MAIYA Ji DA Mela l Sohan Lal Saini l Navratri Special Bhajan

Поделиться
HTML-код
  • Опубликовано: 17 янв 2025

Комментарии • 16

  • @harpreetsinghharpreet6303
    @harpreetsinghharpreet6303 5 месяцев назад +1

    Nice bhajan ji nice voice ji damdar voice ji damdar voice ji jai Maya ji

  • @gulshansoni6634
    @gulshansoni6634 5 месяцев назад

    Jai mata di 🙏🏻

  • @honeykohli4269
    @honeykohli4269 5 месяцев назад

    JAI MERI MA CHINTAPURNI JI DI❣️🦚🌏🕉️💎⚛️🚩🎊🔱🤲🏼🤲🏼🤲🏼🙏🏼🙏🏼🙏🏼🛐

  • @honeykohli4269
    @honeykohli4269 5 месяцев назад

    JAI MERI MA BAGWATI AP BIBI JI DI❣️🦚🌏🕉️💎🤲🏼🤲🏼🤲🏼🙏🏼🙏🏼🙏🏼🛐

  • @gulshansoni6634
    @gulshansoni6634 5 месяцев назад

    ❤❤

  • @sukhbirbittu8268
    @sukhbirbittu8268 5 месяцев назад

    Jai mata di 🙏

  • @indersingh7919
    @indersingh7919 5 месяцев назад

    Jai mata di

  • @j.s.fillms.sharma4828
    @j.s.fillms.sharma4828 5 месяцев назад

    🙏🙏 Jai mata di ji 🙏🙏

  • @princegautam6469
    @princegautam6469 5 месяцев назад

    Jai Mata di 🌹🙏

  • @harpreetsinghharpreet6303
    @harpreetsinghharpreet6303 5 месяцев назад

    Jai mata ji jai mayi ji nice bhajan ji very nice bhajan ji very nice voice ji nice voice ji nice voice ji damdar voice ji damdar voice ji damdar voice ji

