ਸਾਨੂੰ ਜ਼ਿਆਦਾ ਸਟਰੈਸ (Stress) ਕਿਉਂ ਪੈਂਦੀ ਹੈ | Canada 2022 | Dhadrianwale
HTML-код
- Опубликовано: 26 янв 2025
- For all the latest updates, please visit the following page:
ParmesharDwarofficial
www.emmpee.in/
~~~~~~~~
This is The Official RUclips Channel of Bhai Ranjit Singh Khalsa Dhadrianwale. He is a Sikh scholar, preacher, and public speaker.
~~~~~~~~
Why do we have so much stress? Dhadrianwale
DOWNLOAD "DHADRIANWALE" OFFICIAL APP ON AMAZON FIRE TV STICK
For Apple Devices: itunes.apple.c...
For Android Devices: play.google.co...
~~~~~~~~
Facebook Information Updates: / parmeshardwarofficial
RUclips Media Clips: / emmpeepta
~~~~~~~~
MORE LIKE THIS? SUBSCRIBE: bit.ly/29UKh1H
___________________________
Facebook - emmpeepta
#Bhairanjitsingh
#Dhadrianwale
#stress
#motivation
ਜਿੰਦਗੀ ਚ ਕੰਮ ਆਉਣ ਵਾਲੀਆਂ ਬਾਤਾਂ....ਭਾਈ ਸਾਹਿਬ ਜੀ ਤੁਹਾਡੀਆਂ ❤️
ßl
ਬਹੁਤ ਹੀ ਵਧੀਆ ਤਰੀਕੇ ਨਾਲ ਪੇਸ਼ ਕੀਤਾ ਹੈ ਲੋਕਾਂ ਨੂੰ ਜਾਗਰੂਕ ਕਰਨ ਲਈ ਗੁਰ ਫਤਹਿ ਪ੍ਰਵਾਨ ਕਰਨਾ ਭਾਈ ਸਾਹਿਬ ਜੀ
ਸੱਚੀ ਗੱਲ ਐ ਜੀ 🙏 ਸਾਡੇ ਲੋਕਾਂ ਨੂੰ ਤਾਂ ਇਸੇ ਗੱਲ ਦੀ ਸਟਰੈੱਸ ਹੋ ਜਾਂਦੀ ਕਿ ਅੱਜ ਕੋਈ ਸਟ੍ਰੈੱਸ ਕਿਉਂ ਨਹੀਂ।
ਪ੍ਰੈਸੈਂਟ ਮੂਮੈਂਟਸ ਵਿੱਚ ਜੀਣਾ ਸਿਖਾਉਂਦੇ ਤੁਹਾਡੇ ਬਚਨ ਜੀ 🙏
ਬੜੇ ਖੁਸ਼ਕਿਸਮਤ ਨੇ ਓਹ ਲੋਕ ਜ਼ਿਹਨਾਂ ਦੇ ਬੱਚੇ ਕੈਨੇਡਾ ਅਮਰੀਕਾ ਜੰਮੇ ਨੇ। ਸਾਨੂੰ ਇਹਨਾਂ ਦੇਸ਼ਾਂ ਪ੍ਰਤੀ ਇਮਾਨਦਾਰ ਅਤੇ ਸ਼ੁਕਰਗੁਜ਼ਾਰ ਰਹਿਣਾ ਚਾਹੀਦਾ
