Sonia Mann ਦਾ ਧਾਕੜ ਇੰਟਰਵਿਊ ਇੰਟਰਵਿਊ! ਨਸ਼ਿਆਂ ਬਾਰੇ ਵੱਡਾ ਖੁਲਾਸਾ | Sonia Mann | Simranjot Singh Makkar

Поделиться
HTML-код
  • Опубликовано: 19 май 2024
  • Sonia Mann ਦਾ ਧਾਕੜ ਇੰਟਰਵਿਊ ਇੰਟਰਵਿਊ! ਨਸ਼ਿਆਂ ਬਾਰੇ ਵੱਡਾ ਖੁਲਾਸਾ | SMTV | Sonia Mann | Resham | Simranjot Singh Makkar | EP. 143
    #smtv #punjabi #punjabmediatv #punjab #soniamann #simranjotsinghmakkar

Комментарии • 210

  • @vikramjit9891
    @vikramjit9891 24 дня назад +30

    ਪੱਤਰਕਾਰ ਜੀ ਚਲ ਕੀ ਰਿਹਾ ਹੈ ਪੰਜਾਬ ਵਿੱਚ ਏਹ ਬੀਬੀ ਜੀ ਧਾ ਸੂਤ ਨਹੀਂ ਲਘ ਰਿਹਾ ਏਹ ਬੀਬੀ mla ਬਣਨਾ ਚਾਹੁੰਦੇ ਨੇ ਪਰ ਹਜੇ ਇਹਨਾਂ ਨੂ ਵੋਟਿੰਗ ਵਿੱਚ ਰਹਿਣਾ ਪੂ 😮

    • @harpreetbhagta6550
      @harpreetbhagta6550 23 дня назад +3

      ਇੱਕ ਦੀ ਹੋ ਕੇ ਰਹੇ ਤਾਂ ਕਦੋਂ ਦੀ ਕੁਝ ਨਾ ਕੁਝ ਬਨ ਜਾਂਦੀ,, ਚਾਰ ਨਹੀਂ ਦਾ 3 ਲੱਤਾਂ ਵਾਲੀ ਕੁਰਸੀ ਤਾਂ ਮਿਲ ਹੀ ਜਾਣੀ ਸੀ।

    • @lakhbirsidhu5271
      @lakhbirsidhu5271 16 дней назад +2

      Very good.

  • @RupinderSingh-go4ts
    @RupinderSingh-go4ts 24 дня назад +24

    ਇਸ ਔਰਤ ਦਾ ਫਿਊਚਰ BJP ਚ ਹੈ ਕਿਉਂਕਿ ਪੰਜਾਬ ਦਾ ਸਾਰਾ ਕੁੱੜਾBJPਚ ਹੀ ਅੰਤ ਚ ਜਾਂਦਾ ਹੁੰਦਾ ਹੈ,,,, ਲੱਖ ਲੱਖ ਲੱਖ ਦੀ ਲਾਨਤ

    • @karnailsingh6575
      @karnailsingh6575 22 дня назад

      His concern to make the TRP nothing else. From the kisani-morcha this lady hunting for the political carrier but couldn't get the space.

  • @amritpalaujla1265
    @amritpalaujla1265 24 дня назад +31

    ਖਡੂਰ ਸਾਹਿਬ ਵਾਲਿਉ ਬੀਬੀ ਖਾਲੜਾ ਜੀ ਵਾਲਾ ਉਲਾਂਭਾ ਉਤਾਰ ਕੇ ਅਮਿਤਪਾਲ ਨੂੰ ਵੋਟ ਪਾਉ ਫਰੀਦਕੋਟ ਵਾਲਿਉ ਸਤਵੰਤ ਸਿੰਘ ਦੇ ਪੁੱਤਰ ਨੂੰ ਪਾਉ ਕਿੰਨੀ ਵੱਡੀ ਕੁਰਬਾਨੀ ਸੀ ਦਰਬਾਰ ਸਾਹਿਬ। ਦਾ ਬਦਲਾ ਲਾਲਿਆ ਸੀ ਇੰਦਰਾ ਗਾਂਧੀ ਠੋਕੀ ਸੀ ਕੱਲਾ ਕਰਾ ਨੇ ਕੁਝ ਨਹੀਂ ਦੇਣਾ ਐਸੀ ਸੰਗਰੂਰ ਤੋਂ ਆ ਸਿਮਰਨਜੀਤ ਸਿਮਰਨਜੀਤ ਮਾਨ ਸਿੰਘ ਨੂੰ ਪਾਵਾਂਗੇ ਤੇ ਬਾਕੀ ਵਿੱਚ ਖਹਿਰੇ ਨੂੰ ਵਗੈਰਾ ਨੇ 100% ਸਿਮਰਜੀਤ ਮਾਨ ਨੂੰ ਪਾਈ ਹੋਈ ਵੋਟ। ਬਠਿੰਡੇ ਵਾਲੇ ਇੱਕ ਵਾਰ ਲੱਖੇ ਸਧਾਣੇ ਨੂੰ ਦੇਖ ਲੈਣ ਬਾਕੀ ਤਾਂ ਸਾਰੇ ਦੇਖ ਹੀ ਰੱਖੇ ਨੇ ਜਿੱਦਾਂ ਬਾਹਰ ਬੋਲਦਾ ਹ ਜੇ ਲੋਕ ਸਭਾ ਦੇ ਵਿੱਚ ਵੀ ਬੋਲਿਆ ਤਾਂ ਚੰਗੀ ਗੱਲ ਹੈ ਪੰਜਾਬ ਬਚ ਜਗਾ ਜੇ ਇਹ ਚਾਰਜ ਜਿੱਤਣਗੇ ਤਾਂ ਇਹਨਾਂ ਨੂੰ ਦੇਖ ਕੇ ਹੋਰ ਵੀ ਹੋਣਗੇ

