🇮🇳🇰🇷 Special Love Story of international couple | KOREAN PUNJABAN

Поделиться
HTML-код
  • Опубликовано: 5 янв 2025
  • Sat shri akal ji sareyanu 🙏🥰
    Hope sare tik tak hove….
    Sada Punjabi style viah hoya si Fateh Garh Sahib ch
    ate marriage registration bohut musakal hoya si 😭
    Usa din bohut musakal si per yaad bohut ondene….
    Kyonki wo din karke asi hon kush a 😊
    And Don’t miss behind story also :)
    ❤️Thank you for watching❤️
    KOREAN PUNJABAN MORE VIDEOS -
    instagram / sattakim
    Tiktok / sattukorea
    Facebook / luicekadaddy
    RUclips / @koreanpunjaban
    📧 louiskimami@naver.com
    #koreanpunjaban #sattagill #sattakim #sattagillinsouthkorea #koreanpunjabanvlogs #punjabi #southkorea #punjabivlog #lovestory #love #koreanindiancouple #indiankoreanfamily #koreanpunjabicouple #punjabikoreancouple

Комментарии • 360

  • @amarjitkaur1995
    @amarjitkaur1995 3 месяца назад +78

    ਸਿਮਰਨ ( ਕਿਮ) ਨੇ ਜਿਸ ਸ਼ਿੱਦਤ ਤੇ ਸਬਰ ਨਾਲ ਇਸ ਰਿਸ਼ਤੇ ਨੂੰ ਨਿਭਾਇਆ, ਉਸ ਦੀ ਸੋਚ ਨੂੰ ਸਲਾਮ ਹੈ। ਪ੍ਰਮਾਤਮਾ ਤੁਹਾਡੇ ਦੋਵਾਂ ਉੱਤੇ ਮਿਹਰ ਭਰਿਆ ਹੱਥ ਰੱਖੇ❤

  • @MattuBoys-e5m
    @MattuBoys-e5m 3 месяца назад +38

    ਦੇਖੀ ਬੜੀ ਗਰੀਬੀ ! ਤੇ ਦੁੱਖ ਬੜੇ ਝੱਲੇ ਆ ! ਅੱਜ ਸੱਤੇ ਗਿੱਲ ਵੀਰ ਭਾਦਸੋਂ ਵਾਲੇ ਦੀ ! ਦੁਨੀਆ ਦੇ ਵਿੱਚ ਪੂਰੀ ਬੱਲੇ ਬੱਲੇ ਆ love you from India Punjab Jalandhar Nakodar paji ❤🙏 god bless you all your family 🙌

  • @rajindersingh8536
    @rajindersingh8536 3 месяца назад +26

    ਇਹ ਆ ਰੂੱਹਾਂ ਦਾ ਪਿਆਰ ਇਸ ਲਈ ਰੱਬ ਨੇ ਵੀ ਬੇਟਾ ਤੁਹਾਡਾ ਸਾਥ ਦਿਤਾ ਸੋ ਮੈ ਵੀ ਤੁਹਾਡੇ ਲਈ ਅਰਦਾਸ ਕਰਦਾ ਸਦਾ ਖੁਸ਼ੀਆਂ ਮਾਣੋ🎉🎉❤❤ ਬਹੁੱਤ ਸਾਰਾ ਪਿਆਰ ਦੋਨਾਂ ਨੂੰ

  • @GurwinderSingh-zi4fd
    @GurwinderSingh-zi4fd 3 месяца назад +20

    ਤੁਸੀਂ ਬਣੇ ਹੀ ਇਕ ਦੂਜੇ ਲਈ ਸੀ,, ਸੰਯੋਗ ਬੜੇ ਜ਼ੋਰਾਵਰ ਹੁੰਦੇ ਆ,, ਸੱਚੇ ਪਾਤਸ਼ਾਹ ਸਦਾ ਮਿਹਰ ਭਰਿਆ ਹੱਥ ਰੱਖਣ ਜੀ,,

