ਗਿੱਦੜ ਨੇ ਕਿਵੇਂ ਜੱਟ ਤੇ ਤੇਲੀ ਦਾ ਫੈਸਲਾ ਕਰਵਾਇਆ| ਪੁਰਾਣੇ ਸਮੇਂ ਦੀ ਜਾਗੋ ਕਿਵੇਂ ਹੁੰਦੀ ਸੀ| Bapu Maghar Singh

Поделиться
HTML-код
  • Опубликовано: 7 янв 2025

Комментарии • 167

  • @vellyb9452
    @vellyb9452 3 года назад +1

    ਸਿਤਸ਼ੀਅਕਾਲ ਵੀਰ ਜੀ ਆਪ ਨੇਇਹ ਬਹੁਤ ਸੋਹਣਾ ਉਪਰਾਲਾ ਕੀਤਾ ਹੈ ।ਲੋਕ ਇਹ ਸਭ ਗਲਾ ਭੁਲ ਚੁਕੇ ਸੀ ।ਆਪ ਸਭ ਦਾ ਬਾਪੂ ਜੀਦਾ ਬਹੁਤ ਧੰਨਵਾਦ । ਬਾਪੂ ਜੀ ਗਿਆਨੀ ਪੁਰਸ਼ ਨੇ ਇਕ ਖਜਾ🙏🙏🙏🙏🙏ਨਾ ਨੇ । ਮੈ ਮਿਲਨਾ ਚਾਹ
    ਗੀ ਬਾਪੂ ਜੀ ਨੂੰ।