    • @harpreetbhagta6550
      @harpreetbhagta6550 23 дня назад

      ਬੇਅੰਤ

    • @gillgill7792
      @gillgill7792 19 дней назад +1

      ਬਿਲਕੁੱਲ ਵੀਰ ਇਹ ਸਾਰੇ ਜਿੱਤਣਗੇ ਦੀਪ ਸਿੱਧੂ ਕਹਿੰਦਾ ਸੀ ਕਲਾਂ ਵਰਤਦੀ ਮੈਂ ਖਡੂਰ ਸਾਹਿਬ ਹਲਕੇ ਤੋਂ ਪਰਮਾਤਮਾ ਨੇ ਹਰੇਕ ਨੂੰ ਵੱਖੋ ਵੱਖਰੀ ਸੋਚ ਬਖਸ਼ੀ ਮੇਰੀ ਸੋਚ ਆ ਜ਼ੋ ਹੁੰਦਾ ਪਰਮਾਤਮਾ ਦੇ ਹੁਕਮ ਨਾਲ ਹੁੰਦਾ ਉਸ ਦੀ ਕਲਾਂ ਵਰਤ ਰਹੀ ਸਾਡੇ ਪਿੰਡਾਂ ਚ ਮਤੇ ਪੈ ਗਏ ਬਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਤੋਂ ਬਿਨਾਂ ਹੋਰ ਕਿਸੇ ਪਾਰਟੀ ਦਾ ਬੂਥ ਵੀ ਨਹੀਂ ਲੱਗਣ ਦੇਣਾ

    • @harpreetbhagta6550
      @harpreetbhagta6550 18 дней назад +1

      ਸਾਡੇ ਫਰੀਦਕੋਟ ਹਲਕੇ ਚ ਵੀ ਇੰਦਰਾ ਨੂੰ ਸਜ਼ਾ ਦੇਣ ਵਾਲੇ ਸ਼ਹੀਤ ਬੇਅੰਤ ਸਿੰਘ ਦੇ ਪੁੱਤਰ ਦੀ ਹਨੇਰੀ ਵਗ਼ ਪਈ

    • @avtarsandhu4758
      @avtarsandhu4758 14 дней назад

      ਜਹਿੜੇ ਦਿਲੀ ਵਿਚ ਅੱਗਲੀਆ ਨੇ ਦਾਣੀਆ ਸਮੇਦ ਹਜ਼ਾਰਾਂ ਪੰਜਾਬੀ ਗਲਾ ਵਿਚ ਟੇਰ ਪਾ ਕੇ ਠੋਕੇ ਉਨ੍ਹਾਂ ਦਾ ਜੁਮੇਵਾਰ,ਕੋੜ ਹੈ ਇਦਰਾ ਗਾਂਧੀ ਨੂੰ ਤੇ ਪਿਠ ਪਿਛੇ ਵਾਰ ਕਰਕੇ ਮਾਰੀਆ ਇਕ ਜਨਾਨੀ ਨੂੰ ਕੋਈ ਜਰਨਲ ਅਡਵੇਰ ਨਹੀਂ ਸੀ ਮਾਰੀਆ

  • @ekamrandhawa5123
    @ekamrandhawa5123 24 дня назад +12

    Sardar Simranjit Singh maan

  • @HarjinderSINGH-gh6hr
    @HarjinderSINGH-gh6hr 24 дня назад +7

    ਕਿਸੇ ਵੀ ਨਚਾਰ ਜਾਂ ਕਲਾਕਾਰ ਦਾ ਰਾਜਨੀਤੀ ਵਿੱਚ ਕੀ ਕੰਮ! ਪਹਿਲਿਆਂ ਨਚਾਰਾਂ ਨੇ ਕੀ ਦੁੱਧ ਦੇ ਤਾ, ਸਨੀ ਦਿਓਲ, ਹੰਸ ਰਾਜ,ਸਦੀਕ! ਜਿਹੜਾ ਹੁਣ ਤੁਸੀਂ ਗੜਬੇ ਭਰ ਦਿਓਗੇ..? ਇਹ ਆਵਦੇ ਫੀਲਡ(ਫਿਲਮਾਂ )ਚ ਕਿਓਂ ਨਹੀਂ ਰਹਿੰਦੇ, ਭਜਾਓ ਇਹਨਾਂ ਨੂੰ ਛਿੱਤਰ ਮਾਰ ਕੇ ਸਾਲਿਆਂ ਦੇ!
    🦁🦁

  • @kulwinderghuman5104
    @kulwinderghuman5104 24 дня назад +15

    ਤੁਹਾਡਾ ਵੀ ਜਿਸ ਦਿਨ ਸੂਤ ਆ ਗਿਆ ਕਿਸੇ ਲੀਡਰ ਨੂੰ ਸਪੋਟ ਕਰਕੇ ਤੁਸੀ ਵੀ ਘਰ ਬੈਠ ਜਾਣਾ ਰੌਲਾ ਮਾਇਆ ਦਾ ….

