵਿੱਚੋ ਹੋਰ ਧਰਮਾਂ ਵਿੱਚ ਜਾ ਰਹੇ ਨੇ ਤੁਸੀਂ ਆਪ ਫੈਸਲਾ ਕਰਲੋ ਟਹਿਣਾ ਸਾਹਿਬ ਧੰਨਵਾਦ
Gall poori kro, kehn di himatt dhikayo ki,, jattan,, de staye hoye lok christian bne
@@mohindersingh2455 ਫਿਰ ਜਾਤ ਪਾਤ ਦੇ ਨਾਮ ਤੇ ਸਤਾਉਣਾ ਸੁਰੂ ਕਰਤਾ ।
ਬਿਲਕੁਲ ਠੀਕ ਕਿਹਾ, ਹਿੰਦੂ ਧਰਮ ਛੱਡ ਕੇ ਸਿੱਖ ਬਣੇ, ਗੁਰੂ ਨਾਨਕ ਪਾਤਸ਼ਾਹ ਜੀ ਦੇ ਫਲਸਫੇ ਤੇ ਸਿੱਖ ਪੂਰੀ ਤਰ੍ਹਾਂ ਖਰੇ ਨਹੀਂ ਉੱਤਰੇ, ਭਾਈ ਲਾਲੋ ਦੀ ਰੋਟੀ ਛੱਡ ਮਲਿਕਭਾਗੋ ਦੇ ਪਕਵਾਨਾਂ ਦੇ ਲੰਗਰ ਲਗਾਏ, ਸਿੱਖ ਧਰਮ ਦੇ ਸਰਮਾਏ ਨੂੰ ਕਾਰ ਸੇਵਾ ਵਾਲੇ ਬਾਬੇ ਤੇ ਵੱਡੇ ਵੱਡੇ ਸਮਾਗਮਾਂ ਤੇ ਅੰਨ੍ਹਾ ਖਰਚਾ ਕਰਕੇ ਬਰਬਾਦ ਕੀਤਾ, ਜੇ ਉਹ ਪੈਸਾ ਕਿਸੇ ਚੰਗੇ ਕੰਮ ਤੇ ਲੱਗਾ ਹੁੰਦਾ ਤਾਂ ਅੱਜ ਕਿਸੇ ਨੇ ਇਸਾਈ ਨਹੀਂ ਸੀ ਬਣਨਾ, ਨਾ ਕਿਸੇ ਦਾ ਇਲਾਜ਼ ਮੁਫ਼ਤ ਤੇ ਨਾ ਹੀ ਕਿਸੇ ਬੱਚੇ ਦੀ ਪੜ੍ਹਾਈ ਮੁਫ਼ਤ, ਪਰ ਲੰਗਰਾਂ ਜੋਗੇ ਪੈਸੇ ਕਰੋੜਾਂ ਹਨ।
ਜੱਟਵਾਦ ਦੀਆ ਗਲਤੀਆ ਤੇ ਪਰਦਾ ਪਾਉਣ ਲਈ ਬਰਾਹਮਣਵਾਦ ਦੇ ਨਾ ਹੇਠ ਬਰਾਹਮਣਾ ਤੇ ਹਿੰਦੂ ਧਰਮ ਲਈ ਗਾਲਾ ਇਹ ਦੋਗਲਾਪਣ ਹੀ ਤੂਹਾਡੇ ਪਤਨ ਦਾ ਅਸਲ ਕਾਰਨ ਆ ਕਿਉਕਿ ਥੋਨੁ ਦੂਜਿਆ ਨੂੰ ਦੋਸ਼ ਦੇ ਕੇ ਆਪਣੀਆ ਗਲਤੀਆ ਛਿਪਾਉਣ ਦੀ ਆਦਤ ਜੇ ਆ ਇਹੀ ਗਲ ਸਿਖ ਧਰਮ ਨੂੰ ਸਭ ਤੋ ਵੋਡਾ ਨੁਕਸਾਨ ਪੁਚਾ ਰਹੀ ਹੈ ਕਿਉਕਿ ਥੋਨੂੰ ਲੋਕਾ ਨੂੰ ਇਹ ਵਹਿਮ ਆ ਕਿ ਤੂਸੀ ਕਦੇ ਗਲਤ ਹੋ ਹੀ ਨੀ ਸਕਦੇ
ਏਕ ਨੂਰ ਤੇ ਸਭ ਜਗ ਉਪਜਿਆ।ਹਰ ਇਕ ਨੂੰ ਆਪਣੀ ਪਸੰਦ ਦਾ ਧਰਮ ਅਪਨਾਉਣ ਦੀ ਆਜ਼ਾਦੀ ਹੈ।
ਲਾਲਚ ਕੋਈ ਨੀ ਬਾਈ ਜੀ ਜਾਤ ਪਾਤ ਕਰਕੇ ਲੋਕ ਛੱਡ ਰਹੇ ਸਿੱਖ ਧਰਮ
Bilkul shi ehvi ik karaan aa
Jinne marji case check kro lalach karke hii sab dharm change hobreha
ਧਰਮ ਨੀ ਮਾੜਾ। ਲੋਕ ਮਾੜੇ ਨੇ।
ਮੈਂ ਅਮ੍ਰਿਤ ਛਕਿਆ ਪਰ ਫੇਰ ਵੀ ਇਨ੍ਹਾਂ ਲੋਕਾਂ ਦੇ ਮਨਾਂ ਵਿਚੋਂ ਜਾਤ ਪਾਤ ਨਹੀਂ ਗਈ। ਮੈਨੂੰ ਮੇਰੀ ਜਾਤ ਕਰਕੇ ਈ ਜਾਣਿਆ ਜਾਂਦਾ ਨਾ ਕਿ ਸਿੰਘ ਸਜਣ ਕਰਕੇ। ਹੁਣ ਮੈਂ ਸਿੱਖੀ ਛੱਡ ਕੇ ਇਸਲਾਮ ਧਰਮ ਅਪਣਾ ਲਿਆ ਹੈ। ਸੂਫ਼ੀ ਰਾਹ ਅਪਣਾ ਲਿਆ ਹੈ। ਸਿੱਖਾਂ ਦੇ ਦੰਦ ਖਾਣ ਦੇ ਹੋਰ ਤੇ ਦਿਖਾਉਣ ਦੇ ਹੋਰ ਨੇ। ਇਹ ਕੋਈ ਵੱਖਰਾ ਧਰਮ ਨੀ ਆ। ਚਾਹੇ ਇਹ ਮੰਨਣ ਜਾਂ ਨਾ। ਗੁਰੂ ਦੀ ਗੱਲ ਤੋਂ ਕੋਹਾਂ ਦੂਰ ਹੋ ਗਏ ਨੇ।
Jattiwaadi society, just hatred for lower cast....
Certificate te sab sc st likhde han
ਸਚਾਈ ਪੇਸ਼ ਕੀਤੀ ਹੈ ਟਹਿਣਾ ਸਾਹਿਬ ।
Ajj mza aaya gll sun k tehna Saab,bot khelara kida sambiye 4,5 tehna Saab chaide..ess msle te gll krne nu ...yara thanks
ਸਿੱਧਾ ਜਿਹਾ ਜਵਾਬ ਹੈ ਕਿ ਅਸੀਂ ਪੰਜਾਬੀ ਅਜੇ ਵੀ ਹਜ਼ਾਰਾਂ ਸਾਲ ਦੀ ਜਾਤੀਵਾਦ ਪਰੰਪਰਾ, ਕੰਮ ਦਾ ਭੇਦ-ਭਾਵ ਤੇ ਪੁਜਾਰੀਵਾਦ ਦੇ ਅੰਧਵਿਸ਼ਵਾਸ ਚ ਫਸੇ ਹਾਂ , ਅਸੀਂ ਇੱਕ ਨੰਬਰ ਦੇ ਫੁਕਰੇ ਅਤੇ ਪਾਖੰਡੀ ਹਾਂ। ਸਿੱਖ ਮਤਲਬ ਸਾਰਥਕ ਸਿੱਖਣ ਤੋਂ ਹੈ ਨਾ ਕਿ ਪਹਿਰਾਵੇ ਤੋ।
ਬਿਲਕੁਲ ਗ਼ਲਤ ਗੱਲ ਹੈ
ਨਰੂਲਾ ਪਦਰੀ ਖੱਤਰੀ ਹੈ ਓਸ ਨਾਲ ਕਿਸੇ ਨੇ ਮੰਦਰ ਵਿੱਚ
ਭੇਦ ਭਾਵ ਕੀਤਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਜੱਟ ਗਿਰਜੇ ਜਾਂਦੇ ਨੇ
ਕਾਰਨ ਹੈ ਸ਼ਰੀਰ ਦੇ ਰੋਗ ਅਤੇ ਘਰੇਲੂ ਮਸਲੇ
ਸਾਡੇ ਮਿਸ਼ਨਰੀ ਕਹਿੰਦੇ ਨੇ ਕ ਹੁੰਦਾ ਹੀ ਕੱਖ ਨਹੀ ਵਿਗਿਆਨ ਮੰਨੋ
ਲੋਕ ਧਰਮ ਲਭਦੇ ਨੇ
Tu kuu pandit likheya fer 😂😂😂😂
@@Punjabi.Pandit.Secular better to be atheist....Relegion only spread hatred
ਮੂਰਖ ਇਨਸਾਨ ,ਲੋਕ ਕਿਵੇਂ christian ਬਣ ਰਹੇ ਨੇਂ ਆਰ ਜਾਣ ਪਹਿਲੇ😂😂
God bless you brother ji bahut vadhiya gall kiti tuci
ਬ੍ਰਾਹਮਣਵਾਦ ਨੇ ਹਿੰਦੂ ਭਾਈਚਾਰੇ ਨੂੰ ਤੇ ਜੱਟਵਾਦ ਨੇ ਸਿੱਖ ਭਾਈਚਾਰੇ ਨੂੰ ਖ਼ਤਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ.. ਮੇਰਾ ਪਿੰਡ ਨੈਣ ਕਲਾਂ ਹੈ ਜੋ ਪਟਿਆਲੇ ਜ਼ਿਲ੍ਹੇ ਵਿੱਚ ਪੈਦਾ ਹੈ ਸਾਡੇ ਪਿੰਡ ਇੱਕ ਗੂਗਾ ਮਾੜੀ ਹੈ ਜਿੱਥੇ ਕਿ ਸਾਲ ਦੀ ਇਨਕਮ 35 ਲੱਖ ਹੈ ਮੇਲੇ ਦੀ ਤੇ ਸਾਡੇ ਪਿੰਡ ਵਿੱਚ ਦੋ ਕਮੇਟੀਆਂ ਨੇ ਬਣੀਆ ਹੋਈਆਂ ਜਿਨ੍ਹਾਂ ਦੇ ਪ੍ਰਦਾਨ ਜੱਟ ਨੇ ਹੋਰ ਕਿਸੇ ਜਾਤ ਦੇ ਬੰਦੇ ਨੂੰ ਕਮੇਟੀ ਦਾ ਮੈਂਬਰ ਨਹੀਂ ਬਣਨ ਦਿੰਦੇ..ਜੇਕਰ ਕੋਈ ਬੰਦਾ ਇਨ੍ਹਾਂ ਦਾ ਵਿਰੋਧ ਕਰਦਾ ਤਾਂ ਇਹ ਉਨ੍ਹਾਂ ਦੇ ਪਰਿਵਾਰ ਨੂੰ ਆਪਣੇ ਖੇਤ ਦੀ ਵੱਟ ਤੇ ਵੀ ਨਹੀਂ ਚੜਨ ਦਿੰਦੇ..ਤੇ ਯੂਪੀ ਤੇ ਬਿਹਾਰੀ ਲੋਕਾ ਨੂੰ ਮੋਟਰਾਂ ਤੇ ਘਰ ਬਣਾ ਕੇ ਦਿੰਦੇ ਨੇ …ਮਾਫ ਕਰਨਾ ਜੇ ਕਿਸੇ ਨੂੰ ਬੂਰਾ ਲੱਗਿਆ ਹੋਵੇ ਪਰ ਇਹ ਸੱਚ ਹੈ
@@abijotsingh8651 ਫਾਲਤੂ ਵਿਚ ਬਰਾਹਮਣਾ ਨੂੰ ਦੈਸ਼ ਦੇਣ ਦੀ ਬਿਮਾਰੀ ਆ ਥੋਨੂੰ ਲੋਕਾ ਨੂੰ ਮੈਰੇ ਇਕ ਸਵਾਲ ਦਾ ਜਵਾਬ ਦੇ ਕੇ ਪਿਛਲੇ 100 ਵਿਚ ਪੰਜਾਬ ਅੰਦਰ ਵਾਪਰੀ ਕੋਈ ਇਕ ਘਟਨਾ ਦੱਸ ਦੇ ਜਦੋ ਬਰਾਹਮਣਾ ਨੇ ਕਿਸੇ ਦਲਿਤ ਉਪਰ ਹਮਲਾ ਕੀਤਾ ਹੋਵੇ ਕਿਸੇ ਦਲਿਤ ਦੀ ਕੁਟਮਾਰ ਜਾ ਘਰ ਢਾਹਿਆ ਹੋਵੇ ਪੱਜਾਬ ਦਾ ਕੋਈ ਐਸਾ ਵੱਡਾ ਹਿਦੂ ਮੰਦਰ ਹੋਵੇ ਜਿਥੇ ਦਲਿਤਾ ਨੂੰ ਪਰਵੇਸ਼ ਕਰਨ ਤੋ ਰੋਕਿਆ ਹੋਵੇ ਤਾਜਾ ਇਤਿਹਾਸ ਦੀ ਕੋਈ ਇਕ ਘਟਨਾ ਕਿਤੋ ਮਿਲੇ ਤਾ ਜਰੂਰ ਦੱਸੀ ਐਵੇ ਆਪਣੀਆ ਗਲਤੀਆ ਢਕਣ ਲਈ ਹਰ ਗੱਲ ਬਰਾਹਮਣਾ ਦੇ ਮੱਥੇ ਮੜ ਦੇਣ ਦੀ ਬਿਮਾਰੀ ਹੈ ਸੱਚ ਦਾ ਹੈਕਾ ਦੇਣ ਦਾ ਪਖੰਡ ਕਰਨ ਵਾਲੇ ਲੋਕ ਹੀ ਬਰਾਹਮਣਾ ਖਿਲਾਫ ਤੱਥਾ ਤੋ ਰਹਿਤ ਸਭ ਤੋ ਜਿਆਦਾ ਝੂਠ ਬੋਲਦੇ ਹਨ
Tusi jo safey diti hai galet hai choti jat de munde de shadiing bele ghorhi nahi charen deta international news hai
@@thetruth-r2isir punjab ka toh mujhe nhi pata but Up bihar rajasthan madhya pradesh jharkhand chatishghar aa k dekho savarna jati walo na dalito aadhivasiyo sc st ka kya haal kiya hai.