  • @gurpalsingh8605
    @gurpalsingh8605 3 года назад +32

    ਉਦੋਂ ਸਮਾਂ ਚੰਗਾ ਸੀ,,,
    ਸਹੀ ਗੱਲ ਆ ਬਾਪੂ ਜੀ

  • @gurjotsingh8thb78
    @gurjotsingh8thb78 3 года назад +6

    ਚੰਗੇ ਸਮੇਂ ਦੀਆਂ ਬਾਤਾਂ ਤੇ ਯਾਦਾਂ ਰਬ ਖੁਸ਼ੀਆਂ ਦੇਵੇ ।

  • @MS-wj6yz
    @MS-wj6yz 3 года назад +5

    ਵਾਹਿਗੁਰੂ ਜੀ ਮੇਹਰ ਕਰਨੀ ਬਾਪੂ ਮੱਘਰ ਸਿੰਘ ਜੀ ਤੇ ਧੰਨਵਾਦ ਜੀ

  • @sachdiawaaz6810
    @sachdiawaaz6810 3 года назад +4

    ਚੰਗੀ ਯਾਦ ਸੌਹਣਾ ਮਿਥਿਹਾਸ ਹੈ

  • @amanaulakh1313
    @amanaulakh1313 3 года назад +4

    ਬਹੁਤ ਵਧੀਆ ਕੰਮ ਕੀਤਾ ਹੈ ਜੀ ਤੁਸੀਂ ਬਾਪੂ ਦੀਆਂ ਗੱਲਾਂ ਸੁਣਨ ਮਿਲੀਆਂ

  • @manindesingh8633
    @manindesingh8633 3 года назад +2

    ਬਾਪੂ ਜੀ ਸਤਿ ਸ੍ਰੀ ਅਕਾਲ ਜੀ ਆਪ ਜੀ ਤਾ ਕਮਾਲ ਹੀ ਕਰੀ ਜਾਂਦੇ ਹੋ ਧੰਨਵਾਦ ਜੀ ਆਪ ਜੀ ਦਾ

  • @lakhveersinghgill4807
    @lakhveersinghgill4807 3 года назад +3

    ਸਤਿ ਸ੍ਰੀ ਅਕਾਲ ਜੀ ਸਾਰੀ ਟੀਮ ਨੂੰ ਬਾਪੂ ਦੀਆ ਗੱਲਾਂ ਸੁਣਕੇ ਨਜ਼ਾਰਾ ਆ ਗਿਆ ਜੀ

  • @SIDHU-vk2kk
    @SIDHU-vk2kk 3 года назад +8

    ਸੱਚੀਆਂ ਗੱਲਾਂ ਨੇ ਤੁਹਾਡੀਆਂ 🙏🙏 ਬਜ਼ੁਰਗੋ

  • @sardarmohd2639
    @sardarmohd2639 Год назад

    ਬਹੁਤ ਵਧੀਆ ਕਹਾਣੀ ਬਾਬਾ ਜੀ👍

  • @khushtatla7871
    @khushtatla7871 3 года назад +8

    ਬਾਪੂ ਜੀ ਬਹੁਤ ਵਧੀਆ ਕਹਾਣੀ ਹੈ ਜੀ ਵੈਰੀ ਗੁੱਡ ਬਾਬਾ ਜੀ ਸਹੀ ਗੱਲ ਕੀਤੀ ਹੈ

  • @gurlalsinghjawanda7699
    @gurlalsinghjawanda7699 3 года назад +2

    ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ ਜੀ ਬਾਬਾ ਜੀ ਨੂੰ

  • @puppusidhusidhu4817
    @puppusidhusidhu4817 3 года назад

    ਸਿਰਾ ਬਾਪੁ

  • @SukhwinderSingh-mv7rd
    @SukhwinderSingh-mv7rd 3 года назад +5

    ਸੋਹਣੀ ਵੀਡੀਓ ਸੋਹਣਾ ਮੈਸਜ

  • @happyvirk1
    @happyvirk1 3 года назад +4

    ਮੱਥਾ ਟੇਕਦਾਂ ਬਾਪੂ ਜੀ

  • @amarjitsingh1946
    @amarjitsingh1946 11 месяцев назад

    ਬਹੁਤ ਵਧੀਆ ਕਹਾਣੀ ਆ ਜੀ ਨਾਇਸ਼

  • @sunnybhunder6721
    @sunnybhunder6721 3 года назад

    ਬਹੁਤ ਵਧੀਆ ਜੀ

  • @daljeetkaur6258
    @daljeetkaur6258 3 года назад

    Very good bapu g jionde vsde rho 🙏👍👌😊😊😊

  • @jagtarsingh1186
    @jagtarsingh1186 3 года назад +1

    ਬਹੂਤ ਹੀ ਵਧੀਆ ਲਗਿਆ ਜੀ

  • @tajarbe-jindgide.3898
    @tajarbe-jindgide.3898 3 года назад +2

    ਬਹੁਤ ਸੋਹਣੀ story hai ਬਾਪੂ ਜੀ ਮੇਰਾ ਪਿੰਡ ਯਾਦ ਆ ਗਿਆ

  • @princesamy9272
    @princesamy9272 3 года назад +2

    Bahut vadiya veer ji. Ek changi soch te changa subject ghaint aa veer ji. All team nu salute aa. Jeonde vasde raho veero.

