ਪਾਣੀ ਦੀ ਵਾਰੀ ਆਲੇ ਦਿਨ ਦਾ ਮਹੌਲ-ਚਾਲ । Gur Brar Vlogs

Поделиться
HTML-код
  • Опубликовано: 25 окт 2024

Комментарии • 75

  • @GurBrarVlogs
    @GurBrarVlogs  2 месяца назад +3

    ਧੰਨਵਾਦ ਜੀ ਸਭ ਦਾ ਵੀਡੀਓ ਲਈ ਸਮਾਂ ਕਢੱਣ ਵਾਸਤੇ Like Share ਆਲੇ ਬੱਟਣਾ ਤੇ ਘੁੱਗੀ ਮਾਰ ਦਿਓ, ਜੇ ਚੈਨਲ 'ਤੇ ਪਹਿਲੀ ਵਾਰੀ ਆਏ ਹੋ ਤਾਂ ਚੈਨਲ ਨੂੰ Subscribe ਕਰਲੋ ।

  • @vishalmattu7877
    @vishalmattu7877 2 месяца назад

    ਸਤਿ ਸ੍ਰੀ ਆਕਾਲ ਵੀਰ ਜੀ ਤੇ ਸਾਰੇ ਬਰਾੜ ਪਰਿਵਾਰ ਨੂੰ 🙏🙏 ਤੇ ਬਹੁਤ ਵਧੀਆ ਲੱਗਿਆ ਪਾਣੀ ਦੀ ਵਾਰੀ ਦਾ ਬਲੋਗ 👍👍 ਤੇ ਇਸੇ ਤਰ੍ਹਾਂ ਹੱਸਦੇ ਵੱਸਦੇ ਰਹੋ ਅਤੇ ਪਰਮਾਤਮਾ ਤੁਹਾਡੀ ਉਮਰ ਲੰਮੀ ਕਰੇ ❤️❤️