@@Kings-0001 ਦੇਖ ਭਾਈ ਮੈ ਬਰਾਹਮਣਾ ਦੀ ਗੱਲ ਕੀਤੀ ਆ ਸ਼ਵਰਨਾ ਦੀ ਨਹੀ ਦੂਜੀਆ ਸਟੇਟਾ ਵਿਚ ਵੀ ਦਲਿਤਾ ਤੇ ਹਮਲੇ ਦੀ ਕੋਈ ਇਕ ਘਟਨਾ ਦੱਸ ਜੋ ਵਿਸ਼ੇਸ਼ ਤੋਰ ਤੇ ਬਰਾਹਮਣਾ ਨੇ ਕੀਤੀ ਹੋਵੇ ਬਾਕੀ ਸਵਰਨ ਜਾ ਉਚੀ ਜਾਤ ਹੋਣ ਦਾ ਦਾਵਾ ਕਰਨ ਵਾਲੇ ਤਾ ਬਹੁਤ ਜਾਤਾ ਵਾਲੇ ਤੁਰੇ ਫਿਰਦੇ ਆ ਉਹਨਾ ਦੀ ਗੱਲ ਮੈ ਨੀ ਕੀਤੀ
@@thetruth-r2i ਜਨਾਬ ਫੇਰ ਇੱਕ ਗੱਲ ਦਾ ਜਵਾਬ ਤੁਸੀ ਵੀ ਦੇ ਦਿਓ ਜਾਤੀਵਾਦ ਗੰਦ ਕਿਸ ਨੇ ਪਾਇਆ ਲੋਕਾਂ ਦੇ ਦਿਮਾਗ਼ ਵਿੱਚ..ਜਨਾਬ ਜੀ ਬ੍ਰਾਹਮਣਾਂ ਨੇ 100 ਸਾਲ ਤੋਂ ਨਹੀ 9 ਅਪ੍ਰੈਲ 1666 ਤੋ ਬਾਅਦ ਕਲਗੀਧਰ ਪਾਤਸ਼ਾਹ ਨੇ ਸਿੱਖ ਧਰਮ ਬਣਾ ਕੇ ਬ੍ਰਾਹਮਣਵਾਦ ਤੋ ਛੁਟਕਾਰਾ ਪਾਇਆ ਸੀ ਤਾ ਕਰਕੇ ਪੰਜਾਬ ਵਿੱਚ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਸੁੱਖ ਦਾ ਸਾਹ ਮਿਲਿਆ ਹੈ ਕੇ ਪੰਜਾਬ ਨੂੰ ਛੱਡ ਕੇ ਬਾਕੀ ਸਾਰੇ ਰਾਜਾਂ ਵਿੱਚ ਦੇਖ ਲਿਓ ਕਿ ਹਾਲਾਤ ਹੈ ਦਲਿਤ ਵਰਗ ਦੇ ਲੋਕਾਂ ਦੀ
ਵਿਚਲਾ ਕਾਰਨ ਟਹਿਣਾ ਜੀ ਯਿਸੂ ਮਸੀਹ ਇੱਕ ਸੱਚਾਈ ਹੈ ਜੀ
😂😂😂 Bharava bus Kar ..main Christian country ch rehnda ..
ਹਰ ਇਕ ਗੋਡਾ ਯਿਸ਼ੂ ਮਸੀਹ ਅਗੇ ਨੀਵਾਇਆ ਜਾਵੇਗਾ ਅਤੇ ਹਰ ਇਕ ਜੁਬਾਨ ਮਨ ਲਵੇਗੀ ਕੇ ( ਯਿਸ਼ੂ ਹੀ ਪ੍ਰਭੂ ਹੈ ) (ਦੁਨੀਆ ਉੱਪਰ ਇਕੋ ਹੀ ਪ੍ਰਮੇਸ਼ਵਰ ਆ ਓ ਆ ਪ੍ਰਭੂ ਯਿਸ਼ੂ ਮਸੀਹ ) ਅੱਜ ni ਤਾ ਕੱਲ ਸਾਰੀ ਦੁਨੀਆ ਨੂੰ ਮਨਣਾ ਹੀ ਪੈਣਾ ( ਯਿਸ਼ੂ ਹੀ ਪ੍ਰਭੂ ਹੈ )
Yeshu toh pehla ki ethy dunia hai nai c
Brother es sansar uppar 10000 dharam aye ty 10000 khtam ho gye
Koi dharam tikia nai rehnda
Gizza de pyramid de devi devtia da ajj tak khus nai pta lga oh v kise time sikhar ty c ajj oh v khtam ho gy
Yes amen right
@kulvirchauhayeshun836yeshu zinda hai
@@prophetessreetajyoti jo ek bar mar gya wo kbhi na toh zinda hua hai na kbhi ho skta hai ajj tak
ਕਿਸੀ ਵੀ ਗੁਰੂ ਨੇ ਇਹ ਨਹੀਂ ਕਿਹਾ ਕਿ ਮੈਂ ਪ੍ਰਮਾਤਮਾ ਹਾਂ ਸਿਰਫ ਰੱਬ ਨੂੰ ਮਿਲਣ ਦਾ ਰਾਹ ਦੱਸਿਆ ਤੇ ਚੰਗੇ ਇਨਸਾਨ ਬਣਨਾ ਸਿਖਾਇਆ 🙏
ਪ੍ਰਭੂ ਯਿਸੂ ਮਸੀਹ ਜੀ ਪਰਮੇਸ਼ਰ ਹੈ ਏ ਸੱਚਾਈ ਹੈ
God bless you dear ji 🎉🎉🎉🎉
ਟਹਿਣਾ ਸਾਹਿਬ ਸਿੱਖ ਸਮਾਜ ਤੇ ਦੋ ਬੰਦਿਆਂ ਵਿਚ ਖੜੇ ਹੋਕੇ ਮੁੱਛਾ ਤੇ ਹੱਥ ਫੇਰ ਫੇਰ ਕੇ ਦਿਖਾਉਂਦੇ ਨੇ ਉਥੇ ਆਤ ਕਰਨਾ ਜਾਣਦੇ ਹੈ ਇਹੋ ਸਚਾਈ ਜਾ ਆਪਣੀ ਜਾਤ ਦੀ ਪ੍ਰਦਰਸ਼ਨ ਕਰਦੇ ਨੇ ਕਿਸੇ ਗਰੀਬ ਨੂੰ ਗਲ਼ੇ ਲਾਕੇ ਇਹਨਾਂ ਦੀ ਸ਼ਾਨ ਨੀਮੀ ਹੁੰਦੀ ਤੁਸੀਂ ਬਹੁਤ ਅੱਛੇ ਬੀਚਾਰ ਸਾਂਝੇ ਕੀਤੇ ਹੈ ਕਾਸ਼ ਸਾਰਿਆਂ ਦੀ ਸੋਚ ਤੁਹਾਡੀ ਬਰਗੀ ਹੋ ਜਾਏ ਤੇ ਪੰਜਾਬ ਬਚ ਜਾਏ ਗਾ
ਸਹੀ ਆ ਕਿਹਾ ਜੋ ਵੀ ਕਿਹਾ 💯💯💯💯ਵਿਤਕਰਾ ਸਭ ਤੋਂ ਵੱਡਾ ਕਾਰਨ ਆ ਸਿੱਖੀ ਨਾਲੋਂ ਟੁੱਟਣ ਦਾ ,ਪਰ ਬੰਦੇ ਦੀ ਬੁੱਧੀ ਭ੍ਰਿਸਟ ਆ ਸਤਿਕਾਰ ਸਭ ਧਰਮ ਦਾ ਕਰੋ ,ਪਰ ਆਪਣੇ ਈਮਾਨ ਤੇ ਖੜੋ ,ਆਪਣੇ ਧਰਮ ਨਾਲ ਜੁੜੇ ਰਹੋ ,ਵਰਨਾ ਅੱਗੇ ਬਹੁਤ ਮਾੜਾ ਸਮਾ ਆ ਜਾਣਾ ,,ਵਾਹਿਗੁਰੂ ਜੀ🙏🙏
ਕੋਈ ਵੀ ਧਰਮ ਨਹੀਂ ਹੋਣਾ ਚਾਹੀਦਾ ਕਿਉ ਕਿ ਇਨਸਾਨੀਅਤ ਤੋਂ ਵੱਡਾ ਕੋਈ ਧਰਮ ਨਹੀਂ ਹੈ
Sahi gal aaa bro
ਤੁਹਾਡੇ ਵਰਗੇ ਕਾਮਰੇਡੀ ਭੇਡਾਂ ਨੂੰ ਜੁਕਾਮ ਹੋਇਆ,ਅਜੇ ਤੁਹਾਨੂੰ ਹੋਰ ਧਰਮ ਦੇ ਹੱਥ ਨਹੀਂ ਲੱਗੇ. ਪਰ ਚੇਤਾ ਰੱਖਿਓ ਜੇ ਸਿੱਖ ਧਰਮ ਨਾ ਰਿਹਾ ਤਾ ਇਨਸਾਨੀਅਤ ਭੀ ਨਹੀਂ ਰਹਿਣੀ.
