Harcharan Grewal's Brother Karamjit Grewal ਹਰਚਰਨ ਗਰੇਵਾਲ ਦੇ ਭਰਾ ਕਰਮਜੀਤ ਗਰੇਵਾਲ ਨਾਲ ਯਾਦਗਾਰੀ ਮੁਲਾਕਾਤ

Поделиться
HTML-код
  • Опубликовано: 4 дек 2024

Комментарии • 58

  • @bhinderduhewala2853
    @bhinderduhewala2853 Год назад +4

    ਏ ਇੰਟਰਵਿਊ ਬੇਹੱਦ ਪਸੰਦ ਕੀਤੀ ਗਈ ਜੀ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ

  • @ਕਾਵਿਸਾਂਝਕਲਾਮੰਚ

    ਬਹੁਤ ਖੂਬਸੂਰਤ ਗਾਇਕੀ ਦੇ ਬਾਦਸ਼ਾਹ ਸਣ ਗਰੇਵਾਲ ਜੀ,,,,

  • @AjaibSingh-x3q
    @AjaibSingh-x3q 6 месяцев назад +5

    ਇਹ ਹੈ ਅਸਲੀ ਪੰਜਾਬ ਦੀ ਅਵਾਜ਼ ਸਭਿਆਚਾਰ ਦਾ ਅੰਗ ਸਿਰੇ ਦਾ ਅੰਦਾਜ਼ ਬਲਿਹਾਰੇ ਜਾਈਏ ਇਹਨਾਂ ਕਲਾਕਾਰਾਂ ਤੋਂ ਥੈਂਕਯੂ ਵੀਰ ਕਰਮਜੀਤ ਸਿੰਘ ਗਰੇਵਾਲ ਸਾਹਿਬ ਜੀ

  • @charanjeetsingh9799
    @charanjeetsingh9799 Год назад +3

    ਓਏ ਹੋਏ ਬਹੁਤ ਕੀਮਤੀ ਵੀਡੀਓ ਮੇਰੇ ਲਈ

  • @paramjitsinghthind5444
    @paramjitsinghthind5444 Год назад +3

    Bhut badiya. Harcharan Singh Grewal ji.Dhanwad. Waheguru ji mehar Karan.

  • @surjitsingh6134
    @surjitsingh6134 5 месяцев назад +3

    ਬਹੁਤ ਵਧੀਆ ਵਾਰਤਾਲਾਪ ਜੀ

  • @hardeeppannu6674
    @hardeeppannu6674 7 месяцев назад +7

    ਏ ਦੋਨਾਂ ਭਰਾਵਾਂ ਤੋਂ ਬਾਅਦ ਕਰਨੈਲ ਗਿੱਲ ਵੀ ਆਸੇ ਪਿੰਡ ਜਮਾਲ pur ਦਾ ਰਹਿਣ ਵਾਲਾ ਸੀ ਧੰਨਵਾਦ ਬਈ ਜੀ ਗੁਰਮੀਤ ਸਿੰਘ ਮੁਕੰਦਪੁਰ ਵਾਲਾਂ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਜੀ

    • @punjabiludhiana332
      @punjabiludhiana332 2 месяца назад +1

      ਹਾਜੀ ਵੀਰ ਜੀ ਉਹ ਵੀ ਜਮਾਲਪੁਰ ਦਾ ।
      ਕਿੰਨਾ ਵਧੀਆ ਸਮਾਂ ਸੀ ਪੁਰਾਣਾ ਪਿੰਡਾਂ ਵਿੱਚ ਖੁੱਲੇ ਅਖਾੜੇ ਲੱਗਣੇ ।ਪਤਾ ਨੀ ਕਿਸ ਨੇ ਬਾਹਰ ਜਾਣ ਦੀ ਸਲਾਹ ਦਿੱਤੀ ਪੰਜਾਬੀਆ ਨੂੰ ਹੁਣ ਤਾਂ ਸਾਰਾ ਪੰਜਾਬ ਹੀ ਖਾਲੀ ਹੋ ਗਿਆ ।ਪਹਿਲਾਂ ਵਾਲਾ ਪੰਜਾਬ ਰਿਹਾ ਹੀ ਨਹੀਂ ।