Lokan nu hr vele motivate krn vala iko ii sant dekhea main Bhai Ranjit Singh dhadrian wale
ਬਹੁਤ ਵਧੀਆ ਤੇ ਸੱਚੀਆ ਵਿਚਾਰਾ ਭਾਈ ਸਾਹਿਬ ਜੀ ਦੀਆ
Sant ji
Long live
You are great preacher
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ
ਬਹੁਤ ਸਿੱਖਿਆਦਾਇਕ ਸੁਨੇਹਾ ਦਿੱਤਾ ਭਾਈ ਸਾਹਿਬ 👍
ਬਿਲਕੁੱਲ ਸੱਚ ਬਾਬਾ ਜੀ❤️❤️🙏🙏🙏
ਬਹੁਤ ਹੀ ਖੂਬਸੂਰਤ ਵਿਚਾਰ ਨੇ ਜੀ ਬਹੁਤ ਹੀ ਖੂਬਸੂਰਤ, ਜਿੱਥੇ ਵੀ ਰਹੋਂ ਪਰ ਖੂਸ ਰਹੋਂ
I love❤ u bhai shaib ji 🤝🙏
ਫੈਸਲਾ ਸੋਚ ਕੇ ਕਰੋ, ਭਾਵੁਕ ਹੋ ਕੇ ਨਾ ਕਰੋ ਫੈਸਲਾ ਗਲਤ ਹੋ ਸਕਦਾ ਹੈ , ਪਛਤਾਵਾ ਨਾ ਕਰੋ , ਗਲਤੀ ਤੋ ਸਿੱਖੋ , ਨਵਾਂ ਫੈਸਲਾ ਫਿਰ ਸੋਚ ਕੇ ਕਰੋ, ਮਨ ਕਰਕੇ ਵਰਤਮਾਨ ਵਿੱਚ ਰਹੋ , ਉਸ ਪਲ ਵਿੱਚ ਹਾਜਰ ਰਹੋ ਜਿਸਨੂੰ ਜੀਅ ਰਹੇ ਹੋ ।
ਬੌਹਤ ਸੌਹਣੇ ਵਿਚਾਰ ਥੌਡੇ ਭਾਈ ਸਾਹਬ ਜੀ
ਜੋ ਹੈਂ ਉਸ ਦਿਨ ਅਨੰਦ ਮਾਣੋ, ਬਹੁਤ ਵਧੀਆ ਵਿਚਾਰ ਜੀ
ਬਹੁਤ ਸੋਹਣੇ ਵਿਚਾਰ ਭਾਈ ਸਾਹਿਬ ਜੀ 🙏🙏🙏🙏
ਕੋਈ ਛੱਕ ਨੀ ਜੀ । ....🙏🙏🙏🙏🙏🙏🙏🙏🙏👍👍👍
❤❤🎉
Bahut badhiya.
16 aanne sach keha.
Waheguru g ka khalsa waheguru g ki fateh g 🙏
ਤਣਾਓ ਰਹਿਤ ਜ਼ਿੰਦਗੀ ਬਾਰੇ ਏਨੇ ਵਧੀਆ ਤਰੀਕੇ ਨਾਲ ਸਮਝਾਉਂਣ ਲਈ ਸ਼ੁਕਰੀਆ ਜੀ 🙏
Lolliiikjuk
Hooklhhkjgd
One of the best preachers in Sikhism. Atleast he talks about practical life not the next life like other preachers.
ਅਨਮੋਲ ਬਚਨ ਜੀ 🙏 ਜੋ ਹੈ ਉਸੇ ਵਿੱਚ ਖ਼ੁਸ਼ ਰਹਿਣਾ ਸਿੱਖੋ 👍
Ryt mam
Things have become much easier in life after listening to you...keep showering your knowledge love.. Many have reclaimed happiness by following you.
