Punjabi Language, Education and Sikh Diaspora - Speech of Dr. Sewak Singh

Поделиться
HTML-код
  • Опубликовано: 11 окт 2024
  • S. Sewak Singh (Dr.) is Assistant Professor of Religious Studies & Asst. Dean of Akal College of Arts & Sciences at Eternal University, Baru Sahib.
    This is video recording of a speech by Dr. Sewak Singh at Punjabi School, Guru Tegh Bahadur Gurdwara, Leicester, UK. The focus of his speech was "Punjabi Language and the Sikh Diaspora".

Комментарии • 20

  • @singhkaur1786
    @singhkaur1786 7 лет назад +13

    Since I was in Australia speaking English daily, I miss Punjabi sometimes. I randomly searched this video. Very informative and inspirational. I agree with each and every statement he have.

  • @humanfirst6085
    @humanfirst6085 9 лет назад +5

    boht vadhia vichaar ne dr saab de, waheguru charhdi kala bakhshe te vadh to vadh loka nu inah mahan punjabi bularea to sunn di daat bakhshe....

  • @gurpreetsingh-kq3lk
    @gurpreetsingh-kq3lk 9 лет назад +4

    ਵੀਰ ਸੇਵਕ ਸਿੰਘ ਜੀ ਨੇ ਬਹੁਤ ਸੋਹਣੇ ਵਿਚਾਰ ਦਿੱਤੇ ਨੇ, ਵਾਹਗੁਰੂ ਉਨ੍ਹਾਂ ਨੂੰ ਹੋਰ ਕੌਮੀ ਸੇਵਾ ਦਾ ਬਲ ਉੱਦਮ ਬਖ਼ਸ਼ੇ।
    ਗੁਰੂ ਦੇ ਸਿੱਖੋ ਹਲੇ ਵੀ ਵੇਲਾ ਐ ਆਪਣੀ ਬਿਗੜੀ ਬਣਾਲੋ
    ਆਓ ਜਿਉਣ ਜੋਗੇ ਹੋੲੀੲੇ ਕਮਾਉਣ ਜੋਗੇ ਫਿਰ ਹੋਜਾਂਗੇ

  • @amanpreetsingh2392
    @amanpreetsingh2392 7 лет назад +3

    Bhai Sahib Ji, aap ji de viakhiaan, har var sunia navaan point dinde ne

  • @thetouristsingh5900
    @thetouristsingh5900 6 лет назад

    Bohot sohni khoj ate vichaar.
    Dhanwad

  • @87smm
    @87smm 9 лет назад +2

    Concise, well-structured, and insightful.

