Ikk Welding Unit chhottay size da Lahore di Container Market tun mangwaa lao, te chhottay, motay km-kaar aethy ee krwa leya karo. Time te welder de aan, jaan di wajah tun km nhin rukan ge. Baaqi hr ikk cheez layee Ma sha Allah. Meri dua' aa k tussi v apnay FARM nu jadeed zuroor karo, jidaan baahrlay mulkaan vich farming ho rayee aa, khaas kr Dairy nu zuroor jadeed karo.
Sasri Akal adaab bhinder shab tuhade trackter kida de ne ford ya hor company nhi hai pak pnb ch jada tar eho j trackter he dekhan nu milde ne tuhade pak ch
Bhinder by 🙏tusi ik belog bich kah rahe c ki sanu bijli da bill Jada anda ha tussi gover gas lagbalo thode kol ta goha bhot hunda ha bober gas nal gerneter chalo gardi sari light free ho ju
Bro You’re the best I have seen you in your all videos keep it up bro yours videos are awesome all the time I really appreciate you bro. Proud to be Desi 💪🏻
Assalamu Alaikum Waqar Pinder bhai vlogs jaldi upload karaya karo Mashallah Bade vlogs maje De hun bacche Anu Gaddi Nach bacche Anu bhai tractor Nach len De kar
ਸਤਿ ਸ੍ਰੀ ਆਕਾਲ ਸਾਰਿਆਂ ਨੂੰ ਸੋਟੇ ਸਾਹਿਬ ਜਾਂਦੇ ਤੇ ਮਾਤਾ ਗੂਜਰ ਕੋਰ ਦੀ ਸ਼ਹਾਦਤ ਨੂੰ ਕੌਟ ਕੌਟ ਪ੍ਰਣਾਮ ਜਿਨ੍ਹਾਂ ਨੇ ਦੇਸ਼ ਕੌਮ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਕਾਰ ਵੀਰ ਜੀ ਤੁਸੀਂ ਬਹੁਤ ਮਿਹਨਤੀ ਜੋ ਤੇ ਬਹੁਤ ਮਿਹਨਤ ਕਰਦੇ ਜੋ ਅੱਜ ਕੱਲ ਦੇ ਨੌਜਵਾਨ ਮਿਹਨਤ ਕਰਕੇ ਆਪਣੇ ਘਰ ਵਿੱਚ ਕੰਮ ਕਰਕੇ ਖੁਸ਼ ਨਹੀਂ ਹੈਗੇ❤❤❤ ਚੜਦਾ ਪੰਜਾਬ ਜਿਲਾ ਅੰਮ੍ਰਿਤਸਰ❤
Ik gal tuhadi bahut changi lagdi jo tusi te tuhadey bachey v naukra naal mil baith k roti khaa leynde ho alah rab tuhadey te jaroor khush hovey ga
Veer ji islaam ehi sikhanda
ਸਤਿ ਸ੍ਰੀ ਆਕਾਲ ਵਕਾਰ ਭਿੰਡਰ,ਫੈਸਲ ਭਿੰਡਰ, ਹਮਜ਼ਾ ਭਿੰਡਰ, ਜਾਨੀ ਭਿੰਡਰ ਨੂੰ ਵੀ 🙏🙏🙏 ਤੇ ਵੀਰ ਜੀ ਤੁਹਾਡੇ ਬਲੋਗ ਬਹੁਤ ਸੋਹਣੇ ਹੁੰਂਦੇ ਨੇ ਤੇ ਸਾਡੇ ਵੀ ਚੜ੍ਹਦੇ ਪੰਜਾਬ ਛੋਟੇ ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦਾ ਸ਼ਹੀਦੀ ਜੋੜ ਮੇਲਾ ਸ਼ਹਿਰ ਸਰਹਿੰਦ ਸ਼੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਲੱਗਦਾ ਹੈ 🙏🙏🙏 ਤੇ ਸਾਰੀਆਂ ਸੰਗਤਾਂ ਲੰਗਰਾਂ ਦੀ ਸੇਵਾ ਕਰਦੇ ਹਨ ❤️❤️❤️
