Sat shri akal veer ji ardas karda ha vi akal purkh waheguru ji chardikala tandarusti te sarbat da bhla wakshan baba nanak ji hor tarakian wakshan te hamesha khush rakhan guru charna vich ehi ardas karda ha j
Kidan y Baba tari ji 🙏 Wahe guru ji tuhadi family nu hamesha khus rakhan ji brother ajj kal Grid age nahi khad de brother Mai bhi tuhada staff member han ji texi driver Grewal tour and travel Y ji Good job ji very very nice video brother sade star brother Good job brother 🎉🎉🎉🎉🎉🎉🎉🎉🎉🎉🎉
Haji verr bhang wale hune h nsha e hunda eh alag tara da es nal ve nasla khmt hundia bnda end te pagal ho jnda jo pakka khda o muj saal bd pagal ho janda dimag tor te
ਬਿਲਕੁਲ ਠੀਕ ਕਿਹਾ ਬਾਬਾ ਜੀ ਨੇ
Baba ji great person❤️💟
ਰਾਜਸਥਾਨ ਵਾਲੀ ਸਾਰੀ ਕਹਾਣੀ ਸੁਣਾ ਬਾਬਾ ਇਕ ਦਿਨ ਬਹੁਤ ਚੱਲੂ ਵੀਡੀਓ
ਵਾਹਿਗੁਰੂ ਜੀ ਕਾ ਖ਼ਾਲਸਾ ਵਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ
Sat shri akal veer ji ardas karda ha vi akal purkh waheguru ji chardikala tandarusti te sarbat da bhla wakshan baba nanak ji hor tarakian wakshan te hamesha khush rakhan guru charna vich ehi ardas karda ha j
ਬਾਬਾ ਜੀ ਅੱਜ ਤੁਹਾਡਾ ਸਮਾਨ ਨਹੀਂ ਖਾਦਾ ਲੱਗਦਾ ਗੱਲਾਂ ਦੱਸਦੀਆਂ ਤੁਹਾਡੀਆਂ
Samj ge baba jee