  • @Rangpunjab7
    @Rangpunjab7 3 года назад +12

    ਬਾਪੂ ਜੀ ਸਤਿ ਸ੍ਰੀ ਅਕਾਲ ਜੀ. ਬਾਪੂ ਜੀ ਸਾਡੇ ਹੁਣ ਵੀ ਸਖੇ ਘਰਾ ਚ ਕਢਦੇ ਆ ਜਾਗੋ

  • @singhajit6844
    @singhajit6844 3 года назад +12

    ਬਾਬਾ ਜੋਗੀ ਪੀਰ ਜੀ ਦੀ ਕਹਾਣੀ ਸੁਣਾਓ ਜੀ 🙏🙏🙏🙏

  • @balwinderkaur8216
    @balwinderkaur8216 2 года назад +1

    Wahe gur u ji

  • @RanjitKaur-yf6fj
    @RanjitKaur-yf6fj 3 года назад +1

    ਬਾਪੂ ਜੀ ਸਾਡੇ ਪਰਿਵਾਰ ਚ ਹੁਣ ਵੀ ਜਾਗੋ ਸਰੀਕੇ ਚ ਲੈ ਕੇ ਜਾਂਦੇ ਹਾਂ

    • @gopidaudhriya6720
      @gopidaudhriya6720 2 года назад

      Sade v lai ke jande bappu ji sada ta Lana buat vadda waheguru di kirpa nal

  • @GurpreetSingh-ts1cg
    @GurpreetSingh-ts1cg 3 года назад +8

    ਬਾਪੂ ਜੀ ਸਤਸ੍ਰੀ ਅਕਾਲ ਜੀ

  • @balwindergill1351
    @balwindergill1351 3 года назад +3

    ਬਜੁਰਗਾਂ ਤੋਂ ਇਹੋ ਜਿਹੀਆਂ ਕਹਾਣੀਆਂ, ਬੋਲੀਆਂ ਬਹੁਤ ਸੁਣਦੇ ਰਹੇ ਆਂ। ਬਜੁਰਗ ਸੱਥਾਂ ਦੀ ਸਾਨ ਹੁੰਦੇ ਆ, ਇਨ੍ਹਾਂ ਦਾ ਸਤਿਕਾਰ ਕਰਦੇ ਹਾਂ, ਵਾਹਿਗੁਰੂ ਆਪਨੂੰ ਤੰਦਰੁਸਤੀ ਅਤੇ ਲੰਬੀ ਉਮਰ ਬਖਸ਼ਣ ।

  • @ਪਿੰਡਾਵਾਲੇ-ਝ8ਧ
    @ਪਿੰਡਾਵਾਲੇ-ਝ8ਧ 3 года назад

    😂😂😂 Bappu ji sirra.

  • @harwinder0798
    @harwinder0798 3 года назад +3

    bhohat vdia videos bnaude tuc brother 👌👍👍

  • @amarjitgill7790
    @amarjitgill7790 2 года назад

    Bappu.ji you're 🙏 grateful

  • @jagjitsingh7415
    @jagjitsingh7415 3 года назад +1

    Good ji sab

  • @jagtarmaan2653
    @jagtarmaan2653 3 года назад +7

    ਸਤਿ ਸ੍ਰੀ ਅਕਾਲ ਜੀ

  • @jaswindernbbardar5800
    @jaswindernbbardar5800 3 года назад

    ਸਤਿ ਸ੍ਰੀ ਅਕਾਲ ਜੀ ਬੁਜਰਗੋ

  • @bindersingh8675
    @bindersingh8675 3 года назад

    Wa ji wa siraa

  • @sonusandhu5168
    @sonusandhu5168 3 года назад

    ਬਹੁਤ ਵਧੀਆ

  • @gurshabadguraya4284
    @gurshabadguraya4284 3 года назад +3

    Bapu ji jindabad jindabad

  • @lyniasarda2496
    @lyniasarda2496 3 года назад +1

    I knew all these stories, but bapu ji de muho sunke aj bahut ee acha lgaa jee krda baar baar suni jao... I was visualising, the way he recites❤️❤️❤️🙏🙏🙏

  • @onkarsinghrandhawa7715
    @onkarsinghrandhawa7715 3 года назад +4

    ਵੀਰ ਜੀ ਬਾਪੂ ਮੱਘਰ ਸਿੰਘ ਜੀ ਨੂੰ ਪੁੱਛਣਾ ਰੰਧਾਵਾ ਗੋਤ ਕਿੱਥੋ ਸ਼ੁਰੂ ਹੋਈ ਹੈ

  • @lakhvirkhangura4901
    @lakhvirkhangura4901 3 года назад

    Vir nice a
    Par bapu teji kar da
    Store ch
    Hint dinda par Store pori ne kar da
    Bro tusi edit kro .lood a
    But nice a