    • @punjabiludhiana332
      @punjabiludhiana332 2 месяца назад

      ਲੁੱਧਿਆਣੇ ਮੰਡੀ ਹੁੰਦੀ ਸੀ ਕਲਾਕਾਰਾਂ ਦੀ ।ਦੂਰੋਂ ਦੂਰੋਂ ਲੋਕ ਬੁੱਕ ਕਰਨ ਆਉਂਦੇ ਸੀ ਲੁੱਧਿਆਣੇ

  • @KaramjitKingra
    @KaramjitKingra Год назад +3

    "perr much gai pajeba wale mai haka mara vat te khari" is supper hit song

  • @SanjeevSharma-bj6zl
    @SanjeevSharma-bj6zl 2 месяца назад +1

    ਬਹੁਤ ਖੂਬ ਜੀ

  • @punjabiludhiana332
    @punjabiludhiana332 2 месяца назад +1

    ਬਹੁਤ ਸੋਹਣੀ ਅਵਾਜ ਆ ।

  • @kavisingh6740
    @kavisingh6740 Год назад +2

    22 g di awaj te Sur kamaal da hai..❤

  • @SukhdevSingh-up7ed
    @SukhdevSingh-up7ed 8 месяцев назад +9

    ਸਭ ਤੋਂ ਵੱਧ ਚੱਲਣ ਵਾਲਾ ਗੀਤ ਹਰਚਰਨ ਗਰੇਵਾਲ ਦਾ ਬੋਤਾ ਹੋਲੀ ਤੋਰ ਮਿੱਤਰਾ ਵੇ ਮੇਰਾ ਨਰਮ ਕਾਲਜਾ ਧੜਕੇ ਹਰਚਰਨ ਗਰੇਵਾਲ ਦੀ ਥਾਂ ਕੋਈ ਨਹੀਂ ਲੈ ਸਕਦਾ ਜੀ।

    • @AvtarSingh-mc8en
      @AvtarSingh-mc8en 3 месяца назад +2

      H grewal songs singer very good ji mai hun v grewal songs prem sunda ji

  • @jasmelsingh8819
    @jasmelsingh8819 5 месяцев назад +2

    ਹਰਚਰਨ ਗਰੇਵਾਲ ਦਾ ਗੀਤ ਪਿੰਡ ਦਿਆ ਸਰਪੰਚਾ ਬਹੁਤ ਵਧੀਆ ਸੀ

  • @butagrewalbutagrewal7345
    @butagrewalbutagrewal7345 6 месяцев назад +3

    Very nice view.grewal.family.may.u.live.long

  • @sidhuanoop
    @sidhuanoop Год назад +2

    Bahut vadhiya mulaqat

  • @reenainsa6408
    @reenainsa6408 Год назад +3

    Grewal ji de Rajinder Rajan naal gaye duit song bohat vadhya c

  • @SurjeetSandhuSukhewala
    @SurjeetSandhuSukhewala 2 месяца назад +1

    ਇਹਨਾਂ ਦਾ ਇੱਕ ਈ.ਪੀ ਰਿਕਾਰਡ ਹੈ ਮੇਰੇ ਕੋਲ

  • @raijs7842
    @raijs7842 2 месяца назад

    Very nice and inspiring 🙏

  • @KaramjitKingra
    @KaramjitKingra Год назад +2

    ਪੈਰ ਮੱਚ ਗੲੇ ਪਜੇਬਾ ਵਾਲੇ ਮੈਂ ਹਾਕਾਂ ਮਾਰਾਂ ਵੱਟ ਤੇ ਖੜੀ ਿੲਹਨਾ ਦਾ ਮਕਬੂੂਲ ਗੀਤ ਹੈ

  • @swaransinghsekhon4836
    @swaransinghsekhon4836 Год назад

    Thanks thhindh sahib

  • @deepinderkaurneenu5317
    @deepinderkaurneenu5317 5 месяцев назад +2

    👏👏👏👏👏👏👏👏💐💐💐💐💐💐💐💐❤️❤️❤️❤️❤️❤️

  • @puneetsingh2371
    @puneetsingh2371 3 месяца назад +3

    ਕਰਮਜੀਤ ਧੂਰੀ ਵਰਗੀ ਭਰਵੀਂ ਆਵਾਜ਼ ਹੈ ਵੀਰ ਦੀ। ਕਰਮਜੀਤ ਧੂਰੀ ਵਰਗਾ ਪੰਜਾਬੀ ਪਹਿਰਾਵੇ ਵਾਲ਼ੇ ਤੁਰਲ੍ਹੇ ਚਾਦਰੇ ਨਾਲ਼ ਗੳਂਂਣ ਵਾਲ਼ਾ ਉਸ ਜ਼ਮਾਨੇ ਵਿੱਚ ਸੁਨੱਖਾ ਗੱਭਰੂ ਹੋਰ ਕੋਈ ਨਹੀਂ ਸੀ। ਇਹ ਗਰੇਵਾਲ ਵੀਰ ਭੀ ਜੇ ਕਰ ਗੳਂਣ ਨੂੰ ਕਿੱਤੇ (professional ) ਪੱਖੋਂ ਕਰਦੇ ਤਾਂ ਬਹੁਤ ਮਕਬੂਲ ਹੋਣੇ ਸੀ ਕਿਉਂਕਿ ਇਨ੍ਹਾਂ ਦੀ ਭਰਵੀਂ ਆਵਾਜ਼ ਪੰਜਾਬੀ ਗੀਤਾਂ ਲਈ ਬਹੁਤ ਢੁਕਵੀਂ ਹੈ।

  • @HariSingh-ot8dn
    @HariSingh-ot8dn Год назад +3

    Khraz E Akidat to Harcharan Singh Grewal a great singer

  • @AvtarGrewal-xj7kz
    @AvtarGrewal-xj7kz 2 месяца назад

    Very nice Bai Grewal sahb

  • @RoyalLife-oo4ji
    @RoyalLife-oo4ji 3 месяца назад +2

    ਇੰਨਾ ਨੂੰ ਮੈ ਸੁਰਿੰਦਰ ਕੌਰ ਜੀ ਨਾਲ ਗਾਉਂਦੀਆਂ ਸੁਣਿਆ
    ਸਾਡਾ ਘਰ ਇਨਾਂ ਦੀ ਜਮੀਨ ਚ ਆ

  • @charanjitkaur9692
    @charanjitkaur9692 2 месяца назад +1

    Proud of Grewal brothers ❤

  • @satnamkahlon8398
    @satnamkahlon8398 2 месяца назад

    Wah ji wah still chardikala aa waheguru mehar rakhan

  • @dikshaa1978
    @dikshaa1978 2 месяца назад +1

    🙏🏻🙏🏻🌹🌹🌹👍🏻👍🏻ਗੋਗੀ ਖ਼ੈਰਾ ਕਬੱਡੀ ਵਾਲਾ

  • @jaspalsingh8028
    @jaspalsingh8028 4 месяца назад

    Very Nice Ji

  • @punjabiludhiana332
    @punjabiludhiana332 2 месяца назад +1

    ਬਹੁਤ ਪੁਰਾਣੀ ਲੱਗਦੀ ਹੈ ਇਹ ਇੰਟਰਵਿਊ
    ਕਿਹੜੇ ਸਾਲ ਦੀ ਆ। ???

