Haan jadh mai chota si tadh dekhiya kudian nu baraat ch lai ke nahi jande si ik vaar ik kudi chori bus di see the thale look ke barat hai par faghwara had aya tan baratiyaan nu patta lagga oh usnu kutan lagge te mere father sahab be rok ditta te bus rules ke new kapdhe us kudi vaste lae phir baraat wali bus chali
ਜੱਦੋ ਪਹਿਲਾਂ ਪਹਿਲਾਂ ਜੱਦੋ ਕੁੜੀਆ ਬਰਾਤ ਜਾਣ ਲੱਗਿਆਂ ਕੁੜੀ ਵਾਲਿਆਂ ਦੇ ਘਰ ਸੁਨੇਹਾ ਬਚੋਲੇ ਰਾਹੀਂ
ਭੇਜਿਆ ਜਾਂਦਾ ਸੀ ਬਰਾਤ ਵਿੱਚ 2 ਜਾ 3 ਕੁੜੀਆ ਅੋਣਗੀਆ ਉਹਨਾਂ ਦੇ ਰੇਹਿਣ ਦਾ ਘਰ ਵਿੱਚ ਇੰਤਜ਼ਾਮ
ਕਰਦੇਣ
ਬਹੁਤ ਸੋਹਣੀ ਫਿਲਮ ਆ ਜੀ ਮੈਂ ਪਹਿਲੀ ਵਾਰ ਸਿਨਮੇ ਜਾ ਕੇ ਫਿਲਮ ਦੇਖੀ ਬਹੁਤ ਮਜ਼ਾ ਆਇਆ 30ਸਾਲ ਪਿੱਛੇ ਦਾ ਮਹੌਲ ਯਾਦ ਆਇਆ 🎉
Tania looking so beautiful ❤️❤️❤️
ਸਾਡੇ ਪਿੰਡ ਵੀ ਪਹਿਲੀ ਵਾਰ ਸਾਡੇ ਸ਼ਰੀਕੇ ਵਿਚੋਂ ਕੁੜੀਆਂ ਨੂੰ ਬਰਾਤ ਲੈ ਕੇ ਗਏ ਸਾਰੇ ਪਿੰਡ ਦੇ ਵਿੱਚ ਲੋਕਾਂ ਨੇ ਚਰਚਾ ਕੀਤੀ ਲਓ ਜੀ ਇਹਨਾ ਨੇ ਤਾਂ ਨਵੀਂ ਰੀਤ ਸ਼ੁਰੂ ਕਰ ਦਿੱਤੀ ਕੁੜੀਆਂ ਤੇ ਬੁੜੀਆਂ ਨੂੰ ਬਰਾਤ ਲੈ ਗਏ
Bhut hi vadiya filam a mai kal vekhi a sare pariwar nu vekhni chahidi a
Very Nice Congratulation alls Team Thanku
ਵੈਸੇ ਤਾਂ ਫਿਲਮ ਰਲੀਜ ਹੋਣ ਤੇ ਹੀ ਪਤਾ ਲਗੂ ਕਿ ਵੀ ਕੀ ਭਾਅ ਵਿਕਦੀ ਆ ਨਾਮ ਬੜਾ ਅਜੀਬ ਜਿਹਾ ਲਗਿਆ ਗੋਡੇ ਤਾਂ ਹੇਠਾਂ ਈ ਰਹਿ ਜਾਂਦੇ ਆ ਮੋਢੇ ਮੋਢੇ ਚਾਅ ਨੀ ਸੀ ਠੀਕ ਪਹਿਲਾਂ ਬੜੇ ਸੋਹਣੇ ਨਾਮਕਰਣ ਹੁੰਦੇ ਸੀ ਸਰਪੰਚ ਚੰਨ ਪਰਦੇਸੀ ਯਾਰੀ ਜਟ ਦੀ ਪੁਤ ਜਟਾਂ ਦੇ ਬਲਵੀਰੋ ਭਾਬੀ ਜਟ ਤੇ ਜਮੀਨ ਹਸ਼ਰ ਹੁਣੇ ਹੁਣੇ ਆਈ ਜੋੜੀ ਕਿਆ ਬਾਤ ਚਲੋ ਵੇਖਦੇ ਆਂ ਪਤੰਦਰਾ ਨਾ ਹੀਰੋ ਹੀਰੋਇਨ ਵਾਰੇ ਦਸਿਆ। ਹੋਰ ਈ ਕਾਵਾਂ ਰੌਲੀ ਵਿਚ ਭੋਗ ਪ ਦਿਤਾ।
My favorite tania
Film dekhi asi bohat vadia si
❤
I only liked one panjabi movie CHAN PARDESI.
Where is madam Nirmal Rishi
Very nice 😂😂❤❤❤
❤❤❤❤
Mere marriage bele kudiyan nu braat nu baar rokan nhi ditta c eh gal 1989 di h
👍🌹🌹
Punjabi Karan Johar in black
I ll take it as compliment ...sir
Haan jadh mai chota si tadh dekhiya kudian nu baraat ch lai ke nahi jande si ik vaar ik kudi chori bus di see the thale look ke barat hai par faghwara had aya tan baratiyaan nu patta lagga oh usnu kutan lagge te mere father sahab be rok ditta te bus rules ke new kapdhe us kudi vaste lae phir baraat wali bus chali
Bakvas
ਵੱਡੇ ਭੈਣ ਹੋਰਾ ਨੂੰ ਇਕ ਕੁਰਸੀ ਤੇ ਬਿਠਾਇਆ,ਆਪ ਚੋੜਦੇ ਹੋ ਹੋ ਬੈਠ ਗਏ
Har cheez me negative ni hota..... Frame vaisa tha
❤❤❤❤❤❤❤