italy ਛੱਡਕੇ punjab 'ਚ ਖੋਲ੍ਹੀ Boutique ! sukh sandhu | Mohali boutique | embroidery | Sirlekh

Поделиться
HTML-код
  • Опубликовано: 4 янв 2025

Комментарии • 32

  • @simranboutiqe3317
    @simranboutiqe3317 Месяц назад +9

    ਸੁਖਮਨ ਸੰਧੂ ਜੀ ਮੈ ਵੀ ਇਕ ਬੂਟੀਕਚਲਾਰਹ 14 15ਸਾਲ ਦੀ ਹੀ ਕੰਮ ਕਰ ਰਹੀ ਹਾਂ ਤੂਸੀਂ ਬਹੁਤ ਵਧੀਆ ਗੱਲ ਲੋਕਾਂ ਨੂੰ ਦੱਸ ਰਹੇ ਹੋ ਮੈਂ ਸਿਰਫ਼ ਪੰਜਵੀਂ ਕਲਾਸ ਤੱਕ ਹੀ ਪੜ੍ਹੀ ਹਾਂ ਮੈਂ ਇੱਕ ਬੀਏ ਐਮੇ ਦੀ ਤਰ੍ਹਾਂ ਕੰਮ ਕਰ ਰਹੀ ਹਾਂ ਮੇਰੇ ਵਲੋਂ ਤੂਸੀਂ ਵੀ ਇਹੋ ਸੁਨੇਹਾ ਦਿਉ ਜੀ ਵਾਹਿਗੁਰੂ ਵਾਹਿਗੁਰੂਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ ਜੀ

  • @parminderjitkaur3128
    @parminderjitkaur3128 4 дня назад

    ਬਿਲਕੁਲ ਸਹੀ ਕਿਹਾ ਹੈ ਜੀ ਆਪਣੇ ਦੇਸ਼ ਵਰਗਾ ਕੋਈ ਨਹੀਂ। ਮਿਹਨਤ ਕਰਨ ਵਾਲਾ ਭੁੱਖਾ ਨਹੀਂ ਮਰਦਾ ਬਾਹਰ ਕੁਝ ਨਹੀਂ।

  • @Bravegirl11love
    @Bravegirl11love Месяц назад +4

    Bhut vadia interview baba deep singh ji di dhee🎉

  • @saranjitkaur683
    @saranjitkaur683 Месяц назад +1

    Welldone Sukhman ❤️❤️
    She is really amazing girl 😍
    She is not only a good friend but dedicated to her career .. ...The really appreciating thing about her is she never loss contact with her childhood friends and never show off her money .. whenever we talk ..we always find her the same ...one who was with us before ❤️

  • @Jasvirdhaliwalu60
    @Jasvirdhaliwalu60 17 дней назад +4

    Botique v bhainji ਬਾਹਰਲੀਆਂ ਦੇ ਸਿਰ ਤੇ ਹੀ ਆਮਦਨ ਦਿੰਦੇ ਆ

  • @Eastwestpunjabicooking
    @Eastwestpunjabicooking Месяц назад +2

    ਤੁਸੀ ਬੇਹੱਦ ਖੂਬਸੂਰਤ ਓ।

  • @Eastwestpunjabicooking
    @Eastwestpunjabicooking Месяц назад +1

    ਪੰਜਾਬਣ ਔਰਤ ਦੀ ਖੂਬਸੂਰਤੀ ਜਿਸ ਵਿਚ ਸਭ ਤੋਂ ਸੋਹਣੀ ਲੱਗਦੀ ਸਿਰਫ ਪੰਜਾਬੀ ਸਲਵਾਰ ਸੂਟ ਤੇ ਦੁਪੱਟਾ ਤੇ ਲੰਬੀ ਗੁੱਤ ।

  • @Punjab_forever_2024
    @Punjab_forever_2024 Месяц назад +2

    Bhut inspirational o bhain tusi 🎉

  • @surinderpalkaur1652
    @surinderpalkaur1652 Месяц назад +2

    Very good Sukhman

  • @balwantsinghdhadda2644
    @balwantsinghdhadda2644 Месяц назад +1

    Very nice thought
    Best wishes

  • @Satmeetboutique88936
    @Satmeetboutique88936 19 дней назад

    ਸੁਖਮਨ ਸੰਧੂ ਤੁਹਾਡਾ ਫੈਸਲਾ ਬਹੁਤ ਵਧੀਆ ਹੈ। ਮੈ ਵੀ ਇੱਥੇ ਬੁਟੀਕ ਹੀ ਚਲਾ ਰਹੀ ਹਾਂ ਆਨਲਾਈਨ ਕਢਾਈ ਵਾਲੇ ਸੂਟਾਂ ਦੇ ਆਰਡਰ ਆ ਜਾਂਦੇ ਹਨ ਪਰ ਫਿਰ ਵੀ ਮੈ ਟਾਈਮ ਕੱਢ ਕੇ ਤੁਹਾਡੇ ਵਰਗੀਆਂ ਭੈਣਾਂ ਦੇ ਇੰਟਰਵਿਊ ਜਰੂਰ ਵੇਖਦੀ ਤੇ ਮਨ ਨੂੰ ਹੋਰ ਹੌਸਲਾ ਮਿਲਦਾ ਹੈ।