  • @jagseersingh502
    @jagseersingh502 3 года назад +5

    ਬਾਪੂ ਜੀ ਭੀਮ ਦੇ ਪੁੱਤਰ ਦਾ ਨਾਂ ਘਟੋਤਕਚ ਸੀ ।ਅੰਬਾ, ਅੰਬਿਕਾ ਤੇ ਅੰਬਾਲਿਕਾ ਰਾਜੇ ਦੀਆਂ ਬੇਟੀਆਂ ਸਨ। ਦੁਬਾਰਾ ਜਨਮ ਲੈਣ ਵਾਲੀ ਰਾਣੀ ਦਾ ਨਾਂ ਸ਼ਿਖੰਡੀ ਸੀ, ਉਹ ਖੁਸਰਾ ਸੀ। ਗੰਗਾ ਪੁੱਤਰ ਨੇ ਆਪਣੇ ਬਾਪ ਨੂੰ ਵਚਨ ਦਿੱਤਾ ਸੀ ਕਿ ਉਹ ਖੁਸਰੇ ( ਮਹੰਤ) ਅਤੇ ਔਰਤ ਤੇ ਵਾਰ ਨਹੀਂ ਕਰੇਗਾ।ਅਰਜਨ ਨੇ ਸਿਖੰਡੀ ਨੂੰ ਮੂਹਰੇ ਕਰਕੇ ਧੋਖੇ ਨਾਲ ਗੰਗਾ ਪੁੱਤਰ ਭੀਸ਼ਮ ਪਿਤਾਮਾ ਨੂੰ ਤੀਰਾਂ ਨਾਲ ਵਿੰਨ੍ਹ ਕੇ ਬੇਵੱਸ ਕਰ ਦਿੱਤਾ ਸੀ।

  • @neerkiran1542
    @neerkiran1542 3 года назад +2

    Bhut knowlege aw baba ji

  • @happynahel8695
    @happynahel8695 3 года назад +1

    Very nice ji 👌👌👌👌👌👌👌👌👌❤️👍

  • @HarpreetSingh-cn2su
    @HarpreetSingh-cn2su 3 года назад +1

    Nyc voice nyc old time

  • @hardeepkaur1448
    @hardeepkaur1448 3 года назад

    Nice bapu ji👌👌👌

  • @arshbrar2152
    @arshbrar2152 3 года назад +10

    ਬਾਬਾ ਜੀ ਸਲੇਡੇ ਬਾਰੇ ਸੁਨਾਦੋ
    ਸਲੇਡਾ ਜੋ ਰੁਪ ਬਦਲਦਾ

  • @dhillonsaab8221
    @dhillonsaab8221 Год назад

    ਵੀਰ ਬਾਪੂ ਜੀ ਦੇ ਬਚਿਆਂ ਬਾਰੇ ਦੱਸੋ ਤੇ ਬਾਪੂ ਜੀ ਬੇਟੇ ਨੂੰ ਵੀਡੀਓ ਚ ਜਰੂਰ ਲੈ ਕੇ ਆਓ ਇਕ ਵਾਰ

  • @jotdahiya4821
    @jotdahiya4821 3 года назад +10

    Gugga peer bare v daso g.

