Размер видео: 1280 X 720853 X 480640 X 360
Показать панель управления
Автовоспроизведение
Автоповтор
ਕਿਰਪਾ ਕਰਕੇ ਇਸ ਯੂਟਿਯੂਬ ਚੈਨਲ ਨੂੰ ਸਬਸਕਰਾਇਬ ਕਰੋ ਅਤੇ ਘੰਟੀ ਵਾਲਾ ਬਟਨ ਦਬਾਓ ਤਾ ਜੋ ਆਪ ਜੀ ਨੂੰ ਗੁਰਬਾਣੀ ਦੀ ਅਪਡੇਟ ਮਿਲਦੀ ਰਹੇ ਧੰਨਵਾਦ 🙏ruclips.net/user/KeertanRadio
Ppl
Ok
Veerji ads ghat kro Bht zyada ne
@@gurnoorsingh4443.. C
Ad. In mid of shabad is dishonour of gurbani .
ਇਹਨਾਂ ਦੀ ਆਵਾਜ਼ ਬਹੁੱਤ ਹੀ ਦਿਲ ਨੂੰ ਖਿੱਚ ਪਾਉਂਦੀ ਹੈ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ਣ ਬਹੁਤ ਦਿਨਾਂ ਬਾਅਦ ਅੱਜ ਹਰਮੰਦਿਰ ਸਾਹਿਬ ਤੇ ਇਹਨਾ ਦੇ ਸ਼ਬਦ ਸੁਣਨ ਦੀ ਵਾਹਿਗੁਰੂ ਜੀ ਨੇ ਮੇਰੀ ਮੁਰਾਦ ਪੂਰੀ ਕੀਤੀ
ਅਨਮੋਲ ਹੀਰਾ ਨਿਰਮਲ ਸਿੰਘ ਖਾਲਸਾ ਤੁਰ ਗਿਆ ਪਰ ਮੇਰੀ ਉਮਰ ਲੱਗ ਜਾਵੇ ਭਾਈ ਰਵਿੰਦਰ ਸਿੰਘ ਨੂੰ ਰੱਸ ਕੀ ਆਖਾਂ ਕੋਈ ਵੀ ਸ਼ਬਦ ਨਹੀਂ
Waheguru 🙏
ਵਾਹ ਵਾਹ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ ❤❤
ਗਉੜੀ ਮਾਝ ਮਹਲਾ ੪ ॥ ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥ ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥ ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥ ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥ ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥ ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥ ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥ ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥ ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥ ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥ ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥ ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥ ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥ {ਪੰਨਾ 173}ਅਰਥ: ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ) , ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ। (ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, (ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ।1। (ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ (ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ। (ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ। ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ।2। ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ। ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ। ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ।3। ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ। ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ। ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ।4।2। 28। 66।
ਹਰ ਕਰ ਕਿਰਪਾ ਮਨੁ ਵਸਿ ਜੀਉ ਬਹੁਤ ਸੋਹਣਾ ਕੀਰਤਨ ਆ ਭਾਈ ਰਵਿੰਦਰ ਸਿੰਘ ਜੀ ਗੁਰੂ ਮਿਹਰ ਕਰੇ
Bhai ravinder singh ji nu mai bachpan to sundi aa rhi aa mai ena de sbd bhut hi sone te rooh tk ponchde ne parmatma enq di umer vdi kre
We from Uttar Pradesh bow to the holy feet of ❤ Guru Nanakji and all the Gurus. Waheguruji ka Khalsa waheguruji ki Fateh... ❤❤❤
ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਸੁਣ ਕੇ ਮਨ ਨੂੰ ਸਕੂਨ ਮਿਲ ਜਾਂਦਾ ਹੈ
Very nice sngs
Bhai abaj nal Kus ni hona samaj lagana chadia
ਬਹੁਤ ਮਿੱਠਾ ਸਬਦੁ ਹੈ ਸੁਣ ਕਿ ਮੰਨ ਖੁਸ਼ ਹੁੰਦਾ ਹੈ 🌷🌹🌷🌹🌷
