Badal's ਨੇ ਧੱਕੇ ਨਾਲ ਮੇਰੇ ਤੋਂ ਕਰਵਾਇਆ ਸੀ Rozana Spokesman ਦਾ Boycott : Bibi Jagir Kaur - Sukhbir Badal

Поделиться
HTML-код
  • Опубликовано: 22 фев 2023
  • ‪@SGPCSriAmritsar‬ ‪@ShiromaniAkaliDalPunjab‬ ‪@SukhbirSinghBadalofficial‬ ‪@AamAadmiParty‬ ‪@BhagwantMannOfficial‬ ‪@IndianNationalCongress‬ ‪@bjp‬

Комментарии • 198

  • @gillpassanger
    @gillpassanger Год назад +35

    ਬੀਜੇਪੀ ਅਜੇ ਵੀ ਅਕਾਲੀ ਦਲ ਬਾਦਲ ਦਾ ਸਾਥ ਦੇ ਰਹੀ ਹੈ ,ਤਾਹੀ ਤਾ SGPC. ਚੋਣ ਨਹੀ ਹੋ ਰਹੀ ,ਕਿਉਕਿ ਬੀਜੇਪੀ ਵੀ ਨਹੀ ਚਾਹੁੰਦੀ ਕਿ ਚੰਗੇ ਸਿੱਖ SGPC ਵਿੱਚ ਆਉਣ ,ਤੇ ਚੰਗੇ ਅਤੇ ਸਹੀ ਫੈਸਲੇ ਹੋਣ ,,,ਬੀਜੇਪੀ ਬਾਦਲਾਂ ਨੂੰ ਪਸੰਦ ਕਰਦੀ ਹੈ ਕਿਉਕਿ ਉਹ ਬੀਜੇਪੀ ਦੇ ਮੁਤਾਬਕ ਸਿੱਖੀ ਦਾ ਘਾਣ ਕਰ ਰਹੇ ਹਨ ,😶

  • @amrattkakabajwakakabajwa8925
    @amrattkakabajwakakabajwa8925 Год назад +28

    ਗੁਰੂ ਰਾਮਦਾਸ ਜੀ ਨਿਤਾਰਾ ਕਰਨਗੇ ਸਭ ਦਾ ਉਹ ਦੇ ਘਰ ਵਿੱਚ ਦੇਰ ਹੋ ਸਕਦੀ ਹੈ ਪਰ ਹਨੇਰ ਨਹੀਂ

  • @gurdialsingh1408
    @gurdialsingh1408 Год назад +29

    ਜਿਨ੍ਹਾਂ ਨੇ ਬੇਅਦਬੀ ਕਰਨ ਵਾਲੇ ਦਾ ਸਾਥ ਦਿੱਤਾ ਉਨ੍ਹਾਂ ਦੇ ਕੀੜੇ ਪੇਣੇ ਨੇ ਅਜੇ ਤਾਂ ਵਾਹਿਗੁਰੂ ਜੀ

    • @gurdevkaur4691
      @gurdevkaur4691 Год назад

      ਇਸ ਬੀਬੀ ਨੂੰ ਏਹ ਵੀ ਪੁੱਛਿਆ ਜਾਵੇ ਜਦੋਂ ਇਕ ਗਵਾਹ ਤੈਨੂੰ ਸਰਸੇ ਵਾਲੇ ਵਲੋ ਕੀਤੀ ਗਈ ਬੇਅਦਬੀ ਬਾਰੇ ਦੱਸਣ ਲੱਗਾ ਸੀ ਉਹਦਾ ਦਰਦ ਵੀ ਸੁਨਣ ਲਈ ਇਨਕਾਰ ਕੀਤਾ ਤੇ ਬੇਅਦਬੀ ਬਾਰੇ ਗੱਲ ਸੁਣਦਿਆਂ ਹੋ ਕਹਿੰਦੀ ਫਿਰ ਮੈਂ ਕੀ ਕਰਾਂ

    • @gurdevkaur4691
      @gurdevkaur4691 Год назад

      ਇਹ ਕਹਿੰਦੀ ਆ ਮੇਰੇ ਕੋਲੋ ਧਕੇ ਨਾਲ ਕਰਵਾਇਆ ਗਿਆ ਕੋਈ ਧਕੇ ਨਾਲ ਨਹੀ ਪੈਸਾ ਲੇ ਕੇ ਮੈ ਕੀਤਾ ਪੈਸਾ ਦੇਖ ਕੇ ਤਾਂ ਕੋਈ ਕਿਸੇ ਗੁੰਡੇ ਵੀ ਸਲਾਹ ਸਕਦਾ

  • @Sukh_Brar_Malwa_Reaction
    @Sukh_Brar_Malwa_Reaction Год назад +5

    ਧੀ ਦੀ ਕਾਤਲ ਹੁਣ ਹੱਕ ਸੱਚ ਦੀ ਗੱਲ ਕਰ ਰਹੀ ਆ, ਸ਼ਰਮ ਤਾਂ ਇਹਨਾਂ ਦੇ ਨੇੜ ਦੀ ਨਹੀਂ ਲੰਘੀ

  • @satrangisiyasat6034
    @satrangisiyasat6034 Год назад +24

    ਕਰਮਾਂ ਦਾ ਹਿਸਾਬ-ਕਿਤਾਬ ਤਾਂ ਹੋਣਾ ਈ ਆ।

    • @lakhwindersinghlakha3732
      @lakhwindersinghlakha3732 Год назад +1

      ਕੁੱਛ ਨਹੀਓ ਕਰਮ ਕੁਰਮ, ਕੁੱਜ ਨਹੀਓ ਹੋਣਾ ਬਾਦਲਾਂ ਨੂੰ ਦੇਖਦੇ ਰਿਹੋ

  • @amritsingh6949
    @amritsingh6949 Год назад +15

    ਬੀਬੀ ਜੀ ਜਿਹੜੀਆਂ ਜ਼ਮੀਨਾਂ ਬਾਦਲਾਂ ਨੇ ਤੁਹਾਡੇ ਵੇਲੇ ਲੀਜ਼ਾਂ ਤੇ ਲੈ ਗਏ ਕੁਝ ਕੂ ਹਰਿਆਣੇ ਵਿੱਚ ਨੇ ਬਾਕੀ ਪੰਜਾਬ ਵਿੱਚ ਹਨ ਇਸ ਭੁਲੇਖੇ ਤੋਂ ਵੀ ਪਰਦਾ ਚੁੱਕ ਦੇਵੋ ਜੀ 🙏🙏