@@gurudebariqਕਮੀਨੇ ਤਾਂ ਉਹ ਨੇਂ ਜਿਹੜੇ ਨੀਵੀਂ ਜਾਤ ਵਾਲਿਆਂ ਨੂੰ ਬੰਦਾ ਈ ਨਹੀਂ ਸਮਝਦੇ
@ ਮੈਨੂੰ ਇਸ ਗੱਲ ਦਾ ਮਾਣ ਹੈ ਕਿ ਸਿੱਖ ਧਰਮ ਹੀ ਇਕ ਧਰਮ ਹੈ ਜੋ ਜਾਤ ਪਾਤ ਵਿਚ ਯਕੀਨ ਨਹੀਂ ਰਖਦਾ. ਸਿੱਖ ਸਿਧਾਂਤ ਨੇ ਨੀਵਿਆ ਨੂੰ ਉੱਚੇ ਚੱਕ ਦਿੱਤਾ.
@@gurudebariqਸਭ ਤੋਂ ਜ਼ਿਆਦਾ ਨਫ਼ਰਤ ਐਸ ਸਮੇਂ ਸਿੱਖ ਹੀ ਫੈਲਾ ਰਹੇ ਨੇ ਤੈਨੂੰ ਇਹ ਮੰਨਣਾ ਹੀ ਪੈਣਾ, ਇਹ ਕੌਮ ਹੁਣ ਫੁਕਰਪੁਣੇ ਤੇ ਉਤਰ ਆਈ ਹੈ ਇਹ ਸਚਾਈ ਹੈ
Prabhu yeshu aad te aant hai ❤Prabhu yeshu jivit khuda hai ❤sare jagat da muktidata hai ❤ amen 🙏🏻 hallelujah hallelujah ✝️✝️🛐🛐❤️
ਤੁਹਾਡੇ ਵੀਰ ਜੀ ਬਹੁਤ ਵਧੀਆ ਵਿਚਾਰ ਸਨ।🎉🎉🎉🎉
ਬੱਹੁਤ ਹੀ ਵੱਧੀਆ ਵੱਚਾਰ ਟੇਣਾ ਸਾਹਿਬ ਜੀ ❤💕💘❣️💕💞
✝️✝️✝️✝️✝️✝️✝️✝️♥️🙏
ਅਸਲ ਵਿੱਚ ਸਿੱਖ ਲੋਕ ਨਫ਼ਰਤ ਉਚ ਨੀਚ ਜਾਤ ਪਾਤ ਵਿੱਚ ਫਸੇ ਹੋਏ ਹਨ । ਗਾਲਾ ਤੋ ਬਿਨਾ ਗੱਲ ਨਹੀਂ ਕਰਦੇ ਤਾ ਹਰ ਬੰਦਾ ਇਹੋ ਸੋਚੇਗਾ ਕੀ ਜਿਸ ਧਰਮ ਦੇ ਲੋਕਾ ਵਿੱਚ ਆਪ ਬਦਲਾਵ ਨਹੀਂ ਉਹ ਸਾਨੂ ਕੀ ਬਦਲਣਗੇ । ਮਸੀਹੀ ਲੋਕਾ ਵਿੱਚ ਪਿਆਰ ਸਤਕਾਰ ਤੇ ਸਹਿਣਸੀਲਤਾ ਹੈ । ਅਤੇ ਯਿਸੂ ਮਸੀਹ ਦੀਆ ਸਿੱਖਿਆਵਾਂ ਬਹੁਤ ਪ੍ਰਭਾਵਤ ਹਨ ।
ਸਹੀ ਗੱਲ ਆ ਜੀ
ਲਾਲਚ ਨਹੀਂ, ਜੱਟ ਵਾਦ ਕਰਕੇ।
ਗੁਰੂਦਵਾਰੇ ਵੀ ਅਡ, ਮਸਾਨ ਵੀ ਅਡ,
ਕਿਸਾਨ ਵਹੀਰ ਵੇਲੇ ਕਿਸਾਨ ਮਜ਼ਦੂਰ ਏਕਤਾ ਕਹਿ ਕੇ ਪਰਤਣ ਬਾਅਦ ਮਜ਼ਦੂਰੀ ਦੀਆਂ ਸ਼ਰਤਾਂ ਦੇ ਹੋਕੇ ਗੁਰੂਦਵਾਰੇ ਚੋਂ ਦਵਾ ਤੇ।🙏
ਬਿਲਕੁਲ ਸਹੀ ਆ
Cast is prevailing in Sikhs , Majabhi Sikh , Ram garhia Sikh , Ravidasia Sikh , Jat Sikh . Is it Al this is according to Guru Garanth Sahi b jee ?
ਬਿਲਕੁਲ ਸਹੀ ਜੀ
Thanks
Chel tu pehla kithe si jattwaad 😂😂 ehd sab huni khu ho reha. 500 rupey aata bori chol paisa 😂😂
God bless you my dear.
ਸੰਸਾਰ ਦੇ ਆਦੀ ਤੋਂ ਪਹਿਲਾਂ ਸ਼ਬਦ ਸੀ ਸ਼ਬਦ ਪਰਮੇਸ਼ਰ ਦੇ ਸੰਗ ਸੀ ਸ਼ਬਦ ਹੀ ਪਰਮੇਸ਼ਰ ਸੀ
सही गल है वीर जी
मिलके ही समाधान होऊँगा
वखो वख हो के लड़ाई करनी किसे योग नहीं....कुछ चंगा करन दी पहल है.....🎉🎉🎉
Happy new year with good vibe
ਜਿਹੜੇ ਧਰਮ ਵਿੱਚ ਕੱਟੜਤਾ ਹੋਵੇਗੀ ਉਹ ਕਦੇ ਪ੍ਰਫੁੱਲਤ ਨਹੀ ਹੋਵੇਗਾ।❤
लाख रुपए की बात 👍
Oh dharm falda nhi
ਫੈਲਦਾ ਤੇ ਪ੍ਰਫੁੱਲਤ ਹੋਣਾ । same meaning
muslim and sikh dharm vich hi sab tu kadta hai
Sirf khuda da prem hi hai jo darm.badal rahe logg proude to we converted (hindu to Christian ✝️ hallelujah jesus jo hai jontha jo aane wala hai uska name mubrk ho yesu di balle balls c hai te rahegi ❤yehova mera rakha ❤
Praise The LORD ❤❤❤❤
ਜਦੋਂ ਯਿਸੂ ਮਸੀਹ ਨਾਲ ਫੇਰ ਕਿਸੇ ਦੀ ਲੋੜ ਨਹੀਂ ਪੈਂਦੀ ❤❤❤❤
ਜੇਕਰ ਸਿੱਖ ਧਰਮ ਚ ਜਾਤ ਪਾਤ ਨਾ ਹੁੰਦੀ, ਵਿਤਕਰੇ ਬਾਜੀ ਨਾ ਹੁੰਦੀ,ਨਾ ਹੀ ਲੋਕ ਸਰਸੇ ਡੇਰੇ ਜਾਂਦੇ,,ਨਾਹੀ ਇਸਾਈ ਬਣਦੇ।
ਬਹੁਤ ਪਿੰਡਾਂ ਵਿੱਚ ਸ਼ਮਸ਼ਾਨਘਾਟ ਵੀ ਅਲੱਗ।।।। ਸਿੱਖਾਂ ਨੂੰ ਪ੍ਰਚਾਰ ਹੀ ਏਨਾ ਕਰਨਾ ਚਾਹੀਦਾ,,ਕਿ ਦੂਸਰੇ ਧਰਮਾਂ ਦੇ ਲੋਕ ਵੀ ਆਪਣੇ ਵੱਲ ਆਉਣ।
ਇਹ ਤੇਰੇ ਸਿਖ ਪਰਚਾਰਕਾ ਦੇ ਪਰਚਾਰ ਦਾ ਈ ਨਤੀਜਾ ਕਿ ਲੋਕ ਧੜਾਧੜ ਇਸਾਈ ਬਣ ਰਹੇ ਆ ਸਿਖੀ ਨੂੰ ਹਿਦੂ ਧਰਮ ਦੇ ਵਿਰੋਧ ਚ ਖੜਾ ਕਰਨ ਲਈ ਤੇ ਸਿਖੀ ਦੀ ਇਸਲਾਮ ਤੇ ਇਸਾਈਤ ਨਾਲ ਨੇੜਤਾ ਸਾਬਿਤ ਕਰਨ ਲਈ ਪਿਛਲੇ 25ਸਾਲ ਵਿਚ ਜੇ ਧੂੰਆ ਧਾਰ ਸਿਖੀ ਪਰਚਾਰ ਥੈਡੇ ਸਿਖ ਪਰਚਾਰਕਾ ਨੇ ਕੀਤਾ ਉਸੇ ਦਾ ਨਤੀਜਾ ਕਿ ਸਿਖ ਇਸਾਈਤ ਤੇ ਇਸਲਾਮ ਦੇ ਨੇੜੇ ਹੁਦੇ ਹੁਦੇ ਸਿਧਾ ਇਸਾਈਤ ਚ ਹੀ ਜਾ ਵੜੇ ਤੇ ਲਗਦੇ ਹੱਥ ਨਮਾਜ ਵੀ ਅਦਾ ਕਰਨ ਲੱਗ ਪਏ ਅਜੇ ਤਾ ਸਿਰਫ ਈਸਾਈ ਬਣ ਰਹੇ ਹੋ ਹੋਰ ਦਸ ਸਾਲ ਨੂੰ ਥੇਡੇ ਲੋਕਾ ਨੇ ਇਸਲਾਮ ਵੀ ਅਪਨਾਉਣ ਲੱਗ ਜਾਣਾ
sahi gall kah rahe ho sir ji
Punjab ch ta Ani jaat paat hani fir v tode varge nafrat fla rha ne
@@thetruth-r2ibhai sahab jharkhand chatishghar madhya pradesh kerala karnataka andrapradesh mea sabse jyada hindu hi Christine bane hai..or ab toh pichle 15 salo mea UP bihar rajasthan punjab haryana k hindu bhi Christine bane hai.. please update your knowledge sir
@@Kings-0001 ਉ ਭਾਈ ਸਾਰਾ ਅਪਡੇਟ ਹੇ ਮੇਰੇ ਕੋਲ ਪਰ ਸ਼ਾਇਦ ਤੇਰੇ ਕੋਲ ਇਹ ਅਪਡੇਟ ਨਹੀ ਹੈ ਕਿ ਯੂਰਪੀ ਮੁਲਕਾ ਵਿਚੋ ਲੱਖਾ ਲੋਕ ਇਸਾਈਤ ਜਾ ਨਾਸਤਿਕਤਾ ਨੂੰ ਛੱਡ ਕੇ ਸਨਾਤਨੀ ਵੀ ਬਣ ਚੁੱਕੇ ਆ ਬਾਕੀ ਉਹ ਗੱਲ ਤਾ ਤੂ ਸੁਣੀ ਹੋਵੇਗੀ ਕਿ ਚੌਡੀਗੜ ਢਹਿ ਜੂ ਪਿੰਡ ਵਰਗਾ ਤਾ ਰਹਿ ਜੂ ਜੇ ਪਿੰਡ ਈ ਢਹਿ ਜੂ ਪਿਛੇ ਕੀ ਰਹਿ ਜੂ ਭਰਾਵਾ ਪੱਜ ਚਾਰ ਕਰੋੜ ਲੋਕਾ ਦੇ ਇਸਾਈ ਬਣ ਜਾਣ ਦਾ ਘਾਟਾ ਹਿੰਦੂ ਧਰਮ ਤਾ ਸਹਿ ਸਕਦਾ ਕਿਉਕਿ ਇਸ ਨੂੰ ਮੰਨਣ ਵਾਲੇ 100 ਕਰੋੜ ਆ ਤੇ ਕਿਸੋ ਇਕ ਸਟੇਟ ਤੱਕ ਸੀਮਤ ਨੀ ਪਰ ਅੰਦਾਜਨ 3 ਕਰੋੜ ਦੀ ਅਬਾਦੀ ਵਾਲਾ ਧਰਮ ਅਸਲ ਅਬਾਦੀ ਕਿਨੀ ਬਚੀ ਆ ਪਤਾ ਨੀ ਵਾਲਾ ਧਰਮ ਜੋ ਮੁਖ ਤੋਰ ਤੇ ਇਕੋ ਸਟੇਟ ਤੱਕ ਸੀਮਤ ਆ ਕਿਨਾ ਕੁ ਘਾਟਾ ਸਹਿ ਸਕਦਾ ਬਾਕੀ ਤੂ ਆਪ ਸਿਆਣਾ ਆ
ਜੈ ਮਸੀਹ ਦੀ ਪਰਮੇਸ਼ੁਰ ਸਭ ਦਾ ਭਲਾ ਕਰੇ
Kine paise laye tu masih banan lyi.