Bhai Ravinder singh ji har shabad hi bahut rass naal gaunde han waheguru ji
❤ ਵਾਹਿਗੁਰੂ ਜੀ ਬਹੁਤ ਪਿਆਰਾ ਸ਼ਬਦ ਹੈ ਸੁਣ ਕੇ, ਜੀ ਮਨ ਨੂੰ ਸ਼ਾਂਤੀ ਮਿਲਦੀ ਵਾਹਿਗੁਰੂ ਜੀ❤❤
धन,धन,श्री,गरू, रामदास साहिब जी,जथे,ते,आपणी,मेहर,ते,पिआर,भरी,नजर,रखनं, जी,सतनाम,श्री,वाहेगुरू,जी❤🎉
Waheguru ji ❤waheguru ji❤ waheguru ji❤ waheguru ji❤ waheguru ji❤ waheguru ji❤ waheguru ji❤ waheguru ji ❤
'ਭਾਈ ਸਾਹਿਬ ' ਦੀ ਉਪਾਧੀ ਦੇ ਯੋਗ ਹਨ ਭਾਈ ਰਵਿੰਦਰ ਸਿੰਘ ਜੀ
Wah Ravindra ji. Bahut sohna gaya. Mere man vich v Gobind vash jave. Kar kirpa Har jivo
Wahaguru maja aa gya shabad sun k
ਕਾਰੋਬਾਰ ਤੇ ਚਲਾਓ ਵਾਹਿਗੁਰੂ ਜੀ 🙏🏻🙏🏻😔
Jug jug jio bhai saab ji ate sanu apni mithi awaz vich kirtan sunade raho🙏🙏🙏
Bahut bahut shukriya Bhai Ravinder Singh ji aap jita
🙏🏻🙏🏻Waheguru ji
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Just so powerful , relaxing and soothing
Ohhhh Waheguruuuuuuuuu jiiiiiiiii🙏🙏🙏🙏🙏🙏🙏🙏🙏🙏🙏(heart touching guru di Baani) shabad bhai sahib 🙏🙏🙏🙏🙏🙏🙏🙏🙏
Very nice sabadh & raagg veheguru g hor kirpa kro
ਬਹੁਤ ਸੋਹਣਾ ਸ਼ਬਦ ਸੁਣ ਕੇ ਮਨ ਖ਼ੁਸ਼ ਹੋ ਜਾਂਦਾ❤❤❤❤❤
Beautiful shabad... Mind blowing... Nicely sung by Bhai Ravinder singh ji... Waheguru ji... 🙏🙏🙏🙏🙏😇
Dhann Dhann Ramdas Gur,jin siriya tinhe swareya|
Waheguru Saheb jiWaheguru Saheb jiBahut hi mitthi awaz hai Bhai Saheb ji di ❤️🙏🏻🙏🏻🙏🏻❤️
bhai ravinder singh ji very sweet sabad waheguru ji
ਵਸ ਮੇਰੇ ਪਿਆਰਿਆਂ ਵਸੁ ਮੇਰੇ ਗੋਬਿੰਦ ਹਰਿ ਕਰ ਕਿ੍ਰਪਾ ਮਨ ਵਸ ਜੀਉ।।
Great voice of Bhai RAVINDER Singh jiWaheguru ji kirpa Karan ji
Bhot vdiya shbd mithi awaj ...waheguru g
Bhut e peyara shabad kirtan 🙏🏻🙏🏻🙏🏻🙏🏻🙏🏻
🙏ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ । 🙏
Thanx bhai sahib ji ena pyara shabad sarvan karvaun lai ...Waheguru ji
Dhan siri guru granth sahib gee te dhan han gayak singh bhai sahib waheguru kirpa karan gee
Vass mere pyarea vass mere govinda 🙏🏻🙏🏻🙏🏻🙏🏻🙏🏻waheguru g🙏🏻
Bhut shoni awaz aa g .very ❤️ touching
ruclips.net/video/R-htXS93GQI/видео.htmlPlease watch this channel also ji & give your blessings by subscribing ji 😊🙏🙏if you like
Waheguru Ji ka Khalsa Waheguru Ji ki fateh 🙏🙏🙏🙏🙏
Last wording is soo sweet 🙏🙏🙏🙏💐💐
Love this shabad ❤🙏❤
Sach pathshah ji Apana bhana vich rakhio Apani mehar karoo satnam Shree Wahe guruji
So sweet voice waheguru ji mehar karyo sab te apni baba ji
ਇਨ੍ਹਾਂ ਦੀ ਆਬਜ ਮੈਨੂੰ ਬਹੁਤ ਪਿਆਰੀ ਲੱਗਦੀ
ਵਾਹਿਗੁਰੂ ਜੀ ਬਹੁਤ ਵਧੀਆ ਗਾਉਂਦੇ ਨੇ 🙏🏻🙏🏻🙏🏻
ਬਹੁਤ ਸੋਹਣਾ ਸ਼ਬਦ ਅਾ ਅਤੇ ਬਹੁਤ ਸੁਰੀਲੀ ਅਵਾਜ਼ ਵਿੱਚ ਗਾਇਆ ਗਿਆ
Bhot pyari voice hai mai apki bhot badi fan hu
All time my favorite Bhai ravinder Singh Ji vaheguru vaheguru vaheguru ji
WAHEGURU JI 💖💖🔱🔱🌼🌼⚜️⚜️🌹🌹❤❤🙏🙏💖💖🔱🔱🔱🌼🌼⚜️⚜️🌹🌹❤❤🙏🙏
Bhut.wadiya.sabad.ji.satgur.meher.karan.pawar.te.ji
Bhai Ravinder Singh You are Great
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
Waheguru ji bhut sone bani aa ji
Awesome gurbani its really heart touching kirtan...whaheguru ji pls shower ur bless always in human being..and offer us ur service..whaheguru ji
Heart touching sabad kirtan..