  • @Vickysaab1995
    @Vickysaab1995 5 месяцев назад

    🙏🙏🙏🙏🙏🙏🙏

  • @heeralalsharma3860
    @heeralalsharma3860 5 месяцев назад

    Jai Mata Chintapurni Ji Di

  • @bhopalanil473
    @bhopalanil473 5 месяцев назад

    ਮਈਆ ਜੀ ਦਾ ਮੇਲਾ
    ============
    ਧੁਨ- ਨੀ ਮੈਂ ਦੁੱਧ ਕਾਹੇ ਨਾ ਰਿੜ੍ਹਕਾਂ
    ਅਸੀਂ, ਮਈਆ ਜੀ ਦੇ, ਮੰਦਿਰਾਂ ਨੂੰ ਜਾਣਾ,
    ਮਈਆ ਜੀ ਦਾ, ਮੇਲਾ ਆ ਗਿਆ l
    ਚਿੰਤ, ਪੁਰਨੀ ਮਾਂ ਦੇ, ਮੰਦਿਰਾਂ ਨੂੰ ਜਾਣਾ,
    ਮਈਆ ਜੀ ਦਾ, ਮੇਲਾ ਆ ਗਿਆ l
    ਆ ਗਿਆ ਜੀ, ਆ ਗਿਆ,,,
    ( ਮਈਆ ਦਾ, ਮੇਲਾ ਆ ਗਿਆ )
    ਆ ਗਿਆ ਜੀ, ਆ ਗਿਆ,,,
    ( ਚਿੰਤ, ਪੁਰਨੀ ਦਾ, ਮੇਲਾ ਆ ਗਿਆ )
    ਆ ਗਿਆ ਜੀ, ਆ ਗਿਆ,,,
    ( ਨੈਣਾਂ, ਦੇਵੀ ਦਾ, ਮੇਲਾ ਆ ਗਿਆ )
    ਆ ਗਿਆ ਜੀ, ਆ ਗਿਆ,,,
    ( ਚਿੰਤ, ਪੁਰਨੀ ਦਾ, ਮੇਲਾ ਆ ਗਿਆ )
    ਸ਼ੇਰਾਂ, ਵਾਲੀ ਮਾਂ ਦਾ, ਦਰਸ਼ਨ ਪਾਉਣਾ,
    ਮਈਆ ਜੀ ਦਾ, ਮੇਲਾ ਆ ਗਿਆ,,,
    ਅਸੀਂ, ਮਈਆ ਜੀ ਦੇ,,,,,,,,,,,,,,,,,,,,,,,
    ^
    ਦਿਲ ਦੀ, ਮੁਰਾਦ ਮਾਂ ਨੇ, ਪੂਰੀ ਸਾਡੀ ਕਰ ਤੀ l
    ਦੇ ਕੇ, ਸੋਹਣਾ ਲਾਲ ਝੋਲੀ, ਖੁਸ਼ੀਆਂ ਨਾਲ ਭਰ ਤੀ ll
    ਝੰਡਾ, ਸੋਹਣਾ ਜੇਹਾ, ਅਸਾਂ ਨੇ ਲਿਜਾਣਾ,
    ਮਈਆ ਜੀ ਦਾ, ਮੇਲਾ ਆ ਗਿਆ,,,
    ਅਸੀਂ, ਮਈਆ ਜੀ ਦੇ,,,,,,,,,,,,,,,,,,,,,,,
    ^
    ਸਾਈਕਲਾਂ ਤੇ, ਜਾਂਦੇ ਕਈ, ਪੈਦਲ ਹੀ ਜਾਂਦੇ ਨੇ l
    ਮਾਂ ਦੇ, ਸੇਵਾਦਾਰ ਲੰਗਰ, ਰਾਹਾਂ ਵਿੱਚ ਲਾਉਂਦੇ ਨੇ ll
    ਮੱਥਾ, ਬੱਚਿਆਂ ਨੂੰ, ਦਰ ਤੇ ਟਿਕਾਉਣਾ,
    ਮਈਆ ਜੀ ਦਾ, ਮੇਲਾ ਆ ਗਿਆ,,,
    ਅਸੀਂ, ਮਈਆ ਜੀ ਦੇ,,,,,,,,,,,,,,,,,,,,,,,
    ^
    ਮਈਆ ਜੀ ਦੇ, ਦਰ ਜਾ ਕੇ, ਕੰਜ਼ਕਾਂ ਬਿਠਾਉਣੀਆਂ l
    ਸੁੱਖੀਆਂ ਜੋ, ਸੁੱਖਣਾਂ ਸੀ, ਅਸਾਂ ਨੇ ਹੈ ਲਾਹੁਣੀਆਂ ll
    ਹੱਥੀ, ਕੰਜ਼ਕਾਂ ਨੂੰ, ਭੋਗ ਲਗਾਉਣਾ,
    ਮਈਆ ਜੀ ਦਾ, ਮੇਲਾ ਆ ਗਿਆ,,,
    ਅਸੀਂ, ਮਈਆ ਜੀ ਦੇ,,,,,,,,,,,,,,,,,,,,,,,
    ^
    ਸਾਲ, ਬਾਅਦ ਆਏ, ਚਿੰਤਪੁਰਨੀ ਦੇ ਨਰਾਤੇ ਜੀ l
    ਘਰ ਘਰ, ਵਿੱਚ ਹੋਣ, ਮਾਂ ਦੇ ਜਗਰਾਤੇ ਜੀ ll
    ਸੋਹਣੀ, ਪੱਟੀ ਵਾਲੇ, ਜਾਗੇ ਵਿੱਚ ਗਾਉਣਾ,
    ਮਈਆ ਜੀ ਦਾ, ਮੇਲਾ ਆ ਗਿਆ,,,
    ਅਸੀਂ, ਮਈਆ ਜੀ ਦੇ,,,,,,,,,,,,,,,,,,,,,,,
    ਅਪਲੋਡਰ- ਅਨਿਲਰਾਮੂਰਤੀਭੋਪਾਲ

  • @sushmaprajapati3596
    @sushmaprajapati3596 5 месяцев назад

    Jai mata di

  • @Priyanka-n5b
    @Priyanka-n5b 5 месяцев назад

    Jai mata di ji ❤