  • @JasbirSinghseehra
    @JasbirSinghseehra 8 дней назад +1

    ਪਰਮਾਤਮਾ ਨੇ ਇਹ ਰਿਸ਼ਤਾ ਜੋੜਿਆ ਹੈ ਸਾਨੂੰ ਬਹੁਤ ਜਿਆਦਾ ਖੁਸ਼ੀ ਹੈ। ਪਰਮਾਤਮਾ ਕੁਝ ਵੀ ਕਰ ਸਕਦਾ ਹੈ।
    ਤੁਹਾਡੀ ਜੋੜੀ ਨੂੰ ਦੇਖ ਕੇ ਆਤਮਾ ਖੁਸ਼ ਹੋ ਜਾਂਦੀ ਹੈ ਪਰਮਾਤਮਾ ਖੁਸ਼ ਰੱਖੇ ਤੁਹਾਨੂੰ ਸੱਤੇ ਵੀਰ ਤੁਹਾਨੂੰ ਵੀ ਸਿਮਰਨ ਬੇਟੀ ਤੁਹਾਨੂੰ ਵੀ

  • @ਘੈਂਟ_ਬੋਲ_Ghaint_bol
    @ਘੈਂਟ_ਬੋਲ_Ghaint_bol 3 месяца назад +8

    Satta ਬਾਈ ਤਾਂ ਭਰਾ ਆਪਣਾ ਪਰ ਸਿਮਰਨ ਨੂੰ ਭੈਣ ਕਹਾਂਗਾ ਕਿਉਂਕਿ ਉਹਨੇ ਰਿਸ਼ਤਾ ਐਨੀ ਔਖੀ ਹੋ ਕੇ ਨਿਭਾਇਆ ਤੁਹਾਡੇ ਲਈ ਬਹੁਤ ਇੱਜ਼ਤ ਤੇ ਪਿਆਰ ਵਾਹਿਗੁਰੂ ਤੁਹਾਨੂੰ ਹੋਰ ਤਰੱਕੀਆ ਦੇਵੇ

  • @Sahilnoorvlog-007
    @Sahilnoorvlog-007 3 месяца назад +15

    ਵੀਰੇ ਜਿਉਂਦੇ ਵੱਸਦੇ ਰਹੋ ਬਹੁਤ ਸਟਰਗਲ ਕੀਤਾ ਤੁਸੀਂ ਜਿੰਦਗੀ ਚ ਵਾਹਿਗੁਰੂ ਤਰੱਕੀਆਂ ਦੇਵੇ

  • @quizplanet9476
    @quizplanet9476 3 месяца назад +3

    ਜਿਸ ਨੇ ਵੀ ਜ਼ਿੰਦਗੀ ਦਾ ਸਫ਼ਰ ਨਿਭਾਉਣਾ ਸਿੱਖਣਾ
    ਉਸ ਲਈ ਤੁਹਾਡੀ ਜ਼ਿੰਦਗੀ ਇੱਕ ਬਹੁਤ ਵਧੀਆ ਸਬਕ ਹੈ।

  • @Ravinder_25
    @Ravinder_25 3 месяца назад +25

    Kim don't cry, god bless you dear you are such sweet soul

  • @pbx-preetsingh295
    @pbx-preetsingh295 3 месяца назад +17

    ਤੁਹਾਡੇ ਤੋ ਬਹੁਤ ਕੁਝ ਸਿੱਖਣ ਨੂੰ ਮਿਲਿਆਂ ਅੱਜ ਕਿ ਕਿਵੇਂ ਔਖੇ ਟਾਇਮ ਇੱਕ ਦੂਜੇ ਦਾ ਸਾਥ ਨਿਭਾਉਣਾ ਚਾਹੀਦਾ,ਨਹੀ ਤਾ ਅੱਜ ਕੱਲ ਮਾੜੀ ਮੋਟੀ ਗੱਲ ਤੇ ਤਲਾਕ ਹੋ ਜਾਦੇ ਨੇ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤ ਰੱਖੇ