True
Whaeguru Ji 🙏
ਭਾਈ ਸਾਹਿਬ ਜੀ, ਤੁਹਾਡੀਆਂ ਸਾਰੀਆਂ ਗੱਲਾਂ ਬਹੁਤ ਵਧੀਆ ਨੇ ਲੇਕਿਨ ਆਪ ਜੀ ਦੀ ਅੱਜ ਤੱਕ ਕੋਈ ਵੀ ਵੀਡੀਓ ਮੈਂ ਅਜਿਹੀ ਨਹੀਂ ਦੇਖੀ ਜਿਸ ਵਿੱਚ ਸਰਕਾਰ ਦੀਆਂ ਗਲਤ ਨੀਤੀਆਂ ਜਾਂ ਕਮੀਆਂ ਦੀ ਗੱਲ ਕਰਦਾ ਹੋਵੇ। ਮਹਿੰਗਾਈ, ਬੇਰੋਜ਼ਗਾਰੀ, ਕਾਲਾ ਧਨ, ਵਿਜੈ ਮਾਲਿਆ ਵਰਗੇ ਭਗੌੜੇ ਅਤੇ ਹੋਰ ਵੀ ਬਹੁਤ ਸਾਰੇ ਮੁੱਦਿਆਂ ਬਾਰੇ ਜਨਤਾ ਨੂੰ ਜਾਗਰੂਕ ਕਰ ਦਿਆ ਕਰੋ ਜੀ। ਧੰਨਵਾਦ ਜੀ
Baba ji tu c jeen di wajah dinde aa lokan nu❤ waheguru tuhadi lambi umar kre🙏🏻
Bahut e sahi gal kahi tusi
Bhutt kabale treef video ha bhai sahab👍
Waheguru ji 🙏
Sun k bhut vadiyan laga thnx
Bhai sahib ji
Very nice
Bhot vadhiya lga
Bhai Sahib Ji tusi zindagi di sachai dasde ho. Bahut vadhia message hundey han tuhade.
ਬਹੁਤ ਹੀ ਵਧੀਆ ਵਿਚਾਰ ਹਨ ਭਾਈ ਸਾਹਿਬ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁੑਰੂ ਜੀ ਕੀ ਫਤਿਹ ਭਾਈ ਸਾਹਿਬ ਜੀ ,
Bahut bhadiya khia bhai sahib tusi. Lakh lahnta jo es country nal dokha karai
Our two precious legends sidhu mosse wala and dhandrianwale ji ❤
Sahi keha
Shi gal a ji
@@laddiladdi4932 t
Bhi Ranjit singh zindabad
Bohat bohat thankyou bhai sahib g 🙏🙏👍👍
ਬਹੁਤ ਵਧੀਆ
Thanks you bhai Sahib Ji 💎💎
Sahi kiha ji 🙏 bacchyan de khushi ty saflta vich he maa peo de sb do badi Khushi hundi ji🙏
Waheguru sade veer Sidhu Moosewala nu 😭 charna ch nivas bakhshan 🙏🙏🙏 we really miss you Sidhu baai 😭❣️😭❣️😭❣️😭
Sachi Bhai Sahib words of speech are priceless 🙏
Bahut vdya ji
ਆਪਣੀ ਜਿੰਦਗੀ ਵਿੱਚ ਪਿਆਰ ਨਾਲ ਕਿਵੇਂ ਰਹਿਣਾ ਚਾਹੀਦਾ ਹੈ ਵਿਸੇ ਤੇ ਕਿਤਾਬ ਪੜਣਾ ਕੋਈ ਪਸੰਦ ਨਹੀਂ ਕਰਦਾ
waheguru g
wah ji wah kya baat hai veer ji 🙏🙏
Bahot changi gall saanji kitti baba ji thx
Bhot vadia 👍🙏🙏💯
Baba ji tode charn sapars krn nu ji krda tuhadiya gala sun ke mere how bande ch b Jaan pe je😊
ਵਾਹਿਗੁਰੂ ਜੀ ਭਾਈ ਸਾਹਿਬ ਜੀ ਨੇ ਸਿੱਖਿਆ ਦੇਣ ਵਾਸਤੇ ਬਹੁਤ ਸੋਹਣੇ ਵਿਚਾਰ ਦਿੱਤੇ ❤❤
ਕਮਾਲ ਦੀ ਗੱਲ ਸਮਝਾਈ ਹੈ 👍
Very nice thinking
Waheguru Ji Ka Khalsa 🙏
Waheguru Ji Ki Fateh 🙏🙏
Sbh te mehrapreya htth rkheyo ji 🙏❤️
Bahut vadia vichar bhai sahib g
🙏🙏🙏🙏🙏
Waheguru ji Mehar karo sab te 🌺🌺🕉🕉🙏🙏