Kidan y Baba tari ji 🙏 Wahe guru ji tuhadi family nu hamesha khus rakhan ji brother ajj kal Grid age nahi khad de brother Mai bhi tuhada staff member han ji texi driver Grewal tour and travel Y ji Good job ji very very nice video brother sade star brother Good job brother 🎉🎉🎉🎉🎉🎉🎉🎉🎉🎉🎉
ਸਤਿ ਸ਼੍ਰੀ ਆਕਾਲ ਜੀ 👏👏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
Sira videos hundya
Baba ji phone chk leya kro mnu ajj 10 din hoge phne krde nu
ਵਧੀਆ ਜੇ ਫੀਮ ਭੁਕੀ ਆਮ ਹੋ ਜਾਏ।
ਬਹੁਤ ਵਧੀਆ ਕੀਤਾ ਜਿਹੜਾ ਬਾਬੇ ਨੇ ਯੂ ਟਿਊਬ ਚੈਨਲ ਬਣਾ ਲਿਆ,ਕਿੰਨਾ ਗਿਆਨ, ਮਨੋਰੰਜਨ ਹੋ ਰਹਾ ਹੈ।
Sat sri akal baba ji gaddi mili nahi haje..asi tan video di wait karde rehnde..parmatma chardi kla bakhse
ਬਾਬਾ ਜੀ ਸਤਿ ਸ਼੍ਰੀ ਅਕਾਲ ਰਸਾਲ ਸਿੰਘ ਟੇਲਰ ਫਰੀਦਕੋਟ ਤੋਂ
Waheguru ji
jaipur toh aea baba milna koi reply krro
ਬਾਈ ਜੀ ਰਾਜਸਥਾਨ ਵਿਚ ਭੁੱਕੀ ਦੇ ਠੇਕੇ ਹਨ ਜੇਕਰ ਤੁਸੀਂ ਰਾਜਸਥਾਨ ਤੋਂ ਆ ਦੱਸਣਾ ਜੀ ਕੀ ਰੇਟ ਹੈ
ਸਤਿ ਸ੍ਰੀ ਆਕਾਲ ਬਾਬਾ ਜੀ
Sat Sri Akal Baba ji
ਬਾਬਾ ਯਾਰ ਹੈਲੋ ਨੂੰ ਨਾਲ ਬਿਠਾ ਕੇ ਰੱਖਿਆ ਕਰੋ ਵੀਡੀਓ ਵਿਚ ਪਹਿਲਾਂ ਤਰ੍ਹਾਂ
Baba photo pa k fuddu banonde aa delhi wale soch k sodaa maari..Sade naal v hoi aa ❤❤❤❤❤❤❤❤
ਬਾਬਾ ਜੀ ਸਤਿ ਸ੍ਰੀ ਆਕਾਲ ਜੀ ❤❤❤
ਬਹੁਤ ਵਧੀਆ
sat sare Akal tare baba g
ਸਤਿ ਸ੍ਰੀ ਆਕਾਲ ਜੀ ਮੈਂ ਲਖਵੀਰ ਸਿੰਘ ਦੁਲੱਮਸਰ
Kithe rahine o baba ji amritpal singh rajsthan
Babaji rajsthan kab aarhe ho
ਬਾਈ ਜੀ ਰਾਜਸਥਾਨ ਵਿਚ ਭੁੱਕੀ ਦੇ ਠੇਕੇ ਹਨ ਜੇਕਰ ਤੁਸੀਂ ਰਾਜਸਥਾਨ ਤੋਂ ਹਾ ਤਾਂ ਦੱਸਣਾ ਅਤੇ ਕੀ ਰੇਟ ਹਨ
Sma sma samrath ohi vann ohi raath
✌️
Baba Ji ❤
❤
