ਦਾਰੂ ਪਿੱਛੇ ਘਰਵਾਲੀ ਦੀ ਸ਼ੋਹ ਖਾਣ ਵਾਲਾ ਬੰਦਾ ll ਸਿਰਾ ਹੀ ਕਰਤਾ ਪਤੰਦਰ ਨੇ . latest Punjabi comedy videos

Поделиться
HTML-код
  • Опубликовано: 25 янв 2025

Комментарии • 746

  • @Sippy855
    @Sippy855 4 года назад +81

    ਵੀਡੀਉ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ ਜੇ ਚੰਗੀ ਲੱਗੇ ਤਾਂ👍

  • @amrikesingh9098
    @amrikesingh9098 3 года назад +10

    ਬਹੁਤ ਵਧੀਆ ਸਨੇਹਾ ਦਿਤਾ ਗਿਆ ਹੈ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖਣ

  • @GurcharanSingh-vl3cy
    @GurcharanSingh-vl3cy 3 года назад +1

    ਵੀਡੀਓ ਸਿਰਾ ਕਰਾਤਾ ।ਸਰੇ ਕਲਾਕਰਾ ਨੇ ਬਹੁਤ ਵਧੀਆ ਕਲਾ ਪੇਸ਼ ਕੀਤੀ ਐ।👌🏻👌🏻👌🏻

  • @bindersingh3818
    @bindersingh3818 4 года назад +16

    22 ਜੀ ਤੁਹਾਡੀ ਪਾਰਟੀ ਨੂੰ ਪ੍ਰਮਾਤਮਾ ਤੱਰਕੀਆ ਦੇਵੇ 🙏🙏

  • @nardeepdhimanjilasangrursa2230
    @nardeepdhimanjilasangrursa2230 3 года назад

    ਬਹੁਤ ਵਧੀਆ ਵੀਡੀਓ ਲੱਗੀ ਜਿੰਦਰਾ ਸਿਰਾ ਕਰਤਾ 👍👍👍❤️❤️❤️🥰🥰🥰🌴🌴💯🤝

  • @gokalpixllights2706
    @gokalpixllights2706 4 года назад +3

    Babu di ecting bahut vadiya ji 👌good all teem 👌

  • @gurpritpalsingh1277
    @gurpritpalsingh1277 4 года назад +11

    ਬਹੁਤ ਵਦੀਆ ਵੀਡੀਓ ਜਿਉਂਦੇ ਵਸਦੇ ਰਹੋ ਬਾਈਓ

  • @jakoopeditor6209
    @jakoopeditor6209 3 года назад +1

    ਬਹੁਤ ਵਧੀਆ ਵੀਡੀਓ ਬਣਾਈ 22 g 😘😘 full comday 😂😂😂😂😂

  • @bapuubhia
    @bapuubhia 4 года назад +48

    ਬਹੁਤ ਵਧੀਆ ਬਾਈ ਸੇਰੇਆ ਚੱਕ ਦੇ ਫੱਟੇ ਮੱਲਾ

  • @rashpalaspala6085
    @rashpalaspala6085 4 года назад +5

    Shere bhai ne mele nu munde de elaj nu paise dite oh seen bhot vdiaa laga veer👌👌👌👌👌👌👌👌👍👍👍👍👍

  • @parmindersingh6072
    @parmindersingh6072 3 года назад +2

    ਜਿਹੜੀ ਵੀਡੀਉ ਵਿੱਚ ਬੱਬੂ ਹੋਵੇ ਉਹ ਵੀਡੀਉ ਮਾੜੀ ਹੋ ਹੀ ਨਹੀਂ ਸਕਦੀ। ਬਹੁਤ ਵਧੀਆ ਕੰਮ ਕੀਤਾ ਸਾਰੀ ਟੀਮ ਨੇ ਵੀਡਿਓ ਬਣਾਉਣ ਲਈ। ਐਕਟਿੰਗ ਸਾਰਿਆਂ ਦੀ ਬਹੁਤ ਵਧੀਆ ਬਸ ਜਿੰਦਰ ਥੋੜ੍ਹੀ ਜਿਹੀ ਓਵਰ ਐਕਟਿੰਗ ਕਰ ਜਾਂਦਾ ਬਾਕੀ ਵੀਡੀਉ ਥੋਡੀ ਸੁਪਰ ਤੋਂ ਵੀ ਉੱਪਰ ਆ।👍👍👍👍👍👍👍👍👍 well done and love you all team jatt sauda 👍👍👍👍❤️