  • @garrykairve2140
    @garrykairve2140 6 лет назад +2

    True words veer ji

  • @mkbchannel3016
    @mkbchannel3016 7 лет назад +2

    ਪੰਜਾਬੀ ਮਾਂ-ਬੋਲੀ-ਇੱਕ ਰੌਸ਼ਨੀ
    ਮਨਦੀਪ ਕੌਰ ਭੰਮਰਾ
    ਪੰਜਾਬੀ ਸਾਡੀ ਮਾਂ-ਬੋਲੀ ਹੈ । ਇਸ ਜਜ਼ਬੇ ਨੂੰ ਹਰ ਪੰਜਾਬੀ ਬੁਲੰਦ ਰੱਖਣਾ ਚਾਹੁੰਦਾ ਹੈ । ਪੰਜਾਬੀ ਬੋਲੀ ਦੇ ਰੌਸ਼ਨ ਸਫਰ ਦੀ ਅਜ਼ੀਮ ਗਾਥਾ ਨੂੰ ਯਾਦ ਕਰਨ ਦੀ ਕੋਸ਼ਿਸ਼ ਕਰਦਿਆਂ ਇਹ ਲੇਖ ਇਸ ਪੁਸਤਕ ਦੇ ਅਹਿਮ ਅੰਗ ਵਜੋਂ ਇੱਥੇ ਪੇਸ਼ ਕੀਤਾ ਗਿਆ ਹੈ । ਮਾਂ-ਬੋਲੀ ਜਾਂ ਭਾਸ਼ਾ ਮਾਂ ਦੇ ਦੁੱਧ ਨਾਲ ਹੀ ਬੱਚਾ ਸਿੱਖ ਲੈਂਦਾ ਹੈ । ਇਹੀ ਗੱਲ ਇਸਦੀ ਮਹਾਨਤਾ ਨੂੰ ਉਜਾਗਰ ਕਰਦੀ ਹੈ, ਕਿਓਂਕਿ ਹਰ ਇਨਸਾਨ ਦਾ ਆਪਣੀ ਮਾਤ-ਭਾਸ਼ਾ ‘ਤੇ ਕੁਦਰਤੀ ਤੌਰ ‘ਤੇ ਅਬੂਰ ਹਾਸਿਲ ਹੋ ਜਾਂਦਾ ਹੈ, ਜੋ ਉਸਦੇ ਵਿਚਾਰ-ਪ੍ਰਵਾਹ ਅਤੇ ਸੋਚ-ਪ੍ਰਵਾਹ ਨੂੰ ਸੰਚਾਲਿਤ ਕਰਦਾ ਹੈ । ਭਾਸ਼ਾ ਦਾ ਆਪਣਾ ਇੱਕ ਸਫਰ ਹੁੰਦਾ ਹੈ । ਉਸਨੇ ਇੱਕ ਲੰਮਾ ਪੈਂਡਾ ਤਹਿ ਕੀਤਾ ਹੁੰਦਾ ਹੈ । ਸਾਡੀ ਮਾਣਮੱਤੀ ਪੰਜਾਬੀ -ਬੋਲੀ ਨੇ ਵੀ ਅਜਿਹਾ ਸਫਰ ਤਹਿ ਕੀਤਾ ਜਿਸਦੀ ਗੱਲ ਕਰਨ ਜਾ ਰਹੇ ਹਾਂ । ਅਸੀਂ ਆਪਣੇ ਵਰਨਣ ਨੂੰ ਅੰਤਿਮ ਸੱਚ ਨਹੀਂ ਆਖ ਸਕਦੇ, ਯਤਨ ਕੀਤਾ ਹੈ । ਇੰਨਾਂ ਜ਼ਰੂਰ ਦਾਅਵਾ ਕਰਦੇ ਹਾਂ ਕਿ ਇਹ ਮਹਾਨ ਭਾਸ਼ਾ ਹੈ ਅਤੇ ਦੁਨੀਆਂ ਦੇ ਨਕਸ਼ੇ ‘ਤੇ ਹਾਲੇ ਹੋਰ ਚਮਕਣਾ ਹੈ ਇਸ ਨੇ ਅਤੇ ਰਾਹ ਰੌਸ਼ਨ ਕਰਨੇ ਹਨ, ਅਸੀਂ ਇਸ ਵਿਸ਼ਵਾਸ ਨਾਲ ਲਬਾਲਬ ਭਰੇ ਹੋਏ ਹਾਂ ਅਤੇ ਇਸਦੀ ਮਹਾਨਤਾ ਦੇ ਕਾਇਲ ਹਾਂ ਕਿਓਂਕਿ ਇਹ ਸਾਡੇ ਗੁਰੂਆਂ ਦੀ ਭਾਸ਼ਾ ਹੈ । ਸਾਡੇ ਸ਼ਬਦ-ਗੁਰੂ ਗੁਰੂ ਗਰੰਥ ਸਾਹਿਬ ਜੀ ਦੀ ਅਲੌਕਿਕ ਰਚਨਾ ਇਸੇ ਗੁਰੂ-ਬੋਲੀ ਵਿੱਚ ਹੋਈ ਹੈ, ਗੁਰਮੁੱਖੀ ਇਸਦੀ ਲਿੱਪੀ ਹੈ । ਇੱਕ ਵੇਲਾ ਸੀ ਜਦੋਂ ਦੀਵੇ’ ਜਗਿਆ ਕਰਦੇ ਸਨ, ਹਨ੍ਹੇਰੇ ਨਾਲ ਭਰੇ ਘਰਾਂ ਨੂੰ ਦੀਵਿਆਂ ਦੀ ਲੋਅ ਹੀ ਰੌਸ਼ਨੀ ਪ੍ਰਦਾਨ ਕਰਿਆ ਕਰਦੀ ਸੀ । ਸਾਡੇ ਵੱਡ-ਵਡੇਰਿਆਂ ਅਤੇ ਪੂਰਵਜਾਂ ਨੇ ਉਸੇ ਦੀਵੇ ਦੀ ਲੋਅ ਵਿੱਚ ਬੈਠ ਕੇ ਸਾਡੀ ਮਾਂ ਬੋਲੀ ਨੂੰ ਆਪੋ ਆਪਣੇ ਢੰਗ ਨਾਲ ਵਿੱਚ ਸਮੇਂ-ਸਮੇਂ ਵਿਕਸਿਤ ਕੀਤਾ ਅਤੇ ਇਸ ਬੁਲੰਦੀ ‘ਤੇ ਪੁਚਾਉਣ ਲਈ ਆਪੋ-ਆਪਣਾ ਯੋਗਦਾਨ ਪਾਇਆ । ਨਾਥਾਂ, ਜੋਗੀਆਂ ਤੋਂ ਵੀ ਪਹਿਲਾਂ ਜਿਹੜੇ ਸਾਡੇ ਪੂਰਵਜ ਸਨ, ਆਖਰਕਾਰ ਉਹਨਾਂ ਦੀ ਕੋਈ ਭਾਸ਼ਾ ਤਾਂ ਰਹੀ ਹੋਵੇਗੀ । ਜਦੋਂ ਉਹ ‘ਪੱਤਿਆਂ’ ਉੱਤੇ ਲਿਖਦੇ ਸਨ । ਉਹ ‘ਚਿੰਨ੍ਹ’ ‘ਬੀਜ-ਮੰਤਰ’ਆਦਿ ਡੂੰਘੇ ਅਰਥ ਰੱਖਿਆ ਕਰਦੇ ਹਨ, ਇਸੇ ਦੀਵੇ ਦੀ ਲੋਅ ਵਿੱਚ ਉਹਨਾਂ ਨੇ ਉਹ ਸਿਰਜੇ । ਇਹ ਇੱਕ ਲੰਮੀ ਯਾਤਰਾ ਰਹੀ ਹੈ । ਇਥੋਂ ਤੱਕ ਸਾਡੇ ‘ਸਮੁੱਚਾ ਸ਼ਾਸਤਰ’ ਅਤੇ ‘ਲੋਕਯਾਨਿਕ ਸਾਹਿੱਤ’ ਇਸੇ ਦੀਵੇ ਦੀ ਲੋਅ ਵਿੱਚ ਹੀ ਲਿਖਿਆ ਗਿਆ ਹੋਵੇਗਾ ! ਸੋ, ਦੀਵੇ ਦੀ ਇਸ ਰੌਸ਼ਨੀ ਦੇ ਸਦੀਵੀ ਸਫਰ ਵਿੱਚ ਹੀ ਸਾਡੀ ‘ਮਾਂ-ਬੋਲੀ ਪੰਜਾਬੀ’ ਦਾ ਜਨਮ ਹੋਇਆ । ਮੂਲ ਰੂਪ ਵਿੱਚ ਇਹ ਇੰਡੋ-ਆਰੀਅਨ-ਭਾਸ਼ਾ ਹੈ, ਜੋ ਲੱਗਭਗ ਪੂਰੇ ਵਿਸ਼ਵ ਵਿੱਚ ਬੋਲੀ ਜਾਂਦੀ ਹੈ । ਪਾਕਿਸਤਾਨੀ ਪੰਜਾਬ ਵਿਚ ‘ਸ਼ਾਹਮੁਖੀ ਲਿੱਪੀ’ ਵਰਤੀ ਜਾਂਦੀ ਹੈ ਅਤੇ ਹਿੰਦੁਸਤਾਨੀ ਪੰਜਾਬ ਵਿੱਚ ‘ਗੁਰਮੁਖੀ ਲਿੱਪੀ’ ਵਰਤੀ ਜਾਂਦੀ ਹੈ, ਜਿਸਦਾ ਗੁਰੂ ਅੰਗਦ ਦੇਵ ਜੀ, ਨੇ ਬੜੀ ਸੁਹਿਰਦ ਘਾਲਣਾ ਨਾਲ ਨਵਾਂ ਸਰੂਪ ਦੇ ਕੇ ਵਿਕਸਿਤ ਕੀਤਾ, ਅਤੇ ਆਮ ਲੋਕਾਂ ਤੱਕ ਪੁਚਾਇਆ । ਹੁਣ ਜਿੱਥੇ ਵੀ ਪੰਜਾਬੀ ਵਸਦੇ ਹਨ, ਅਮਰੀਕਾ, ਕੈਨੇਡਾ, ਫਰਾਂਸ, ਯੂਕੇ, ਜਰਮਨੀ, ਗੱਲ ਕੀ ਦੁਨੀਆਂ ਦੇ ਹਰ ਵੱਡੇ-ਛੋਟੇ ਮੁਲਕ ਵਿੱਚ, ਪੰਜਾਬੀ ਮਾਂ-ਬੋਲੀ ਨੂੰ ਰੱਜਵਾਂ ਪਿਆਰ ਕਰਦੇ ਹਨ । ਪੰਜਾਬੀ ਲਿਖਣ ਵਾਲੇ ਲੇਖਕ ਲੋਕਾਂ ਦਾ ਸਤਿਕਾਰ ਕਰਦੇ ਹਨ, ਜੋ ਮਾਣ ਵਾਲੀ ਗੱਲ ਹੈ ।
    ਸੱਭਿਆਤਾਵਾਂ ਦੇ ਵਿਕਾਸ ਨਾਲ ਭਾਸ਼ਾਵਾਂ ਦਾ ਵਿਕਾਸ ਹੋਣਾ ਲਾਜ਼ਮੀ ਹੁੰਦਾ ਹੈ । ਕਈ ਖੇਤਰਾਂ ਵਿੱਚ ਬਹੁਤ ਸਾਰੀਆਂ ਮੂਲ ਧਾਰਾਵਾਂ ਸਾਡਾ ਸਾਂਝਾ ਵਿਰਸਾ ਹਨ । ਪੁਰਾਤਨ ਭਾਸ਼ਾਵਾਂ ਹੀ ਸਾਡੀਆਂ ਅਜੋਕੀਆਂ ਵਿਕਸਿਤ ਭਾਸ਼ਾਵਾਂ ਦਾ ਮੂਲ ਹਨ । ਅਨੇਕਾਂ ਰਲਗੱਡ ਸ਼ਬਦ ਵੀ ਸਾਡੇ ਸ਼ਬਦ-ਕੋਸ਼ ਦਾ ਹਿੱਸਾ ਹਨ, ਜਿੰਨ੍ਹਾਂ ਦੀ ਵਰਤੋਂ ਸਾਨੂੰ ਕਈ ਵਾਰ ਕਰਨੀ ਪੈਂਦੀ ਹੈ । ਇਹ ਸੱਭਿਆਚਾਰਕ ਅਮੀਰੀ ਅਤੇ ਭਾਈਚਾਰਕ ਤੰਦਾਂ ਦੀ ਮਜ਼ਬੂਤੀ ਦੀ ਨਿਸ਼ਾਨੀ ਵੀ ਸਮਝ ਸਕਦੇ ਹਾਂ ! ਪਰ ਇਹ ਦੁਵੱਲੀ ਪਰਕਿਰਿਆ ਹੋਣੀ ਚਾਹੀਦੀ ਹੈ । ਭਾਵ ਇਕ ਦੂਸਰੇ ਦੀ ਮਾਤ-ਭਾਸ਼ਾ ਦੀ ਇੱਕੋ ਜਿਹੀ ਕਦਰ ਹੋਵੇ ! ਹਰ ਦੇਸ਼ ਦੀ ਆਪੋ-ਆਪਣੀ ਬੋਲੀ ਹੁੰਦੀ ਹੈ । ਵੈਸੇ ਵੀ ਕਿਹਾ ਜਾਂਦਾ ਹੈ ਕਿ ਹਰ ਬਾਰ੍ਹਾਂ ਕੋਹਾਂ ਤੇ ਬੋਲੀ ਬਦਲ ਜਾਂਦੀ ਹੈ । ਹਿੰਦੁਸਤਾਨ ਵਿੱਚ ਹੀ ਹਰ ਪ੍ਰਾਂਤ ਦੀ ਵੱਖੋ-ਵੱਖਰੀ ਭਾਸ਼ਾ ਹੁੰਦੀ ਹੈ । ਅਸੀਂ ਪੰਜਾਬ ਵਿੱਚ ਰਹਿੰਦੇ ਹਾਂ ਅਤੇ ਪੰਜਾਬੀ ਸਾਡੀ ਮਾਂ-ਬੋਲੀ ਹੈ । ਸਵਾਲ ਪੈਦਾ ਹੁੰਦਾ ਹੈ ਕਿ ਮਾਂ ਬੋਲੀ ਦੀ ਪਰਿਭਾਸ਼ਾ ਕੀ ਹੈ , ਜਿਵੇਂ ਕਿ ਸ਼ੁਰੂ ਵਿੱਚ ਹੀ ਵਰਨਣ ਕੀਤਾ ਹੈ ਕਿ ਮਾਂ-ਬੋਲੀ ਕੀ ਹੁੰਦੀ ਹੈ, ਇਸਦਾ ਸਪੱਸ਼ਟ ਭਾਵ ਹੈ ਕਿ ਜੋ ਬੋਲੀ ਹਰ ਬਾਲ ਆਪਣੀ ਮਾਂ ਦੇ ਦੁੱਧ ਨਾਲ ਹੀ ਸਿੱਖ ਲੈਂਦਾ ਹੈ ,ਉੱਹੀ ਉੱਸਦੀ ਮਾਂ-ਬੋਲੀ ਹੁੰਦੀ ਹੈ । ਸਾਡੀ ਮਾਂ ਬੋਲੀ ਪੰਜਾਬੀ ਬੜੀ ਅਮੀਰ ਹੈ । ਸਾਡੇ ਪੰਜਾਬੀ ਸ਼ਬਦ- ਭੰਡਾਰ ਵਿੱਚ ਬੇਸ਼ੁਮਾਰ ਸ਼ਬਦ ਮੌਜੂਦ ਹਨ , ਜਿਹਨਾਂ ਨੇ ਸਾਡੇ ਅਜੋਕੇ ਦੌਰ ਦੀ ਭਾਸ਼ਾ ਨੂੰ ਅਮੀਰ ਕਰ ਦਿੱਤਾ ਹੈ । ਅਸੀਂ ਸਾਰੀਆਂ ਭਾਸ਼ਾਵਾਂ ਦਾ ਸਨਮਾਨ ਕਰਦੇ ਹਾਂ ਅਤੇ ਹਰ ਖਿੱਤੇ ਦੇ ਵਸਨੀਕਾਂ ਦੇ ਇਸ ਬੁਨਿਆਦੀ ਹੱਕ ਨੂੰ ਸਮੱਰਥਨ ਦਿੰਦੇ ਹਾਂ ! ਸਥਾਨਕ ਬੋਲੀ ਵਿੱਚ ਲਿਖਣ ਵਾਲੇ ਲੇਖਕ-ਲੋਕ ਮਹਾਨ ਹੁੰਦੇ ਹਨ । ‘ਪੰਜਾਬੀ’ ਸਾਡੇ ਅਜੋਕੇ ਦੌਰ ਦੀ ਬਹੁਤ ਹੀ ਸਮਰੱਥ ਭਾਸ਼ਾ ਹੈ, ਆਮ ਬੋਲਚਾਲ ਦੀ ਬੋਲੀ ਹੈ, ਇਸਨੂੰ ਆਉਣ ਵਾਲੀਆਂ ਨਸਲਾਂ ਲਈ ਸੰਭਾਲ ਕੇ ਰੱਖਣਾ ਅਤਿਅੰਤ ਜ਼ਰੂਰੀ ਹੈ । ਬੇਸ਼ੱਕ ਬਹੁਤ ਸਾਰੇ ਲੋਕ ਇਸਨੂੰ ਬੋਲਣ ਵੇਲੇ ਝਿਜਕ ਮਹਿਸੂਸ ਕਰਦੇ ਹਨ, ਜੋ ਕਿ ਚੰਗੀ ਗੱਲ ਨਹੀਂ । ਉਹ ਲੋਕ ਇੱਕ ਤਰ੍ਹਾਂ ਦੀ ਹੀਣ-ਭਾਵਨਾ ਦਾ ਸ਼ਿਕਾਰ ਹਨ । ਅਜਿਹੀ ਭਾਵਨਾ ਨੂੰ ਬਦਲਣ ਦੀ ਲੋੜ ਹੈ । ਵਿਗਿਆਨਕ ਉੱਨਤੀ ਦੇ ਨਾਲ ਜਿਹੜਾ ਵੀ ਲਾਭ ਸਾਰੀ ਮਨੁੱਖਤਾ ਨੂੰ ਹੁੰਦਾ ਹੈ, ਉਹ ਸਾਨੂੰ ਵੀ ਹੋਇਆ ਹੈ । ਅੱਜ ਸਾਡੇ ਕੋਲ ਹਰ ਸਹੂਲਤ ਦੇ ਨਾਲ ਬਹੁਤ ਸਾਰੇ ‘ਪੰਜਾਬੀ ਫੌਂਟ’ ਵੀ ਮੌਜੂਦ ਹਨ । ਲੋੜ ਸਿਰਫ ਉਹਨਾਂ ਨੂੰ ਸਿੱਖਣ ਦੀ ਹੈ । ਵਰਤੋਂ ਵਿੱਚ ਲਿਆਉਣ ਦੀ ਆਦਤ ਪਾਉਣ ਦੀ ਹੈ । ਨਾਲ ਹੀ ਇਹ ਵੀ ਕੋਈ ਕਰ ਸਕਦਾ ਹੈ ਕਿ ‘ਸ਼ੌਕੀਆ ਜਮਾਤਾਂ’ (ਹਾਬੀ ਕਲਾਸਜ਼) ਦੇ ਨਾਂ ‘ਤੇ ‘ਹੱਥ ਨਾਲ ਫੱਟੀਆਂ ਉੱਪਰ ਪੰਜਾਬੀ ਲਿਖਣੀ ਵੀ ਸਿਖਾਈ ਜਾ ਸਕੇ’ ! ਇਹ ਬਹੁਤ ਹੀ ਰੁਮਾਂਚਿਕ ਸੁਚਾਰੂ ਕਦਮ ਹੋਵੇਗਾ ! ਅਸੀਂ ਇਸ ਬਾਰੇ ਜ਼ਰੂਰ ਸੋਚੀਏ ਅਤੇ ਪੰਜਾਬੀ ਮਾਂ-ਬੋਲੀ ਦਾ ਪਿਆਰ ਹਾਸਿਲ ਕਰੀਏ ! ਇਸ ਪ੍ਰਾਪਤੀ ਲਈ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਡੇ ‘ਤੇ ਨਿਸ਼ਚੇ ਹੀ ਮਾਣ ਕਰਨਗੀਆਂ ! ਸ਼ਿਵਚਰਨ ਜੱਗੀ ਕੁੱਸਾ ਹੁਰਾਂ ਦੇ ਪੰਜਾਬੀ ਮਾਂ ਬੋਲੀ ਲਈ ਕੀਤੇ ਸਿਦਕਮਈ ਕਾਰਜ ਨੂੰ ਆਧਾਰ ਬਣਾ ਕੇ ਇਸ ਪੁਸਤਕ ਨੂੰ ਲਿਖਣ ਦਾ ਸਾਡਾ ਮਕਸਦ ਸਿੱਧੇ ਤੌਰ ‘ਤੇ ਇਸ ਬੋਲੀ ਦੀ ਸਮਰੱਥਾ ਨੂੰ ਉਜਾਗਰ ਕਰਨਾ ਹੈ । ਜੱਗੀ ਕੁੱਸਾ ਨੇ ਆਪਣੇ ਲਿਖਣ-ਕਾਰਜ ਨੂੰ ਬੜੀ ਸ਼ਿੱਦਤ ਨਾਲ ਸੰਪੂਰਨ ਕਰਨ ਦਾ ਅਹਿਦ ਕੀਤਾ ਹੋਣ ਕਾਰਣ ਹੀ ਉਸਦੀ ਅੰਤਰ -ਰਾਸ਼ਟਰੀ ਪੱਧਰ 'ਤੇ ਬਣੀ ਹੋਈ ਭੱਲ ਨੂੰ ਕਿਵੇਂ ਵੀ ਨਕਾਰਿਆ ਨਹੀਂ ਜਾ ਸਕਦਾ, ਵਡਿਆਇਆ ਹੀ ਜਾ ਸਕਦਾ ਹੈ !
    ਦੁਨੀਆਂ ਦੇ ਇਤਿਹਾਸ ਵਿੱਚ ਮਾਂ-ਬੋਲੀ ਦੀ ਮਹਾਨਤਾ ਨੂੰ ਸਮਝਿਆ ਜਾਣਾ ਇੱਕ ਸਰਵ-ਪ੍ਰਵਾਨਿਤ -ਸਚਾਈ ਹੈ । ਇਸੇ ਭਾਵਨਾ ਦੇ ਤਹਿਤ ਦੁਨੀਆਂ ਦੇ ਹਰ ਖਿੱਤੇ ਦੇ ਲੋਕ ਆਪੋ-ਆਪਣੀ ਮਾਂ-ਬੋਲੀ ਵਿੱਚ, ਸਾਹਿੱਤ- ਸਿਰਜਣਾ ਵਿੱਚ ਜੁੱਟੇ ਰਹਿੰਦੇ ਹਨ ।