  • @manjeetsinghbhullar8808
    @manjeetsinghbhullar8808 24 дня назад +4

    ਮੱਕੜ ਜੀ ਇਹ ਕਹਾਣੀ ਤਾਂ ਹਰ ਸ਼ਹਿਰ ਪਿੰਡ ਗਲੀ ਮੁਹੱਲੇ ਦੀ ਹੈ ।ਤੁਸੀਂ ਇਸ ਤਰਾਂ ਸਵਾਲ ਪੁੱਛ ਰਹੇ ਜੇ ,ਜਿਵੇਂ ਤੁਸੀਂ ਪੰਜਾਬ ਤੇ ਭਾਰਤ ਤੈਂ ਬਹੁਤ ਦੂਰ ਤੋਂ ਆਏ ਜੇ।

  • @parmindersingh4772
    @parmindersingh4772 24 дня назад +11

    ਯਰ ਪਿੰਡ ਪੂਰਾ ਅਦਲੀਵਾਲਾ ਤੇਰਾ ਨਾਲ ਨਹੀ ਹੈ ਪਹਿਲਾਂ ਅਪਣੇ ਪਿੰਡ ਅਪਣੇ ਨਾਲ ਕਰ ਯਰ

  • @dps6050
    @dps6050 24 дня назад +14

    ਕੋਈ ਸਟੈਂਡ ਨਹੀਂ ਇਸਦਾ

  • @SagarSingh-uf5sm
    @SagarSingh-uf5sm 24 дня назад +6

    ਸੱਚ ਨਾਲ ਖੜੇ ਨੇ ਪਰ ਸੱਚ ਹੀ ਬੋਲਣ ਤੋ ਡਰਦੇ, ਇਹ ਕਿਵੇਂ ਦੇ ਸੱਚ ਦੇ ਪੁਜਾਰੀ ਨੇ ਇਹ

  • @harbansbadesha
    @harbansbadesha 24 дня назад +5

    ਇਹ ਕੁੜੀ ਫੇਲ ਹੌਕੇ , ਪਾਸ ਹੋਣ ਦਾ ਸਹਾਰਾ ਲੱਭ ਰਹੀ ਹੈ,ਹਰ ਬੰਦਾ ਇਹਨੂੰ ਵਰਤ ਕੇ ਪਰੇ ਹੋ ਜਾਂਦਾ, ਇਸ ਵਿਚਾਰੀ ਨੂੰ ਬਹੁਤ ਵਰਤ ਲਿਆ, ਹੁਣ ਕੋਈ ਪੱਕਾ ਟਿਕਾਣਾ ਮਿਲਣਾ ਚਾਹੀਦਾ

  • @gurpreetSingh-yj6jh
    @gurpreetSingh-yj6jh 24 дня назад +24

    ਏਸ ਬੀਬਾ ਪਿੱਛੇ 100ਵੋਟਾਂ ਨਹੀਂ ਓਹੀ ਚਕ ਕੇ ਇੰਟਰਵਿਊ ਕਰਨ ਬੈਠ ਜਾਣੇ ਹੈ

    • @Holidaydesination
      @Holidaydesination 24 дня назад +2

      Its about awareness as they not fighting for winning

    • @hellman1350
      @hellman1350 24 дня назад

      ​@@HolidaydesinationAhhi Kam admi party ne shuru krte jhda Bhai da eh comment aa eh v it cell de hi hunde ehna de account hi dss dende aa baki yrr apne alya da khud da stand clear ni j koi chnga bnda anda party vekhn ge j koi smaj sevi anda la eh ta bukha politics da pta hi aa hun paise kmon agya politics chahe oh km vdia kr dinda .. unjh sara din eh politician h hi bekar koi vdia ni stand h koi

    • @HarjinderSINGH-gh6hr
      @HarjinderSINGH-gh6hr 24 дня назад +1

      ਓਹ ਭਾਈ ਤਿੱਤਲੀ ਨੇ ਮਨ ਮੋਹ ਲਿਆ ਮੱਕੜ ਭਾਊ ਦਾ,

  • @babbuyt18
    @babbuyt18 24 дня назад +10

    ਪੰਜਾਬ ਦਾ ਬੇੜਾ ਗਰਕ ਕਰਤਾ ਇੰਨਾਂ ਲੀਡਰਾਂ ਨੇ📌
    ਓਹੀ ਸਰਕਾਰਾਂ ਕੱਲਾ ਲੋਗੋ ਹੋਇਆ ਚੇਂਜ ✅

  • @KewalGrewal-dj3iq
    @KewalGrewal-dj3iq 24 дня назад +6

    ਬਈ ਨਸਾ ਸੁਡਾੳਣਾ ਸੋਡੇ ਵੱਸ ਦਾ ਕੰਮ ਨੀ.ਭਰਾ ਤੁਸੀ ਤਾ ਬੋਲਦੇ ਹੀ ਡਰ ਡਰਕੇ।ਮੇਰੀ ਮੰਨੋ ਤਾ ਭਾਈ ਅਮ੍ਰਿਤਪਾਲ ਸਿੰਘ ਨਾਲ ਜੁੜੋ

  • @OnkarSingh-zw2lv
    @OnkarSingh-zw2lv 24 дня назад +4

    ਰੇਸ਼ਮ ਸਿੰਘ ਜੀ ਤੁਸੀਂ ਪਹਿਲੇ ਕਿਆ ਕੇ ਨੋਟਾ ਨੂੰ ਵੋਟ ਪਾ ਦਿਉ ਕਾਂਗਰਸ ਨੂੰ ਨੀ ਇਨਾ ਚਾਰ ਚਾਰ ਪੁੱਤ ਲੋਕਾਂ ਦੇ ਮਾਰੇ ਨ ਤੇ ਮਾਨ ਤੇ ਗੁੱਸਾ ਮਾਨ ਨੇ ਕਿਹਾ ਕੇ ਕਾਂਗਰਸ ਚ ਨੀ ਜਾਣਾ ਚਾਹੀਦਾ ਸੀ ਬਲਕੌਰ ਸਿੰਘ ਜੀ ਨੂੰ

