Это видео недоступно.
Сожалеем об этом.

Best Old Haveli in Punjab | Best Haveli | Heritage Haveli

Поделиться
HTML-код
  • Опубликовано: 9 июн 2023
  • Best Old Haveli in Punjab | Best Haveli | Heritage Haveli
    #haveli
    #oldbuildings
    #havelidesign
    #heritage
    #heritagehaveli
    ਤੁਸੀ ਵੀ ਕੋਈ ਵਿਰਾਸਤੀ ਚੀਜ਼ ਸਾਂਭੀ ਆ ਤਾਂ ਸਾਡੇ ਨਾਲ 7009386359 ਤੇ ਸੰਪਰਕ ਜ਼ਰੂਰ ਕਰੋ ਜੀ,ਧੰਨਵਾਦ।
    .
    .
    .
    .
    .
    ..
    .
    .
    .
    .
    .
    𝐅𝐨𝐫 𝐚𝐧𝐲 𝐪𝐮𝐞𝐫𝐲 𝐨𝐫 𝐬𝐮𝐠𝐠𝐞𝐬𝐭𝐢𝐨𝐧
    𝐩𝐥𝐞𝐚𝐬𝐞 𝐟𝐞𝐞𝐥 𝐟𝐫𝐞𝐞 𝐭𝐨 𝐦𝐚𝐢𝐥 𝐮𝐬 𝐚𝐭 👉 gurigharangna410@𝗴𝗺𝗮𝗶𝗹.𝗰𝗼𝗺 👈
    call - 83607-68971,70093-86359
    guri,guri gharangna,guri gharangna all video,न्यू हाउस वीडियो,house design,interior design,home design,haveli design,design,luxury home designs,home design ideas,3d house design,heritage haveli design,heritage haveli design in rajasthan,rajasthani haveli design,haveli design in rajasthan,home design interior,3d heritage haveli,heritage design,white color haveli,best haveli in,best haveli in india,best haveli in punjab,oldest haveli in india

Комментарии • 225

  • @punjabiludhiana332
    @punjabiludhiana332 2 месяца назад +18

    ਮੈਨੂੰ ਤਾਂ ਮੁੰਡੇ ਦੀਆਂ ਗੱਲਾਂ ਹੀ ਬਹੁਤ ਸੋਹਣੀਆਂ ਲੱਗੀਆਂ । ਕਿੰਨੀ ਪਿਆਰੀ ਬੋਲੀ ਆ ❤

  • @surjeetsinghguliani3601
    @surjeetsinghguliani3601 Год назад +30

    ਵੰਸ਼ ਮਾਨ ਨੂੰ ਪ੍ਰਮਾਤਮਾ ਲੰਬੀ ਉਮਰ ਦੇਵੇ ਤਾਂ ਜੋ ਇਹ ਅਪਣੇਪੁਰਖਾਂ ਦੀ ਵਿਰਾਸਤ ਸੰਭਾਲ ਸਕੇ 👍👍👌👌👌🙏🙏🙏

  • @manjitsinghaujla26
    @manjitsinghaujla26 Год назад +30

    ਗੱਡੇ ਤੇ ਛਤ ਪਾ ਦਿੱਓ ਉਮਰ ਵਧ ਜਾਏਗੀ ਬਹੁਤ ਵਧੀਆ ਪੁੱਤ ਪਰਮਾਤਮਾ ਤੈਨੂੰ ਹਮੇਸ਼ਾ ਖੁਸ਼ ਰੱਖੋ ਤਰੱਕੀ ਬਖਸ਼ੇ

  • @nikkudhillon1962
    @nikkudhillon1962 Год назад +65

    ਬਹੁਤ ਸੋਹਣੀ ਹਵੇਲੀ ਉਸ ਤੋ ਵੀ ਚੰਗੀ ਬੱਚੇ ਦੀ ਮੇਹਨਤ ਗੱਲ ਕਰਨ ਦਾ ਤਰੀਕਾ ❤❤❤❤

  • @kharbandasatish8755
    @kharbandasatish8755 Год назад +18

    ਇਸ ਤਰ੍ਹਾਂ ਦੀਆਂ ਬਾਰੀਆਂ ਵਿਚ ਬੈਠਣ ਦਾ ਆਪਣਾ ਹੀ ਮਜ਼ਾ ਹੈ ਸਾਡਾ ਘਰ ਵੀ ਇਸੇ ਤਰ੍ਹਾਂ ਦਾ ਪੁਰਾਣਾ ਸੀ ਅਸੀਂ ਬਚਪਨ ਵਿਚ ਬਾਰੀਆਂ ਅੱਗੇ ਬੈਠ ਕੇ ਬਾਰਿਸ਼ ਵੇਖਣ ਦਾ ਆਨੰਦ ਮਾਣਦੇ ਹੁੰਦੇ ਸੀ,ਅੱਜਕਲ architecht ਇਸ ਤਰ੍ਹਾਂ ਦੇ ਘਰ ਨਹੀਂ ਬਣਾ ਸਕਦੇ