Dhan mata Guger Kaur g char sahibjade❤
P😢
ਮਾਮਾ Punjabi ਤਾ ਇੰਦਾ ਲਿਖਿਆ ਜਿੰਦਾ ਭਿੰਡਰ ਨੇ Punjabi University ਵਿੱਚ phD ਕੀਤੀ ਹੋਵੇ 😂😂
@@HarpreetSingh-qt8iuਸਹੀ ਗੱਲ ਐ ਆਪਣੇ ਲੋਕਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਕਿ ਪਾਕਿਸਤਾਨੀ ਪੰਜਾਬੀ ਨੂੰ ਸ਼ਾਹ ਮੁਖੀ ਵਿੱਚ ਲਿਖਦੇ ਤੇ ਪੜਦੇ ਨੇ ਜਿਵੇ ਆਪਾਂ ਨੂੰ ਉਰਦੂ ਨੀ ਆਉਂਦਾ ਓਹਨਾ ਨੂੰ ਗੁਰਮੁਖੀ ਨੀ ਆਉਂਦੀ
@@HarpreetSingh-qt8iu ਪਾਜੀ ਪਤਾ ਕਿ ਉਹਨਾਂ ਨੂੰ punjabi nhi audi ਫਿਰ ਵੀ ਮੈਂ punjabi vich comment ਕਰਦਾ ਹਾਂ ਉਹ translation kar lade ne❤️
ਵਕਾਰ ਭਾਈ ਤੇਰੇ ਡੇਰੇ ਦੀਆਂ ਰੋਣਕਾ ਵੇਖ ਕੇ ਦਿਲ ਖੁਸ ਹੋ ਜਾਂਦਾ ਹੇ 👌👍
Apne bewkoofan ne sardari ch hi gwaa Lia sara kujh
Par sardari chitte kapde paon ch ni wakar wale kite ch hai
ਬਹੁਤ ਸਾਰਾ ਪਿਆਰ ਚੜਦੇ ਪੰਜਾਬ ਵਲੋ 🇮🇳
ਵਿਕਾਰ ਭਿੰਡਰ ਵੀਰ ਸਤਿ ਸ੍ਰੀ ਆਕਾਲ ਜੀ 🙏🏻🙏🏻 ਚਲ ਮੇਲੇ ਨੂੰ ਚੱਲੀਏ ਮੋਟਰ ਮਿਤਰਾਂ ਦੀ
Par jo v see bot vadiya lagia vlog
ਸਤਿ ਸ਼੍ਰੀ ਅਕਾਲ ਜੀ ਵਕਾਰ ਭਿੰਡਰ ਵੀਰ ਜੀ ਅਤੇ ਸਾਰਿਆਂ ਨੂੰ ਜੀ 🙏🙏
ماشاءاللہ بڑے بھائی لمبڑ دار کی
آواز بہت ہی پیاری اور رغب دار ہے
Waqar Bahi u are great yar
Cha gay ooo
Pa gee.
Bhinder Sab Bahut Wadiya Bahut Mehnat Da Kamm Aa Allaha Tuhanu Hamesha Kush Rakha
Bohat bdhia tera veer farm and majha
ਵਕਾਰ 22 ਜੀ ਮੋਡੇ ਪੱਠੇ ਨਾ ਚੱਕੋ ਗਰਦਨ ਤਾ ਮੱਣਕੇ ਤੇ ਜ਼ੋਰ ਪਿੰਦਾ ਬਹੁਤ ਗੱਲਤ ਆ
Allah hamesha slamet rekhe aur buri nazer sy bchaye Ameeeeen
Wah waqar bhi mza a gya
Mashallah very nice 👍❤
Very good your is serving everyone food which is very nice waheguru ji bless your family ❤
Congratulations for the new calf🎉
Hello from Pakistan
وعلیکم السلام بھائی
اللہ پاک آپ کو کامیاب کرے خوش رکھے آمین ثم آمین
Good veer g
وقار بھائی گوبر کی پاتھیاں کیوں نہیں بنا لیتے آپ اس کے لیے بندہ رکھو سیل بھی اچھی خاصی ہو جائے گی پھنکا مت کرو گوبر کو
HumaRe humsy hn ❤ waqar bhi Boht achy insan hn or fasil bhi k to Kya he bat h great man ❤❤