  • @JagdishSingh-hg9jh
    @JagdishSingh-hg9jh Год назад +25

    ਕਰਮਾਂ ਦਾ ਫ਼ਲ਼ ਤਾਂ ਮਿਲਣਾ ਹੀ ਮਿਲਣਾ ਹੈ ਵਾਹਿਗੁਰੂ ਜੀ ਜ਼ਰੂਰ ਸਜਾ ਦੇਣਗੇ

    • @punjab40
      @punjab40 Год назад

      ਜਗਦੀਸ਼ ਗਧੇ ਦਾ ਗਧਾ ਹੀ ਰਿਹਾ ਨਾ

    • @Ladwindersingh8629
      @Ladwindersingh8629 Год назад

      @@punjab40 aho teri vl dekh k sach lagda

  • @KashmirSingh-zf1bv
    @KashmirSingh-zf1bv Год назад +18

    ਬੀਬੀ ਜਗੀਰ ਕੌਰ ਜੀ ਤੁਸੀਂ ਆਪਣੀ ਬੇਟੀ ਵਾਲੇ ਕੇਸ ਵਿੱਚ ਵੀ ਸੱਚਾਈ ਦੱਸ ਦੇਵੋ ਸੰਗਤਾਂ ਨੂੰ ਆਪਜੀ ਦਾ ਅਤਿ ਧੰਨਵਾਦ ਹੋਵੇਗਾ

    • @malkitdhillon870
      @malkitdhillon870 Год назад +1

      ਜਾਤੀ ਸਵਾਲ ਕਰਨ ਦਾ ਕੀ ਮਤਲਬ ,ਪੰਜਾਬ ਦਾ ਆਪਣਾ ਵਿਰਸਾ ਹੈ ਧੀਆਂ ਭੈਣਾਂ ਜਦੋਂ ਘਰ ਦੀ ਇੱਜ਼ਤ ਨੂੰ ਛਿੱਕੇ ਟੰਗਦੀਆਂ ਫਿਰ ਕਿਵੇਂ ਸਿੱਝਣਾ ਪੈਦਾਂ ਇਹ ਸੱਭ ਨੂੰ ਪਤਾ ।

  • @balvirslnghsahokesingh7446
    @balvirslnghsahokesingh7446 Год назад +71

    ਬੀਬਾ ਜੀ, ਅਜੇ ਤਾਂ ਕੁੱਝ ਵੀ ਨਹੀਂ ਹੋਇਆ, ,,ਆਉਣ ਵਾਲੇ ਸਮੇਂ ਵਿੱਚ ਸਾਰੇ ਡਾਕੂਆਂ, ਗਦਾਰਾਂ,ਮਸੰਦਾਂ ਨੂੰ ਆਪਣੇ ਅੱਖੀਂ ਕੀੜੇ ਪੈਂਦਿਆਂ ਦੇਖੋਗੇ. ..

    • @lakhwindersinghlakha3732
      @lakhwindersinghlakha3732 Год назад +1

      ਕੁੱਛ ਨਹੀਓ ਹੁੰਦਾ, ਬਾਦਲ ਨੂੰ ਦੇਖਦੇ ਰਿਹੋ

    • @punjab40
      @punjab40 Год назад +1

      ਬਾਲ ਵੀਰ ਗਧੇ ਤੁ ਗਧਾ ਹੀ ਰਿਹਾ ਨਾਂ

    • @ManpreetSingh-gi5db
      @ManpreetSingh-gi5db Год назад

      🤣🤣🤣🤣🤣😋😋😋

    • @BhupinderSingh-jn5ej
      @BhupinderSingh-jn5ej Год назад

      Balwinder.tu.gadha.han.tanu.nahi.pata.lagnda.

    • @Babbarsound
      @Babbarsound Год назад

      ਅਰਦਾਸ ਪੂਰੀ ਹੋ ਰਹੀ ਹੈ

  • @suratsingh5968
    @suratsingh5968 Год назад +9

    ਅਜੇ ਹੋਰ ਵੀ ਪੈਣਗੀਆਂ

  • @satwantsinghgill9851
    @satwantsinghgill9851 Год назад +11

    ਦੁਬਾਰਾ ਤੁਹਾਨੂੰ ਪ੍ਰਧਾਨ ਬਣਾ ਦਿੰਦੇ ਤਾਂ ਸ਼ਿਰੋਮਣੀ ਅਕਾਲੀ ਦਲ ਚੰਗਾ ਸੀ ਹੁਣ ਮਾੜਾ ਹੋ ਗਿਆ ਪਹਿਲਾਂ ਤਾਂ ਚੰਗੇ ਸੀ ਪਹਿਲਾ ਚੋਰੀਆ ਹੁਣ ਚਤਰਾਈਆਂ

  • @vickysinghvicky2618
    @vickysinghvicky2618 Год назад +13

    ਜੋ ਬੀਜੋਗੇ ਉਹੀ ਵੱਡੋਗੇ ਹੁਣ ਨੀ ਗੱਲ ਬਣਨੀ ਤੇਰੀ

  • @hardevsingh6468
    @hardevsingh6468 Год назад +17

    ਬੀਬੀ ਜੀ ਪੂਰਨ ਸਿੰਘ ਜਥੇਦਾਰ ਜੀ ਨੇ ਪੰਥ ਚ.ਛੇਕ ਦਿਤਾ।
    ਤਾਹਾਨੂੰ ਬਹੁਤ ਦੁੱਖ ਹੋਇਆ। ।ਤੁਸੀ ਪੂਰਨ ਸਿੰਘ ਜਥੇਦਾਰ ਨੂੰ ਜਥੇਦਾਰੀ ਤੋ ਖਾਰਜ ਕਰ ਦਿਤਾ।
    ਸੌਦਾ.ਸਾਧ ਨੂੰ ਮਾਫੀ ਵੇਲੇ ਤੁਸੀ ਜਥੇਦਾਰ ਗੁਰਬਚਨ ਸਿੰਘ
    ਦੇ ਹੁਕਮ ਤੋ ਡਰ ਗਏ। ਚੰਗੇ ਬਣੇ ਬਾਦਲ ਸਾਹਿਬ ਤੋ।

  • @gurlabhsingh8072
    @gurlabhsingh8072 Год назад +6

    ਮਾਮਾ ਜੀ ਸਪੋਕਸਮੈਨ ਨਾਲ ਦੁਸ਼ਮਣੀ ਬਹੁਤ ਰੱਖਦੇ ਸੀ ਹੁਣ ਗੁਰੂ ਜੀ ਵੱਲੋ ਧੱਕਾ ਦਿੱਤਾ ਗਿਆ ਹੈ

  • @BhupinderSingh-xb4hl
    @BhupinderSingh-xb4hl Год назад +2

    ਦੇਰ ਆੲੇ , ਆਏ ਤਾ ਸਹੀ🖋🎤🎤

  • @sikandersingh5384
    @sikandersingh5384 Год назад +15

    ਬੀਬਾ ਜੀ ਆਜੇ ਤਾਂ ਕੁੱਝ ਵੀ ਨਹੀਂ ਹੋਇਆ, ਵਾਹਿਗੁਰੂ ਜੀ ਦੇ ਘਰ ਦੇਰ ਹੈ ਅੰਧੇਰ ਨਹੀਂ, ਜੋ ਤੁਸੀਂ ਸਭਨੇ ਮਿਲ਼ ਕੇ ਕੌਂਮ ਨਾਲ ਗੱਦਾਰੀ ਅਤੇ ਕੌਮ ਦਾ ਘਾਣ ਕੀਤਾ ਹੈ ਨਾਂ, ਉਸਦੀ ਸਜਾ ਵਾਹਿਗੁਰੂ ਜੀ ਵੱਲੋ ਵਿਆਜ ਸਮੇਤ ਮਿਲੂਗੀ। ਸਵੱਰਗ, ਨਰਕ ਏਥੇ ਹੀ ਭੁਗਤਣਾ ਹੈ ਜੀ।

  • @varindersinghsivia2090
    @varindersinghsivia2090 Год назад +6

    Kull mila k bibi ji tusi es lyi bol rhe o kyok tuhanu pardhan nhi bnaya, wese tuhanu koi dard nhi kaum da!