  • @mobileplazamalerkotla6836
    @mobileplazamalerkotla6836 Год назад +14

    ਪਿੰਡ ਬਾਗੜੀਆ ਮਾਲੇਰਕੋਟਲੇ ਕੋਲ ਹਵੇਲੀਆ ਹਨ ਜੋ ਬਹੁਤ ਵਧੀਆ ਹਾਲਤ ਤੇ ਸੁੰਦਰ ਹਨ

  • @gurindergrewal9283
    @gurindergrewal9283 Год назад +26

    ਬਹੁਤ ਸੋਹਣੇ ਘਰ ਨੇ ਤੇ ਬੜਾ ਦਿਲ ਕਰਦਾ ਇਹਨਾਂ ਚ ਰਹਿਣ ਨੂੰ

  • @swaransingh3308
    @swaransingh3308 Месяц назад +4

    ਕੀ ਅੰਗਰੇਜ ਰਾਜ ਦਾ ਕੋਈ ਫਰਕ ਨਹੀਂ ਸੀ ਇਨ੍ਹਾਂ ਲੋਕਾਂ ਨੂੰ, ਯਾਂ ਇਹ ਅੰਗਰੇਜਾਂ ਦੇ ਰਾਜ ਵਿੱਚ ਬੁੱਲੇ ਲੁੱਟਦੇ ਰਹੇ ਨੇ, ਹਾਂ ਵਿਰਾਸਤੀ ਚੀਜਾਂ ਠੀਕ ਨੇ,ਪਰ ਮੇਰੇ ਕੋਲ ਦਾਦੀ ਜੀ ਦਾ ਇੱਕੋ ਇੱਕ trunk paya ਬੱਸ,ਇੱਕ ਟੁੱਟਿਆ ਚਰਖਾ,ਤੇ ਮੇਰੀ ਦਾਦੀ ਦੀਆਂ ਯਾਦਾਂ,ਇਹ ਮੇਰਾ ਸਰਮਾਇਆ

  • @karmjitsingh2230
    @karmjitsingh2230 Год назад +13

    ਬਹੁਤ ਵੱਦੀਆ ਪੁਰਾਣਿਆਂ ਵਿਰਾਸਤਾਂ ਸਾਬੀਆ ਦਿਲ ਖੁਸ਼ ਹੁੰਦਾ

  • @jaspreetsekhon6567
    @jaspreetsekhon6567 Год назад +5

    ਬਹੁਤ ਅੱਛੀ ਹਵੇਲੀ ਬੱਚਾ ਵੀ ਬਹੁਤ ਅੱਛਾ ਐ ਜੋ ਵੱਡਿਆ ਦੀ ਬਰਾਸਤ ਸਾਂਭ ਰਿਹਾ

  • @BinduMavi-rq8zh
    @BinduMavi-rq8zh Год назад +7

    ਬਹੁਤ ਇਤਿਹਾਸ ਹੈ੍ ਹੁਣ ਗੁਲਾਮ ਹਾਂ , ਸਾਰੀ ਕਾਰੀਗਰੀ ਆਜ਼ਾਦੀ ਖਤਮ

  • @SukhwinderSingh-wq5ip
    @SukhwinderSingh-wq5ip Год назад +8

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sarwansingh8867
    @sarwansingh8867 Год назад +4

    ਆਪਣੀ ਵਿਰਾਸਤ ਨਾਲ ਪਿਆਰ ਕਰਨਾ ਬਹੁਤ ਹੀ ਸ਼ਲਾਘਾਯੋਗ ਮੇਹਨਤ ਹੈ ਅਤੇ ਅੱਜ ਦੀ ਨੌਜਵਾਨ ਪੀੜੀ ਲਈ ਪ੍ਰੇਰਣਾ ਸਰੋਤ ਹੈ।
    ਸਰਵਨ ਸਿੰਘ ਸੰਧੂ ।