Eh vi Sadde Dharam da jaikara convert kar leya😅
@@BOMBASTIC-yh5gb😂🎉
@@jasbir3901ਇਕ ਕਰੋੜ ਮਿਲਿਆ। ਆਜਾ ਤੈਨੂੰ ਚਾਹੀਦਾ ਤਾਂ ਤੈਨੂੰ ਦੋ ਕਰੋੜ ਦਿਵਾ ਦੇਉ 😂😂
@@jasbir3901jine guru Gobind nu mile c dharm badlan de😅😅😅😅
ਯਿਸੂ ਨੇ ਕਿਹਾ ਰਾਹ ਸਚਿਆਈ ਅਤੇ ਜੀਵਨ ਮੈਂ ਹਾਂ ✝️✝️✝️
ਨਾ ਬਾਈ ਮਸੀਹ ਜੀ ਵੰਡਦੇ ਨੇ ਨਾ ਗੁਰੂ ਗ੍ਰੰਥ ਸਾਹਿਬ ਬੱਸ ਲੋਕਾਂ ਦੀ ਸੋਚ ਹੀ ਗੰਦੀ ਹੋ ਗਈ
Me me Karan wala rab nahi ho sakda
Rab tan rab hunda asi insaan kon a rab to ken vale ki oh rabb ni @riyakaur8865
Ju v keha oh thik ho sakda lekin jis tarake nal india Punjab vich tusi Christian dharm vich kardey ho ki jinna da eh dharam aa goriya da oh es tra kardey aa oh v dso
Acha fudu
WAh Ji Waah, tehna Saab, tuhaadi soch nu , Pranam, JAI HIND.😊❤
100% ਅੱਜ ਦੀ ਮੌਜ਼ੂਦਾ ਸੱਚਾਈ ਪੇਸ਼ ਕੀਤੀ ਹੈ ਟਹਿਣਾ ਸਾਹਬ ਜੀ ਤੁਸੀ, ਮੌਜ਼ੂਦਾ ਸਮੇਂ ਅਨੁਸਾਰ ਸਾਨੂੰ ਸਾਰਿਆਂ ਨੂੰ ਇਨਸਾਨੀਅਤ ਤੇ ਪਹਿਰਾ ਦੇਣਾ ਚਾਹੀਦਾ ਹੈ... ਨੇਕ ਸੋਚ ਨੂੰ ਅਪਣਾਓ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਨੂੰ ਬਣਾਈ ਰੱਖੀਏ, ਬਾਕੀ ਭਲੀ ਕਰੇ ਕਰਤਾਰ 🙏🙏
ਕੋਈ ਨੀਂ ਪੁੱਛਦਾ ਪਿੰਡਾ ਚ,,nale Church cho pese nahi milde jo khuda de vachn nu follow karde ne khuda ohna te apni kirpa karda hai ,bhut barkat dinda hai khuda ,,thanku Jesus
Amen 🙏 ❤
Lord Jesus Christ ji di praise❤
😂😂😂
@@Talwindersingh-sh7go 😂😂😂😂😂😂😂😂😂😂😂😂😂😂😂😂
ਕਿਉਕਿ ਯੀਸ਼ੂ ਮਸੀਹ ਜਿੰਦਾ ਖ਼ੁਦਾ ਹੈ ਨਾ ਕੇ ਮੁਰਦਾ 😎✝️♥️
Chawla rabb na ta jamda na paida hunda tahi os nu akaal purakh kehnde ne,
@sahibjitsingh4496 ਵੀਰ ਜੀ ਤੁਹਾਡੀ ਇਸ ਗੱਲ ਦਾ ਬਹੁਤ ਆਸਾਨ ਤੇ ਵਧੀਆ ਜਵਾਬ ਹੈ ਮੇਰੇ ਕੋਲ but ਮੈਂ ਤੁਹਾਨੂੰ ਇਹੀ ਕਹੂਗਾ ਇਕ ਵਾਰੀ ਬਾਈਬਲ ਨੂੰ ਜਰੂਰ ਪੜ ਲਵੋ ਤੁਹਾਡੇ ਸਾਰੇ doubt clear ਹੋ ਜਾਣਗੇ 🙏ਖ਼ੁਦਾ ਤੁਹਾਨੂੰ ਬਰਕਤ ਦੇਵੇ 🙏✝️
@haughtyMan pope Francis de gode ta theek ni hoye Bible to
😂😂😂😂😂
Yes brother, Amen hallelujah
Because our community loves all communities thanks JESUS Christ love you 🇺🇸🇺🇸🇺🇸🇺🇸🇺🇸🇺🇸🦁🦁🦁🦁🙏🙏
❤❤❤❤Love u jesus AMEN Hallelujah। Good 👍 Thana ਸਭ
😢aaammmeen
ਟਹਿਣਾ ਸਾਹਿਬ ਜੀ ਬਹੁਤ ਵਧੀਆ ਸਮਝਾਉਂਦੇ ਹੋ ਪਰਮਾਤਮਾ ਕਿਰਪਾ ਕਰੇ ਤਹਡੀ ਲਮੀ ਉਮਰ ਹੋਵੇ
J es soch nu apna liya jawe ta guru Sahib de sidhanta de Palna hai..Thanks Tehna sahib
ਸਵਿਧਾਨ ਅਨੁਸਾਰ ਧਾਰਮਿਕ ਸੁਤੰਤਰਤਾ ਦਾ ਅਧਿਕਾਰ ਸਾਰਿਆਂ ਨੂੰ ਹੈ
ਪਰ ਸਾਰਿਆਂ ਤੋਂ ਵੱਡਾ ਧਰਮ ਹੈ ਇਨਸਾਨੀਅਤ ਪਿਆਰ ਦੇਆ 😊
Jai bheem
THANVAD PRBHU TERA ❤❤❤ METE TE INA DYA KARN LAYI ....❤
ਟਹਿਣਾ ਸਾਹਿਬ ਬਹੁਤ ਵਧੀਆ ਗੱਲ ਕਹੀ ਸਿੱਖ ਧਰਮ ਸਿਰਫ ਜੱਟ ਧਰਮ ਬਣਕੇ ਰਹਿ ਗਿਆ ਏਨਾ ਕਰਕੇ ਸਿੱਖ ਧਰਮ ਵੱਲ ਕਿਸੇ ਹੋਰ ਨੇ ਤੇ ਕੀ ਓਣਾ ਜੇੜੇ ਸਿੱਖ ਨੇ ਉਹ ਖੁਦ ਛੱਡਕੇ ਜਾ ਰਹੇ ਆ ਏਨਾ ਨੇ ਸਿੱਖ ਧਰਮ ਦੀ ਸਰਵ ਸਾਂਜੀਵਾਲਤਾ ਖਤਮ ਕਰਕੇ ਆਪਣਾ ਨਿੱਜੀ ਧਰਮ ਬਣਾਕੇ ਕਬਜਾ ਕਰ ਲਿਆ ਜਿਸ ਕਰਕੇ ਇਹ ਗਰੀਬ ਸਿੱਖਾਂ ਨਾਲ ਧੱਕਾ ਜਬਰਦਸਤੀ ਜ਼ੁਲਮ ਨਫਰਤ ਕਰ ਰਹੇ ਆ ਜਾਤ ਪਾਤ ਦੇ ਨਾਮ ਤੇ ਜਿਸ ਕਰਕੇ ਉਹ ਸਿੱਖ ਧਰਮ ਛੱਡਕੇ ਈਸਾਈ ਬਣ ਰਹੇ ਆ
ਮੌਜੂਦਾ ਵਕਤ ਵਿੱਚ ਸਿੱਖ ਸਿਰਫ਼ ਤੇ ਸਿਰਫ਼ ਇੱਕ ਓਂਕਾਰ ਦਾ ਹੀ ਮਤਲਬ ਸਮਝ ਲੈਣ ਤਾਂ ਬਹੁਤ ਵੱਡੀ ਗੱਲ ਹੈ?
ਟਹਿਣਾ ਸਾਹਿਬ ਜੀ, ਬਹੁਤ ਵਧੀਆ ਤੁਸੀਂ ਸਿੱਖ ਧਰਮ ਦੇ ਲੋਕਾਂ ਨੂੰ ਵੀਚਾਰ ਦਿੱਤੇ ਹਨ ।
ਟਹਿਣਾ ਸਾਹਿਬ ਧੰਨਵਾਦ ਜੀ ਬਹੁਤ ਵਧੀਆ ਪੰਜਾਬ ਦੀ ਸੱਚਾਈ ਪੇਸ਼ ਕੀਤੀ ਮੇਰੀ ਹੱਥ ਬੰਨ ਕੇ ਪੰਜਾਬੀ ਕਲਾਕਾਰਾਂ ਨੂੰ ਬੇਨਤੀ ਆ ਵੀਰੋ ਸਭ ਤੋਂ ਵੱਧ ਜਾਤ ਪਾਤ ਤੁਸੀਂ ਫੈਲਾਉਂਦੇ ਹੋ
Shri maan ji Govt schools da bura haal hai kujh iss te v vichaar chacha karn di kirpalta kari ji.
Swaran Singh ji ਤੁਹਾਡੀਆਂ ਗੱਲਾਂ ਬਹੁਤ ਹੀ ਜ਼ਿਆਦਾ ਸੱਚੀਆਂ ਹੁੰਦੀਆਂ I ਪਿੰਡ ਦੇ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ 100% ਸਹੀ ਕਿਹਾ ਤੁਸੀਂ ਮੇਰੇ ਅਪਣੇ ਪਿੰਡ ਵਿੱਚ ਰਵੀਦਾਸੀ ਭਾਈਚਾਰੇ ਨੂੰ ਰਵਿਦਾਸ ਜੀ ਦਾ ਗੁਰਪੁਰਬ main ਗੁਰਦੁਆਰਾ ਸਾਹਿਬ ਵਿੱਚ ਨਹੀਂ ਮਨਾਉਣ ਦਿੰਦੇ ਸੀ ਇਸ ਕਰਕੇ ਧਰਮਸ਼ਾਲਾ ਚ ਮਨਾਇਆ ਜਾਣ ਲਗਾ ਫੇਰ ਹੌਲੀ ਹੌਲੀ ਅਪਣਾ ਅਲੱਗ ਗੁਰਦਵਾਰਾ ਸਾਹਿਬ ਬਣਾਉਣਾ ਪਿਆ 😢ਜੱਟਵਾਦ ਨੇ ਪਿੰਡਾਂ ਚ ਨਫ਼ਰਤ ਫੈਲਾ ਦਿੱਤੀ ਗੁਰਦਵਾਰਾ ਸਾਹਿਬ ਤੇ ਜੱਟ ਅਪਣਾ ਹੀ ਹੱਕ ਸਮਝਦੇ ਹਨ 😢
ਧਰਮ ਦੇ ਨਾਮ ਤੇ ਧੰਦਾ ਤੇ ਧੱਕਾ, ਬਸ ਹੋਰ ਕੋਈ ਗਲ ਨਹੀਂ
ਜਾਤ ਪਾਤ ਕਾਰਣ ਧਰਮ ਕਮਜ਼ੋਰ ਹੋਇਆ ਹੈ ।
ਬਿਲਕੁਲ ਸਹੀ ਬਾਈ ਸਾਡੇ ਪਿੰਡ ਵਿੱਚ ਦਲੀਤਭਾਈ ਚਾਰੇ ਨੂੰ ਜੱਟ ਭਾਡੇ ਨਹੀਂ ਦਿੰਦੇ ਨਾ ਕਿਸੇ ਸਮਾਗਮ ਤੇ ਸੇਵਾ ਕਰਨ, ਤੇ ਸਾਡੇ ਵੀ ਲੋਕਾਂ ਹੁਣ ਈਸਾਈਆ ਵੱਲ ਜਾਣ ਲਾਗੇ,, ਇਹ ਛੱਡੋ ਨਾਨਕਸਰ ਵਾਲਿਆਂ ਦੀਆਂ ਠਾਠਾਂ ਵਿੱਚ ਵੀ ਲੰਗਰ ਵਿੱਚ ਇਹੀ ਰੋਲਾ ਜਾ ਕੇ ਵੇਖ ਲਿਉ ਜੇ ਨਹੀਂ ਯਕੀਨ
Shi gal bilkul
Good ji I a s talking.