Verre chad de punjab wale ta pyar karde a teri punjabi sade nal
Di a jma
ਸਤਿ ਸ੍ਰੀ ਆਕਾਲ ਭਿੰਡਰ ਵੀਰ,ਅੱਜ ਦਾ ਵਲੌਗ ਬਹੁਤ ਵਧੀਆ ਲੱਗਿਆ ਹਮੇਸ਼ਾ ਦੀ ਤਰਾਂ । ਵੀਰ ਜੇ ਹੋ ਸਕੇ ਤਾਂ ਯੂਰੀਆ ਖਾਦ ਤੋ ਏਤੇਹਾਤ (ਪਰਹੇਜ) ਹੀ ਕਰਿਆ ਕਰੋ ਕਿਉਂ ਕਿ ਤੁਹਾਡੇ ਕੋਲ ਤਾਂ ਦੇਸੀ ਰੂੜੀ ਦੀ ਹੀ ਖਾਦ ਬਹੁਤ ਹੁੰਦੀ ਹੈ,ਉਹ ਹੀ ਪੱਠੇ ਬੀਜਣ ਤੋਂ ਪਹਿਲਾਂ ਹਰੇਕ ਸਾਲ ਖੇਤ ਚ ਪਾਇਆ ਕਰੋ ਯੂਰੀਏ ਦੀ ਲੋੜ ਨੀ ਪੈਣੀ।ਜੇ ਕੋਈ ਪੈਲੀ ਥੋੜੀ ਰੇਤਲੀ ਆ ਤਾਂ ਬਿਜਾਈ ਤੋਂ ਪਹਿਲਾ ਇੱਕ ਥੈਲਾ ਡੀ ਏ ਪੀ ਦਾ ਕਿੱਲੇ ਚ ਪਾ ਲਿਆ ਕਰੋ। ਬਾਕੀ ਸਭ ਬਹੁਤ ਵਧੀਆ ਵਾਹਿਗੁਰੂ ਤੰਦਰੁਸਤੀ ਬਖਸ਼ੇ ,ਅੱਲਾ੍ਹ ਖੈਰ ਰੱਖੇ ❤❤❤🙏
Sare veera nu aslmalakum bohat maza aya video dekh ke dubai to video dekh the a vaise mai amritsar to as veer ji paindu calcutre bohat vadiya aa
Ma bi Dubai to vekh Riya wa from sialkot from Pakistan
God bless you my wonderful son for bringing a smile on everyone’s face.
Mashallah good Bhai 😁😁😁😁😎😎
ਬਾਈ ਭਿੰਡਰ ਸਾਬ ਬਹੁਤ ਚੰਗਾ ਲੱਗਦਾ ਤੁਹਾਡੇ ਬਲੋਗ ਦੇਖ ਕੇ❤❤❤❤
Tusi te tuhada sabh kuz vadhia
ਵੀਰ ਜੀ ਤੁਸੀਂ ਆਪਣੇ ਆਪ ਨੂੰ ਵੀ ਭੇਟ ਰਖਾੇ ਤੋਂ ਗਾੇਬਰ ਗੈਸ ਵੀ ਲਾ ਲਾੈ ਕਮ ਆਸਨ, ਹਾੇ ਜਾ ਵੇ ਗਾ
Vikar bhai jee tuhade dova bharava da piar dekh ke buhat changa lagda alha kare eda hi piar baniee rakhe god bless
فیصل بھائ زندہ باد
Mubarkaa
ਭਿੰਡਰ ਸਾਬ 🙏🙏
Speed Maro Janni Aah Dailog Bahut Wadiya Lagdaa Bhinder Sab
Sayi gall a Bai
bhinder bai tusi done bhai bahut pyare ho rabb kise di nazar na laye
Wadia vlog 😅
فیصل بھائی دیاں بڑھیاں رونقاں نیں میلہ وی ودیا ❤
Love you pak Punjabi veero te bhaino khush raho Allah waheguru khushiyan bakshey 🙏🫶
Ikk Welding Unit chhottay size da Lahore di Container Market tun mangwaa lao, te chhottay, motay km-kaar aethy ee krwa leya karo. Time te welder de aan, jaan di wajah tun km nhin rukan ge. Baaqi hr ikk cheez layee Ma sha Allah. Meri dua' aa k tussi v apnay FARM nu jadeed zuroor karo, jidaan baahrlay mulkaan vich farming ho rayee aa, khaas kr Dairy nu zuroor jadeed karo.