  • @sunset14333
    @sunset14333 3 месяца назад +8

    ਸਤਿ ਸ੍ਰੀ ਆਕਾਲ ਜੀ ਦੋਵਾਂ ਨੂੰ ❤
    ਇਸ ਨੂੰ ਕਿਹਦੇ ਨੇ ਸੱਚਾ ਪਿਆਰ
    ਔਰਤ ਪਤੀ ਦੀ ਗਰੀਬੀ ਵਿਚ ਪਰਖੀ ਜਾਂਦੀ ਆ
    ਬੰਦਾ ਔਰਤ ਦੀ ਬਿਮਾਰੀ ਟਾਈਮ
    ਤੁਸੀ ਦੋਵੇਂ ਇਕ ਦੂਜੇ ਲਈ Lucky ਹੋ
    ਬਹੁਤ ਸੋਹਣੀ ਜੋੜੀ ਆ ਤੁਹਾਡੀ
    ਵਾਹਿਗੁਰੂ ਤੁਹਾਨੂੰ ਤੁਹਾਡੇ ਪਰਿਵਾਰ ਨੂੰ ਹਮੇਸ਼ਾਂ ਖੁਸ ਰੱਖੇ
    ❤❤❤❤❤❤❤❤❤❤❤❤

  • @SukhwinderSingh-ju9iw
    @SukhwinderSingh-ju9iw 3 месяца назад +6

    ਮੇਹਨਤ ਤੁਸੀਂ ਕੀਤੀ ਪਰਮਾਤਮਾ ਨੇ ਤੁਹਾਡਾ ਸਾਥ ਦਿੱਤਾ।

  • @Avreen_Kaur9824
    @Avreen_Kaur9824 3 месяца назад +4

    ਵੀਰ ਤੁਸੀਂ ਬਣੇ ਈ ਇੱਕ ਦੂਜੇ ਲਈ ਸੀ , ਸੰਜੋਗ ਬੜੇ ਜ਼ੋਰਾਵਰ ਹੁੰਦੇ ਆ । ਖੁਸ਼ ਰਹੋ ਹਮੇਸ਼ਾਂ ।

  • @DavindarSingh-k7r
    @DavindarSingh-k7r 3 месяца назад +4

    ਇਕ ਵਿਸਵਾਸ ਹੀ ਹੁੰਦਾ ਹੈ ਇਕ ਦੂਜੇ ਦਾ ਤਦ ਹੀ ਜਿੰਦਗੀ ਖੁਸ਼ਹਾਲ ਬਣਦੀ ਹੈ ਆਲ ਦ ਬੇਸਟ

  • @gaming-jassa645
    @gaming-jassa645 3 месяца назад +2

    ❤❤❤❤❤❤ ਬੋਹਤ ਵਧਿਆ ਜੋੜੀ ਆ । ਐਵੇ ਦਾ ਪਿਆਰ ਸਭ ਨੂੰ ਮਿਲੇ

  • @sultankhan-wv6dz
    @sultankhan-wv6dz 19 часов назад +1

    Eh ja pyar hmesha amar rhe allha gbu 😊didi and bro ❤

  • @baljeetkaur2859
    @baljeetkaur2859 3 месяца назад +2

    ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਵੀਰੇ❤❤

  • @JasvinderSinghKalsi
    @JasvinderSinghKalsi 7 дней назад +1

    Bhabhi bohot sohni punjabi bolde ho

  • @iqbalsinghgill6012
    @iqbalsinghgill6012 3 месяца назад +9

    Simple marriage brother theek ha jada tham jham nahi tusi dono khush ha sab to badiya ha god bless you

  • @kamalpreetkaur4769
    @kamalpreetkaur4769 3 месяца назад +9

    Kini sohni lagdi aaa eh boldi gugglo ji ❤❤❤❤

  • @manjitsingh8804
    @manjitsingh8804 3 месяца назад +8

    U got some previous life connection..she travelled to punjab from Korea...may be last life..she was in Punjab..I ve seen ...so many guys from punjab .. married in Europe...none of the European girl speaks Punjabi....she has previous life connection with u.n.punjab...ur luv story..is fantastic..... ultimate story...for a Punjabi Movie......