Satnam shri waheguru ji ka khalsa waheguru ji ka fateh waheguru ji sab ta Maher krna waheguru ji sab nu hamasa khos rakan waheguru ji ka khalsa waheguru ji ka fateh waheguru ji
What's amazing awesome superb Gurbani
Ehna sohna shabad hae te gaun wale di awaz v payari hae. Ech isnu unlike krn wali kehri gl hae
Pagal aa lokk kalyug aaa
Waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻
Vaho Vaho Bani Nirankar hai.
Waheguru ji mehar kren ji seb te kirpa kro sache patsha ji🙏🙏🙏
Very heart. Teaching sabad wqheguru ji
Ad in the middle of shahad is BEADBI of Gurbani.... 🙏🏻🙏🏻
So nice and feel relaxation from stress after listening this salad, waheguru Ji ka lkhalsa waheguru Ji ki father.
Waheguru ji 🙏 Punjab Singh Kuwait 🇰🇼🙏
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌹🙏💘❤💘
Pta nii lok ene vadia shabad nu unlike Kyo krde ne
Kai admia nu patta nahi hunda like unlike kitho hunda
Bhai sahib g di awaj sun k mn nu skoon milda waheguru ehna nu chardikala bakhse
Old song
Surinder Singh gi outcome .LnkjhbvhllugHisIh
Wah
Waheguru ji
ਵਾਹਿਗੁਰੂ ਜੀ ਮਿਹਰ ਕਰਿਉ ਜੀ🙏🙏🙏
सतनाम वाहेगुरु जी धन्य गुरा दी बानी धन्य धन्य गुरु ग्रंथ साहब जी सतनाम वाहेगुरु बाबा नानक शब न्यू खुशियां बक्से सतनाम वाहेगुरु
सतनाम वाहेगुरु सच्चे पातशाह सब दा मददगार होगा सरबत का भला होवे सारी सृष्टि नू इस महामारी दे प्रकोप तो बचाएं
ਬਹੁਤ ਮਿਠਾ ਸ਼ਬਦ ਸੁਣਕੇ ਮਨ ਖੁਸ਼ ਹੋ ਗਿਆ
ruclips.net/video/R-htXS93GQI/видео.htmlPlease watch this channel also ji & give your blessings by subscribing ji 😊🙏🙏
Waheguru Sacha padhshaha mehr karein!!
Guru maharaj Sabh nu shabad Sunan di Samartha bakhshan
Hi there.
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Satnam shere Waheguru ji apne meher karo ji 🙏🏻
Great Great My God Father WAHEGURU JI..... Om Shanti....
So nice and feel relaxation from stress after listening this shabad. Waheguru Jii ka khalsa Waheguru Jii kie fateh Jii.
Very very nice shabad, Waheguru ji kirpa karo
Dhan guru de pyare 🙏🏼
Waheguru Waheguru JiBhot hi anand aunda bhai saheb da kirtan syn ke
waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
Bhai ravinder singh ji best ragi👍👍
DHAN DHAN GURU RAMDAS SAHIB Ji......
Bhut hi wadhiya ji your all Shabad are fabulous dil nu sukoon milta hai ji
waheguruji kirpa karo ji tuhada he aasra waheguru ji
Har kirpa kar man vas jiyo dhan shri guru granth sahib ji
Waheguru ji ka kalasa waheguru ji fathe 🙏🙏🙏🌹🌹💐💐🥀❤🌺⚘🙏🙏
Very nice veer ji mn vich kirpa kr k vs jaye dhan dhan sri guru Ramdaas ji🙏🙏🙏🙏🙏🙏🙏🙏
Singh 819
Vvvvvvvvvvvv nice ji
h783
Very nice shabad maan nu skun milda ha
ਧੰਨ ਸਰੀ ਗੁਰੂ ਗੰਰਥ ਸਾਹਿਬ ਜੀ ਧੰਨ ਰਾਗੀ ਸਿੰਘ ਜੀ
Bahut nice awaaz aa Bhai sahib ji hona di...waheguru ji kirpa rakhna
Shabad gives peace to mind waheguru
Satnam shri waheguru ji 🙏🙏🙏🙏
Bhut hi sakoon wala kirtan g.
Dhan Dhan Shri Guru Granth Sahib ji Mehar Kro Rooh Man Shan't Karan Wala Kirtan Waheguru Waheguru
Waheguru ji mehar karna apne Bachean te
Nice
AND KOMAL
Very peaceful kirtan🙏🙏
Waheguru ji mehar kreo🙏🥺
WAHEGURU JI KA KHALSA WAHEGURU JI KI FATEH🙏🙏❤❤🌹🌹⚜️⚜️🌼🔱🔱🔱💖💖🙏🙏❤❤🌹🌹⚜️⚜️🌼🌼🔱🔱💖💖
Satguru agge ardas he k veer ji SDA tundrusti nal Sangtan de sewa.karde rehn
ਕਿਰਪਾ ਕਰਕੇ ਇਸ ਯੂਟਿਯੂਬ ਚੈਨਲ ਨੂੰ ਸਬਸਕਰਾਇਬ ਕਰੋ ਅਤੇ ਘੰਟੀ ਵਾਲਾ ਬਟਨ ਦਬਾਓ ਤਾ ਜੋ ਆਪ ਜੀ ਨੂੰ ਗੁਰਬਾਣੀ ਦੀ ਅਪਡੇਟ ਮਿਲਦੀ ਰਹੇ ਧੰਨਵਾਦ 🙏
ruclips.net/user/KeertanRadio
Ppl
Ok
Veerji ads ghat kro Bht zyada ne
@@gurnoorsingh4443.. C
Ad. In mid of shabad is dishonour of gurbani .
