Taro Vanjaran Gaddian wali Part-14/ਤਾਰੋ ਵਣਜਾਰਨ ਗੱਡੀਆਂ ਵਾਲੀ/Harmeet jassi, D gill punjabi movie 2024

Поделиться
HTML-код
  • Опубликовано: 17 май 2024
  • Taro Vanjaran Gaddian wali // ਤਾਰੋ ਵਣਜਾਰਨ ਗੱਡੀਆਂ ਵਾਲੀ,Harmeet jassi, D gill punjabi movie,
    Kuldeep Kaur, Veerpal Kaur, Dharmindr Mann , Gurlal Tandian, Jassa Mansa, Baljit Kaur, Shubh Gill (Child), Inder Brar , Karan Gill , Baljinder Sangila ( Mansa ), Raju Jhunir, Jaila Jhunir .
    About This Video - Taro Vanzarn Ikk Bhadar Kudi Hai . Ma Vari Dhee Da Dukhant Hai . Peke tattdi de dur , Peke Hund Mava Naal , Kappati Sass dian Kartutan dekho . Do Gharwlian Di Khani Alagg Khani Hai . Saukan Saukna da Tmasha vekho. Gareeb Di Mazburi te Ma Vari Dhee Di Khani dekho. Rakhdi wale din di mazburi dekho. Sass ne ditta nuh nu zehr . Vnzarn kudi ne nhi vechi anakh . Vailly Jatt da Dabdba ,Shabo Great Girl, Sakiyan Bhaina di ikk gall, Police Station Investigation, Bapu Di Vasiat, Zmeen Di Vand, Gareeb Di Mazburi , Greeb Nal Dhakka, Thnx So Much
    Music : D Gill
    Video : D Gill
    Editor : D Gill
    Writer : D Gill
    Alap : D Gill
    HarmeetJassi...
  • РазвлеченияРазвлечения

Комментарии • 205

  • @BhinderKaur-vl8qk
    @BhinderKaur-vl8qk 14 дней назад +149

    ਬਾਪੂ ਜੀ, ਨੂੰ ਮਰਨਾ, ਨਹੀਂ, ਚਾਹੀਦਾ ਹੈ, ਬਾਪੂ, ਨੂੰ,ਜਿਉਦਾ,ਹੋਣਾ, ਜ਼ਰੂਰੀ, ਚਾਹੀਦਾ ਹੈ,ਇਹ, ਭੈਣ, ਨੂੰ,ਇਨਸਾਫ, ਚਾਹੀਦਾ ਹੈ, ਰੁਪਿੰਦਰ ਕੌਰ ਧੀਮਾਨ ਬਨੇਰਾ ਖੁਰਦ ❤❤❤❤❤❤❤❤❤❤🎉🎉🎉🎉🎉🎉🎉🎉🎉

    • @gurlalsidhu007
      @gurlalsidhu007 14 дней назад +19

      ਬਹੁਤ ਬਹੁਤ ਧੰਨਵਾਦ ਸੀ

    • @VarinderThind-pk3su
      @VarinderThind-pk3su 14 дней назад

      ​@@gurlalsidhu007❤❤❤❤❤❤❤❤❤❤❤❤❤❤❤❤❤❤❤❤❤❤❤k

    • @deepsekhon2571
      @deepsekhon2571 14 дней назад +5

      Hlo

    • @veenarani9160
      @veenarani9160 14 дней назад +1

      ​@@gurlalsidhu007🎉 ii by GVv

    • @BalveerSinghlakhesar
      @BalveerSinghlakhesar 14 дней назад

      😊😊😊😊😊😊😊😊😊

  • @user-jasvirkaur677
    @user-jasvirkaur677 14 дней назад +2

    ਬਹੁਤ ਹੀ ਜਿਆਦਾ ਵਧੀਆ ਵੀਡਿਓ ਸਾਰੀ ਟੀਮ ਨੂੰ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖਣ ਅੱਗਲਾ ਭਾਗ ਛੇਤੀ ਲੈਕੇ ਆਉ ਜੀ❤❤