  • @BALWINDERSINGH-h5i7q
    @BALWINDERSINGH-h5i7q 2 месяца назад

    ਬਹੁਤ ਵਧੀਆ ਵੀਡੀਓ ਵੀਰ

  • @Bhau_majhe_wala
    @Bhau_majhe_wala 2 месяца назад +1

    ਗੁਰੀ ਵੀਰ ਹੁਣ ਤੂੰ ਵਿਆਹ ਕਰਵਾ ਲੈ ਬੇਬੇ ਦੀ ਵੀ ਹੈਲੱਪ ਹੋ ਜਾਊਗੀ😊

  • @kulwinderkaur6275
    @kulwinderkaur6275 2 месяца назад

    👍👍👍👍

  • @SandyMarahar-f6j
    @SandyMarahar-f6j 2 месяца назад +1

    ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਵਧੀਆ ਵੀਡੀਓ ਦਿਲ ਤੋਂ ਪਿਆਰ

  • @pachitarsingh9580
    @pachitarsingh9580 2 месяца назад

    🙏🙏🙏🙏🙏

  • @harmanmann5130
    @harmanmann5130 2 месяца назад

    ❤ 👍😊

  • @avtardhami6257
    @avtardhami6257 2 месяца назад

    Very nice brother

  • @malkiatsingh2306
    @malkiatsingh2306 2 месяца назад

    Nice

  • @shamshersingh2710
    @shamshersingh2710 2 месяца назад

    Good job bro 👍

  • @jaswantdhaliwal8188
    @jaswantdhaliwal8188 2 месяца назад

    Nice bro 👌👌❤❤

  • @narindersohi7335
    @narindersohi7335 2 месяца назад +2

    Good good morning veerji

  • @deeppushp497
    @deeppushp497 2 месяца назад +1

    Dilpreet singh kang Virk Kheda panjab malout muktsar 🇮🇳🥳🎉

  • @inderpalsandhu6987
    @inderpalsandhu6987 2 месяца назад +1

    Very nice video ❤

  • @jashansandhu2966
    @jashansandhu2966 2 месяца назад +1

    ਸਤਿ ਸ੍ਰੀ ਅਕਾਲ ਬਰਾੜ ਪਰਿਵਾਰ

  • @NirvairSekhon-ir4gu
    @NirvairSekhon-ir4gu 2 месяца назад +1

    Nice 👍🏻👍🏻👍🏻👍🏻🎉🎉🎉🎉🎉

  • @darshanbhangu6005
    @darshanbhangu6005 2 месяца назад

    ਬਦਾਈਆ ਗਰਮੀਂ ਵਿਚ ਦੁੱਧ ਹੋਈਆਂ ❤❤❤❤❤❤❤❤❤❤❤ ਦਰਸ਼ਨ ਸਿੰਘ ਭਗ‌੍ਹ‌ੰ ਅੰਬਾਲੇ ਤੋਂ 😂😂😂

  • @jagsirgill7695
    @jagsirgill7695 2 месяца назад

    ਸਤਿ ਸੀ੍ ਅਕਾਲ ਬਾਈ ਜੀ 🙏🙏🙏🙏 ਸਾਰਿਆ ਵੀਰਾ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਜੀ ❤❤❤❤❤ਸ੍ਰ ਜਗਸੀਰ ਸਿੰਘ ਗਿੱਲ 🎉🎉🎉🎉 ਪਿੰਡ ਮਾਣੂੰਕੇ ਗਿੱਲ 👍👍👍👍👍 ਜ਼ਿਲ੍ਹਾ ਮੋਗਾ ❤❤❤❤🎉🎉🎉🎉🎉

  • @jaatshab8295
    @jaatshab8295 2 месяца назад +1

    Love from Rohtak sampla bhai ❤

  • @Labbi._.Mudar786
    @Labbi._.Mudar786 2 месяца назад

    ਬਹੁਤ ਵਧੀਆ ਵੀਡਿਓ ਵੀਰ ਜੀ ❤

  • @jaswantsinghcheema1021
    @jaswantsinghcheema1021 2 месяца назад

    Sat shri akal bhi sarian nu Kalakh ldh ton sade ajj 11vje meeh pia g thanks

  • @DESIwdATTITUDE
    @DESIwdATTITUDE 2 месяца назад +1

    Lai veere dudh aa gya...vadhaiyaan

  • @JagdeepKalkat
    @JagdeepKalkat 2 месяца назад

    Nice brother

  • @manreetbehniwal2813
    @manreetbehniwal2813 2 месяца назад

    Very nice video

  • @mangatram3791
    @mangatram3791 2 месяца назад

    ❤nice❤

  • @jassbrarvlog1143
    @jassbrarvlog1143 2 месяца назад

    Nyc brother ❤

  • @GurkirtanSingh-c8o
    @GurkirtanSingh-c8o 2 месяца назад

    Nice video bro❤❤

  • @shantysingh2980
    @shantysingh2980 2 месяца назад

    ❤❤❤❤❤❤❤

  • @lakhwindersingh-ed5zk
    @lakhwindersingh-ed5zk 2 месяца назад

    ❤❤❤❤

  • @kakacheema6411
    @kakacheema6411 2 месяца назад

    ❤❤❤👌👌👍👍👍

  • @thevillagermaan3505
    @thevillagermaan3505 2 месяца назад +1

    By jma sadi ga vargi ha thuadi ga congrats veer

  • @HarjitdhesiHarjitdhesi
    @HarjitdhesiHarjitdhesi 2 месяца назад +1

    Bai kaise hor di video like kara ja na kara tere video ta jarur like karda aa

  • @GagandeepSingh-f8l
    @GagandeepSingh-f8l 2 месяца назад

    ਸਤਿ ਸ਼੍ਰੀ ਆਕਾਲ ਜੀ ਸਾਰਿਆਂ ਨੂੰ

  • @rajwinder2539
    @rajwinder2539 2 месяца назад

    ❤❤❤❤🙏🙏🙏🙏🙏🙏🙏👍👍👍👍🎉🎉🎉

  • @desimunde2330
    @desimunde2330 2 месяца назад

    468 bhot vdia a

  • @surdipkaur5909
    @surdipkaur5909 2 месяца назад

    Sät shri akal Gursewak asi tuhadi mummy de kehan te like karde ha buhat vadia han very beautiful video from germany❤