  • @rameshgarg9815
    @rameshgarg9815 4 года назад +8

    ਬਹੁਤ ਵਧੀਆ ਞਿਡੀਓ ਬਾਈ ਜਿੰਦਰਾ

  • @jarnailsingh5184
    @jarnailsingh5184 4 года назад +2

    Super y super Babu ਨਾਲ ਫੂਲ ਦੇਹਿਸਤ ਪੇਂਦੀ ਆ ਵੀਡੀਓ ਦੀ ਬੱਬੂ ਦੇ ਡਾਈਲੋਕ ਬੋਲਣ ਦਾ ਵੱਖਰਾ ਹੀ ਅੰਦਾਜ਼ ਏ ਜਿਵੇਂ ਮਰਨਾ ਭੁਨਣਾ ਭੱਠੀ ਚੋਂ ਪੈਣਾ ਵੇ ਆਦਿ ਬੱਬੂ ਜਿਸ ਨਾਲ ਵੀ ਵੀਡੀਓ ਬਣਾਉਂਦੀ ਏ ਉਸ ਟੀਮ ਨੂੰ ਚੱਕ ਅਸਮਾਨ ਵਿੱਚ ਬੈਠਾ ਦੇਂਦੀ ਆ

  • @dhillonsaab3241
    @dhillonsaab3241 3 года назад +10

    ਸਾਰਿਆ ਫਿਲਮਾਂ ਜਿੰਦਗੀ ਦੀ ਸਚਾਈ ਬਿਆਨ ਕਰਦੀਆਂ ਨੇ। ਸਾਰਿਆ ਦਾ ਧੰਨਵਾਦ ਜੀ

  • @jassapatwari
    @jassapatwari 4 года назад +1

    ਖੜਕਾ ਕੇ ਗਿਲਾਸ 😄😄😄😄😂👍

  • @SukhwinderSingh-fy5ox
    @SukhwinderSingh-fy5ox 4 года назад +7

    ਬੱਬੂ ਤੂੰ ਤਾਂ ਸਿਰਾ ਹੀ ਕਰ ਦਿੰਦੀ ਪਰ ਘਰਵਾਲਾ ਨਹੀਂ ਸੁਧਾਰਿਆ ਨਹੀ ਗਿਆ । ਵੀਡੀਓ ਬਹੁਤ ਵਧੀਆ ਜੀ ਗੱਲ ਸਹੀ ਸੈਂਟਰ ਕੁਝ ਨਹੀਂ ਕਰਦੇ ਜੇਕਰ ਬੰਦਾ ਆਪ ਹੀ ਸਮਝੇ ਤਾਂ ਠੀਕ ਨਹੀਂ ਤਾਂ ਸੈਂਟਰਾਂ ਵਾਲਿਆਂ ਤਾਂ ਮੋਟੀ ਕਮਾਈ ਕਰਦੇ

    • @harbhajangulati2009
      @harbhajangulati2009 3 года назад

      ਬਹੁਤ ਵੱਧੀਆ ਅਦਾਕਾਰੀ,ਰੱਬ ਤੇ ਕਾਬੂ ਪਾਇਆ ਜਾ ਸਕਦਾ ਪਰ ਇਨ੍ਹਾਂ ਪਿਆਕੜਾਂ ਦਾ ਯਰਾਨਾ ਏਨਾ ਪੱਕਾ ਹੁੰਦਾ,ਜਿਸਤੇ ਕਾਬੂ ਪਾਉਣਾ ਬਹੁਤ ਔਖਾ। ਇਹ ਤਾਂ ਸੈਂਟਰਾਂ ਤੋਂ ਵੀ ਛਾਲਾ ਮਾਰ ਕਿ ਨੱਸ ਜਾਂਦੇ।ਬੜਾ ਛਾਤਰ ਦਿਮਾਗ ਹੋ ਜਾਂਦਾ ਇਨ੍ਹਾਂ ਦਾ।।ਵਾਹਿਗੁਰੂ ਕਿਰਪਾ ਕਰਨ ਤਾਂ ਠੀਕ ਹੈ।ਇਹ ਵੀ ਕਰੋਨਾ ਮਹਾਂਮਾਰੀ ਵਾਂਗ ਹੋ ਜਾਂਦੇ।
      ਬਹੁਤ ਹੀ ਉਮਦਾ ਵਿਚਾਰ ਪੇਸ਼ ਕੀਤਾ ਇਨ੍ਹਾਂ ਘੂਨ ਦੇ ਕਿੜਿਆਂ ਦਾ ,ਅੰਦਰੋਂ ਅੰਦਰੀ ਹੀ ਖਾ ਜਾਂਦੇ ਘਰਾਂ ਦੈ ਸਕੂਨ ਨੂੰ।