  • @wonderfulduniya7
    @wonderfulduniya7 3 месяца назад +20

    Eh sab gallan karke kisey da india rehen nu dil nahi karda,
    Sab kucch bhrasht hai,
    God bless you
    Love from MOHALI

    • @officialvehlamunda
      @officialvehlamunda 3 месяца назад +1

      Brother due to internet mostly things sorted out and thanks to RTI act for more transparency in system.
      But for more efficient process..we need to wait 20 years more

    • @wonderfulduniya7
      @wonderfulduniya7 3 месяца назад

      @@officialvehlamunda yes you are right bro, but Fer bhi bahut kucch change hon wala.

  • @SurjitSingh-mt9mf
    @SurjitSingh-mt9mf 3 месяца назад +1

    ਬਹੁਤ ਵਧੀਆ ਲਵ ਸਟੋਰੀ ਸੱਤਾ ਅਤੇ ਸਿਮਰਨ ਦੀ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਸਿਮਰਨ ਜਿੱਥੇ ਰਹੀ ਓਹ ਮੇਰਾ ਪੜੋਸ ਯਾ ਸੁਰਜੀਤ ਸਿੰਘ ਅਭੇ ਪੁਰ ਅਮਰ ਟੈਕਸ ਦੇ ਨੇੜੇ ਪੰਚਕੁਲਾ

  • @parrydeol
    @parrydeol 3 месяца назад +2

    You both made for each other❤ god bless you kim and happy always

  • @point7124
    @point7124 3 месяца назад +2

    Lambiya umra bakshe Baba tuhanu satte Veer te Korean punjaban bhabhi Kim Ji 🙏🏼🙏🏼🙏🙏🏼💙🙏🏼🙏🏼🙏🏼

  • @vikramjeetsinghkhalsa7043
    @vikramjeetsinghkhalsa7043 3 месяца назад

    ਭੈਣ ਬਹੁਤ ਹੀ ਦਲੇਰ ਤੇ ਸਬਰ ਵਾਲੀ ਆ।
    ਸਦਾ ਖੁਸ਼ ਰਹੋ

  • @dorrisjerry5091
    @dorrisjerry5091 3 месяца назад +2

    She is very honest bless her

  • @anjlaiblessed
    @anjlaiblessed 3 месяца назад +1

    Such a sweet story❤😢bhabo rona nhi ❤🎉 ❤ rabh da sukar kro k tbada husband te tuc dono bohat nyc a 7:31 😢❤

  • @soniamadar7130
    @soniamadar7130 3 месяца назад

    Bhout bhout achi family hai tuhadi te Punjabi culture nu tuci Korea ch b zinda rkhya ❤❤ rabb tahnu bhout bhout Khush rkhe

  • @Sidhumoosewala-mc6ct
    @Sidhumoosewala-mc6ct 19 дней назад +1

    Kis kis nu lgda k kim te satte nu dobara apni dream marriage krni chahidia❤❤❤❤jive anniversary te gurdwara Sahib ja k fr to marriage krn jive kim da dream c

  • @InderjitSingh-yw9ll
    @InderjitSingh-yw9ll 3 месяца назад +6

    Sachi chote veer rona e band nhi ho yr video dekh k wmk

  • @Khushi4evr24
    @Khushi4evr24 3 месяца назад +1

    Omg!!
    Your luv story is so touching and beautiful!
    I have never seen any movie or a real story like this before!!
    It’s amazing 🤩
    May God Bless you both and your daughters!
    Loads of luv from Punjab India Canada 🇨🇦
    ❤❤
    I’m eagerly looking forward to seeing you in the future!!
    🤗🤗

  • @sumanlata8950
    @sumanlata8950 3 месяца назад

    You are made for each other your chemistry with eatch other is osum ibpray to god keep together till the last breath of life. God bless you.