    • @GurBrarVlogs
      @GurBrarVlogs  2 месяца назад

      ਸਤਿ ਸ਼੍ਰੀ ਅਕਾਲ ਜੀ 🙏🏻

  • @MannuSingh-h1c
    @MannuSingh-h1c 2 месяца назад

    Yy g ki hall nee g

  • @AmritpalSingh-mg6ix
    @AmritpalSingh-mg6ix 2 месяца назад +1

    Brar sab GYm shuru kardo hun ❤❤

    • @GurBrarVlogs
      @GurBrarVlogs  2 месяца назад +1

      ਹਾਂਜੀ ਬਾਈ ਦੋ ਕੁ ਦਿਨਾਂ ਨੂੰ 💪🏻👍🏻

  • @pitlusingh6514
    @pitlusingh6514 2 месяца назад

    Sat Sri akal bai ji

  • @gurdeepsinghkooner3823
    @gurdeepsinghkooner3823 2 месяца назад

    Hello Brar ji sat Sri akal app sab nu

  • @manveerdhindsa8325
    @manveerdhindsa8325 2 месяца назад

    Brar saab kive o hor sab razi vaji

    • @GurBrarVlogs
      @GurBrarVlogs  2 месяца назад +1

      ਚੜ੍ਹਦੀ ਕਲਾ ਬਾਈ

  • @gurlalsinghaulakhgurlalsin9374
    @gurlalsinghaulakhgurlalsin9374 2 месяца назад +1

    ਬਾਈ ਜੀ ਸਤਿਸਿਰੀ ਅਕਾਲ ਸਾਰਿਆਂ ਨੂੰ।ਬਾਈ Blog ਦਿਨੋਂ ਦਿਨ ਘਟੌਂਦੇ ਈ ਜਾਂਨੇਂ ਐਂ ।ਪਹਿਲਾਂ 34 ਫਿਰ 30 ਤੋਂ 28 ਤੋਂ ਅੱਜ 23 ਮਿੰਟਾਂ ਤੇ ਆਗੇ ਬਾਹਲਾ ਛੋਟਾ ਬਲੌਕ ਬਣਾਂਉਂਨੇਂ ਆਂ।ਘੱਟੋ ਘੱਟ 38: 40 ਮਿੰਟਾਂ ਦਾ ਹੋਂਣਾਂ ਚਾਹੀਦਾ ਏ।ਵੀਡੀਓ ਵੇਖਕੇ ਜੀ ਲਗਦਾ ਏ।

    • @GurBrarVlogs
      @GurBrarVlogs  2 месяца назад +1

      ਸਤਿ ਸ਼੍ਰੀ ਅਕਾਲ ਬਾਈ ਕੰਮ ਕਾਰ ਦੇ ਹਿਸਾਬ ਨਾਲ ਗੱਲਬਤਾ ਹੋ ਜਾਂਦੀ ਆ ਕਦੇ ਘੱਟ ਕਦੇ ਵੱਧ ।

    • @vipanjitsinghgill3127
      @vipanjitsinghgill3127 2 месяца назад

      HA JEE SAHI GALL HAI VEER, 4O KU MINT DA HOVE,VADHYA VLOG VEERE 👌👌🙏🙏👍👍

    • @vipanjitsinghgill3127
      @vipanjitsinghgill3127 2 месяца назад

      GHIANT VLOG, GHIANT GALLBAAT VEER 👌👌🙏🙏👍👍

  • @gsandhu_2
    @gsandhu_2 2 месяца назад

    Kida bro ki hall a g

  • @XPRESS...BINDERI
    @XPRESS...BINDERI 2 месяца назад +1

    Sat Shri akal brar family ❤😊hor veer kiveo 😊❤vere TUC hun marriage krwao age v hogyi viah di 😊😊😊 love & support ❤ BUCHO MANDI Bathinda ❤veer ans jrur dedeo kdo viah krwona 🤗🤗asi v awa ge vere di marriage te 😻😊😊🥰🥰bebe bappu nu sat Shri akl mere wallo 😊😊 please please reply sewak vere ❤❤❤❤❤😊😊😊😊😊😊😊😊😊😊😊😊😊😊😊😊😊

  • @pitlusingh6514
    @pitlusingh6514 2 месяца назад

    Sade rt di barish bht ho Rahi bai g

    • @GurBrarVlogs
      @GurBrarVlogs  2 месяца назад +2

      ਕਿਹੜੀ ਥਾਂ?