    • @esdvlogsandgames8293
      @esdvlogsandgames8293 3 года назад

      Wd

  • @ramandeepsingh2422
    @ramandeepsingh2422 4 года назад +6

    ਬਹੁਤ ਵਧੀਅਾ ਵੀਡੀਓ ਜੀ,,,,,,,,,,

  • @mewasingh4925
    @mewasingh4925 3 года назад

    ਠੇਠ ਪੰਜਾਬੀ ਭਾਸ਼ਾ ਦੀ ਵਰਤੋਂ ਕੀਤੀ ਹੈ ਬਹੁਤ ਹੀ ਵਧੀਆ ਲੱਗਦਾ ਹੈ ਜੀ ।

  • @desipenduvirsa
    @desipenduvirsa 4 года назад +7

    ਬੱਬੂ ਦੀ ਐਕਟਿੰਗ ਬਹੁਤ ਵਧੀਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ

  • @lakhvirsingh2451
    @lakhvirsingh2451 3 года назад

    ਯਾਰਾ ਦੀ ਇੱਜ਼ਤ ਵੀ ਰੱਖਣੀ ਪੈਂਦੀ ਆ।ਫੇਰ ਕੀ ਹੋ ਗਿਆ ਪੈੱਗ ਲਾ ਲਿਆ😂😂

  • @bindergill2364
    @bindergill2364 3 года назад +1

    ਬਾਬੂ ਜੀ ਬਹੁਤ ਵਧੀਆ ਐਕਟਿੰਗ ਸਾਰੇ ਜਾਣੇ ਦੀ

  • @gurmejsingh6069
    @gurmejsingh6069 3 года назад

    ਬੱਬੂ ਰੋਲ ਤੇ ਇਦਾ ਨਿਬੋਦੀ ਜਿਦਾ ਸੱਚੀ ਵਿਆਹੀ ਹੁੰਦੀਆਂ ਬਹੁਤ ਵੱਧੀਆ ਲੱਗੀ ਵੀਡੀਓ

  • @roshanmaan4921
    @roshanmaan4921 3 года назад +3

    ਬਹੁਤ ਵਧੀਆ ਵੀਡੀਓ ਲੱਗੀ ਬਾਈ ਜੀ

  • @HarjinderBhullar6076
    @HarjinderBhullar6076 4 года назад +3

    ਬਹੁਤ ਵਧੀਆ ਵੀਡੀਓ ਆ ਬੱਬੋ ਦਾ ਰੋਲ ਐਕਟਿੰਗ ਘੈਂਟ ਆ ਗੱਲ ਕਰ ਸੁਭਾਅ ਵਾਲਾ ਕੱਬਾ ਕੰਜ਼ਰ ਚੌਰਾ ਭੌਂਕੀ ਜਾਂਦਾ ਬੰਦੇ ਦੀ ਪੂਛ ਚਕਾ ਦਿੰਦੀ ਆ