  • @manjitpal1156
    @manjitpal1156 24 дня назад +5

    Punjab. Zindabad

  • @ekamrandhawa5123
    @ekamrandhawa5123 24 дня назад +20

    ਕਾਮਰੇਡ। ਲਾਣਾ

    • @rinkumanohar-un7ed
      @rinkumanohar-un7ed 24 дня назад

      kyu kamrade banday nai ohna da koi stand hunda kisay asli comrade nu kharid ke vikhao baki sara punjab vikau aa

    • @virajsinghgurbazsinghmunde8845
      @virajsinghgurbazsinghmunde8845 23 дня назад

      ​@@rinkumanohar-un7ed acha ji fer aa das deo ki dena thode lane di punjab li

  • @Kiranpal-Singh
    @Kiranpal-Singh 24 дня назад

    ਸਮਾਜ ਸੇਵੀ ਉਮੀਦਵਾਰਾਂ ਨੂੰ ਵੋਟ ਪਾਈਏ, ਵਧੀਆ ਕੰਮ ਕਰ ਰਹੇ ਹੋ !

  • @ParmSidhu-nq4iv
    @ParmSidhu-nq4iv 24 дня назад +8

    ਆਮ ਪਾਰਟੀ ਦੀਆਂ ਵੋਟਾਂ ਹੀ ਪਾਈ ਗਈਆਂ ਉਦੋਂ ਤਾਂ ਵੇਖਿਆ ਨਹੀਂ ਗਿਆ ਕੋਈ ਠੱਗ ਬੰਦਾ ਏ ਮਿੱਠਾ ਮਾਲਟਾ ਇਨਾ ਮਿੱਠਾ ਬੰਦਾ ਤਾਂ ਠੱਗ ਹੀ ਹੁੰਦਾ ਗਾ

    • @AvtarSingh-lu6of
      @AvtarSingh-lu6of 24 дня назад +1

      ਬਾਈ ਬਹੁਤ ਸਪੋਟ ਕੀਤੀ ਸੀ ਆਮ ਆਦਮੀ ਪਾਰਟੀ ਇਹਨੇ ਗੱਲ ਸਾਮਣੇ ਦਿਸਣ ਦੀ ਨਹੀਂ ਹੁੰਦੀ

  • @JaswinderSingh-ie8xu
    @JaswinderSingh-ie8xu 22 дня назад +2

    ਕਾਮਰੇਡ ਕਦੇ ਰੱਬ ਨਹੀਂ ਮੰਨਦੇ

  • @folksaajmusic8278
    @folksaajmusic8278 24 дня назад +4

    ਮੋਹਾਲੀ 3b2 ਮਾਰਕੀਟ ਚ ਕਿਸੇ ਬੰਦੇ ਨਾਲ ਬੈਠੀ 36 ਵਾਰ ਦੇਖੀ ਆ ਇਹ landar।

  • @kabalsinghbhojiankabalsing2470
    @kabalsinghbhojiankabalsing2470 24 дня назад +3

    Waheguru ji 🙏🙏

  • @aulakh.89
    @aulakh.89 24 дня назад +22

    ਇਹਵੀ ਰਾਖੀ ਸਾਵੰਤ ਡਰਾਮਾ ਕਵੀਨ ਈ ਆ

  • @amrikwahla
    @amrikwahla 24 дня назад +9

    She is the daughter of comrade and she would not pick up the Khalsa flag

  • @luckysingh-po1gh
    @luckysingh-po1gh 24 дня назад +3

    Waheguru ji 🙏🌹
    Punjab sarkar murdabad 👎👎
    Punjab police murdabad 👎👎
    Naujwani bachao Punjab bachao ji 🙏🌹

  • @babbuyt18
    @babbuyt18 24 дня назад +2

    #justiceforsidhu

  • @shakybadal7796
    @shakybadal7796 23 дня назад +2

    ਕਿਉਂ ਗਿੱਦੜਾਂ ਦਾ ਗੂੰ ਪਹਾੜੀ ਚਾੜ੍ਹ ਤਾ ਪੱਤਰਕਾਰ ਸਾਹਿਬ ...

  • @parminderuppal7665
    @parminderuppal7665 24 дня назад +4

    ਇਹ ਵੀ ਕਾਮਰੇਡ ਵਾਲੀ ਆ

  • @mukhtarsingh9432
    @mukhtarsingh9432 24 дня назад +1

    Very good interview 🙏

  • @SukhwinderSinghSukhwinde-tj6ij
    @SukhwinderSinghSukhwinde-tj6ij 24 дня назад +5

    ਖੱਟੇ ਪਰਨੇ ਵਾਲਾ ਠੋਕੂ ਲਗਦਾ।😁😁😂😂

    • @HarjinderSINGH-gh6hr
      @HarjinderSINGH-gh6hr 24 дня назад

      ਓਧਰ ਮੱਕੜ ਵੀ ਤਿਤਲੀਆਂ ਮਗਰ ਭੱਜਿਆ ਫਿਰਦਾ. .😀

    • @ManjeetSingh-hy4jj
      @ManjeetSingh-hy4jj 10 дней назад

      ਉਹ ਠੋਕ ਗਿਆ ਅਗਲਾ😅

  • @BalwinderKaur-qu9ls
    @BalwinderKaur-qu9ls 24 дня назад +2

    Yes they r right smugglers do funding to the polititions in bulk of money

  • @fukravlogger2452
    @fukravlogger2452 14 часов назад +1

    254048 ta haar gya a madam da Hero 1100 votes 🗳️ la gya ooooooo 😮

  • @Parminder_waraich303
    @Parminder_waraich303 18 дней назад

    Aunty acting sohni kardi

  • @ajitsingh5774
    @ajitsingh5774 24 дня назад +1

    Sonia man ji tusi Bhai Amirat Pal di Sport karo Waris Punjab di jathebandi nal jurh jao