  • @kirtansingh7124
    @kirtansingh7124 6 дней назад

    ਬਾਬੇ ਨਾਨਕ ਦੇਵ ਜੀ ਦੀ ਹੱਟ ਬਾਰੇ ਕੋਈ ਗੱਲ ਨਹੀਂ ਕਰਦੇ ਦਲਿਤ ਸਮਾਜ ਲੋੜਵੰਦ ਲੋਕਾਂ ਲੌੜਬੰਦ ਬੱਚਿਆਂ ਆਮ ਜਨਤਾ ਲੋੜਬੰਦ ਸਮਾਜ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਹਿਗੁਰੂ ਜੀ ਕੀ ਫਤਿਹ ਜੀ 🙏🏻

  • @ProPlayer-su9cj
    @ProPlayer-su9cj Год назад +14

    ਬਹੁਤ ਮੰਨ ਖੁਸ਼ ਹੋਈਆਂ ਜੀ ਦੇਖ ਪਰਣੀ ਬਰਸਾਤ ਦੇਖ ਕਿ ਬਾਕੀ ਵੀਰ ਬੋਲ ਦਾ ਤਰਕ ਬਹੁਤ❤ ਵਾਧੀਆ ਹੈ ਵਾਹਿਗੁਰੂ ਜੀ ਚੱੜਕਲ ਰੱਖਣ🌷 ਜੀ🙏

  • @Kartoon260
    @Kartoon260 Год назад +6

    ਬਾਈ ਗੁਰੀ ਘੁੰਗਰਾਣਾ ਵੀ ਬਹੁਤ ਵਧੀਆ ਵੀਡੀਓ ਕਰਦੇ ਰਹਿੰਦੇ ਨੇ

  • @harinderjitsingh-ow9nk
    @harinderjitsingh-ow9nk Год назад +16

    ਇਹਨਾਂ ਲੋਕਾਂ ਨੇ ਜਿਹੜੇ ਬਜ਼ੁਰਗਾਂ ਦੀ ਗੱਲ ਕਰਦਾ ਹੈ ਉਹਨਾਂ ਨੇ ਦੇਸ਼ ਭਗਤਾਂ ਨੂੰ ਅਪਣੇ ਹੱਥੀਂ ਫੜਾਇਆ ਹੈ ਤਾਂ ਇਨੀ ਜੇਦਾਦ ਹੈ

    • @baldevsingh4767
      @baldevsingh4767 2 месяца назад +1

      Bilkul shi kiha ji eh angreja de tout rhe aa

    • @JaswinderSingh-id4mt
      @JaswinderSingh-id4mt Месяц назад +1

      ਭਾਈ ਸਾਹਿਬ ਜਿਹੜੇ ਲੋਕ ਖੇਤੀਬਾੜੀ ਜਾਂ ਲੇਬਰ ਦਾ ਕੰਮ ਕਰਦੇ ਇਹ ਉਨ੍ਹਾਂ ਦੀ ਮਿਹਨਤ ਵਿੱਚੋਂ ਕਾਂ ਚੁੰਝ ਮਾਰਦੇ ਸਨ।

  • @gurrajchahal402
    @gurrajchahal402 Год назад +4

    ਬਹੁਤ ਬਹੁਤ ਸੋਹਣੀ ਸੁੰਦਰ ਤੇ ਵਧੀਆ ਹਵੇਲੀ ਐ ਮਨ ਖ਼ੁਸ਼ ਹੋ ਗਿਆ ਬਾਈ ਜੀ

  • @sheetalsingh3875
    @sheetalsingh3875 Год назад +1

    ਬਹੁਤ ਬਹੁਤ ਸ਼ੁਕਰੀਆ ਪੁੱਤਰ ਜੀ,ਜੌ ਤੁਸੀਂ ਬਜ਼ੁਰਗਾਂ ਦੀ ਵਿਰਾਸਤ ਨੂੰ ਸੰਭਾਲਿਆ,

  • @shere-punjabsinghshergill3257
    @shere-punjabsinghshergill3257 Год назад +13

    Bai, 4 bande nahi 4 puttar hunde ne. Par tusi paint ja plaster karke original murals khatam kar rahe ho. Be careful to retain these old icons. kuan nahi khooh huna Punjabi ch. Dukh is gall da k sara Punjab hi ghona monna hoi janda. I like the way you maintain family heritage. Keep it up.