  • @Harpal7653
    @Harpal7653 4 года назад +26

    ਲਿਮਕਾ ਤਾਂ ਆਪਾਂ ਵੀ ਲੈਂਦੇ ਆ ਪਰ ਜਿੰਦਰ ਜਿੰਨਾਂ ਤੇ ਸ਼ੇਰੇ ਜਿੰਨਾ ਸਰੂਰ ਨੀ ਔਦਾ😆😆😆😆😆

  • @MuskanKhan-bw6fj
    @MuskanKhan-bw6fj 3 года назад +1

    sirra he la ta 👌👌👌👌👌👌👌👌👌👌

  • @mukhtiarvirk9160
    @mukhtiarvirk9160 3 года назад +3

    ਬਹੁਤ ਹੀ ਵਧੀਆ ਫਿਲਮ ਪੇਸ਼ ਕੀਤੀ ।ਧੰਨਵਾਦ ਸੁਮੁਚੀ ਟੀਮ ਦਾ।

  • @ranjeetmaniranjeetmani2626
    @ranjeetmaniranjeetmani2626 3 года назад +1

    ਬੱਬੂ ਐਡੀਟਿੰਗ ਖੂਬ ਹੈ

  • @flopsinger1564
    @flopsinger1564 4 года назад +2

    ਪੂਰੀ ਘੈਂਟ ਵੀਡੀਓ ਜਿੰਦਰਾ

  • @sukhasukha804
    @sukhasukha804 4 года назад +2

    ਬਹੁਤ ਹੀ ਸੋਹਣੀ ਵਡੀਉ ਬਾਈ ਜਿੰਦਰ

  • @harcharansingh1737
    @harcharansingh1737 3 года назад +3

    ਹਰਜਿੰਦਰ ਬਾਈ ਵੀਡੀਓ ਵਿਚ ਜਾਨ ਪਾ ਦਿੰਦਾ ਸਾਰੀ ਟੀਮ ਦੀ ਐਕਟਿੰਗ ਬਾ ਕਮਾਲ ਹੈ

  • @satpalsingh9304
    @satpalsingh9304 4 года назад +1

    ਬਹੁਤ ਘੈਟ ਵੀਡੀਓ ਹੈ ਜੀ ✅👍🙏🙏

  • @sukhmandersingh3618
    @sukhmandersingh3618 3 года назад

    ਬੱਬੂ ਪੂਰੀ ਅੱਤ ਕਰਾਉਂਦੀ ਹੈ

  • @rachhpalsingh78466
    @rachhpalsingh78466 7 месяцев назад

    ਬਹੁਤ ਹੀ ਘੈਂਟ ਵੀਡੀਓ ਬਣੀ ਹੈ ਜੀ ।

  • @labhsinghdhaliwal8172
    @labhsinghdhaliwal8172 3 года назад +1

    ਬਹੁਤ ਵਧੀਆ ਵੀਡੀਓ ਬਣਾਈ ਜੀ ਤੁਸੀਂ ਮੈਸਜ਼ ਬਹੁਤ ਕੀਤਾ

  • @boharsingh7725
    @boharsingh7725 3 года назад +2

    ਬਹੁਤ ਵਧੀਆ ਬਾਈਁ

  • @chahal1234
    @chahal1234 3 года назад +1

    "ਦਾਰੂ ਤਾਂ ਨਾਲ ਜੱਟ ਦੇ ,
    ਮੜੀਆਂ ਤੱਕ ਜਾਉ ਨੀ" ।

  • @rupinderdhillon7030
    @rupinderdhillon7030 3 года назад +2

    ਕਹਾਣੀ ਵਧੀਆ
    ਵੀਡੀਓ ਵੀ ਵਧੀਆ

  • @byhdhdbhjd3839
    @byhdhdbhjd3839 3 года назад +1

    ਬਹੁਤ ਵਧੀਆ ਵੀਡੀਓ

  • @sanjayKumar-fv6dj
    @sanjayKumar-fv6dj 4 года назад +4

    ਵਧੀਆ👍💯👍💯 ਸਰ ਟੀਮ ਬਹੁਤ ਬਹੁਤ ਧੰਨਵਾਦ ਵੀਰ ਜੀ।

  • @HarjinderBhullar6076
    @HarjinderBhullar6076 4 года назад +3

    ਸੇਰਿਆ ਤੇਰੀ ਸੋਚ ਬਹੁਤ ਵਧੀਆ ਆ ਇੱਕ ਗਰੀਬ ਦੀ ਮਦਦ ਕਰਨ ਲਈ ਬੱਚੇ ਦਾ ਪੁੰਨ ਲਗਦਾ ਇਹੋ ਜਿਹੇ ਦੁੱਖ ਚ ਮਦਦ ਜ਼ਰੂਰ ਕਰੋ

  • @khattragurtejsingh6132
    @khattragurtejsingh6132 4 года назад +6

    Babbu the acting jama Sirra real real actor vang very good video jatt sauda veer God bless you

  • @jujharsingh194
    @jujharsingh194 3 года назад

    Very nice video a g,,,,,,,,,,babuu didi nice acting 👌👌👌👌👌👌👍👍👍

  • @kuldipbadyal1013
    @kuldipbadyal1013 3 года назад

    बहुत बड़िया वीडियो वीर जी सरेया पत्रां ने बहुत बड़िया एक्टिंग किती है भाई जी

  • @rachhpalsingh78466
    @rachhpalsingh78466 7 месяцев назад

    ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @Pargash
    @Pargash 3 года назад +2