Har kise di life h koi kis pase marji jave par jawan janch us vaqat hi koi Sikh sakda jad apne dil nu saaf rakhe apne aapte mehnat kare
ਸ਼੍ਰਮੋਣੀ ਕਮੇਟੀ ਗਰੀਬ ਲੋਕਾ ਦੇ ਵੱਚਿਆ ਦਾ ਕੋਈ ਵੀ ਖਿਆਲ ਨਹੀ ਰੱਖਿਆ
ਜਦੋਂ ਸਿਰਾ ਦੇ ਮੁੱਲ ਪੈਂਦੇ ਸਨ ਉਦੋਂ ਤੇ ਕੋਈ ਡੋਲਿਆ ਨਹੀਂ
@@psparampalveer g jdo sira de mull painde c
Os tym d soch nl shromni kmeti sochdi hai ?
@@psparampalshromni kmeti di galti chhupao na 🙏🏻
ਟਹਿਣਾ ਸਹਿਬ ਤੁਸੀ ਬਹੁਤ ਵਧੀਆ ਪਤਰਕਾਰ ਹੋ ਅਤੇ ਹਮੇਸ਼ਾ ਸਾਫ਼ ਸੁਥਰੀ ਗੱਲ ਕਰਦੇ ਹੋ।
ਤੁਸੀਂ ਜਿਹੜੀ ਗੱਲ ਕੀਤੀ ਹੈ ਇਸ ਵਿਚ 100% ਸਹੀ ਹੈ। ਪਰ ਤੁਸੀਂ ਸੱਚ ਬੋਲ ਰਹੇ ਹੋ ਦੇਖ ਲੈਣਾ ਧਰਮ ਦੇ ਠੇਕੇਦਾਰ ਸੋਨੂੰ ਵੀ ਝੁਕਾ ਦੇਣਗੇ। ਸਿੱਖ ਧਰਮ ਹੋਂਦ ਵਿਚ ਆਇਆ ਸੀ ਜਾਤ ਪਾਤ ਤੇ ਪੰਖਦਵਾਦ ਨੂੰ ਖਤਮ ਕਰਨ ਲਈ।
ਧਰਮ ਤਾਂ ਉਦੋਂ ਸ਼ੁਰੂ ਹੁੰਦਾ ਜਦੋਂ ਇੰਨਸਾਨ ਦੀਆਂ ਮੂਲ ਲੋੜਾਂ ਪੂਰੀਆਂ ਹੁੰਦੀਆਂ ਹਨ।
ਬਾਈ ਜੀ ਇਹ ਗੱਲ ਤਾਂ ਪੱਕੀ ਹੈ ਕੇ ਪੰਜ਼ਾਬ ਇਕ ਦਿਨ ਪੂਰਾ ਬਰਬਾਦ ਹੋ ਜਾਵੇਗਾ ਜਿਸਦਾ ਇੱਕੋ ਇੱਕ ਕਾਰਨ ਅਸੀ ਸਿੱਖ ਤਾਂ ਕਹਾਉਂਦੇ ਹਾਂ ਪਰ ਅਸੀ ਸਿੱਖੀ ਨੂੰ ਅਪਣਾਇਆ ਨਹੀਂ। ਜਿੰਨਾ ਗੁਰੂਆਂ ਦਾ ਅਸੀਂ ਵਾਰ ਵਾਰ ਨਾਂ ਲੈਂਦੇ ਹਾਂ ਅਤੇ ਕੇਹਦੇ ਹਾਂ ਅਸੀ ਗੁਰੂ ਗੋਵਿੰਦ ਸਿੰਘ ਦੇ ਪੁੱਤਰ ਹਾਂ ਬੱਸ ਇਹੋ ਝੂਠੀ ਬਿਡਆਈ ਨੇ ਨਕਲ਼ੀ ਸਿੱਖਾਂ ਦਾ ਕੱਖ ਨਹੀਂ ਰਹਿਣ ਦੇਣਾ ਕਿਉਕਿ ਗੁਰੂ ਗੋਵਿੰਦ ਸਿੰਘ ਜੀ ਨੇ ਆਪਣਾ ਸਾਰਾ ਪਰਿਵਾਰ ਹੱਕ ,ਸੱਚ , ਤੇ ਗਰੀਬ ਲੋਕਾਂ ਨੂੰ ਜਗਾਉਣ ਲਈ ਅਤੇ ਸਿੱਖੀ ਨੂੰ ਸੰਭਾਲਣ ਲਈ ਲੇਖੇ ਲਾ ਦਿੱਤਾ। ਪਰ ਬੰਦਾ ਸਿੰਘ ਬਹਾਦਰ ਦੇ ਜਮੀਨਾਂ ਦਿਵਾਉਣ ਤੋਂ ਬਾਅਦ ਸਾਨੂੰ ਕੁਝ ਵੀ ਚੇਤੇ ਨਹੀਂ ਰਿਹਾ ਸਿਰਫ ਇਕ ਜ਼ਮੀਨ ਹੀ ਸਾਡਾ ਧਰਮ,ਕਰਮ, ਸ਼ਾਨ,ਇੱਜਤ, ਈਮਾਨ ਮੱਤਲਬ ਜ਼ਮੀਨ ਮੁੱਖ ਹੋ ਗਈ ਜਦੋਂ ਕੇ ਇਤਿਹਾਸ ਗਵਾਹ ਹੈ ਕਿੰਨੇ ਰਾਜੇ ,ਮਹਾਰਾਜੇ ਆ ਕੇ ਚਲੇ ਗਏ ਇਹ ਧਰਤੀ ਕਿਸੇ ਦੇ ਵੀ ਪਿਓ ਦੀ ਜੱਦੀ ਜਾਇਦਾਦ ਨਹੀਂ ਹੈ। ਇਤਿਹਾਸ ਤੋਂ ਸਿੱਖਿਆ ਜਾ ਸਕਦਾ ਜਦੋਂ ਪਹਿਲੀਆਂ ਕੋਲ ਨਹੀਂ ਰਹੀ ਤਾਂ ਅੱਜ ਵਾਲੇ ਲੋਕਾਂ ਕੋਲ ਕਿੱਦਾਂ ਰਹਿ ਸਕਦੀ ਹੈ। ਜਦੋਂ ਕੇ ਕੁਦਰਤੀ ਸਾਧਨਾਂ ਦੀ ਵਰਤੋਂ ਸਭ ਲਈ ਬਰਾਬਰ ਹੋਣੀ ਚਾਹੀਦੀ ਹੈ ਅਤੇ ਇੱਕ ਇੱਦਾਂ ਦਾ ਸਮਾਜ ਸਿਰਜਣ ਦੀ ਜਰੂਰਤ ਹੈ ਜਿੱਥੇ ਸਭ ਲਈ ਮਕਾਨ,ਰੋਜ਼ਗਾਰ,ਸਿੱਖਿਆ ਅਤੇ ਸਿਹਤ ਸੇਵਾਵਾਂ ਹੋਣੀਆਂ ਚਾਹੀਦੀਆਂ ਹਨ। ਜਾਤ ਪਾਤ ਨੂੰ ਜੜ੍ਹੋਂ ਪੁੱਟ ਕੇ ਸਿਰਫ ਇਕ ਇਨਸਾਨੀਅਤ ਨੂੰ ਪਹਿਲ ਦੇਣੀ ਚਾਹੀਦੀ ਹੈ। ਸਮਾਜ ਵਿੱਚ ਗਰੀਬ ਆਮੀਰ ਦਾ ਪਾੜਾ ਕੁਦਰਤੀਂ ਸਰੋਤਾਂ ਦੀ ਸਹੀ ਵੰਡ ਹੋਣ ਕਾਰਨ ਵਧ ਰਿਹਾ , ਜਾਤ , ਧਰਮਿਕ ਕੱਟੜਤਾ ਅਤੇ ਸਿਰਫ ਨਾਂ ਦਾ ਧਰਮ ਇੰਨਸਾਨ ਨੂੰ ਇੰਨਸਾਨ ਹੱਥੋਂ ਮਰਵਾ ਰਿਹਾ ਹੈ ਅਤੇ ਮਰਵਾਵਗੇ ਇਸ ਦਾ ਇਕੋ ਇਕ ਕਾਰਨ ਅਸੀ ਨਾ ਧਰਮ ਚ ਪੱਕੇ ਹਾਂ,ਨਾ ਇਨਸਾਨੀਅਤ ਚ ਪੱਕੇ ਹਾਂ। ਬੱਸ ਅਸੀਂ ਪੱਕੇ ਹਾਂ ਤਾਂ ਜਾਤਾਂ ਦੇ ਹੰਕਾਰ ਚ, ਨਕਲ਼ੀ ਸਿਖਪੁਣੇ ਚ, ਗੋਤਾਂ ਚ, ਮਹਿਗੇ ਵਿਆਹਾਂ ਚ, ਫੁਕਰਪੁਣੀ ਚ, ਜਾਤੀ ਸੂਚਕ ਗੀਤਾਂ ਚ, ਫੋਕੀ ਟੋਹਰ ਚ,ਲੰਗਰ ਲਾਉਣ ਚ , ਬੁੜੇ ਮਾਪਿਆਂ ਦੇ ਭੋਗਾਂ ਤੇ ਪੈਸੇ ਲੋਣ ਚ ਜਿਉਂਦੇ ਬੇਸ਼ੱਕ ਕਦਰ ਨਹੀਂ ਕੀਤੀ। ਕੀ ਕੀ ਲਿਖਿਆ ਜਾਵੇ ਪੰਜ਼ਾਬ ਦੀ ਬਰਬਾਦੀ ਲਈ ਅਸੀ ਸਭ ਜੁੰਮੇਵਾਰ ਹਾਂ ਤੇ ਹੋਵਾਂਗੇ। ਭੁੱਲ ਚੁੱਕ ਮਾਫ ਮੈਨੂੰ ਜੇਹੜਾ ਸੱਚ ਲਗਿਆ ਨਾ ਚਾਹੁੰਦੇ ਹੋਏ ਵੀ ਲਿਖਿਆ ਗਿਆ।
ਟਹਿਣਾ ਸਹਿਬ ਬਹੁਤ ਵਧੀਆ ਵਿਚਾਰ ਰੱਖੇ
Hallelujah very good ❤
Bai ji bahut vadiya gall kahi aa TU c Mai bhi yeshu Masih nu Manda per kio aur bahut lokka ne bhi Jo manda aa kuchh ta gall hai Jo inni duyia church jaandi aa islayi saare Bhai nu milke is gall da nichod kadna chahida virod nahi karna chaihda kiyo koi bhi dharam nahi sikhounda ladai jhagde Karke islayi saareya nu chahida church jaake parchaar sun na chahida k pastor aisa kehda parchaar karda k ek vaari log church jaan to baad fir dubara Jana Pasand karde aa TU v bhaaji ik parchaar suneo koi ta gall haigy aa Mai duya karda k tuhanu ik sache Rabb di pehchhan hove god bless you sir
ਇੱਜ਼ਤ ਕਮਾਈ ਜਾਂਦੀ ਹੈ ਬਜ਼ਾਰ ਤੋਂ ਨਹੀਂ ਮਿਲਦੀ
*ਮਨਮੋਹਨ ਸਿੰਘ ਵਰਗੀ ਇੱਜ਼ਤ ਹਰੇਕ ਨੂੰ ਨਹੀਂ ਮਿਲਦੀ*
ਸਹੀ ਆ ਦੀਪ 👌👌🙏
@@Diljitkourjosan6170😍😍 ਆਂਟੀ ਜੀ
@@Diljitkourjosan6170😍🙏 ਜੀ ਆਂਟੀ ਜੀ
Respect is earned, trust is earned. One should respect everyone. You may not even know your own religion.