  • @deep_kaur7273
    @deep_kaur7273 3 месяца назад +5

    😢god bless you happy rahvo hemsha waheguru agge ardas a he

  • @SonuKumar-oe4yz
    @SonuKumar-oe4yz 3 месяца назад

    Salute to Mam. she really loves you Satta ji. happy to see you doing good. best wishes for both of you.

  • @sachdevamanjula20
    @sachdevamanjula20 3 месяца назад +3

    I can believe on this. It’s good at least your wife stayed with you in all these situations. God bless you both ❤

  • @ChandanSharma-hh5bo
    @ChandanSharma-hh5bo 3 месяца назад +5

    Parmatma ne jide lyi jehda bnaaya ohh milke iii rehna no matter what. Baki god bless bro u n ur faimly . Stay blessed

  • @jaswantrai5840
    @jaswantrai5840 3 месяца назад +1

    Biba Amarjit kaur bilkul correct observation kete hai.Simran ne Bahut shidat,devotion, sincerety naal rishat successful keta. Salute de eh doven hakdaar ne.

  • @alpanarana1353
    @alpanarana1353 3 месяца назад +1

    Kitni achi punjabi bolte ho maam aap … I have stayed at Punjab for 12 years still iam not able to speak …

  • @punjabimunda221
    @punjabimunda221 3 месяца назад +7

    Too much respect for both of you 🙏

  • @samreetmaan3422
    @samreetmaan3422 2 месяца назад

    ਕਿੰਨੀ ਸੋਹਣੀ ਭੈਣ ਆ । ਕੌਣ ਕਹਿੰਦਾ ਕੋਰੀਆ ਵਾਲੇ ਵਧੀਆ ਨਹੀ ਹੁੰਦੇ 😊💗

  • @akvinderkaur5494
    @akvinderkaur5494 2 месяца назад

    God bless you sister 🎉🎉🎉🎉🎉🎉🎉🎉🎉 hmasha khush rho hmesha ikathe rhooo tuhade pyaar noo salam

  • @ATSidhu2122
    @ATSidhu2122 3 месяца назад +2

    Inspirational Hadd Biti,,, Jionde raho bai... Khush raho....

  • @jagchahal1393
    @jagchahal1393 3 месяца назад +1

    You guys love each other...enjoy life.... love ur punjabi.

  • @simarkaur3511
    @simarkaur3511 3 месяца назад

    omg i feel so sorry tuhanu ena kuch dekhna paya.but you guys are amazing and big fan of kim.main ta imagine b nhi kr skdi eni pure punjabi bolde hai bhabi.eni pure punjabi ta main nhi kdi boli.really mainu yakeen nhi a reha eda kidda bol skde ena perfect .lots of love ❤️