Good job baba g Mara pand Moga da col a ma hon Spain ch ha
ਸਪੇਨ ਵਿਚ ਕਿਹੜੇ ਸ਼ਹਿਰ ਵਿੱਚ ਮੇਰਾ ਵੀ ਪਿੰਡ ਮੋਗੇ ਕੋਲ ਮੈ ਵੀ ਸਪੇਨ ਵਿਚ ਆ
ਬਾਬਾ ਜੀ ਸਤਿ ਸ਼੍ਰੀ ਅਕਾਲ
❤❤❤❤❤
Wating
Baba ji milna h ji adrass dso ji
ਗੱਡੀ ਦਾ ਕੀ ਬੰਨ੍ਹਿਆ ਬਾਬਾ ਜੀ ਆਏ ਨਹੀ delhi ਤੋਂ
ਬਾਬਾ ਜੀ ਗੱਡੀ ਲਿਆਏ ਦੂਸਰੇ ਚੈਨਲ ਤੇ ਵੀਡੀਓ ਪਾੳ ਜੀ
baba ji thodi new video ku nahi a rahi channel te
❤❤❤❤❤❤❤❤❤❤❤
Hello bai ji
Baba vedo ni paida 8 Janwry hogi
ਬਾਬਾ ਹੈਲੋ ਅੱਖਾਂ ਕਾਹਤੋ ਮੀਚੀ ਜਾਂਦਾਂ
😂😂😂
यूँ तो एक आवाज़ दूँ और बुला लूँ तुम्हें,
मगर कोशिश ये है कि खामोशी को भी आज़मा लूँ ज़रा।
Babaji shastri girl
Baba ji delhi v tagh bethe aa gaddi leni ta punjab to ii liyo
Ajj 8 Jan ali baba video delete kyo. Kartiii vadyia sab das ta c sachh yr
Kina pasaa kata raa 22 ma v dhk da thoda bot
Baba ਜੀ ਹਲੋ ਨੂੰ ਦੱਸੋ ਭੋਲੇ ਦੀ ਕੇਰੀ ਬੋਤਲ ਹੁੰਦੀ ਏ 😅
ਬਾਬਾ ਜੀ ਸਤਿ ਸ਼੍ਰੀ ਅਕਾਲ ਪਿੰਡ ਭਾਈਕੇ ਵਾਲੇ ਤੋਂ ਗੁਰਮੇਲ ਸਿੰਘ ਬੋਲਦਾ ਬਾਬਾ ਜੀ ਹੈਲੋ ਨੂੰ ਤਾਂ ਇਨਾ ਵੀ ਨਹੀਂ ਪਤਾ ਵਿਚਾਰੇ ਨੂੰ ਭੋਲਿਆਂ ਦੀ ਬੋਤਲ ਹੁੰਦੀ ਆ ਕੇ ਭੋਲੇ ਕੀ ਹੁੰਦੇ ਆ
ਚਮਚੇ ਦੂਰ ਰੈਣ ਮੇਰੀ ਗੱਲ ਤੋ
ਭੋਲੇ ਕੀ ਨਸ਼ਾ ਹੁੰਦਾ ਬਹੁਤ ਸਮੇ ਤੋ ਸੁਣਦੇ ਆਏ ਭੋਲੇ ਕਿ ਹੁੰਦਾ ਇਹ ਮੈਡੀਕਲ ਕਿ ਤਰਲ
Haji verr bhang wale hune h nsha e hunda eh alag tara da es nal ve nasla khmt hundia bnda end te pagal ho jnda jo pakka khda o muj saal bd pagal ho janda dimag tor te
ਵੀਰ ਭੋਲਾ ਗੋਲਾ ਜਿੋਆ ਹੁੰਦਾ ਭੰਗ ਦਾ ਹੁੰਦਾ ਸੁੱਕਾ ਹੁੰਦਾਾ ਦਾ ਜੋ ਇਹ ਪੱਕਾ ਖਾਦਾ ਕੁੱਝ ਸਾਲ ਬਾਅਦ ਪਾਗਲ ਹੋ ਜਾਦਾ ਦਿਮਾਗ ਖਰਾਬ ਹੋ ਜਾਦਾ ਇਹ ਨਸਾ ਬਹੁਤ ਭੇੜਾ ਬਹੁਤ ਬੂਰਾ ਚੋ ਇਸ ਤੋ ਆਪਣੇ ਸਕੂਲਾ ਦੇ ਬੁੱਚੀ ਬੁੱਚੇ ਖਾਦੇ ਨਿੱਕੇ ਧਿਆਨ ਰੁੱਖੋ ਆਪਣੇ ਬੁੱਚੇ
