Akal Takht ਸਾਹਿਬ ਦੀ Raja Warring ਨੂੰ ਚੇਤਾਵਨੀ, 'ਪੰਥ ਤੋਂ ਮੰਗਣ ਮੁਆਫ਼ੀ' | Giani Raghbir Singh | News18

Поделиться
HTML-код
  • Опубликовано: 24 окт 2024

Комментарии • 45

  • @gurshansingh9273
    @gurshansingh9273 9 часов назад +4

    ਬਿਲਕੁਲ ਰਾਜਾ ਤੜਿਂਗੇ ਨੂੰ ਵੀ ਸਜ਼ਾ ਮਿਲਣੀ ਚਾਹੀਦੀ ਹੈ

  • @gurmejsingh8125
    @gurmejsingh8125 9 часов назад +5

    ਇਸ ਬੰਦੇ ਤੇ ਸਖ਼ਤ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਕਿਉਕਿ ਇਹਦਾ ਜ਼ਬਾਨ ਤੇ ਕੰਟਰੋਲ ਨਹੀਂ ਹੈ।

  • @JarnailMaan-p8m
    @JarnailMaan-p8m 9 часов назад +3

    ਰਾਜੇ ਵੜਿੰਗ ਨੇ ਕੀ ਗਲਤ ਕਿਹਾ ਸਹੀ ਕਿਹਾ ਮਜੀਠੀਆ ਨੂੰ ਲੜਾ ਦੇਣ ਅਮਲੀ

  • @manudhillon6258
    @manudhillon6258 10 часов назад +6

    ਰਾਜ ਵੜਿਗ ਦੀ ਗੱਲ ਬਿਲਕੁਲ ਸੱਚ ਏ

  • @hscheema5511
    @hscheema5511 8 часов назад +4

    ਇਹਦੇ ਚ ਵੜਿੰਗ ਗਲਤ ਕੀ ਕਿਹਾ ਜਿੱਥੇਦਾਰ ਤੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਿਫ਼ਾਫ਼ਿਆਂ ਚੋਂ ਨਿਕਲੇ ਨੇ

  • @baljinderkumarKumar-m1t
    @baljinderkumarKumar-m1t 8 часов назад +1

    ਰਾਜਾ ਵੜਿੰਗ ਦੀ ਸਹੀ ਗੱਲ ਹੈ

  • @AS-nc5wh
    @AS-nc5wh 10 часов назад +14

    ਗੱਲ ਤਾਂ ਵੈਸੇ ਰਾਜਾ ਵੜਿੰਗ ਦੀ ਸਹੀ ਆ। ਹੈ ਤਾਂ ਇਹ ਜਥੇਦਾਰਾਂ ਤੇ ਸੁਖਬੀਰ ਬਾਦਲ ਦਾ ਫਰੈਂਡਲੀ ਮੈਚ ਈ ਆ

  • @grsingh4415
    @grsingh4415 10 часов назад +2

    The same punishment to be given to Raja warring as given to S .Virsa Singh Valtoha. There should not be any compromise. Visa singh has given written apology why punishment was given to him.

  • @amritpalsinghbhullar6674
    @amritpalsinghbhullar6674 8 часов назад

    ਸ੍ਰੀ ਅਕਾਲ ਤਖ਼ਤ ਸਾਹਿਬ

  • @PrinceKumar-cf7ek
    @PrinceKumar-cf7ek 9 часов назад +3

    🙏🏻💐💐💐💐💐🥰🤗

  • @EshaandeepSingh-m1r
    @EshaandeepSingh-m1r 9 часов назад +3

    Bilkul sahi hai Raja ji sach bol rehe ne

  • @gamdoorsingh6300
    @gamdoorsingh6300 3 часа назад

    ਭਾਈ ਸਾਹਿਬ ਜੀ ਸਾਨੂੰ ਤਾ ਇਜ ਸਮਝ ਆਉਂਦੀ ਹੈ ਜਦੋਂ ਕਿਸੇ ਦੀ ਮੋਤ ਓਦੀ ਹੈ ਤਾਂ ਪੱਤਾ ਨਹੀਂ ਲੱਗਦਾ ਹੁਣ ਇਸ ਦੀ ਵੀ ਆ ਗਾਈ ਹੈ ਜੀ

  • @gurlalsingh4107
    @gurlalsingh4107 9 часов назад

    ਸਾਡੇ ਤਖ਼ਤੇ ਤੇ ਸਵਾਲ ਚੁੱਕੇ ਦਿੰਦੇ ਨੇ ਜਿੰਨਾ ਮਰਿਆਦਾ ਦਾ ਨਹੀਂ ਪਤਾ ਰਾਜਾ ਵੜਿੰਗ ਕੁਝ ਨਾ ਕੁਝ ਬੋਲਦੇ ਹੀ ਰਹਿੰਦੇ ਨੇ

  • @Grewalmada
    @Grewalmada 10 часов назад +5

    ਹੁਣ ਵਿਰਸਾ ਸਿੰਘ ਵਲਟੋਹਾ ਵਾਂਗ ਰਾਜੇ ਵੜਿੰਗ ਨੂੰ ਵੀ ਰਾਜਨੀਤਕ ਪਾਰਟੀ ਅਤੇ ਰਾਜਨੀਤੀ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ 👍