  • @ajmerbrar7490
    @ajmerbrar7490 3 месяца назад +2

    Very nice Video and Very Beautiful Couple Joari God bless you

  • @RajpalbrarRajpal
    @RajpalbrarRajpal 3 месяца назад +3

    ਮੇਰਾ ਪਿਆਰਾ ਭਰਾ ਸੱਤਾ ❤ਮੇਰੀ ਪਿਆਰੀ ਭਾਬੀ ਜੀ ਸਿਮਰਨ ਕੌਰ ਜੀ ਸਤਿ ਸ੍ਰੀ ਆਕਾਲ ਜੀ ਵੱਡੇ ਵੀਰ ਜੀ ਮੈਂ ਤੁਹਾਡਾ ਬਹੁਤ ਵੱਡਾ ਫੈਨ ਆ ਸੱਤੇ ਵੀਰ ਮੈਂ ਪੰਜਾਬ ਤੋਂ ਜਿਲ੍ਰ ਮੁਕਤਸਰ ਸਾਹਿਬ ਪਿੰਡ ਝਬੇਲਵਾਲੀ ਤੋਆ ਆ ਵਾਹਿਗੁਰੂ ਜੀ ਮੇਰੇ ਭਰਾ ਭਰਜਾਈ ਨੂੰ ਹਮੇਸ਼ਾ ਖੁਸ਼ ਰੱਖਣਾ ਤੰਦਰੁਸਤੀਆ ਬਸਖਣ ਤਰੱਕੀਆਂ ਬਖ਼ਸਣ ਲਵ ਯੂ ਭਰਾ❤❤

  • @hargursingh1111
    @hargursingh1111 25 дней назад

    Rise and shine you both!!!!!!!!! Hard work paid off bro!! chardi kala ch raho, thoda pyaar hmesha aida hi bneya rahe❤️

  • @sarbjitsingh7753
    @sarbjitsingh7753 3 месяца назад

    ਕਿਆ ਬਾਤ ਆ ਓਏ ਬਾਈ ਸਦਾ ਖੁਸ਼ ਰਹੋ ਯਰ ❤❤

  • @ManpreetBawa-j4q
    @ManpreetBawa-j4q 27 дней назад

    BHUT SHONI JODI AA THUADI JI AND THODE BACHE V BHUT CUTE NE😊WAHEGURU JI THANU KUSHH RAKHN JI ❤

  • @paulgill3627
    @paulgill3627 3 месяца назад

    I love your personality bro and the sweetness for the family ,you are very lucky to have a sweet caring wife!! God bless you guys!!.

  • @pinkysingh1931
    @pinkysingh1931 3 месяца назад +5

    You guys are Awesome!!
    I'm from chandigarh living in USA
    Lots of Luv❤

  • @mylovefromkorea17
    @mylovefromkorea17 3 месяца назад +1

    Sade nal v same hi hoya . Went through bad time registering our marriage in India. Gov officials tried to exploit us alot in the process..this is so sad it has not been changed at all over the years

  • @kamalkhera372
    @kamalkhera372 3 месяца назад +1

    tusi dona ne bahaut struggle kita life vch waheguru g tuhanu har khushi de❤ life vch ❤❤❤❤ lots of love too sweet couple❤❤❤❤❤

  • @DavinderKaur-wd2hq
    @DavinderKaur-wd2hq 3 месяца назад +2

    ਵਾਹਿਗੁਰੂ ਜੀ ਤੁਹਾਡੇ ਮਿਹਰ ਕਰਣ ਜੀ 🙏🙏

  • @ArshpreetkaurKaur-rt5cn
    @ArshpreetkaurKaur-rt5cn 3 месяца назад

    Bhot hi vdiya lagea ji tohadi story sun k bade Aram nal TUC dsea sb best jodi salamat rakhe waheguru ji

  • @point7124
    @point7124 3 месяца назад +1

    Satte Veer te Kim bhabhi ji waheguru Ji tuhanu hamesha Khush rakhe ji 🙏🙏🏼🙏🙏🏼🙏

  • @meharsekhon2368
    @meharsekhon2368 3 месяца назад

    ਬਹੁਤ ਵਧੀਆ ਬੇਟਾ ਜੀ
    ਸਦਾ ਖੁਸ਼ ਰਹੋ

  • @mandykaur4416
    @mandykaur4416 3 месяца назад

    es love story ch simran da struggle boht jada jo kuch sim ne seha nd je tuc aj dove ikathe ho ta sirf simran di vjah nal much respect to her

