Hlo makkar Saab mere masad ji nu pura guru granth sahib ji kanth vaa saari gurbani de ek ek akhar da arth jande vaa te ona dia saria glaa anokhia ne oh sachkhand vi hoke aye ne te saare time parmatma de darshan hunde ne ohna nu me chahunda tusi ona di interview lavo jithe dunai mar ke jandi vaa oh Sara dekhya ohna ne ek hor jruri gal tusi guru granth sahib ji vicho koi vi gal ohna nu push lao me kehna koi vi ,,
Jdo bhagt pehlad d kahani sachi ho skti h biwi Rajni d kyo nh.. movie dwara h asi log Punjb history jan ske.. Kesari jse movie n Sikh history nu puree World d smne ayi..
EH TERI MARZI A .. NA MANN .. PUJARI HINDU DHARAM CH HOE NE , SIKH DHARAM NE TA OHNA NU KHATAM KITTA .. TE EH PURATAN SAKHI A ... TE PROOF LAI PURATAN GURDUWARA SAHIB V MAJOOD A.... SHAYAD TENU LAGDA PURANE LOK PAGAL C JEHRE APNE PIND DI EK KAHANI BANA KE TE FIR APE MANAN LAGG PENDE C .. FEEL PITTY ON YOU
Je punjabian kol te makkad saab thode kol thoda ja dimag hai ta socho eh movie sikhi nu kis side leke jaugi guru ramdas ji anjan banayegi eh film ke ohna nu pta ni c es beri baare te ajj de jawak puchange ke ki kawan da kala hona koi bimari aw ke oh chitte hoke nikle te pingalwada kyu kholya bhagat pooran singh ji ne ohna ne kyu ni chubhi marwayi othe ohna lachar loka di bhagat pooran singh ji nalo jyada rabb de kareeb bibi rajni honi ni jara socho punjabio awen na fake story nu real bnake hype dawo
Fake tan tuhade varge lok hunde ne jehre apne Guru te hi TARK KARDE RWHNDE NE saara din Tusi nahi dekhni naa dekho, aiven TARKWAADI MEHAKMA bakwas karanaa jauga. SAADA GURU KUJ VI KAR SAKDA. AA GAYE VADDE VIDWAAN