ਇਹਨਾਂ ਦੀ ਆਵਾਜ਼ ਬਹੁੱਤ ਹੀ ਦਿਲ ਨੂੰ ਖਿੱਚ ਪਾਉਂਦੀ ਹੈ ਵਾਹਿਗੁਰੂ ਇਹਨਾਂ ਨੂੰ ਤੰਦਰੁਸਤੀ ਬਖ਼ਸ਼ਣ ਬਹੁਤ ਦਿਨਾਂ ਬਾਅਦ ਅੱਜ ਹਰਮੰਦਿਰ ਸਾਹਿਬ ਤੇ ਇਹਨਾ ਦੇ ਸ਼ਬਦ ਸੁਣਨ ਦੀ ਵਾਹਿਗੁਰੂ ਜੀ ਨੇ ਮੇਰੀ ਮੁਰਾਦ ਪੂਰੀ ਕੀਤੀ
ਅਨਮੋਲ ਹੀਰਾ ਨਿਰਮਲ ਸਿੰਘ ਖਾਲਸਾ ਤੁਰ ਗਿਆ ਪਰ ਮੇਰੀ ਉਮਰ ਲੱਗ ਜਾਵੇ ਭਾਈ ਰਵਿੰਦਰ ਸਿੰਘ ਨੂੰ ਰੱਸ ਕੀ ਆਖਾਂ ਕੋਈ ਵੀ ਸ਼ਬਦ ਨਹੀਂ
Waheguru 🙏
ਵਾਹ ਵਾਹ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖੇ ਭਾਈ ਸਾਹਿਬ ਜੀ ਨੂੰ ❤❤
ਗਉੜੀ ਮਾਝ ਮਹਲਾ ੪ ॥
ਆਉ ਸਖੀ ਗੁਣ ਕਾਮਣ ਕਰੀਹਾ ਜੀਉ ॥ ਮਿਲਿ ਸੰਤ ਜਨਾ ਰੰਗੁ ਮਾਣਿਹ ਰਲੀਆ ਜੀਉ ॥
ਗੁਰ ਦੀਪਕੁ ਗਿਆਨੁ ਸਦਾ ਮਨਿ ਬਲੀਆ ਜੀਉ ॥ ਹਰਿ ਤੁਠੈ ਢੁਲਿ ਢੁਲਿ ਮਿਲੀਆ ਜੀਉ ॥੧॥
ਮੇਰੈ ਮਨਿ ਤਨਿ ਪ੍ਰੇਮੁ ਲਗਾ ਹਰਿ ਢੋਲੇ ਜੀਉ ॥ ਮੈ ਮੇਲੇ ਮਿਤ੍ਰੁ ਸਤਿਗੁਰੁ ਵੇਚੋਲੇ ਜੀਉ ॥
ਮਨੁ ਦੇਵਾਂ ਸੰਤਾ ਮੇਰਾ ਪ੍ਰਭੁ ਮੇਲੇ ਜੀਉ ॥ ਹਰਿ ਵਿਟੜਿਅਹੁ ਸਦਾ ਘੋਲੇ ਜੀਉ ॥੨॥
ਵਸੁ ਮੇਰੇ ਪਿਆਰਿਆ ਵਸੁ ਮੇਰੇ ਗੋਵਿਦਾ ਹਰਿ ਕਰਿ ਕਿਰਪਾ ਮਨਿ ਵਸੁ ਜੀਉ ॥
ਮਨਿ ਚਿੰਦਿਅੜਾ ਫਲੁ ਪਾਇਆ ਮੇਰੇ ਗੋਵਿੰਦਾ ਗੁਰੁ ਪੂਰਾ ਵੇਖਿ ਵਿਗਸੁ ਜੀਉ ॥
ਹਰਿ ਨਾਮੁ ਮਿਲਿਆ ਸੋਹਾਗਣੀ ਮੇਰੇ ਗੋਵਿੰਦਾ ਮਨਿ ਅਨਦਿਨੁ ਅਨਦੁ ਰਹਸੁ ਜੀਉ ॥
ਹਰਿ ਪਾਇਅੜਾ ਵਡਭਾਗੀਈ ਮੇਰੇ ਗੋਵਿੰਦਾ ਨਿਤ ਲੈ ਲਾਹਾ ਮਨਿ ਹਸੁ ਜੀਉ ॥੩॥
ਹਰਿ ਆਪਿ ਉਪਾਏ ਹਰਿ ਆਪੇ ਵੇਖੈ ਹਰਿ ਆਪੇ ਕਾਰੈ ਲਾਇਆ ਜੀਉ ॥
ਇਕਿ ਖਾਵਹਿ ਬਖਸ ਤੋਟਿ ਨ ਆਵੈ ਇਕਨਾ ਫਕਾ ਪਾਇਆ ਜੀਉ ॥