  • @user-qm2kr1zz2c
    @user-qm2kr1zz2c 14 дней назад +33

    ਸਾਡੀ ਮਾਤਾ ਹੁੰਦੀ ਸੀ ਮੇਰੇ ਮਾਪਿਆ ਆਉਣਾ ਦੁੱਧ ਲੁਕਾ ਦੇਦੀ ਪਰ ਜਦੌ ਮਰੀ ਹੱਥ ਪੈਰ ਡਿੰਗੇ ਹੌ ਗੇ

  • @majorsinghinsan1133
    @majorsinghinsan1133 14 дней назад +4

    ਬਹੁਤ ਵਧੀਆ ਵੀਡੀਓ
    ਵਾਹਿਗੁਰੂ ਭਲੀ ਕਰੇ

  • @shindas4282
    @shindas4282 14 дней назад +9

    ਐਨਾ ਜ਼ੁਲਮ ਮਾੜਾ ਮਾੜਾ ਹੁੰਦਾ ਇਕ ਦਿਨ ਬਹੁਤ ਪਛਤਾਵਾ ਹੁੰਦਾ ਸੁਰਿੰਦਰ ਸਿੰਘ ਗਿੱਲ ਪਿੰਡ ਕਾਲੇਕੇ ਜ਼ਿਲ੍ਹਾ ਮੋਗਾ ਡਰਾਈਵਰ ਮੈਹਕਮਾ

  • @user-ur8kx6nr5y
    @user-ur8kx6nr5y 14 дней назад +9

    ਬਾਪੂ ਬਿਲਕੁੱਲ ਸਹੀ ਹੈ ਇਨਸਾਫ਼ ਕਰਦਾ ਪੁੱਤ ਦੀ ਸਕੀ ਬਣੀ ਘਰ ਵਾਲੇ ਨੂੰ ਮਰਾ ਦਿੱਤਾ ਕਲਹਿਣੀ ਨੇ ਬੀਰਪਾਲ ਚੁੱਕਕੇ ਸਿਰ ਪਾੜਦੇ ਬੁੱਢੀ ਦਾ ਐਵੇਂ ਡਰੀ ਜਾਂਦੀ

  • @sukhdevsingh-bc7dr
    @sukhdevsingh-bc7dr 14 дней назад +12

    ਤਾਰੋ ਦੀ ਐਕਟਿੰਗ ਬਹੁਤ ਵਧੀਆ ਹੈ।

  • @JasveerKaur-nf3gr
    @JasveerKaur-nf3gr 5 дней назад

    ਵਧਿਆ ਵੀਰੇ

  • @RajDeepKaur-ro3vx
    @RajDeepKaur-ro3vx 11 дней назад +1

    15 kist pejo bahut vadya hai jaldi please mai Rani batala masit wali gali to

  • @user-ux8ss2xq2b
    @user-ux8ss2xq2b 13 дней назад +1

    Bahut badiya karya bapu ne jameen veerpal de name karti

  • @user-qm2kr1zz2c
    @user-qm2kr1zz2c 14 дней назад +26

    ਏਹ ਮਾਈ ਨੂ ਬੰਨ ਕੇ ਗਰਮ ਗਰਮ ਚਿਮਟਾ ਲਾਊ ਏਧੇ ਜੀਭ ਤੇ

  • @HarpreetKaur-rz8um
    @HarpreetKaur-rz8um 10 дней назад

    Very nice video

  • @user-wm5hg5sg4e
    @user-wm5hg5sg4e 14 дней назад +8

    ਵੀਰਪਾਲ ਹਾਏ ਰੱਬਾ ਕਿਹ ਕੇ ਨਹੀਂ ਸਰਨਾ ਤਕੜੀ ਹੋ

  • @user-ur8kx6nr5y
    @user-ur8kx6nr5y 14 дней назад +18

    ਘਰਵਾਲੇ ਦਾ ਸਿਰ ਪਾਟਾ ਕੌਈ ਫ਼ਿਕਰ ਨਹੀਂ ਫ਼ੇਰ ਵੀ ਨੂੰਹ ਪਿੱਛੇ ਪਈ ਹੈ ਜੱਸੀ ਤੋਂ ਜੁਤੀਆਂ ਖਾਏਗੀ ਬੁੱਢੀ

  • @user-pz6df1cq2s
    @user-pz6df1cq2s 14 дней назад +1

    😢❤❤❤❤nic

  • @paramjeetkaur4230
    @paramjeetkaur4230 14 дней назад +1

    ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਜਿੰਨਾ ਰੱਜਿਆ ਉਨਾਂ ਹੀ ਭਜਇਆਹਲਕਇਇ ਲਾਣਾ ਬੁੜੀਏ ਤੇਰੇ ਤੇ ਜੀਤੇ ਦੇ ਜੱਸੀ‌ਕਿਵੇਂ ਥੋਡੇ ਭਿਉਂ ਭਿਉਂ ਜੁਤੀਆਂ ਫੇਰੂ ਫੇਰ ਆਊ ਸਵਾਦ ਤੇ ਨਾਲ ਸਾਨੂੰ ਵੀ ਲੱਜ਼ਤ ਆਜੂਗੀ😂😂😂😂❤