  • @gurlabhsingh8072
    @gurlabhsingh8072 Год назад +7

    ਮਾਤਾ ਜੀ ਅੱਗਾ ਨੇੜੇ ਆ ਗਿਆ ਪਿੱਛਾ ਰਹੀਆ ਦੂਰ ਹੁਣ ਕੀ ਬੋਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੇਲੇ ਕਿੱਥੇ ਮਰ ਗਏ ਸੀ ਬੋਲੇ ਨਹੀ ਹੁਣ ਸਿਆਸਤ ਕਰਦੇ ਹਨ ਮਾਤਾ ਜੀ

  • @narinderpalsingh5349
    @narinderpalsingh5349 Год назад +28

    ਕਾਂਸ਼,ਇਹਨਾਂ ਲੋਕਾਂ ਦੀ ਜਮੀਰ ਪਹਿਲਾਂ ਜਾਗਦੀ।

    • @inderjitrao3618
      @inderjitrao3618 Год назад +1

      Parda hai parda 😅😅Hun badlan da khatma hun tak talve chatdy rhi

  • @jagtartoor2821
    @jagtartoor2821 Год назад +4

    ਪਹਿਲਾਂ ਕਿਉਂ ਨਹੀਂ ਬੋਲੀ ਬੀਬੀ ਹੁਣ ਯਾਦ ਆਇਆ ਹੈ ਸਭ ਕੁਝ ਕੁਤੀ ਚੋਰਾਂ ਨਾਲ ਰਲੀ ਹੋਈ ਸੀ

  • @sohansinghsandhu4025
    @sohansinghsandhu4025 Год назад +7

    ਬੀਬੀ ਜਗੀਰ ਕੌਰ ਪਹਿਲਾਂ ਤਾ। ਬਾਦਲ ਹੋਣਾਂ ਨੂੰ ਅਪਣੀਆਂ ਮੁਲਕਾਂ ਵਿਚ ਲਕੋੰਦੀ ਹੁੰਦੀ ਸੀ? ਬਾਦਲ ਪਰਿਵਾਰ ਨੇ ਇਸ ਬੀਬੀ ਨੂੰ ਸਿਂਖਾਂ ਦੀ ਸਭ ਤੋ ਸਿਕਰੀ ਸੀਟ ਤੇ ਬਿਠੌੰਦੇ ਰਹੇ ਕਿਓਂ ਸੋਚਣਾ ਜਰੂਰ ?

  • @goodyk9923
    @goodyk9923 Год назад +13

    ਬੀਬੀ ਜੀ ਤੁਸੀ ਵੀ ਬਰਾਬਰ ਦੇ ਭਾਗੀ ਦਾਰ ਹੋ ਬਾਦਲਾ ਦੇ

  • @dildilgir5295
    @dildilgir5295 Год назад +17

    ਸਜ਼ਾ ਤੇ ਤੈਨੂੰ ਵੀ ਮਿਲੇਗੀ ਕੀੜੇ ਤਾਂ ਤੈਨੂੰ ਵੀ ਪੈਣੇ ਨੇ

  • @rbrar3859
    @rbrar3859 Год назад +6

    ਬਹੁਤ ਵਧੀਆ ਬੀਬਾ ਜੀ, ਸੱਚ ਸਾਹਮਣੇ ਆਇਆ ਦੇਰ ਆਇਆ
    ਦਰੁਸਤ ਆਇਆ।

  • @RaviSingh-mg4eq
    @RaviSingh-mg4eq Год назад +4

    ਬੀਬੀ ਜੀ ਸੱਚ ਦਾ ਸਾਥ ਦੇਣਾ ਜੀ ਅਕਾਲ ਪੁਰਖ ਜੀ ਭਲੀ ਕਰਨ ਗੇ

  • @antieuntie8724
    @antieuntie8724 Год назад +4

    ਨਵਜੌਤ ਸਿੰਘ ਸਤਿ ਸੀ੍ ਕਾਲ ਨਹੀ ਸਤਿ ਸੀ੍ ਅਕਾਲ ਬੌਲਿਆ ਕਰੌ ਵਾਹਿਗੁਰੂ ਜੀ

  • @amriksinghdhanoa7646
    @amriksinghdhanoa7646 Год назад +5

    ਕੁਝ ਹਦ ਤਕ ਸਾਬਕਾ ਪਰਧਾਨ ਬਹੁਤ ਵਧਿਅਆ ਸਚ ਵੀ ਬੋਲਦੀ ਹੈ ।। ਪਰ ਹੁਣ ਵਿਸ਼ਵਾਸ਼ ਇਹਨਾ ਦਾ ਕਰਨਾ ।। ਸਪ ਨੂੰ ਦੁਧ ਪਿਆਉਣ ਵੀ ਗਲ ਹੈ । ਤੇ ਆਪ
    ਜਦੋ ਪਰਧਾਨ ਬਣੀ ਉਦੋਤਾ ਸਭ ਕੁਝ ਸਹੀ ਹੁੰਦਾ ਹੈ ।
    ਆਉਣ ਵਾਲਾ ਸਮਾਂ ਇਹਨਾ ਵਾਸਤੇ ਬਿਲਕੁਲ ਚੰਗਾ ਨੀ ਹੈ ਕਿਉਕਿ ਕੌਮ ਪਰਤੀ ਇਹਨਾ ਨੇ ਕੋਈ ਵੀ ਕੰਮ ਨਹੀ ਕੀਤਾ । ਹੁਣ ਰੋਣ ਨਾਲ ਕੋਈ ਵੀ ਵਰਾਉਣ ਵਾਲਾ ਨਹੀ । ਗੁਰੂ ਦੀ ਸਿਖਿਆ ਦੇ ਉਲਟ ਕੰਮ ਤੁਸੀ ਸਭ ਕੀਤਾ
    । ਜਦੋ ਕੁਰਸੀ ਹੇਠਾ ਤੋ ਖਿਸਕ ਜਾਦੀ ਹੈ । ਤਾ ਇਹ ਗਲਾ ਬਾਹਰ ਆਉਦੀਆ ਹਨ ਜਦੋ ਮਿਲਾਟਰੀ ਦੀਆ ਗਡੀਆ ਵਿਚ ਬਾਦਲਾ ਦੇ ਫੂੰਨ ਆਉਦੇ ਉਦੋ ਹੀ ਘਰੋ ਇਹਨਾ ਦੇ ਇਹ ਆਪ ਲਿਫਾਫੇ ਭਰ ਕੇ ਪੈਸਿਆ ਦੇ ਭੇਜਦੇ ਉਦੋ ਇਹਨਾ ਨੇ ਕਿਹੜਾ ਕੌਮ ਦਾ ਸੋਚਿਅਆ ਇਹ ਸਭ ਕੁਰਸੀ ਦਾ ਖੇਡ ਹੈ ।