  • @tehalaujla3254
    @tehalaujla3254 22 дня назад

    Buitiful eyes

  • @user-gd9pp9hy2r
    @user-gd9pp9hy2r 21 день назад

    ਸਿੱਧੂ ਮੂਲੇਵਾਲੇ ਦੇ ਪਿਤਾ ਜੋ ਕੀਤਾ ਸਹੀ ਕੀਤਾ ਹੈ ਸਿਮਰਨਜੀਤ ਸਿੰਘ ਮਾਨ ਜੋ ਮਰਜ਼ੀ ਕਹੀ ਜਾਣ।🙏🙏💚👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️✍️✍️💯

  • @sukhisidhu9361
    @sukhisidhu9361 22 дня назад

    bata you are supper

  • @bicky3766
    @bicky3766 23 дня назад

    Very good thin king

  • @sukhdevsinghsohi1951
    @sukhdevsinghsohi1951 10 дней назад

    Hey wahagur k hal sada Punjab de beta tusi super ho

  • @kuldeepsingh-cy8jt
    @kuldeepsingh-cy8jt 24 дня назад +1

    ਵਾਹਿਗੁਰੂ ਜੀ,,❤
    ਖਾੰਲਸਾ,ਜੀ,,ਆਹ,, ਆਪਣੀ, ਸੋਨਿਆਂ ਮਾਨ,, ਆਜ਼ਾਦ,ਖੇਡ,, ਜਾਵੇ,ਯਾਦ,,ਸਰਦਾਰ,, ਸਿਮਰਨਜੀਤ, ਸਿੰਘ, ਜੀ,ਨਾਲ,,ਖਾ,ੜ, ਜਾਵੇ,,ਤਾਂ,, ਪੱਕੀ,ਜਿਤ,,ਆ,,ਜੀ, ਚੰਗੀਆਂ,, ਰੂਹਾਂ,,ਨੂ, ਮਾੜਾਂ
    ,ਨਹੀਂ,,ਬੋਲੀਦਾ,ਤੇ,ਆ,,ਝਾੜੂ,,ਤੇ,, ਬਾਦਲਾਂ,ਦਾ,ਸਾਥ,ਯਾਦ,ਹੋਰ,,ਕੋਈ,,ਭੀ,ਸਬ,ਖਤਮ,,ਹੋ,ਜਾਂਣਗੇ,,ਆਹ,,ਪੈੰਣਜੀ,ਆਜ਼ਾਦ,,ਰਹੇ,, ਗੁਲਾਮ, ਨਹੀਂ,,❤

  • @user-gd9pp9hy2r
    @user-gd9pp9hy2r 21 день назад

    ਚਿੱਟੇ ਦੇ ਮੰਗਰਮੰਛ ਜ਼ਰੂਰ ਫੜਾਉਣੇ ਚਾਹੀਦਾ ਸੀ,ਜੇ ਪੰਜਾਬ ਨੂੰ ਬਚਾਉਣਾ ਤਾਂ ਵੱਡਿਆਂ ਨੂੰ ਫਰਨਾ ਚਾਹੀਦਾ ਹੈ ਜੀ 🙏🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️✍️✍️✍️💯

  • @sukhjindersingh7409
    @sukhjindersingh7409 24 дня назад +25

    ਸਿਮਰਨਜੀਤ ਮਾਨ ਸਿਰਫ ਆਪ ਹੀ ਪਾਰਟੀ ਕਿਉ । ਦੂਜੇ ਆਪਣੀ ਪਾਰਟੀ ਦੇ ਲੀਡਰਾ ਲਈ ਚੌਣ ਪ੍ਰਚਾਰ ਕਿਉ ਨਹੀ ?? ਸਿਰਫ ਆਪ ਸਾਰਾ ਕੁੱਝ ਕਿਉ ?

    • @sukhshah5907
      @sukhshah5907 24 дня назад +2

      Bhra sare apne apni party lai krde aa parchar aa election ch kese kol time nhi k koi kese lai parchar kre and ohna de party de candidate khaddor sahib ch Bhai sahib lai kr rhe parchar

    • @lakhbirsidhu5271
      @lakhbirsidhu5271 16 дней назад +1

      Very💤💤💤💤 good👍👍 soni man sardar sarmanjit🙏🙏🙏🙏🙏🙏🙏🙏 man shab soch ta salam.

  • @fukravlogger2452
    @fukravlogger2452 22 дня назад +1

    A Bullet De Patake tn drn vala shar oni dakh lo 😀😃

  • @amrikwahla
    @amrikwahla 24 дня назад +1

    Why you are not disclosing the names of such persons and you should come forward and do good job at the time of election to disclose such persons in public if they are linked to political parties. This is the golden time.

  • @balwinderkumar3984
    @balwinderkumar3984 23 дня назад

    Good luck

  • @user-cx8jw8yq9o
    @user-cx8jw8yq9o 24 дня назад

    Good job smtv

  • @princechoudhary8753
    @princechoudhary8753 10 дней назад

    Haar na manni Bai ❤

  • @SureshKumar-qb9tw
    @SureshKumar-qb9tw 16 дней назад

    Balkar Singh Sidhu ji ne thik fesla kita Simerjit Mann nu patta nahi lagda ki bol riha jo ke Bhagat Singh nu galat dasdaa

  • @manjindersingh7379
    @manjindersingh7379 24 дня назад

    Good knowledge

  • @KUJHPALZINDAGIKAYE-xg1us
    @KUJHPALZINDAGIKAYE-xg1us 22 дня назад

    Meri ee kehna hai ki tusi pehla kaam ee karo ji tusi dono Amrit pal nal judo fir pata chaloga ki tusi kena kuo Nasha Punjab vcho bahar kadna ee Amrit pal ji nu apna tan samarth karo