  • @arunjitkaur2663
    @arunjitkaur2663 8 часов назад

    ਰਾਜਾ ਵੜਿੰਗ ਦੀ ਕਰਤੂਤ ਲਈ ਸਜ਼ਾ ਜ਼ਰੂਰੀ,

  • @mohindersingh8441
    @mohindersingh8441 8 часов назад

    Bilkul sahi h

  • @jaggasidhus123
    @jaggasidhus123 10 часов назад +1

    ਪੰਗੇ ਤਾਂ ਭਾਈ ਤੁਸੀਂ ਛੇੜਦੇ ਹੋ ਪੱਤਰਕਾਰ ਵੀਰ

  • @babusingh-y6f
    @babusingh-y6f 8 часов назад

    ਮਿਹਰੋ ਆਖੀ ਜਾਦਾ ਤਖ਼ਤ ਕਿਰਾਏ ਤੇ ਦਿੱਤੇ ਹੋਏ ਹਨ ਉਸ ਨੂੰ ਤਾਂ ਜਥੇਦਾਰ ਕੁਝ ਨਹੀ ਕਹਿੰਦੇ

  • @luckymehra5313
    @luckymehra5313 9 часов назад +2

    Shi kha koj galt nhi sach kora lag da

  • @TarlochanSingh-w7g
    @TarlochanSingh-w7g 10 часов назад

    ਜੋ ਬੰਦਾ ਕੋਈ ਗੁਨਾਹ ਕਰਦਾ ਤਾ ਉਸ ਨੂੰ ਰਾਜਨੀਤਕ ਵਿਚੋ ਬਾਹਰ ਕਢ ਦੇਣਾ ਚਾਹੀਦਾ ।

  • @ronaldocristano7872
    @ronaldocristano7872 10 часов назад

    👍👍

  • @simerjeetkaur-xo4ui
    @simerjeetkaur-xo4ui 9 часов назад +4

    ਰਾਜ ਵੜਿੰਗ ਨੇ ਗੱਲਤ ਕੀ ਕਿਹਾ ਇਹ ਤਾ ਸਾਰੇ ਹੀ ਕਹਿੰਦੇ ਕਿ ਜਥੇਦਾਰ ਬਾਦਲ ਦੇ

  • @sukhwindersingh9917
    @sukhwindersingh9917 9 часов назад

    ਭਾਈ ਅਮਰਤਪਾਲ ਸਿੰਘ ਮਹਿਰੋ ਨੇ ਆਖਿਆ ਸੀ ਸਾਡਾ ਅਕਾਲ ਤਖਤ ਵੀ ਕਿਰਾਏ ਤੇ ਵਾ

  • @jaiinderkhehrakhehra7629
    @jaiinderkhehrakhehra7629 10 часов назад

    👍

  • @balkarbarkandi1569
    @balkarbarkandi1569 9 часов назад

    ਰਾਜਾ,, ਰੱਬ ਨੂੰ ਭੁੱਲ ਗਿਆ,,

  • @dravtarmahal8279
    @dravtarmahal8279 9 часов назад +1

    Param stikaryog panth de sarvatam sir mor hasti jathedar sahib ji nu peri hth la k benti krde han k o kion mafi mange he is not part of panth tusi sikh panth nu adesh de skde o horan nu ni khima krnaa

  • @HarinderSingh-hw4gq
    @HarinderSingh-hw4gq 9 часов назад

    10 ਸਾਲ ਲਈ ਬਹਾਰ I ਕਰੋ ਬੜਿੰਗ ਨੂੰ ਸਿਆਸਤ ਤੋਂ

  • @jaswindersingh-bz6dz
    @jaswindersingh-bz6dz 9 часов назад

    ਇਹ ਪਬਲਿਕ ਹੈ ਸਬ................

  • @psidhusidhu9370
    @psidhusidhu9370 9 часов назад +1

    Sara punjab kheta jathedar bada de tote lefafe vicho nikalde aa

  • @jasmeet_singh_bs
    @jasmeet_singh_bs 7 часов назад

    jehra indira gandhi nu ma manda hove, oh Akal Takhat Sahib de khilaf bolda changa nhi lgda

  • @SinghLaddi-m7w
    @SinghLaddi-m7w 5 часов назад

    Asi shuru to kehde c congress sikh de katal jamat h akaali dane 1 lakh marjiwadeya da elan akaal tkht sahib to kita c oh list badlaa ne sarkar nu de diti bhut sare nojwaohi sn fad ke jaila ch dakk dite pichhe koi nhi aya apna munda sukha bahar videsh bhej dita ohi sukha nikama be amriteya aafem khan wala sikha da leader nhi bn skda?

  • @CHARANJEETSingh-yf4lx
    @CHARANJEETSingh-yf4lx 9 часов назад

    Raja waring ,pagal ho geya

  • @leaderpunjab
    @leaderpunjab 9 часов назад

    Is chaval wring nu shekho panth vicho

  • @SukhdevSingh-m6v3y
    @SukhdevSingh-m6v3y 10 часов назад +1

    Raja is o k

  • @gursharansingh7209
    @gursharansingh7209 2 часа назад

    Sahi keha raje warring ne je eni galtiyan badal ne kitiyan ne te ohnu panth cho chekeya jave jine v jathedar ne oh badal de laye hoye he ne