  • @KuldeepKaur-rg3nk
    @KuldeepKaur-rg3nk Год назад +4

    Bibi ji tusi jdo sgpc pardhan si uss time koi 5 kamm jo sikhi sambal layi kitte dasso ji baki bibi ji sukhbir ji te badal sahib tuhade bina koi decision nahi lende si plz debete karo mere nal

  • @jogasandhu1029
    @jogasandhu1029 Год назад +8

    ਜਗੀਰ ਕੌਰ ਨੇ ਆਪ ਮੰਨਿਆ ਏ ਕਿ ਮੈਨੂੰ ਪੀੜਾ ਕਿਸੇ ਗੱਲ ਦੀ ਵੀ ਨਹੀ ਹੋਈ ,,ਇਸਨੂੰ ਕੋਈ ਹੋਰ ਦੁੱਖ ਨਹੀ ,,ਸਿਰਫ ਪ੍ਧਾਨ ਨਾ ਬਣਨ ਦਾ ਈ ਐ

  • @suratsingh5968
    @suratsingh5968 Год назад +13

    ਕੀੜੇ ਪੈਣਗੇ ਮਰੇਗੀ ਸੱਪ ਲੜਕੇ

  • @bobysekhonbobysekhon9162
    @bobysekhonbobysekhon9162 Год назад +8

    ਹੁਣ ਕੁੜੀ ਮਾਰ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਗੀ । ਪੰਥ ਦਾ ਇੰਨਾ ਮਾੜਾ ਹਾਲ ਨਹੀਂ ਹੋਇਆ ਕਿ ਪੰਥ ਨੂੰ ਇੱਕ ਕੁੜੀਮਾਰ ਜਨਾਨੀ ਤੇ ਬਾਦਲਾਂ ਦੇ ਮੋਢੇ ਦੀ ਲੋੜ ਪਵੇ 😂😂😂

  • @dilbaggill2231
    @dilbaggill2231 Год назад +4

    Pappi paap kmavde karde haye haye 🙏

  • @harjindersinghsandhu702
    @harjindersinghsandhu702 Год назад +8

    ਬੀਬੀ ਜੀ ਤੁਸੀਂ ਜਿਹੜਾ ਮਰਜ਼ੀ ਅਕਾਲੀ ਦਲ ਬਣਾ ਲਉ ਜਿੰਨਾ ਚਿਰ ਅਕਾਲੀ ਦਲ ਦੇ ਸਾਰੇ ਵੱਡੇ ਲੀਡਰਾਂ ਨੂੰ ਅਕਾਲੀ ਦਲ ਤੋਂ ਦੂਰ ਨਹੀਂ ਕਰਦੇ ਉਨ੍ਹਾਂ ਚਿਰ ਅਕਾਲੀ ਦਲ ਸੁਰਜੀਤ ਨਹੀਂ ਹੋ ਸਕਦਾ

  • @gurlabhsingh8072
    @gurlabhsingh8072 Год назад +7

    ਤੁਹਾਡੇ ਨਾਲ ਇਸ ਤਰਾ ਹੀ ਹੋਣਾ ਸੀ ਤੁਸੀ ਕਾਲਾ ਅਫਗਾਨਾ ਜੀ ਅਤੇ ਸਰਦਾਰ ਜੋਗਿੰਦਰ ਸਿੰਘ ਦਰਸ਼ਨ ਸਿੰਘ ਹੋਰ ਵੀ ਬਗੈਰ ਗੱਲ ਤੋਂ ਛੇਕੇ ਸੀ ਜਿੰਨਾਂ ਪੰਥ ਦੀ ਗੱਲ ਕੀਤੀ ਤੁਸੀ ਛੇਕ ਦਿੱਤਾ

  • @amrattkakabajwakakabajwa8925
    @amrattkakabajwakakabajwa8925 Год назад +5

    Thanks for Rozana Spokesman

  • @GurdeepDhillon1984
    @GurdeepDhillon1984 Год назад +4

    Bibi ji ghal karni chHundA n mil sakda koi mari nit nhi sikhi nu dhah launde mude tuhade dhian vich liauna chahunda ha dhanvad ji

  • @MOR.BHULLAR-PB05
    @MOR.BHULLAR-PB05 Год назад +12

    ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ

  • @gurdeepkaur2506
    @gurdeepkaur2506 Год назад +1

    ਧੰਨ ਧੰਨ ਗੁਰੂ ਰਾਮਦਾਸ ਜੀ ਫੈਸਲਾ ਕਰਨ ਗੇ

  • @gurlabhsingh8072
    @gurlabhsingh8072 Год назад +4

    ਮਾਤਾ ਜੀ ਹੁਣ ਸੱਚ ਬੋਲ ਰਹੇ ਹਨ

  • @josanhazipur595
    @josanhazipur595 Год назад +3

    ਬੀਬੀ ਤੁਸੀਂ ਬਾਂਦਰ ਦਲ ਬਾਬਤ ਨੇ ਕੋਮ ਦਾ ਬੇੜਾ ਗਰਕ ਕਰ ਦਿੱਤਾ ਹੁਣ ਜੋ ਮਰਜ਼ੀ ਬੋਲੀ ਜਾ

  • @punjjaabdesh8659
    @punjjaabdesh8659 Год назад +23

    ਬੀਬੀ ਜੀ ਤੁਸੀਂ, ਵਲਟੋਹਾ ਤੇ ਦਲਜੀਤ ਚੀਮੇ ਜਿੰਨੀ ਚਮਚੀ ਕਿਸੇ ਨੇ ਨੀ ਮਾਰੀ ਬਾਦਲਾਂ ਦੀ ।
    ਉਹਨਾਂ ਦੇ ਹਰ ਪਾਪ ਨੂੰ ਤੁਸੀਂ ਤਿੰਨਾਂ ਨੇ ਪੁੰਨ ਦਿਖਾਉਣ ਦਾ ਸਿਰਤੋੜ ਯਤਨ ਕੀਤਾ ।
    ਜੇ ਸੁੱਖਾ ਸੌ ਪਰਸੈਂਟ ਪਾਪੀ ਆ ,ਪੰਜਾਹ ਪਰਸੈਂਟ ਤੁਸੀਂ ਵੀ ਓ ।

    • @NirmalSingh-eq7ly
      @NirmalSingh-eq7ly Год назад +5

      ਨਹੀਂ ਜੀ ,ਜੇ ਸੁੱਖਾ ਸੌ ਪਰਸੈਂਟ ਪਾਪੀ ਆ ਤਾਂ ਇਹ ਇੱਕ ਸੌ ਇੱਕ ਪਰਸੈਂਟ ਪਾਪੀ ਨੇ ਕਿਉਕਿ ਜੇ ਇਹਨਾ ਨੇ ਹੱਡੀ ਮੂੰਹ ਚ ਪਾ ਕੇ ਬਾਦਲਾਂ ਦੇ ਪਾਪਾਂ ਦਾ ਅੰਨ੍ਹੇਵਾਹ ਸਮਰਥਨ ਨਾਂ ਕੀਤਾ ਹੁੰਦਾ ਤਾਂ ਉਨਾਂ ਦੀ ਐਨੇ ਵੱਡੇ ਵੱਡੇ ਪਾਪ ਕਰਨ ਦੀ ਹਿੰਮਤ ਨਾ ਪੈਂਦੀ।

    • @punjjaabdesh8659
      @punjjaabdesh8659 Год назад

      @@NirmalSingh-eq7ly hanji

    • @user-lw3wh9dc5q
      @user-lw3wh9dc5q 11 месяцев назад

      I like your comment.