  • @jamadesigallan5356
    @jamadesigallan5356 21 день назад

    ਹਲਕਾ ਅਮਰਗੜ੍ਹ ਵਿੱਚ ਸਿਮਰਜੀਤ ਮਾਨ ਦੇ ਹੱਕ ਚ ਚੋਣ ਪ੍ਰਚਾਰ ਕਰਨ ਆਈ ਸੀ ਅਮਰਗੜ੍ਹ ਪਰ ਬਰਜਿੰਦਰ ਸਿੰਘ ਪਰਵਾਨੇ ਨੇ ਭਜਾ ਦਿੱਤੀ ਫਿਰ ਇਹ ਰੋਣ ਲੱਗੀ ਸਿਮਰਜੀਤ ਮਾਨ ਕੋਲ ਖੜ ਕੇ ਕਹਿੰਦੀ ਜੀ ਮੇਰੀ ਬੇਇਜਤੀ ਕਰਦੇ ਨੇ ਫਿਰ ਮਾਨ ਪਰਵਾਨਾ ਜੀ ਨੂੰ ਕਹਿੰਦਾ ਵੀ ਨਾ ਬੋਲੋ ਕੁੜੀ ਨੂੰ ਕੋਈ ਨਾ ਉਹ ਕਹਿੰਦਾ ਜੀ ਵਿਚਾਰਕ ਬੋਲਿਆ ਮੈਂ ਕਿਹੜਾ ਗਲਤ ਬੋਲਿਆ ਕੁਝ।

  • @Gurjeetbhangu3191
    @Gurjeetbhangu3191 23 дня назад

    Tusi election larho ji asi thode nal a ji

  • @user-lb4bh7zx1o
    @user-lb4bh7zx1o 14 дней назад

    Lo frr kidaa nasha khatam hona eh aap mile hoye ne sab police toh le ke MLA tak..in sab ne punjab da bda garak kr ditta waheguru mehar kre

  • @dilshersinghmalhi-gv3pd
    @dilshersinghmalhi-gv3pd 24 дня назад +1

    Maker saab main aj hi chita vechan vale di report krn gya c police waleya menu hi gala kad k otho pja dita ty mere ghar pohchan to pehla oh banda mere rah ch aa k khara ho gya ki tu jithe marji chalja mera koi kuj nii kr skda menu ohna ph.kar k das dita hai dso hun ethe banda ki kre

  • @sikandesingh6598
    @sikandesingh6598 24 дня назад

    Right

  • @sukhisidhu9361
    @sukhisidhu9361 22 дня назад

    waha guru ji

  • @gursimranjeetsingh8331
    @gursimranjeetsingh8331 23 дня назад

    Jado leadera da koi jee marda odo ehna nu dukh ni hunda jado ehna di kursi jandi aa odo dukh lgda ehna nu

  • @kewalsekhon8206
    @kewalsekhon8206 22 дня назад

    Good chanal

  • @BhupinderSingh-zk1rl
    @BhupinderSingh-zk1rl 24 дня назад +1

    These kids have no ideology

  • @warismeetwarismeet4856
    @warismeetwarismeet4856 23 дня назад

    Bhai amritpal singh ji Khalsa jindabad jindabad Bhai kamaljeet Singh brar jindabad Ludhiana

  • @MB-uv4qu
    @MB-uv4qu 24 дня назад

    Thank u ji 🙏🏻🙏🏻tusi saday nal eh sab share keeta
    Eh Corrupt Sarkar, MLA’s plus baki sab ena nay Punjab da garak kar dinta. Sahi keha, Veeray, eh kam karday han par sirf , apnay khar paran nu 😡

  • @Sardars001
    @Sardars001 24 дня назад +6

    ਏਸ ਪੰਜਾਬ ਦੀ ਰਾਖੀ ਸਾਵੰਤ ਮਗਰ ਇਹਦੇ ਘਰਦਿਆਂ ਨੇ ਨੀਂ ਵੋਟਾਂ ਪਾਉਣੀਆਂ...!!...ਇਹ ਭੌਂਕੀ ਐ ਸਿਰੇ ਦੀ । ਇਹਦੀ ਇੰਟਰਵਿਊ ਕਰਨ ਖੁਣੋਂ ਕੀ ਥੁੜਿਆ ਪਿਆ ਸੀ...?

  • @KB-rp3bd
    @KB-rp3bd 22 дня назад

    This interview was not important and what for??? Barsati dadu barsat samey aundey ne

  • @sunnyghotra4417
    @sunnyghotra4417 24 дня назад

    Shi gal paji kaptan da sandu

  • @jasvirmundi9984
    @jasvirmundi9984 24 дня назад +2

    ਤੁਸੀਂ ਬਹੁਤ ਚੰਗਾ ਕਰ ਰਹੇ ਹੋ. ਡਟੇ ਰਹੋ.

  • @jaspalsingh1650
    @jaspalsingh1650 22 дня назад

    Eh nave leeder kitho aay gay

  • @JugnuSingh-qx5bl
    @JugnuSingh-qx5bl 24 дня назад

    ਇਹ ਗਾਇਕ ਮੁੱਖਮੰਤਰੀ ਨਾਲ ਨਹੀਂ ਸੀ

  • @hardipsingh4738
    @hardipsingh4738 24 дня назад +3

    S simranjit singh g great leader in punjab, honest person

    • @Kiranpal-Singh
      @Kiranpal-Singh 24 дня назад

      Honest but party system and ground work is not good.