ਇਕਿ ਰਾਜੇ ਤਖਤਿ ਬਹਹਿ ਨਿਤ ਸੁਖੀਏ ਇਕਨਾ ਭਿਖ ਮੰਗਾਇਆ ਜੀਉ ॥
ਸਭੁ ਇਕੋ ਸਬਦੁ ਵਰਤਦਾ ਮੇਰੇ ਗੋਵਿਦਾ ਜਨ ਨਾਨਕ ਨਾਮੁ ਧਿਆਇਆ ਜੀਉ ॥੪॥੨॥੨੮॥੬੬॥ {ਪੰਨਾ 173}
ਅਰਥ: ਹੇ (ਸਤਸੰਗੀ ਜੀਵ-ਇਸਤ੍ਰੀ) ਸਹੇਲੀਏ! ਆ, ਅਸੀਂ ਪ੍ਰਭੂ ਦੇ ਗੁਣਾਂ ਦੇ ਟੂਣੇ-ਜਾਦੂ ਤਿਆਰ ਕਰੀਏ (ਤੇ ਪ੍ਰਭੂ-ਪਤੀ ਨੂੰ ਵੱਸ ਕਰੀਏ) , ਸੰਤ ਜਨਾਂ ਨੂੰ ਮਿਲ ਕੇ ਪ੍ਰਭੂ ਦੇ ਮਿਲਾਪ ਦਾ ਆਨੰਦ ਮਾਣੀਏ। (ਹੇ ਸਹੇਲੀਏ! ਆ, ਅਸੀਂ ਆਪਣੇ) ਮਨ ਵਿਚ ਗੁਰੂ ਦਾ ਦਿੱਤਾ ਗਿਆਨ-ਦੀਵਾ ਬਾਲੀਏ, (ਇਸ ਤਰ੍ਹਾਂ) ਜੇ ਪ੍ਰਭੂ ਤ੍ਰੁਠ ਪਏ ਤਾਂ ਸ਼ੁਕਰ ਸ਼ੁਕਰ ਵਿਚ ਆ ਕੇ (ਉਸ ਦੇ ਚਰਨਾਂ ਵਿਚ) ਮਿਲ ਜਾਈਏ।1।
(ਹੇ ਸਹੇਲੀਏ!) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਹਰਿ-ਮਿਤ੍ਰ ਦਾ ਪਿਆਰ ਪੈਦਾ ਹੋ ਚੁਕਾ ਹੈ (ਮੇਰੇ ਅੰਦਰ ਤਾਂਘ ਹੈ ਕਿ) ਵਿਚੋਲਾ ਗੁਰੂ ਮੈਨੂੰ ਉਹ ਮਿਤ੍ਰ-ਪ੍ਰਭੂ ਮਿਲਾ ਦੇਵੇ। (ਹੇ ਸਹੇਲੀਏ!) ਮੈਂ ਆਪਣਾ ਮਨ ਉਨ੍ਹਾਂ ਗੁਰਮੁਖਾਂ ਦੇ ਹਵਾਲੇ ਕਰ ਦਿਆਂ, ਜੇਹੜੇ ਮੈਨੂੰ ਮੇਰਾ ਪ੍ਰਭੂ ਮਿਲਾ ਦੇਣ। ਮੈਂ ਹਰਿ-ਪ੍ਰਭੂ ਤੋਂ ਸਦਾ ਕੁਰਬਾਨ ਸਦਾ ਕੁਰਬਾਨ ਜਾਂਦੀ ਹਾਂ।2।
ਹੇ ਮੇਰੇ ਪਿਆਰੇ ਗੋਵਿੰਦ! ਮਿਹਰ ਕਰ ਕੇ ਮੇਰੇ ਮਨ ਵਿਚ ਆ ਵੱਸ। ਹੇ ਮੇਰੇ ਗੋਵਿੰਦ! ਪੂਰੇ ਗੁਰੂ ਦਾ ਦਰਸਨ ਕਰ ਕੇ ਜਿਸ ਸੋਹਾਗਣ ਦੇ ਹਿਰਦੇ ਵਿਚ ਖਿੜਾਉ ਪੈਦਾ ਹੁੰਦਾ ਹੈ ਉਹ ਆਪਣੇ ਮਨ ਵਿਚ ਚਿਤਵਿਆ ਹੋਇਆ (ਪ੍ਰਭੂ-ਮਿਲਾਪ ਦਾ) ਫਲ ਪਾ ਲੈਂਦੀ ਹੈ। ਹੇ ਮੇਰੇ ਗੋਵਿੰਦ! ਜਿਸ ਸੋਹਾਗਣ ਜੀਵ-ਇਸਤ੍ਰੀ ਨੂੰ ਹਰਿ-ਨਾਮ ਮਿਲ ਜਾਂਦਾ ਹੈ, ਉਸ ਦੇ ਮਨ ਵਿਚ ਹਰ ਵੇਲੇ ਆਨੰਦ ਬਣਿਆ ਰਹਿੰਦਾ ਹੈ ਚਾਉ ਬਣਿਆ ਰਹਿੰਦਾ ਹੈ। ਹੇ ਮੇਰੇ ਗੋਵਿੰਦ! ਜਿਨ੍ਹਾਂ ਭਾਗਾਂ ਵਾਲੀਆਂ ਜੀਵ-ਇਸਤ੍ਰੀਆਂ ਨੇ ਹਰੀ ਦਾ ਮਿਲਾਪ ਹਾਸਲ ਕਰ ਲਿਆ ਹੈ, ਉਹ ਹਰਿ-ਨਾਮ ਦੀ ਖੱਟੀ ਖੱਟ ਕੇ ਮਨ ਵਿਚ ਨਿੱਤ ਆਤਮਕ ਆਨੰਦ ਮਾਣਦੀਆਂ ਹਨ।3।
ਹੇ ਸਹੇਲੀਏ! ਪ੍ਰਭੂ ਆਪ ਹੀ ਜੀਵਾਂ ਨੂੰ ਪੈਦਾ ਕਰਦਾ ਹੈ, ਆਪ ਹੀ (ਸਭ ਦੀ) ਸੰਭਾਲ ਕਰਦਾ ਹੈ ਤੇ ਆਪ ਹੀ (ਸਭ ਨੂੰ) ਕਾਰ ਵਿਚ ਲਾਂਦਾ ਹੈ। ਅਨੇਕਾਂ ਜੀਵ ਐਸੇ ਹਨ ਜੋ ਉਸ ਦੇ ਬਖ਼ਸ਼ੇ ਹੋਏ ਪਦਾਰਥ ਵਰਤਦੇ ਰਹਿੰਦੇ ਹਨ ਤੇ ਉਹ ਪਦਾਰਥ ਕਦੇ ਮੁੱਕਦੇ ਨਹੀਂ। ਅਨੇਕਾਂ ਜੀਵ ਐਸੇ ਹਨ ਜਿਨ੍ਹਾਂ ਨੂੰ ਉਹ ਦੇਂਦਾ ਹੀ ਥੋੜਾ ਕੁਝ ਹੈ। ਅਨੇਕਾਂ ਐਸੇ ਹਨ ਜੋ (ਉਸ ਦੀ ਮਿਹਰ ਨਾਲ) ਰਾਜੇ (ਬਣ ਕੇ) ਤਖ਼ਤ ਉੱਤੇ ਬੈਠਦੇ ਹਨ ਤੇ ਸਦਾ ਸੁਖੀ ਰਹਿੰਦੇ ਹਨ, ਅਨੇਕਾਂ ਐਸੇ ਹਨ ਜਿਨ੍ਹਾਂ ਪਾਸੋਂ (ਦਰ ਦਰ ਤੇ) ਭੀਖ ਮੰਗਾਂਦਾ ਹੈ। ਹੇ ਦਾਸ ਨਾਨਕ! (ਆਖ-) ਹੇ ਮੇਰੇ ਗੋਵਿੰਦ! ਹਰ ਥਾਂ ਇਕ ਤੇਰਾ ਹੀ ਹੁਕਮ ਵਰਤ ਰਿਹਾ ਹੈ, (ਜਿਸ ਉਤੇ ਤੇਰੀ ਮਿਹਰ ਹੁੰਦੀ ਹੈ ਉਹ) ਤੇਰਾ ਨਾਮ ਸਿਮਰਦਾ ਹੈ।4।2। 28। 66।
ਹਰ ਕਰ ਕਿਰਪਾ ਮਨੁ ਵਸਿ ਜੀਉ ਬਹੁਤ ਸੋਹਣਾ ਕੀਰਤਨ ਆ ਭਾਈ ਰਵਿੰਦਰ ਸਿੰਘ ਜੀ ਗੁਰੂ ਮਿਹਰ ਕਰੇ
Bhai ravinder singh ji nu mai bachpan to sundi aa rhi aa mai ena de sbd bhut hi sone te rooh tk ponchde ne parmatma enq di umer vdi kre
We from Uttar Pradesh bow to the holy feet of ❤ Guru Nanakji and all the Gurus.