    • @user-lw3wh9dc5q
      @user-lw3wh9dc5q 11 месяцев назад

      ਬੀਬੀ ਜੀ ਤੇ ਪਰਸਨਲ ਕਮੈਟ ਨਾ ਕਰੋ ਜੀ। ਮਾਵਾਂ, ਭੈਣਾਂ, ਧੀਆਂ ਆਪਣੀਆਂ ਜਾਣੋ।ਖਹਿਰੇ ਵਰਗੇ ਬੇ ਅਕਲ ਨਾਂ ਬਣੋਂ। ਧੰਨਵਾਦ

  • @manjitsingh4831
    @manjitsingh4831 Год назад +6

    Good👍 Presentation🙏

  • @bhagsingh9639
    @bhagsingh9639 Год назад +1

    ਬੀਬਾ ਹੁਣ ਤਾਂ ਨੀ ਬਾਦਲ ਧੱਕੇ ਨਾਲ ਕਰ ਸਕਦਾ।

  • @RamSingh-ss1yp
    @RamSingh-ss1yp Год назад +12

    BIBI JI HUN CHETA AYAA TUSI BADALAN DI CHAMCHAGIRI KITI BADALAN DI GANDI KHED DI SUPPORT KITI DHAN DHAN SHRI GURU GRANTH SAHIB JI DI BEADVI KITI TU VI PANTH DI DOKHI BADALAN DE NAAL

  • @PritamSingh-dj8fy
    @PritamSingh-dj8fy Год назад +10

    Lakhlanat tuhade

  • @ranjitkaursandhu7846
    @ranjitkaursandhu7846 Год назад +3

    ਸੱਚੀਆਂ ਗੱਲਾਂ ਨੇ ਬੀਬੀ ਜੀ ਦੀਆਂ 🙏

  • @harbansgirn8773
    @harbansgirn8773 Год назад +2

    ਬੀਬਾ ਬੜੀਆਂ ਸਕੀਮਾਂ ਲਾਂਉਦੀ ਰਹੀ ਹੈ ਇਸ ਨੂੰ ਘੜੀਸ ਕੇ ਅੰਦਰ ਕਰੋ ਬੜੀ ਬੇਸ਼ਰਮੀ ਕਰਦੀ ਹੈ

  • @sdhindsa4718
    @sdhindsa4718 Год назад +7

    Bibi ji, you are late in the party. you should speak before. You always looked for a president chair.

    • @ajaybhargav3248
      @ajaybhargav3248 Год назад

      But bro atleast somebody strong personality start talking the truth….

    • @ajaybhargav3248
      @ajaybhargav3248 Год назад

      It’s very hard to speak against Badal’s

    • @NirmalSingh-eq7ly
      @NirmalSingh-eq7ly Год назад +1

      ​@@ajaybhargav3248 ਡਿੱਗੇ ਪਏ ਦੇ ਤਾਂ ਹਰੇਕ ਹੀ ਸੋਟੀ ਮਾਰ ਦਿੰਦਾ।

  • @lakhidhaliwal6446
    @lakhidhaliwal6446 Год назад +2

    ਮਾਪੀ ਨਹੀਂ ਪੈਸੇ ਵਾਪਸ ਕਰਦੋ ਜੀ ਸੰਗਤ ਤਾਂ ਆਪ ਨੂੰ ਮੁਆਫ਼ ਕਰ

  • @amarjitsandhu9464
    @amarjitsandhu9464 Год назад +2

    ਗੁਰੂ ਸਾਹਿਬ ਇਨਸਾਫ ਕਰਨਗੇਂ ਬੀਬੀ ਜੀ ਪਹਿਲਾਂ ਕਿਉਂ ਨੀ ਬੋਲੇ

  • @ikodapasara8143
    @ikodapasara8143 Год назад +2

    ਹਾਹਾ ਟੁੱਟੀ ਤੇ ਪਿਆਰ ਧੱਕਾ ਹੀ ਬਣ ਜਾਂਦਾ , ਤੂੰ ਕਿਹੜਾ ਪਹਿਲੀ ਆਂ ?

  • @GurdeepDhillon1984
    @GurdeepDhillon1984 Год назад +3

    Biba ji dso ge ke kine mulajam hrianya de rkhe je p t c kinve malik bnea hoea a

  • @ssss4705
    @ssss4705 Год назад

    Bibi Dhan Dhan Shri Guru Granth Sahib Ji hazar nazar samaj ki daso ki tusi apne ap nu SGPC Pardhan de pad ke liye yog candidate ho Kash. Ik Akali dal ban janda