Sasri Akal adaab bhinder shab tuhade trackter kida de ne ford ya hor company nhi hai pak pnb ch jada tar eho j trackter he dekhan nu milde ne tuhade pak ch
ਸਲਾਮ ਭਾਜੀ ਚੜਦੇ ਪੰਜਾਬ ਤੋਂ ਬਾਈ ਆਪਣਾਂ ਸਾਰਾ ਪਰਿਵਾਰ ਤਾਂ ਦਿਖਾਉ ਸਾਰੀਆਂ ਦੇ ਦਰਸ਼ਨ ਕਰਨੇ ਨੇ ਅਸੀਂ ਮੇਰੇ ਪਰਿਵਾਰ ਨੇ ਤੁਹਾਡੇ ਪਰਿਵਾਰ ਦੇ ਦਰਸ਼ਨ ਕਰਨੇ ਨੇ ਜ਼ਰੂਰ ਦਿਖਾਉ ਤੁਹਾਡੇ ਛੋਟੇ ਬੱਚੇ ਬਹੁਤ ਪਿਆਰੇ ਹਨ ਤੁਹਾਡਾ ਹਾਸਾ ਬਹੁਤ ਪਿਆਰਾ ਆ ਬਹੁਤ ਮੇਹਨਤ ਕਰਦੇ ਹੋ ਤੁਸੀਂ
Waqar bhai excellent sharing
You are doing very well
keep it up
uncountable likes
ਵਕਾਰ ਬਾਈ ਸਲਾਮ ਆ ਤੈਨੂੰ ਐਨਾ ਕੰਮ ਹੈ ਫੇਰ ਵੀ ਮੱਥੇ ਵੱਟ ਨੀ ਪਾਉਦਾ ਵੱਡਾ ਭਾਈ ਤਾ ਲੱਗਦਾ ਨੰਬਰਦਾਰੀ ਤੇ ਹੀ ਰਹਿੰਦਾ ਥੋਡੇ ਨਾਲ ਤਾਂ ਹੱਥ ਵਟਾਉਦਾ ਦੇਖਿਆ ਨਹੀ ਕਦੇ ਚਲੋ ਉੰਗਲ ਨਾਲ ਕੰਮ ਕਰਾਉਣ ਵਾਲਾ ਵੀ ਚਾਹੀਦਾ ਕੋਈ ਘਰ ਵਿੱਚ ਬਾਕੀ ਕਬੂਤਰ ਜਰਾ ਵੱਧ ਟੈਮ ਦਿਖਾ ਦਿਆ ਕਰ ਬਸ ਜਰਾ ਕੁ ਨਜਰ ਜਿਹੀ ਮਰਾ ਕੇ ਕੈਮਰਾ ਪਾਸੇ ਨਾ ਕਰ ਲਿਆ ਕਰੋ ਵੀਰੇ
BHAI JEE SASRIKAL TE BAPU MERE NU SALAM .BHAI AJE KAMMAD NEHI KUTTERDEAE SARO DE VICH
Waqr nedu da TikTok account banao🎉
ਭਿੰਡਰ ਸਾਬ ❤
❤love u from Faisalabad Noor pur
ਭਿੰਡਰ ਵੀਰ ਮੱਝ ਨੇ ਕੱਟਾ ਦਿੱਤਾ
ਲੋਹੜੀ ਹੋ ਗਈ 😂
جیوندے رہو ویر جی ❤❤❤❤
Sat Sri akll waqar bhinder veer ji 🎉🎉🎉🎉🎉🎉🎉🎉🎉🎉🎉🎉❤❤❤❤❤❤❤❤❤
Mashaalla majan sohnia a bhai
Very good jatta 🎉❤
آج پہلی بار کمنٹ کیا
فیصل بھائ
نے مذیدار باتیں کی 😅
Number dar nu na rokya kro yaar ina bhi wdi umr da nhi 😂😂😂😂❤❤❤😂
Cada bachpan melay wekhan sa si jlalabad da meela
Buhat vdia vlog Bhinder Saab
Rana baljinder 🙏
Waqar bhai tusi apna bull change karo he kattiyan lenya ne te😅😅😅😅
ਵੀਰ ਜੀ ਆਪਣੇ ਮੋਟੇ ਭਰਾ ਦਾ ਸੁਭਾ ਬਹੁਤ ਈ ਘੈਂਟ ਏ love you bro ਸਾਰੇ ਭਰਾਵਾਂ ਨੂੰ ,, ਮਿਲਾ ਗੇ ਵੀਰ ਜੀ ਕਦੇ।। i am from Patti, district Tarn Taran ❤
Very nice bhaji Allah waheguru ap ko hamesha khus rakhe ji. Raj Germany
Good veer👏 ji
مبارک ہو جی نئے ٹریکٹر کی
ਸਤਿ ਸ੍ਰੀ ਅਕਾਲ ਵੀਰ
Masha Allah g Great 👍
Mubarka veer ਕੱਟੇ ਦੀਆ
Nic bhinder bhai❤❤❤
Bhinder by 🙏tusi ik belog bich kah rahe c ki sanu bijli da bill Jada anda ha tussi gover gas lagbalo thode kol ta goha bhot hunda ha bober gas nal gerneter chalo gardi sari light free ho ju