  • @sukhwinderkaka2936
    @sukhwinderkaka2936 14 дней назад +12

    ਬਾਪੂ ਜੀ nd veerpal di acting bhut vdiya, hun ਬਾਪੂ ਜੀ ਅਤੇ veerpal nu hor ਤਕੜੇ ਹੋਣਾ ਚਾਹੀਦਾ nd ਤਾਰੋ ਦਾ ਸਾਥ ਦੇਣਾ ਚਾਹੀਦਾ, ਤਾਂ ਜੋ ਏਨਾ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਮਿਲੇ nd veerpal nu ਇਨਸਾਫ਼

    • @gurlalsidhu007
      @gurlalsidhu007 13 дней назад

      ਠੀਕ ਜੀ

    • @gurlalsidhu007
      @gurlalsidhu007 12 дней назад +3

      ਸਜਾ ਦੇਵਾਂਗਾ

    • @sukhwinderkaka2936
      @sukhwinderkaka2936 12 дней назад

      ਸਤਿ ਸ੍ਰੀ ਆਕਾਲ ਬਾਪੂ ਜੀ🙏, ਤੁਹਾਡੀ ਐਕਟਿੰਗ ਸਾਨੂੰ ਬਹੁਤ ਵਧੀਆ ਲੱਗਦੀ ਆ g,tuhanu dekh k ਮੈਨੂੰ ਆਪਣੇ ਪਾਪਾ ਜੀ ਯਾਦ ਆ ਜਾਂਦੇ ਨੇ, ਦਿਲ ਖੁਸ਼ ਹੋ ਜਾਂਦਾ ਬਾਪੂ ਜੀ,reet dhillon ❤️❤️❤️❤️❤️

    • @DggdhsSingh
      @DggdhsSingh 10 дней назад

      ​@@sukhwinderkaka2936🎉😊🎉🎉🎉🎉🎉😊🎉🎉🎉🎉

  • @KulwinderKaur-us1uw
    @KulwinderKaur-us1uw 12 дней назад

    ਬਹੁਤ ਵਧੀਆ ਜੀ ਕਹਾਣੀ ਸਿੱਖਰ ਤੇ ਆ ਹੁਣ,,,ਦੇਖਦੇ ਆ ਇਨਸਾਫ਼ ਮਿਲਦਾ ਵੀਰਪਾਲ ਨੂੰ ਕੇ ਨਹੀਂ,,, ਅਗਲੇ ਭਾਗ ਦੀ ਉਡੀਕ ਰਹੇਗੀ,,,,

  • @PreetGillGill-wi5uj
    @PreetGillGill-wi5uj 12 дней назад

    Virpal kind ezitt dedi sass nu ,sass Kini gandi boli boldi vichari nu bappu te virpal da roll siraaaa❤❤❤❤❤🎉🎉🎉🎉🎉 jasse veere di gareebi dekh ke bohut Tara's aunda