Waheguruji ka Khalsa waheguruji ki Fateh... ❤❤❤
ਭਾਈ ਰਵਿੰਦਰ ਸਿੰਘ ਜੀ ਦੀ ਆਵਾਜ਼ ਸੁਣ ਕੇ ਮਨ ਨੂੰ ਸਕੂਨ ਮਿਲ ਜਾਂਦਾ ਹੈ
Very nice sngs
Bhai abaj nal Kus ni hona samaj lagana chadia
ਬਹੁਤ ਮਿੱਠਾ ਸਬਦੁ ਹੈ ਸੁਣ ਕਿ ਮੰਨ ਖੁਸ਼ ਹੁੰਦਾ ਹੈ 🌷🌹🌷🌹🌷
Bhai Ravinder singh ji har shabad hi bahut rass naal gaunde han waheguru ji
❤ ਵਾਹਿਗੁਰੂ ਜੀ ਬਹੁਤ ਪਿਆਰਾ ਸ਼ਬਦ ਹੈ ਸੁਣ ਕੇ, ਜੀ ਮਨ ਨੂੰ ਸ਼ਾਂਤੀ ਮਿਲਦੀ ਵਾਹਿਗੁਰੂ ਜੀ❤❤
धन,धन,श्री,गरू, रामदास साहिब जी,जथे,ते,आपणी,मेहर,ते,पिआर,भरी,नजर,रखनं, जी,सतनाम,श्री,वाहेगुरू,जी❤🎉
Waheguru ji ❤waheguru ji❤ waheguru ji❤ waheguru ji❤ waheguru ji❤ waheguru ji❤ waheguru ji❤ waheguru ji ❤
'ਭਾਈ ਸਾਹਿਬ ' ਦੀ ਉਪਾਧੀ ਦੇ ਯੋਗ ਹਨ ਭਾਈ ਰਵਿੰਦਰ ਸਿੰਘ ਜੀ
Wah Ravindra ji. Bahut sohna gaya. Mere man vich v Gobind vash jave. Kar kirpa Har jivo
Wahaguru maja aa gya shabad sun k
ਕਾਰੋਬਾਰ ਤੇ ਚਲਾਓ ਵਾਹਿਗੁਰੂ ਜੀ 🙏🏻🙏🏻😔
Jug jug jio bhai saab ji ate sanu apni mithi awaz vich kirtan sunade raho🙏🙏🙏
Bahut bahut shukriya Bhai Ravinder Singh ji aap jita
🙏🏻🙏🏻Waheguru ji
🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻
Just so powerful , relaxing and soothing
Ohhhh Waheguruuuuuuuuu jiiiiiiiii🙏🙏🙏🙏🙏🙏🙏🙏🙏🙏🙏(heart touching guru di Baani) shabad bhai sahib 🙏🙏🙏🙏🙏🙏🙏🙏🙏
Very nice sabadh & raagg veheguru g hor kirpa kro
ਬਹੁਤ ਸੋਹਣਾ ਸ਼ਬਦ ਸੁਣ ਕੇ ਮਨ ਖ਼ੁਸ਼ ਹੋ ਜਾਂਦਾ❤❤❤❤❤
Beautiful shabad... Mind blowing... Nicely sung by Bhai Ravinder singh ji... Waheguru ji... 🙏🙏🙏🙏🙏😇
Dhann Dhann Ramdas Gur,jin siriya tinhe swareya|
Waheguru Saheb ji
Waheguru Saheb ji
Bahut hi mitthi awaz hai Bhai Saheb ji di ❤️🙏🏻🙏🏻🙏🏻❤️
bhai ravinder singh ji very sweet sabad waheguru ji
ਵਸ ਮੇਰੇ ਪਿਆਰਿਆਂ ਵਸੁ ਮੇਰੇ ਗੋਬਿੰਦ ਹਰਿ ਕਰ ਕਿ੍ਰਪਾ ਮਨ ਵਸ ਜੀਉ।।
Great voice of Bhai RAVINDER Singh ji
Waheguru ji kirpa Karan ji
Bhot vdiya shbd mithi awaj ...waheguru g
Bhut e peyara shabad kirtan 🙏🏻🙏🏻🙏🏻🙏🏻🙏🏻
🙏
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ ।
🙏
Thanx bhai sahib ji ena pyara shabad sarvan karvaun lai ...Waheguru ji
Dhan siri guru granth sahib gee te dhan han gayak singh bhai sahib waheguru kirpa karan gee
Vass mere pyarea vass mere govinda 🙏🏻🙏🏻🙏🏻🙏🏻🙏🏻waheguru g🙏🏻
Bhut shoni awaz aa g .very ❤️ touching
ruclips.net/video/R-htXS93GQI/видео.html
Please watch this channel also ji & give your blessings by subscribing ji 😊🙏🙏if you like
Waheguru Ji ka Khalsa Waheguru Ji ki fateh 🙏🙏🙏🙏🙏
Last wording is soo sweet 🙏🙏🙏🙏💐💐
Love this shabad ❤🙏❤
Sach pathshah ji Apana bhana vich rakhio Apani mehar karoo satnam Shree Wahe guruji
So sweet voice waheguru ji mehar karyo sab te apni baba ji
ਇਨ੍ਹਾਂ ਦੀ ਆਬਜ ਮੈਨੂੰ ਬਹੁਤ ਪਿਆਰੀ ਲੱਗਦੀ
ਵਾਹਿਗੁਰੂ ਜੀ ਬਹੁਤ ਵਧੀਆ ਗਾਉਂਦੇ ਨੇ 🙏🏻🙏🏻🙏🏻
ਬਹੁਤ ਸੋਹਣਾ ਸ਼ਬਦ ਅਾ ਅਤੇ ਬਹੁਤ ਸੁਰੀਲੀ ਅਵਾਜ਼ ਵਿੱਚ ਗਾਇਆ ਗਿਆ
Bhot pyari voice hai mai apki bhot badi fan hu
All time my favorite Bhai ravinder Singh Ji vaheguru vaheguru vaheguru ji
WAHEGURU JI 💖💖🔱🔱🌼🌼⚜️⚜️🌹🌹❤❤🙏🙏💖💖🔱🔱🔱🌼🌼⚜️⚜️🌹🌹❤❤🙏🙏
Bhut.wadiya.sabad.ji.satgur.meher.karan.pawar.te.ji
Bhai Ravinder Singh You are Great
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏🙏🙏
Waheguru ji bhut sone bani aa ji
Awesome gurbani its really heart touching kirtan...whaheguru ji pls shower ur bless always in human being..and offer us ur service..whaheguru ji
Heart touching sabad kirtan..