    ਕਮਾਲ ਦੀ ਅਕਟਗ ਵੀਰ ਜੀ👌👌👌👌👌👌👏👏👏

  • @BalwantSingh-gg7rh
    @BalwantSingh-gg7rh 3 года назад

    ਜਿੰਦਰ ਸਿੰਘ ਤੁਹਾਡੀ ਵੀਡੀਓ ਬਹੁਤ ਵਧੀਆ ਹੈ ਜੀ

  • @doctortobee1235
    @doctortobee1235 3 года назад

    14:58 limke di gas di awaj agi 😂😂. Baki video sirra

  • @ManjeetSingh-zi7wt
    @ManjeetSingh-zi7wt 4 года назад +31

    ਬੱਲੇ ਬੱਲੇ ਬਹੁੱਤ ਵੱਧੀਆ ਐਕਟਿੰਗ ਸਾਰੇ ਜਣਿਆਂ ਦੀ ਲੱਗੇ ਰਹੋਂ ਪ੍ਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ 👍

  • @bssekhon5773
    @bssekhon5773 4 года назад

    ਬੱਬੂ ਐਕਟਿੰਗ ਬਹੁਤ ਸੋਹਣੀ ਕਰਦੀ ਹੈ ਬੱਬੂ ਗੀਤਕਾਰੀ ਨੂੰ ਛੱਡ ਐਕਟਿੰਗ ਹੀ ਕਰ ਬਹੁਤ ਅੱਗੇ ਤੱਕ ਜਾਵੇ ਗਈ ਰੱਬ ਤਰੱਕੀ ਦੇਵੇ

  • @khosa6740
    @khosa6740 3 года назад +5

    ਬਹੁਤ ਵਧੀਆ ਵੀਡੀਓ ਜੀ😆

  • @deepsidhu6717
    @deepsidhu6717 4 года назад +2

    Siraa ustaad

  • @BalwantSingh-fj3cp
    @BalwantSingh-fj3cp 3 года назад +2

    ਬਹੁਤ ਵਧੀਆ ਵੀਰੇ

  • @BahadurSingh-ki7tv
    @BahadurSingh-ki7tv 4 года назад +1

    Bhuat vadhiya video veer ji good massage siraaa acting

  • @charanjeetsandhu1669
    @charanjeetsandhu1669 3 года назад +1

    God bless you bhan Hardeep and sari team

  • @sukhmandersingh2513
    @sukhmandersingh2513 3 года назад

    ਵਾਹਿਗੁਰੂ ਠੀਕ ਹੈ ਜੀ

  • @Harpal7653
    @Harpal7653 4 года назад +6

    1:30 ਤੋਂ 1:37 ਤੱਕ ਸ਼ੇਰੇ ਨੇ ਬੜ੍ਹੀ ਵਧੀਆ ਤੇ ਸਿੱਖਿਆਦਾਇਕ ਗੱਲ ਕੀਤੀ

    • @jsb7660
      @jsb7660 3 года назад

      Y ਫੇਰ ਤੁਸੀਂ ਵੀ ਪੱਕਾ ਪੈੱਗ ਲੌਨੇ ਓ 100%

    • @Harpal7653
      @Harpal7653 3 года назад

      @@jsb7660 ਨਾਂ ਵੀਰੇ

    • @Harpal7653
      @Harpal7653 3 года назад

      @@jsb7660 ਦਾਰੂ ਦੇ ਨੁਕਸਾਨ ਮੈਨੂੰ ਪਤਾ ਮੇਰੇ ਬਾਪੂ ਦੀ ਦਾਰੂ ਨੇ ਸਾਨੂੰ ਵਥੇਰਾ ਉਜਾੜਿਆ ।

  • @54mrbola
    @54mrbola 3 года назад +1

    ਹਰਦੀਪ ਦਾ ਰੌਲ਼ ਅਤੇ ਤੌਰ ਤਰੀਕੇ ਵਧੀਆ ਹਨ! ਰੱਬ ਹੋਰ ਵਧਾਵੇ!