  • @gaggi_gill10
    @gaggi_gill10 13 дней назад

    👌🙌

  • @YTGaming999-lu7iy
    @YTGaming999-lu7iy 7 дней назад

    ਅਗਲਾ ਭਾਗ ਵੀ ਲਿਆਉ ਬਾਈ ਜਲਦੀ ਬਹੁਤ ਦਿਨ ਹੋ ਗਏ

  • @jaspreetkaur6822
    @jaspreetkaur6822 14 дней назад +4

    ਰਬਾ ਮੌਤ ਨਾਲੋ ਗਰੀਬ ਮਾੜੀ

  • @KULDEEPKAUR-yy8qg
    @KULDEEPKAUR-yy8qg 13 дней назад

    ਜੱਸੇ ਬਾਈ ਦਾ ਰੋਲ ਬਹੁਤ ਵਧੀਆ ਐ

  • @user-qm1pm9oc5x
    @user-qm1pm9oc5x 8 дней назад

    Jaldi to jaldi nex part bhage do

  • @boharsingh7725
    @boharsingh7725 14 дней назад +14

    ਬਹੁਤ ਹੀ ਵਧੀਆ ਜੀ
    👌👌👌👌👌

  • @user-yv6gi4fo2l
    @user-yv6gi4fo2l 13 дней назад +1

    Good video

  • @sukhpalsahota8864
    @sukhpalsahota8864 14 дней назад +1

    Very nice

  • @kalamohd9861
    @kalamohd9861 12 дней назад

    Nice

  • @mohindergrewal8992
    @mohindergrewal8992 12 дней назад

    Good

  • @lalkat.v5858
    @lalkat.v5858 14 дней назад +1

    ਬਹੁਤ ਵਧੀਆ ਵੀਡੀਓ ਆ ਜੀ ਜਰਨੈਲ ਸਿੰਘ ਲਾਲਕਾ ਲਾਡੀ ਫ਼ਰੀਦਕੋਟ ❤❤❤❤❤❤❤❤❤❤❤❤❤❤❤❤❤❤❤❤

  • @paramjeetkaur4230
    @paramjeetkaur4230 14 дней назад +1

    ਵਾਹਿਗੁਰੂ ਤੋਂ ਡਰਕੇ ਰਹਿ ਪਤਾ ਨਹੀਂ ਵਾਹਿਗੁਰੂ ਜੀ ਨੇ ਤੇਰੇ ਪੁੱਤ‌ਤੇ ਪੋਤੇ ਨੂੰ ਕਿਹੜੇ ਵੇਲੇ ਲੰਗੜੇ ਤਾਂ ਕੀ ਪਤਾ ਨਹੀਂ ਮੰਜੇ ਤੇ ਹੀ ਬਿਠਾ ਦੇਵੇ

  • @user-hl7nv7pv5g
    @user-hl7nv7pv5g 13 дней назад +1

    ❤❤❤

  • @swaranjitkaur-vw2kq
    @swaranjitkaur-vw2kq 11 дней назад

    ਆਹ ਜਟਾਂ ਵਾਲਾ ਕੰਮ ਕਰਦਾ

  • @jatinderSingh-xg4ny
    @jatinderSingh-xg4ny 14 дней назад

    ਬਹੁਤ ਵਧੀਆ ਹੈ ਜੀ

  • @sarabjeetkaur2066
    @sarabjeetkaur2066 14 дней назад +1

    Good acting all members ❤❤❤

  • @komaldhillon1291
    @komaldhillon1291 14 дней назад +13

    ਇਹ। ਬੁੜੀ ਦੀ ਜੀਭ।ਵੱਢਣ।ਵਾਲੀ। ਹੈ

  • @tarsemsingh1261
    @tarsemsingh1261 12 дней назад

    Satnam shri whaguru ji

  • @GoraBhaika
    @GoraBhaika 13 дней назад

    ❤❤

  • @SudeshRani-jo8vq
    @SudeshRani-jo8vq 8 дней назад

    ❤❤❤❤❤❤❤❤❤❤❤❤❤❤❤❤❤

  • @Mohit89906
    @Mohit89906 13 дней назад

    Paath 15 jaldi❤

  • @sunnysingh-sk9tl
    @sunnysingh-sk9tl 14 дней назад

    Waah ji waah , jionde rho...