Satnam shri waheguru ji ka khalsa waheguru ji ka fateh waheguru ji sab ta Maher krna waheguru ji sab nu hamasa khos rakan waheguru ji ka khalsa waheguru ji ka fateh waheguru ji
What's amazing awesome superb Gurbani
Ehna sohna shabad hae te gaun wale di awaz v payari hae. Ech isnu unlike krn wali kehri gl hae
Pagal aa lokk kalyug aaa
Waheguru ji waheguru ji waheguru ji waheguru ji waheguru ji waheguru ji waheguru ji waheguru ji
ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻ਵਾਹਿਗੁਰੂ ਜੀ🙏🌺🌼💐🌻
Vaho Vaho Bani Nirankar hai.
Waheguru ji mehar kren ji seb te kirpa kro sache patsha ji🙏🙏🙏
Very heart. Teaching sabad wqheguru ji
Ad in the middle of shahad is BEADBI of Gurbani.... 🙏🏻🙏🏻
So nice and feel relaxation from stress after listening this salad, waheguru Ji ka lkhalsa waheguru Ji ki father.
Waheguru ji 🙏 Punjab Singh Kuwait 🇰🇼🙏
🙏🌹ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਉ 🌹🙏💘❤💘
Pta nii lok ene vadia shabad nu unlike Kyo krde ne
Kai admia nu patta nahi hunda like unlike kitho hunda
Bhai sahib g di awaj sun k mn nu skoon milda waheguru ehna nu chardikala bakhse
Old song
Surinder Singh gi outcome .
Lnkjhbvhllug
His
Ih
Wah
Waheguru ji
ਵਾਹਿਗੁਰੂ ਜੀ ਮਿਹਰ ਕਰਿਉ ਜੀ🙏🙏🙏
सतनाम वाहेगुरु जी धन्य गुरा दी बानी धन्य धन्य गुरु ग्रंथ साहब जी सतनाम वाहेगुरु बाबा नानक शब न्यू खुशियां बक्से सतनाम वाहेगुरु
सतनाम वाहेगुरु सच्चे पातशाह सब दा मददगार होगा सरबत का भला होवे सारी सृष्टि नू इस महामारी दे प्रकोप तो बचाएं
ਬਹੁਤ ਮਿਠਾ ਸ਼ਬਦ ਸੁਣਕੇ ਮਨ ਖੁਸ਼ ਹੋ ਗਿਆ
ruclips.net/video/R-htXS93GQI/видео.html
Please watch this channel also ji & give your blessings by subscribing ji 😊🙏🙏
Waheguru Sacha padhshaha mehr karein!!
Guru maharaj Sabh nu shabad Sunan di Samartha bakhshan
Hi there.
Waheguru ji
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Satnam shere Waheguru ji apne meher karo ji 🙏🏻
Great Great My God Father WAHEGURU JI..... Om Shanti....
So nice and feel relaxation from stress after listening this shabad. Waheguru Jii ka khalsa Waheguru Jii kie fateh Jii.
Very very nice shabad, Waheguru ji kirpa karo
Dhan guru de pyare 🙏🏼
Waheguru Waheguru Ji
Bhot hi anand aunda bhai saheb da kirtan syn ke
waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g waheguru g
Bhai ravinder singh ji best ragi👍👍
DHAN DHAN GURU RAMDAS SAHIB Ji......
Bhut hi wadhiya ji your all Shabad are fabulous dil nu sukoon milta hai ji
waheguruji kirpa karo ji tuhada he aasra waheguru ji
Har kirpa kar man vas jiyo dhan shri guru granth sahib ji
Waheguru ji ka kalasa waheguru ji fathe 🙏🙏🙏🌹🌹💐💐🥀❤🌺⚘🙏🙏
Very nice veer ji mn vich kirpa kr k vs jaye dhan dhan sri guru Ramdaas ji🙏🙏🙏🙏🙏🙏🙏🙏
Singh 819
Vvvvvvvvvvvv nice ji
h783
Very nice shabad maan nu skun milda ha
ਧੰਨ ਸਰੀ ਗੁਰੂ ਗੰਰਥ ਸਾਹਿਬ ਜੀ
ਧੰਨ ਰਾਗੀ ਸਿੰਘ ਜੀ