  • @Abrilpara2
    @Abrilpara2 8 лет назад +1

    Can someone translate and write for me in Gurmukhi script the following song titles? The titles are from the singer ADH and the album is 4 Folk Sake. Just check the videos to fully understand the meaning. The songs are: Mikadmaa; Vang; Kurri; Khusi; Sassi; Putt Sardara De; Saade Naal; Punjab. Thanks.

  • @krkrk7035
    @krkrk7035 6 лет назад +1

    Sir please upload video about how old is Panjabi language and About some researches on this topic!

  • @dharamveersingh7627
    @dharamveersingh7627 7 лет назад +1

    ਪੰਜਾਬੀ ਦੀ ਅਹਿਮੀਅਤ ਬਾਰੇ..ਹਰ ਪੱਖ ਤੋਂ ਸੁਚੇਤ ਕਰ ਰਹੇ.

  • @vikassharma-pq3ro
    @vikassharma-pq3ro 7 лет назад +1

    so DR. sahab dono hi sahi ne, just depend where you live

  • @hoshiarsinghgill2157
    @hoshiarsinghgill2157 8 лет назад +3

    Panjabi media and education is totally over- powered with Hindi and Sanskrit words and phrases in India.Persion and Arabic words which had been naturalised into Panjabi over a 1000 years are used by very few.Also Panjabi content in Media is very minimal.

    • @warriorclan543
      @warriorclan543 7 лет назад +1

      hoshiar Singh Gill ehje bandeya te samma barbad ho reha
      vada angrej

  • @vikassharma-pq3ro
    @vikassharma-pq3ro 9 лет назад +1

    Dr. Sabh sorry but you said dekhan as well @ 23:45/30:08 as you mentioned its not dekhan its vekhan.

    • @hoshiarsinghgill2157
      @hoshiarsinghgill2157 8 лет назад

      Dekhia and Wekhia are both correct!

    • @vikassharma-pq3ro
      @vikassharma-pq3ro 8 лет назад

      thanks yes i know but not according to the gentleman

    • @warriorclan543
      @warriorclan543 7 лет назад

      vikas sharma oh es lyi loki ohi bolde
      ohne b.s eh gal dasni cc baki loga di marji
      vese tenu boht takleef hoi lagdi 😂

    • @ਪ੍ਰਭਜੋਤਸਿੰਘ-ਜ1ਦ
      @ਪ੍ਰਭਜੋਤਸਿੰਘ-ਜ1ਦ 7 лет назад +1

      ਓ ਅਸਲ ਚ ਡਾਕਟਰ ਸਾਬ ਮਲਵਈ ਨੇ ਤੇ ਮਾਲਵਾ ਸੈਡ ਦੇਖਿਆ ਬੋਲਦੇ ਜਿਆਦਾਤਰ ਪਰ ਮਝੈਲ ਵੇਖਿਆ ਈ ਬੋਲਦੇ ਨੇ । ਮਾਲਵੇ ਆਲੇ ਵ ਨੂੰ ਬ ਬੋਲਦੇ ਨੇ ਗੱਲ ਕਰਦੇ ਸਮੇਂ