  • @Desiforever
    @Desiforever 24 дня назад +1

    Comrades are worse

  • @Manindermac-akku_da_munnu
    @Manindermac-akku_da_munnu 22 дня назад

    18:15 inna nu paise mile hune vota Katan lyi

  • @prabhjeetsingh412
    @prabhjeetsingh412 24 дня назад +2

    Bahut wadiya soch resham di

  • @prabhjeetsingh412
    @prabhjeetsingh412 24 дня назад +2

    bahut wdia soch resham nd soniya

  • @mukhtarsingh3581
    @mukhtarsingh3581 24 дня назад +7

    ਇਹ ਮੱਕੜ ਵੀ ਯਾਰ ਕਿਸੇ ਦੇ ਵੀ ਮੂੰਹ ਚ ਮਾਈਕ ਤੁੰਨ ਕੇ ਲੋਕਾਂ ਦਾ ਟਾਈਮ ਖਰਾਬ ਕਰ ਦਿੰਦੇ ਆ ਇਹ ਕਿਹੜੇ ਲੀਡਰ ਆ?

  • @gurwindermaan8516
    @gurwindermaan8516 24 дня назад

    100 vote ni haigi ehde piche

  • @user-tg4pd1fd6s
    @user-tg4pd1fd6s 24 дня назад +1

    Soniya man da koi stand haga ya

  • @eepigrewal1593
    @eepigrewal1593 23 дня назад

    eh sirf rajniti ch auna chahodi a hor kug nahi ....es da daa nahi lag reha....karna dakka nahi punjab da ehna ne

  • @grewalll
    @grewalll 15 дней назад

    Esda koi stand ni standless woman

  • @user-kv3dc1tn8p
    @user-kv3dc1tn8p 24 дня назад +1

    Trade khulvon .poster baner lon. Mining kron. Gandae nale dae ghar
    toa arabpati banan. Baimani karn
    chor bazari karn wale sab daa
    Naam das dita par nasha vechan
    Vale daanaam dasan lage ki ho gaya
    Bas kursi di daur hai

  • @LovepreetSingh-sx2le
    @LovepreetSingh-sx2le 24 дня назад

    Sidhu ne keha se tusi post pa deo majak Chal rhea bhai

  • @sukhpalkaur8316
    @sukhpalkaur8316 24 дня назад

    ਹਵਾਰੇ ਵੀਰ ਦੇ ਸਾਥੀਆਂ ਸਮੇਤ ਮਨਦੀਪ ਵੀਰ ਨੂੰ ਖੜੇਕਰਨਾ ਚਾਹੀਦਾ ਸੀ ਕਿਉਕਿ ਮਾਣ ਸਹੇਬਣੇ ਕਿਹਾ ਸੀ ਕਿ ਮੈਨੁਦੀਪ ਮੇਲ ਗਿਆ ਹੁਣ ਮਨਦੀਪ ਨੂ ਟਿਕਟ ਦੇਣਾ ਚਾਹੀਦਾ ਸੀ

    • @HarjinderSINGH-gh6hr
      @HarjinderSINGH-gh6hr 24 дня назад

      ਭਾਈ ਹਵਾਰਾ ਜੀ ਨੂੰ ਸਜ਼ਾ ਹੋਣ ਕਰਕੇ ਓਹ ਕਾਨੂੰਨੀ ਤੌਰ ਤੇ ਇਲੈਕਸ਼ਨ ਨਹੀਂ ਲੜ ਸਕਦੇ ਵੀਰ,

  • @RamandeepRall
    @RamandeepRall 22 дня назад

    O YAAAR EVE DEYAN BANDEYA DI KYU INTERVIEW KARDE TUC MAKKAR SAAB.. EH NACHAN GAUN WALE PANTH DIYAN GALAN KARDE CHANGE NI LAGDE

  • @Jaawaan
    @Jaawaan 24 дня назад +5

    isdi interview krn di 1prcnt v jrurat nahi c

    • @Kiranpal-Singh
      @Kiranpal-Singh 24 дня назад

      ਤੁਹਾਨੂੰ ਈਰਖਾ ਕਾਹਦੀ ?

  • @vijaysingh-xy4mb
    @vijaysingh-xy4mb 24 дня назад +7

    😂 comrade bhagwan nu mande 😂😂😂

    • @Vikramkamboj494
      @Vikramkamboj494 24 дня назад +1

      😂😂😂😂😂
      Mein nahi rehna es duniya vich ....

  • @gurwindermaan8516
    @gurwindermaan8516 24 дня назад

    Yaar ehdi interview kyon lain lagg jaande ho .

  • @wantedninja4372
    @wantedninja4372 21 день назад

    Ehnu ki paata 😂😂 pehla movies ch gyi othe kuch ni banya ta hun ethe dhaake chaadgi

  • @harpreetbhagta6550
    @harpreetbhagta6550 23 дня назад

    ਮੱਕੜ ਸਾਬ ਦੂਜੇ ਨੂੰ ਵੀ ਬੋਲਣ ਦਿਆ ਕਰੋ, ਤੁਸੀ ਖੁਦ ਹੀ ਬੋਲਣਾ ਸੀ ਤਾਂ ਇਨਾ ਨੂੰ ਸੱਦਣ ਦੀ ਕੀ ਲੋੜ ਸੀ ਖੁਦ ਹੀ ਬੋਲਕੇ ਵੀਡੀਓ ਪਾਂ ਦਿੰਦਾ

  • @hellman1350
    @hellman1350 24 дня назад

    Loki kise passe man nhi hge j koi chnga bnda khda hunda ohnu vote ni pande bss party vekhn bh jange party ma vekho kde v TUC apne halke da bnda vekhi thode lai ki kr skda oh vekho.. j koi chnga bnda politics ch anda eh ta esse lai loka vich jnda c kyo ki politics join krni c bss agya politics ch krli seva ahha dialogue marnge.. fr kh denge politics ch change bnde h kithe .. apna stand ta clear ni aj kl