ਭਗਤ ਪ੍ਰਹਿਲਾਦ ਜੀ ਤੇ ਵੀ ਇਕ ਪੰਜਾਬੀ movie
ਬਣਨੀ ਚਾਹੀਦੀ ਹੈ
ਅਸੀਂ ਵੀ ਦੇਖਿਆ film ਨੂੰ ਬਹੁਤ ਸੋਹਣੀ ਹੈ। ਰੂਪੀ ਗਿੱਲ ਨੇ ਬਹੁਤ ਸਹਿਜ ਸੁਭਾਅ ਨਾਲ acting ਕੀਤੀ ਕਾਬਿਲੇ ਤਾਰੀਫ
ਇਸ ਵਿੱਚ ਕੁੜੀਆਂ ਨੂੰ ਸੱਬਰ ਵੀ ਤੇ ਰੱਬ ਤੇ ਭਰੋਸਾ ਵੀ ਰੱਖਣ ਦੀ ਬਹੁਤ ਭੂਮਕਾ ਸੀ
ਬਾਈ ਬਹੁਤ ਸੋਹਣੀ ਵੀਡੀਓ ਹੋਇਆ ਯਾਰ ਆਪਣੇ ਲੋਕਾਂ ਨੂੰ ਜਵਾਬ ਚਾਹੀਦਾ ਹੁੰਦਾ ਉਹ ਤੁਸੀਂ ਬਹੁਤ ਵਧੀਆ ਤਰੀਕੇ ਨਾਲ ਦਿੱਤਾ
ਸਤਿ ਸ੍ਰੀ ਆਕਾਲ ਬੀਬੀ ਰਜਨੀ ਫਿਲਮ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਵਾਲੀ ਫਿਲਮ ਐ ਭਗਤ ਪ੍ਰਹਿਲਾਦ ਵੀ ਰੱਬ ਦਾ ਨਾਮ ਲੇਦਾ ਉਸ ਦੇ ਪਿਤਾ ਨੂੰ ਨਹੀਂ ਮਨਜ਼ੂਰ ਸੀ ਇਸੇ ਤਰ੍ਹਾਂ ਬੀਬੀ ਰਜਨੀ ਫਿਲਮ ਐ ਅੱਜ ਬਹੁਤ ਲੋੜ ਐ ਏਦਾਂ ਦੀਆਂ ਫਿਲਮਾਂ ਦੀ ਵਾਹਿਗੁਰੂ
ਬਿਲਕੁਲ ਸਿੱਖ ਧਰਮ ਤੇ ਫਿਲਮਾ ਬਣਨੀਆ ਚਾਹੀਦੀਆ ਅੱਜ ਕੱਲ visual ਦਾ ਜਮਾਨਾ ਕਿਤਾਬਾ ਬੱਚੇ ਬਹੁਤ ਘੱਟ ਪੜਦੇ ਆ ਸੋ ਅੱਜ ਕੱਲ ਦੇ ਬਚਿਆ ਨੂੰ ਸਿਨੇਮਾ ਰਾਹੀ ਧਰਮ ਵਲ ਪ੍ਰੇਰਿਤ ਕੀਤਾ ਜਾ ਸਕਦਾ
ਜੇਲ ਬੀਬੀ ਰਜਨੀ ਦਾ ਇਤਿਹਾਸ ਹੈਗਾ ਸੀ ਤਾਂ ਕਵੀਸਰਾ ਨੇ ਪ੍ਰਸੰਗ ਗਾਇਆ ਕੈਸਟਾ ਚ ਫਿਰ ਫ਼ਿਲਮ ਵੀ ਬਣੀ ਪਹਿਲਾਂ ਵੀ ਬੀਬੀ ਰਜਨੀ ਗੁਰਦੁਆਰਾ ਵੀ ਆ ਬੀਬੀ ਰਜਨੀ ਕਾਲਜ ਵੀ ਬਣਿਆ ਪੱਟੀ ਰੇਲਵੇ ਸਟੇਸ਼ਨ ਤੋਂ 50ਮੀਟਰ ਦੀ ਦੂਰੀ ਤੇ ਆ ਗੁਰੂਦੁਆਰਾ ਤੇ ਕਾਲਜ
ਇਤਿਹਾਸ ਹੈਗਾ ਏ ਜੀ ਰੀਅਲਟੀ ਏ
ਗੁਰਬਖਸ਼ ਸਿੰਘ ਅਲਬੇਲਾ ਦੇ ਢਾਡੀ ਜਥੇ ਵਲੋਂ ਇਸ ਤੇ ਪੂਰੀ ਕੈਸਿਟ ਹੈ ਜੀ ਅਜ ਤੋਂ ਕੋਈ 30ਸਾਲ ਪਹਿਲਾਂ ਦੀ
ਸਬਰ, ਪ੍ਰਮਾਤਮਾ ਤੇ ਵਿਸ਼ਵਾਸ,ਹੰਕਾਰ ਨੂੰ ਮਾਰਨਾ,ਪ੍ਰਮਾਤਮਾ ਹੈ
ਫ਼ਿਲਮ ਚ ਦਿਖਾਇਆ ਗਇਆ
ਮੱਕੜ ਸਾਹਿਬ, ਬਾਦਲਾਂ ਨੂੰ ਤਨਖਾਹੀਆ ਕਰਾਰ ਦਿੱਤਾ, ਉਹਨਾਂ ਤੇ ਵੀ ਕੋਈ ਇੰਟਰਵਿਊ ਕਰੋ ਜੀ
ਇਦਾਂ ਦੀ ਫਿਲਮ ਨਾ ਕਦੇ ਆਈ ਨਾ ਕਦੇ ਆਉਣੀ ਹੈ,,,
ਡਾਇਰੈਕਟਰ ਅਮਰ ਹੁੰਦਲ ਤੇ ਸਾਰੇ ਐਕਟਰਾਂ ਨੇ ਇਤਿਹਾਸਕ ਕੰਮ ਕੀਤਾ ਪੰਜਾਬੀ ਸਿਨੇਮੇ ਦਾ ਦੁਨੀਆਂ ਵਿੱਚ ਮਾਣ ਵਧਾਇਆ 🙏
Waheguru ji
Absolutely Brilliant
Waheguru ji ❤
Very nice 👍
V v nice movie 👏👍👍👍👍👍👍👍
ਫਿਲਮ ਬਹੁਤ ਸੋਹਣੀਏ ਇਹ ਸੰਤੋਖ ਸਹਿਜ ਭਾਣੇ ਵਿੱਚ ਰਹਿਣਾ ਸਖੌਦੀ ਹੈ ਵਧਾਈ ਦਾ ਪਾਤਰ ਹੈ ਸਾਰਾ ਗਰੁੱਪ ਜਿੰਨਾ ਨੇ ਬਣਾਈ ਹੈ ਇਹ ਫਿਲਮ
Moh was also something else.