  • @ruhimann
    @ruhimann Год назад +18

    I'm so impressed by how you communicate on media sharing @ social media platforms …. Great going Vansh , Proud of you 👏

  • @lakhvirladi4829
    @lakhvirladi4829 28 дней назад

    ਹਵੇਲੀ ਤਾ ਹੈ ਹੀ ਵਧੀਆ ਕੋਈ ਸ਼ੱਕ ਨੀ ਪਰ ਛੋਟੇ ਭਰਾ ਦੀ ਬੋਲੀ ,ਪਤਾ ਲੱਗਦਾ ਵੀ ਪੜ੍ਹਿਆ ਲਿਖਿਆ ਖਾਨਦਾਨੀ ਬੰਦਾ
    ਪੰਜਾਬੀ ਬਹੁਤ ਵਧੀਆ ਬੋਲਦਾ ,ਤੇ ਨਿਮਰਤਾ down to earth ❤❤😊

  • @library7455
    @library7455 Год назад +4

    ਬਹੁਤ ਸੋਹਣੀ ਹਵੇਲੀ ਆ ਜੀ

  • @jagroopgillgill443
    @jagroopgillgill443 Год назад +4

    ਬਹੁਤ ਵਧੀਆ

  • @GunbirSingh-zb5bc
    @GunbirSingh-zb5bc Год назад +6

    Very happy to see my grand fathers havali god bless u👌👌

  • @rupindergrewal6379
    @rupindergrewal6379 Год назад +6

    Bhut khushi hoi .putar ji tuhadi mehnat dekh ke. God bless you .🙏😍😍

  • @raijs7842
    @raijs7842 24 дня назад

    Salute to work.. memory old time, great 👍 culture value 🙏

  • @gurindergrewal9283
    @gurindergrewal9283 Год назад +7

    ਬਹੁਤ ਵਧੀਆ ਵੀਡੀਓ ਬਣਾਈ ਆ ਬਾਈ ਗੁਰੀ , ਧੰਨਵਾਦ ਵੀਡੀਓ ਦੇਣ ਵਾਸਤੇ, ਚੰਗੀ ਗੱਲ ਆ ਪੁਰਾਣਾ ਘਰ ਢਾਹਿਆ ਨੀ ਇਹਨਾਂ , ਨਹੀਂ ਤੇ ਜਵਾਕ ਛੇਤੀ ਕੀਤਿਆਂ ਏਧਰ ਵੱਲ ਜਾਂਦੇ ਨੀ , ਦੂਜੀ ਗੱਲ ਰੱਬ ਨੇ ਬਾਂਹ ਫੜੀ ਹੋਈ ਆ ਇਹਨਾਂ ਦੀ ਸੋਹਣੀ ਜਮੀਨ ਜਾਇਦਾਦ ਬਖਸ਼ੀ ਹੋਈ ਹੋਣੀ ਆ , ਤਾਹੀਂ ਇਹ ਸਭ ਕੁਝ ਹੋ ਰਿਹਾ ਜੀ ,, ਬਾਕੀ ਹਾਲੇ ਜੇ ਅੰਸ਼ ਬਾਈ ਰੰਗ ਰੋਗਨ ਕਰਵਾ ਦੇਵੇ ਤਾਂ ਹੋਰ ਚਾਰ ਚੰਨ ਲੱਗ ਜਾਣ ਇਸ ਘਰ ਨੂੰ ,
    ਬਾਕੀ ਉਸ ਲੱਕੜ ਦੇ ਗੱਡੇ ਦੇ tyre ਵਾਸਤੇ ਇਹਨਾਂ ਨੂੰ ਰਾਜਸਥਾਨ ਜਰੂਰ ਜਾਣਾ ਚਾਹੀਦਾ ਹੈ ਜੀ, ਜੈਪੁਰ side ਹਾਲੇ ਵੀ ਬਹੁਤ ਲੱਕੜ ਦੇ ਗੱਡੇ ਹੈਗੇ ਨੇ ਜਿੰਨਾ ਨੂੰ ਆਪਾਂ ਊਠ ਗੱਡੀ ਵੀ ਕਹਿ ਦਿੰਦੇ ਆਂ ਜੀ ,ਓਥੋਂ ਇਹਨਾਂ ਦਾ ਕੰਮ ਬਣ ਜਾਊ ਵੀਰ ਜੀ 🙏🙏