  • @Eastwestpunjabicooking
    @Eastwestpunjabicooking Месяц назад +1

    ਸੁੱਖ ਟੈਟੂ ਜੇਕਰ ਹੋ ਸਕੇremove ਕਰਵਾ ਲਵੋ, by request. . U r exelent fair skin btfl, black long hair. U r thinking Bahut vadhiaa.

    • @daddyluv8417
      @daddyluv8417 23 дня назад

      Sire di chwal a sali eh tan sirf interview lai tyari krke. Aai a yr tu app such ju jnani aphna 5 mhine da bacha ty ghar wala shard k itly ethe Hor Mundya nal rehndi flata ch paise ty texy chaldi bss paisa dyo ehno tu bola la room bock krwa k pata ty b mornia bnya ki ki remove kruna tu Tato ander ju oh b dekh lawi

  • @kaurbrar4101
    @kaurbrar4101 Месяц назад +9

    ਮੈਨੂੰ ਤਾਂ ਇੰਝ ਲੱਗਦਾ ਦੀਦੀ ਕਿ ਕਿਸੇ ਵੀ ਕੰਟਰੀ 'ਚ ਕੁਝ ਨਹੀਂ ਹੈਗਾ, ਆਪਣੇ ਮੁਲਕ ਵਿਚ ਰਹਿ ਕੇ ਹੀ ਆਵਦਾ ਕੋਈ ਨਾ ਕੋਈ ਕੰਮ ਕਰ ਸਕਦੇ ਹਾਂ ਆਪਾਂ।।

  • @Kisanfoodfarming
    @Kisanfoodfarming Месяц назад +1

    Very good sukh😊😊

  • @Brownvogue
    @Brownvogue Месяц назад +2

    Goood❤

  • @mohindersidhu1279
    @mohindersidhu1279 Месяц назад +1

    Good interview

  • @sukhpalkaur2429
    @sukhpalkaur2429 Месяц назад +1

    ਲੋੜ ਤੋਂ ਜ਼ਿਆਦਾ ਆਤਮਵਿਸ਼ਵਾਸ ਜਾਂ ਕਹਿ ਲਓ ਹੰਕਾਰ, ਕਿ ਮੈਂ ਕਰ ਲਊਂ ਸਭ ਕੁਝ ਆਪੇ, ਬੰਦੇ ਨੂੰ ਦੁਨੀਆ ਤੋਂ ਅਲੱਗ ਥਲੱਗ ਕਰ ਦਿੰਦਾ ।

  • @littamohali7162
    @littamohali7162 Месяц назад +1

    Bilkul true m v kai var ro pendi hn m v sochdi hn india aake apna hi km shuru kran mera v parlour c

    • @daddyluv8417
      @daddyluv8417 23 дня назад

      Tuci married a ja unmarried a mam

  • @pammiwalia7013
    @pammiwalia7013 Месяц назад +3

    Mohali kehdo jagah te aa ji aapni boutique sukh ji

  • @rupinderrai720
    @rupinderrai720 Месяц назад

    We should be happy n satisfied in our country. India is a best country

  • @sharanpalbrar8977
    @sharanpalbrar8977 Месяц назад

    Very nice

  • @littamohali7162
    @littamohali7162 Месяц назад

    Kithe phase h apna boutiqe jiii

  • @manmeetkaur8748
    @manmeetkaur8748 28 дней назад

    Meri beti 12 saal di aa main ta ih sochdi aa ki usnu v ihi kum sikhaungi 😅

  • @harjeetkooner6367
    @harjeetkooner6367 Месяц назад

    ❤❤

  • @ramandeep6876
    @ramandeep6876 10 дней назад

    Kyu galt information de rhi a italy bate bahr de sirra toh hi bnee aa zade vrge tade vrgia kudia nu mohali ch firn di addt payi a bahr kithr tik diya km krna penda or dujo gal italy ch jgh jgh tr pulice aa koi touch ni kr skda