ਮਸਤਾਨੇ ਫਿਲਮ ਦਾ ਵਿਰੋਧ ਬਹੁਤ ਹੋਇਆ ਏ,,,
Super movie 🎉🎉rajani
Yes
❤
🙏🙏
Mera acsident hoya see 28 nu per usde baavjood v main 6 treek nu filam dekhan geya
Sikh itihas should be documented in local languages films.
ਕਈ ਲੋਕ ਇਸ ਤਰ੍ਹਾਂ ਦੇ ਕੁੱਤੇ ਲੋਕ ਲੋਕ ਨੇ ਜਿਨ੍ਹਾਂ ਇਸ ਤਰ੍ਹਾਂ ਦੀਆਂ ਇਤਿਹਾਸਕ ਸਾਖੀਆਂ ਚੰਗੀਆਂ ਨਹੀਂ ਲੱਗਦੀਆਂ ਹੁਣ ਇਨ੍ਹਾਂ ਕੰਜਰਾਂ ਦੀ ਛਿੱਤਰ ਪਰੇਡ ਕਰਨ ਦੇ ਵੇਲਾ ਆ ਗਿਆ ਹੈ ਜੇਹੜੇ ਪਵਿੱਤਰ ਗ੍ਰੰਥਾਂ ਤੇ ਇਤਿਹਾਸ ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਇਨ੍ਹਾਂ ਡੰਡੇ ਪੀਰ ਨਾਲ ਸਿੱਧਾ ਕੀਤਾ ਜਾ ਸਕਦਾ ਹੈ। ਡੰਡਾ ਪੀਰ ਹੈ ਵਿਗੜਿਆਂ ਤਿਗੜਿਆਂ ਦਾ।
Yaar sach bolo ghuggi raja lagea
ਏਸ ਫਿਲਮ ਦਾ ਵਿਰੋਧ ਕਿਸਨੇ ਕੀਤਾ ⁉️ ਸਰਕਾਰੀ ਭਮੱਕੜਾ ਇਹ ਤਾਂ ਦੱਸ ਦਿੰਦਾ❗️ਨਾ ਏਹ ਦੱਸ ਵਿਰੋਧ ਨੂੰ ਕੀ ਇਹ ਕੰਗਣਾ ਦੀ ਮੂਵੀ ਆ ⁉️
Mai krda bai virodh hikk thok ke krda na mai dekhan gya tuc bibi rajni nu guru ramdas to uute mande o manni jao apna kaloos aap na kadhao veer
ਭਗਤ ਪ੍ਰਹਿਲਾਦ ਜੀ ਤੇ movie ਬਣਨੀ ਚਾਹੀਦੀ ਹੈ
COMMUNISTS NE HOR KAUN KARUGA
ਕਿਸੇ ਦੇ ਵਿਰੋਧ ਨਾਲ ਕੀ ਹੁੰਦਾ? ਫਿਲਮ ਸੁਪਰਹਿੱਟ ਜਾ ਰਹੀ ਹੈ।
@@gaganpreet3595 kari jaa virodh tere vargean de virodh naal kuj ni hunda
Nice move ❤❤❤❤
Bhut shoni movie aw
❤️💯💯💯🤲🏻
Simranjot makkaar ikko banda jheda sach bolda patrakaar vicho bhot mehanti bai
Hlo makkar Saab mere masad ji nu pura guru granth sahib ji kanth vaa saari gurbani de ek ek akhar da arth jande vaa te ona dia saria glaa anokhia ne oh sachkhand vi hoke aye ne te saare time parmatma de darshan hunde ne ohna nu me chahunda tusi ona di interview lavo jithe dunai mar ke jandi vaa oh Sara dekhya ohna ne ek hor jruri gal tusi guru granth sahib ji vicho koi vi gal ohna nu push lao me kehna koi vi ,,
🎉🎉🎉🎉🎉🎉🎉
The red pag man is khalistani 100 percentage
Dukh bhanjan Tera naam film de remake hai eh film
Promotion krn da treeka causal aa 😂
BIBI RAJNI NAL JO V HOIA BAHUT MADA IS KARKE LOK DE HANJU AA JANDE NE
Sarkari patrkar
ਮੱਕੜ ਸਾਬ, ਫਿਲਮ ਹਿੱਟ ਹੋਗੀ, ਪਰ ਸਿੱਖ ਫ਼ਲਸਫ਼ਾ, ਸਿੱਖ ਸਿਧਾਂਤ ਫਲੌਪ ਹੋਗੇ।
ਨਾ ਰਜਨੀ, ਨਾ ਪੱਟੀ ਵਿੱਚ ਕੋਈ ਰਾਜਾ ਦੁਨੀ ਚੰਦ ਕਦੇ ਹੋਇਆ ਤੇ ਨਾ ਕਦੇ ਸ਼ਾਇਦ ਹੋਵੇਗਾ।
ਕਿਉਂ?