ਬਾਬਾ ਜੀ ਜਿਹੜਾ ਨਸ਼ਾ ਨਾ ਇਹ ਮਨਮੋਹਨ ਸਿੰਘ ਨੇ ਨੀ ਇਹ ਪ੍ਰਤਾਪ ਸਿੰਘ ਕੈਰੋ ਨੇ ਬੰਦ ਕਰਾਇਆ ਸੀ ਸਮਝੋ ਗੱਲ ਨੂੰ ਹਿਸਟਰੀ ਨੂੰ ਧਿਆਨ ਨਾਲ ਪੜਿਆ ਕਰੋ ਬੰਦ ਉਹਨੇ ਤਾਂ ਕਰਾਇਆ ਸੀ ਕਿਉਂਕਿ ਉਹਦੇ ਰਿਸ਼ਤੇਦਾਰਾਂ ਨੇ ਨਸ਼ਾ ਵੇਚਣਾ ਸੀ ਪਹਿਲਾਂ ਪੰਜਾਬ ਦੇ ਵਿੱਚ ਅਫੀਮ ਦੇ ਤੇ ਡੋਡਿਆਂ ਦੇ ਠੇਕੇ ਹੁੰਦੇ ਸੀਗੇ ਹੁਣ ਤੁਹਾਨੂੰ ਮੈਂ ਦੱਸਦਾ ਵੀ ਇਹ ਹੁੰਦੇ ਕਿੱਥੇ ਕਿੱਥੇ ਆ ਰਾਜਸਥਾਨ ਦੇ ਵਿੱਚ ਭੀਲਵਾੜਾ ਚਤੌੜਗੜ ਹੁੰਦੇ ਆ ਐਮਪੀ ਦੇ ਵਿੱਚ ਹੁੰਦੇ
ਦੁਬਾਰੇ ਇਕ ਮਿੰਟ ਦੇ ਵਿੱਚ ਮੈਂ ਬਾਬਾ ਜੀ ਫੇਰ ਦੱਸ ਰਿਹਾ ਯੂਐਨਓ ਨੇਣੀ ਡਬਲਯੂਏਚਓ ਵਰਲਡ ਹੈਲਥ ਆਰਗੇਨਾਈਜੇਸ਼ਨ ਨੇ ਕਰਾਈ ਆ ਕਿਉਂਕਿ ਉਹ ਵਰਲਡ ਦੀਆਂ ਦਵਾਈਆਂ ਬਣਾਉਂਦੀ ਆ ਜਦੋਂ ਦੇਸ਼ ਦੇ ਉੱਤੇ ਮਹਾਂਮਾਰੀ ਪੈਂਦੀ ਆ ਉਹ ਅੱਡੋ ਅੱਡੀ ਦੇਸ਼ਾਂ ਨੂੰ ਦਵਾਈਆਂ ਭੇਜਦੀਆਂ ਉਹਨੂੰ ਮਾਰਫੀਨ ਦੀ ਲੋੜ ਹੁੰਦੀ ਆ ਜਿੰਨੀ ਲੋੜ ਹੁੰਦੀ ਹੈ ਉਨੀ ਉਹ ਮਾਰਫੀਨ ਲੈ ਲੈਂਦੀ ਆ ਉਹਨੇ ਏਰੀਏ ਦੇ ਵਿੱਚ ਬੁਝਾ ਦਿੰਦੀ ਹੈ ਰਾਜਸਥਾਨ ਦੇ ਵਿੱਚ ਹੁੰਦੇ ਆ ਐਮਪੀ ਚ ਹੁੰਦੇ ਆ ਮਣੀਪੁਰ 'ਚ ਹੁੰਦੇ ਆ ਅਮਾਲ ਹੁੰਦੇ ਆ ਜੰਮੂ ਕਸ਼ਮੀਰ ਦੇ ਵਿੱਚ ਹੁੰਦੇ ਆ ਉਦੋਂ ਮੁੜ ਕੇ ਡਬਲਯੂ ਐਚ ਓ ਆ ਜਿਹੜੀ ਵਰਲਡ ਹੈਲਥ ਆਰਗੇਨਾਈਜੇਸ਼ਨ
ਬਾਬਾ ਜੀ ਗੱਲ ਨਸ਼ੇ ਦੀ ਕਰੀ ਐ , ਗੁਸਾ ਨਾ ਕਰਿਓ ਤੁਹਾਡੇ ਇਲਾਕੇ ਮੋਗੇ ਚ ਤਾਂ ਮਿੱਟੀ ਦੇ ਭਾਅ ਚਿੱਟਾ ਮਿਲਦਾ , 15 ਤੋਂ 1800 ਨੂੰ ਗਰਾਮ ਮਿਲ ਜਾਂਦਾ ਬੜੇ ਵੱਡੇ ਮਗਰਮਛ ਨੇ ਤੁਹਾਡੇ ਇਲਾਕੇ ਕਿਲੋਆਂ ਦਾ ਕਿਲੋ ਸਪਲਾਈ ਹੁੰਦਾ ਮੋਗੇ ਚੋਂ ਜੀ 🙏
ਬਾਬਾ ਜੀ ਜਦੋਂ ਮਾਲ ਛਕਿਆ ਹੋਵੇ ਨਾ ਮੂੰਹ ਸ਼ੇਰ ਵਰਗਾ ਲੱਗਦਾ
ਠਗ
ਬਾਬਾ ਜੀ ਲੋਕਾਂ ਨੂੰ ਵਹਿਮਾ ਭਰਮਾ ਦੇ ਬਚਨਾ ਪਾਓ
ਸਤਿ ਸ੍ਰੀ ਆਕਾਲ ਬਾਬਾ ਜੀ
❤❤❤❤❤
Babaji shastri girl