  • @Historicchains-fs5us
    @Historicchains-fs5us 3 месяца назад +1

    You're soulmates
    Two strong individuals who had a difficult life . Mr. Satta's family is Eunji's soul family . Eunji really enjoyed his family's company .
    Aap dono tapi huyi aatmey ho . Aap dono ne bahot sangharsh kiya hai . Aap ek dusarey ka purush aur naari avtaar ho mjhe lagta hai. Kyunki aap soulmates ho isliye aapki love story me challenges zyada the . Eunji ki baatein sunney me maza aata hai ❤ 👍. Appni aur kahaniya sunana . 🙏

  • @sweetychahal1106
    @sweetychahal1106 3 месяца назад

    eh tuhada koi picchle janam da saath si and she is v great. its a true love. tuhadi family v bot nice aa veere family de sahyog to bina hor okha hona si. waheguru tuhanu bot khushiyan dave.❤❤

  • @ShubzGhuman
    @ShubzGhuman 2 месяца назад

    Akhan ch pani agya sun ke sara kuj, luv you guys, bhabhi ji nu bhot sara pyar

  • @Aman_12
    @Aman_12 3 месяца назад

    Emotional hi karta. U are really made for each other, isnu kehnde aa sachi mohabbat❤🧿

  • @sagankang4155
    @sagankang4155 22 дня назад

    Pure souls always win ❤❤

  • @simikaur9735
    @simikaur9735 3 месяца назад

    Bahit ho vaadiyaan and unique love story hai tuhadi. God Bless you

  • @manindermaninder5287
    @manindermaninder5287 3 месяца назад

    ਬਹੁਤ ਵਧੀਆ ਲਗਦੀ ਆ ਜੀ ਤੁਹਾਡੀ ਵੀਡੀਓ ❤🎉ਗੋਡ ਬਲੈਸ ਯੂ

  • @rakamsingh9555
    @rakamsingh9555 3 месяца назад +1

    Waheguru blessings with both of you 🎉🙏🙏

  • @SukhjeetKaur-q9g
    @SukhjeetKaur-q9g 3 месяца назад

    Brilliant lady
    Well done ❤❤🎉🎉

  • @Mohit-l1n
    @Mohit-l1n 3 месяца назад

    Kim you are really the god gifted humanbeing....

  • @Rkaur329
    @Rkaur329 3 месяца назад

    Sache suche bande ho tusi rab neeta nu muniyada londa rab chardikala ch rakhe hmesha🎉❤

  • @surjeetsinghraizada4364
    @surjeetsinghraizada4364 3 месяца назад +1

    Korean girl ki Punjabi sun ke Maja giya..best of luck..

  • @AmritDhillon-yz5qm
    @AmritDhillon-yz5qm 3 месяца назад

    Waheguru ji tuhnu chrdi kla vich rkhe ji ..bahut nyc couple h❤❤

  • @abinepal9947
    @abinepal9947 3 месяца назад

    God bless you both❤ unbelievable story 🎉this girl is aGEM❤❤❤❤BLESS you 🌹

  • @jyotisingh9311
    @jyotisingh9311 3 месяца назад

    Yrr ihna dyia glla dil krda sunni jao sunni jao so sweet couple and kiney real aa ❤❤❤❤❤❤❤❤❤❤

  • @ManjitKaur-fq4mg
    @ManjitKaur-fq4mg 2 месяца назад

    True love story ❤️ aa aj de time vich nehi nivah skde

  • @tajindersingh5550
    @tajindersingh5550 3 месяца назад +1

    Satte veere bohat chnga ho gya yaar je tu etho chla gya yaar , god bless you both 🎉🎉🎉🎉

  • @HarrosepreetAngelica
    @HarrosepreetAngelica 3 месяца назад

    You had a tough time and struggle which is why you have been together. God bless!!