ਕਿਉਂ ਕਿ ਪੱਟੀ ਕੋਈ ਇੰਨੀ ਵੱਡੀ ਰਿਆਸਤ ਨਹੀ ਸੀ ਜਿੱਥੇ ਰਾਜਾ ਲਾਉਣਾ ਪੈਂਦਾ। ਕੋਈ ਸੜਾ ਸੂਬੇਦਾਰ ਵੀ ਨਹੀ ਹੋਇਆ ਕਦੀ। ਬਹੁਤ ਨੇੜੇ ਕਸੂਰ ਸੀ। ਖ਼ੈਰ ਲਾਹਣਤ ਹੈ , ਜ਼ਿਹਨਾਂ ਨੇ ਸਿੱਖ ਧਰਮ ਦੀ ਬੇੜੀ ਦੇ ਵਿੱਚ ਪੱਥਰ ਹੀ ਨਹੀ, ਸਗੋਂ ਪੂਰਾ ਪੱਥਰਾਂ ਦਾ ਬਣਿਆ ਬਣਾਇਆ ਪਹਾੜ ਪਾ ਦਿੱਤਾ ਹੈ। ਨਾਲ ਤੇਰੇ ਵਰਗੇ ਟੁੱਕੜਬੋਚ ਪੱਤਰਕਾਰ ਜਦੋਂ ਕੌਮ ਦਾ ਬੇੜਾ ਗਰਕ ਕਰਨ ਵਿੱਚ ਸਾਥ ਦੇਣ ਤਾ ਫਿਰ ਰੱਬ ਹੀ ਰਾਖਾ ਹੈ
ਤੂ 22 ਜਾਮਿਆ ਸੀ ਉਦੋਂ ਏਹ ਦਸ ਪੱਟੀ ਰਿਆਸਤ ਹੋਈ ਆ ਤੂ ਦੇਖ ਜਾਕੇ
Duplicate face makad low catagary man
Jdo bhagt pehlad d kahani sachi ho skti h biwi Rajni d kyo nh.. movie dwara h asi log Punjb history jan ske.. Kesari jse movie n Sikh history nu puree World d smne ayi..
BIBI RAJNI HINDU DHARAM CHO AUR US TIME TE SIKH DHARAM NAHI SI BANIA SIKH DHARAM 1699 CH ORGANISATIONS HOIA HAI
Who told you that sikh religion 1699 ch banya
va rod kis na ke ta A ta das da ka ni yaar whagaru sab da ba la kar
Sab to bade fudu ne oh jo kehnde ne v Sikh itehash te film ni ban ni chaidi
Bibi Rajni ji ne apne pati nu sir utte chukda si na ki cart vich paa k ghumdi si. Sach te vicho. What are you praising them for?