  • @ManvirSingh-ur4yt
    @ManvirSingh-ur4yt 2 месяца назад

    Very Nice

  • @CAFE367
    @CAFE367 9 месяцев назад

    HE WAS MY UNCLE FRIEND PHILOSOPHER
    A TRUE GENTLEMAN
    LEFT US IN 2018
    MISS HIM

  • @chahal1234
    @chahal1234 2 месяца назад +2

    ਹਰਚਰਨ ਗਰੇਵਾਲ ਦਾ ਗਾਣਾ ਆਇਆ ਸੀ ਕਿ ਕੁੱੜੀ -----ਜੱਟਾ ਮੈਂ ਬੋਤਲ ਨਾਭੇ ਦੀ। ਮੁੰਡਾ ----ਨੀ ਤੇਰਾ ਪੱਟ ਦਿਆਂਗੇ ਡੱਟ ਕੁੱੜੇ। ਇੱਕ ਹੋਰ ਗਾਣਾ ਕਰਮਜੀਤ ਧੂਰੀ ਦਾ ਆਇਆ ਕਿ----ਸਿੱਧੀ ਜੱਟੀਏ ਸਬਾਤ ਵਿਚ ਆਜਾ, ਨੀ ਥਮਲੇ ਦੇ ਕੋਲ ਕੋਲ ਦੀ। ਕੁੱੜੀ ----ਵੇ ਸੌ ਜਾ ਤੂੰ ਰਜ਼ਾਈ ਦੱਬਕੇ , ਅਜੇ ਟੱਬਰ ਜਾਗਦਾ ਸਾਰਾ। ਇਹ ਦੋਵੇਂ ਕਲਾਕਾਰਾ ਦੇ ਗੀਤ ਸਾਰੀ ਰਾਤ ਵੱਜਦੇ ਰਹੇ ਤਾਂ ਸਵੇਰ ਨੂੰ ਲੋਕਾਂ ਨੇ ਇਕੱਠ ਕਰਕੇ ਪਿੰਡ ਵਿੱਚ ਲਾਊਡ ਸਪੀਕਰ ਵੱਜਣੋ ਬੰਦ ਕਰਾ ਦਿੱਤੇ। ਸਾਲ 1974 ਤੋਂ ਲੈਕੇ ਹੁਣ ਤੱਕ ਕਦੇ ਲਾਊਡ ਸਪੀਕਰ ਨਹੀਂ ਵੱਜਿਆ।

  • @gagndeepsingh1136
    @gagndeepsingh1136 2 месяца назад +1

    ਮੈਂ ਤਾ ਨਾ ਈ ਅੱਜ ਸੁਣਿਆ ਬਾਈ ਜੀ ਦਾ

  • @erjatt3382
    @erjatt3382 2 месяца назад

    ਇੰਹਨੂ ਕਹਿੰਦੇ ਆ ਕਮਾਈ ਹੋਈ ਅਵਾਜ਼🙏🙏

  • @kuldeepSingh-nh8up
    @kuldeepSingh-nh8up Год назад

    GoodWork-HarjinderBal...KaramjeetGrewal.

  • @gurmeetsandhu137
    @gurmeetsandhu137 27 дней назад

    ਮੈਂ ਪੜ੍ਹਦਾ ਰਿਹਾਂ ਕਰਮਜੀਤ ਗਰੇਵਾਲ ਨਾਲ. ਕਾਲਜ ਦੇ ਵਿਚ ਜਦੋਂ ਵੀ ਵਿਹਲ ਹੁੰਦਾ, ਕਾਲਜ ਦੀ ਗਰਾਂਊਡ ਵਿਚ ਮਹਿਫਲ ਜੁੜਦੀ.....ਉਹਦੇ ਮੂੰਹੋ ਕਈ ਵਾਰ ਇਹ ਗੀਤ ਸੁਣਿਆ "ਚੁੰਨੀ ਵੇਖ ਕੇ ਕੁੜੀ ਤੇ ਪੀਲੇ ਰੰਗ ਦੀ, ਗੰਦਲਾਂ ਸ਼ਰੀਕਣਾ ਹੈਰਾਨ ਹੋ ਗਈਆਂ".....

  • @alltech9175
    @alltech9175 Год назад +4

    ਜਸਵੰਤ ਸਦੀਲਾ ਵਰਗੀ ਆਵਾਜ਼ ਹੈ

    • @rachhpalpannu6214
      @rachhpalpannu6214 2 месяца назад

      ਵੈਰੀ ਗੁੱਡ ਕਰਮਜੀਤ ਸਿੰਘ ਗਰੇਵਾਲ ਨਹੀਂ ਰੀਸਾਂ ਤੇਰੀਆਂ
      ਰਛਪਾਲ ਸਿੰਘ ਪਨੂੰ

  • @randhir4600
    @randhir4600 2 месяца назад +1

    Bai di awaj to sh harcharn Grewal ji da bhulehka penda a pb da top singer c byji

  • @charanjitkaur9692
    @charanjitkaur9692 2 месяца назад

    ❤❤❤❤❤

  • @manikaur3603
    @manikaur3603 2 месяца назад +2

    Aagea vanjara chara bhabi churiya very nice song koy rees nahi kar shakda harcharn s garewal de

  • @swaransinghsekhon4836
    @swaransinghsekhon4836 Год назад

    Sat Sri akaal karamjit grewal

  • @harbansbadesha
    @harbansbadesha 2 месяца назад +5

    ਮੇਰੇ ਮਾਮੇ ਮਹੇਂਦਰ ਸਿੰਘ ਦੇ ਮੰਗਣੇ ਤੇ ਅਸੀ ਗੁਰਚਰਨ ਗਰੇਵਾਲ ਬੁੱਕ ਕੀਤਾ ਸੀ ਪਰ ਉਸਦਾ ਐਕਸੀਡੈਂਟ ਹੋ ਜਾਣ ਕਾਰਨ, ਕਰਮਜੀਤ grewa ਆਇਆ ਸੀ, ਪਿੰਡ ਨੰਗਲ ਖੁਰਦ ਦੀ ਤਕਰੀਬਨ 1965 ,66 ਦੀ ਗੱਲ ਹੈ, ਤੇਜਾ ਸਿੰਘ ਮਨਸੂਰਾਂ ਵਾਲੇ ਦੇ ਘਰ d ਤਿਆਰ ਹੋਏ ਸੀ

    • @tonysappal7792
      @tonysappal7792 2 месяца назад +2

      ਗੁਰਚਰਨ ਨੀ ਹਰਚਰਨ

    • @punjabiludhiana332
      @punjabiludhiana332 2 месяца назад +2

      ਨੰਗਲ ਖੁਰਦ ਜਿਹੜਾ ਪੱਖੋਵਾਲ ਕੋਲ ਆ ਜਿਲਾ ਲੁੱਧਿਆਣਾ ਵਿੱਚ

  • @harjinderdhillon9094
    @harjinderdhillon9094 2 месяца назад

    Main v bai ji Jamal pur 6 class tak study kiti 🙏🌹🌹🙋‍♂️

  • @supinderpuri2043
    @supinderpuri2043 2 месяца назад

    Bai lavli nirman da chacha lagda menu. Te

  • @harjinderkaur103
    @harjinderkaur103 2 месяца назад

    Gurdev singh maan kitho de c,babu singh maan ta sade faridkot toc maan marara wale.

  • @NirmalSingh-bz3si
    @NirmalSingh-bz3si Год назад +5

    ਗੋਲ ਮਸ਼ਕਰੀ ਕਰ ਗਿਆ ਨੀ ਬਾਬਾ ਬਖਤੌਰਾ ( ਦਾ ਛੋਟਾ ਭਰਾ) ਸਸਅ 😂

  • @KaramjitKingra
    @KaramjitKingra Год назад +4

    ਪੈਰ ਮੱਚ ਗੲੇ ਪਜੇਬਾ ਵਾਲੇ ਮੈਂ ਹਾਕਾਂ ਮਾਰਾਂ ਵੱਟ ਤੇ ਖੜੀ ਿੲਹਨਾ ਦਾ ਮਕਬੂੂਲ ਗੀਤ ਹੈ

  • @KaramjitKingra
    @KaramjitKingra Год назад +2

    ਪੈਰ ਮੱਚ ਗੲੇ ਪਜੇਬਾ ਵਾਲੇ ਮੈਂ ਹਾਕਾਂ ਮਾਰਾਂ ਵੱਟ ਤੇ ਖੜੀ ਿੲਹਨਾ ਦਾ ਮਕਬੂੂਲ ਗੀਤ ਹੈ

  • @KaramjitKingra
    @KaramjitKingra Год назад +2

    ਪੈਰ ਮੱਚ ਗੲੇ ਪਜੇਬਾ ਵਾਲੇ ਮੈਂ ਹਾਕਾਂ ਮਾਰਾਂ ਵੱਟ ਤੇ ਖੜੀ ਿੲਹਨਾ ਦਾ ਮਕਬੂੂਲ ਗੀਤ ਹੈ