  • @ramindersingh1503
    @ramindersingh1503 Год назад +2

    Macha badi run

  • @anmolbrar3391
    @anmolbrar3391 Год назад +1

    ਅਸਲ ਸੱਚਾਈ ਕਿ ਉਸ ਸਮੇਂ ਬਾਦਲ ਸਾਹਿਬ ਬਹੁਤ ਵਧੀਆ ਸਿਹਤਮੰਦ ਵੀ ਸਨ।ਉਦੋਂ ਤਕ ਉਹਨਾਂ ਦਾ ਸਾਰੇ ਹੀ ਸਰੀਰ ਦਾ ਇਕ ਇਕ ਅੰਗ ਸਹੀ ਪੂਰਾ ਵਧੀਆ ਖੁਦ ਹੀ ਖੜਦਾ ਹੁੰਦਾ ਸੀ।ਪਰ ਹੁਣ ਬਾਦਲ ਸਾਹਿਬ ਸਹੀ ਸਿਹਤਮੰਦ ਨਹੀਂ ਰਹਿ ਗਏ ਹਨ।ਜਿਸ ਕਾਰਨ ਹੁਣ ਇਕ ਭਰਵੱਟਿਆਂ ਤਕ ਵੀ ਸਾਫ ਕਰਕੇ ਰੱਖਣ ਆਲੀ ਕੀ ਕੌਮ ਲਈ ਸੇਧ ਦਿਊਗੀ।ਇਹ ਕੇਵਲ ਆਪਣੇ-ਆਪ ਹੀ ਅਗਾਂਹ ਲਈ ਅਸਲੀ ਅਕਾਲੀ ਦਲ ਨੂੰ ਸੰਭਾਲਣ ਲਈ ਹੀ ਹੁਣ ਐਨੀ ਕਾਹਲੀ ਵਿੱਚ ਇਹ ਸਚਾਈਆ ਬੋਲ ਰਹੀ ਹੈ।ਪਰ ਇਹ ਸਭ ਗੱਲਾਂ ਇਸਨੂੰ ਆਪਣੇ-ਆਪ ਵੀ ਦੋ ਤਿੰਨ ਵਾਰ ਪ੍ਰਧਾਨ ਬਣਨ ਵੇਲੇ ਵੀ ਕਿਉ ਨਹੀਂ ਯਾਦ ਆਈਆਂ ਸਨ।ਪਰ ਜਦ ਇਹ ਆਪਣੀ ਹੀ ਬੇਟੀ ਦੇ ਇਕ ਕੇਸ ਵਿੱਚ ਫਸ ਗਈ ਸੀ।ਉਸ ਵੇਲੇ ਤਾਂ ਇਸ ਦੇ ਵੀ ਕੇਵਲ ਇਹ ਹੀ ਬਾਦਲ ਸਾਹਿਬ ਹੀ ਬਹੁਤ ਵਧੀਆ ਮਦਦਗਾਰ ਬਣੇ ਸਨ।ਪਰ ਬਾਦਲ ਸਾਹਿਬ ਵੀ ਇਸ ਨੂੰ ਅਜੇ ਇਕ ਸਾਲ ਹੀ ਪਹਿਲਾ ਤਕ ਤਾਂ ਬਹੁਤ ਹੀ ਵਧੀਆ ਧਾਰਮਿਕ ਵੀ ਅਤੇ ਇਕ ਮਹਾਨ ਫਰਿਸ਼ਤੇ ਦੇ ਸਮਾਨ ਇਨਸਾਨ ਹੀ ਲੱਗਦੇ ਸਨ।ਪਰ ਇਹ ਚੰਦਰੀ ਸਿਆਸਤ ਵੀ ਸ਼ੁਰੂਆਤ ਤੋਂ ਹੀ ਚੀਜ ਹੀ ਕੇਵਲ ਬਹੁਤ ਮਤਲਬ ਕੱਢਣ ਲਈ ਬਣੀ ਹੋਈ ਦੇਖੀ ਗਈ ਹੈ।
    ।ਧੰਨਵਾਦ ਜੀਉ।

  • @sjmahal5
    @sjmahal5 Год назад +23

    ਕੱਖ੍ਹ ਨੀ ਰਿਆ ,ਅਜੇ ਤੇ ਕੀੜੇ ਪੈਣੇ ਨੇ …?

  • @harmanmeetsandhu5181
    @harmanmeetsandhu5181 Год назад +3

    Spokesman Wale please stay away from such rotten people

  • @gnsingh411
    @gnsingh411 Год назад

    ਥੋੜ੍ਹਾ ਜਿਹਾ ( ਉੱਚਾ ਦਰ ਬਾਬੇ ਨਾਨਕ ਦਾ ) ਬਾਰੇ ਵੀ spokesman ਵਾਲਿਆਂ ਨੂੰ ਦੱਸਣਾ ਚਾਹੀਦਾ।ਬਹੁਤ ਸਬਜ਼ਬਾਗ ਦਿਖਾਏ ਸੀ ਦਾਨ ਲੈਣ ਵੇਲੇ।

  • @gurlabhsingh8072
    @gurlabhsingh8072 Год назад +2

    ਅਸੀ ਪਹਿਲੇ ਦਿਨ ਤੋਂ ਸਰਦਾਰ ਜੋਗਿੰਦਰ ਸਿੰਘ ਜੀ ਦੇ ਸਪੋਕਸਮੈਨ ਦੇ ਸਿਪਾਹੀ ਹਾਂ ਜਿਸ ਦਿਨ ਤੁਸੀਂ ਇਹ ਕੁੱਫਰਤੋਲੀਆ ਸੀ ਗੁੱਸਾ ਬਹੁਤ ਆੲੀ ਅਕਾਲੀ ਦਲ ਤੇ

  • @BaldevSinghBssandhu
    @BaldevSinghBssandhu Год назад +1

    ਹੁਣ ਭੌਂਕਦੀ ਏ ਉਦੋਂ ਕਿਉਂ ਨੀ ਬੋਲਦੀ ਸੀ ਜਦੋਂ ਪਰਧਾਨਗੀ ਮਿਲ ਜਾਂਦੀ ਸੀ

  • @Sukhjashan
    @Sukhjashan Год назад +1

    ਜਦੋ ਮੌਕਾ ਸੀ ਉਦੋਂ ਬੋਲਦੀ ਪਰ ਹੁਣ ਵਕਤ ਲੰਘੇ ਕੋਈ ਫਾਇਦਾ ਨੀ

  • @sukhgill5913
    @sukhgill5913 Год назад +2

    Waheguru iwaheguru iwaheguru iwaheguru

  • @Sukhjashan
    @Sukhjashan Год назад +1

    ਹੁਣ ਕਿਉਂ ਪਿੱਟਦੀ ਆ ਬੀਬੀ, ਜੇ ਪ੍ਰਧਾਨਗੀ ਮਿਲ ਜਾਂਦੀ ਤਾ ਬਾਦਲ ਦੀ ਰਨ ਬਣੀ ਰਹਿਣਾ ਸੀ ਤੇ ਹੁਣ ਪ੍ਰਧਾਨਗੀ ਮਿਲੀ ਨੀ ਤੇ ਆਪਣੇ ਖਸਮ ਨੂੰ ਨਿੰਦਣ ਲਗ ਗੀ

  • @ParminderSingh-zx4vg
    @ParminderSingh-zx4vg Год назад +1

    Never believe politicians…that’s it…eh ta rab nu v dhokha dende ne…

  • @KuldeepKaur-rg3nk
    @KuldeepKaur-rg3nk Год назад +2

    Bibi ji inni property kitho ayyi ji

  • @bskhara3331
    @bskhara3331 Год назад +1

    ਬੀਬੀ ਜੀ ਜੇ ਕਿਤੇ ਇਹ ਫੈਸਲੇ ਪ੍ਰਧਾਨ ਹੁੰਦਿਆ ਲੈ ਹੁੰਦੇ ਤਾ ਕੌਮ ਨਾਲ ਖੜ ਜਾਦੀ ਤੁਸੀ ਬਾਦਲਾ ਦਾ ਸਾਥ ਦਿੱਤਾ ਹੁਣ ਸੱਚੇ ਹੁੰਦੇ ਜੇ ਪਰ ਖੁਲ ਕੇ ਸੱਚ ਅੱਜ ਵੀ ਨਹੀ ਬੋਲ ਰਹੇ ਆ ਜਿਵੇ ਅੱਜ ਵੀ ਚੰਦੂ ਮਾਜਰਾ ਸੌਦਾ ਸਾਧ ਦੀ ਪਰੋਲ ਨੂੰ ਸਹੀ ਠਹਿਰਾਇਆ ਜਾ ਰਿਹਾ ਜੋ ਕੌਮ ਕਹਿ ਰਹੀ ਏ ਗਲਤ ਏ ਕੌਮ ਮਾਅਫ ਕਿਵੇ ਕਰੇ 50%ਬਾਦਲ ਖਿਲਾਫ ਬੋਲ ਰਹੀ ਏ 100%ਨਹੀ ਸੱਚ ਬੋਲੋ ਕੌਮ ਨੂੰ ਸਭ ਪਤਾ ਏ ਸ਼੍ਰੋਮਣੀ ਕਮੇਟੀ ਚੋਣਾ ਚ ਇਕ ਵੀ ਮੈਂਬਰ ਬਾਦਲ ਦਲ ਦਾ ਨਹੀ ਜਿੱਤ ਸਕਦਾ ਧੰਨਵਾਦ