  • @JagdeepSingh-ei6qy
    @JagdeepSingh-ei6qy 3 года назад +2

    Bhut bhut dhanvad g

  • @TechWise007adds
    @TechWise007adds 2 года назад

    Aj de. Li dra. Di gall hai ji jai

  • @bikramdeepsingh9092
    @bikramdeepsingh9092 3 года назад +10

    Waiting for part 2 of maharaja ranjit singh🙂🙂

  • @tejwinderbuttar1796
    @tejwinderbuttar1796 3 года назад

    Good baba ji

  • @ranarana6497
    @ranarana6497 3 года назад +1

    So nice bapu ji old culture

  • @navisidhu3553
    @navisidhu3553 3 года назад +3

    sira bapu ji

  • @harbnssinghgianisidhu7692
    @harbnssinghgianisidhu7692 3 года назад

    ਬਾਪੂ ਜੀਅਤੇ ਸਾਰੀ ਟੀਮ ਨੂੰ ਫਹਿਤ ਅਰਜ ਕਰਦਾ ਵੱਡੀ ਉਮਰ ਦਾ ਸਮਝ ਲੋ ਜਾਂ ਭੁਲ ਸਮਝ ਲੋ ਕੁੰਤੀ ਨੂੰ ਵਰ ਕਿਸੇ ਸਾਧੂ ਦੀ ਸੇਵਾ ਬਦਲੇ ਮਿਲਿਆ ਸੀ ਪਰ ਉਸ ਨੇ ਕੁਆਰੀ ਨੋ ਇਸ ਨੂੰ ਅਜਮਾ ਕੇ ਵੇਖ ਗਲਤੀ ਕੀਤੀ ਜਿਸ ਤੌ ਮਹਾਂਦਾਨੀਸੂਰਜ ਪੁੱਤਰ ਕਰਨ ਦਾਜਨਮ ਹੋਈਆ ਜੋ ਅੱਗੇ ਜਾ ਕੇ ਦਾਸੀ ਪੁੱਤਰ ਆਖੀਆ ਗਿਆ ਪਾਂਡੋ ਛੇ ਭਰਾ ਦੱਸੇ ਜਾਂਦੇ ਨੇ

  • @rajesh_kumar_
    @rajesh_kumar_ Год назад

    Eh kahani mere nanke suni si 1978 wich par gidder ne nahi bander ne faisla kitta si baki sari eko yehi a

  • @goldgym4882
    @goldgym4882 3 года назад +3

    sat shri akal bapu ji

  • @harshgill8936
    @harshgill8936 3 года назад +6

    sat shri akal all team

  • @kalasandhufarmer6405
    @kalasandhufarmer6405 3 года назад +1

    Good veer g

  • @karmjitkaur5515
    @karmjitkaur5515 3 года назад

    Nice ji 🌹🌹🌹🌹🌹

  • @DavinderSingh-hx4oi
    @DavinderSingh-hx4oi 3 года назад

    Baba ji satsriakal

  • @dilpreetwaraich9763
    @dilpreetwaraich9763 3 года назад

    jaggo ta sadde hun ajj de time v pind de 5, 7 ghar vich jaggo le k jande aa,
    and eh kollu te jatt di ghori wali kahani bachpan vich dady ji te dada ji toh sunde c

  • @pendufilmarts9775
    @pendufilmarts9775 3 года назад +1

    Eda dusra part heni k 22

  • @khemmehraj1012
    @khemmehraj1012 3 года назад +3

    jeonde raho bapu g

  • @zimmycarter3781
    @zimmycarter3781 3 года назад +1

    Sahi gal keh de ho BAPPU JI

  • @HarwinderSingh-mu6yr
    @HarwinderSingh-mu6yr 3 года назад +1

    Nice g

  • @gurshabadguraya4284
    @gurshabadguraya4284 3 года назад +9

    Waheguru ji waheguru ji waheguru ji

  • @jaswindersinghlalka4350
    @jaswindersinghlalka4350 3 года назад +7

    Ae baba ji mere dada ji varge a

  • @Daljitkaur-in9ng
    @Daljitkaur-in9ng 3 года назад +2

    So sweet

  • @bluepen215
    @bluepen215 3 года назад

    Boht vadia

  • @punjabihistory
    @punjabihistory 3 года назад

    Vvv nice

  • @oparora2991
    @oparora2991 3 года назад +1

    Satnam waheguru ji Radha sowami ji Baba ji

  • @gurpreetsinghlaylpuria8260
    @gurpreetsinghlaylpuria8260 3 года назад

    Wa ji wa

  • @tirathloey7861
    @tirathloey7861 3 года назад +3

    Baba ji guga jahar peer ji de vare v das deo ji

  • @tejindersingh2427
    @tejindersingh2427 3 года назад +1

    Bapu ji st shri akal

  • @kuldeepsidhu1149
    @kuldeepsidhu1149 3 года назад +1

    Very nice ludhiyane me mele ki date batana ji

  • @jiwanjsingh7460
    @jiwanjsingh7460 3 года назад

    Gold!!