    • @pitlusingh6514
      @pitlusingh6514 2 месяца назад

      @@GurBrarVlogs Pathankot nl Village saidipur bai ji

  • @Manjotdhillon505
    @Manjotdhillon505 2 месяца назад

    Bai. Cow ne ki ditta

  • @ਲਵਜੋਤ_ਗਿੱਲ
    @ਲਵਜੋਤ_ਗਿੱਲ 2 месяца назад

    ਬਾਈ ਬਰਾੜ ਸੱਤੂ ਦਾ ਚੇਹਰਾ ਦੇਖਕੇ 99% guess ਲਾਂ ਸਕਦੇ ਆ ਇਹ ਜਵਾ ਆਪਣੇ ਬਾਪੂ ਵਰਗਾ , ਬਾਕੀ ਮੈਂ ਬਾਈ ਦੇਖੇ ਨਹੀਂ ਸੱਤੂ ਦੇ ਬਾਪੂ ਸ਼੍ਰੀ ਨੂੰ ਪਰ ਲੱਗਦਾ ਆਪਣੇ ਪਿਤਾ ਸ਼੍ਰੀ ਤੇ ਮੜੰਗਾ ਪੈਂਦਾ ❤

    • @GurBrarVlogs
      @GurBrarVlogs  2 месяца назад

      ਹਾਂਜੀ ਬਾਈ

    • @rajkang69
      @rajkang69 2 месяца назад

      😂🤔🤷🏽‍♂️😩🙀😼🤦‍♀️🙇🏽🤷🏽😂😂

  • @rajpalsinghbrar
    @rajpalsinghbrar 2 месяца назад

    ਬਰਾੜ ਵੀਰ ਮਾਤਾ ਰੋਟੀਆਂ ਆਪ ਪਕਾਉਂਦੀ ਹੈ ਤੁਹਾਡੇ ਦੋਨਾਂ ਵੀਰਾਂ ਨੇ ਮੈਰਿਜ਼ ਨਹੀਂ ਹੋਈ ਤੇ ਇਹੇ ਦੋਨੋ ਗੁਗਲੂ ਮੂੰਗਲੂ ਕਿਸ ਦੇ ਬੱਚੇ ਨੇ

    • @GurBrarVlogs
      @GurBrarVlogs  2 месяца назад

      ਮਾਸੀ ਦੇ ਪੋਤਾ ਪੋਤੀ

    • @vishalmattu7877
      @vishalmattu7877 2 месяца назад +1

      ​@@GurBrarVlogs ਵਿਆਹ ਕਰਾ ਲੈ ਵੀਰ ਨਹੀਂ ਤਾਂ ਤੇਰੇ ਤੋਂ ਪਹਿਲਾਂ ਗੱਗੂ ਵੀਰ ਨੇ ਕਰਾਂ ਲੈਣਾ ਹੈ 😂😂

    • @rajpalsinghbrar
      @rajpalsinghbrar 2 месяца назад

      ਬਰਾੜਾ ਇਸਦਾ ਮਤਲਬ ਦੋਨੇ ਭਰਾ ਕੀ ਆਖਾਂ ਬਰਾੜ ਸਾਹਿਬ

  • @devilsidhu4898
    @devilsidhu4898 2 месяца назад

    Brar saab audience kuj nma mng di aa 😁

  • @gurdeepsinghkooner3823
    @gurdeepsinghkooner3823 2 месяца назад

    Kaveri468 bahut vadia variety hegi

  • @sukhveersalwara1946
    @sukhveersalwara1946 2 месяца назад

    ❤❤❤