  • @user-hl7nv7pv5g
    @user-hl7nv7pv5g 13 дней назад +1

    ❤❤❤🎉🎉

  • @RajDeepKaur-ro3vx
    @RajDeepKaur-ro3vx 11 дней назад

    14 kist pejo bahut vadya hai mai Rani batala

  • @PiaraSingh-ne7lb
    @PiaraSingh-ne7lb 14 дней назад +1

    ਬਹੁਤ ਹੀ ਵਧੀਆ ਜੀ, ਪਰ ਡਾਗ ਤਾਂ ਬੜੀ ਦੇ। ਸਿਰ ਵਿੱਚ ਮਾਂਰਨੀ ਚਾਹੀਦਾ ਸੀ ੍ਫੇਰ ਪਤਾ ਲੱਗਦੈ,

  • @user-my1xf7tf5v
    @user-my1xf7tf5v 12 дней назад

    Bapu ji bhut ghnt acting aa

  • @shindas4282
    @shindas4282 14 дней назад +1

    ਗਰੀਬ ਦਾ ਦਿਲ ਬਹੁਤ ਵੱਡਾ ਹੁੰਦਾ ਹੈ

  • @rajwinderchahal233
    @rajwinderchahal233 12 дней назад

    Bahut vadiaa story

  • @kulwantkaur5936
    @kulwantkaur5936 14 дней назад

    Bhuht suhni video

  • @ManjitKaur-ih6ko
    @ManjitKaur-ih6ko 12 дней назад

    Manjit gunvir bathinda

  • @AbhiJot-gz8sr
    @AbhiJot-gz8sr 14 дней назад +1

    Jassi ji sanu bi suport kro please🙏🙏🙏

  • @m_s143
    @m_s143 10 дней назад +1

    Part 15 kdo aa reha h ji

  • @Anitarani.........
    @Anitarani......... 14 дней назад +3

    Very very nice taro g

  • @GoraBhaika
    @GoraBhaika 13 дней назад

    15 va part pajdo ji

  • @user-uw6ug2gm7f
    @user-uw6ug2gm7f 12 дней назад +1

    ਬਾਪੂ ਜੀ ਦਾ ਜਿਉਂਦਾ ਰਹਿਣਾ ਜਰੂਰੀ ਹੈ ਉਸ ਨਾਲ ਹੀ ਇਸ ਬੱਚੀ ਨੂੰ ਇਨਸਾਫ ਮਿਲਣਾ ਹੈ

    • @gurlalsidhu007
      @gurlalsidhu007 12 дней назад

      ਮੈ ਭਾਈ ਨਹੀ ਮਰਦਾ

  • @paramjitsingh5837
    @paramjitsingh5837 14 дней назад

    Bahoot vadiya veer A story Bilkul sahi hai Bahoot Ghar ne isstra de

  • @jsa-bb2mf
    @jsa-bb2mf 14 дней назад +2

    Vary vary nice video

  • @SonuKumar-tv1wp
    @SonuKumar-tv1wp 14 дней назад

    Nice video hai ji

  • @Kaursardarni749
    @Kaursardarni749 14 дней назад

    Very nice video god bless you family members ❤❤❤

  • @charnjitkaur4517
    @charnjitkaur4517 14 дней назад

    Vnica a video g

  • @BudhSingh-tu8vt
    @BudhSingh-tu8vt 12 дней назад +1

    ਜਿਸ ਦਿਨ ਜਸੀ ਨੇ ਬੁੜੀ ਦੀ ਗੁੱਤ! ਪਟੀ ਉਸ ਦਿਨ ਬੁੜੀ ਨੂੰ ਪਤਾ ਲੱਗੂ ਗਾ

  • @abdulrehmanakram.3030
    @abdulrehmanakram.3030 9 дней назад

    G-pay ty blur kr dia karo.

  • @beantrenatus4291
    @beantrenatus4291 14 дней назад

    Very nice story g 👍👍👍👍👍

  • @manjeetdevi543
    @manjeetdevi543 14 дней назад +1

    ਤਾਰੋ ਦਾ ਬਦਲਿਆ ਹੋਇਆ ਰੂਪ ਦਿਖਾਉਣਾ ਚਾਹੀਦਾ

  • @HarjinderSingh-zl8kl
    @HarjinderSingh-zl8kl 14 дней назад

    Very nice 👍

  • @RanjitSingh-od7ux
    @RanjitSingh-od7ux 14 дней назад

    Very Very nice

  • @KaranFreeFire09
    @KaranFreeFire09 14 дней назад

    Waheguru ji waheguru ji

  • @shimladavi5906
    @shimladavi5906 14 дней назад +1

    Taro very nice h j

  • @vijaykumari3183
    @vijaykumari3183 14 дней назад

    He.ram.ji.bapu.ji.ko.jiwat.rakhna.tbhi.wo.veer.pall.ka.sath.dege.plz.🙏🙏

  • @sunitabala8627
    @sunitabala8627 14 дней назад

    Veerpal bhutt sehn shakti vali aa.bhut vdia story.next part jaldi pejeo ji.

  • @kuldeepkaur2770
    @kuldeepkaur2770 14 дней назад

    Taro nyc act❤🎉bti

  • @abdulrehmanakram.3030
    @abdulrehmanakram.3030 9 дней назад

    pori Zameen lawani chi di si.