  • @luxmirana6101
    @luxmirana6101 3 месяца назад

    Heart touching story ❤❤ both are so sweet 😍 nice vlogs keep it up 😊

  • @jasbirkaur5322
    @jasbirkaur5322 3 месяца назад +1

    Mere pyare simran you r so cute. Waheguru ji bless you

  • @Abhay-jp1lo
    @Abhay-jp1lo 3 месяца назад +1

    ਬਹੁਤ ਵਧੀਆ ਲੱਗਿਆ ਤੁਹਾਡੀ ਗੱਲਬਾਤ ਸੁਣ ਕੇ

  • @HariSingh-sn2nh
    @HariSingh-sn2nh 3 месяца назад +1

    Sab di apni apni kismit hondi hai veera jinda vasda raho...

  • @navjotsahota1849
    @navjotsahota1849 3 месяца назад

    Bhaut hee vadhiya Jodi ❤️❤️god bless u ❤️🙏

  • @ZILAGURDASPUR
    @ZILAGURDASPUR Месяц назад

    Waheguru mehr kare. Jaap sahib Suno Chardikala,

  • @Harpreetsejal
    @Harpreetsejal 21 день назад

    Ahni sohni punjbi tusi sikhei bhji ❤

  • @WatchRaiYusufRazaDhanyala
    @WatchRaiYusufRazaDhanyala Месяц назад

    ❤😊😊😊😊😊😊😊❤
    Salute to you from JHELUM Punjab Pakistan 🎉

  • @satwantkaur4818
    @satwantkaur4818 2 месяца назад

    Pyaar sachaa insaan nu
    haran ni
    Dinda 👌👏

  • @HarjinderSingh-rc8sc
    @HarjinderSingh-rc8sc 3 месяца назад +1

    Salute to both of you and lots of love and respect from Australia ❤️💐💐

  • @kaur534
    @kaur534 2 месяца назад

    Goglo moglo bhabi ji❤❤❤❤ veere kde ditch na kryeo cutu jhi nu

  • @kaursupreet4257
    @kaursupreet4257 3 месяца назад

    ਬਾਬੀ ਵੀਰ ਵੈਰੀ ਨਈਂਸ... ਹਮੇਸ਼ਾਂ ਹੈਪੀ ਰਹੋ

  • @arjitsingh6083
    @arjitsingh6083 3 месяца назад

    Satta paji you are lucky to have Simran as your wife. You both are innocent and simran seems to be punjaban in her last birth. Guru Rakha.

  • @narinderraj7793
    @narinderraj7793 3 месяца назад +1

    Clapping...waheguru g always bless you. Dona ne husband wofe de riste nu smjia. Ajj kl te sb kuj hundia v es riate nu tord k chle jnde dur. Bs paisa n visa reh gae life ch..riste bhul gae n😢

  • @amrxpb13
    @amrxpb13 3 месяца назад

    😍💓😍 ਰੂਹਾਂ ਦਾ ਪਿਆਰ 😍💓😍

  • @snay6869
    @snay6869 3 месяца назад

    So happy to see sooo many views aaaaaaa ❤❤❤

  • @AdebaPrveen
    @AdebaPrveen 29 дней назад

    Next part chahida😊😊😊😊

  • @govinderparam75
    @govinderparam75 3 месяца назад

    ਆਪ ਦੀ love story ਦਿਲ ਨੂੰ ਛੂ ਗੇਈ

  • @shwetasethi6187
    @shwetasethi6187 3 месяца назад

    Love ur cuteness ❤both amazing 😊

  • @kulwindersohi2203
    @kulwindersohi2203 3 месяца назад

    Very good hard life love story, god bless you

  • @maggiegill9451
    @maggiegill9451 3 месяца назад

    is video ne menu bahut rulaya :( ... but baba ji tuhade dova te bahut bahut bahut mehr rkhe.

  • @gamezindagidi7185
    @gamezindagidi7185 3 месяца назад

    ❤ਸਬਰ ਬਹੁਤ ਵੱਡੀ ਗੱਲ ਹੈ ਵੀਰੇ 🙏🏻

  • @ParasVinayak-z5c
    @ParasVinayak-z5c 3 месяца назад

    Wah wah ji god bless u