  • @tsingh703
    @tsingh703 3 года назад +1

    Jinder bai bhot vdea video a
    Lady atist nu jrur lavo duji video vich

  • @pardeepseehra3244
    @pardeepseehra3244 2 года назад

    WAH JI WAH What a fantastic episode, please keep up

  • @pardeepsharma2549
    @pardeepsharma2549 4 года назад +1

    Sirra si veero video ji 😄😄😄😄😄😄😄👍👍👌👌👌👌👌👌

  • @harshdeepsinghsaini8611
    @harshdeepsinghsaini8611 4 года назад

    ਸਿਰਾ ਜਿਦਰਾ, ਵਧੀਅਾ ਵਿਡਿੳ,😜😝😛😝😳😁😁😘😍😉

  • @balwantsidhu7927
    @balwantsidhu7927 4 года назад +3

    sirra babbu ji 👌👌

  • @harrysingh4480
    @harrysingh4480 4 года назад +2

    Very nice message....

  • @jassapatwari
    @jassapatwari 4 года назад +20

    ਬੱਬੂ ਦੀ ਐਕਟਿੰਗ ਬਹੁਤ ਵਧੀਆ ਆ ਜੀ ਬੱਬੂ ਵਗੈਰ ਹਰ ਮੂਵੀ ਅਧੂਰੀ ਹੁੰਦੀ ਆ ਬਾਕੀ ਸਾਰੀ ਟੀਮ ਵੀ ਬਹੁਤ ਖੂਬ ਆ ਜੀ

    • @daljeetsingh3216
      @daljeetsingh3216 3 года назад

      Nyc ji

    • @hanssinghsingh3698
      @hanssinghsingh3698 3 года назад +1

      @@daljeetsingh3216 aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaa1

    • @singhjagir3937
      @singhjagir3937 3 года назад

      @@daljeetsingh3216 aaaaaaaaaaaaaaaaaaaaaaaaaaaaaaaaaaaaaa

    • @singhjagir3937
      @singhjagir3937 3 года назад

      @@daljeetsingh3216
      The

    • @simranjeet539
      @simranjeet539 3 года назад

      @@hanssinghsingh3698 ਵਾ

  • @bablibassi9726
    @bablibassi9726 3 года назад

    ਬਹੁਤ ਵਧੀਆ ਵੀਡੀਓ ਜੀ

  • @jashanmavi2673
    @jashanmavi2673 4 года назад +7

    ਖਿੱਚ ਕੇ ਰੱਖੋ ਕੰਮ ਨੂੰ 👌👌👌👌👌

  • @sukdevsinghotaal7979
    @sukdevsinghotaal7979 Год назад

    Jinder srabe very good 22 ji

  • @darshansinfg9139
    @darshansinfg9139 3 года назад +5

    All artists done good

  • @naberdarsab4346
    @naberdarsab4346 4 года назад +4

    ਬਹੁਤ ਸੋਹਣੀ ਵੀਡੀਓ ਬਣਾਈਆਂ ਭਰਾਵੋ ਇਹ ਤੁਹਾਡੀ ਗੱਲ ਸਹੀ ਹੈ ਕੋਈ ਵੀ ਲੇਡੀਜ਼ ਹੋਵੇ ਉਸਦੀ ਇਜਤ ਕਰਨੀ ਚਾਹੀਦੀ ਹੈ ਤਾਂ ਕਿ ਉਹ ਵੀ ਕਿਸੇ ਦੀ ਧੀ ਐ ਭਰਾਵੋ।

  • @sadaapnapunjab5033
    @sadaapnapunjab5033 4 года назад +2

    Att kra ti sippy bai ne

  • @NarinderKumar-uz4hy
    @NarinderKumar-uz4hy 4 года назад

    Vadhia vidio . Dhanvad. ....

  • @parampalsingh5709
    @parampalsingh5709 3 года назад +7

    All had performed well. God bless you.