  • @princedhaliwal4478
    @princedhaliwal4478 24 дня назад

    Naam te leo je proof ne thode kol
    Je turde on te khul k turo

  • @gursahibsingh7234
    @gursahibsingh7234 24 дня назад

    Ja ty koi ek election jeta hona

  • @lavigrewal6008
    @lavigrewal6008 24 дня назад

    Ehnu swah ni pta kaase da view leyn aa jandi bs

  • @user-dp2eh4pv3d
    @user-dp2eh4pv3d 24 дня назад +5

    ਬੀਬੀ ਤੇਰੇ ਮਗਰ ਵੋਟ ਕਿਹੜੀ ਆ

  • @ramanbhaini7162
    @ramanbhaini7162 24 дня назад

    Oh jehda simranjit maan aa mawa de putt aage kar dinda aap pishe Beth tamasha dekhda 💯 deep sidhu sidhu moosewala ahde krke hee kho laye gye punjab too

  • @gursahibsingh7234
    @gursahibsingh7234 24 дня назад

    Jo hy hi kuj nai ona punch da matlab ki ban da

  • @victorianfencecompany1539
    @victorianfencecompany1539 24 дня назад

    Simranjit khote di gal karde ne

  • @gursahibsingh7234
    @gursahibsingh7234 24 дня назад

    Ja kisa ny ticket dita dya

  • @dashmeshcharity1651
    @dashmeshcharity1651 24 дня назад

    ਬੀਬੀ ਰੋ ਰੋ ਕੇ ਐਕਟਿੰਗ ਕਰਕੇ ਸ਼ੋਸ਼ਲ ਮੀਡੀਆ ਤੇ ਪਾਉਣ ਨਾਲ ਕੁਝ ਨੀ ਹੁੰਦਾ ਲੀਡਰ ਬਣਨ ਲਈ ਸ਼ਾਮ ਦਾਮ ਦੰਡ ਦੀ ਨੀਤੀ ਅਪਣਾਉਣ ਪੈਂਦੀ ਹੈ ਵੀਡੀਓ ਬਣਾ ਕੇ ਪਾਤੀ ਬੱਸ ਬਣ ਗਏ ਲੀਡਰ

    • @HarjinderSINGH-gh6hr
      @HarjinderSINGH-gh6hr 24 дня назад

      ਇਹਦੇ ਕੋਲ ਤਾਂ ਐਡਾ ਗੁਣ ਆ, ਸਹੂਰੀ ਨੇ ਵਰਤਿਆ ਈ ਨਹੀਂ, ਸਾਧ ਦੇ ਤਵੀਤਾਂ ਤੇ ਈ ਬੈਠੀ ਆ! 😄😀

  • @gursimranvlogging
    @gursimranvlogging 23 дня назад

    kehna ke asci punjab di gl krde pr jo mrzi kehla jigra ehna da kuttea wala i rehna khalistan di gl jrn lyi sher bnna penda ehna ne bheda ch i rehna thio tan kddi vichar thara ni milni amripal nl

  • @singhgursewak8367
    @singhgursewak8367 24 дня назад

    Eh hai ki cheez yaar kise nu v bitha dende o liya k

  • @GurpreetSingh-nw5rr
    @GurpreetSingh-nw5rr 24 дня назад +4

    kee ho reha punjabi media ch . jis bande nu koi nhi janda os nu hero bna dinde ho . kon pushda ehna nu . hero bna ke pesh kar rhe ho sirf views lye . je gal shuru kar he lye hai tan dasso kon hai oh banda jehra nashe di smuglugging karda hai . darde kyon ho saaf saaf naam dasso politians da
    .

    • @Kiranpal-Singh
      @Kiranpal-Singh 24 дня назад

      ਕਿਉਂ ਪੁਰਾਣੇ ਹੀ ਪਸੰਦ ਹਨ ?
      ਕੀ ਮਾੜਾ ਕੰਮ ਕਰ ਰਹੇ ਹਨ !

  • @amansandhu7159
    @amansandhu7159 24 дня назад +11

    4 ਦਾ ਨਾਮ ਲੈਣ ਲੱਗਿਆ‌ ਢੁਈ ਪਾਟ‌ ਗੲਈ

    • @rajansharma-yp3ed
      @rajansharma-yp3ed 24 дня назад

      😂😂 aho sahi gal a. Sale bne firde a system sudharan ale

    • @hellman1350
      @hellman1350 24 дня назад +1

      Oh prava... Khna sokha hunda tu fdaa k vekh la koi vda bnda smuggler .. pta lgju eh system kina gnda .. khna sokha Bhai ethe te bnda mar k kh dinde aa eh ta suicide c .. baki stand kise da ni chj de bnde nu Loki vote ni pande ohdo party vekh lenge eda ni vekhde kde v ahha bnda km kr k dve apa nu party to ki lena appa

    • @hellman1350
      @hellman1350 24 дня назад +1

      For example apne Desh da pm modi ohnu ahha ni pta Radar km ki krda... Ohnu pm bna khya bss TUC hisab lalo hun apne indea de lok kive de bndya nu vote pande aa

    • @hardeepsinghsandhu8321
      @hardeepsinghsandhu8321 24 дня назад +1

      ਤੂ 22 ਬਿਨਾਂ ਫੱਟੇ ਅਪਣੀ ਨਾਮ ਲੈ ਦੇ ਫਿਰ ਕੌਣ ਰੋਕਦਾ ਬਣਾ ਦੇ ਰਿਕਾਰਡ ਸਭ ਨੂ ਲੱਗ ਜੂ ਪਤਾ 22 ਚ ਬੜਾ ਦਮ