  • @RanjitSingh-ms2yu
    @RanjitSingh-ms2yu Год назад +1

    ਵਾਹ ਵਾਹ ਪੁੱਤਰ ਜੀ ਬਹੁਤ ਵਧੀਆ ਲੱਗਾ ਸੋਚ ਨੂੰ ਸਲੂਟ

  • @bschungha8542
    @bschungha8542 Год назад +8

    ਨੌਜਵਾਨ ਬੱਚਿਓ ਇਸ ਨੌਜਵਾਨ ਤੋਂ ਸਿੱਖੋ
    ਆਪਣੀ ਵਿਰਾਸਤ ਕਿਵੇਂ ਸੰਭਾਲੀ ਹੈ

  • @anonymousx6985
    @anonymousx6985 Год назад +2

    It’s Sunday afternoon in australia Melbourne and this video came randomly while watching RUclips. I’m so impressed how this family kept their traditional home for this long. And respect for this young fellow that he got so much knowledge and love for his ancestors property. Bai bahut vadhiya video 👍👍👍

  • @karamjeetsingh4077
    @karamjeetsingh4077 Год назад

    ਬਹੁਤ ਵਧੀਆ ਲੱਗਿਆ ਇਹ video dekh ਕੇ

  • @jagveermaan8846
    @jagveermaan8846 Год назад +4

    ਸਿਰਾ ਜੀ ❤❤❤

  • @Kaur-jf3oq
    @Kaur-jf3oq Год назад +4

    Was a delight watching this wonderful video showcasing our rich heritage -- kudos to you young man!!

  • @raviwarring764
    @raviwarring764 Год назад +2

    ਵਾਹਿਗੁਰ ਜੀ ।।

  • @jasgill6338
    @jasgill6338 2 месяца назад +1

    ਬਹੁਤ ਵਧੀਆ ਹੈ ਬੇਟਾ ਹਵੇਲੀ ਤੁਹਾਡੀ ਮਿਹਨਤ ਦੀ ਤਾਰੀਫ਼ ਕਰਨੀ ਬਣਦੀ ਹੈ ਇਸੇ ਤਰ੍ਹਾਂ ਹੀ ਇਸ ਕਾਜ਼ ਨੂੰ ਜਾਰੀ ਰੱਖਿਓ

  • @inspire.and.create
    @inspire.and.create Год назад +5

    Maan saab🔥💪

  • @didersingh7524
    @didersingh7524 Год назад

    ❤ਬਹੁਤ ਸੋਹਣੀ ਵਿਰਾਸਤ ਮੇਰੇ ਜਿਲੇ੍ ਦਾ ਮਾਣ ਦੀਦਾਰ ਸਿੰਘ ਸਮਰਾ ਮਿੱਡਾ ਪਿੰਡ ਤੋਂ

  • @sukidhillon9802
    @sukidhillon9802 Год назад +5

    Very good effort to keep haritage God bless you all

  • @Kartoon260
    @Kartoon260 Год назад +2

    ਸ਼ਾਨਦਾਰ ਹਵੇਲੀ

  • @Sukhwaant
    @Sukhwaant Месяц назад

    Salute to Mann family for keeping your heritage alive,God bless you all

  • @user-rv6gj3qh2p
    @user-rv6gj3qh2p Год назад +3

    Bahut sohna Kam krde pae jo ...veere

  • @sandhuschannel2114
    @sandhuschannel2114 Год назад +2

    Es youngsters vansh partab singh di soch nu dilo salute aa jinne Apne virsa nu sambhal k rakhyaa hoya vaa❤

  • @humpreetbrar-cp1pq
    @humpreetbrar-cp1pq Год назад +5

    Bahut khoob

  • @dildeeprandhawa82
    @dildeeprandhawa82 Год назад +24

    ਆਂਟੀ ਗੱਲ ਕਰ ਰਹੇ ਨੇ। ਆਂਟੀ ਸਿਤਾਰ ਵਜਾ ਰਹੇ ਨੇ।😂😂😂❤❤

    • @varinder3847
      @varinder3847 Год назад +6

      Eh padhe likhe te Sanskaari Aulad di pehchan ay
      Bolchal to hi Ghar da mahool dikh Janda ay ,,,,bahut vadiya Munda ay