  • @abhiyuvi9541
    @abhiyuvi9541 3 года назад

    Bht vadiya vedio huniya y tohdiya lagge raho

  • @SukhwinderSingh-mv7rd
    @SukhwinderSingh-mv7rd 4 года назад +1

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ 😂😂😀😎

  • @kalachahalchahal1617
    @kalachahalchahal1617 4 года назад +1

    Siraa video👌👌👌👌👌👌👌👌👌👌

  • @happy-tc9vo
    @happy-tc9vo 4 года назад +1

    Bahut vadhiya video g 👍👍

  • @neenadeol6555
    @neenadeol6555 4 года назад +1

    Bahut hi vadia video aa veero Chak do phatte

  • @deepaulakh9725
    @deepaulakh9725 3 года назад +3

    Siraa veerji ❤️ tuhanu dil to salute aa🙏

  • @gurandittasinghsandhu5238
    @gurandittasinghsandhu5238 3 года назад

    ਬਹੁਤ ਵਧੀਆ ਫਿਲਮ ਹੈ

  • @jagtartari3098
    @jagtartari3098 4 года назад +3

    ਬਹੁਤ ਵਧੀਆ

  • @sardaarnarinderamansharry4313
    @sardaarnarinderamansharry4313 3 года назад

    Hardeep kaur ji di acting bot nice a bot nice bolde a very good

  • @ਗੁਰਪ੍ਰੀਤਮੰਗੀ
    @ਗੁਰਪ੍ਰੀਤਮੰਗੀ 4 года назад +1

    ਦਾਰੂ ਕੋਈ ਮਾੜੀ ਣੀ ਹੈ ਗੀ 😜😜😜😜😜

  • @gaggisidhu2964
    @gaggisidhu2964 3 года назад +2

    Sirra acting bro 👌👌👌

  • @go-qm7rj
    @go-qm7rj 3 года назад +1

    Viry good 👍

  • @ekamjotsingh8568
    @ekamjotsingh8568 3 года назад

    ਵਧੀਆ ਬਾਈ ਪੰਨੂ

  • @lavichahal9282
    @lavichahal9282 4 года назад +4

    Siraaaaa Gllbat ❤️👍👍🙏🏼🙏🏼🙏🏼

  • @SsMaur
    @SsMaur 3 года назад +1

    Ok good one nice video thanks and note next new video jaldi send me ok thanks and Love you tralla bhar ke sari Teem nu and spl. Thanks hardeep kaur babbu ji da seen ok nice (Raghveer singh dhaliwal village Raipur Diss MANSA 💕💔💓💜❤💞💟💚💖💗💝💘💘💘💘

  • @jaswinderbatth9939
    @jaswinderbatth9939 4 года назад +1

    Babbu very good very nice video 👌✌️👍🌾🌾🌾🙏🌹💖🙏

  • @jahriasingh3058
    @jahriasingh3058 3 года назад

    ਬਘੇਲ ਸਿੰਘ ਕੁਲਾਣਾ ਲੋਹੜੀ ਵਧਾਈ

  • @lovisingh469
    @lovisingh469 3 года назад

    Sheeraa v sirra krunda

  • @ballukhanmalik6076
    @ballukhanmalik6076 4 года назад +1

    ਬਹੁਤ ਵਧੀਆ ਜੀ

  • @jaspalsohi7388
    @jaspalsohi7388 4 года назад +3

    Siraaaaa atttttttt end👌👌👌👌👌👌👌

  • @mageraajsharma3930
    @mageraajsharma3930 3 года назад +2

    ਬਬੂ ਭੈਣ ਦੀ। ਐਕਟਿੰਗ ਤੇ ਡਾਇਲਾਗ
    ਡਲਿਵਰੀ ਬਹੁਤ ਬਹੁਤ। ਵਧੀਆ ਹੈ

  • @rashpalsingh6447
    @rashpalsingh6447 4 года назад +1

    ਜਿੰਦਰ ਬਾਈ ਸਿਰਾ

  • @ਗੁਰਪ੍ਰੀਤਮੰਗੀ
    @ਗੁਰਪ੍ਰੀਤਮੰਗੀ 4 года назад +2

    ਲਾਡੀ ਦੀ ਭਰਜਾਈ ਬਹੁਤ ਤੇਜ਼ ਆਂ 👌👌👌👌

  • @sukdevsinghotaal7979
    @sukdevsinghotaal7979 Год назад

    Shera srabi jindabad good 22 g

  • @Bawa._.Gamer12
    @Bawa._.Gamer12 2 года назад

    ਮਾੜਾ ਕੁਮੇਟ ਨਾਂ ਕਰਿਆ ਕਰੋ ਵੀਰੋਂ ਇਹ ਵੀ ਆਪਣੀਆਂ ਧੀਆਂ ਭੈਣਾਂ ਨੇ ਬਹੁਤ ਵਧੀਆ ਮੂਵੀ ਹੈ ਧੰਨਵਾਦ ਜੀ

  • @yamart3410
    @yamart3410 2 года назад

    Bahot wdea veer

  • @darshansingh7809
    @darshansingh7809 4 года назад +2

    Very nice Veer g 😂😂😂😂