@@Diljitkourjosan6170 ਸੋਨੀਆ ਗਾਧੀ ਜੀ ਨੇ ਮਨਮੋਹਨ ਜੀ ਨੂ ਸਤਿਕਾਰ ਦਿਤਾ ਸੀ । ਰੰਗਰੇਟਾ ਸੀ ਮਨਮੋਹਨ ।
ਮੈ ਸੁਰਿੰਦਰ ਕੌਰ ਬਾੜਾ ਤੁਹਾਡੀ ਸੋਚ ਨਾਲ ਸਹਿਮਤ ਹਾਂ ਛੋਟੇ ਵੀਰ ਜੀ ਤੁਸੀਂ ਬਿਲਕੁਲ ਹੀ ਸਹੀ ਕਿਹਾ ਹੈ
God bless you sister Ji
Chitra ch laila @@BaldevMasihgill
ਇਸਲਾਮ ਧਰਮ ਦੀ ਇਕ ਕਿਤਾਬ ਚ ਮੈ ਪੜਦਾ ਸੀ ਕਿ ਇਕ *ਯੂਸਫ* ਨਾਮ ਦਾ ਮਿਸਰ ਦਾ ਪਾਤਸ਼ਾਹ ਹੋਇਆ ਹੈ ਜੋ ਬਹੁਤ ਹੀ ਜਿਆਦਾ ਖੂਬਸੂਰਤ ਸੀ
ਓਹ ਇਤਨਾ ਸੋਹਣਾ ਸੀ ਕਿ ਜਦੋਂ ਓਹ ਸਹਿਜ ਸੁਭਾਏ ਹੀ ਤਿਆਰ ਹੋ ਕੇ ਆਪਣੇ ਮਹਿਲ ਚੋਂ ਨਿਕਲ ਕੇ ਦਰਬਾਰ ਨੂੰ ਜਾਂਦਾ ਸੀ ਤਾਂ ਓਹਦੀ ਆਭਾ ਵੇਖ ਕੇ ਰਾਹ ਚ ਬੈਠੀਆਂ ਸਬਜੀ ਭਾਜਾ ਚੀਰਦੀਆਂ ਜਵਾਨ ਦਾਸੀਆਂ ਮੁਟੀਆਰਾਂ ਆਪਣੀਆਂ ਉਂਗਲਾਂ ਵੱਢ ਬੈਹਂਦੀਆਂ ਸਨ,
ਯੂਸਫ ਦੀ ਸੁੰਦਰਤਾ ਓਹਨਾ ਦਾਸੀਆਂ ਨੂੰ ਇਤਨਾ ਚਕਿਤ ਕਰ ਦਿੰਦੀ ਸੀ ਕੇ ਓਹ ਨਿਤ ਹੀ ਆਪਣੇ ਹਥ ਵਢ ਲੈਂਦੀਆਂ ਸਨ, ਤੇ ਭੋਰਾਂ ਦੁਖ ਨਹੀ ਸਨ ਚਿਤਾਰਦੀਆਂ
ਇਹ ਤਾਂ ਇਸਲਾਮ ਧਰਮ ਦੀ ਇਕ ਕਿਤਾਬ ਦੀ ਗਲ ਏ
ਜਦੋਂ ਮੈਂ ਖਾਲਸੇ ਪੰਥ ਦੀ ਤਵਾਰੀਖ ਪੜਦਾਂ ਤਾਂ ਮੈ ਸੋਚਣ ਚ ਮਜਬੂਰ ਹੋ ਜਾਂਦਾਂ ਤੇ ਜਵਾਬ ਨਹੀ ਲਭ ਪਾਂਉਦਾ ਕਿ
ਜੇ ਯੂਸਫ ਦੀ ਖੂਬਸੂਰਤੀ ਕਰ ਕੇ ਓਹਦੀਆਂ ਦਾਸੀਆਂ ਆਪਣੇ ਹਥਾਂ ਤੇ ਤਿੱਖੇ ਚਾਕੂ ਫੇਰ ਬਹਿਂਦੀਆਂ ਸਨ
ਤਾ ਓਹ ਮੇਰਾ ਗੁਰੂ ਕਲਗੀਧਰ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਕਿਤਨਾ ਸੋਹਣਾ ਹੋਵੇਗਾ, ਜਿਸ ਦੀ ਖੂਬਸੂਰਤੀ ਨੂੰ ਵੇਖ ਕੇ
ਭਾਈ ਮਨੀ ਸਿੰਘ ਬੰਦ ਬੰਦ ਕਟਾ ਗਿਆ,
ਭਾਈ ਤਾਰੂ ਸਿੰਘ ਖੋਪਰੀ ਲੁਹਾ ਗਿਆ,
ਬਾਬਾ ਦੀਪ ਸਿੰਘ ਸੀਸ ਵਾਰ ਗਿਆ,
੪੦ ਸਿੰਘ ੧੦ ਲੱਖ ਨਾਲ ਲੜ ਗਏ
ਸਿੰਘ ਚਰਖੜੀਆਂ ਤੇ ਚੜ ਗਏ ਆਰਿਆਂ ਨਾਲ ਚੀਰੇ ਲਵਾ ਲਏ ਤੇ ਬਿਅੰਤ ਦੁਖ ਸਹ ਕੇ ਉਫ ਨਾ ਕੀਤੀ
ਕਿਤਨਾ ਸੋਹਣਾ ਹੋਵੇਗਾ ਓਹ ਕਲਗੀਧਰ ਮਾਹੀ
ਕਲਪਨਾ ਨਹੀ ਕੀਤੀ ਜਾ ਸਕਦੀ
ਕਬੀਰ ਸਤਿਗੁਰ ਸੂਰਮੇ
ਬਾਹਿਆ ਬਾਨੁ ਜੁ ਏਕੁ ॥
ਲਾਗਤ ਹੀ ਭੁਇ ਗਿਰਿ ਪਰਿਆ
ਪਰਾ ਕਰੇਜੇ ਛੇਕੁ ॥੧੯੪॥
ਅਨਭੂਤ ਅੰਗ॥ ਆਭਾ ਅਭੰਗ॥
ਪਤਾ ਨਹੀਂ ਤੁਹਾਨੂੰ ਇਸਲਾਮ ਦੀਆਂ ਕਿਤਾਬਾਂ ਪਰਾਂ ਦੀ ਲੋੜ ਹੀ ਕਿਉਂ ਪੈਦੀ ਹੈ. ਇਸਲਾਮ ਵਿੱਚ ਔਰਤਾਂ ਅਤੇ ਮਰਦਾ ਨੂੰ ਇੰਨਾ ਅਲੱਗ ਅਲੱਗ ਰੱਖਿਆ ਗਿਆ ਹੈ ਕਿ ਉਹ ਆਪੋਜ਼ਿਟ ਜੈਂਡਰ ਨੂੰ ਦੇਖ ਕਿ ਵੈਸੇ ਹੀ ਹਾਫਲ ਜਾਂਦੇ ਹਨ. ਉਹਨ ਦੀਆ ਕਿਤਾਬਾਂ ਇਸੇ ਗੱਲ ਨਾਲ ਭਰੀਆਂ ਪਾਈਆਂ, ਧਰਮ ਦੀ ਗੱਲ ਤਾਂ ਲੱਭਦੀ ਹੀ ਨਹੀਂ.
Wahaguru ji🙏
😂😂😂
ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ
ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਧੰਨ ਧੰਨ ਆਕਾਲ ਪੁਰਖ ਅੰਤਰਯਾਮੀ ਵਾਹਿਗੁਰੂ ਜਿਸ ਦੇ ਪ੍ਰਭੂ,ਭਗਵਾਨ,ਪਰਮਾਤਮਾ,ਰਾਮ,ਅੱਲ੍ਹਾ ,ਖੁਦਾ ਹੋਰ ਪਤਾ ਨਹੀਂ ਕਿੰਨੇ ਅਣਗਿਣਤ ਨਾਂ ਇਨਸਾਨ ਲੈਂਦਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਬਿਨ੍ਹਾਂ ਕਿਸੇ ਜਾਤ ,ਰੰਗ ,ਸਥਾਨ ਦੇ ਭੇਦ ਤੋਂ ਸਾਨੂੰ ਜੀਵਨ ਜਾਚ ਬਖਸ਼ਦੀ ਹਨ।
ਟੈਹਣਾ ਸਾਬ,ਦਲਿਆ,ਦਲ,ਪੁਣਾ,ਕਰਨਾ,ਹੀ,ਹੁਦਾ ਆਪ,ਕਰਨਾ,ਕੁਝ,ਨੀ,ਕਿਸੇ,ਨੂ,ਕਰਨ,ਨੀ,ਦੇਣਾ
Bai mai 6 Saal to church Jana start kita meri jindgi bald gai Sare paap chad dite nashe band karte mere court case khatam ho gaye Mai sach nu jaan lya sach ne mainu ajad karta Hallelujah Thanx Jesus
ਤੁਹਾਡਾ ਧੰਨਵਾਦ ਵੀਰ ਟਹਿਣਾ ਜੀ
ਜੋ ਵੀ ਸਿੱਖ ਧਰਮ ਤੋ ਪਹਿਲਾ ਸਭ ਸ਼ੂਦਰ ਸੀ ਸਭ ਜੋ ਵੀ ਦਲਿਤ ਸੀ ਇਹ ਸ਼ੂਦਰ ਦਲਿਤ ਖਤਮ ਕਰਕੇ ਹੀ ਸਾਡੇ ਗੁਰੂਆ ਨੇ ਸਿੱਖ ਧਰਮ ਬਣਾਇਆ
ਅਸੀਂ ਸਿਵਾਏ ਲੰਗਰਾਂ ਤੋਂ ਕੁਝ ਜਾਣਦੇ ਈ ਨਹੀਂ।ਜੇ ਕੋਈ ਗੁਟਕਾ ਸਾਹਿਬ ਪੜ੍ਹਨ ਲੱਗਦਾ ਤਾਂ ਅਸੀਂ ਕਹਿੰਨੇ ਆ ਰੁਮਾਲਿਆਂ ਵਿੱਚ ਨਹੀਂ ਲਪੇਟਿਆ,ਸਿਰ ਨੰਗਾ ਰਹਿ ਗਿਆ , ਤੂੰ ਇਸ਼ਨਾਨ ਨਹੀਂ ਕੀਤਾ,ਗੁਟਕੇ ਦੀ ਬੇਅਬਦੀ ਹੋ ਗਈ। ਲੋਕ ਫਿਰ ਡਰਦੇ ਪੜਦੇ ਈ ਨਹੀਂ ਕਿ ਕਿਤੇ ਬੇਅਦਬੀ ਨਾਂ ਹੋ ਜਾਵੇ
Right
Gharo parro guru di manno nah ke gharam chodria di
ਸਹੀ ਗੱਲ ਹੈ SGPC ਵਿਚ ਵੀ ਐਸੀਆਂ ਸੈਵਾਦਾਰਾ ਨੂੰ ਉਨਾਂ ਦਾ ਬਣਦਾ ਹੱਕ ਨਹੀਂ ਮਿਲਦਾ
Bhut vdiya Gall kahi veer g last gall bhut vdiya lgi k
Asi party baziya cho bhr aa k pehla pind wasi aa mere sare Veera agge benti hai k assi sare tyiaan kriye ess gall wal k
Assi jaaat paat nu shd k pehla sare hi insaan haa
insaanti jgonn lyi pehla saanu apniyaa zubana ty socha ty control krna paina jdo ena dona ty control aa gya sub kuj oss wele sahi hona
( Koi v dhram kyu nhi sare sub toh pehla eh hi dssde aa maaf krna,pyaar krna mil k rehna
loka ch bdlaaw leon toh pehla saanu Apne app nu badln di lod aa
Ty assi sare Punjab ch hi rehnde aa assi kisaani krde saanu eh pta jo assi mitti ch bijeya oh ugg da wa ki beej rhe aa apne muho kmaa toh gallan toh
so ek requst aa sare bhrawa agge k pehla insaan bnaaya c rabb NY k jaata paata socheo ?