  • @kulwindersingh6423
    @kulwindersingh6423 3 года назад

    Good👍

  • @rashpalsingh6884
    @rashpalsingh6884 3 года назад +5

    Wahgeuruj 🙏 BaBa J cahahl🙏

  • @ਸੱਚੇਪੰਜਾਬੀ
    @ਸੱਚੇਪੰਜਾਬੀ 3 года назад

    Sira

  • @santoshkarwal7130
    @santoshkarwal7130 3 года назад

    Very nice

  • @bluepen215
    @bluepen215 3 года назад

    Good

  • @SurjeetSingh-dc5be
    @SurjeetSingh-dc5be 3 года назад +1

    Nice 22 g

  • @RAJKUMAR-qr5cs
    @RAJKUMAR-qr5cs 3 года назад

    Baba ji O shak Ne Diya Panna c Ganga Putra Chak Leya Si tahi Shukla ne ne saare no Mar wire

  • @singhajit6844
    @singhajit6844 3 года назад +3

    👍👍👍👍👍

  • @ravneetgill4492
    @ravneetgill4492 3 года назад

    Very
    Good

  • @manpreetchahal7762
    @manpreetchahal7762 3 года назад +2

    Nyc

  • @mohindersingh471
    @mohindersingh471 3 года назад

    Veeygood

  • @mundeukton1897
    @mundeukton1897 3 года назад

    👌👌🙏👌👌

  • @GurpreetSingh-nn1ee
    @GurpreetSingh-nn1ee 3 года назад +4

    ਕੜੀ ਦਾ ਕਡੂਕਾ😅😅

    • @jagseersingh502
      @jagseersingh502 3 года назад

      ਉਸ ਦਾ ਅਸਲੀ ਨਾਂ ਘਟੋਤਕਚ ਸੀ

  • @Drago_X_Bhai
    @Drago_X_Bhai 3 года назад +2

    Wageguru ji

  • @gblog3376
    @gblog3376 3 года назад +12

    ਭਾਊ ਆ ਬਾਰੇ ਦੱਸੋ

  • @sciencequizzes2602
    @sciencequizzes2602 3 года назад +2

    ਵਿਆਹ ਵੇਲ਼ੇ ਛੱਜ ਕਿਉਂ ਤੋੜਦੇ ਆ?

  • @farmersadvice8720
    @farmersadvice8720 3 года назад +1

    Good y

  • @sukhwinderdhimandhiman6073
    @sukhwinderdhimandhiman6073 3 года назад

    Bilkul sahi gl aa panciat ali

  • @bhupindersinghkaleka8294
    @bhupindersinghkaleka8294 3 года назад +4

    ਕਾਲੇਕੇ ਸਰਾਉ ਬਾਰੇ ਜੀ

  • @BalvinderSingh-sc1cb
    @BalvinderSingh-sc1cb 3 года назад

    🙏🙏😄

  • @singhx20
    @singhx20 3 года назад +1

    🙏🏾🙏🏾👌👌🙏🏾🙏🏾

  • @dhimanlavi0105
    @dhimanlavi0105 3 года назад

    🙏🙏🙏👍👍👍😃😃😃

  • @FunTime-rm9hd
    @FunTime-rm9hd 3 года назад +3

    Raisikh bare dso ji

  • @baljeetsaggu333
    @baljeetsaggu333 3 года назад +1

    Nice