Bahi ji we are paying heaps tax every year that's why they do look after us and our kids
Nothing is free
Thanx veer g😀😀🙏🙏🙏🙏👌👌👌🌹🌹🌹🌹🌹🌹🌹🌹🌹💯💯💯💯💯💯💯
Omg sooo good keep it up plz thanks 🙏
Very very nice 🙂
ਬਹੁਤ ਗੰਦਾ ਦੇਸ ਆ ਭਾਰਤ
waheguru g 🙏🙏🙏🙏👏🙏🙏👏👏👏♥️
Bhaut sahi gl kiti a bhai ji tusi god bles you
Waheguru ji ka khalsa waheguru ji ki fateh very perfectful and respectful wording ha baba ji tuhade
Good ਭਾਈ ਸਾਹਿਬ
Waheguru ji waheguru mehar kare hamesha chardikala vich raho ❤️❤️
ਵਾਹਿਗੁਰੂ ਜੀ
Listen at 1.5x speed
Fine time saving
ਸਤਿਨਾਮ ਵਹਿਗੁਰੂ ਜੀ ਮੇਹਰ ਕਰੋ ਜੀ
Tuhadian gllan sunn k jeen da tarika aa gya
🎉🎉🎉🎉🎉very nice bhai sahib ji
Waheguru ji Waheguru ji mehar karo 🙏🙏 Waheguru ji Waheguru ji
Mind can not be convinced with just sweet or logical conversation.
I have no words for u baba ji , hope we can implement wht u have said 💝💝
Waheguru ji ❤ thnx for You enlightening me 🙏🙏❤❤
Tusi great ho veer je super hero tusi good job
Sat Sri Akal Ji 🙏
Baba ji mara bhut man krda milannu darshan krnnu kirpa Karo ji 🙏🙏🙏🙏 plz
Very good thinking puter ji god bless you uk
Very nice bhai Sahib. Great job
Thanks again for children wise wisdoms sharing beautiful beautiful beautiful journey need lessons knowledge on children worldwide
Absolutely true wording
Bohut sohnae Vichar nae Ji 🙏🙏🙏👍
❤❤❤❤❤❤
Bahut vadia baba ji
ਭਾਈ ਸਾਹਿਬ ਨੇ ਖੱਬੇ ਹੱਥ ਦੇ ਅੰਗੂਠੇ ਵਿਚ ਚਿੱਟੇ ਸੋਨੇ ਦਾ ਛੱਲਾ ਪਾਇਆ ਹੋਇਆ ਏ।
Tusi 15mint klip ch aho chala vekheya ya giyan diya galla nhi sudiya veer ji tusi
@@hawahawyi408 ਵੀਰ ਜੀ ਕਹਿਣ ਦਾ ਮਤਲਵ ਏ ਵਿਡਿਓ ਇੰਨੇ ਧਿਆਨ ਨਾਲ ਦੇਖੀ ਤੇ ਸੁਣੀ ਗਈ ਏ।ਬਾਕੀ ਸਮਝ ਸਭ ਦੀ ਆਪਣੀ ਆਪਣੀ ਹੁੰਦੀ
Satnaam sir wahe guru g
Thanks Baba Ji 🙏💝
Beautiful canda
Dukh rog santap utre suni sachi bani
Nice video
Every word is so true.💕
Sahe gall ae babe ji
Good things bhaiesibh ji
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ......🙏
Satnam waheguru ji 🙏
Sat naam Shri waheguru ji 🌹 🌹 🌹 🌹 🌹
Right 👏👏
Vnc thought bhai g.