    • @dildeeprandhawa82
      @dildeeprandhawa82 Год назад +3

      @@varinder3847 ਆਂਟੀ ਸ਼ਬਦ ਥੋੜਾ ਜਿਹਾ ਅਜੀਬ ਲੱਗਾ। ਇਥੇ ਔਰਤ ਜਾਂ ਲੇਡੀਜ਼ ਸ਼ਬਦ ਵਰਤ ਸਕਦੇ ਸਨ।

    • @ministryofalcohol5275
      @ministryofalcohol5275 Год назад +1

      Yar 18 da hi hai…….te ehe Mayo Ajmer pass out hai te sadde Rajasthan local bhasha vich Aunty zyada bolde hai tan ehde muh te chad gaya hai

    • @tokyoanddora
      @tokyoanddora Год назад +1

      Ehi cmnt labhda c main nhi main krn lgya c 😂

    • @ranagill1721
      @ranagill1721 Месяц назад

      Nice to hear aunty ☺️☺️☺️☺️ good boy showing respect to aunty 🎉🎉🎉🎉

  • @RajvirSingh-ve3tn
    @RajvirSingh-ve3tn Год назад +3

    Vdia soch veere 👌

  • @SSDeol
    @SSDeol Год назад +5

    Very beautifull Haveli , Old is Gold , dekh ke bahut sakoon ayea purany samy ch pahunch gaye, Bahut vadiya soach aa mundey di , eh dadi di asal Parvarish da natiza, jo banda apniya jada naal judiya rehnda hamesha kush te kamyaab rehnda, God Bless You ❤

  • @gurtejsinghpanesar4708
    @gurtejsinghpanesar4708 Год назад +5

    2-2 3-3 feet hunde vr not inch baaaki u r doing realy gud job

  • @singhdhaliwal7720
    @singhdhaliwal7720 Год назад +3

    Boht soni hweli 31:37

  • @gurlabhsra1998
    @gurlabhsra1998 Год назад

    ਬਹੁਤ ਵਧੀਆ ਲਗਿਆ ਵੀਰ ਨੇ ਜੋ ਵਿਰਾਸਤ ਸਾਭ ਕੇ ਰੱਖੀ ਆ ਏਸ ਨੂੰ ਪੇਟ ਕਰੋ ਵੀਰ ਸਾਡਾ ਪਿੰਡ ਤੁਹਾਡੇ ਨੇੜੇ ਆ

  • @premsihag8680
    @premsihag8680 Год назад

    देखिए जी सरदार जी ने 1810 में बहुत ही सुंदरता में व फुल मजबूत हवेली बनाई थी बहुत बड़े शोंक से त्यार की थी हवेली उस टाइम में कोई इंजीनियर नहीं होते थे बड़ो बुर्जगो का दिमाग कोई इंजीनियरिंग से कम नहीं थे बाद में बेटो पोतो को बहुत बहुत धन्यवाद है जी जो इस पुरानी यादें सभांल कर रखा है जी कभी भगवान ने चाहा तो हवेली देखने जरूर आएगें

  • @BinduGrewal-px8pt
    @BinduGrewal-px8pt Год назад

    Sohni soch🤗 rabb ani akal sb nu dve

  • @baljeetofficial9602
    @baljeetofficial9602 Год назад +2

    ਅੰਗਰੇਜਾਂ ਨਾਲ ਵਧਿਆ ਸਬੰਧ ਰਹੇ ਨੇ ਤੋਤਾ ਸਿੰਘ ਜੀ ਦੇ .. 😊

  • @gurcharansidhu3318
    @gurcharansidhu3318 9 месяцев назад

    Bahut Vadhia veer ji

  • @jaswinderjaswinder9101
    @jaswinderjaswinder9101 Год назад +5

    Bhut vadia 👌 ♥

  • @jarmanriar272
    @jarmanriar272 Год назад +3

    Mja a gya vedio dekh k

  • @BabdilAjiz
    @BabdilAjiz Год назад

    The best Beta. Samb K Rakhia Apna Culture. God bless you.

  • @GunbirSingh-zb5bc
    @GunbirSingh-zb5bc Год назад +6

    Pinky dhaliwal thank you for sharing our ancestral havali i am very happy to see our house in village love you Vansh beta🙏👌😊

    • @azadpunjabproduction824
      @azadpunjabproduction824 Год назад

      ਬਠਿੰਡੇ ਤੋਂ ਕਿੰਨੀ ਦੂਰ ਹੈ ਭਾਅ ਜੀ ਇਹ ਤੁਹਾਡਾ ਪਿੰਡ

  • @gurjotsinghbhatnagarbhatna9388
    @gurjotsinghbhatnagarbhatna9388 Месяц назад

    Bahut change mann da ansh partap e ...keu ki jado berujgara di gall aii te ansh partap serious ho gea poora naram dill da sacha insaan ....