J raab NY insaan bnaaya eh fr rab toh door kyu aa ?
God bless rabb sareya nu kush rkhe 🙏
Right
Swarn Tehna - I fully agree with your views. Good luck
ਜੱਟਵਾਦ ਕਰਕੇ ਲੋਕ ਸਿੱਖ ਧਰਮ ਨੂੰ ਛੱਡ ਰਹੇ ਹਨ
ਸਹੀ ਕਿਹਾ
ਸੱਚ ਨੂੰ ਜਾਣੋ ਸੱਚ ਤੂਹਾਨੂੰ ਅਜਾਦ ਕਰੇਗਾ
ਬਿਲਕੁਲ ਸਹੀ ਗੱਲ ਆ
ਯਿਸੂ ਹੀ ਪ੍ਰਭੂ ਹੈ 🎉
ਲੋਕ ਪੁੱਠੇ ਪਾਸੇ ਨੂੰ ਤੁਰ ਪਏ ਆ
Juth bolda tu
😂😂😂 ਇਹ ਤੇ ਨੂੰ ਕਿਸ ਨੇ ਦੱਸਿਆ
Lord Jesus Christ ji is only one God.
Amen 🙏 ❤
ਯਿਸੂ ਹੀ ਨਹੀਂ ਯਿਸੂ ਵੀ ਕਹਿ ਸਕਦੇ ਹੋ
Tuhadiya gallan sach ne sahi
ਜੈ ਮਸੀਹ ਦੀ ਸਾਰੇ ਆ ਨੂੰ ਜੈ ਯਿਸੂ ਮਸੀਹ ਜੀ ਦੀ
ਯਿਸ਼ੂ ਹੀ ਪਰਮੇਸ਼ਵਰ ਹੈ.
ਏਹੀ ਤਾਂ ਤੁਹਾਡਾ ਅੰਧਵਿਸ਼ਵਾਸ ਹੈ,..ਉਹ ਕੋਈ ਪਰਮੇਸ਼ਰ ਨਹੀਂ ਹੈ...
Pakhndi ਲੋਗ
ਮੰਦਰਾਂ ਮਸੀਤਾਂ ਗੁਰਦੁਆਰਿਆਂ ਤੇ ਚਰਚਾਂ ਵਿੱਚ ਰੱਬ ਨਹੀਂ ਵੱਸਦਾ। ਜਿਸ ਦਿਨ ਤੁਸੀਂ ਇਹ ਸਮਝ ਗਏ ਉਸ ਦਿਨ ਇਹਨਾਂ ਸਾਰੇ ਠੇਕੇਦਾਰਾਂ ਅਤੇ ਲੁਟੇਰਿਆਂ ਤੋਂ ਆਜ਼ਾਦ ਹੋ ਜਾਓਗੇ। ਪਰਮਾਤਮਾ ਦੇ ਦਰਸ਼ਨ ਤੁਹਾਨੂੰ ਆਪਣੇ ਅੰਦਰ ਹੀ ਹੋ ਜਾਣਗੇ।🙏
@rajansingh-lw3iu ਇਸ ਦਾ ਭਾਵ ਹੈ ਕਿ ਰੱਬ ਨੂੰ ਦੇਖਣ ਲਈ ਲੋਕਾਂ ਦੇ ਹਿਰਦੇ ਅੰਦਰ ਜਾਣਾ ਪਵੇਗਾ।
Bai tuci hille Nava convert hoa oo, check history of Christian missionary then talk , how much blood shed they did in past.
Jihhna discrimination Christian krda oona koi nhii krda, how these in Europe hate Indian on basis of skin colour
@jagjeetturka3379 sir, ਅਸੀਂ ਪਰਿਵਰਤਿਤ ਨਹੀਂ ਹੋਏ ਹਾਂ, ਅਸੀਂ ਜਨਮ ਤੋਂ ਯਿਸੂ ਮਸੀਹ ਦੀ ਸੇਵਾ ਕਰਦੇ ਹਾਂ.
ਮਨੁਵਾਦ ਤੋਂ ਦੁਖੀ ਹੋ ਕੇ ਆਮ ਦਲਿਤ ਗਰੀਬ ਲੋਕਾਂ ਨੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਰਹਿਨੁਮਾਈ ਹੇਠ ਸਿੱਖ ਧਰਮ ਅਪਣਾ ਲਿਆ ਪਰ ਹੁਣ ਕਾਫੀ ਸਮੇਂ ਤੋਂ ਪਿੰਡਾਂ ਦੇ ਵੱਡੇ ਜਿੰਮੀਦਾਰਾਂ, ਜਥੇਦਾਰਾਂ, ਅਮੀਰ ਲੋਕਾਂ ਵੱਲੋਂ ਗਰੀਬਾਂ ਨੂੰ ਹੁਣ ਵੀ ਨਫ਼ਰਤ ਨਾਲ ਦੇਖਿਆ ਜਾਂਦਾ ਹੈ, ਗੁਰਦੁਆਰਾ ਸਾਹਿਬ ਵਿਚ ਸੇਵਾ ਕਰਨ ਤੇ ਪਾਠ ਕਰਨ ਦਾ ਹੱਕ ਨਹੀਂ, ਸ਼੍ਰੋਮਣੀ ਕਮੇਟੀ ਦੇ ਸਕੂਲਾਂ,ਕਾਲਜਾਂ ਤੇ ਗੁਰਦੁਆਰਿਆਂ ਵਿੱਚ 99% ਜੱਟਾਂ ਦੀ ਭਰਤੀ, ਦੋ ਪ੍ਰਸੈਂਟ ਸਿੱਖ ਹੁਣ .02 ਪ੍ਰਸੈਂਟ ਗਿਣੇ ਜਾਣਗੇ ਫੇਰ ਬਈਏ ਜੁੱਤੀ ਫੇਰਨਗੇ ਅਕਲ ਟਿਕਾਣੇ ਆਉਣੀ ਫੇਰ, ਪਰ ਫੇਰ ਬਣਨਾ ਕੁਝ ਨਹੀਂ
Hun ihi thade jatt vaad tho dukhi kattadta karke ohi sikh hun christan ban rahe ne 😂😂😂
@@nitinvermadailyvlogsfaadubhai
ਟਰੈਕਟਰ ਤੇ ਡੈੱਕ ਲੱਗਿਆ, ਸੜਕ 'ਤੇ ਜਾਂਦੇ ਰੇਸ ਦੇ ਕੇ ਭਜਾਉਂਦੇ, ਸਿਰਾਂ ਤੇ ਟੋਪੀਆਂ ਪਾਈ ਉੱਚੀਆਂ ਤੇ ਭੈੜੀਆਂ ਅਵਾਜ਼ਾਂ ਕੱਢਦੇ ਜਾਂਦੇ ਮੁੰਡਿਆਂ ਨੂੰ ਦੇਖ ਉਸ ਬਜ਼ੁਰਗ ਦਾ ਸੁਤੇ ਸੁਭਾਅ ਈ ਹੱਥ ਖੜ੍ਹਾ ਹੋ ਗਿਆ ਮੁੰਡਿਆਂ ਨੇ ਟਰੈਕਟਰ ਰੋਕ ਲਿਆ ਬੀ ਬਾਬੇ ਨੇ ਕਿਤੇ ਜਾਣਾ
"ਕਿੱਥੇ ਚੱਲੇ ਓ ਜੁਆਨੋ ਬਾਬੇ ਨੇ ਮੁੰਡਿਆਂ ਤੋਂ ਪੁੱਛਿਆ ?"
"ਸਰਹੰਦ ਚੱਲੇ ਆ ਬਾਬਾ , ਫਤਿਹਗੜ੍ਹ ਸਾਬ੍ਹ ਦੂਜਾ ਮੁੰਡਾ ਬੋਲਿਆ
ਸ਼ਾਬਾਸ਼ੇ ਜੁਆਨੋ ਕਿਹੜੀ ਧਿਰ ਵੱਲੋਂ ਚੱਲੇ ਓ ?
"ਕਿਵੇਂ ? ਸਮਝ ਨੀ ਲੱਗੀ ਗੱਲ ਧਿਰ ਮਤਲਬ ਕਿਵੇਂ ? ਮੁੰਡੇ ਨੇ ਗੱਲ ਸਮਝਣ ਲਈ ਟਰੈਕਟਰ ਬੰਦ ਕਰ ਲਿਆ
ਇੱਕ ਧਿਰ ਸੱਚ ਦੀ ਮਾਤਾ ਗੁਜਰੀ ਜੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਹਿ ਸਿੰਘ ਵਾਲੀ
ਦੂਜੀ ਧਿਰ ਕੂੜ ਦੀ ਝੂਠ ਦੀ ਸੁੱਚਾ ਨੰਦ ਅਤੇ ਵਜੀਦੇ ( ਵਜ਼ੀਰ ਖਾਂ) ਕਾ ਲਾਣਾ ਤੁਸੀਂ ਕਿਹੜਿਆਂ ਵੱਲੋਂ ਜਾ ਰਹੇ ਓ ਭਾਈ ?"
"ਬਜੁਰਗੋ ਕਮਾਲ ਕਰਦੇ ਓ ਅਸੀਂ ਮਾਤਾ ਗੁਜਰੀ, ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਵੱਲੋਂ ਹੀ ਜਾ ਰਹੇ ਆ !
ਫਿਰ ਪੁੱਤ ਉਹਨਾਂ ਵੱਲੋਂ ਤਾਂ ਸਬਰ ਸੰਤੋਖ ਸੰਜਮ ਸਹਿਜ, ਸਿਮਰਨ, ਸਲੀਕਾ, ਸਤਿਕਾਰ, ਸ਼ੁਕਰ, ਸਨਮਾਨ, ਸੇਵਾ ਸੰਕਲਪ ਸ਼ਹਾਦਤ ਜਾਂਦੈ ਆਹ ਗਾਣੇ ਚੀਕਾਂ ਕੂਕਾਂ ਤੇ ਹੁੱਲੜਬਾਜ਼ੀ ਨਹੀਂ
ਫ਼ਤਹਿਗੜ੍ਹ ਸਾਹਿਬ ਦੀ ਧਰਤੀ ਦਾ ਸਾਡੇ ਹਰੇਕ ਘਰ ਤੇ ਕਰਜ਼ ਆ ਸ਼ੇਰਾ ਜੇ ਅੱਜ ਅਸੀਂ ਆਪਣੇ ਬੱਚਿਆਂ ਵਿੱਚ ਖੇਡਦੇ ਖੁਸ਼ੀਆਂ ਮਨਾਉਂਦੇ ਆ ਤਾਂ ਉਹ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ, ਧੰਨ ਧੰਨ ਬਾਬਾ ਫ਼ਤਿਹ ਸਿੰਘ ਕਰਕੇ ਹੀ ਮਨਾ ਰਹੇ ਆ
"ਦਸਮੇਸ਼ ਪਿਤਾ ਨੇ ਕਿਹਾ ਸੀ , ਪੰਥ ਵਸੇ ਮੈਂ ਉਜੜਾਂ |"
ਓਏ ਕਿੱਥੇ ਮਿਲੂਗਾ ਇਹੋ ਜਿਹਾ ਪੂਰਾ ਗੁਰੂ |"
ਬਾਬੇ ਨੇ ਮੱਡਗਾਰਡ ਤੇ ਬੈਠੇ ਮੁੰਡੇ ਦੀ ਬਾਂਹ ਚ ਪਾਈ ਹਰੀ ਚੂੜੀ ਵੱਲ ਗਹੁ ਨਾਲ ਤੱਕਿਆ
"ਕੀ ਵੇਹਨਾ ਬਾਬਾ ਇਹ ਤਾਂ ਪੀਰ ਬਾਬੇ ਦੀ ਆ ?"