  • @brownmunde444
    @brownmunde444 14 дней назад

    ਬਹੁਤ kuppati janani a

  • @rampiari673
    @rampiari673 14 дней назад

    Very nice jr

  • @vijaykumari3183
    @vijaykumari3183 14 дней назад

    Jasse.ki.biwi.ka.kitna.honsala.he.din.asheu.nhi.bury.bi.nhi.rahte🙏🙏👍👍❣️❣️

  • @user-zb8gg9ez3k
    @user-zb8gg9ez3k 14 дней назад +7

    Very nice ji

  • @user-qm2kr1zz2c
    @user-qm2kr1zz2c 14 дней назад +1

    ਵਧੀਆ

  • @gurbhinder_01
    @gurbhinder_01 14 дней назад

    good video

  • @kamleshkumari7184
    @kamleshkumari7184 14 дней назад

    Very nice j

  • @pushpinderkaur97
    @pushpinderkaur97 14 дней назад +1

    Veerpal de bhra bhrjai bhut hi nice hn

  • @SukhwinderSingh-vj7hb
    @SukhwinderSingh-vj7hb 13 дней назад +2

    ਜੀਤਾ ਜੀ ਕਾਲ ਕਰੋ ਕੋਈ ਜਰੂਰੀ ਕੰਮ ਹੈ

  • @ParmjeetKaur-lz8tb
    @ParmjeetKaur-lz8tb 14 дней назад +1

    ❤❤👌👌👌👌👍👍

  • @priyankarani356
    @priyankarani356 6 дней назад

    Next part kado chlu gaa

  • @harpalkaur4296
    @harpalkaur4296 8 дней назад

    Agla part kdo awaga ji

  • @rajveerkaur6027
    @rajveerkaur6027 14 дней назад

    ❤❤❤nice video

  • @baljeetkaurgill5029
    @baljeetkaurgill5029 14 дней назад +1

    Story ch ek gl e age vadh di aa
    Baki ta bss veerpal nu gaala ch lang jandi aa

  • @Goyatfashion
    @Goyatfashion 14 дней назад

    एपिसोडदेखकर बहुत 😢😢😢😢😢😢

  • @VeerPalKaur-nb3xz
    @VeerPalKaur-nb3xz 14 дней назад

    ❤❤❤❤

  • @user-wt3sf2bz1u
    @user-wt3sf2bz1u 9 дней назад

    Part 15

  • @RanjitSingh-od7ux
    @RanjitSingh-od7ux 14 дней назад

    ਬਹੁਤ ਵਧੀਆ

  • @user-zn8bs3cf3c
    @user-zn8bs3cf3c 14 дней назад

    Nice❤❤

  • @jasbirsinghgill7490
    @jasbirsinghgill7490 14 дней назад +3

    12 sala bad jihrhi Rurhi di suni gye uh Rurhi Bagdad Iraq vich Guru Nanak Sahib ji di bhagt si nake kurha karkt di Rurhi.

  • @MandeepKaur-dc3gv
    @MandeepKaur-dc3gv 14 дней назад

    Agla episode jaldi le k aao

  • @user-de9yi1wd2x
    @user-de9yi1wd2x 14 дней назад

    ਅਗਲਾ ਭਾਗ ਜਲਦੀ ਆਵੇ

  • @SudeshRani-jo8vq
    @SudeshRani-jo8vq 14 дней назад

    ❤❤❤❤❤❤❤❤❤❤

  • @ajaibsingh3350
    @ajaibsingh3350 14 дней назад

    Es buri ta aap hath payr dinge hone chahida lagde pichhle janam di vairan hai veerpal di video dekhke ehda chandrapan Khalsa hai bureh nu nahin es chandri buri da ghogga chit hona chahida

  • @SukhjitKaur-jl7sm
    @SukhjitKaur-jl7sm 14 дней назад +2

    Virpal eho jihi burhi nu sit la ,gl hosle di hundi a ewe hi kutt khai jandi aa

  • @manjitkaur9506
    @manjitkaur9506 14 дней назад

    Very.nice

  • @ParamjitKaur-uz8mx
    @ParamjitKaur-uz8mx 14 дней назад +1

    ਸਾਰੇ ਨਾਟਕ ਵਿੱਚ ਚਾਹ ਹੀ ਪੀਈ ਜਾਦੇ ਨੇ

  • @user-rp4fe6hv4h
    @user-rp4fe6hv4h 13 дней назад +2

    ਬੀਬੀ ਤੂੰ ਤਾਂ ਬਹੁਤ ਮਾੜੀ ‌ਵੀਡੀੳ ਬਣਾਂਦੀ ਹੈ

  • @user-ik8ux8by4g
    @user-ik8ux8by4g 14 дней назад

    Very.2.good.vidio.sohan.s.b.s.nagar.