  • @ManjitSingh-mn9qu
    @ManjitSingh-mn9qu Год назад

    ਅਕਾਲੀ ਦਲ ਨੇ ਸਪੋਕਸਮੈਨ ਤੇ ਬੜੇ ਜੁਲਮ ਧੱਕਾ ਕੀਤਾ। ਅੱਜ ਇਹ ਅਖਬਾਰ ਟੌਪ ਦਾ ਅਖਬਾਰ ਹੈ। ਜੁਲਮ ਧੱਕਾ ਕਰਨ ਵਾਲੇ ਦੇਖ ਲਓ ਹੁਣ ਕਿੱਥੇ ਹੈ।

  • @surindersingh5380
    @surindersingh5380 Год назад +3

    , ਸ਼ੁਕਰ ਹੈ,, ਗੂੰਗੇ ਬੋਲਣ ਲੱਗੇ ,, ਅੰਨੇ ਦੇਖਣ ਲੱਗੇ,, ਬੋਲੇ ਸੁਨਣ ਲੱਗੈ,,, ਬੀਬੀ ਜੀ ਬੜੇ ਲੇਟ ਹੋ ਤੁਸੀਂ,,,,

  • @TS-br1br
    @TS-br1br Год назад

    This BIBI should be expelled from the Sikh panth!!!

  • @paramjitsingh5268
    @paramjitsingh5268 Год назад

    Dhaliwal saab bub g nu hun kitho medicine mili ji badi sheti yaad aa gia sab kush vaah bi vaah bibi g lok bade siane ho ge hun thodi vaari ni auni

  • @DaljeetSingh-lk7mz
    @DaljeetSingh-lk7mz Год назад +1

    masum naal dhaka hoo gea , os time e niani c bachi c badal dhaka kar gea

  • @HarminderSingh-vo7bl
    @HarminderSingh-vo7bl Год назад +1

    Rabb.kre.ke.tuhadia.saria.dian.jubana.nu.sada.lai.band.kar.deve.tusi.bolan.joge.he.na.raho.sadi.rabb.age.areason.he

  • @arjunsinghsamanapb.3473
    @arjunsinghsamanapb.3473 Год назад +2

    ਜੋ ਬੰਦੇ ਚਮਚੇ ਹੁੰਦੇ। ਉਹਨਾਂ ਦਾ ਆਪਣਾ ਕੋਈ ਸਟੈਂਡ ਨਈ ਹੁੰਦਾ। ਉਹ ਲੋਭੀ ਲਾਲਚੀ ਹੁੰਦੇ

  • @JASPAL3000
    @JASPAL3000 Год назад +2

    News 18 chanel ਵਾਲਿਆਂ ਨੂੰ ਬੇਨਤੀ ਹੈ ਕਿ ਤੁਸੀਂ ਅਮਿ੍ਤ ਪਾਲ ਨੂੰ ਦਿਖਾ ਕੇ ਹੀਰੋ ਨਾ ਬਨਾਉ ਇਸ ਦੇ ਨਾਲ ਪੰਜਾਬ ਦੇ ਲੋਕਾਂ ਦਾ ❓ਭਲਾ ਹੋਵੇਗਾ

  • @jaipalsingh6676
    @jaipalsingh6676 Год назад +2

    👍👍👍👍👍

  • @Randhawa007
    @Randhawa007 Год назад +1

    Bibi hun ni tu kde power ch aundi.
    Tenu ni koi hun jittan denda

  • @GurdeepDhillon1984
    @GurdeepDhillon1984 Год назад +1

    Biba ji phtheghar sahab phlsha di sphai vale mulajma nu 7500 rupe tankhaha mildi he ki gujara ho javega privar dA ki masla chuko ge lngar vich kalin sev bnde dihari te kam karde ne ki othe sikh bche seva nhi kar sakde

  • @PrabhjeetSingh-ng8zw
    @PrabhjeetSingh-ng8zw Год назад

    ਬੀਬੀ ਜੀ ਜੇ ਤੁਸੀ ਪ੍ਰਧਾਨ ਹੁੰਦੇ ਹਰਿਆਣੇ ਦੇ ਗੁਰਦਵਾਰੇ ਕਦੀ ਨਾ ਜਾਂਦੇ

  • @sikandersingh9152
    @sikandersingh9152 Год назад +3

    Tuci sb ikko sb kursi de bukhh

  • @gurdevkaur4691
    @gurdevkaur4691 Год назад

    ਪ੍ਰਧਾਨਗੀ ਵੇਲੇ ਬਦਲ ਅਤੇ ਸਿਮਰੌ ਪਰਵਾਰ ਦੀਆਂ ਸਿਫਤਾਂ ਦਿਸਦੀਆ ਵੀ, ਕੋਈ ਝੂਠ ਪਾਪ ਬੋਲਦੀ ਨਹੀ ਥਕੀ ਅੱਜ ਸਫਾਈ ਦਿਓ

  • @punjjaabdesh8659
    @punjjaabdesh8659 Год назад +13

    ਹਾਲੇ ਵੀ ਤੁਸੀਂ ਬਾਦਲਾਂ ਦੇ ਦਸ ਕੁ ਪਰਸੈਂਟ ਪਾਪਾਂ ਜੁਲਮਾਂ ਬਾਰੇ ਈ ਦੱਸਿਆ । ਘੱਟੋ ਘੱਟ ਪੰਜਾਹ ਪਰਸੈਂਟ ਤੱਕ ਤਾਂ ਦੱਸ ਦਿਉ ।

  • @user-bu6hu8jh5y
    @user-bu6hu8jh5y Год назад

    ਜਿਹੜੇ "ਕੁੜੀ ਮਾਰ, ਕੁੜੀ ਮਾਰ" ਦੀ ਰੱਟ ਲਾਈ ਰੱਖਦੇ ਆ, ਮੈ ਮੰਨਦਾ ਕਿ ਇਹ ਉਸਦੀ ਗ਼ਲਤੀ ਸੀ। ਪਰ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਕੇ ਸਹੁੰ ਖਾ ਕੇ ਦੱਸਿਓ ਜੇਕਰ ਉਹ ਆਪਣੀ ਕੁੜੀ, ਭੈਣ ਹੁੰਦੀ ਤਾਂ ਆਪਾਂ ਕੀ ਕਰਦੇ?
    30% ਸ਼ਾਇਦ ਕੁਝ ਵੱਖਰਾ ਕਰਦੇ, ਪਰ 70% ਓਹੀ ਕਰਦੇ...