Hey so called news reader Sukhchain singh rahi de promotion ta karda c .. hun us de latest incident wali news Kyo nahi layi .. shame on you
ਪੁਜਾਰੀ ਦੀ ਮਨਘੜ੍ਹਤ ਕਹਾਣੀ
EH TERI MARZI A .. NA MANN .. PUJARI HINDU DHARAM CH HOE NE , SIKH DHARAM NE TA OHNA NU KHATAM KITTA .. TE EH PURATAN SAKHI A ... TE PROOF LAI PURATAN GURDUWARA SAHIB V MAJOOD A.... SHAYAD TENU LAGDA PURANE LOK PAGAL C JEHRE APNE PIND DI EK KAHANI BANA KE TE FIR APE MANAN LAGG PENDE C .. FEEL PITTY ON YOU
ਮਨਘੜਤ ਨੂੰ ਕੀ ਇਹ ਤੇਰੀ ਭੈਣ ਕੰਗਣਾ ਦੀ ਫਿਲਮ ਆ ⁉️ ਸਾਲਾ IT-ਸੈੱਲ ਦਾ ਦੱਲਾ.. 😡 ਦਫਾ ਹੋ ਇੱਥੋਂ ...
Tenu bahut pta man ghadat aa..
Tusi Ranjit de grup de ho ji
COMMUNISTS dalle aa gate bhaunkan 🤣🤣🤣
Tuci promotion hi badi krti c, pagal bnade tuci loka nu
ਮੱਕੜ ਸਾਹਬ ਇਹ ਪਿਕਚਰ ਸਿੱਖਾਂ ਦਾ ਬੇੜਾ ਗਰਕ ਕਰਨ ਲਈ ਬਣਾਈ ਗਈ ਹੈ! ਇਹ ਰਜਨੀ ਕੋਈ ਸਿੱਖ ਕਰੈਕਟਰ ਨਹੀਂ, ਤੇ ਗੁਰੂ ਜੀ ਨੂੰ ਛੋਟਾ ਕਰਨ ਦੀ ਬਹੁਤ ਕੋਹਝੀ ਸਾਜਿਸ਼ ਹੈ! ਗੁਰੂ ਜੀ ਨੂੰ ਨਹੀਂ ਪਤਾ ਸੀ ਕਿ ਇਹ ਥਾਂ ਦੀ ਆਹ ਮਹੱਤਤਾ ਹੈ! ਇਸ ਪਿਕਚਰ ਨੇ ਕਾਲੇ ਕਾਂ ਦੀ ਝੂਠੀ ਕਹਾਣੀ ਤੇ ਮੋਹਰ ਲਾ ਦਿੱਤੀ ਹੈ! ਜੋ ਕਿ ਬਹੁਤ ਮਾੜੀ ਗੱਲ ਹੈ! 🙏🙏
Shut up
Hun tere varge LANDOO DASSANGE 🤣🤣🤣.
saale tarakwadi hijde har cheez nu hi jhuth dassi jande
ਵੀਰ ਜੀ ਅਸੀਂ ਓਹਨਾਂ ਦੀ ਵਿਚਾਰਧਾਰਾ ਨੂੰ ਸਮਜ ਨਹੀਂ ਸਕੇ ਕਾਂ ਮਨਮੁਖ ਨੂੰ ਕਿਹਾ ਹੈ ਹੰਸ ਗੁਰਮੁਖ ਨੂੰ ਕਿਹਾ ਹੈ
Kithe Hoyi super hit hadd ee Yr
Je punjabian kol te makkad saab thode kol thoda ja dimag hai ta socho eh movie sikhi nu kis side leke jaugi guru ramdas ji anjan banayegi eh film ke ohna nu pta ni c es beri baare te ajj de jawak puchange ke ki kawan da kala hona koi bimari aw ke oh chitte hoke nikle te pingalwada kyu kholya bhagat pooran singh ji ne ohna ne kyu ni chubhi marwayi othe ohna lachar loka di bhagat pooran singh ji nalo jyada rabb de kareeb bibi rajni honi ni jara socho punjabio awen na fake story nu real bnake hype dawo
Fake tan tuhade varge lok hunde ne jehre apne Guru te hi TARK KARDE RWHNDE NE saara din
Tusi nahi dekhni naa dekho, aiven TARKWAADI MEHAKMA bakwas karanaa jauga.
SAADA GURU KUJ VI KAR SAKDA. AA GAYE VADDE VIDWAAN
Ukalla rajni kehh rea...Bibi rajni kehn cha sharm aa rahi ehnu vadde dharam de thekedaar nu...
Waheguru ji
❤
Waheguru ji