Pakistan ma kya rate ha milk ka
pindaa ch 190 200 taey shehr vich 250 280
Kera pind rehnda va yar tu sada ta dodi 130 nal vi nakhra karda na 😂@@kashifsaeed1972
Good luck veer
Agga Vlog Subha Aunda See Hun Shame Nu Chlo Vlog Jroor Bnya Kro Sanu Vadiya Lagda aa Allah Tuhanu Hamesha Kush Rakha Rakh Rakh Bhullo
very nice bro 🇨🇦
Babe nanak ne keha se vand ke khao tusi ohi kar rahe ho bohat vadiya laga dekh ke
Waqar k pass boht suolat majood agar ya baio gas set up lagay pora village Kon b dain na fir gas khtam na gas
Good bro 🎉🎉
ਇਕ ਮੱਝ ਸਾਨੂੰ ਦੇਦੇ ਚੜਦੇ ਪੰਜਾਬ ਚ ਫਿਰੋਜਪੁਰ ਹੁਸੈਨੀ ਵਾਲੇ ਬਾਡਰ ਲੈਕੇ ਅਜੋ ਵੀਰ
Gud morning uncle ji 🙏🏻🥰🙏🏻🥰😊
Nice 👍👍
وقار ساب کی ہال وہ
...very good ji; ਬਹੁਤ ਵਧੀਆ ਜੀ
Sat shri akal veer ji
Bhi ap ka par ratay ho❤😮😮😮😮
Mashallah shahzady brother
Bro You’re the best I have seen you in your all videos keep it up bro yours videos are awesome all the time I really appreciate you bro. Proud to be Desi 💪🏻
Sunday Ko milny ana hum ny ❤❤❤
Nice mela
❤bahut vadia
Pinder veer ji ki hal n
Parmatma di kirpa hogi t
Vsahkhi t millna g
ਵੇਰੀ ਨਾਇਸ 👍
❤❤ماشاءاللہ❤❤ 566 namdar walo ki trif
بھروسا کرنے والے سے زیادہ بیوقوف بھروسا توڑنے والا ہوتا ہے جو اپنی ذرا سی خوشی کے لیے اپنی زندگی میں آنے والے بہترین انسان کو کھو دیتا ہے۔
Waqar bhai love you
1st❤
Bhinder Bhai agar ap vacha farming Kari tu ap buffalo ka kaam b Bol jai gai
Veer ji ma jinder Hundal from malsian Shakot Jalandhar Punjab
yr bhindr murge v rakh mazza ch
ماشاءاللہ ❤❤❤❤❤❤
وقار صاحب آپ کے جس جگہ ملازم سوتے ہیں اس جگہ چوھے بہت ہیں ان کے بستر میں میگنا کرتے ہیں ان کو کوئی صاف جگہ دیں
Assalamu Alaikum Waqar Pinder bhai vlogs jaldi upload karaya karo Mashallah Bade vlogs maje De hun bacche Anu Gaddi Nach bacche Anu bhai tractor Nach len De kar
Love you bhai ❤❤❤ jaan
Binder Saab g