  • @mithigill6529
    @mithigill6529 Год назад +2

    Paisa e sgpc d gohlak ch aa tahi ta odhar nu bhajdi aa bibi

  • @simerjeetsingh945
    @simerjeetsingh945 Год назад +1

    Hun kyu roni aa biba jdo tym sii oss ta kuj kita nhiiii

  • @SukhwinderSingh-wq5ip
    @SukhwinderSingh-wq5ip Год назад +3

    ਚੱਲ ਚਵਲ

  • @gurbindersingh6364
    @gurbindersingh6364 11 месяцев назад

    ਫਿਰ ਬੀਬੀ ਜਿੰਨਾਂ ਨੂੰ ਛੇਕਿਆ ਉਹ ਛੇਕਣਾ ਵਾਪਿਸ ਕਿਉਂ ਨਹੀਂ ਲਿਆ ਤੁਸੀ ਜਿਵੇਂ ਪ੍ਰੋ ਦਰਸ਼ਨ ਸਿੰਘ ਅਤੇ ਹੋਰ ਵੀ ਦੋਗਲੀਆਂ ਗੱਲਾਂ ਨਹੀ ਕਰਨੀਆਂ ਚਾਹੀਦੀਆਂ ਜਦੋ ਕੁਰਸੀ ਹੇਠਾਂ ਹੁੰਦੀ ਉਦੋਂ ਸਭ ਕੁਝ ਠੀਕ ਜਦੋ ਕੁਰਸੀ ਨਾਂ ਹੋਵੇ ਉਦੋਂ ਸਭ ਖ਼ਾਮੀਆਂ ਜ਼ਾਹਰ

  • @GurdeepDhillon1984
    @GurdeepDhillon1984 Год назад +2

    Biba ji je sikha vich akas bnauna chahunde ho ta dat ke bolo sukhbir badal harsimrat majithia lngah valtoha varge akali dal de nere nhi dukan deagi pher sikh kaum thade nal he

  • @kuljinderdhaliwal3241
    @kuljinderdhaliwal3241 Год назад

    ਅੱਜ ਬੀਬੀ ਜੀ ਸੱਚ ਬੋਲਦੇ ਲੱਗੇ। ਸੱਚ ਦੀ ਹਮੇਸਾ ਜਿੱਤ ਹੁੰਦੀ ਹੈ ਬੀਬੀ ਜੀ ਸਿੱਖ ਸੰਗਤ ਭਲੇਖੇ ਵਿੱਚ ਹੈ ਤੁਹਾਨੂੰ ਸੰਗਤ ਜਿੱਤਾ ਦੇਵੇ ਤੁਸੀ ਦੁਬਾਰਾ ਇੱਹ ਹੀ ਸੰਗਤ ਦੀ ਗੋਲਕ ਬਾਦਲ ਨੂੰ ਦੇ ਦੇਵੋਗੇ।

  • @user-lw3wh9dc5q
    @user-lw3wh9dc5q 11 месяцев назад

    ਬੀਬੀ ਜੀ ਤੁਸੀ ਉਚੇ ਸੁੱਚੇ ਵਿਚਾਰਾਂ ਵਾਲੇ ਸਿੱਖ ਹੋ। ਪਿਛਲੀਆਂ ਬਾਦਲ ਸਰਕਾਰਾਂ ਤੇ ਸ਼,ਗ,ਪ,ਕੇ, ਵਿਚ ਰਹਿ ਕੇ ਬਹੁਤ ਗਲਤੀਆਂ ਹੋ ਗਈਆਂ ਹੋਣਗੀਆਂ ਪਰ ਹੁਣ ਤੁਸੀਂ ਆਪਣੇ ਵਿਚਾਰਾਂ ਤੇ ਕੲਇਮ ਰਿਹੈ। ਸੰਗਤ ਬਖਸ਼ਨ ਹਾਰਾ ਹੈ।

  • @GurpreetSingh-kb6ih
    @GurpreetSingh-kb6ih Год назад

    Sab sun k changa nahi lagga vichaar santoshjanak nahi kom jinna galla to dukhi c ja hai o ta charcha hi nahi hoi eh ta saara NIJI rona roi ja rahe han SAD karke jo kom da nuksaan ho chukka uste ta ik v vichar nahi hoiya

  • @davysingh5201
    @davysingh5201 Год назад +1

    Aaa age vich aa k mitti pwa rahe ser nkli akali

  • @AmritPalSingh-my1wz
    @AmritPalSingh-my1wz Год назад +2

    Sabb dramey baaz 😂😂

  • @Harjindersingh-nk3hu
    @Harjindersingh-nk3hu Год назад

    BIBI JI GURU JI ENAKUCHH HON DE BAVJOOD V EHNA NU HI GALnal Laonge. TE EHNA PRATI LOKA DA GUSSA SHANT KARNGE.

    • @user-re3nw2nh8t
      @user-re3nw2nh8t 6 месяцев назад

      HochttiefOmanUAE

    • @user-re3nw2nh8t
      @user-re3nw2nh8t 6 месяцев назад

      KarnailsinghVPoNall WahegurujikakhalsawahegurujikeeFateh sarbjeetsabi soBhajnsingh charnjeet y HarjeetkourLohiankhass Tarloksinghmanjeetkour and kulwantkour Do Sudagur Singh soLakga Singh V P O Sandhanwalshahkot and ManjeetDoKartarChandVpoPipplanwaleeHoshiarpur Baljeet

  • @mannygilldiesel9774
    @mannygilldiesel9774 Год назад

    7:33 to 7:36 needed more respect (Sri Guru Gobind Singh ji)

  • @gurwindersinghsandhu1977
    @gurwindersinghsandhu1977 Год назад

    Je badal is nu s g p c da pardhan banode is ne kehna see badal dudh dhote lakh lahnat

  • @sukhilail511
    @sukhilail511 Год назад

    Bibi ji sgpc dian votan sehjdhari sikhan dian nu manjoori ate votan PVA devo tan ki jina gand sgpc vich hai sara bahar ja ske

  • @PritamSingh-dj8fy
    @PritamSingh-dj8fy Год назад +1

    Hun is dikh ho rihae lakhlanat

  • @maheshbrar
    @maheshbrar Год назад +1

    Badal fer bibi nu chalaunda riha

  • @chotadulla7365
    @chotadulla7365 Год назад +3

    Kush nh a fuddo bana rah hun an nu pata sada kuch nh hun sab ek hi a Congress,akli

  • @lakhvindersingh9844
    @lakhvindersingh9844 Год назад +2

    Kom nu kon pushda hai