"ਕਿਉਂ ਸ਼ੇਰਾ ਆਪਦੇ ਬਾਬੇ ਤੇ ਭਰੋਸਾ ਨੀ ?"
"ਪਤਾ ਸ਼ੇਰੋ ਜਦੋਂ ਚਮਕੌਰ ਦੀ ਗੜ੍ਹੀ ਚ ਪਹਿਲੀ ਰਾਤ ਕੱਟੀ ਤਾਂ ਦਸਮੇਸ਼ ਪਿਤਾ ਨੇ ਸਾਰੇ ਸਿੰਘਾਂ ਨੂੰ ਕਿਹਾ ਸੀ ਕਿ ਮੈਂ ਪਹਿਰਾ ਦੇਵਾਂਗਾ ਤੁਸੀਂ ਸਾਰੇ ਅਰਾਮ ਕਰੋ ਦਸਮੇਸ਼ ਪਿਤਾ ਨੇ ਸੁੱਤੇ ਪਏ ਸਿੰਘਾਂ ਦੇ ਮੱਥੇ ਚੁੰਮੇ , ਕਿਸੇ ਮੋਹ ਵੱਸ ਕਰਕੇ ਨੀ ਚੁੰਮੇ ਸ਼ੇਰੋ, ਇਸ ਕਰਕੇ ਚੁੰਮੇ ਕਿ ਕੱਲ੍ਹ ਨੂੰ ਧਰਮ ਤੋਂ ਕੁਰਬਾਨ ਹੋਣ ਵਾਲਿਓ , ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਆਂ
ਦਸ ਲੱਖ ਫ਼ੌਜ ਦਾ ਘੇਰਾ ਹੋਵੇ ਮੌਤ ਸਿਰ ਤੇ ਮੇਲਦੀ ਫ਼ਿਰਦੀ ਹੋਵੇ ਸਿੰਘ ਸੌਂ ਗਏ ਬੇਫ਼ਿਕਰ ਹੋਕੇ ਪਤਾ ਕਿਉਂ ਸ਼ੇਰੋ?
ਕਿਉਂਕਿ ਰਾਖੀ ਆਪ ਕਲਗੀਆਂ ਵਾਲਾ ਕਰ ਰਿਹਾ ਸੀ
ਇਹਨੂੰ ਕਹਿੰਦੇ ਆ ਭਰੋਸਾ ਸ਼ੇਰੋ
"ਜੇ ਐਸੇ ਪੂਰੇ ਗੁਰੂ ਤੇ ਭਰੋਸਾ ਨਾ ਕਰਕੇ , ਕੱਚਿਆਂ ਪਿੱਲਿਆਂ ਤੇ ਭਰੋਸਾ ਰੱਖਾਂਗੇ ਤਾਂ ਇਹ ਆਪਣੇ ਗੁਰੂ ਦਾ ਨਿਰਾਦਰ ਤਾਂ ਨੀ ਕਰ ਰਹੇ ਅਸੀਂ ਕਿਤੇ ?
ਸੋਚੀਏ ਜੁਆਨੋਂ ....ਗੱਭਰੂਆਂ ਦੇ ਕਪਾਟ ਖੁੱਲ੍ਹ ਗਏ.....
"ਇੱਕ ਮੁੰਡਾ ਕਹਿੰਦਾ ਬਾਬਾ ਜੀ ਤੁਸੀਂ ਸਾਨੂੰ ਇੰਨੇ ਪਿਆਰ ਨਾਲ ਸਮਝਾਇਆ ਸੱਚੀਂ ਵਾਹਲਾ ਵਧੀਆ ਲੱਗਿਆ
ਤੁਸੀਂ ਸਾਨੂੰ ਨਫ਼ਰਤ ਨਾਲ ਨੀ ਵੇਖਿਆ।
"ਲੈ ਪੁੱਤ ! ਸਾਡੇ ਆਪਦੇ ਜੁਆਕ ਓ ਤੁਸੀਂ, ਨਫ਼ਰਤ ਕਿਉਂ ਕਰਨੀ ਸ਼ੇਰੋ ਜੇ ਇੱਕ ਪੌੜੀ ਪਿੱਛੇ ਖੜ੍ਹੇ ਓ ਤਾਂ ਸਾਡਾ ਫਰਜ਼ ਬਣਦਾ ਕਿ ਹੱਥ ਕੱਢ ਕੇ ਪਿਆਰ ਨਾਲ, ਨਾਲ ਰਲਾ ਲਈਏ
"ਮੁੰਡਿਆਂ ਦੇ ਮੂੰਹੋਂ ਆਪ ਮੁਹਾਰੇ ਨਿਕਲਿਆ ਧੰਨ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਧੰਨ ਧੰਨ ਮਾਤਾ ਗੁਜਰੀ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫ਼ਤਿਹ ਸਿੰਘ ਜੀ
ਮੁੰਡੇ ਨੇ ਟਰੈਕਟਰ ਨੂੰ ਸੈਲਫ ਮਾਰਿਆ, ਸਲੈਂਸਰ 'ਚੋਂ ਧੂੰਏ ਦੀ ਲਾਟ ਨਿਕਲੀ ਜਾਪਿਆ ਜਿਵੇਂ ਮਨਾਂ ਦੀ ਸਾਰੀ ਦੀ ਸਾਰੀ ਕਾਲ-ਅੰਗਿਆਰੀ ਔਹ ਗਈ ਔਹ ਗਈ....
ਕੇਸਰੀ ਨਿਸ਼ਾਨ ਸਾਹਿਬ ਝੂਲਿਆ ....... ਡੈਕ ਚੋਂ ਕੀਰਤਨ ਚੱਲਿਆ ਗਲ਼ਾਂ ਚ ਪਾਏ ਨੀਲੇ ਪਰਨੇ ਸਿਰਾਂ ਤੇ ਬੱਝ ਗਏ
ਬਾਬੇ ਦੇ ਮੂੰਹੋ ਆਪ ਮੁਹਾਰੇ ਨਿਕਲਿਆ " ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ "
"ਬਾਬਾ ਸੜਕ 'ਤੇ ਖੜ੍ਹਾ ਤੁਰੇ ਜਾਂਦੇ ਟਰੈਕਟਰ ਟਰਾਲੀ ਨੂੰ ਦੇਖਦਾ ਰਿਹਾ, ਤੇ ਕਿੰਨੀ ਦੇਰ ਮੁੰਡਿਆਂ ਦੀ ਅਵਾਜ਼ ਉਹਦੇ ਕੰਨੀ ਪੈਂਦੀ ਰਹੀ......
ਜਪੋ ਸਤਿਨਾਮ ਸਤਿਨਾਮ ਸਤਿਨਾਮ ਜੀ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ.........ਬਾਬੇ ਨੇ ਹੱਥ ਜੋੜ ਕੇ ਮਾਲਕ ਦਾ ਸ਼ੁਕਰਾਨਾ ਕੀਤਾ
ਜਿੰਨੇ ਕੱਟੜਵਾਦੀ ਸੋਚ ਦੇ ਲੋਕ ਨੇ ਧਰਮ ਦੇ ਨਾਂ ਤੇ ਕਿੰਨੇ ਕਤਲ ਹੋਏ ਨੇ ਇਨਸਾਨੀਅਤ ਦੇ ਇਹ ਦੁਸ਼ਮਣ ਨੇ ਜ਼ਿੰਦਗੀ ਜਿਉਣ ਵਾਸਤੇ ਕਿਸੇ ਵੀ ਮਜਹਬ ਦੀਨ ਪੰਥ ਦੀ ਲੋੜ ਨਹੀਂ ਹੁੰਦੀ ਚੰਗੇ ਕੰਮ ਕਰੋ ਤੁਹਾਨੂੰ ਸਾਰੇ ਹੀ ਪਿਆਰ ਕਰਨਗੇ
Bhot vaddi te sachi gall kiti tuhi ❤
God Bless you 🙏
Hallelujah
ਹਾਲੇਲੂਈਯਾਹ🎉
ਮਾਨਸ ਕੀ ਜਾਤ ਸਬੋ ਏਕ ਪਹਿਚਾਨਬੋ । ਇਹ ਸਬ ਸਿਰਫ ਕਿਤਾਬੀ ਗੱਲਾਂ ।
ਪਰਮੇਸ਼ੁਰ ਨੇ ਆਪਣੇ ਨਿਜ ਪੁੱਤਰ ਨੂੰ ਜਗਤ ਲਈ ਦੇ ਦਿੱਤਾ, ਜੋ ਕੋਈ ਵਿਸ਼ਵਾਸ ਕਰੇਗਾ ਅਨੰਤ ਜੀਵਨ ਪਾਏਗਾ ।।
"ਮਾਨਸ ਕੀ ਜਾਤ ਸਬੈ ਏਕ ਪਹਿਚਾਨਬੋ"
Dhan Shri Guru Granth Sahib ji
Rab da koi individual putter nhi hai eh sab fake kahaniya hai..But puri duniya us Akaal purakh waheguru di banai hoi hai..bas apna vishvas pakka hona chahida hai..sab kuch waheguru da hukam wich hi hai us toh bhar kuch v nhi hai
Waheguru ji ❤❤
@ Scientific proof dekh, Noah di kishti jihri which He made according to God,s instructions had been found. DNA report of his holy blood is available. Kafan- in which cloth his body was raped. That report is also available.
So my friend Holy Bible never ever speaks wrong, It’s true words of God. It’s trumped sound of His Almighty Lord Jesus Christ.
Gup kahaniya hai hor kuch nahi 😂😂😂
@@Kings-0001ਗੁਰੂ ਗੋਬਿੰਦ ਸਿੰਘ ਜੀ ਨੇ ਕਹਿੰਦੇ ਨੇ
ਮੈਂ ਆਪਣਾਂ ਸੁਤ ਤੋਹਿ ਨਿਵਾਜਾ।।
ਭਾਵ ਅਕਾਲ ਪੁਰਖ ਨੇ ਗੁਰੂ ਜੀ ਨੂੰ ਕਿਹਾ ਮੈਂ ਤੈਨੂੰ ਆਪਣਾ ਪੁੱਤਰ ਬਣਾ ਲਿਆ
ਇਹ ਉਹ ਲੋਕ ਨੇ ਜੋ ਆਪਣੇ ਆਪ ਨੂੰ ਸਿੱਖ ਧਰਮ ਦੇ ਰਾਖੇ ਆਖਵਾਊਦੇ ਨੇ ਫਿਰ ਛੱਡਕੇ ਭੱਜਦੇ ਨੇ ਪੰਜਾਬ ਅਜਾਦ ੋਆ ਕੋਈ ਕਿਸੇ ਧਰਮ ਵਿੱਚ ਜਾ ਸਕਦਾ ਇੰਨਾ ਲੋਕਾਂ ਨੇ ਗੁਰੂ ਘਰਾ ਤੇ ਕਬਜੇ ਕਰ ਰੱਖੇ ਨੇ
Bhut wadia galla boliya tusi veer jii
Bhut vadia vichar brother ji
Jattwad ne Sikh Dharam nu Boht dhaa layi