  • @hellomark57
    @hellomark57 Год назад +2

    Bhot sohni gall... Sambhal rahea hai virasat... Par apni haalt ta dekh... Sir te juda nahee ult sir te top laya hai...

  • @brar6006
    @brar6006 Год назад

    Bahut vdiaa gal krda y…. Ajkal de mundean nu ta pta e ni.. apda ghar sambhna v kise kise nu hi aaunda

  • @HappySingh-uj5ck
    @HappySingh-uj5ck Год назад

    Bai da nature bahut sona lga gll krn da trika nimrta bahut a veer ch

  • @rashpalsingh8962
    @rashpalsingh8962 Год назад

    Wahe guru ji mehr kryo 🙏🙏🙏🙏🙏

  • @harjindermakha3893
    @harjindermakha3893 Год назад +5

    Nice y guri

  • @GurpreetSingh-to1ig
    @GurpreetSingh-to1ig Год назад +5

    What a wonderful and beautiful havelli ❤and so nice nature of a man who is so reas 😊👍

  • @sarwandassmehton3421
    @sarwandassmehton3421 Год назад

    The very very nice place in the Lambi Halka 4 Haweli in 6 Beegha God bless you all your team members long term relationship always thanks for the information contained 👏👏👏👏👏 Vansh Maan God bless you all your team members long term relationship always thanks for the information contained in this video good message for the Public 👌👌👌👌👌👏👏👏👏👏👏

  • @Amarsinghvadhan
    @Amarsinghvadhan 7 месяцев назад +1

    ਬਹੁਤ, ਬਹੁਤ, ਵਦੀਆ ਬੀੲੂ
    ੁੀ

  • @BinduMavi-rq8zh
    @BinduMavi-rq8zh Год назад +10

    ਸਕੂਲ ਗੁਲਾਮ ਬਣਾ ਰਹੇ ਸਕੂਲੀ ਸਿਖਿਆ ਬਰਬਾਦੀ ਦਾ ਰਾਹ ਸਕੂਲ ਭਜਾਓ ਪੰਜਾਬ ਭਜਾਓ

    • @waheguru9224
      @waheguru9224 2 месяца назад +1

      Asi apne sbheachar nalo tut rhe han.

  • @armansandhu6504
    @armansandhu6504 Год назад +2

    Nice betaji👌

  • @SanjeevKumar-yi4dz
    @SanjeevKumar-yi4dz Год назад +2

    Lovely 🌹🌹🌹🌹🌹

  • @maantube01
    @maantube01 Год назад

    I appreciate bro gud haveli. 💎

  • @diptytelecom1493
    @diptytelecom1493 Год назад

    Bhut Vadiya 22

  • @user-oh8et9hb6i
    @user-oh8et9hb6i 11 дней назад

    Bilkul kul ese tra di haweli Saadi v see pind gharuan Mohali lekin new bnaun de chaw vich mere veeran ne tor ditti shukr hai ikk room and main drwaza sirf room da hi rkheaa hai bil kul ese tra sandooki chht see chubare dee motiaan deewaran ander nhain lyee hmaam bne hoye see jina vich nokar paani bhr dinde see menu yaad aa gyee apne ghr dee mharaja patila bhupinder singh ji ne bna ke ditti see menu bahut hi dukh hunda hai

  • @rajgur4794
    @rajgur4794 Месяц назад

    Very nice boht vadia

  • @PrinceKumar-ue3jy
    @PrinceKumar-ue3jy Год назад

    ❤❤ wonderful video

  • @user-el4wo8gp4t
    @user-el4wo8gp4t Год назад +2

    Vansh beta ji kia khoob I have no word marvlous kade ldh to chd javo ghar auna welcome mera beta u r aunt my dot tusi via karao lady sangeet karge meri kalakar family valo tuhanu gift u tube te dekh laina u r aunt is famous pb art yug yug jeo from parmjit s mangat sarbjit Mangat rab rakha

  • @kanwalkahlon4312
    @kanwalkahlon4312 Год назад

    Excellent haveli 👍

  • @sandhu8002
    @sandhu8002 Год назад +5

    Veere Rampura phul kol 1 kohti aa old type aa bhot soni aa. Tusi video kar k auna

  • @SatnamSingh-su3kq
    @SatnamSingh-su3kq Год назад +2

    Very good

  • @adityagarg4827
    @adityagarg4827 Год назад +3

    Very nice,
    Vansh Mann really proud moment for us 💪💪

  • @tajinderpalsingh3312
    @tajinderpalsingh3312 Год назад +3

    Nice bro ❤❤ Nice video bro ❤❤❤

  • @user-dx5td6ii6u
    @user-dx5td6ii6u Месяц назад +1

    Sodhi nagar near ferozpur, sodhi land lords di haveli bare vdo banao

  • @rajinderkumar-hn3ci
    @rajinderkumar-hn3ci Год назад +3

  • @satnamsinghsandhu1001
    @satnamsinghsandhu1001 Месяц назад

    Very good work

  • @aynaor6154
    @aynaor6154 Год назад +3

    ਚੂਨੇ ਚ ਬਣੀ ਇਮਾਰਤ 600 ਸਾਲਾਂ ਤਕ ਬਰਕਰਾਰ ਰਹਿ ਸਕਦੀ ਹੈ ਜੀ।

  • @harbhajansingh9468
    @harbhajansingh9468 Год назад +2

    ❤❤❤❤❤

  • @veerpalkaurtarmala3025
    @veerpalkaurtarmala3025 Месяц назад +2

    Very nice 👍

  • @kaurbsandhu7730
    @kaurbsandhu7730 11 месяцев назад

    So sweet,painting ch aunty sitaar wajaa rahe han .

  • @gursewakjhajj6875
    @gursewakjhajj6875 Год назад +4

    ਵਿਰਾਸਤ

  • @PargatSinghMann-wc2rj
    @PargatSinghMann-wc2rj Месяц назад

    Very good, mann,,❤

  • @swaranjeetsingh6604
    @swaranjeetsingh6604 Месяц назад

    Mera sohna pind

  • @BaldevSingh-uk2rp
    @BaldevSingh-uk2rp Год назад +1

    Congratulations son ji beautiful home son ji

  • @ravinderpourh564
    @ravinderpourh564 Месяц назад +2

    ਬਹੁਤ ਕਮਾਲ ਦਾ ਮੁੰਡਾ ਐ ਕਿੰਨਾ ਵਧੀਆ ਸੁਭਾਅ ਐ ਜਦੋਂ ਸੰਦੂਕੜੀ ਦਾ ਕੁੰਡਾ ਖੋਲ੍ਹਿਆ ਤਾਂ ਖੜਕਣ ਦੀ ਆਵਾਜ਼ ਬਹੁਤ ਵਧੀਆ ਲੱਗੀ ਏਦਾਂ ਵਿਰਾਸਤ ਨੂੰ ਸੰਭਾਲਣ ਦੀ ਲੋੜ ਹੈ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ

  • @sukhpalsingh67
    @sukhpalsingh67 Год назад

    Vanshpartaap singh ji ❤️🙏

  • @JagjitSingh-bs7sc
    @JagjitSingh-bs7sc Год назад

    👌👌👍

  • @harrysingh7663
    @harrysingh7663 Месяц назад

    Very nice

  • @JaswinderSingh-io7uo
    @JaswinderSingh-io7uo Год назад +1

    ਵਾਹਿਗੁਰੂ ਜੀ ਕਿਰਪਾ ਕਰੇ ਜੀ 👍👍👍👍❤😂😂

  • @daljeetsinghdaljeetsingh7937
    @daljeetsinghdaljeetsingh7937 Год назад +1

    Aakhe bhagvan deepa aadniya maru kenda nal yar de
    Rat channi te dur da mulaja te pahli mulakat ve rba

  • @user-kp5lw7zj8e
    @user-kp5lw7zj8e 2 месяца назад

    Bai Gaade taa Sheed (Teen Sheed) Pa Deyo Bai ji Dubara Aeho Jahe Gaads Puri Duneya vich ne Mellna Aude Puri Sambhaal Rakho Veer ji Baki Thade Purakheya De Verasat dekh ke Man nu Bauth Sukhan Mealeya Waheguru Chardi Kala Bakshe Bai Tanu Tee Thade Pure Parivar nu Proud of you Brother 👏

  • @amanvirsinghtoor9143
    @amanvirsinghtoor9143 Год назад

    Niec ji